ਪੰਥਕ ਮਸਲਿਆਂ ਬਾਰੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਹਿਮ ਵਿਚਾਰ-ਗੋਸ਼ਟੀ

Поделиться
HTML-код
  • Опубликовано: 25 окт 2024

Комментарии • 47

  • @goodmorningsirbalwindersin5954
    @goodmorningsirbalwindersin5954 Месяц назад

    ਇਸ ਵੀਰ ਜੀ ਨੇ ਜੋ ਚਾਹ ਪਾਣੀ ਦੇ ਸਮੇਂ ਤੋਂ ਪਹਿਲੇ ਵਿਚਾਰ ਰਖੇ ਬਹੁਤ ਹੀ ਦਿਲ ਨੂੰ ਛੂਹਣ ਵਾਲੇ ਸਨ। ਬਿਲਕੁਲ ਸਹੀ ਫਰਮਾਇਆ ਕਿ ਗੁਰਮਤ ਅਨੁਸਾਰ ਅਛੇ ਕਿਰਦਾਰ ਵਾਲੇ ਵਿਆਕਤੀਆਂ ਨੂੰ ਸਿਰਜਨਾ ਹੈ।ਫਿਰ ਅਜਿਹੇ ਵਿਆਕਤੀ ਪੰਥ ਔਰ ਪੰਜਾਬ ਦੀ ਅਗਵਾਈ ਕਰ ਸਕਦਾ।। ਜਰੂਰਤ ਕਹਿਣੀ ਤੇ ਕਰਨੀ ਦਾ ਸੁਮੇਲ ਹੋਵੇ ਨਾ ਕਿ ਵੱਡੇ ਵੱਡੇ ਭਾਸ਼ਣ ਦੇਣ ਵਾਲੇ।ਸਾਡੀ ਸਿਖ ਕੌਮ ਚ ਸੰਵਾਦ ਦੀ ਬਹੁਤ ਘਾਟ ਹੈ।ਭਗਤੀ ਪਹਿਲਾਂ ਸ਼ਕਤੀ ਬਾਅਦ ਚ।ਭਗਤੀ ਪ੍ਰੇਮ ਦਾ ਮਾਰਗ ਹੈ ਕਿ ਸਭ ਨੂੰ ਨਾਲ ਲੈ ਕੇ ਚਲਣਾ। ਸੰਗਠਨ ਬਹੁਤ ਜਰੂਰੀ ਹੈ।

  • @harjindersandhu4228
    @harjindersandhu4228 2 месяца назад +2

    ਬਹੁਤ ਵਧੀਆ ਗੋਸਟਿ
    ਕੋਸ਼ਿਸ਼ ਜਾਰੀ ਰੱਖੋ
    ਭਵਿੱਖ ਸਾਡਾ ਹੈ।

  • @DavindersinghMahal-n5z
    @DavindersinghMahal-n5z 2 месяца назад +1

    Waheguru ji ka Khalsa waheguru ji ki FATEH JI. BHAI DALJIT SINGH JI

  • @montygill2211
    @montygill2211 2 месяца назад +6

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ

  • @kuljitkaur2187
    @kuljitkaur2187 2 месяца назад +3

    We like ur efforts because now time has come we want to see our old systems

  • @maninderchandi4420
    @maninderchandi4420 2 месяца назад +6

    ਬਿਬੇਕ, ਵਾਲਾ ਓਪਚਾਰਾ ਹ, ਸਿੰਘ ਜੀ, ਕੋਸ਼ਿਸ਼ ਜਾਰੀ ਰਖੋ, ਵਾਹਿਗੁਰੂ ਭਲੀ ਕਰਨਗੇ❤❤

  • @karnailsinghkhalsausa176
    @karnailsinghkhalsausa176 2 месяца назад +3

    ਵਧੀਆ ਜੀ। ਧੰਨਵਾਦ

  • @dhakelsinghsingh6755
    @dhakelsinghsingh6755 2 месяца назад +4

    Very good explanation ❤ all respects

    • @ujjagarsingh36
      @ujjagarsingh36 2 месяца назад

      boht hi theek soch pichle sare Bartare nu samaj ke hi kuch badiya kita jabe sarb sehmati naal

