ਦਰਬਾਰ ਸਾਹਿਬ ਦੀ ਹਦੂਦ ਅੰਦਰ ਯੋਗਾ ਕਰਨ ਵਾਲੀ ਗੁਜਰਾਤਨ ਕੁੜੀ ਨੂੰ ਕਿਸ ਨੇ ਭੇਜਿਆ ? ਕੀ ਹੈ ਇਸ ਪਿੱਛੇ ਪੂਰੀ ਸਾਜਿਸ਼ ?

Поделиться
HTML-код
  • Опубликовано: 21 июн 2024
  • ਦਰਬਾਰ ਸਾਹਿਬ ਦੀ ਹਦੂਦ ਅੰਦਰ ਯੋਗਾ ਕਰਨ ਵਾਲੀ ਗੁਜਰਾਤਨ ਕੁੜੀ ਨੂੰ ਕਿਸ ਨੇ ਭੇਜਿਆ ?
    ਕੀ ਹੈ ਇਸ ਪਿੱਛੇ ਪੂਰੀ ਸਾਜਿਸ਼ ?
    #abcpunjab #archanamakwana #instagram #goldentemple #amritsar #gujarat
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 218

  • @gurmukhsingh9717
    @gurmukhsingh9717 Месяц назад +66

    ਪੱਤਰਕਾਰ ਵੀਰ ਜੀ ਜਿਸ ਕੁੜੀ ਨੇ ਦਰਬਾਰ ਸਾਹਿਬ ਵਿੱਚ ਕੁੜੀ ਨੇ ਜਾਂਣ ਕੇ ਜੋਗਾ ਕੀਤਾ ਸਿੱਖ ਕੌਮ ਨੂੰ ਭੜਕਾਉਣ ਲਈ ਕੁੜੀ ਨੇ ਜੋਗਾ ਕੀਤਾ ਇਸ ਕੁੜੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਇਸ ਕੁੜੀ ਨੂੰ ਸ਼ਰਮ ਉਣੀ ਚਾਹੀਦੀ

  • @VirSingh-nj3dc
    @VirSingh-nj3dc Месяц назад +49

    BJP ,RSS ਦੀ ਸਿੱਖਾਂ ਖਾਸ ਕਰਦੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੈ ।

    • @deepakmehta4571
      @deepakmehta4571 Месяц назад +2

      Har jagah bjp or rss hai ,kuch kaam kr liya kro 😂😂

    • @amritpalsinghsidhu814
      @amritpalsinghsidhu814 Месяц назад +1

      ਤੁਸੀਂ ਲੋਕ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੋ ​@@deepakmehta4571

    • @moMdaD-fm3ng
      @moMdaD-fm3ng Месяц назад +1

      BJP and RSS ? Really? 🤦😂

    • @amritpalsinghsidhu814
      @amritpalsinghsidhu814 Месяц назад

      @@deepakmehta4571 ਤੁਸੀਂ ਲੋਕ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੋ।

  • @nirmalsinghsandhu6289
    @nirmalsinghsandhu6289 Месяц назад +52

    ਪੰਜਾਬ ਦਾ ਹਿੰਦੂ ਭਾਈਚਾਰਕ ਇਸ ਤਰਾ ਦੀਆ ਸਾਜਿਸ਼ਾ ਵਿਰੁਧ ਕੋਈ ਬੋਲਦਾ ਹੀ ਨਹੀ?

  • @user-ri6di1sn3c
    @user-ri6di1sn3c Месяц назад +2

    ਸੱਚੀ ਪੱਤਰਕਾਰੀ
    ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ

  • @jagdishsingh8277
    @jagdishsingh8277 Месяц назад +11

    Good Patkar

  • @hakamsingh6505
    @hakamsingh6505 Месяц назад +10

    ਯਾਰ ਇੱਕ ਵੀਰ ਨੇ ਲਿਖਿਆ ਹੈ ਕਿ ਇਸਨੂੰ ਕੋਡੀ ਕਰਕੇ ਯੋਗ ਆਸਣ ਕਰਾਓ। ਸੁਝਾਅ ਦਰੁਸਤ ਹੈ ਜੀ

  • @navisharma3469
    @navisharma3469 Месяц назад +17

    ਭੁੱਲਰ ਸਾਹਿਬ ਜੀ ਲੱਗਦਾ ਹੈ ਕਿ ਪੰਜਾਬ ਚ ਧਰੁਵੀਕਰਨ ਕਰਨ ਦੀ ਗੁੱਝੀ ਕੋਸ਼ਿਸ਼ ਹੋ ਰਹੀ ਹੈ ਮੇਰੇ ਵਲੋਂ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ

  • @narindergill1483
    @narindergill1483 Месяц назад +22

    ਇਸ ਤੇ ਪਰਚਾ ਕਰਾਓ ਨਹੀਂ ਤਾਂ ਇਹ ਕੰਮ ਬੰਦ ਨਹੀਂ ਹੋਣਾ ਪਰ ਐਸਜੀਪੀਸੀ ਨੇ ਕੁਝ ਨਹੀਂ ਕਰਨਾ ਇਹ ਸਿਰਫ ਗੁਰੂ ਘਰ ਦੇ ਪੈਸੇ ਹੀ ਖਾਣ ਹੀ ਜਾਣਦੇ ਇਸ ਨੂੰ ਵੀ ਐਸਜੀਪੀਸੀ ਨੇ ਰੌਲਾ ਪਾ ਕੇ ਮਾਫੀ ਦੁਆ ਦੇਣੀ ਇਹ ਕੁੱਝ ਨਹੀ ਕਰਨ ਜੋਗੇ

  • @PalwinderDhillon-mo3wt
    @PalwinderDhillon-mo3wt Месяц назад +4

    ਬਹੁਤ ਵਧੀਆ ਵਿਚਾਰ ਭੁੱਲਰ ਸਾਬ

  • @charanjitsingh4388
    @charanjitsingh4388 Месяц назад +7

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @JaswantBrar-uw9fn
    @JaswantBrar-uw9fn Месяц назад +3

    Good Bhullar saab

  • @manjitSingh-yo9fq
    @manjitSingh-yo9fq Месяц назад +13

    Very good sepeech bhuler sab ji

  • @SodhirakhraSodhirakhra
    @SodhirakhraSodhirakhra Месяц назад +4

    ਭੁੱਲਰ ਸਾਹਿਬ ਬਿਲਕੁਲ ਠੀਕ ਕਿਹਾ ਇਹਦੀਆਂ ਦੁਬਾਰਾ ਇਥੇ ਲਿਆ ਕੇ ਲੱਤਾ ਤਾਹ ਕਰਨੀਆਂ ਚਾਹੀਦੀਆਂ ਹਨ

  • @user-yq8dd9wu1y
    @user-yq8dd9wu1y Месяц назад +6

    ਮਰੀ ਜ਼ਮੀਰ ਵਾਲੇ ਸਿੱਖ ਜੇਹੜੇ BJP ਵਿਚ ਸ਼ਾਮਿਲ ਹਨ ਉਹ ਸਿੱਖ ਜਿਨ੍ਹਾਂ ਨੂੰ ਮੋਦੀ ਸਾਹਿਬ ਨਾ ਤਿਨਾਂ ਵਿਚ ਗਿਣਦੈ ਨਾ 13 ਵਿਚ ਗਿਣਦੈ , ਇਨ੍ਹਾਂ ਦੀਆਂ ਮਰੀਆਂ ਜਮੀਰਾਂ ਜਾਗੀਆਂ ਹੀ ਨਹੀਂ।

  • @inderjitsinghgill2754
    @inderjitsinghgill2754 Месяц назад +21

    BJP , RSS ਘੱਟ ਗਿਣਤੀ ਲੋਕਾਂ ਨੂੰ ਸ਼ਾਂਤੀ ਨਾਲ ਜਿਉਣ ਨਹੀਂ ਦਿੰਦੀ

    • @deepakmehta4571
      @deepakmehta4571 Месяц назад

      Dekh ke aya kya 😂😂😂

    • @pushpindersingh4singh408
      @pushpindersingh4singh408 Месяц назад +2

      ​@@deepakmehta4571bjp it cell 😂😂😂

    • @amritpalsinghsidhu814
      @amritpalsinghsidhu814 Месяц назад +1

      ​@@deepakmehta4571ਤੁਸੀਂ ਲੋਕ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੋ।

  • @ParamjeetKaur-xe7bq
    @ParamjeetKaur-xe7bq Месяц назад +10

    Ladies task force kithe he USDA ਕੁਟਾਪਾ ਕਿਉ ਨਹੀ ਚਾੜਿਆ।

  • @sanjogtarani3997
    @sanjogtarani3997 Месяц назад +7

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਇਸ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @charnjitsingh9267
    @charnjitsingh9267 Месяц назад +3

    ਸਿੱਖ ਧਰਮ ਵਿੱਚ ਵੀ ਲੜਕੀਆਂ ਦੀ ਟਾਕਸ ਫੋਰਸ ਵਿੱਚ ਭਰਤੀ ਕੀਤਾ ਜਾਵੇ ਦੁਆਰਾ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ

  • @jagirkaur7424
    @jagirkaur7424 Месяц назад +7

    ਏ ਬਾਰ ਬਾਰ ਮੁਆਫੀਆਂ ਦੇਣ ਦਾ ਹੀ ਨਤੀਜਾ ਹੈ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਕੋਈ ਵੀ ਗਲਤੀ ਜਾਂ ਗੁਨਾਹ ਕਰਨ ਤੋਂ ਬਾਅਦ ਮੁਆਫੀ ਦੀ ਪੋਸਟ ਪਾਂ ਦਿਓ ਬਸ ਜਿੰਨਾ ਚਿਰ ਇਹਨਾਂ ਖਿਲਾਫ ਸਖ਼ਤ ਕਰਵਾਈ ਹੋਣੀ ਬਹੁਤ ਜਰੂਰੀ ਹੈ ਮੁਆਫੀ ਨਹੀਂ

