ਲੱਤਾਂ ਚੁੱਕ ਕੁੜੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੀਤਾ ਯੋਗਾ | Harpreet Singh Makhu | Darbar Sahib Yoga

Поделиться
HTML-код
  • Опубликовано: 4 окт 2024
  • ਲੱਤਾਂ ਚੁੱਕ ਕੁੜੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੀਤਾ ਯੋਗਾ
    ਪੰਜਾਬੋਂ ਬਾਹਰ ਬੈਠੇ ਮਖੂ ਨੇ ਕੀਹਨੂੰ ਪਾਈਆਂ ਲਾਹਣਤਾਂ ||
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 373

  • @sarbjithero1308
    @sarbjithero1308 3 месяца назад +83

    ਲੱਖ ਲਾਹਨਤ ਇਹ ਐਸੀਆਂ ਲੜਕੀਆਂ ਦੇ ਜੋ ਗੁਰੂ ਘਰਾਂ ਵਿੱਚ ਆ ਕੇ ਗਲਤ ਕਰਦੀਆਂ ਹਨ,

    • @VeerSingh-mt7or
      @VeerSingh-mt7or 3 месяца назад +2

      ਇਹਨਾਂ ਨੂੰ ਤਾਂ ਚੋਰਿਆ ਚੱਲਿਆ ਨੂੰ ਗੋਲਕਾ ਤੱਕ ਮਤਲਬ ਹੈ ਉਸ ਲਈ ਇਹਨਾਂ ਨੂੰ ਭਾਵੇਂ ਆਵਦੀਆ ਕੁੜੀਆਂ ਨੂੰ ਵੀ ਨੰਗਾ ਕਰਣਾ ਪਵੇ🎉🎉🎉

  • @amritpal5795
    @amritpal5795 3 месяца назад +45

    ਲੱਖ ਲਾਹਨਤਾਂ ਤੁਹਾਡੇ ਤੇ ਪੰਜਾਬ ਦੇ ਸਿੱਖੋ ਤੇ ਐਸਜੀਪੀਸੀ ਦੇ ਦਲਿਓ

  • @AZAAD488
    @AZAAD488 3 месяца назад +65

    ਸੋਚੀ ਸਮਝੀ ਚਾਲ ਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ .....

  • @defullterdhillon
    @defullterdhillon 3 месяца назад +66

    ਮਖੂ ਸਾਬ ਸਲੂਟ ਤਹਾਨੂੰ ਅੱਜ ਏਨਾ ਬੀ ਪੀ ਹਾਈ ਏਹ ਹੁੰਦਾ ਅਣਖ ਵਾਲਾ ਸਿੱਖ❤

  • @jasvirmaan2074
    @jasvirmaan2074 3 месяца назад +91

    ਲੱਖ ਦੀ ਲਾਹਣਤ ਹੈ SGPC ਉਤੇ🙏💯💯💯💯

  • @HARNEKSINGH-u4g
    @HARNEKSINGH-u4g 3 месяца назад +74

    ਬਹੁਤ ਮਾੜੀ ਤੇ ਸ਼ਰਮ ਵਾਲੀ ਗੱਲ ਹੈ ਜੀ ਸ਼ਰੇਆਮ ਦੋਸ਼ੀ SGPC

  • @Dhillon-xz5jf
    @Dhillon-xz5jf 3 месяца назад +63

    ਲੱਖ ਦੀ ਲਾਹਣਤ ਹੈ ਇਹਨਾ ਪ੍ਰਬੰਧਕਾਂ ਤੇ

  • @JagdeepSingh-ls9ls
    @JagdeepSingh-ls9ls 3 месяца назад +49

    ਮਖੂ ਸਾਹਿਬ ਜੋ ਤੁਹਾਡੇ ਅੰਦਰ ਦਰਦ ਹੈ ਉਹ ਸਾਡੇ ਅੰਦਰ ਵੀ ਹੈ ਜੋ ਸਾਡੇ ਬੋਲ ਹਨ ਉਹ ਤੁਸੀਂ ਕਹਿ ਰਹੇ ਹੋ

  • @dalvirsingh4599
    @dalvirsingh4599 3 месяца назад +14

    ਬਿਲਕੁਲ ਸਹੀ ਕਿਹਾ ਮੱਖੂ ਸਾਹਿਬ ਜੀ ।

  • @Lucky10945
    @Lucky10945 3 месяца назад +60

    ਮਖੂ ਸਾਹਿਬ ਫੋਟੋ ਨੂੰ ਜ਼ਰਾ ਧਿਆਨ ਨਾਲ ਵੇਖੋ ਜ਼ੋ ਇਹ ਕੁੜੀ ਯੋਗਾ ਦਿਵਸ ਤੇ ਯੋਗ ਕਰ ਰਹੀ ਹੈ ਉਸ ਦੇ ਨਾਲ ਹੋਰ ਵੀ ਕੋਈ ਹੈ ਜਿਸ ਨੇਂ ਇਹ ਤਸਵੀਰ ਕੇਮਰੇ ਨਾਲ ਕੀਤੀ ਇਹ ਕੁੜੀ ਤਾਂ ਆਪਣੇ ਆਪ ਤਸਵੀਰ ਨਹੀਂ ਲੈ ਸਕਦੀ