  • @GurmeetSingh-of6rq
    @GurmeetSingh-of6rq 2 месяца назад +6

    ਜੋੜੌ ਸਿਰ, ਗੁਰੂ ਦੇ ਗੁਰਮੁਖੋ

  • @gurmeetsinghgurmeetsingh2599
    @gurmeetsinghgurmeetsingh2599 2 месяца назад +5

    ਅਗਲੀ ਵਿਚਾਰ ਗੋਸਟੀ ਕਦੋਂ ਹੋਣੀ ਹੈ ਜੀ। ਤਰੀਕ ਦੱਸਿਓ। ਦਾਸ ਅਨੰਦ ਪੁਰ ਸਾਹਿਬ ਤੋਂ

  • @karnailsinghkhalsausa176
    @karnailsinghkhalsausa176 2 месяца назад +11

    ਗੁਲਾਮੀ ਇਕ ਬਹੁਤ ਵੱਡਾ ਕਾਰਨ ਹੈ ਜੀ। ਗੁਲਾਮੀ ਸਿਸਟਮ ਸਾਡੇ ਸਾਰੇ ਕੀਤੇ ਪ੍ਰਬੰਧਾਂ ਨੂੰ ਆਸਾਨੀ ਨਾਲ ਤਹਸ ਨਹਸ ਕਰ ਦਿੰਦਾ ਹੈ। ਇਸ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ ਜੀ। ਧੰਨਵਾਦ

  • @BabbarKhalsa-h8r
    @BabbarKhalsa-h8r 2 месяца назад +3

    ਵਾਹਿਗੁਰੂ ਜੀ। ਕੌਮ ਦੇ ਹੀਰਿਆਂ ਬਾਦਲਕਿਆਂ ਨੇ ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ। ਉਨ੍ਹਾਂ ਤੇ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਪ੍ਰਧਾਨ ਨੇ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ ਬਨਿਆ ਦੁਰਫਿਟੇ ਮੂੰਹ ਐਸੀ ਸੋਚ ਵਾਲਿਆਂ ਦੇ। ਗੁਰੂ ਦੇ ਪੰਥ ਦੇ ਨੂੰ ਗਾਦਾਰ ਕਹਿਦੇ ਹਨ। ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਹਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਕਰੂੰ ਨਿਮਾਸ।ਪਰ ਦੇਹ ਧਾਰੀਆਂ ਦੇ ਪੰਥ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।2000.ਤੋ ਵਧ ਕੁੜੀਆਂ ਲਾਪਤਾ ਪਤਾ ਹਨ ਮਰੀ ਜ਼ਮੀਰ ਵਾਲੇ। ਸਿਰਫ਼ ਪੈਸੇ ਪਿਛੇ ਸਟੇਜਾਂ ਤੇ ਨੰਚਕੇ ਹਨ ਗੰਦੀ ਸਿਆਸਤ ਕਰਦੇ ਹਨ। ਤੁਸੀਂ ਸੁਝਾਅ ਮੰਗੇ ਹਨ। ਇਹ ਸੁਝਾਅ ਦਿੱਤਾ ਹਨ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @MrMental-j8m
    @MrMental-j8m 2 месяца назад +4

    Waheguru ji ka Khalsa waheguru ji ki Fatehe Khalistan Zindabad

  • @kulwantsinghpannu7632
    @kulwantsinghpannu7632 2 месяца назад

    Waheguru ji ka khalsa, waheguru ji ki fateh ji

  • @AmrikSingh01984
    @AmrikSingh01984 2 месяца назад +2

  • @ujjagarsingh36
    @ujjagarsingh36 2 месяца назад +2

    boht hi badiya uprala waheguru ji

  • @MandeepSingh-nn5pz
    @MandeepSingh-nn5pz 2 месяца назад +2

    🙏

  • @HarjinderSingh-n6j
    @HarjinderSingh-n6j 2 месяца назад +4

    ਪਿੰਡਾਂ ਵਿੱਚ ਘੱਟੋ ਘੱਟ ਵੱਡੇ ਨਗਰਾਂ ਵਿੱਚ ਜਾਂ ਬਲਾਕ ਸੰਮਤੀ ਇਲਾਕਿਆਂ ਵਿੱਚ ਗੁਰਬਾਣੀ ਸੰਥਿਆ ਅਦਾਰੇ ਜ਼ਰੂਰ ਖੁੱਲਣੇ ਚਾਹੀਦੇ ਹਨ ਜੀ , ਅਤੇ ਸਿੱਖ ਸਿਆਸਤ ਸੰਸਥਾ ਵਿੱਚ ਬੀਬੀਆਂ ( ਔਰਤਾਂ ) ਦੀ ਗਿਣਤੀ ਕਿੰਨੀ ਹੈ ਜੀ ?

