Manukhta Di Sewa Gurinder Bath Rescue Worker Ik umeed daultpura - Punjabi TV Canada

Поделиться
HTML-код
  • Опубликовано: 25 ноя 2024

Комментарии • 673

  • @navjotsandhu1000
    @navjotsandhu1000 Год назад +32

    ਇਹ ਬੰਦਿਆ ਨੂੰ ਮੂੰਹ ਤੋੜ ਜਵਾਬ ਵੀਰ ਚੰਗੀ ਤਰ੍ਹਾ ਦੇ ਰਿਹਾ ।।। ਸਲਾਮ veere ਤੇਰੀ ਸੋਚ ਨੂੰ waheguru ਜੀ ਤੈਨੂੰ ਚੜਦੀਕਲਾ ਚ ਰੱਖੇ 🙏

  • @ParamjitKaur-pn1ul
    @ParamjitKaur-pn1ul Год назад +75

    ਪੁਲਿਸ ਵਾਲੇ ਵੀਰ ਨੂੰ ਵਾਹਿਗੁਰੂ ਤਰੱਕੀ ਬਖਸ਼ੇ ਇਸ ਵੀਡੀਓ ਵਿੱਚ ਵੱਖਰਾ ਹੀ ਰੋਲ ਨਿਭਾਈਆਂ

  • @karanpannu1122
    @karanpannu1122 Год назад +55

    ਪੁਲਿਸ ਵਾਲੇ ਵੀਰ ਜੀ ਰੱਬ ਤਹਾਨੂੰ ਬਹੁਤ ਤਰੱਕੀਆਂ ਬਕਸੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @kirandeep2037
    @kirandeep2037 Год назад +25

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਰੱਬ ਰੂਪੀ ਇਨਸਾਨ ਨੂੰ ਛੱਡਵਾ ਕੇ। ਪੁਲਿਸ ਵਾਲੇ ਵੀਰ ਨੇ ਦਿਲੋਂ ਸੇਵਾ ਕੀਤੀ ਬਹੁਤ ਹੀ ਨੇਕ ਕੰਮ ਕੀਤਾ ਹੈ।
    ,, ਬੱਲੂ ਰਟੈਂਡਾ,,

  • @gursewaksingh8299
    @gursewaksingh8299 Год назад +30

    ਅਸੀਂ ਵਾਹਿਗੁਰੂ ਜੀ ਕੋਲ ਇਹ ਵੀ ਅਰਦਾਸ ਕਰਦੇ ਹਾਂ ਕਿ ਇਸ ਬੇਸਹਾਰਾ ਗਰੀਬ ਦਾ ਘਰ ਪਰਿਵਾਰ ਮਿਲ ਜਾਵੇ ਜੀ ਅਤੇ ਵਾਹਿਗੁਰੂ ਜੀ ਇਸ ਬਜੁਰਗ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਭਲਾ ਹੋਵੇ ਜੀ ਇਸ ਸੰਸਥਾ ਇਕ ਉਮੀਦ ਦੇ ਸਾਰੇ ਮੈਂਬਰਾਂ ਦਾ। ਸਾਡੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਪੁਲਸ ਵਾਲੇ ਵੀਰਾਂ ਦਾ ਇਸ ਭਲੇ ਦੇ ਕੰਮ ਨੂੰ ਇਕ ਵਧੀਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਜੀ। ਮਿਹਰਬਾਨੀ ਜੀ।

  • @gurinderpreetsingh7138
    @gurinderpreetsingh7138 Год назад +37

    ਸ਼ਰਮ ਲਾਹੀ ਹੋਈ ਹੈ ਇਹਨਾਂ ਲੋਕਾਂ ਦੀ ਕਨੂੰਨੀ ਡੰਡਾ ਪਰੇਟ ਹੋਣੀ ਚਾਹੀਦੀ ਹੈ ਇਹਨਾਂ ਹੰਕਾਰੀ ਲੋਕਾਂ ਦੀ ਜਿੰਨਾ ਨੇ ਇਸ ਦਰਵੇਸ਼ ਆਦਮੀ ਨੂੰ ਮੂਰਖ ਬਣਾ ਦਿੱਤਾ। ਤੇ ਪੁਲਸ ਵਾਲੇ ਵੀਰਾ ਦਾ ਸਪੈਸ਼ਲ ਤਹਿ ਦਿਲੋਂ ਧੰਨਵਾਦ।

  • @punjabimoda742
    @punjabimoda742 Год назад +15

    ਵੀਰ ਬਹੁਤ ਵਧੀਆ ਉਪਰਾਲਾ ਕੀਤਾ ਜੋ ਬਾਈ ਇੱਥੋਂ ਸਡਾ ਲਿਆ ਇਹ ਤਾਂ ਨੰਗ ਸਰਦਾਰ ਨੇ ਗਰੀਬਾਂ ਦਾ ਮਾਸ ਖਾਣ ਵਾਲੇ ਸਾਲੇ ਨੰਗ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਵੀਰ ਜੀ

  • @harjindarkaurkang2431
    @harjindarkaurkang2431 Год назад +21

    ਸ਼ੁਕਰੀਆ ਪੁੱਤਰ ਜੀ ਵਾਹੇਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਕਸ਼ੇ 🙏🙏🙏

  • @jasvirsanghera2759
    @jasvirsanghera2759 Год назад +84

    ਇਕ ਉਮੀਦ ਆਸ਼ਰਮ ਵਾਲੇ ਬੀਰਾਂ ਦਾ ਤਹਿ ਦਿਲੋਂ ਬਹੁਤ ੰਧੰਨਵਾਦ ਸਲਾਮ ਹੈ ਸੰਸਥਾ ਨੂੰ ਤੇ ਪਰਸ਼ਾਸਨ ਦਾਵੀ ਧੰਨਵਾਦ ਸਾਥ ਦੇਣ ਲਈ