  • @hardeepsinghvirk1194
    @hardeepsinghvirk1194 3 месяца назад +66

    ਮਖੁ ਨੇ ਸਚ ਸਚ ਸਚ ਕਿਹਾ ਧਨਵਾਦ

  • @GurumeetSingh-yj1lp
    @GurumeetSingh-yj1lp 3 месяца назад +11

    ਮਖੂ ਸਾਹਿਬ ਜੀ ਆਪ ਜੀ ਦਾ ਬੜਾ ਧੰਨਵਾਦ ਜੋ ਕਿ ਬੇਬਾਕ ਹੋ ਕੇ ਇਹਨਾਂ ਧਾਰਮਿਕ ਮੁੱਦਿਆਂ ਦੇ ਉੱਤੇ ਬੋਲਦੇ ਹੋ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮੈਂ ਫਰਿਆਦ ਰੱਖੇ ਆਪ ਜੀ ਇਸੇ ਤਰ੍ਹਾਂ ਕੌਮ ਨੂੰ ਜਗਾਉਂਦੇ ਰਹੋ ਬਸ ਇਸ ਮਸਲੇ ਦਾ ਇਕੋ ਹੀ ਹੱਲ ਹੈ ਕਿ ਜੇ ਪੰਥ ਨੂੰ ਗ੍ਰੰਥ ਨੂੰ ਬਚਾਉਣਾ ਹੈ ਤੇ ਸਾਰੇ ਜਣੇ ਇੱਕ ਮੁੱਠ ਹੋ ਕੇ ਐਸਜੀਪੀਸੀ ਤੋਏ ਆਰਐਸਐਸ ਬਾਦਲਾਂ ਦਾ ਕਬਜ਼ਾ ਹਟਣਾ ਚਾਹੀਦਾ ਹੈ ਨਹੀਂ ਤੇ ਸਾਡੀ ਸਿੱਖੀ ਨਹੀਂ ਬਚੇਗੀ ਬੜੀ ਦੁੱਖ ਦੀ ਗੱਲ ਹੈ ਕਿ ਜੇ ਸਾਡੇ ਸਿੱਖ ਉਥੇ ਜਾ ਕੇ ਕੋਈ ਮੰਗ ਕਰਨ ਕੋਈ ਗੱਲ ਕਰਨ ਤੇ ਉਨਾਂ ਨੂੰ ਕੁੱਟਿਆ ਜਾਂਦਾ ਹੈ ਤੁਸੀਂ ਕਮਰਾ ਲੈਣ ਵਾਸਤੇ ਜਾਓ ਉਹ ਹਲਕੇ ਕੁੱਤੇ ਅੰਗ ਗਾੜੀ ਨੂੰ ਬੋਲਦੇ ਹਨ ਹੁਣੇ ਮਰ ਗਏ ਸੀ ਹੁਣ ਕਿੱਥੇ ਗਏ ਸੀ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਗੁਰੂ ਭਲਾ ਕਰੇ ਤੇ ਕਿਤੇ ਇਹਨਾਂ ਗਦਾਰਾਂ ਦੇ ਕੋਲੋਂ ਸਾਡਾ ਛੁਟਕਾਰਾ ਹੋ ਜਾਵੇ ਪੰਥ ਦੀ ਚੜਦੀ ਕਲਾ ਇਹ ਅਰਦਾਸ ਗੁਰੂ ਚਰਨਾਂ ਚ ਕੀ ਹੋਇਆ ਸਾਰਾ ਹੀ ਇਹ ਪ੍ਰੋਗਰਾਮ ਬੜੀ ਪਲੈਨਿੰਗ ਦੇ ਅਧੀਨ ਹੋਇਆ ਹੈ ਇਹਦੀ ਬੜੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਵੀ ਇਹਨੂੰ ਕਿਸੇ ਨੇ ਭੇਜਿਆ ਕਿੱਥੋਂ ਆਈ ਇਹਨੇ ਕਿਉਂ ਕੀਤਾ ਤੇ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇਹ ਕਹਿੰਦੇ ਹਨ ਕਿ ਗੁਰੂ ਘਰ ਦੇ ਵਿੱਚ ਜਦੋਂ ਬੇਅਦਬੀ ਹੁੰਦੀ ਹੈ ਤੇ ਪੁਲਿਸ ਨੂੰ ਕੇਸ ਦੇਣਾ ਚਾਹੀਦਾ ਹੈ ਹੁਣ ਉਹ ਲੋਕ ਗਾੜੀ ਆਉਣ ਤੇ ਪੁਲਿਸ ਦੇ ਕੋਲੇ ਨੂੰ ਲੈ ਕੇ ਜਾਣ ਤੇ ਇਨਕੁਆਇਰੀ ਕਰਾਉਣ ਹੁਣ ਉਹ ਵੱਡੀਆਂ ਵੱਡੀਆਂ ਦੁਮਾਲਿਆਂ ਵਾਲੇ ਚਿੱਟ ਕਪੜੀਏ ਦੂਜੇ ਤੀਜੇ ਕਿੱਥੇ ਮਰੇ ਨੇ ਹੁਣ ਹੁਣ ਕਿਉਂ ਨਹੀਂ ਗਾੜੀ ਆਉਂਦੇ ਪਰ ਉਹ ਉਹਨਾਂ ਆਉਣਾ ਨਹੀਂ ਕਿਉਂ ਕਿ ਉਹਨਾਂ ਦੇ ਸਿਰ ਦੇ ਉੱਤੇ ਸਰਕਾਰ ਬੈਠੀ

  • @HSsingh741
    @HSsingh741 3 месяца назад +16

    ਲੱਖ ਲੱਖ ਲਾਹਨਤਾਂ ਉਨ੍ਹਾਂ ਤੇ ਜੋ ਗੁਰੂ ਘਰ ਦੇ ਸੇਵਾਦਾਰ ਜੋ ਤਨਖਾਹਾਂ ਲੈਂਦੇ ਨੇ ਕੀ ਗੱਲ ਉਨ੍ਹਾਂ ਨੂੰ ਨਹੀਂ ਦਿਖਿਆ।ਕੀ ਗੱਲ ਐਸ ਜੀ ਪੀ ਸੀ ਸੁੱਤੀ ਹੋਈ ਹੈ। ਗੁਰੂ ਘਰਾਂ ਨੂੰ ਇਨ੍ਹਾਂ ਚਵਲ ਲੋਕਾਂ ਆਮ ਘੁੰਮਣ ਫਿਰਨ ਵਾਲੀ ਸੱਮਝੀ ਹੋਈ ਹੈ।ਇਹ ਸਭ ਜਾਣਬੁੱਝ ਕੇ ਕੀਤਾ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਤੇ ਮੋਦੀ ਬੀਜੇਪੀ ਨੂੰ ਖੁਸ਼ ਕਰਨ ਲਈ।।

  • @virsasingh6859
    @virsasingh6859 3 месяца назад +72

    ਧਾਮੀ ਸਾਹਿਬ ਕੋਈ ਜਵਾਬ ਹੈ ਤੁਹਾਡੇ ਕੋਲ ਕਿਉ ਗੂੜੀ ਨੀਦ ਵਿੱਚ ਸੁੱਤੇ ਪਏ ਹੋ

  • @rkaur7649
    @rkaur7649 3 месяца назад +40

    ਇਹ ਪੜ੍ਹੇ ਲਿਖੇ ਮੂਰਖ ਨੇ ਜੋ ਸਿੱਖ ਧਰਮ ਦੀ ਮਰਿਆਦਾ ਨੂੰ ਢਾਹ ਲਾਉਂਦੇ ਨੇ ਵੀਰ ਜੀ। ਸੇਵਾਦਾਰ ਕੀ ਕਰ ਰਹੇ ਸਨ? ਬਹੁਤ ਹਿਰਦਾ ਦੁਖੀ ਹੁੰਦਾ ਇਹੋ ਜਿਹੀਆਂ ਖ਼ਬਰਾਂ ਦੇਖ। Yoga ਕਰਨੀ ਹੈ ਤੇ Company Garden ਜਾਂਦੀ। ਸਭ ਜਾਣ ਬੁੱਝ ਕੇ ਕੀਤਾ ਜਾਂਦਾ