  • @simranandpiyarvlogs8183
    @simranandpiyarvlogs8183 2 месяца назад +3

    ਦਰਜਾ ਬਦਰਜਾ ਦੀ ਬਹੁਤ ਵੱਡੀ ਪਰੌਬਲਮਜ਼ ਹੈ ਜੀ
    ਗਰੀਬ ਸਿੱਖਾਂ ਨੂੰ ਅੱਗੇ ਲਿਆਓ. ਜੀ
    ਗਰੀਬ ਦੇ ਮਨਾ ਨੂੰ ਜਿੱਤਣ ਪਅਓ ਗਾ
    ਗਰੀਬ ਸਿੱਖਾਂ ਦੀ ਆਰਥਕਤਾ ਨੂੰ ਮਜਬੂਤ ਕਰਨਾ ਪਓ ਗਾ ਜੇ ਸਿੱਖੀ ਨੂੰ ਮਜਬੂਤ ਕਰਨਾ ਤਾ ਜੇ ਤੱਪੜ ਝਾੜ ਕੇ ਉਠ ਜਾਣਾ ਤਾ ਫੇਰ ਤਾ ਰੌਲਾ ਜਿਨਾਂ ਮਰਜੀ ਪਾਈ ਜਾਓ

  • @VrinderSingh-w7n
    @VrinderSingh-w7n 2 месяца назад

    Buhat wadia uprala ji

  • @SheetalBains-d2g
    @SheetalBains-d2g 2 месяца назад

    Waheguru ji

  • @sohanmahil4298
    @sohanmahil4298 2 месяца назад +2

    Wehaguru ji ka Khalsa Waheguru ji ki Fateh ji

  • @abhijeetsingh4553
    @abhijeetsingh4553 2 месяца назад +2

    Waheguru ji kirpa karo Viro jago zindabad

  • @balwindersinghbrar5963
    @balwindersinghbrar5963 Месяц назад

    ਜਿੱਥੇ ਹੋਵੇ ਦੂਰਅੰਦੇਸ਼ੀ, ਤਿਆਗ,
    ਸਿਆਸੀ ਸੂਝ ਦੀ ਘਾਟ ਅਤੇ ਅਣਹੋਂਦ,
    ਲੋਕ ਲਹਿਰ ਨੀ ਉਸਰ ਸਕਦੀ,
    ਚਾਹੇ ਲੱਖ ਗੁੰਦ ਲਈਏ ਗੋਂਦ।