    • @darshankaursaini1579
      @darshankaursaini1579 Год назад +6

      Eh Banda aasaam side da lagda

    • @rajgill8099
      @rajgill8099 Год назад +1

      24th su ol c 14th 8

    • @TaniaManahas
      @TaniaManahas 5 месяцев назад

      wo😊 to okk y,😅🎉❤ in😂 hu​@@rajgill8099

    • @TaniaManahas
      @TaniaManahas 5 месяцев назад

      ​@@rajgill8099😂 11:14 😮😢🎉😂

    • @manjass3982
      @manjass3982 4 месяца назад

      1
      0ffeyegayte😮​@@darshankaursaini1579

  • @rajwinderkaurthind2896
    @rajwinderkaurthind2896 Год назад +20

    ਵੀਰ ਜੀ ਤੁਹਾਡੀ ਪਰਮਾਤਮਾ ਲੰਬੀ ਉਮਰ ਕਰੇ। ਵੀਰ ਜੀ ਇਹੋ ਜਿਹੇ ਜ਼ਾਲਮਾਂ ਦੀ ਕੁਟ ਮਾਰ ਦੀ ਵੀਡੀਓ ਵੀ ਜ਼ਰੂਰ ਦਿਖਾਇਆ ਕਰੋ ਤਾਂ ਜੋ ਇਹੋ ਜਿਹੇ ਹੋਰ ਲੋਕਾਂ ਨੂੰ ਅਕਲ ਜਾ ਸ਼ਰਮ ਆ ਹੀ ਜਾਵੇ ।

  • @jagtargill7098
    @jagtargill7098 Год назад +16

    ਪੁਲਿਸ ਵਾਲੇ ਵੀਰ ਜੀ ਦਾ ਦਿਲੋਂ ਧੰਨਵਾਦ, ,
    ਇਸ ਵੀਰ ਨੇ ਦਿਲ ਜਿੱਤ ਲਿਆ
    ❤️❤️❤️❤️❤️❤️ & salute to him

  • @DarshanSingh-nr1uw
    @DarshanSingh-nr1uw Год назад +22

    ੲਿਨਾਂ ਮੁਲਾਜ਼ਮ ਵੀਰਾਂ ਨੂੰ ਅਤੇ ਪਰਵਾਰ ਨੂੰ ਮਾਲਕ ਬੇਅੰਤ ਖੁਸ਼ੀਅਾਂ ਤਰਁਕੀਅਾਂ ਬਖਸ਼ੇ

  • @shinderkaur7706
    @shinderkaur7706 Год назад +46

    ਸ਼ੁਕਰੀਆ ਵੀਰ ਜੀ, ਅੱਜ ਦੇ ਕਲਯੁੱਗ ਵਿਚ ਤੁਹਾਡੇ ਵਰਗੇ ਲੋਕਾਂ ਦੀ ਲੋੜ ਆ 🙏🙏🙏

  • @balbirsakhon6729
    @balbirsakhon6729 Год назад +15

    ਵੀਰੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਹਨ ਇਹ ਲੋਕ ਦਖਾਵੇ ਨੂੰ ਸਰਦਾਰ ਹੁੰਦੇ ਹਨ ਇਹ ਲੋਕਗੁਰੁ ਗਰੰਥ
    ਸਾਹਿਬ ਨੂੰ ਮੰਨਦੇ ਨਹੀਂ
    ਗੁਰੂ ਘਰ ਜਾਦੇ ਜਰੂਰ ਹਨ ਇਹੋ ਜਿਹੇ ਲੋਕ ਕਸਾਈ ਹੁੰਦੇ ਹਨ

  • @HarjinderSingh-ul6lp
    @HarjinderSingh-ul6lp Год назад +37

    ਬਹੁਤ ਵਧੀਆ ਸੇਵਾ ਹੈ ਇਨ੍ਹਾਂ ਦੀ ਵਾਹਿਗੁਰੂ ਜੀ ਮਿਹਰ ਕਰੋ

  • @balvirdhaliwal1041
    @balvirdhaliwal1041 Год назад +29

    ਪੁਲਿਸ ਮੁਲਾਜ਼ਮਾਂ ਦਾ ਵੀ ਬਹੁਤ ਬਹੁਤ ਧੰਨਵਾਦ। 🙏

  • @gsking5776
    @gsking5776 Год назад +27

    ਪੁਲੀਸ ਵਾਲੇ ਵੀਰਾ ਦਾ ਧੰਨਵਾਦ।

  • @surindergill9090
    @surindergill9090 Год назад +125

    ਪੁਲਿਸ ਵਾਲੇ ਵੀਰ ਜੀ ਵੀ ਸਰਦਾਰ ਨੇ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ

  • @sukhdevdev231
    @sukhdevdev231 Год назад +35

    ਇਹਨਾਂ ਜ਼ਾਲਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @balbirsakhon6729
    @balbirsakhon6729 Год назад +11