  • @baljitrandhawa8705
    @baljitrandhawa8705 3 месяца назад +13

    ਮਖੂ ਸਾਬ ਅਮ੍ਰਿਤਸਰ ਵਿੱਚ ਨਰਕਧਾਰੀਆ ਦਰਜਣਾਂ ਸਿੱਖ ਸ਼ਹੀਦ ਕਰਕੇ ਚਲੇ ਗਏ ਸੀ ਕੇਸ ਹਰਿਆਣੇ ਟਰਾਂਸਫਰ ਕਰਕੇ ਸਾਰੇ ਬਰੀਂ ਕਰ ਦਿੱਤੇ ਸੀ ਤੁਸੀਂ ਇਸ ਤੇ ਧਾਰਾਂ ਕੋਈ ਵੀ ਲਗਾ ਲੋ ਇਸ ਦਾ ਕੁੱਝ ਨਹੀਂ ਹੋਣਾ ਅਮ੍ਰਿਤਸਰ ਵਿੱਚੋਂ ਬਹੁਤ ਸਪੱਸ਼ਟ ਕਰਨ ਵਾਲੇ ਮਿਲ਼ ਜਾਣੇਆ ਇਨੂੰ

  • @jaswindersingh-oc4wj
    @jaswindersingh-oc4wj 3 месяца назад +12

    ਸੇਵਾ ਦੀ ਘਾਟ ਹੈ

  • @SukhpalSingh-lg9uq
    @SukhpalSingh-lg9uq 3 месяца назад +6

    Wahaguru gg mehar kara

  • @RanjitSingh-zr6eo
    @RanjitSingh-zr6eo 3 месяца назад +31

    ਏ ਟਾਸਕ ਫੋਰਸ ਆਪਣਿਆਂ ਦੇ ਛਿੱਤਰ ਫੇਰਨ ਵਾਸਤੇ ਰੱਖੀ ਹੋਈ ਆ ਮਹੰਤਾਂ ਨੇ

  • @sewaksingh3446
    @sewaksingh3446 3 месяца назад +32

    ਸ੍ਰੋਮਣੀ ਕਮੇਟੀ ਮਰੀ ਪਈਏ

  • @Gill-56-6k
    @Gill-56-6k 3 месяца назад +11

    ਐਸਜੀਪੀਸੀ ਤੇ ਲੱਖ ਲਾਹਨਤਾ

  • @GurlalSingh-wm1yg
    @GurlalSingh-wm1yg 3 месяца назад

    ਬਿਲ ਕੁਲ ਠੀਕ ਕੀਹਾ ਮੱਖੂ ਸਾਹਿਬ ਜੀ

  • @manpreetsidhu8269
    @manpreetsidhu8269 3 месяца назад +1

    ਸ਼ਹੀ ਗੱਲ ਅਾ ਮੱਖੂ ਜੀ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 3 месяца назад +46

    ਮੱਖੂ ਸਾਬ੍ਹ ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵਾਪਸ ਲੈਣਾ ਪੈਣਾਂ ਹੈ, ਅਕਾਲ ਤਖ਼ਤ ਬਾਦਲਾਂ ਤੋਂ ਆਜ਼ਾਦ ਕਰਵਾਉਣਾ ਹੈ, ਦਿਨੋਦਿਨ ਸਿੱਖ ਕੌਮ ਅਕਾਲ ਤਖ਼ਤ ਤੋਂ ਦੂਰ ਕੀਤੀ ਜਾ ਰਹੀ ਹੈ, ਅਕਾਲ ਤਖ਼ਤ ਦੀ ਇਲੈਕਸ਼ਨ ਕਰਵਾਓ , ਆਪਣੇ ਬੰਦੇ ਖੜ੍ਹੇ ਕਰੋਂ ਇਹਨਾਂ ਤੋਂ ਪ੍ਰਬੰਧ ਵਾਪਸ ਲਉ

  • @SukhwinderSingh-le7mf
    @SukhwinderSingh-le7mf 3 месяца назад

    ਬਹੁਤ ਗਲਤ ਕੀਤਾ ਜੀ ਅਕਾਲੀ ਦਲ ਦੀ ਕਮੀ ਹੈ ਸੁਧਾਰ ਕਰੋ ਨਹੀਂ ਤਾਂ ਅੱਗੇ ਸਮਾਂ ਬਹੁਤ ਬੁਰਾ ਆਵੇਗਾ, 🥺🥺🥺🥺

  • @NavdeepSingh-s9o
    @NavdeepSingh-s9o 3 месяца назад +5

    Right makhu sir

  • @sharanjitsinghgill2862
    @sharanjitsinghgill2862 3 месяца назад

    ਲੱਖ ਲੱਖ ਲਾਹਣਤ ਇਹੋ ਜੈ ਧਾਮੀ ਪਰਤਣ ਦੇ

  • @tarvindersingh8526
    @tarvindersingh8526 3 месяца назад +28

    ਲਖ.ਲਖ. ਦੀ ਲਾਹਣਤ SGPC. ਤੇ ਫਿਟੇ ਮੂੰਹ ਬਾਦਲਾ ਤੇ ਜਿੰਹਨਾ ਨੇ ਦਰਵਾਰ ਸਾਹਿਬ ਨੂੰ ਅਪਣੀ ਨਿਜੀ ਜਾੲਦਾਤ ਬਣਾ ਲਿਅਆ ਬੇੜਾ ਗਰਕ ਕਰਤਾ ਸਿਖੀ ਤੇ ਸਿਖਾ ਦਾ

  • @JaspalSingh-xu5ou
    @JaspalSingh-xu5ou 3 месяца назад +1

    ਸੇਵਾਦਾਰ ਜੋ ਪਰਕਰਮਾ ਵਿਚ ਘੁਮਦੇ ਹਨ ਉਹ ਕਿਥੇ ਸੀ। ਮੰਦਿਰਾਂ ਦੀ ਤਰਾਂ ਫੋਨ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਬੰਦ ਹੋਣੇ ਚਾਹੀਦੇ ਹਨ।

  • @ravinderravi8257
    @ravinderravi8257 3 месяца назад +28

    ਅਕਾਲੀ ਦਲ ਦੇ ਪਤਨ ਵਲ ਵਧਦੇ ਕਦਮ

  • @charanjitsingh4388
    @charanjitsingh4388 3 месяца назад +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @ManjitSingh-ng6nq
    @ManjitSingh-ng6nq 3 месяца назад +13

    ਜੇ ਕੋਈ ਪੰਜਾਬੀ ਹੁੰਦਾ ਹੁਣ ਨੂੰ ਵੱਡ-ਸੁਟਣਾ ਸੀ

  • @jasmersingh5814
    @jasmersingh5814 3 месяца назад +22

    ਇਹ ਬਾਦਲ ਲਾਣਾ ਸਿੱਖ ਧਰਮ ਨੂੰ ਡੋਬ ਕਿ ਛੱਡੇਗਾ। ਓਏ ਬਾਦਲ ਲਾਣੈ ਕੋਈ ਸ਼ਰਮ ਨੂੰ ਹੱਥ ਮਾਰੋ। ਤੁਹਾਡਾ ਬੇੜਾ ਗਰਕ ਹੋ ਜਾਵੇ।