  • @SukhjitDhaliwal-wn7xp
    @SukhjitDhaliwal-wn7xp Месяц назад +7

    ਪ੍ਰਕਰਮਾ ਵਿੱਚ ਸੇਵਾਦਾਰਾਂ ਅਤੇ ਟਾਸਕ ਫੋਰਸ ਵਾਲਿਆਂ ਦੀ ਡਿਊਟੀ ਹੁੰਦੀ ਹੈ ਉਹ ਕਿੱਧਰ ਮਰਗੇ

  • @partapsingh-ei8ut
    @partapsingh-ei8ut Месяц назад +16

    ਸੇਵਾਦਾਰਾਂ ਦੀ ਗਲਤੀ ਦਾ ਕਾਰਨ ਸਭ ਕੁਝ ਹੋਇਆ ਹੈ

    • @navdeepsukhi1846
      @navdeepsukhi1846 Месяц назад +2

      ਮਤਲਬ ਕੁੜੀ ਦਾ ਕੋਈ ਕਸੂਰ ਨੀ, ਜੇ ਸੇਵਾਦਾਰ ਕੁਝ ਕਹਿ ਦਿੰਦੇ ਤਾਂ ਹਿੰਦੂ ਸਿੱਖਾਂ ਦਾ ਵਿਵਾਦ ਬਣਾ ਦੇਣਾ ਸੀ।

  • @harjapsingh6945
    @harjapsingh6945 Месяц назад +8

    ਇਹ ਇੱਕ ਸਾਜਿਸ਼ ਏ

  • @chananrayat7267
    @chananrayat7267 Месяц назад +9

    Action kon lavega, SGPC ch sare masands aa ji. Waheguru ji.

  • @godisone7569
    @godisone7569 Месяц назад +11

    ਭੁੱਲਰ ਸਾਹਿਬ ! ਅਨੇਕਾਂ ਮੰਦਰ ਨੇ ਭਾਰਤ ਵਿੱਚ ਜਿੱਥੇ ਇਸਤਰੀ ਵਰਗ ਨੂੰ ਦਾਖਲ ਹੋਣ pppਦੀ ਇਜਾਜਤ ਨਹੀਂ ! ਇਹੋ ਜਿਹੇ ਸਾਜਿਸ਼ੀ ਦਿਮਾਗ ਤਾਂ ਪਹਿਲਾਂ ਹੀ ਕਹਿੰਦੇ ਐ ਕਿ ਇਹ ਤਾਂ ਜੀ ਵਿਸ਼ਨੂੰ ਦੇ ਮੰਦਰ ਤੇ ਸਿੱਖਾਂ ਨੇ ਕਬਜ਼ਾ ਕੀਤਾ ਹੋਇਆ ਐ , ....ਪੰਜਾਬ ਚ ਅੱਤਵਾਦ ਤੇ ਨੌਜਵਾਨਾਂ ਦੇ ਘਾਣ ਲਈ ਸੱਭ ਤੋਂ ਜਿਆਦਾ ਜਿੰਮੇਵਾਰ ਜਲੰਧਰ ਤੋਂ ਇੱਕ ਪ੍ਰੈਸ ਏਜੇਂਸੀ ਹੀ ਸੀ, ਸਮਝ ਗਏ ਹੋਵੋਂਗੇ !.....

  • @chananrayat7267
    @chananrayat7267 Месяц назад +6

    These people know that sikhism is the best religion. They should follow sikhism but instead, they insult sikhism with jealousy. Waheguru ji.

  • @davinderbajwa476
    @davinderbajwa476 Месяц назад +6

    Jiunda rhe veer bhuler saab

  • @manjitSingh-yo9fq
    @manjitSingh-yo9fq Месяц назад +12

    Eh kam sara bjp da hor kesi da ni

  • @gurmeetsingh-zb6vv
    @gurmeetsingh-zb6vv Месяц назад +12

    ਵੀਰ ਜੀ ਆਪ ਜੀ ਨੁ ਸਮਝ ਨਹੀ ਲੱਗ ਰਹੀ ਇਹ ਮੌਦੀ ਏਡ ਕੱਮਨੀ ਦਾ ਕੱਮ ਹੇ ਇਹਨਾ ਨੇ ਸਰੌਮਨੀ ਕਮੇਟੀ ਨੁ ਬਦਨਾਮ ਕਰਨਾ ਹੇ ਹੇ ਮੱਤਲੱਬ ਸਿੱਖਾ ਨੁ ਬਦਨਾਮ ਕਰਨਾ ਹੇ ਸੁਣੌ ਸੁਣੌ ਹੁੱਣ ਕੀ ਕਹੁ ਗੀ ਕੱਜਰੀ ਖੱਚ ਕੁੱੜੀ ਹੁੱਣ ਮੁਆਫੀ ਮਗੁ ਗੀ ਤੇ ਸਰੌਮਨੀ ਕਮੇਟੀ ਮੁਆਫ ਕਰ ਦਵੁ ਗੀ ਫਿਟੇ ਮੁਹ ਇਹੌ ਜਿਹ😮 ਧਾਮੀ ਦਾ