    ਤੁਹਾਨੂੰ ਸਾਰੇ ਵੀਰਾਂ ਨੂੰ ਰੱਬ
    ਚੜਦੀ ਕਲਾ ਵਿੱਚ ਰੱ ਖੇ

  • @sikandergillalex7700
    @sikandergillalex7700 Год назад +17

    ਮੁਲਾਜ਼ਮਾਂ ਨੂੰ ਵੀ ਦਿਲੋ ਸਲੂਟ ਆਹ kaint ਬੰਦੇ 👏👏🙏

  • @gursewaksingh8299
    @gursewaksingh8299 Год назад +6

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਲੱਖ ਲੱਖ ਲਾਹਨਤ ਅਜਿਹੇ ਘਟੀਆ ਕਿਸਮ ਦੀ ਸੋਚ ਰੱਖਣ ਵਾਲੇ ਸ਼ੈਤਾਨ ਲੋਕਾਂ ਨੂੰ ਇਹ ਸਰਦਾਰਾਂ ਦੇ ਨਾਲ ਨਾਲ ਪੂਰੀ ਪੰਜਾਬ ਦੇ ਲੋਕਾਂ ਦੀ ਆਣ ਬਾਣ ਤੇ ਸ਼ਾਨ ਦੇ ਨਾਂ ਤੇ ਗੰਦਾ ਧੱਬਾ ਹੈ ਜੀ। ਇਹਨਾਂ ਲੋਕਾਂ ਦੀ ਇਨਸਾਨੀਅਤ ਮਰੀ ਹੋਈ ਹੈ। ਦੇਖੋ ਜੀ ਕਿਵੇਂ ਇਕ ਗਰੀਬ ਸਿਧਰੇ ਬਜੁਰਗ ਵਿਅਕਤੀ ਨੂੰ ਬੰਦੀ ਬਣਾ ਕੇ ਪਸ਼ੂਆਂ ਦੇ ਬਾੜੇ ਵਿਚ ਕੈਦ ਕਰ ਦਿੱਤਾ ਹੈ ਉਹ ਵੀ ਬਿਨਾਂ ਗਰਮ ਕੱਪੜੇ ਤੋਂ ਅੱਤ ਦੀ ਸਰਦੀ ਦੇ ਹੋਣ ਦੇ ਬਾਵਜੂਦ। ਇਹਨਾਂ ਨੂੰ ਕਨੂੰਨੀ ਤੌਰ ਤੇ ਸਖਤ ਕਾਰਵਾਈ ਦੇ ਅਧੀਨ ਸਜਾ ਦੇ ਨਾਲ ਨਾਲ ਹਰਜਾਨਾ ਅਤੇ ਮਿਹਨਤਾਨਾ ਵਸੂਲੀ ਕੀਤੀ ਜਾਵੇ ਜੀ। ਬੇਟੇ ਤੁਹਾਡੀ ਇਸ ਸੰਸਥਾ ਦਾ ਕੰਮ ਸ਼ਲਾਘਾਯੋਗ ਅਤੇ ਕਾਬਿਲੇ ਤਾਰੀਫ ਹੈ। ਵਾਹਿਗੁਰੂ ਜੀ ਆਪ ਸਭ ਦਾ ਭਲਾ ਕਰੇ ਜੀ।

  • @ManjitSingh-p6z
    @ManjitSingh-p6z 21 день назад +1

    ਪੁਲਿਸ ਵਾਲੇ ਵੀਰ ਨੂੰ ਦਿਲੋਂ ਸਲੂਟ ਆ ਹਰ ਪੁਲਿਸ ਵਾਲਾ ਵੀਰ ਇਦਾਂ ਦਾ ਹੀ ਹੋਣਾ ਚਾਹੀਦਾ ਵਾਹਿਗੁਰੂ ਤਰੱਕੀਆਂ ਬਖਸ਼ੇ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਪੰਜਾਬ ਦੇ ਵਿੱਚ ਵੀ ਕੁਝ ਵੀਰ ਪੁਲਿਸ ਵਾਲੇ ਜਿਨਾਂ ਨੇ ਆਪਣੀ ਜਮੀਰ ਜਿੰਦਾ ਦਾ ਰੱਖੀ ਹੈ 🎉

  • @gurvailsinghaulakhsaab9883
    @gurvailsinghaulakhsaab9883 Год назад +7

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੋ ਇਸ ਬੰਦੇ ਨੂੰ ਆਜਾਦ ਕਰਵਾ ਤਾ ਜੇ ਲੋਕਾ ਨੂੰ ਤਾ ਜਵਾ ਸਰਮ ਨਹੀ ਆਉਂਦੀ

  • @manoharbhatoyea6331
    @manoharbhatoyea6331 Год назад +37

    ਪੁਲਿਸ ਵਾਲੇ ਵੀਰ ਇਹ ਸੇਵਾ ਦੇਖ ਕੇ ਦਿਲੋਂ ਸਲੂਟ ਵੀਰ ਜੀ ਤੁਹਾਨੂੰ

  • @championgamemap6485
    @championgamemap6485 Год назад +20

    ਵਾਹਿਗੁਰੂ ਜੀ ਮੇਹਰ ਕਰੇ ਸੇਵਾ ਦਾਰਾ ਤੇ

  • @tarsemsinghtarsam1731
    @tarsemsinghtarsam1731 Год назад +9

    ਪੁਲਸ ਵਾਲਿਆਂ ਵੀਰਾ ਦਾ ਵੀ ਧੰਨਵਾਦ ਇਸ ਸੇਵਾ ਵਿਚ

  • @sukhdevsingh287
    @sukhdevsingh287 Год назад +15

    ਬਾਈ ਜੀ ਇਹ ਸਰਦਾਰ ਜਿਸ ਨੇ ਇਹਨਾਂ ਨੂੰ ਰਖਿਆ ਹੈ।ਐਡੀ ਲੰਮੀ ਦਾੜੀ ਰਖੀ ਹੋਈ ਹੈ ਇਸ ਨੂੰ ਸ਼ਰਮ ਨਹੀਂ ਆਉਂਦੀ ਇਸ ਗਰੀਬ ਤੇ ਤਰਸ ਨਹੀਂ ਆਇਆ। ਸਿੱਖ ਕੌਮ ਤੇ ਕਲੰਕ ਹੈ ਇਹ ਸਰਦਾਰ। ਇਸ ਦੀ ਜਨਾਨੀ ਨੂੰ ਵੀ ਸ਼ਰਮ ਨਹੀਂ ਆਉਂਦੀ ਕਿੱਵੇਂ ਤਰਫਦਾਰੀ ਕਰਦੀ ਹੈ।

    • @sumantwatts4826
      @sumantwatts4826 Год назад +1

      ਅੰਬਰਸਰ ਗੁਰਦਾਸਪੁਰ ਬਾਰਡਰ ਇਲਾਕੇ ਵਿਚ ਬਹੁਤ ਲੋਕਾਂ ਨੇ ਰੱਖੇ ਹੋਏ ਨੇ ਬਾਈ

    • @balvirdhaliwal1041
      @balvirdhaliwal1041 Год назад

      ਸੁਖਦੇਵ ਸਿੰਘ ਇਨ੍ਹਾਂ ਗੰਦੇ ਲੋਕਾਂ ਤੇ ਪ੍ਰਮਾਤਮਾ ਜ਼ਰੂਰ ਡਾਂਗ ਫੇਰੂਗਾਂ ।

  • @satwantsatti9655
    @satwantsatti9655 11 месяцев назад +1

    ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਕਿ”ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨ ਕਸੁੱਧਾ ਕਾਲੀਆਂ ਬਾਹਰ ਚਿਟਵਿਆਹ. ਇਸ ਬੁੱਢੀ ਬੁੱਢੇ ਤੇ ਢੁੱਕਦੀ ਹੈ.