  • @ravinderravi8257
    @ravinderravi8257 3 месяца назад +30

    ਇੰਝ ਹੀ ਬੇਅਦਬੀ ਕੀਤੀ ਜਾਦੀ ਹੈ.ਅਸੀ ਉਥੇ ਲੰਗਰ ਖਾਣ ਹੀ ਜਾਦੇ ਹਾਂ.ਇਸਨੂੰ ਕਿਸੇ ਨੇ ਨਹੀ ਫੜਿਆ ਇਥੋ ਸਾਬਤ ਹੁੰਦਾ ਹੈ ਕਿ ਆਰਐਸਐਸ ਅਧੀਨ ਐਸਜੀਪੀਸੀ ਕੰਮ ਕਰਦੀ ਪਈ ਹੈ. ਜਥੇਦਾਰਜੀ ਪ੍ਧਾਨਜੀ ਨੇ ਜਵਾਬਦੇਹੀ ਕਿਸਦੀ ਤਹਿ ਕੀਤੀ ਹੈ

  • @GurbirSingh-hi9ti
    @GurbirSingh-hi9ti 3 месяца назад +13

    ਸੇਵਾਦਾਰ ਓਥੇ ਸ਼ਰਮ ਨਾਲ ਕਿਊ ਨਹੀਂ ਮਰੇ ਜੋਂ ਸੁਤੇ ਪਏ ਸੀ

  • @nandpurschool1664
    @nandpurschool1664 3 месяца назад +4

    ਵੀਰ ਜੀ ਦਰਬਾਰ ਸਾਹਿਬ ਅੱਧੀ ਬਾਂਹ ਵਾਲੇ ਨੂੰ ਅੰਦਰ ਨਹੀਂ ਬੈਠਣ ਨਹੀਂ ਦੇਦੇ ਸੇਵਾਦਾਰਾਂ ਨੂੰ ਪੁੱਛਣ ਤੇ ਕਿਸੇ ਕੋਲ ਕੋਈ ਜਵਾਬ ਨਹੀਂ ਮੱਖੂ ਜੀ ਇਸ ਦਾ ਕੀ ਜਵਾਬ ਹੈ ਜੇ ਕੋਈ ਬੱਚਾ ਪੁੱਛ ਲਵੇ ਤਾਂ ਕੀ ਜਵਾਬ ਦੇਇਏ ਕਿਰਪਾ ਕਰਕੇ ਜ਼ਰੂਰ ਦੱਸੀਆਂ ਜਾਵੇ
    ਧੰਨਵਾਦ

  • @defullterdhillon
    @defullterdhillon 3 месяца назад +22

    ਮਖੂ ਸਾਬ ਏਹ ਬਾਹਾ ਖੜੀਆ ਕਰਨ ਵਾਲੇ ਆ ਛਿੱਤਰ ਅੱਗੇ ਮੱਸੇ ਰੰਗੜ ਦੀਆ ਔਲਾਦਾ ਏਹ ਵਿਰਾਸਤ ਏ ਖਾਲਸਾ ਵਾਲੇ😮😊

  • @RanjitSingh-zr6eo
    @RanjitSingh-zr6eo 3 месяца назад +19

    ਏ ਸੱਭ ਕੁੱਝ ਬਿੱਧ ਪਲੈਨਿੰਗ ਹੋ ਰਿਹਾ ਹੈ ਇਸਨੂੰ ਭੇਜਿਆ ਕਿਸਨੇ

  • @DelightfulRoadCar-vp8zc
    @DelightfulRoadCar-vp8zc 3 месяца назад +3

    ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰੱਖੀਓ ਦਾਸ ਦੀ ਲਾਜ ਕਰੀਓ ਨਾ ਆਪਣੇ ਤੋਂ ਬਿਨਾਂ ਕਿਸੇ ਹੋਰ ਦਾ ਮੋਹਥਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @frostybeast2921
    @frostybeast2921 3 месяца назад +7

    ਧਾਮੀ ਸੁਖਬੀਰ ਗਰੇਵਾਲ ਤੁਹਾਡੀਆਂ ਕੁੜੀਆਂ ਤੇ ਖੋਤੇ ਚੜ੍ਹਨ

  • @inderjitsingh5453
    @inderjitsingh5453 3 месяца назад +11

    ਸੇਵਾਦਾਰ ਕੁੜੀ ਦੇ ਪੋਜ ਦੇਖ ਰਹੇ ਹੋਣਗੇ,, ਸੁਆਦ ਲੈਂਦੇ ਹੋਣਗੇ, ਓਹਨਾ ਨੇ ਕੀ ਮਨ੍ਹਾ ਕਰਨਾ

    • @ShivKumar-ps1wp
      @ShivKumar-ps1wp 3 месяца назад

      ਇੰਦਰ ਜੀ ਤੇਰੀ ਸੋਚ ,ਨਜਰ ,ਮੰਨ ਇੰਨੇ ਗੰਦੇ ਵਚਾਰ ਨੇ ਇਹਨਾ ਨੂੰ ਅਾਪਣੇ ਅੰਦਰ ਰੰਖ ਕੀੳੁ ਬਾਕੀ ਸੰਗਤ ਨੂੰ ਭਟਕਾੳੁਦਾ ਇਸ ਤਰਾ ਸੋਚਣ ਲਈ िਸੰਘ ਸਾਬ ਜੀ ਇਸ ਤਰਾ ਬੋਲਣਾ ਗੁਰੂ ਜੀ ਵਲ ੳੁਗਲ ੳੁਠਦੀ ਕੀ िਸਖੇਅਾ ਅਸੀ ੳੁਹਨਾ ਦੀ ਬਾਣੀ ਤੋ....
      🙏ਜੀ

    • @inderjitsingh5453
      @inderjitsingh5453 3 месяца назад

      @@ShivKumar-ps1wp ਫੇਰ ਓਹਨਾ ਨੇ ਮਨ੍ਹਾ ਕਿਓਂ ਨਹੀਂ ਕੀਤਾ,, ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਨੂੰ ਰੋਕਣ ਲਈ ਤਾਂ ਪੂਰੇ ਸੇਵਾਦਾਰ ਪਹੁੰਚ ਗਏ ਸੀ,,ਬਾਣੀ ਤੋਂ ਸਿੱਖਣ ਦੀ ਗੱਲ ਸੇਵਾਦਾਰਾਂ ਤੇ ਵੀ ਢੁੱਕਦੀ ਆ,, ਸਹੀ ਨੂੰ ਸਹੀ, ਤੇ ਗਲਤ ਨੂੰ ਗਲਤ ਕਹਿਣਾ ਇਹ ਵੀ ਗੁਰੂ ਦੀ ਵਿਚਾਰ ਹੈ, ਪਰ ਜਿਹੜੇ ਚੌਵੀ ਘੰਟੇ ਗੁਰੂ ਦੀ ਹਜੂਰੀ ਚ ਰਹਿੰਦੇ ਨੇ, ਓਹ ਵੀ ਇਸ ਗੱਲ ਤੇ ਪਹਿਰਾ ਨਹੀਂ ਦਿੰਦੇ ਤਾਂ ਇਹੋ ਜਿਹੀਆਂ ਗੱਲਾਂ ਸੁਨਣ ਲਈ ਤਿਆਰ ਰਹਿਣ

  • @pindrsingh1967
    @pindrsingh1967 3 месяца назад +10

    ਗਿਆਨੀ ਅਜਮੇਰ ਸਿੰਘ ਜੀ,ਕਹਿਦੇ ਨੇ ਕਿ ਸਿੱਖਾ ਦੇ ਕਿੰਦਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਟੂਰਿਸਟ ਪਲੇਸ ਬਣਾ ਦਿੱਤਾ ਗਿਆ ਸੈਲਾਨੀਆ ਦੀ ਤਦਾਦ ਬਹੁਤ ਵੱਧ ਗਈ ਸੋ ਕਿਸੇ ਨਾ ਕਿਸੇ ਰੂਪ ਵਿਚ ਹਮਲਾ ਅੱਜ ਵੀ ਜਾਰੀ ਹੈ ਕਿਉਂਕਿ ਹਰ ਵਾਰ ਟੈਂਕ ਤੋਪਾ ਚਾੜੇ ਨੀ ਜਾ ਸਕਦੇ ਮਸਲਾ ਬਹੁਤ ਗੰਭੀਰ ਐ....

