Manukhta di sewa ਹੇ ਰੱਬਾ ਕਿਸੇ ਵੀ ਮਾਂ ਦੇ ਪੁੱਤ ਨੂੰ ਐਸਾ ਰੋ'ਗ ਨਾ ਲਾਂਵੀ - spmediapunjab

Поделиться
HTML-код
  • Опубликовано: 29 янв 2024
  • Manukhta di sewa ਹੇ ਰੱਬਾ ਕਿਸੇ ਵੀ ਮਾਂ ਦੇ ਪੁੱਤ ਨੂੰ ਚਾਹਤ ਦਾ ਰੋਗ ਨਾ ਲਾਂਵੀ - spmediapunjab
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

Комментарии • 276

  • @shivanisharma5562
    @shivanisharma5562 3 дня назад +1

    ਰੱਬ ਸਭਨਾਂ ਨੂੰ ਖੂਸ਼ੀ ਸ਼ਾਨਤੀ ਬਖਸ਼ੇ,

  • @Meetansh-wb7ud
    @Meetansh-wb7ud 5 месяцев назад +123

    ਵੀਰ ਗੁਰ ਸਿੱਖ ਆ ਕਿੰਨਾ ਸੋਹਣਾ ਸਰਦਾਰ ਆ ਵਾਹਿਗੁਰੂ ਕਿੰਨੇ ਸੋਹਣੇ ਕੇਸ ਆ ਦੇਖ ਕੇ ਅੱਖਾਂ ਭਰ ਆਈਆਂ ਵਾਹਿਗੁਰੂ ਮੇਹਰ ਕਰੀ ਆਪਣੇ ਬੱਚੇ ਤੇ ਵਾਹਿਗੁਰੂ

    • @palwindersingh3731
      @palwindersingh3731 3 месяца назад +1

      Dhan dhan Baba deep singh ji ehna bachia te mehar karro. Ji
      Veer GURPREET SINGH JI RABB TUHANU JINDGI BAKHASJE JI. VEERE MERRA TA RONNA NAHI BAND HO RIHA.

    • @KuldeepuppalKuldeepuppal-yp9ly
      @KuldeepuppalKuldeepuppal-yp9ly 24 дня назад

      Waheguru

  • @Harryvlog428
    @Harryvlog428 3 месяца назад +44

    ਸੱਚੀ ਅੱਜ ਵੀ ਕੋਈ ਇੰਨੀ ਸ਼ਿੱਦਤ ਨਾਲ ਪਿਆਰ ਕਰ ਸਕਦਾ ਕਿਸੇ ਨੂੰ ਪਾਗਲ ਹੀ ਹੋ ਗਿਆ ਇੰਨਾ ਪਿਆਰ ਕਰਨ ਵਾਲਾ ਤਾਂ ਨਸੀਬਾ ਨਾਲ ਮਿਲਦਾ ਹੁੰਦਾ

  • @rachandeepsingh7020
    @rachandeepsingh7020 5 месяцев назад +52

    ਧੰਨ ਗੁਰੂ ਰਾਮਦਾਸ ਜੀ ਮੇਰੇ ਵੀਰ ਗੁਰਪਰੀਤ ਸਿੰਘ ਨੂੰ ਇਸੇ ਤਰਾ ਸੇਵਾ ਕਰਨ ਦਾ ਬਲ ਬਖਸਣ ਜੀ 🙏🏼🙏🏼🙏🏼ਅਤੇ ਜੋ ਵੀ ਮਰੀਜ ਅਉਦੇ ਹਨ ਉਹ ਰਾਜੀ ਹੋ ਕੇ ਖੂਸੀਖੂਸੀ ਆਪਣੇ ਘਰ ਜਾਣ ਜੀ🙏🏼🙏🏼🙏🏼🙏🏼🌹🌹