  • @kaloti1313
    @kaloti1313 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਸਭ ਗੱਲਾਂ ਠੀਕ ਹਨ ਪਰ ਖਾਲਸਾ ਜੀ ਸਿੱਖ ਕੌਮ ਨੂੰ ਐਜੂਕੇਟ ਕਰੋ ਐਜੂਕੇਸ਼ਨ ਸਾਡੀ ਅਨਪੜਾਂ ਦੀ ਬਣਦੀ ਜਾ ਰਹੀ ਹੈ ਤੇ ਇਸ ਕਰਕੇ ਅਸੀਂ ਸਭ ਪਿੱਛੇ ਜਾ ਰਹੇ ਉਦਾਹਰਣ ਯਹੂਦੀਆਂ ਤੋਂ ਯਹੂਦੀਆਂ ਨੇ ਜਦੋਂ ਵੀ ਸੰਘਰਸ਼ ਛੇੜਿਆ ਸੀ ਉਦੋਂ ਉਹਨਾਂ ਨੇ ਇਹੋ ਹੀ ਕਿਹਾ ਸੀ ਕਿ ਆਪਣੀ ਕੌਮ ਨੂੰ ਵੱਧ ਤੋਂ ਵੱਧ ਪੜਾਓ ਵੱਧ ਤੋਂ ਵੱਧ ਐਜੂਕੇਟ ਕਰੋ ਤੇ ਸਾਡੀ ਕੌਮ ਅੱਖਰ ਦੀ ਦੁਸ਼ਮਣ ਇਹੋ ਹੀ ਕੰਮ ਸਾਡਾ ਸਾਡੇ ਆਜ਼ਾਦੀ ਦੇ ਵੇਲੇ ਹੋਇਆ ਸੀ ਉਹ ਸਾਡੇ ਜਿਹੜੇ ਲੀਡਰ ਸੀਗੇ ਉਹ ਅਨੁਪਾੜ ਹੋਏ ਤੇ ਜਿਹੜੇ ਮੋਹਰੇ ਬੈਠੇ ਸੀਗੇ ਉਹ ਸਭ ਤੋਂ ਪੜੇ ਲਿਖੇ ਸੀਗੇ ਤੇ ਇਹੋ ਹੀ ਸਾਡਾ ਹਾਲ ਇਸ ਵੇਲੇ ਵੀ ਹੋ ਰਿਹਾ ਹੈ ਕੌਮ ਨੂੰ ਪੜਾਓ ਪੜਾਓ ਕੌਮ ਨੂੰ ਤਾਂ ਗੁਰੂਆਂ ਦੇ ਨਾਂ ਦਾ ਵੀ ਨਹੀਂ ਪਤਾ ਪੰਜਾਂ ਪਿਆਰਿਆਂ ਦਾ ਵੀ ਨਹੀਂ ਪਤਾ ਚਾਰ ਸਾਹਿਬਜ਼ਾਦਿਆਂ ਦਾ ਵੀ ਨਹੀਂ ਪਤਾ ਤੋ ਤੁਸੀਂ ਕਹਿੰਦੇ ਆਜ਼ਾਦੀ ਲੈਣੀ ਹੋ. ਜਿਨਾਂ ਲਈ ਲੜ ਰਹੇ ਹੋ ਉਹਨਾਂ ਨੂੰ ਤਾਂ ਆਜ਼ਾਦੀ ਦਾ ਮਤਲਬ ਵੀ ਨਹੀਂ ਪਤਾ

  • @ਨਵਜੋਤਸਿੰਘਲਾਡੀ
    @ਨਵਜੋਤਸਿੰਘਲਾਡੀ 2 месяца назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਜੇ ਪੰਜਾਬ ਨੂੰ ਤੇ ਪੰਜਾਬ ਦੇ ਹਰੇਕ ਕੁਦਰਤੀ ਸਰੋਤ ਬਚਾਉਣੇ ਆ ਤਾ ਮੁੜ ਸਿਖ ਰਾਜ ਲੈ ਕੇ ਆਉਣਾ ਜਰੂਰੀ ਹੋਵੇਗਾ
    ਜਿਸਦਾ ਨਾਮ ਹੈ ਖ਼ਾਲਿਸਤਾਨ
    ਜਿਸ ਵਿਚ ਕੋਈ ਮੌਤ ਦੀ ਸਜਾ ਨਹੀਂ ਕੋਈ ਬਲਾਤਕਾਰ ਵਰਗਾ ਜੁਰਮ ਨਹੀਂ ਕਿਸੇ ਨੂੰ ਕੋਈ ਹੋਰ ਸਜ਼ਾ ਨਹੀਂ ਦਿੱਤੀ ਜੇ ਕਿਸੇ ਨੂੰ ਕੋਈ ਸਖ਼ਤ ਸਜ਼ਾ ਦੇਣੀ ਤਾ ਉਹਨੂੰ ਦੇਸ਼ ਨਿਕਾਲਾ ਦੇ ਦੇਣਾ

  • @singhsaab7481
    @singhsaab7481 Месяц назад

    Right

  • @PalwinderSingh-u2y
    @PalwinderSingh-u2y 2 месяца назад

    Very good

  • @PalwinderSingh-u2y
    @PalwinderSingh-u2y 2 месяца назад

    Thx

  • @majorkler1897
    @majorkler1897 2 месяца назад

    ਸਰਦਾਰ ਮਨਧੀਰ ਸਿੰਘ ਜੀ ਕੀ ਅਕਾਲੀ ਫੁਲਾ ਸਿੰਘ ਵਾਲੇ ਜੱਥੇ ਕੀ ਮੌਜੂਦਾ ਸਮੇਂ ਵਿੱਚ ਸੰਭਵ ਹੈ?ਇਸ ਉੱਪਰ ਵਿਚਾਰ ਕਰਨਾ ਬਣਦਾ ਹੈ