  • @sanjogtarani3997
    @sanjogtarani3997 Месяц назад +2

    ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖੋ

  • @manjeetjohal-kf2ii
    @manjeetjohal-kf2ii Месяц назад +1

    ਬਹੁਤ ਧੰਨਵਾਦ ਭੁੱਲਰ ਸਾਹਿਬ ਜੀ ਬਹੁਤ ਵਧਿਆ ਸੁਝਾਅ ਦਿੱਤੇ ਹਨ

  • @user-cd9fy1hm8v
    @user-cd9fy1hm8v Месяц назад +1

    ਭੁੱਲਰ ਸਾਹਿਬ ਬਿਲਕੁਲ ਸੱਚ ਹੈ ਇਸ ਕੁੜੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ

  • @gurjitsingh9807
    @gurjitsingh9807 Месяц назад +4

    Right sir

  • @suchasinghsingh8514
    @suchasinghsingh8514 Месяц назад +1

    ਕੁੱਝ ਨਹੀਂ ਹੋਣਾ ਇਸ ਕੁੜੀ ਤੇ ਇਹ ਗੁਜਰਾਤ ਦੀ ਹੈ ਤੇ ਦੇਸ਼ ਵਿੱਚ ਗੁਜਰਾਤੀ ਲਾਬੀ ਰਾਜ ਕਰ ਰਹੀ ਹੈ। ਜਦੋ ਸ਼ਾਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇੱਕ ਦਬਕਾ ਮਾਰਿਆਂ ਤਾ ਧਾਮੀ ਨੇ ਚੁੱਪ ਕਰਕੇ ਬਹਿ ਜਾਣਾ ਹੈ। ਪ੍ਰਕਰਮਾ ਵਾਲੇ ਸੇਵਾਦਾਰਾਂ ਤੇ ਜਰੂਰ ਗਾਜ ਡਿੱਗਣੀ ਹੈ।ਜੇ ਸੇਵਾਦਾਰ ਉਸ ਕੁੜੀ ਨੂੰ ਫੜ ਲੇਦੇ ਲੋਕਾਂ ਬਵਾਲ ਖੜ੍ਹਾ ਦੇਣਾ ਸੀ।

  • @710manpreetsingh5
    @710manpreetsingh5 Месяц назад +4

    ਟਾਸਕ ਫੋਰਸ ਵਾਲੇ ਕਿ ਕਰਦਾ ਸੀ ਉ ਤਾਂ ਬਿਨਾਂ ਗੱਲ ਤੋਂ ਰੋਹਬ ਮਾਰਦੇ ਨੇ

  • @SatpalSingh-tr7qe
    @SatpalSingh-tr7qe Месяц назад +2

    Bilkul shi

  • @MandeepSingh-yx4kq
    @MandeepSingh-yx4kq Месяц назад +3

    ਧਮਣੀ ਦੇ ਪ੍ਰਬੰਧਕ ਕਮੇਟੀ ਸਾਰੀ ਸੁੱਤੀ ਪਈ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਇਹ ਕਰੇ ਕਿਉਂ ਹੋ ਰਹੇ ਨੇ ਤੁਸੀਂ ਆਪਣੇ ਨਾਲ ਹੋਏ ਹੋਏ ਇਹਨਾਂ ਕਾਰਿਆਂ ਦੇ ਪਿੱਛੇ

  • @dhara1449
    @dhara1449 Месяц назад +1

    W WAHEGURU JI !

  • @harinderpreethani8147
    @harinderpreethani8147 Месяц назад +8

    Nsa sirf panjab vich hai panjabi sikha opar special use hai

  • @hakamsingh6505
    @hakamsingh6505 Месяц назад +16

    ਪਹਿਲਾਂ ਪਰਕਾਸ਼ ਚੰਦ ਜੀ ਹੁਣ ਧਾਮੀ ਜੀ ਬੱਸ ਹਰੇ ਹਰੇ

  • @stlsngh7
    @stlsngh7 Месяц назад +1

    Veer ji Tusi 💯 percent true kiha.