  • @gurparshadrandhawa8383
    @gurparshadrandhawa8383 3 месяца назад +7

    ਲੱਖ ਦੀ ਲਾਅਨਤ ਇਸ ਕੁੜੀ ਤੇ ਜਿਹੜੀ ਸ਼੍ਰੀ ਦਰਬਾਰ ਸਾਹਿਬ ਵਿਖੇ ਆ ਕੇ ਏ ਹਰਕਤਾਂ ਕਰਦੀ

  • @deepasingh1455
    @deepasingh1455 3 месяца назад +6

    ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਇਥੇ ਸ੍ਰੋਮਣੀ ਕਮੇਟੀ ਦੇ ਪ੍ਰਬੰਧਕ ਮੈਬਰ ਹੀ ਜੁੰਮੇਵਾਰ ਹਨ।

  • @ravinderravi8257
    @ravinderravi8257 3 месяца назад +15

    ਇਸਦੀ ਰੀਪੋਰਟ ਕਰ ਇਸਨੂੰ ਬੈਨ ਕਰਾਵੇ ਐਸਜੀਪੀਸੀ

  • @darshangarcha9666
    @darshangarcha9666 3 месяца назад +6

    ਸੇਵਾਦਾਰ ਕਿੱਥੇ ਗਏ?🙏🏽

  • @onkarkaur7116
    @onkarkaur7116 3 месяца назад +8

    ਕਿਥੇ ਗਿਆ ਧਾਮੀ ਹੁਣ ਕਿਥੇ ਗਿਆ ਸੁਖ ਵੀਰ ਖੇਤਰੀ ਪਾਰਟੀ

  • @BhupinderSingh-fq4dt
    @BhupinderSingh-fq4dt 3 месяца назад +9

    90% ਸੇਵਾਦਾਰ, ਅਨਪੜ,ਚਮਚਾਗਿਰੀ ਤੇ ਦੱਲੇ ਨੇ, ਪੱਕੇ ਢੀਠ

  • @RajpalSingh-jz3dj
    @RajpalSingh-jz3dj 3 месяца назад

    Waheguru waheguru waheguru waheguru waheguru waheguru ji

  • @t.psingh6034
    @t.psingh6034 3 месяца назад

    Bilkul sahi kaha khalsa ji

  • @bantybrar8872
    @bantybrar8872 3 месяца назад +4

    ਇਹ ਫੋਟੋ ਜਾਣ ਬੁੱਝ ਕੇ ਐਡਿਟ ਕਰ ਕੇ ਪਾਈ ਗਈ ਲੱਗਦੀ ਹੈ, ਐਨੀ ਵਿਹਲੀ ਪ੍ਰਕਰਮਾ ਇੰਨਾ ਨੂੰ ਕਦੋ ਮਿਲ ਗਈ

  • @Davindar500
    @Davindar500 3 месяца назад +4

    ਏ ਸਬ ਮਿਲੀ ਭੂਗਤ ਆ

  • @simranmehra1027
    @simranmehra1027 3 месяца назад +9

    ਆਪਣੇ ਵਾਲੇ da ਧਿਆਨ ਗੋਲਕ ਵੱਲ ਹੁੰਦਾ

  • @deep_2113
    @deep_2113 3 месяца назад +5

    Waheguru ji esh Kure nu jarur sajha Day gha 😮

  • @ShamsherSingh-k6b
    @ShamsherSingh-k6b 3 месяца назад +11

    ਸੇਵਾਦਾਰ ਸੁੱਤੇ ਹੀ , ਹਮੇਸ਼ਾ ਕੁਝ ਨਾ ਕੁਝ ਹੋਣ ਤੋਂ ਬਾਅਦ ਹੀ ਰੌਲਾ ਪੈਂਦਾ

    • @saabsandhu007
      @saabsandhu007 3 месяца назад

      Ini Sangat hundi aa Shri Harmandir Sahib, hun sawadar kino kino veakhn?...Es hisab nal otha har banda ta ek sawadar huna cahedya aa fr ta.....
      Aa ta otha on wala lokka nu aap samjhe huni cahedye aa k oo kisa picnic spot ta nhi ek dharmik satan ta aya aa....

    • @ShamsherSingh-k6b
      @ShamsherSingh-k6b 3 месяца назад

      @@saabsandhu007 ਵੀਰ ਜੀ ਤੁਸੀਂ ਠੀਕ ਹੋ ਪਰ ਜਦੋਂ ਕਿਸੇ ਹਮਾਤੜ ਬੰਦੇ ਕੋਲੋਂ ਬੇ ਧਿਆਨੀ ਵਿਚ ਥੋੜ੍ਹੀ ਜਿਹੀ ਗਲਤੀ ਹੋ ਜਾਂਦੀ ਹੈ ਤਾਂ ਇਹ ਗੱਲ ਵੀ ਪੂਰੀ ਨਹੀਂ ਸੁਣਦੇ ਤੇ ਅਗਲੇ ਦੀ ਬੇਇਜ਼ਤੀ ਕਰ ਦਿੰਦੇ ਹਨ।ਇਸ ਕੁੜੀ ਨੇ ਜਿਸ ਤਰ੍ਹਾਂ ਕੀਤਾ ਉਸ ਨੂੰ ਥੋੜ ਬਹੁਤ ਟਾਇਮ ਲਗਦਾ ਕਰਦਿਆਂ,ਏਨੇ ਚਿਰ ਵਿਚ ਵੀ ਧਿਆਨ ਨਾ ਪਵੇ ਤਾਂ ਮਾੜੀ ਗੱਲ ਹੈ। ਬਾਕੀ ਸੰਗਤ ਵਿੱਚ ਕੋਈ ਕੋਈ ਹੁੰਦਾ ਜਿਹੜਾ ਇਹੋ ਜਿਹੇ ਸਮੇਂ ਸਟੈਂਡ ਲਵੇ, ਬਾਕੀ ਸਾਰੇ ਸੋਚਦੇ ਸਾਨੂੰ ਕੀ ।