  • @simrandeepsingh2671
    @simrandeepsingh2671 5 месяцев назад +178

    ਇਹ ਬੱਚਾ ਮੇਰਾ ਸਕੂਲ ਦਾ ਵਿਦਿਆਰਥੀ ਹੈ ਇਹ ਸਕੂਲ ਸਮੇਂ ਵੀ ਇਸ ਤਰ੍ਹਾਂ ਕਰਦਾ ਸੀ ਇਸ ਨੂੰ ਅਸੀਂ ਮੋਟੀਵੇਸ਼ਨ ਨਾਲ ਹੀ ਰੱਖਦੇ ਸੀ,ਇਹ ਗੁੱਸੇ ਨਾਲ ਨਹੀਂ ਸੀ ਮੰਨਦਾ ਪਿਤਾ ਦੀ ਮੌਤ ਤੋਂ ਬਾਅਦ ਇਹ ਜਿਆਦਾ ਪਰੇਸ਼ਾਨ ਹੋ ਗਿਆ,ਵਾਹਿਗੁਰੂ ਕਿਰਪਾ ਕਰਨ, ਇਹ ਜਲਦੀ ਠੀਕ ਹੋਵੇ।

    • @rajkumar-cu5xn
      @rajkumar-cu5xn 5 месяцев назад +4

      Kitho ਦਾ ਮੁੰਡਾ madam g aa ਵਾਲਾਂ

    • @rajwantkaur2937
      @rajwantkaur2937 5 месяцев назад +4

      Waheguru meher krange ❤

    • @HarmanjitsinghSingh-ij5st
      @HarmanjitsinghSingh-ij5st 5 месяцев назад +6

      ਮਿੰਟੂ ਵੀਰ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਦਿਨ ਰਾਤ ਇੱਕ ਕਰਕੇ ਤੁਸੀਂ ਸੇਵਾ ਵਿੱਚ ਜੁਟੇ ਹੋਏ ਹੋ ਗੁਰਪ੍ਰੀਤ ਵੀਰ ਇਕ ਰੱਬੀ ਰੂਹ ਦੇ ਮਾਲਕ ਹਨ

    • @JassaiSingh-nq9ls
      @JassaiSingh-nq9ls 4 месяца назад

      ​ttttttttttttttttttyttttttytttttt

    • @hardeepkumar1181
      @hardeepkumar1181 4 месяца назад +2

      Satnam shiri waheguru ji mehar rakhan ji sab te ji

  • @deepdeep9903
    @deepdeep9903 5 месяцев назад +42

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਰਬੱਤ ਦਾ ਭਲਾ ਕਰੋ 🙏

  • @MerapunjabPB03
    @MerapunjabPB03 4 месяца назад +28

    ਮੇਰੇ ਗੁਰਪ੍ਰੀਤ ਵੀਰ ਨੂੰ ਕੋਟਿ ਕੋਟਿ ਪ੍ਰਣਾਮ

  • @aishsandh
    @aishsandh 5 месяцев назад +17

    ਵਾਹਿਗੁਰੂ ਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @gurpinderkaur531
    @gurpinderkaur531 7 дней назад

    Waheguru ji Waheguru ji Dhan Dhan Shri Guru Ramdas ji meharaj mehar keryo ji es putt te 🙏🏼

  • @user-gc2yx4bj3d
    @user-gc2yx4bj3d 4 месяца назад +11

    ਗੁਰਪ੍ਰੀਤ ਸਿੰਘ ਮਿੰਟੂ ਜੀ ਤੁਸੀਂ ੳ ਰੱਬ
    ਤੁਸੀਂ ਦੁਖੀਆਂ ਦੇ ਦੁੱਖ ਜਾਣੇ ਨੇ ਜੋ ਚੱਬ
    ************************
    ਵੱਲੋਂ, ਕਸ਼ਮੀਰ ਸਿੰਘ ਧੁੰਨਾ

  • @daljitkaur5824
    @daljitkaur5824 5 месяцев назад +28

    - ਵਾਹਿਗੁਰੂ ਜੀ ਇਸ ਵੀਰ ਦੇ ਘਰ ਨੂੰ ਰੰਗ ਭਾਗ ਲਾਈ🙏

  • @ravinderkaur3837
    @ravinderkaur3837 5 месяцев назад +10

    ਵਾਹਿਗੁਰੂ ਸੱਚੇ ਤੰਦਰੁਸਤੀ ਬਖ਼ਸ਼ਣ 🙏🏻

  • @bhupinderbrar8174
    @bhupinderbrar8174 5 месяцев назад +36

    ਗੁਰਪ੍ਰੀਤ ਵੀਰ ਜੇ ੧੦੦ਜਨਮ ਵੀ ਲੈ ਲੲਈਏ, ਤਾਂ ਵੀ ਤੁਹਾਡੇ ਵਰਗੇ ਨਹੀਂ ਬਣ ਸਕਦੇ ।

  • @harjinderkaur3978
    @harjinderkaur3978 3 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @harafangle9473
    @harafangle9473 5 месяцев назад +13