  • @BalwinderSingh-up7mf
    @BalwinderSingh-up7mf Месяц назад

    ਬਹੁਤ ਬਹੁਤ ਧੰਨਵਾਦ

  • @Streetrai194
    @Streetrai194 Месяц назад +3

    ਧੰਨਵਾਦ ਜੀ
    ਇਹ ਮਸਲਾ ਸਿਰਫ ਨਿਹੰਗ ਸਿੰਘ ਨਜਿੱਠ ਸਕਦੇ ਹਨ

  • @JaswantSingh-og6pj
    @JaswantSingh-og6pj Месяц назад

    ਬਹੁਤ ਹੀ ਸੂਝਵਾਨ ਪੱਤਰਕਾਰ ਭੁੱਲਰ ਸਾਹਿਬ

  • @jassjanagal8121
    @jassjanagal8121 Месяц назад +6

    Bhaji App party teh bhut umeed c pr Kuch nhi hoia

  • @parmsandhu8852
    @parmsandhu8852 Месяц назад +2

    ਆਮ ਸਿੱਖਾਂ ਨੂੰ ਤਾਂ ਫੋਟੋ ਖਿੱਚਣ ਤੋਂ ਵੀ ਰੋਕ ਦਿੱਤਾ ਜਾਂਦਾ ਫਿਰ ਇਹ ਕਿਵੇਂ ਯੋਗਾ ਕਰਗੀ

  • @armaansinghsidhu3796
    @armaansinghsidhu3796 Месяц назад +2

    ਬਿੱਲਕੁੱਲ ਲੜਕੀ ਨੂੰ ਮੁਆਫ ਨਹੀ ਕਰਨਾ ਚਾਹੀਦਾ ਸਖਤੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ

  • @sarbbrar4173
    @sarbbrar4173 Месяц назад +2

    Right

  • @jassjanagal8121
    @jassjanagal8121 Месяц назад +4

    Sat Sri Akal Ji 🙏

  • @harbanssinghharbans9042
    @harbanssinghharbans9042 Месяц назад +3

    ਇਸ ਭੂਤਨੀ‌ਨੂੰ‌ ‌ਰਾਮ‌ਦੇ ਵ ਕੋਲ ਭੇਜੋ ਯੋਗਾ‌ਕਰਾਵੇਗੲ‌ਨਾਲ ਰਾਮ‌ਕਰਾਵੇਗਾ‌ਭੋਗਾ

  • @jaswinderkaur8310
    @jaswinderkaur8310 Месяц назад +1

    Your right

  • @chananrayat7267
    @chananrayat7267 Месяц назад +11

    Mann Sahib lao NSA is kuri te hun.

    • @user-he9ks3nn4o
      @user-he9ks3nn4o Месяц назад

      N s a ਸਿਰਫ ਪੰਜਾਬੀਆਂ ਲਈ ਹੈ,ਮਾਨ ਸਰਕਾਰ ਪੰਜਾਬ

  • @narindersingh8018
    @narindersingh8018 Месяц назад +6

    295 A should be charged

  • @armaansinghsidhu3796
    @armaansinghsidhu3796 Месяц назад +1

    ਬਿੱਲਕੁੱਲ ਠੀਕ ਕਿਹਾ ਹੇ ਵੀਰ ਨੇ

  • @user-ej5jr8yy4u
    @user-ej5jr8yy4u Месяц назад

    Thanks ❤❤❤

  • @user-cd9fy1hm8v
    @user-cd9fy1hm8v Месяц назад

    ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਸੱਚ ਬੋਲਣ ਦਾ ਬਲ ਬਖਸ਼ਦਾ ਰਹੇ

  • @sanjogtarani3997
    @sanjogtarani3997 Месяц назад +3

    ਗੰਜੀ ਕਰ ਦਿਉ ਛਿੱਤਰ ਪਰੇਡ ਕਰੋ

  • @SodhirakhraSodhirakhra
    @SodhirakhraSodhirakhra Месяц назад +2

    ਐੱਸ ਜੀ ਪੀ ਸੀ ਦੇ ਪ੍ਰਧਾਨ ਨੂੰ ਹੀ ਨਹੀਂ ਸਿੱਖ ਕੌਮ ਨੂੰ ਵੀ ਵੰਗਾਰਿਆ ਗਿਆ ਹੈ ਝੰਡੇ ਅਮਲੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ

  • @jagdishssaini
    @jagdishssaini Месяц назад +3

    1982 to ਸਾਰੇ ਦੇਸ਼ ਵਿਚ Sikha virudh ਮਹੌਲ ਪੈਦਾ ਕੀਤਾ ਗਿਆ ਹੁਣ ਵੀ ਜਾਣ ਬੁੱਝ ਕੇ ਹਾਲਾਤ ਖਰਾਬ ਕੀਤਾ ਜਾ ਰਿਹਾ center sarkar te ਪੰਜਾਬ ਸਰਕਾਰ ral k Punjab police di help nal Sikha da ghan krnaa ਚਾਹੁੰਦੇ

  • @sukhdevsingh-fr8fm
    @sukhdevsingh-fr8fm Месяц назад +1

    ਅਮਿਤ ਸ਼ਾਹ ਤੇ ਮੋਦੀ ਸਰਕਾਰ ਜਿੰਮੇਵਾਰ ਹੈ। ਸਾਰੇ ਦੇਸ਼ ਵਿਚ ਕੋਈ ਗ਼ਲਤ ਕੰਮ ਹੋਇਆ ਹੋਵੇ ਉਸ ਵਾਸਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜਿੰਮੇਵਾਰ ਹਨ।