  • @jassimohali-fh1yi
    @jassimohali-fh1yi 11 месяцев назад +1

    ਜਿਸ ਪੁਲਿਸ ਵਾਲੇ ਨੇ ਪੈਰ ਧੋਏ ਨੇ ਵੀਰ ਤੈਨੂੰ ਦਿਲ ਤੋ ਸਲਾਮ ਹੈ ਵੀਰ ਪਰਮਾਤਮਾ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਤੇ ਤਰੱਕੀਆਂ ਬਖਸ਼ੇ

  • @GusavkSidhu-d9h
    @GusavkSidhu-d9h Месяц назад +2

    ਗਰੀਬ ਆਦਮੀ ਦਾ ਬਣਦਾ ਹੱਕ ਜਰੂਰ ਦਵਾਉ ਜੀ 15ਸਾਲ ਦਿਹਾੜੀ ਜਰੂਰ ਦਵਾਉ ਜੀ। ਜਿਹੜਾ ਇਨ੍ਹਾਂ ਖੂਨ ਪਿਤਾ ਜੋਕਾ ਨੇ ਪਾਪੀ ਲੋਕ। ੴ🙏

  • @jasvirsanghera2759
    @jasvirsanghera2759 Год назад +10

    ਗੁਲਾਮ ਬਣਾ ਕੇ ਰੱਖਣ ਵਾਲਿਆੰ ਅਤੇ ਪਸ਼ੁਆਂ ਦੀ ਤਰਾਂਕੰਮ ਕਰਨ ਲਈ ਜੇ ਕੰਮ ਘੱਟ ਕਰੇ ਤਸ਼ੱਦਤ ਕਰਨ ਵਾਲੇ ਸਰਦਾਰਾਂ ਨੂੰ ਲੱਖ ਲਾਹਨਤ ਹੈ ਸਿੱਖੀ ਸਰੂਪ ਵਿੱਚ ਬੁੱਚੜਵਸਦੇ ਹਨ ਰੱਬ ਇਹਨਾ ਨੂੰ ਜ਼ੁਲਮ ਕਰਨ ਦੀ ਸਜ਼ਾ ਜ਼ਰੂਰ ਦੇਵੇ ਗਰੀਬ ਦਾ ਹੱਕ ਮਾਰਨਾ ਕਿਹੜੇ ਸਿੱਖੀ ਸਿਧਾਂਤਾਂ ਦਾ ਹਿੱਸਾ ਹੈ ਮੇਰੀ ਇਹੀ ਅਰਦਾਸ ਹੈ ਇਹਨਾ ਦੇ ਪਾਪਾਂਦੀ ਸਜ਼ਾ ਜ਼ਰੂਰ ਮਿਲੇ

    • @hardeepkumar1181
      @hardeepkumar1181 8 месяцев назад

      Satnam shiri waheguru ji mehar rakhan ji sab te ji

  • @sandhuss9836
    @sandhuss9836 Год назад +51

    ਬਹੁਤ ਵਧੀਆ ਕੰਮ ਕਰ ਰਹੇ ਹੋ ਰਬ ਤੁਹਾਡਾ ਭਲਾ ਕਰੇ ਜੀ 🙏🙏

  • @ParamjitSingh-dy2um
    @ParamjitSingh-dy2um Год назад +6

    ਵਾਹਿਗੁਰੂ ਜੀ।ਇਹ ਲੋਕ ਬਹੁਤ ਜ਼ਾਲਮ ਹਨ।

  • @swarnjeetkaurmattu1315
    @swarnjeetkaurmattu1315 Год назад +3

    ਰੱਬ ਸਜ਼ਾ ਦੇਵੇਗਾ ਪਾਪੀਆਂ ਨੂੰ ਪਾਪੀ ਲੋਕ ਇਸ ਧਰਤੀ ਤੇ ਪਾਪ ਕਰਨ ਆਏ ਜਾਲਮ ਲੋਕ

  • @GurnamSingh-wk5fe
    @GurnamSingh-wk5fe Год назад +7

    ਇਹਨਾਂ ਨੂੰ ਪੁੱਛੋ ਜੇਹ ਇਹ ਕੋਈ ਪਾਕਿਸਤਾਨੀ ਹੋਵੇ ਤਾਂ ਫਿਰ ਕੀ ਬਣੂੰ।।ਫਿਰ ਕੈਂਹਦੇ ਅਸੀ ਬਾਬੇ ਨਾਨਕ ਦੇ ਸਿੱਖ ਹਾਂ।ਕੋਈ ਸਰਮ ਕਰੋ।ਲੇਖਾ ਜੋਖਾ ਤਾਂ ਦੇਣਾ ਹੀ ਪਵੇਗਾ।।ਇਸ ਜਿੰਦਗੀ ਵਿੱਚ ਹੀ ਸਭ ਕੁੱਝ ਭੁਗਤੁ ਜੀ।। ਐਡੇ ਵੱਡੇ ਦਾੜੇ ਰੱਖਣ ਦਾ ਕਿ ਫਾਇਦਾ।।

  • @AkashAkash-r9f
    @AkashAkash-r9f Месяц назад +2

    ਯੋਗਰਾਜ ਅਤੇ ਗੁਗੂ ਗਿੱਲ ਨੂੰ ਚਾਹੀਦਾ ਹੈ ਜੱਟਾਂ ਤੇ ਬਹੁਤ ਫਿਲਮਾਂ ਬਣਾਈਆਂ ਕੁਝ ਅਜਿਹੇ ਜੱਟਾਂ ਤੇ ਵੀ ਫਿਲਮ ਤਿਆਰ ਕੀਤੀ ਜਾਵੇ ਤਾਂ ਜੋ ਕੁਝ ਲੋਕਾਂ ਕੁਝ ਲੋਕਾਂ ਦਾ ਚਿਹਰਾਸਮਾਜ ਸਾਹਮਣੇ ਆ ਸਕੇ

    • @KamalJhamat-ly8oy
      @KamalJhamat-ly8oy 16 дней назад

      Wahh veer aah kiti lakh rupees di gall bai ji bilkul sahi

  • @gurdeepkhattra7840
    @gurdeepkhattra7840 Год назад +14

    ਵੀਰ ਜੀ ਤੁਸੀਂ ਸਹੀ ਗੱਲ ਕਹੀ ਹੈ ਵੀਹ ਲੱਖ ਰੁਪਏ ਜੁਰਮਾਨਾ ਕਰੋ

  • @charanjitsingh4388
    @charanjitsingh4388 Год назад +8

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਰਦਾਰ ਵੀ ਹੁਣ ਕਸਾਈ ਬਣ ਗਏ ਸ਼ਰਮ ਹੁਣੀ ਚਾਹੀਦੀ ਹੈ ।