    ਵਾਹਿਗੁਰੂ ਜੀ ਮਿਹਰ ਕਰਨੀ ਜੀ ਪੁੱਤਰ 🙏🙏🙏🙏🙏

  • @amankaur-ci4mw
    @amankaur-ci4mw 16 дней назад +1

    ਅੱਖਾਂ ਭਰ ਆਉਂਦੀਆਂ ਜਦੋਂ ਵੀ ਵੀਡਿਓ ਦੇਖਦੇ ਆ

  • @ramandeepkaurkhattra7034
    @ramandeepkaurkhattra7034 5 месяцев назад +9

    ਵਾਹਿਗੁਰੂ ਜੀ ਠੀਕ ਕਰ ਦੇਣ ਬੱਚੇ ਨੂੰ

  • @user-gc2yx4bj3d
    @user-gc2yx4bj3d 4 месяца назад +5

    ਗੁਰਪ੍ਰੀਤ ਸਿੰਘ ਮਿੰਟੂ ਜੀ ਤੁਸੀਂ ੳ ਰੱਬ
    ਤੁਸੀਂ ਦੁਖੀਆਂ ਦੇ ਦੁੱਖ ਜਾਣੇ ਨੇ ਜੋ ਚੱਬ
    ************************
    ❤ ਵਾਹਿਗੁਰੂ ਜੀ ❤
    ************************

  • @LakhaRam-ri7uj
    @LakhaRam-ri7uj 3 месяца назад +4

    दीली से सुकरीया जी हम आपके वीडीयो राजस्थान से देख रहे हैं जी बहूत बहुत सूक्तियां है जी भगवान् आपको हमेसा खुस रखें जी

  • @shinemedia8945
    @shinemedia8945 5 месяцев назад +5

    Kina sona gursikh aa Gurjant veer waheguru ji sare veeran te bhenna nu jaldi thik karan waheguru ji ena pariwaran ch jaldi khushiyan denn.

  • @pankisingh1553
    @pankisingh1553 5 месяцев назад +13

    ਵਾਹਿਗੁਰੂ ਜੀ

  • @Harsahibvlogs
    @Harsahibvlogs Месяц назад +4

    ਵਾਹਿਗੁਰੂ ਵਾਹਿਗੁਰੂ

  • @charanjitsingh4388
    @charanjitsingh4388 5 месяцев назад +14

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @sandeepsran7153
    @sandeepsran7153 2 месяца назад +2

    ਆਵਦਾ ਸਮਾਂ ਚੇਤੇ ਆ ਗਿਆ ਵੀਰ ਨੂੰ ਵੇਖ ਕੇ 🥹😓💔🙏🏻🥺🥹

  • @user-gurijatana0786
    @user-gurijatana0786 5 месяцев назад +4

    Gurpreet veer ji me raab ta nhi dekhya par thohde ch rab da rup dekhda waheguru ji 🙏