  • @GurpreetSingh-oo9jy
    @GurpreetSingh-oo9jy Месяц назад +1

    .👍💯

  • @jsman2918
    @jsman2918 Месяц назад +2

    ਕੋਡੀ ਕਰਕੇ ਇਹਦਾ ਵੀ ਯੋਗਾ ਕਰ ਦਿਉ

  • @jasvindersingh9773
    @jasvindersingh9773 Месяц назад +2

    Es te parcha darj hona chahida hai Jaan bujh ke sararat kar rahe ne buchrh

  • @RandhirSinghOfficial642
    @RandhirSinghOfficial642 Месяц назад +5

    Es te juti fero

  • @harbanssinghgohal690
    @harbanssinghgohal690 Месяц назад

    ਜੇ ਕਾਨੂੰਨਨ ਕਾਰਵਾਈ ਨਾ ਕਰਾਈ ਗਈ ਤਾਂ ਮੁੜ ਗੁਰਦੁਆਰਾ ਕਮੇਟੀ ਸੇਵਾ ਕਰਦੀ ਕਮੇਟੀ ਨੂੰ ਵੋਟ ਨਹੀਂ ਪਾਈ ਜਾਵੇਗੀ।

  • @sukhdevsingh-fr8fm
    @sukhdevsingh-fr8fm Месяц назад

    ਇਸ ਕੁੜੀ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਪਟਾ ਚੜਾ ਕੇ ਪੁੱਛ ਗਿੱਛ ਕਰਨੀ ਚਾਹੀਦੀ ਹੈ। ਐਸਜੀਪੀਸੀ ਦੀ ਗਲਤੀ ਹੈ। ਵਧ ਤੋਂ ਵਧ ਸੇਵਾਦਾਰ ਲਾਉਣੇ ਚਾਹੀਦੇ ਹਨ।

  • @AkshatKadam-zd7bv
    @AkshatKadam-zd7bv Месяц назад

    I think Hindus should not go to any gurudwara to avoid controversies so that sikh community could live peacefully

  • @bhupindersingh280
    @bhupindersingh280 Месяц назад +1

    Raiet 💯

  • @anuthind123
    @anuthind123 Месяц назад +1

    NSA lao, es kudi te

  • @user-mu6lg2rx8i
    @user-mu6lg2rx8i Месяц назад

    ਸ਼੍ਰੋਮਣੀ ਕਮੇਟੀ ਜਿਹੜੀ ਬੀਜੇਪੀ ਦੇ ਨਾਲ ਮਿਲੀ ਹੋਈ ਹੈ

  • @sukhdevthind221
    @sukhdevthind221 Месяц назад +1

    All political parties are anti Punjabies anti Punjab anti guru GRANTH SAHIB..??? ¿?

  • @bobkooner996
    @bobkooner996 Месяц назад +2

    Shromni cummity kadon jageagi

  • @kamalchawla9617
    @kamalchawla9617 Месяц назад +1

    Yoga is approved in Hindu Temples and not in Gurudwaras. We all like Yoga however, we don't do it at the sacred and holy place where we do Simran and Sewa. Do yoga at Ram Mandir and in the Hindu Temples because they love yoga. Go and please the people in the Hindu temples. Why choose the holy place of worship at Darbar Sahib?

  • @ajabsingh2610
    @ajabsingh2610 Месяц назад

    ਪਤਰਕਾਰ ਜੀ ਸਭ ਕਰਨ ਤੋਂ ਬਾਅਦ ਗੁਜਰਾਤ ਭਜਣ ਕਿਉ ਦਿਤਾ ਸ੍ਰੋਮਣੀ ਕਮੇਟੀ ਸੁਤੀ ਏ

  • @rajplsingh1309
    @rajplsingh1309 Месяц назад

    ਪੜਤਾਲ ਕੀ ਕਰਵਾਉਂਣੀਂ ਹੈ,ਦੋ ਸੌ ਪਚਾਨਵੇਂ ਦਾ ਪਰਚਾ ਪੰਜਾਬ ਵਿੱਚ ਦਰਜ਼ ਕਰਵਾਓ,

  • @JaswinderKaur-tg2jb
    @JaswinderKaur-tg2jb Месяц назад

    ਬੁੱਲ ਕੁਲ ਸਹੀਂ ਗੱਲ ਹੈ

  • @anuthind123
    @anuthind123 Месяц назад +2

    ਮੰਦਿਰ ਚ ਜੋਗਾ ਚਾਲੂ ਹੋਣਾ ਚਾਹੀਦਾ

  • @gurjitsingh9807
    @gurjitsingh9807 Месяц назад +2

    Is kurdi te nsa lagyo

  • @user-ey4ds6hd1j
    @user-ey4ds6hd1j Месяц назад

    Jagtar bhullar ji bht vadhiyaa sachi te ochi patrkari karde ne ..hr gall bebak ho k karde ne ..so ajj sanu eda de ptrkara di lod ea jo Panjabi te panjab di gall hikk thok k karde hon.