  • @gurneetSingh-y8d
    @gurneetSingh-y8d 3 месяца назад +2

    Lakh lantan sewa dara nu

  • @Shorts9553
    @Shorts9553 3 месяца назад +5

    ਜਦੋਂ ਕੁੜੀ ਯੋਗਾ ਕਰਦੀ ਸੀ ਉਦੋਂ ਕਿਉੰ ਨਹੀਂ ਰੋਕਿਆ

  • @Bath-m4o
    @Bath-m4o 3 месяца назад +2

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਸਤੀਫਾ ਦੇਣਾ ਚਾਹੀਦਾ ਊ

  • @AvtarSinghBaidwan-mq2vs
    @AvtarSinghBaidwan-mq2vs 3 месяца назад

    Waheguru ji

  • @PrabhjotSingh-ly4et
    @PrabhjotSingh-ly4et 3 месяца назад +1

    ਕਮੇਟੀ ਤੋਂ ਪ੍ਰਬੰਧ ਖੋਹ ਕੇ ਨਿਹੰਗ ਸਿੰਘਾਂ ਨੂੰ ਸੌਂਪ ਦੇਣਾ ਚਾਹੀਦਾ, ਕਮੇਟੀ ਆਲੇ ਕੁਛ ਕਰਨ ਜੋਗੇ ਨਹੀਂ

  • @chananrayat7267
    @chananrayat7267 3 месяца назад +2

    Makhu Sahib ji, SGPC ch sare de sare masand aa ji masand. Waheguru ji.

  • @GURPREET0604
    @GURPREET0604 3 месяца назад +13

    Ehdi id ਕੋਈ ਪਹਿਚਾਣ ਪਾਓ ਬਣਦੀ ਸੇਵਾ ਕਰੀਏ. ਮੱਖੂ ਜੀ.

  • @Jagtarsingh-yy2ng
    @Jagtarsingh-yy2ng 3 месяца назад

    ਸਾਰੇ ਅਸੀਂ ਮੱਥੇ ਟੇਕਣ ਜੋਗੇ ਰਹਿ ਗੇ। ਸੰਗਤ ਵਿੱਚੋਂ ਕਿਸੇ ਨੇ ਵੀ ਨੀ ਟੋਕਿਆ। ਬਰਛੇ ਵਾਲੇ ਬਾਬੇ ਪਤਾ ਨੀ ਕਿਧਰ ਗਏ ਸੀ। ਹੋਰ ਭਰਤੀ ਕਰਲੋ ਪਹਿਰੇਦਾਰ ਜੇ ਥੋੜੇ ਆ ਤਾ ।ਪਰ ਇਹਨਾਂ ਦੇ ਛਿਤਰ ਫੇਰੋ
    ਗੰਦ ਕਿਥੋਂ ਆਉਂਦਾ ਇਹੋ ਜਿਹਾ ।

  • @ManjeetkaurMeena
    @ManjeetkaurMeena 3 месяца назад

    Waheguru Jee Kirpa karo jee

  • @pardeeppassi8385
    @pardeeppassi8385 3 месяца назад +3

    ਇਹ ਕੁੜੀ ਦੀ ਗਲਤੀ ਹੈ ਪਰ ਮਖੂ ਜੀ ਸ਼ਬਦਾਵਲੀ ਘਟੀਅਾ ਹੈ .ਲॅਤਾਂ ਚੁੰਕ ਕੇ ਕिਹਣਾ िਕੰਨਾ ਕੁ ਸिਭਅਕ ਹੈ

    • @manmohamsingh3775
      @manmohamsingh3775 3 месяца назад

      ਲੱਤ ਨੂੰ ਲੱਤ ਹੀ ਕਹਿਣਾ ਸੀ

    • @mrsingh7784
      @mrsingh7784 3 месяца назад

      Latta tan chukian hee han, hor ki kahiye

    • @DavinderSingh-xt2pd
      @DavinderSingh-xt2pd 3 месяца назад

      Iss nu hor ki kahia punjabi wich , chhadjantar of RSS PRE PLANNED JANN BUJH KE PANGE LENDE NE ;IS KARKE MASE RANGAR DA SODA BHEE LAAIA GIA C ,JO BE BEADBI KAREGA SAJJA JARUR MILEGI

    • @jagjivansingh2053
      @jagjivansingh2053 3 месяца назад

      😮😢acha...eh mndir ch latta cukk lendi jida mndira ch kuria dea latta cukhde a pandit...2 lakh to jada e devdsia..jina da daily mndira ch rape hunda e ..women comission di report e 2021 di...j k search krr

    • @jagjivansingh2053
      @jagjivansingh2053 3 месяца назад

      😢oh gujrati hindu kihra culture dekhon gyi c.....guru mharaj vll peth krke...1 gante to jada rahi oh ..te matha ohne tekhea e ni...ohdia pics kangna te bjp de nall v a ...ehda kutti di jnni da soda lagna chida e ...eh v kise mndir ch devdsia di padish e honi ee😢

  • @anuthind123
    @anuthind123 3 месяца назад +1

    ਬਹੁਤ ਦੁੱਖ ਹੋਇਆ ਦੇਖ ਕੇ. ਕਿਸੀ ਸਾਜਿਸ਼ ਦੇ ਤਹਿਤ ਆਈ ਸੀਂ?

  • @avtarsingh2531
    @avtarsingh2531 3 месяца назад +1

    ਜਲਦੀ ਤੋਂ ਜਲਦੀ ਦਰਬਾਰ ਸਾਹਿਬ ਅਤੇ ਹੋਰ ਸਮੂਹ ਗੁਰਦੁਆਰਿਆਂ ਦੇ ਪ੍ਰਬੰਧ ਨਿਹੰਗ ਸਿੰਘਾਂ ਦੇ ਕੋਲ਼ ਹੋਣਾ ਚਾਹੀਦਾ ਹੈ ਅਤੇ ਮਰਿਆਦਾ ਵੀ ਨਿਹੰਗ ਸਿੰਘਾਂ ਵਾਲੀ ਹੀ ਲਾਗੂ ਹੀ ਹੋਣੀ ਚਾਹੀਦੀ ਹੈ

  • @virsasingh6859
    @virsasingh6859 3 месяца назад +15

    ਕੁੜੀ ਨੇ ਬਹੁਤ ਡੂੰਘੀ ਸਾਜਿਸ ਰਚੀ ਹੈ

    • @jagjivansingh2053
      @jagjivansingh2053 3 месяца назад

      😢ehde piche..kangna te bjp e ...ehdia pics a

  • @RajpalSingh-yi7cr
    @RajpalSingh-yi7cr 3 месяца назад +4

    ਮੱਖੂ ਸਾਬ ਠੀਕ ਕਹਿ ਰਹੇ ਨੇ ਕੁੜੀ ਤੇ 295 ਦਾ ਪਰਚਾ ਹੋਣਾ ਚਾਹੀਦਾ ਹੈ

  • @jaswinderjassa2637
    @jaswinderjassa2637 3 месяца назад +11

    ਇਹ ਕੰਗਨਾ ਨੇ ਨਸ਼ੇੜੀ ਕੁੜੀ ਭੇਜੀ , ਪਲੇਨਿੰਗ ਨਾਲ ਭੇਜੀ ਕਿ ਅਸੀ ਛਡਵਾ ਲਵਾਗੇ , ਇਸ ਕੁੜੀ ਦੀ ਸਿੰਘਣੀਆਂ ਤੋ ਕਟਾਈ ਕਰਾ ਵੀਡੀਓ ਇਸ ਕੁੜੀ ਦੇ ਈਨਸਟਾ ਆਈਡੀ ਤੇ ਪਾ ਦੋ ,ਜੇਲ ਚ ਕਟਾਈ ਵੀ ਕਰਾਓ