  • @HardeepSingh-0008
    @HardeepSingh-0008 Год назад +1

    ਲੱਖ ਲਾਹਨਤ ਹੈ ਐਹੋ ਜਿਹੇ ਲੋਕਾਂ ਦੇ ਜਿਹੜੇ ਕਿਸੇ ਗ਼ਰੀਬ ਦਾ ਭਲਾ ਕਰਨ ਦੀ ਬਜਾਏ ਉਸ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ।😊

  • @shivanisharma5562
    @shivanisharma5562 Год назад +2

    ਬਹੁਤ ਵਧਿਆ ਸੇਵਾ ਕਰਦੇ ਹਨ ਇਹ ਇਨਸਾਨ, ਮਨੁਖਤਾ ਦੀ ਸੇਵਾ ਵਾਲੇ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢😢

  • @bimlakaur8779
    @bimlakaur8779 Год назад +7

    ऐसे लोगों को वाहेगुरु किस तरह माफ करेंगे वाहेगुरु जी 🙏🙏 प्रशासन वीरा का बहुत बहुत शुक्रिया

  • @hardeepdharni8697
    @hardeepdharni8697 7 месяцев назад +2

    ਪੁੱਤਰ ਜੀ ਇਨਾ ਨੂੰ ਸਜ਼ਾ ਕਰਾਉ ਕਜਰਾ ਨੂੰ ਅੱਠ ਸਾਲ ਦਾ ਦਿਵਾਉ ਸਾਰਾ ਵਿਚਾਰੇ ਗਰੀਬ ਦਾ ਹੱਕ ਦਿਵਾਉ ਕਜਰੀ ਕਿਵੇ ਬੋਲਦੀ ਬੁੱਢੜੀ ਹੁਣ ਕਿਵੇ ਬੋਲਦੀ ਤੇਰੀਆਂ ਵੀ ਲੱਤਾਂ ਟੁੱਟਣਗੀਆਂ ਤੈਨੂੰ ਮੰਗਦੀ ਨੂੰ ਪਾਣੀ ਨੀ ਮਿਲਣਾ ਬੁਰਜੀਆਂ ਸ਼ਰਮ ਕਰ ਲਵੋ ਰੰਬ ਦੀ ਮਾਰ ਪਈ ਫੇਰ ਰੁਦੀ ਨੂੰ ਸਾਹ ਨੀ ਆਉਣਾ ਕਲਜੁਗ ਆ ਗਿਆ ਐਮੇ ਨਾ ਛਡਾਉ ਪੁੱਤਰ ਇਸ ਦਾ ਹੱਕ ਦਿਵਾਉ ਬੇਟਾ ਜੀ

  • @samar_editz773
    @samar_editz773 10 месяцев назад +6

    ਜਿਵੇ ਸਾਰੇ ਸਰਦਾਰ ਇਕੋ ਜਿਹੇ ਨੀ ਹੂਦੇ ੳਵੇ ਹੀ ਸਾਰੇ ਪੁਲਿਸ ਵਾਲੇ ਵੀ ਇਕੋ ਜਿਹੇ ਨਹੀ ਹੂਦੇ ! ਪੁਲਿਸ ਵਾਲੇ ਵੀਰ ਦਾ ਦਿਲੋ ਧੰਨਵਾਦ ਬਾਈ ਜੀ

  • @inderjeetbrar6418
    @inderjeetbrar6418 Год назад +9

    ਵੀਰ ਜੀ ਇਸ ਵੀਰ ਦੀ 10ਸਾਲ ਤੋ ਕੀਤੇ ਕੰਮ ਦੀ ਮਿਹਨਤ ਵੀ ਜਰੂਰ ਦਿਉ

  • @tarsemchauhan9947
    @tarsemchauhan9947 Год назад +2

    ਬੁੜੀ ਨੇ ਆਪਣੇ ਸੁੱਖ ਨੂੰ ਰੱਖਿਆ ਵਾ ਊਵੇ ਹੀ ਚੰਗੇ ਭਲੇ ਨੂੰ ਵੀ ਪਾਗਲ ਬਣਾ ਕੇ ਰੱਖ ਲੈਦੀਆਂ ਵਾ

  • @swaransingh5688
    @swaransingh5688 Год назад +10

    ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ

  • @kulwantheer315
    @kulwantheer315 Год назад +21

    Police waale veer noo salute. Saara punn khatt giya.🙏

  • @mohindergill7478
    @mohindergill7478 Год назад +7

    Punjab police nu Salam very good dekh ke dil bahut khush hoya may god bless you always

  • @JashanGill-k5b
    @JashanGill-k5b Год назад +2

    ਏਹੋ ਜਿਹੇ ਕੂਤੈ ਬੱਦੈ ਨੇ ਵਾਹਿਗੁਰੂ ਜੀ ਦਾ ਦਾੜੀ ਤੈ ਪੱਗ ਦੀ ਕਿ ਲਾਜ ਰੱਖੀ ਹੈ ਏਹੋ ਜਿਹੇ ਕੂਤੈ ਕਵੀਅ ਬੱਦੈ ਤੈ ਪੂਰੀ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗ ਜਾਵੇ ਜੀ ਧੱਨ ਪੰਜਾਬ ਪੁਲਸ ਤੈ ਕਮੇਟੀ ਵੀਰਾਂ ਦਾ ਵਾਹਿਗੁਰੂ ਜੀ ਮੇਹਰ ਕਰਨ

  • @SandeepStarHdPlumber
    @SandeepStarHdPlumber Год назад +6

    ਸਰਦਾਰ ਕਹਿ ਕੇ ਵੀ ਬਾਈ ਨੇ ਗੱਲ ਤੇ ਪਰਦਾ ਰੱਖਿਆ,,,,ਬਾਠ ਬਹੁਤ ਵਧੀਆ ਬੰਦਾ 💯🙏,,,, ਪੁਲਿਸ ਵਾਲੇ ਨੇ ਲਿਖ਼ਣ ਵੇਲੇ ਪੁਛਿਆ, ਬਾਈ ,,, ਜੱਟ ਆ,,,, ਹੁਣ ਵੀ ਖੁੱਲ੍ਹ ਕੇ ਦੱਸੋ,, ਆਪਣੇ ਵਾਲੇ🙏🙏🙏🙏🙏 ਰੱਬ ਬਚਾਵੇ ,ਇਹੋ ਜਿਹੇ ਬੰਦਿਆਂ ਤੋਂ 🙏🙏🙏🙏