  • @sukhwinderkaursudhar6342
    @sukhwinderkaursudhar6342 5 месяцев назад +12

    ਗੁਰਪ੍ਰੀਤ ਸਿੰਘ ਵੀਰੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ।

  • @khttraa1193
    @khttraa1193 5 месяцев назад +3

    ਵਾਹਿਗੁਰੂ ਮਿਹਰ ਕਰੀ ਮਿੰਟੂ ਮੇਰੀ ਉਮਰ ਵੀ ਤੈਨੂੰ ਲਾਵੇਂ

  • @harafangle9473
    @harafangle9473 5 месяцев назад +6

    ਨਾਨਕ ਦੁਖੀਆ ਸਭ ਸੰਸਾਰ ਸਚੁ ਹੈ 🙏🙏🙏🙏🙏😢😢

  • @manrajsingh.9r.187
    @manrajsingh.9r.187 5 месяцев назад +3

    Wheaguru ji mere veer gurpreet veer nu lambia umara dinia jo sewa karde na

  • @jaswinderrekhi9614
    @jaswinderrekhi9614 5 месяцев назад +1

    Jug 2jeo ਗੁਰਪ੍ਰੀਤ ਸਿੰਘ ਜੀ and team

  • @ravneet0949
    @ravneet0949 5 месяцев назад +5

    Waheguru ji kise v maa de putt nu aida di life na devi. Kive maa baap bchyea nu paal posh k vda krde ne.

  • @Sandeep.Singh62
    @Sandeep.Singh62 5 месяцев назад +2

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @baghelsingh5115
    @baghelsingh5115 4 месяца назад +3

    Gurpreet veer tusi baut vadia km kr rahe o. Eda ii sb di help krde raho ... waheguru tuhadi Lmmi umar kre🙏🏻🙏🏻🙏🏻

  • @BalkarSingh-dc1oq
    @BalkarSingh-dc1oq 5 месяцев назад +5

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @jassikaur8781
    @jassikaur8781 5 месяцев назад +4

    ਵਾਹਿਗੁਰੂ ਮਿਹਰ ਕਰੋ ਸਭ ਤੇ ਸੁਖ ਦਿਓ

  • @ranakaler7604
    @ranakaler7604 5 месяцев назад +4

    ਵਾਹਿਗੁਰੂ ਜੀ ਮਿਹਰ ਕਰਨ,

  • @NarinderSingh-rh9vk
    @NarinderSingh-rh9vk 5 месяцев назад +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @manrajsingh.9r.187
    @manrajsingh.9r.187 5 месяцев назад +6

    Dil dukhi ho gia sardar putt nu dk k

  • @jaspalkaur9843
    @jaspalkaur9843 5 месяцев назад +2

    Wehagur Ji Maher Karo put God bless you put paramatma hamesha khush rakhe ji cute baby

  • @hardipkaur2884
    @hardipkaur2884 5 месяцев назад +3

    Waheguru putt nu tandrusti bakhash🙏🙏

  • @NaunihalSingh-wc7dj
    @NaunihalSingh-wc7dj Месяц назад +1

    Dhan satguru guru nanak dev ji dhan satguru guru Gobind Singh Ji Maharaj mehar kro

  • @rupinderjitkaur806
    @rupinderjitkaur806 5 месяцев назад +1

    Waheguru waheguru Waheguru waheguru waheguru ji sb da bhalla karo🎉

  • @VikasKumar-kb7ko
    @VikasKumar-kb7ko 5 месяцев назад +3

    Waheguru ji mehar kro apni apne sb bchhiya te 🙏❤

  • @bakshishsingh2231
    @bakshishsingh2231 20 дней назад

    Waheguru ji chdd di klla ch rakhe gurpreet ji tuhanu

  • @user-md9zu5st9u
    @user-md9zu5st9u 2 месяца назад +1

    Waheguru ji waheguru ji waheguru ji waheguru ji waheguru ji

  • @bunnysandhay3820
    @bunnysandhay3820 5 месяцев назад +1

    ਸਤਨਾਮ ਵਾਹਿਗੁਰੂ ਜੀ

  • @WahiguruGod-sn9tj
    @WahiguruGod-sn9tj 2 месяца назад +1

    ਕਿੰਨਾ ਸੋਹਣਾ ਪੁੱਤ ਆ 😭😭🤗🤗

  • @user-ls4tb3qs8p
    @user-ls4tb3qs8p 5 месяцев назад +3

    Waheguru ji Mehr krio bache te

  • @Satnamwaheguru473
    @Satnamwaheguru473 5 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @VipanjeetKaur-uc2hr
    @VipanjeetKaur-uc2hr 5 месяцев назад