  • @daljitsingh8042
    @daljitsingh8042 3 месяца назад +1

    Makhu sab dhanvad

  • @kamalgill2746
    @kamalgill2746 3 месяца назад +10

    ਏ ਬਾਬਿਆਂ ਦੀ ਕੋਈ ਖਾਸ ਹੋਣੀ ਆ ਨਹੀਂ ਤੇ ਆਮ ਬੀਬੀ ਦੀ ਸਿਰ ਤੋਂ ਥੋੜ੍ਹੀ ਚੰਨੀ ਪੇਸ਼ੇ ਹੋ ਜਾਵੇ ਤੇ ਬਾਬੇ ਉਂਡ ਉਂਡ ਕੇ ਪੇਂਦੇ ਨੇ

  • @GursewakSingh-du5xc
    @GursewakSingh-du5xc 3 месяца назад

    Bilkul sahi aa makho saab ji

  • @jasmeetsingh4334
    @jasmeetsingh4334 3 месяца назад +1

    ਮੇਰੇ ਵਿਚਾਰ ਚ ਐਸਜੀਪੀਸੀ ਨੂੰ ਹਮੇਸ਼ਾ ਦੀ ਤਰਾਂ ਨਿੰਦਣ ਦਾ ਕੋਈ ਲਾਭ ਨਹੀਂ, ਸਿੱਖਾਂ ਨੂੰ ਸੰਗਤੀ ਰੂਪ ਚ ਜੁੜਕੇ ਇਕ ਨਵੀਂ ਸੰਸਥਾ ਖੜੀ ਕਰਨ ਦੀ ਜਰੂਰਤ ਆ, ਜੋ ਸਿੱਖੀ ਦੇ ਅਸੂਲਾਂ ਤੇ ਪਹਿਰਾ ਦੇਵੇ ਤੇ ਸਿੱਖਾਂ ਦੀ ਨੁਮਾਇੰਦਗੀ ਕਰੇ ਨਾ ਕੇ ਸਰਕਾਰਾਂ ਤੇ ਏਜੰਸੀਆਂ ਦੀਆਂ ਕੌਲੀਆਂ ਚੱਟੇ।

  • @lakhbirkaur7263
    @lakhbirkaur7263 3 месяца назад +2

    ਲੱਖ ਲਾਹਨਤ ਹੈ ਸਾਡੇ ਪ੍ਰਬੰਧ ਕਾਂਦੇ

  • @multiadschannel2867
    @multiadschannel2867 3 месяца назад +7

    ਕਿਨੀ ਵਾਰ ਐਫ ਅਾਈ ਆਰ ਕਰਵਾਓਗੇ

  • @amarjeetkaur1347
    @amarjeetkaur1347 3 месяца назад

    Good

  • @hardeepsinghvirk1194
    @hardeepsinghvirk1194 3 месяца назад +18

    ਲਖ ਲਾਨਤ ਸ੍ਰੋਮਣੀ ਕਮੇਟੀ ਦੇ ਗਦਾਰਾਂ ਨੁੰ

  • @GurmailSingh-mi4th
    @GurmailSingh-mi4th 3 месяца назад

    ਮਖੂ ਭਾਈ ਸਾਹਿਬ ਥੋੜਾ ਜਿਹਾ ਸਮਾਂ ਰੁਕ ਜਾਓ
    ਦਰਬਾਰ ਸਾਹਿਬ ਉਹ ਸਬ ਕੁੱਝ ਹੋਵੇਗਾ ਜੋ ਨਹੀਂ ਹੋਣਾ ਚਾਹੀਦਾ ਸੀ 😢 ਮੋਤਵਾਰ ਸਰਕਾਰਾਂ ਦੇ ਨਿੱਜੀ ਸ਼ਖਸ਼ ਨੇ

  • @randhirkaur4086
    @randhirkaur4086 3 месяца назад +2

    ਮਰ ਗਿਆ ਹੁਣ ਗਰੇਵਾਲ ਤੇ ਸੁੱਖਾ ਗੱਪੀ ਮੱਖੂ ਸਾਹਿਬ ਸਾਨੂੰ ਵੀ ਏਸੇ ਤਰ੍ਹਾਂ ਹੀ ਗੁੱਸਾ ਚੜਿਆ ਹੋਇਆ ਆ

  • @laadsmaan2011
    @laadsmaan2011 3 месяца назад

    ਜੋਗਾ ਕੋਈ ਬਹੁਤ ਬੁਰੀ ਗਲ ਤਾਂ ਨਹੀਂ ਤੇ ਉਸ ਲੜਕੀ ਨੇ fame ਵਾਸਤੇ ਗੇਮ ਕੀਤੀ ਤੇ ਆ ਫੁਕਰੇ ਯੂਤੁਬਰਾ ਨੇ ਉਸਦੀ ਗੇਮ ਸਿਰੇ ਚਾੜ੍ਹ ਦਿੱਤੀ
    ਤੇ ਅੱਜ ਓਹ ਕੁੜੀ famous aa

  • @lakhveerbrar7467
    @lakhveerbrar7467 3 месяца назад +7

    ਬਰਸੇਆ ਵਾਲੇ ਕਿਥੇ ਮਰੇ ਸੀ।।ਜਾਣ ਬੁੱਝ ਕੇ ਇਹ ਕੰਮ ਕਰਵਾਉਂਦੇ ਨੇ।। ਕਰਦੇ ਨੇ

  • @ParmjitSingh-q4y
    @ParmjitSingh-q4y 3 месяца назад +1

    ਜੇਹੜੇ ਪੱਗੜ ਐਡੇ ਇਡੇ ਬਰਛੇ ਲਈ ਘੁੰਮ ਦੇ ਨੇ ਓਥੇ ਉਹ ਕਿਥੇ ਮੰਗੇ ਸੀ??????