  • @ਨਵਜੋਤਸਿੰਘਲਾਡੀ
    @ਨਵਜੋਤਸਿੰਘਲਾਡੀ 2 месяца назад

    1:21:06 ਪਹਿਲਾਂ ਸਾਡਾ ਆਪਣਾ ਘਰ ਹੋਵੇਗਾ ਫੇਰ ਕੋਈ ਸਾਡੀ ਗੱਲ ਸੁਣ ਸਕਦਾ
    ਨਾ ਸਾਡੀ ਪੂਰੇ ਭਾਰਤ ਵਿਚ ਪਹਿਲਾ ਕਦੇ ਸਸੁਣੀ ਗਈ ਹੈ ਤੇ ਨਾ ਹੀ ਅੱਗੇ ਅਜਿਹਾ ਕੁਝ ਹੋਣਾ ਸੋ ਸਾਰੇ ਭਾਰਤ ਨੂੰ ਖ਼ਾਲਸਾ ਰਾਜ ਬਣਾਉਣ ਦੇ ਸੁਪਨੇ ਛਡ ਕੇ ਸੰਤਾਲੀ ਤੋ ਬਾਦ ਵਾਲੇ ਪੰਜਾਬ ਨੂੰ ਖ਼ਾਲਿਸਤਾਨ ਬਣਾਉਣ ਲਈ ਇਕਜੁੱਟ ਹੋ ਕੇ ਲੜੋ ਨਾ ਕੇ ਇਹੋ ਜੇਹੀਆਂ ਗੱਲਾਂ ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜਦੋ ਆਨੰਦਪੁਰ ਸਾਹਿਬ ਛੱਡਣ ਲੱਗਿਆ ਹਿੰਦੂ ਰਾਜਿਆ ਨੇ ਗਊ ਦੀ ਤੇ ਮੁਗਲਾ ਨੇ ਕੁਰਾਨ ਦੀ ਕਸਮ ਖਾ ਕੇ ਤੋੜੀ ਸੀ ਗੁਰੂ ਸਾਹਿਬ ਜਾਣੀਜਾਨ ਸਨ ਸਿਰਫ ਉਹਨਾਂ ਸਾਨੂੰ ਦਿਖਾਉਣਾ ਸੀ ਕਿ ਇਹਨਾ te ਯਕੀਨ ਨਾ ਕਰਿਓ ਤੇ ਤੁਸੀਂ ਕਹਿ ਰਹੇ ਓ ਸਾਰੇ ਭਾਰਤ ਨੂੰ ਨਾਲ ਰਲਾ ਲਓ ਪਹਿਲਾਂ ਧੋਖਾ ਖਾ ਕੇ ਕੀ ਸਿਖਿਆ ਨਹਿਰੂ ਤੇ ਗਾਂਧੀ ਕੋਲੋ

  • @onkarsahota1677
    @onkarsahota1677 2 месяца назад

    ਨਮੇਂ ਮੈਨੇਜਮੈਂਟ ਦੇ ਨਮੇਂ ਆਗੂਆਂ ਨੇ ਨਮੇਂ ਪ੍ਰਬੰਧਕ ਕਮੇਟੀਆਂ ਜਥੇਦਾਰਾਂ ਨੇ ਦਿੱਲੀ ਦੇ ਹੁਕਮਾਂ ਅਨੁਸਾਰ ਗੁਰਦੁਆਰਿਆਂ ਅਤੇ ਪੰਜਾਬ ਦੀ ਅਗਵਾਈ ਕਰਨੀ? ਸੁਖਬੀਰ ਨੂੰ ਕੋਈ ਵੀ ਬਾਹਰ ਕੱਢਣ ਦੀ ਗੱਲ ਨਹੀਂ ਕਰਦਾ

  • @ujjagarsingh36
    @ujjagarsingh36 2 месяца назад +1

    hun tusi sare, ik ho taan ajj hi ik kore peper te apna naam likh ke mil ke kam start kar do ji