    ਧੰਨ ਗੁਰੂ ਰਾਮਦਾਸ ਸਾਹਿਬ ਜੀ 🎉

  • @simranvirk4754
    @simranvirk4754 5 месяцев назад +2

    Dhan Dhan Shri Guru Ramdas ji mehar kro waheguru ji veere te 🙏

  • @jyotibenipal6763
    @jyotibenipal6763 5 месяцев назад +1

    ਵਾਹਿਗੁਰੂ ਜੀ 🙏🙏

  • @Jod_Angad_Singh_924
    @Jod_Angad_Singh_924 5 месяцев назад +7

    Ehna de sewa dekh k bhagat puran singh ji di sewa yad aandi h. Ajkl te time de bhagat puran singh v kha ta kuch galat nhi lgda mainu. Waheguru eda hi sewa krande rehn

  • @ManpreetKaur-gx6jp
    @ManpreetKaur-gx6jp 5 месяцев назад +2

    Dasam pita ji maharaj mehar krange waheguru g..

  • @virsasingh3167
    @virsasingh3167 5 месяцев назад +2

    Baba deep Singh ji mehr kreo es veer te

  • @AmitKumar-xy2nx
    @AmitKumar-xy2nx 3 месяца назад +1

    Waheguru ji tuc mere veer gurpreet nu khush rakhna

  • @dfgFfgg-kj5rf
    @dfgFfgg-kj5rf 5 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ

  • @amarjeetkaur8337
    @amarjeetkaur8337 5 месяцев назад +2

    Waheguru ji Maher karan 🙏🙏

  • @ranjanaanand3412
    @ranjanaanand3412 27 дней назад

    Waheguru ji baba deep Singh ji 🙏 kirpa kariyoo

  • @harpreetkaurbajwa4805
    @harpreetkaurbajwa4805 5 месяцев назад +10

    Lgda koi gall dil te la gya putt

  • @user-uz5uk7kz5p
    @user-uz5uk7kz5p 4 месяца назад +2

    Waheguru ji ❤

  • @kpreet2267
    @kpreet2267 19 дней назад

    veer ji tc rabb da roop oo Waheguru ji mehr krn 🙏🏻

  • @littlelearnerjapjeetsingh3884
    @littlelearnerjapjeetsingh3884 5 месяцев назад +2

    Waheguru Ji 🙏

  • @kamalpreet2166
    @kamalpreet2166 5 месяцев назад

    Waheguru mhr kr na es veer ty

  • @amanjeetsingh9368
    @amanjeetsingh9368 5 месяцев назад +2

    Waheguru ji 🙏🙏🙏

  • @PreetKaur-oo6kc
    @PreetKaur-oo6kc 2 месяца назад +1

    Waheguru ji mehr kri is maa de putt te

  • @SaritaSingh-ys4xh
    @SaritaSingh-ys4xh 5 месяцев назад +2

    Waheguru ji 🙏🏻

  • @ranjeetkaur8499
    @ranjeetkaur8499 5 месяцев назад +1

    Waheguru ji waheguru ji waheguru ji

  • @SANTOKHSINGH-io3qo
    @SANTOKHSINGH-io3qo 5 месяцев назад +1

    Waheguru ji waheguru ji Mehar Karo

  • @amitakumari5152
    @amitakumari5152 5 месяцев назад

    Waheguru ji Mehar kariyo 🙏🏻🙏🏻🙏🏻🙏🏻🙏🏻

  • @happy7236
    @happy7236 5 месяцев назад +1

    Waheguru ji sarbat da pala kare..

  • @SurjitSingh-qq2qu
    @SurjitSingh-qq2qu 5 месяцев назад +2

    🙏ਵਾਹਿਗੁਰੂ ਜੀ 🙏🙏🙏🙏🙏

  • @bajwapb07
    @bajwapb07 5 месяцев назад +1

    Waheguru ji mehar kro putt te

  • @Gurnoor15
    @Gurnoor15 5 месяцев назад

    ਵਾਹਿਗੁਰੂ ਜੀ ਮੇਹਰ ਕਰੋ

  • @hujcoxjro7277
    @hujcoxjro7277 4 месяца назад

    Waheguru ji waheguru ji waheguru ji ❤❤❤

  • @narinderpalsingh5741
    @narinderpalsingh5741 5 месяцев назад +1

    Waheguru ji waheguru ji

  • @firstofall120
    @firstofall120 5 месяцев назад +2

    Waheguru ji

  • @paramjitdhamrait5185
    @paramjitdhamrait5185 4 месяца назад +3

    Waheguru ji bless you all.