  • @AmarjitSingh-eq3rl
    @AmarjitSingh-eq3rl 3 месяца назад +5

    ਜੇ ਕਰ ਕੋਈ ਇੱਕ ਦਮ ਗਲਤ ਹਰਕਤ ਕਰ ਦਵੇ ਤਾ ਕੋਈ ਇਕਦਮ ਕੀ ਹੋ ਸਕਦਾ ਹੈ ਇਸ ਵਿਚ ਸੰਸਥਾ ਕੀ ਦੋਸ਼ ਕੀ ਮੱਥਾ ਟੇਕਨ ਵਾਲੇ ਹਰ ਬੰਦੇ ਨਾਲ ਇਕ ਬੰਦਾ ਉਸਦੀ ਹਰਕਤ ਤੇ ਨਜ਼ਰ ਰੱਖਣ ਲਈ ਰੱਖਿਆ ਜਾਂਦਾ ਹੈ ਮੁਖੂ ਜਾਂ ਬੁੱਝ ਕੇ ਮਸਲੇ ਨੂੰ ਹਵਾ ਦੇ ਰਿਹਾ ਹੈ

  • @SarbjotSingh-pe2gr
    @SarbjotSingh-pe2gr 3 месяца назад

    ਬਹੁਤ ਵਧਿਆ ਮੱਖੂ ਸਾਹਿਬ ਰੇਲ ਬਣਾ ਕੇ ਰੱਖੋ ਏਨਾ ਦੀ 😡

  • @singhavtar6274
    @singhavtar6274 3 месяца назад

    ਸ਼ਿਰੋਮਣੀ ਕਮੇਟੀ ਆਰਐਸਐਸ ਦੀ ਏਜੰਟ ਹੈ

  • @DelightfulRoadCar-vp8zc
    @DelightfulRoadCar-vp8zc 3 месяца назад +5

    ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦੇ ਪਰਿਵਾਰ ਤੋਂ ਸ਼ੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣਾ ਚਾਹੀਦਾ

  • @taajvlogs7153
    @taajvlogs7153 3 месяца назад

    Har vele sevadar hunde ne srovar kol jdo eh srovar kol yoga kr rahi c odo sevadar kithe c sari glti sevadaran di h ohnu rokeya Kyo ni ਧੰਨ ਗੁਰੂ ਰਾਮਦਾਸ ਜੀ tusi aap hi mehar kro dunia te

  • @onkarsinghpurewal990
    @onkarsinghpurewal990 3 месяца назад +2

    ਕਮੇਟੀ ਨੂੰ ਕੀ ਹੋ ਗਿਆ ॥ ਟਾਸਕ ਫੌਰਸ ਬੀਬੀਆ ਨੇ ਉਸ ਪਾਗਲ ਦੇ ਥਪੜੇ ਕਿਉ ਨਹੀ ਮਾਰੇ ॥ ਔਰ ਕਮੇਟੀ ਨੇ ਅਜੇ ਕੇਸ ਦਰਜ ਕਿਉ ਨਹੀ ਕਰਵਿਆ ॥

  • @GurcharanSingh-ic1ff
    @GurcharanSingh-ic1ff 3 месяца назад +1

    ਲੱਖ ਲਾਨਤ ਸੇਵਾਦਾਰਾਂ ਤੇ 😭😭 ਸੇਵਾਦਾਰਾਂ ਸੁਤੇ ਪਏ ਸੀ 😭😭😭😭😭

  • @harjitsinghkhalsa3811
    @harjitsinghkhalsa3811 3 месяца назад

    ਮਖੂ ਵੀਰ ਜੀ ਕਿਰਪਾ ਕਰਕੇ ਹੈੰਡਿੰਗ ਠੀਕ ਕਰੋ ਜੀ ਜੁ ਲਿਖਿਆ ਲੱਤਾ ਚੁੱਕ ਕੁੜੀ ਨੇ ਕੀਤਾ ਯੋਗਾ

  • @AmarjitSingh-qb6du
    @AmarjitSingh-qb6du 3 месяца назад +1

    ਪ੍ਰੀਤ ਸਿੰਘ ਸੈਣੀ ਪੱਤਰਕਾਰ ਵਾਂਗ ਪੱਤਰਕਾਰੀ ਕਰੋ

  • @jasvindersingh9979
    @jasvindersingh9979 3 месяца назад +1

    ਪਿਆਰੇ ਵੀਰੋ ਅਜੇ ਵੀ ਸੋਚਣ ਦੀ ਲੋੜ ਹੈ ਬਿਪਰ ਅਪਣੇ ਹੀ ਸਾਬਕਾ ਤੇ ਮੌਜੂਦਾ ਰਾਸ਼ਟਰ ਪਤੀ ਨੂੰ ਮੰਦਰ ਚ ਵੜਨ ਦੀ ਇਜਾਜ਼ਤ ਨਹੀ ਦੇਦਾਂ ਪਰ ਸਿੱਖ ਹੋਣ ਦੇ ਨਾਤੇ ਅਜੇ ਵੀ ਕੀ ਸੋਚ ਰਹੇ ਹਾਂ । ਵੇਖੋ ਹਿਮਾਚਲ ਵਿਚ ਸਿਖਾਂ ਨਾਲ ਕੀ ਹੋ ਰਿਹਾ ਹੈ ਕੀ ਸਿਰਫ ਸਿੱਖਾਂ ਨੇ ਹੀ ਚੰਗੇ ਹੋ ਕੇ ਵਿਖਾਉਣਾ ਹੈ ?

  • @KakuSingh-ul3ly
    @KakuSingh-ul3ly 3 месяца назад

    Sahi keha ji

  • @GurbejsinghLohriya
    @GurbejsinghLohriya 3 месяца назад

    ਹੁਣ ਸਮਾਂ ਆ ਗਿਆ ਇਨ੍ਹਾਂ ਦੁਸਟਾ ਤੋ ਗੁਰਦੁਆਰੇ ਸਾਹਿਬ ਅਜਾਦ ਕਰਵਾਉਣ ਦਾ

  • @harjiwensingh9140
    @harjiwensingh9140 3 месяца назад

    Long live vir Makhu Sahib. SGPC khatam ho gaie haa ji.

  • @tarsamkarwal1412
    @tarsamkarwal1412 3 месяца назад

    ਜੇ ਕਿਤੇ ਹੁੰਦਾ ਭਿੰਡਰਾਂ ਵਾਲਾ ਸੋਚੋ ਕੀ ਫੇਰ ਵੀ ਇਸ ਤਰਾਂ ਹੁੰਦਾ

  • @SukhdevSingh-vl9pf
    @SukhdevSingh-vl9pf 3 месяца назад +2

    ਦਰਬਾਰ ਸਾਹਿਬ ਪਰਿਕਰਮਾ ਵਿਚ ਤਾਂ ਸੰਗਤ ਬਹੁਤ ਹੁੰਦੀ ਹੈ ਪਰ ਫੋਟੋ ਵਿਚ ਤਾਂ ਪਰਿਕਰਮਾ ਚ ਕੋਈ ਦਿਖ ਨਹੀ ਰਿਹਾ ਕੀ ਵਾਕਿਆ ਫੋਟੋ ਅਸਲੀ ਹੈ ।

  • @allahdittojatt4553
    @allahdittojatt4553 3 месяца назад

    lakh lantaan sgpc de mukhi te

  • @Gill-56-6k
    @Gill-56-6k 3 месяца назад +2

    ਡਾਂਸ ਦੀ ਕਮੀਂ ਰਹਿ ਗਈ ਪ੍ਰਕਰਮਾ ਚ