  • @BalwinderSingh-qx4lj
    @BalwinderSingh-qx4lj Месяц назад +1

    ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼। ਕੌਮ ਨੂੰ ਚਲਾਉਣ ਵਾਲੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸ੍ਰੀ ਆਕਾਲ ਤਖਤ ਸਾਹਿਬ ਬਿਲਕੁਲ ਨਾਕਾਬਲ, ਸ਼ਰਧਾ ਭਾਵਨਾ ਹੀਣ, ਸਿੱਖੀ ਬਾਬਤ ਜ਼ਿੰਮੇਵਾਰੀ, ਤੇ ਕੌਮ ਦੀ ਰੱਖਿਆ ਦੇ ਫਰਜ਼ ਤੋਂ ਅਵੇਸਲੀ ਹੋ ਗਈ ਹੈ ਤੇ ਮਹੰਤਾਂ ਵਾਂਗ ਸਿੱਖੀ ਦਾ ਧਨ ਖਾਣ ਤੇ ਇਸ ਨੂੰ ਤਬਾਹ ਕਰਨ ਦੇ ਰਾਹ
    ਚਲ ਪਏ ਹਨ। ਹੁਣ ਆਮ ਸਿਖਾਂ ਤੇ ਸਿੱਖ ਬੁਧੀਜੀਵੀਆਂ ਨੂੰ ਅਗੇ ਆਕੇ ਸਿਖੀ ਕੀ ਹੈ ਵਾਰੇ ਦੂਨੀਆਂ ਨੂੰ ਦੱਸਣਾ ਪਵੇਗਾ।

  • @GurcharanSingh-ic1ff
    @GurcharanSingh-ic1ff Месяц назад +2

    ਲਾਨਤ ਹੈ ਸੇਵਾਦਾਰਾਂ ਤੇ ਐਸਜੀਪੀਸੀ ਤੇ 😭😭😭😭😭 ਤੇ ਉਨ ਲੋਕਾਂ ਤੇ ਵੀ ਜੌ ਖੜੇ ਹੋ ਕੇ ਦੇਖਦੇ ਰਹੇ 😭😭😭😭😭

  • @kuldipjhajj5085
    @kuldipjhajj5085 Месяц назад

    ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਕਿਥੇ ਸੀ। ਕੁੜੀ ਨੂੰ ਚੁੱਕ ਕੇ ਸਰੋਵਰ ਸਾਹਿਬ ਵਿੱਚ ਸੁਟ ਦੇ। ਬੀ ਜੀ ਪੀ ਦੀ ਹੀ ਸਾਜ਼ਿਸ਼ ਹੈ।

  • @dr.paramjitsinghsumra179
    @dr.paramjitsinghsumra179 Месяц назад

    ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਯੋਗਾ ਦਿਵਸ ਤੇ ਸ਼ਰੇਆਮ ਯੋਗਾ ਕਰਨ ਵਾਲੀ ਗੁਜਰਾਤੀ ਔਰਤ ਅਰਚਨਾ ਦੀ ਸ਼ਾਜਿਸ਼ ਨੂੰ ਮੌਕੇ ਤੇ ਅੱਖੋਂ ਪਰੋਖੇ ਕਰਨ ਵਾਲੇ, ਸ਼੍ਰੋਮਣੀ ਕਮੇਟੀ ਅਧਿਕਾਰੀਆਂ, ਪ੍ਰਬੰਧਕਾਂ ਸੇਵਾਦਾਰਾਂ, ਵੀਡੀਓ ਬਨਾਉਣ ਵਾਲਿਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਨੂੰਨੀ ਧਰਾਵਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ੍ਹ ਹੈ। ਇਕ ਘੰਟਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਰਹੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੀ ਨਹੀਂ ਗਈ ਮੁਆਫ਼ੀ ਦੀ ਹੱਕਦਾਰ ਨਹੀਂ ਹੈ। ਇਹ ਕਿਸੇ ਏਜੰਸੀਆ ਦੀ ਵਰਕਰ ਹੈ ਜਿਸ ਨੇ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਲਈ ਅਜਿਹੀ ਕਰਤੂਤ ਕੀਤੀ ਗਈ ਹੈ। ਸਿੱਖ ਕੌਮ ਦਾ ਅਸਲ ਸਮੱਸਿਆ ਤੋਂ ਧਿਆਨ ਹਟਾਉਣ ਲਈ ਆਰ ਐਸ ਐਸ ਐਸ ਦੀ ਸਿਆਸਤਦਾਨਾਂ ਨਾਲ ਕੋਈ ਮਿਲੀਭੁਗਤ ਸਰਾਰਤਾਨਾ ਕਾਰਵਾਈ ਹੈ।