  • @luckymaan9928
    @luckymaan9928 Год назад +2

    ਮਾਤਾ ਦੇ ਦਿਲ ਨੂੰ ਹੌਲ ਪਈ ਜਾਂਦੇ ਐ ਮੁਫ਼ਤ ਵਾਲਾਂ ਬੰਦਾਂ ਰੱਬ ਰੂਪੀ ਬੰਦੇ ਲੈ ਚੱਲੇ ਐ

  • @PintuRaheja
    @PintuRaheja 11 месяцев назад +1

    ਉਹ ਸਰਦਾਰ ਕੋਲੌ ਇਕ ਗੱਲ ਤਾ ਪੁਛਦੇ ਕਿਨੀ ਤਨਖਾਹ ਦੇਦੇ ਹੋ ਕਿਨੀ ਅਜ ਤਕ ਬਨਦੀ ਹੈ

  • @dalvindersingh2582
    @dalvindersingh2582 Год назад +17

    Great Work Satnam Waheguru

  • @KomalDhiman-qi8ue
    @KomalDhiman-qi8ue 3 месяца назад

    ਬਾਈ ਜੀ ਆਹ ਪੁਲਿਸ ਵਾਲੇ ਬਾਈ ਨੂੰ ਦਿਲੋ ਸਲੂਟ ਆ ਜੀ ਜਿਸ ਨੇ ਐਨੀ ਸੇਵਾ ਕੀਤੀ ਬਾਪੂ ਦੀ 🙏🏽🙏🏽🙏🏽🙏🏽🙏🏽🙏🏽

  • @rajinderaustria7819
    @rajinderaustria7819 Год назад +4

    ਇਹੋ-ਜਿਹਾ ਪੁਲਿਸ ਵਾਲਾ ਵੀਰ ਪਹਿਲੀ ਵਾਰ ਦੇਖਿਆ।

  • @JagroopSingh-wf3nw
    @JagroopSingh-wf3nw 3 месяца назад

    ਆਸ਼ਰਮ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਪਰਚਾ ਠੀਕ ਕੇ ਕਰੋ ਇੰਨਾ ਤੇ

  • @satwinderkaur9079
    @satwinderkaur9079 Год назад +27

    I salute to everyone and special thanks for police officer

  • @mazhariqbalislamicvideos4828
    @mazhariqbalislamicvideos4828 2 месяца назад +1

    Ap Sab teem wale dukhi insanyet ki khidmat kar ke bohat bohat hi umda kam kar Rahe han AllahTahala Ap ko hamesha Khush rakhe ameen

  • @jasvirsingh23734
    @jasvirsingh23734 Год назад +2

    ਸਾਰੇ ਵੀਰਾਂ ਤੇ ਵਾਹਿਗੁਰੂ ਮੇਹਰ ਰੱਖਣ
    ਨੇਕ ਕੰਮਾਂ ਨੂੰ ਸਲਾਮ ❤🙏🌹
    ਦੁਸਟਾ ਨੂੰ ਲਾਣਤ

  • @SagarPiwal-v9n
    @SagarPiwal-v9n Год назад +5

    Punjab police de eh officer ne dill jitt liya 🙏❤

  • @AgamVeer-f4k
    @AgamVeer-f4k Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਨਸਾਨੀਅਤ ਹੀ ਖਤਮ ਹੋ ਗਈ ਹੈ ਜੀ ਵਾਹਿਗੁਰੂ ਜੀ ਆਪ ਹੀ ਕਿਰਪਾ ਕਰੋ ਇਹਨਾਂ ਵੀਰਾਂ ਨੂੰ ਚੱੜਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ 🙏🙏

  • @ਮਖੱਣਸਿੰਘ-ਙ2ਮ

    ਸਾਡੇ ਵੀਰ ਪੰਜਾਬ ਪੁਲਿਸ ਵੀਰ ਜੀਓ ਸੇਵਾ ਕਰਨ ਲੱਗ ਪਿਆ ਸਾਰੇ ਪਰਿਵਾਰ ਨੂੰ ਸੇਵਾ ਮੁਕਤੀ ਕਰਨ ਬਲਭਕਸਸੇ 😊 ਮਖਣ ਸਿੰਘ ਦੋਹਾਂ ਕਤਰ ਤੋਂ ਮੋਗਾ

  • @JagjitSingh-pn6qy
    @JagjitSingh-pn6qy 3 месяца назад

    ਮਨੁੱਖਤਾ ਦੀ ਸੇਵਾ ਮੇਂਬਰ ਸਹਿਬਾਨ ਤੇ ਪੁਲਿਸ ਵਾਲੇ ਵੀਰ ਨੂੰ ਦਿਲੋਂ ਧਨਵਾਦ 🙏🙏ਵਾਹਿਗੁਰੂ ਜੀਓ 🙏🙏

  • @SarbjitSingh-zf3ev
    @SarbjitSingh-zf3ev Год назад +14

    Punjab police wale veer nu salaam

  • @arshbrar6162
    @arshbrar6162 Год назад +5

    ਲਵ ਯੂ ਬਾਈ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੀ

  • @sikandergillalex7700
    @sikandergillalex7700 Год назад +3

    ਸਾਬਾਸ਼ ਸਰਦਾਰ ਸਾਬ ਜਿਉਂਦੇ ਵੱਸਦੇ ਰਹੋ🙏🙏

  • @DidarVirk-dj9ul
    @DidarVirk-dj9ul Месяц назад +1

    Waah ji grinder bai salut hai tuhanu.ate a police wala bai ch Rahim hai jo ade per dho Riga hai

  • @jagsirsingh9196
    @jagsirsingh9196 Год назад +5

    ਬਹੁਤ ਭਲਾ ਕੀਤਾ ਜੀਵ ਦਾ

  • @raghuveersinghchahal8050
    @raghuveersinghchahal8050 3 месяца назад +1

    Veer ji ehna gangu di olad de Ghar da cha Pani Pina kise bande da khoon peen de barabar aa man nu bhut khushi hoi jando cha to mna kita love you and your team