  • @simarkhetistore417
    @simarkhetistore417 2 месяца назад

    Sri. Akal. Takht. Sahib. De. Jathedaar. Sahbaan. Nu. Rajneetk. Partian De. Dub dude. To Bahar. Kita. Jave. Ta. Bina. Kisse darr bhai. To. Panth. Nu. Seidd. De. Sake. Ajj. Jathedaar pervaark. Zumevaari. Vich bajje hue. Han. Tankhaah. Leni bache palne. Padaune. Vihah. Karne Una. Di. Mazboori. Hai. Ona. Roti. Ruĵjgaar. Kise. De. Hathth. Hai. Oh. Appne. App. Nu. Khattre. Vich. Nahi. Paòna. Chahuende.ise. karke. Ghallt. Fesle. Lai. Gay. Te. Rajneetk. Partia. Ne. Dharam. Di. Ghaltt. Varto kiti. Te. Apni. Vot. Waste panth. Naal. Dhookha. Kita. Sirf lòob. Lalch waste loòbi ka. Vishaho na. Kijje gurbani

  • @mohanaujlainfotainmentlive7422
    @mohanaujlainfotainmentlive7422 Месяц назад

    ਕੀ ਇਹੀ ਦਲਜੀਤ ਸਿੰਘ ਬਿੱਟੂ ਨੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਪੰਜਵੜ੍ਹ ਨਾਲ ਲਈ ਤੇ 1992 ਦੀਆਂ ਚੌਣਾਂ ਵਿੱਚ ਮਾਨ ਨੂੰ ਸੱਤਾ ਵਿੱਚ ਆਉਣ ਤੋਂ ਰੌਕਣ ਲਈ ਬਾਈਕਾਟ ਕਰਾਇਆ?
    ਜੇ ਹਾਂ ਤਾਂ ਕੀ ਹੁਣ ਕਿਹੜੀ ਸੇਧ ਦੇਣ ਜਾ ਰਹੇ ਨੇ!!!

    • @guy4mpunjab
      @guy4mpunjab Месяц назад

      ਬਾਈ ਜੀ ਕੱਚੀਆਂ ਗੱਲਾਂ ਕਿਉਂ ਕਰਦੇ ਹੋ। ਹਰਮਿੰਦਰ ਸੰਧੂ ਦੇ ਸੋਧੇ ਦੀ ਜਿੰਮੇਵਾਰੀ ਚਾਰ ਜਥੇਬੰਦੀਆਂ ਨੇ ਸਾਂਝੇ ਤੌਰ ਉੱਤੇ ਲਈ ਸੀ। ਇਸ ਜਿੰਮੇਵਾਰ ਵਿਚ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ, ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧਸਿੰਘਵਾਲਾ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਅਤੇ ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ਸੀ।
      ਹਰਮਿੰਦਰ ਸਿੰਘ ਸੰਧੂ ਕੇਪੀਐਸ ਗਿੱਲ ਰਾਹੀਂ ਰਾਜੀਵ ਸਰਕਾਰ ਨਾਲ ਗੱਲਬਾਤ ਕਰਦਾ ਰਿਹਾ ਸੀ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਜੋ ਕਿ ਨਾ ਉਹਨਾ ਬਣਾਉਣਾ ਸੀ ਤੇ ਨਾ ਬਣਾਇਆ।
      ਮਾਨ ਦਲ ਨੇ ਸਾਲ 2004 ਦੀ ਫਤਿਹਗੜ੍ਹ ਸਾਹਿਬ ਦੀ ਕਾਨਫਰੰਸ ਵਿਚ ਸਿੱਖ ਕੌਮ ਦੇ ਸੌ ਗਦਾਰਾਂ ਦੀ ਸੂਚੀ ਜਾਰੀ ਕੀਤੀ ਸਿ ਜਿਸ ਵਿਚ ਸੰਧੂ ਦਾ ਨਾਮ ਗੱਦਾਰਾਂ ਵਿਚ ਲਿਖਿਆ ਸੀ ਜੇਕਰ ਨਹੀਂ ਯਕੀਨ ਤਾਂ ਮਾਨ ਸਾਬ ਨੂੰ ਪੁੱਛ ਲਓ।
      ਮਾਨ ਸਾਬ ਨੇ ਆਪ ਯਾਦਵਿੰਦਰ ਕਰਫਿਊ ਨਾਲ ਏ.ਬੀ.ਪੀ. ਚੈਨਲ ਦੀ ਇੰਟਰਵਿਊ ਵਿਚ ਕਿਹਾ ਸੀ ਕਿ 1992 ਦੀ ਚੋਣਾਂ ਇਸ ਲਈ ਨਹੀਂ ਲੜੀਆਂ ਕਿ ਜਿਹੜਾ ਵੀ ਚੋਣਾਂ ਜਿੱਤ ਕੇ ਆਉਂਦਾ ਉਸ ਨੂੰ ਖਾੜਕੂ ਮਾਰਨੇ ਪੈਣੇ ਹਨ ਤੇ ਅਸੀਂ ਚੋਣਾਂ ਲੜ ਕੇ ਅਜਿਹਾ ਨਹੀਂ ਸੀ ਕਰਨਾ ਚਾਹੁੰਦੇ।
      ਪਹਿਲਾਂ ਮਾੜਾ ਮੋੜਾ ਪਤਾ ਕਰ ਲਿਆ ਕਰੋ ਕੱਚੀਆਂ ਗੱਲਾਂ ਕਰਨ ਤੋੰ।