  • @KuldeepSingh-pt9fb
    @KuldeepSingh-pt9fb 5 месяцев назад

    Waheguru ji mehar kri🙏🏻🙏🏻

  • @Pargatsinghkhera-fh2iq
    @Pargatsinghkhera-fh2iq 3 месяца назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @SaraoKitchen001
    @SaraoKitchen001 4 месяца назад +1

    Whaguru ji Maher Karo ji 🙏

  • @Londonukk
    @Londonukk 2 месяца назад

    Waheguru ji veer nu pyar mil janda Please 🙏 baba ji Ron aunde dekh k ❤

  • @rajwantkaur2937
    @rajwantkaur2937 5 месяцев назад

    Waheguru meher karnge ❤❤❤, waheguru g

  • @gurindersingh1855
    @gurindersingh1855 5 месяцев назад +1

    Waheguru mehar Kari

  • @shriramcraft5570
    @shriramcraft5570 11 дней назад

    Mere Ram ji meher kro bachy tu

  • @user-sp6zd8gv7x
    @user-sp6zd8gv7x 3 месяца назад

    Waheguru ji Gurpreet Singh ji da bhla hovey eh Gurjant vi bilkul theek hovey jiney vi othey dukhi hun Sub tey Waheguru apna Mehar briya huth rakh key theek jrn.

  • @user-fp8wb1kc4s
    @user-fp8wb1kc4s 5 месяцев назад +1

    Waheguru ji mehar karn

  • @Prabh0751
    @Prabh0751 3 месяца назад +2

    DHAN DHAN SATGUR SAHIB SRI GURU GOBIND SINGH SAHIB MAHARAJ JI DHAN DHAN SATGUR SAHIB SRI GURU RAMDAS SHAIB JI MAHARAJ JI KIRPA KRO BHAKSH LAO bacha theek ho jawe

  • @GurkiratSingh-fs1dx
    @GurkiratSingh-fs1dx 5 месяцев назад +2

    Waheguru ji mehar kro es veer te Singh sardar te

  • @Cricket-fr1xt
    @Cricket-fr1xt 2 месяца назад

    ਪ੍ਰਮਾਤਮਾ ੲਿਹ ਦੇ ਦਿਲ ਦੀ ਮੁਰਾਦ ਪੁਰੀ ਕਰੇ

  • @rajinderkaur5928
    @rajinderkaur5928 5 месяцев назад +2

    Waheguru ji mehar karo veer g te

  • @sk4114
    @sk4114 5 месяцев назад +1

    Wahay guru ji mehera dia saaeeaa meher kro bchia tai sub da bhalla hovay eho hi din raat ardas hai sadi

  • @user-rh4uw9ns3j
    @user-rh4uw9ns3j 5 месяцев назад

    Wehaguru ji mehar karan ji 🙏🏻

  • @RamandeepKaur-hx9yf
    @RamandeepKaur-hx9yf Месяц назад

    Waheguru ji🙏 Mehr kre mere vir gurjant te🙌🙌

  • @randhirdhillon972
    @randhirdhillon972 5 месяцев назад +2

    Waheguru ji Kirpa Karo ji

  • @surinderkaurmanku1790
    @surinderkaurmanku1790 27 дней назад

    Waheguru ji meher krn sb nu thekk kr dyan❤

  • @Manjeetsingh-gx2gd
    @Manjeetsingh-gx2gd 5 месяцев назад +1

    Waheguru Waheguru Ji Meher Kro

  • @nimratschannel2100
    @nimratschannel2100 5 месяцев назад

    Salute to gurpreet veer ji 🙏

  • @GurpreetKaur-oc3yb
    @GurpreetKaur-oc3yb 5 месяцев назад +1

    Wahaguru Ji Apne bache te kirpa kro Ji 🙏🙏🙏🙏🙏

  • @rajpalpalwinder4278
    @rajpalpalwinder4278 5 месяцев назад

    Waheguru ji karpa karn gye ji