  • @gagandhillon9028
    @gagandhillon9028 Год назад +8

    Police nu salute a 👍👍👍

  • @kgic890
    @kgic890 Год назад +1

    ਹੁਣ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਤੇਰੀ ਪੈਨਸ਼ਨ ਲਾ ਦੇਣੀ ਇਹਨਾ ਵੀਰਾਂ ਆਸਾਮੀ ਚੰਗੀ ਆ ਮਾਲ ਵੀ ਮੋਟਾ ਮਿਲਜਾਉ

  • @kuldeepkuldeepsingh833
    @kuldeepkuldeepsingh833 Год назад +3

    Salute Sare Veera Jo aise Seva Kare ne

  • @baldevsingh4451
    @baldevsingh4451 Год назад +1

    ਸਕਲ।ਤੋਂ ।ਤਾ।ਇਹ।ਬੰਦਾ ।ਸਿੱਖ ।ਲਗਦਾ ।ਪਰ।ਕਿਰਦਾਰ ।ਤੋ।ਮੁਗਲਾਂ ਦੀ ।ਵੰਸ।ਚੋ।ਲਗਦਾ ।

  • @jayantsawna4634
    @jayantsawna4634 Год назад +2

    Waheguru Ji ਬਹੂਤ ਸੋਨਾ ਕੰਮ ਕਰਿਆ ਤੁਸੀ

  • @jasbirsinghsandhu6211
    @jasbirsinghsandhu6211 Год назад +6

    ਇਹਜਿਹੇਬੰਦੇ ਤੋਂ ਕਮ ਕਰਵਾਉਣ ਲੱਗਿਆਂ ਸ਼ਰਮ ਨਹੀਂ ਆਈ ਦਾੜਾ ਵੇਖ ਇਨੇ ਕਿਵੇਂ ਛੱਡਿਆ ਨੱਗਕਿਜਸੇ ਜਾਂਦਾ ਨੰਗੇ ਕਿਸੇ ਥਾਂ ਦੇ

  • @sampuransinghsampuransingh6366
    @sampuransinghsampuransingh6366 Год назад +1

    ਬਾਈ ਪੈਸੇ ਦੀ ਗਰੀਬੀ ਤਾਂ ਸਮਾਂ ਪਾਕੇ ਨਿਕਲ ਜਾਂਦੀ ਆ ਪਰ ਇਹੋ ਜਿਹੇ ਲੋਕਾਂ ਦੀ ਨੀਅਤ ਮਰਦੇ ਦਮ ਤੱਕ ਨਹੀਂ ਰੱਜਦੀ

  • @manavgarav7991
    @manavgarav7991 22 дня назад

    ਸਲੂਟ ਹੈ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਨਾਲ ਗਏ। ਜਿਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਨਿਭਾਇਆ। ਜਿਨ੍ਹਾਂ ਨੇ ਪੂਰਾਂ ਸੰਸਥਾ ਵਾਲਿਆਂ ਨਾਲ ਮੋਢਾ ਨਾਰ ਮੋਢਾ ਦੇ ਕੇ ਸਾਥ ਦਿੱਤਾ

  • @avtarsinghavtarsingh7983
    @avtarsinghavtarsingh7983 Год назад +8

    Bahut Vadia bai ji.Rabb tuhanu hor tarakian bakhshe.ehna papian ton bachaea gareeb nu.🙏🙏👏👏

  • @mehrjitindersinghbrar7557
    @mehrjitindersinghbrar7557 Год назад +2

    ਬਾਈ ਜੀ ਤੁਹਾਨੂੰ ਸਲੂਟ ਹੈ ਜੀਬੜੇ ਪੁਨ ਦਾ ਕੰਮ ਕਰ ਰਹ ਹੋ ਰੱਬ ਤੁਹਾਨੂੰ ਲੰਬੀਆ ਉਮਰਾ ਬਖਸੇ ਜੀ

  • @amararora3829
    @amararora3829 Год назад +1

    P.P ❤ ਮਨੁੱਖਤਾ ਦੀ ਸੇਵਾ 🙏

  • @sandeepkaur6144
    @sandeepkaur6144 Год назад +6

    All team is very good
    Special thanks to Policeman

  • @bikarsingh7551
    @bikarsingh7551 Год назад +1

    परमात्मा एक स्टार और लगाए

  • @ਮੁੰਡਾਸਿੱਧੂਆਦਾ-ਵ6ਬ

    ਸ਼ਰਮ ਨਹੀਂ ਆਉਂਦੀ ਏਹੁ ਲੋਕਾਂ ਨੂੰ

  • @surindersyal6575
    @surindersyal6575 Месяц назад

    ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਹੋਣੀਆ ਚਾਹੀਦੀਆਂ ਹਨ ਕਿ ਪੁਲਿਸ ਨੂੰ ਸੂਚਨਾ ਦਿੱਤੇ ਬਗੈਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਵਪਾਰੀ ਜਾਂ ਕਿਸਾਨ ਜਾਂ ਕੋਈ ਵੀ ਕਿਸੇ ਵੀ ਵਿਅਕਤੀ ਨੂੰ ਕੰਮ ਤੇ ਨਹੀਂ ਰੱਖ ਸਕਦਾ ਹੈਂ। ਅਜਿਹੇ ਮਾਮਲਿਆਂ ਵਿੱਚ ਕਾਨੂੰਨ ਮੁਤਾਬਕ ਬਣਦੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

  • @bahadursingh9718
    @bahadursingh9718 Год назад

    ਵੀਰ ਜੀ ਆਪ ਜੀ ਵਰਗੇ ਮੁੰਡਿਆ ਦੀ ਲੋੜ ਹੈ ਇਸ ਤਰ੍ਹਾਂ ਦੇ ਗ਼ਰੀਬ ਲੋਕਾਂ ਤੋਂ ਨਜਾਇਜ਼ ਘਰ ਦਾ ਕੰਮ ਕਰਵਾਉਂਦੇ ਹਨ ਇੰਨ੍ਹਾਂ ਨੂੰ ਅੱਠ ਸਾਲ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਗਰੀਬ ਨੂੰ ਧੰਨਵਾਦ ਵੀਰ ਜੀ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @GurbirSingh-hi9ti
    @GurbirSingh-hi9ti Год назад +1