  • @RajinderSingh-xu6bp
    @RajinderSingh-xu6bp Месяц назад

    Right Bullhar Sahib Sarkar Ehnu Jail Vich Sutto

  • @user-pi9zs8ei6z
    @user-pi9zs8ei6z Месяц назад

    ਕੁੜੀ ਨੂੰ ਪਤਾ ਸ਼੍ਰੋਮਣੀ ਕਮੇਟੀ ਬਾਦਲਕਿਆਂ ਵਾਲੇ ਆਪਣੀ ਪਾਰਟੀ ਦੇ ਹਨ ਉਨ੍ਹਾਂ ਉਸ ਉਪਰ ਕੋਈ ਕਾਰਵਾਈ ਨਹੀਂ ਕਰਨੀ

  • @narinderkour7847
    @narinderkour7847 Месяц назад

    👌👌👌👌👌🙏🙏🙏🙏🙏🙏🙏🙏🙏🙏🙏

  • @user-ey4ds6hd1j
    @user-ey4ds6hd1j Месяц назад +1

    Himachal pahadiyaa ne kinna kuchh kita panjabia naal but ohna di police saaf ohna di kartut te pocha fer dindi a te Sade vale sb nu chhad k apneya nu e fad fad k parche karde a te jaila ch tunnde a eh panjab de loka nu samjhna pavega ki jina nu asi apne kehne a oh Sade apne v haige a k nahi

  • @bobkooner996
    @bobkooner996 Месяц назад

    Vaheguru ji inna besharma nu kdon saza mileage

  • @rooftopgardenpunjab8116
    @rooftopgardenpunjab8116 Месяц назад

    ਕੋਈ ਸਾਰੇ ਧਰਮ ਨਹੀ ਸਿਖ ਧਰਮ ਦਾ

  • @hardialsingh9201
    @hardialsingh9201 Месяц назад +1

    Kangana de nal v photo aarahi media ch .eh bjp di chall e hun lady nu agge laga k mahul kharab kar rahe ne

  • @HarjinderSingh-ku9bh
    @HarjinderSingh-ku9bh Месяц назад

    Kammak karti bhullar saab Theth pni vich samja ditta

  • @user-xl7wm7qb3l
    @user-xl7wm7qb3l Месяц назад

    Har ik nu guru ghar hi milda hor kite kyon ni jande

  • @jagdishssaini
    @jagdishssaini Месяц назад

    V bad SGPC de ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ akal Takhat sahib ji de Jathedar sahib ji nu ਤੁਰੰਤ ਕਾਰਵਾਈ ਕੀਤੀ ਜਾਵੇ

  • @hameshkumar4988
    @hameshkumar4988 Месяц назад

    Paji Darbar Sahib ruhani da endar hai jitha atmik Santi mildi hai kuj log isnu sar ata yoga da kendar smg rha han ko ki galat hai

  • @tejwantgill9149
    @tejwantgill9149 Месяц назад +3

    SGPC te aap mili hoi hai .. tha tha te Sewadar ne … Badal parivar de ishare te Punjab da Mahul kharar krna chahunde

  • @promilamalhotra8625
    @promilamalhotra8625 Месяц назад

    Strict action should be taken

  • @sohansinghsandhu4025
    @sohansinghsandhu4025 Месяц назад

    ਭੁੱਲਰ ਜੀ ਠੀਕ ਕਹਿ ਰਹੇ ਹਨ ।ਇਸ ਕੁੜੀ ਵਲੋਂ ਬੁਰੇ ਇਰਾਦੇ ਵਲੋ ਦਰਬਾਰ ਸਾਹਬ ਯੋਗਾ ਕਰਨ ਪਿਛੇ ਬਹੁਤ ਡੂੰਘੀ ਚਾਲ ਹੈ ਸਿਖ ਵਿਰੋਧੀ ਲਾਬੀ ਵਲੋਂ ? FI R karke Arrest honi zaruri hai ?

  • @DaljitSingh-xn9ux
    @DaljitSingh-xn9ux Месяц назад

    SHE SHOULD DO YOGA
    AT RAM MANDIR AT AYODHYA

  • @rajplsingh1309
    @rajplsingh1309 Месяц назад

    ਲੇਡੀਜ਼ ਟਾਸਕ ਫੋਰਸ ਲਾ ਕੇ ਏਸਨੂੰ ਅੰਦਰ ਲਿਜਾ ਕੇ ਲਫੇੜੇ ਛੱਡਣੇਂ ਸੀ ਆਪੇ ਦੱਸਦੀ ਵੀ ਕਿਸਨੇਂ ਭੇਜੀ ਹੈ

  • @GurjantsinghChahal-zq3il
    @GurjantsinghChahal-zq3il Месяц назад +2

    ਬਾਦਲ, ਆਰ, ਐਸ, ਐਸ, ਤੋ, ਕਰਾ, ਰਿਹਾ, ਹੈ,

  • @sukhdevthind221
    @sukhdevthind221 Месяц назад

    Veer ji I we stop u listening when u take united constitution name ..r u ...¿?