  • @simmisidhu3980
    @simmisidhu3980 2 месяца назад

    Tùsin vichar arambh karo Guru da oat asŕa laike

  • @simmisidhu3980
    @simmisidhu3980 2 месяца назад +1

    Sikh sasngat noo sarbat. Khalse dee call deo

  • @HarpreetSingh-ik1bf
    @HarpreetSingh-ik1bf 2 месяца назад +2

    ਤੁਸੀ ਕਹਿੰਦੇ ਹੋ ਸਾਡਾ ਮਕਸਦ ਜੱਥੇਬੰਦੀ ਬਨਾਉਣਾ ਨਹੀਂ ਤੇ ਨਾ ਆਗੂ ਬਣਨਾ ਹੈ ਨਾ ਵੋਟਾਂ ਵਿੱਚ ਖੜ੍ਹਨ ਦਾ ਹੈ? ਅਸੀ ਤਾਂ ਨੌਜਵਾਨ ਆਗੂਆਂ ਨੂੰ ਬਨਾਉਣਾ ਹੈ 😮
    ਪਰ ਤੁਸੀ ਦੀਪ ਸਿੱਧੂ ਨੂੰ ਭੰਡਿਆ, ਤੁਸੀ ਭਾਈ ਅਮ੍ਰਿਤਪਾਲ ਸਿੰਘ ਨੂੰ ਭੰਡਿਆ?
    ਤੁਸੀ ਓਹਨਾਂ ਨਾਲ ਮਿਲ ਕੇ ਵਿਚਾਰ ਵਟਾਂਦਰਾ ਕਿਉੰ ਨਾ ਕੀਤਾ? ਕਿਉੰ ਨਾ ਓਹਨਾਂ ਨਾਲ ਸੰਵਾਦ ਕੀਤਾ?
    ਤੁਸੀ ਚੈਨਲਾਂ ਤੇ ਬਹਿ ਕੇ ਓਹਨਾਂ ਦੋਨਾਂ ਖਿਲਾਫ਼ ਮਹੌਲ ਕਿਉੰ ਬਣਾਇਆ?
    ਤੁਹਾਨੂੰ ਕੋਈ ਨੌਜਵਾਨ ਆਗੂ ਪਰਵਾਨ ਨਹੀਂ ਹੈ। ਸਟੇਜ ਤੇ ਕੁੱਝ ਹੋਰ ਅਤੇ ਅਸਲੀਅਤ ਵਿੱਚ ਫ਼ਰਕ ਹੈ।, ਤੁਹਾਡੇ ਸੈਮੀਨਾਰ ਵਿੱਚ ਗਿਣਤੀ ਪੰਜ ਚਾਰ ਤੱਕ ਸੀਮਿਤ ਕਿਉੰ ਰਹਿ ਜਾਂਦੀ ਹੈ?

  • @MandeepSingh-nn5pz
    @MandeepSingh-nn5pz 2 месяца назад +1

    🙏