    ਇਹਨਾਂ ਲੋਕਾਂ ਨੂੰ ਸ਼ਰਮ ਕਿਊ ਨੀ ਆਉਂਦੀ

  • @swarnsingh6054
    @swarnsingh6054 Год назад +1

    ਵਾਹਿਗੁਰੂ ਜੀ ਤਹਾਡੀ ਟੀਮ ਦਾ ਭਲਾ ਕਰੇ

  • @sunnymanchanda2316
    @sunnymanchanda2316 Год назад +3

    Praise god 🙏🙏god bless you always all brother jiii 🙏🙏

  • @jaswantranjit8085
    @jaswantranjit8085 Год назад +1

    Slaam Police Wale Veer ji nu kya baat hai Police Wale Veer ji Rabb tuhade bachya nu IAS, IPS banan di taqat dewe

  • @SushilKumar-xm3dn
    @SushilKumar-xm3dn Год назад +8

    Salaam hai veere tenu te police Walia nu.

  • @swaranjitkaur-vw2kq
    @swaranjitkaur-vw2kq Год назад +1

    ਵੀਰ ਜੀ ਸਾਰੇ ਵੀਰੇ ਇਹਨਾਂ ਨੁੰ ਬਾਪੂ ਜੀ ਨਾ ਕਿਹਾ ਕਰੋ ਦਰਿੰਦੇ ਕਹੋ ਨਾਲ ਸੋਧਾ ਲਾੲਈਆਂ ਕਰੋ ਨਾਲ ਹਕ ਦਵਾਇਆ ਕਰੋ

  • @harjinderthiara3311
    @harjinderthiara3311 Год назад +16

    Well done police officers specially the one who cleared this guy very proud of you Panjab needs more officers like you 🙏🏻

    • @avtarsinghavtarsinghaulakh4770
      @avtarsinghavtarsinghaulakh4770 Год назад

      ਕੁਟ,, ਦਿਆਂ,,ਦੀ,, ਵੀਡੀਓ,,ਦਿਖਾ,,,, ਵੀਰ,ਫਿਰ,, ਦਿਖਾਈ,, ਨਹੀਂ,,,,ਸਾਰਾ,,ਰੋਟੀ,,ਦਾ,,ਕੰਮ,,ਚਲਦਾ,, ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @luckymaan9928
    @luckymaan9928 Год назад +2

    ਬਹੁਤ ਵਧੀਆਂ ਗੁਰਵਿੰਦਰ ਪੁੱਤ

  • @shivanisharma5562
    @shivanisharma5562 Год назад +2

    ਇਨ੍ਹਾਂ ਗੂਡਿਆ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ, ਜੋਂ ਰਿਸ਼ਵਤ ਮੰਗਦੇ ਹਨ 😢

    • @shivanisharma5562
      @shivanisharma5562 Год назад +1

      ਇਨ੍ਹਾਂ ਗੂਡਿਆ ਕਰਕੇ ਪੰਜਾਬੀ ਬਦਨਾਮ ਹੋਂਦੇ ਹਨ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢

    • @shivanisharma5562
      @shivanisharma5562 7 месяцев назад

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਵੀ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ,😢😢😢

  • @amanchahal2289
    @amanchahal2289 6 месяцев назад

    ਵੀਰ ਜੀ ਤੁਸੀਂ ਬਹੁਤ ਸਾਰੀਆਂ ਗਰੀਬ ਲੋਕਾਂ ਦੀ ਮਦਦ ਕੀਤੀ ਰੱਬ ਤੁਹਾਡੇ ਤੇ ਕਿਰਪਾ ਕਰੇ

  • @rupinderjeetkaur9985
    @rupinderjeetkaur9985 Год назад +3

    Well done veer ji waheguru ji thonu chrdikla bakshn 🙏🙏

  • @jassimohali-fh1yi
    @jassimohali-fh1yi 11 месяцев назад +1

    ਇਹਨਾਂ ਬੜੇ ਸਰਦਾਰਾਂ ਨੂੰ ਸ਼ਰਮ ਨੀ ਆਉਂਦੀ ਇੱਕ ਗਰੀਬ ਮੰਦਬੁੱਧੀ ਨੂੰ ਫੜਕੇ ਉਸਤੋਂ ਕੁੱਟਕੇ ਫਰੀ ਵਿੱਚ ਕੰਮ ਕਰਵਾਓ ਲੱਖ ਦੀ ਲਾਹਨਤ ਤੁਹਾਡੀ ਸਰਦਾਰੀ ਉੱਤੇ ਹੁਣ ਦੁਬਾਰੇ ਹੋਰ ਬੰਦਾ ਨਾ ਲਿਆਇਓ

  • @GurwinderSingh-jq6iq
    @GurwinderSingh-jq6iq Год назад +2

    ਸਰਦਾਰ ਪੁਲਸ ਮੁਲਾਜਮ ਵਧੀਆ ਕੰਮ ਕੋਈ ਬੋਹ ਮਜਾਜ ਨੀ

  • @JagtarSingh-tq1yk
    @JagtarSingh-tq1yk 3 месяца назад

    ਦੇ ਮਿਹਨਤ ਨੀ ਦਿੰਦੇ ਤਾਂ ਬਹੁਤ ਮਾੜੀ ਗੱਲ ਆ ਪਰ ਕੱਮ ਵਿਚ ਤਾਂ ਕਪੜੇ ਇਹ ਜਿਹੇ ਹੀ ਹੋਣੇ ਆਂ ਬਾਕੀ ਪਰਮਾਤਮਾ ਜ਼ਿੰਦਗੀ ਆਪਣੇ ਕਰਮਾਂ ਇਨਸਾਰ ਹੀ ਦਿੰਦਾ ਜਿੜੇ ਲੋਕਾਂ ਨੇ ਨੌਜਵਾਨਾਂ ਨੂੰ ਕੋਈ ਕੋਹ ਮਾਰਿਆ ੳੁਨ੍ਹਾਂ ਨਾਲ ਵੀ ਇਹੋ ਜਾ ਕੁਛ ਹੋਣਾ