ਆਪਣੀ ਵਿਛੜੀ ਮਾਂ ਨੂੰ ਮਿਲਕੇ ਫੁੱਟ ਫੁੱਟ ਰੋਇਆ ਪੁੱਤ "ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਮਾਂ ਸੜਕਾਂ ਤੇ ਘੁੰਮ ਰਹੀ ਸੀ"

Поделиться
HTML-код
  • Опубликовано: 28 апр 2024
  • ਆਪਣੀ ਵਿਛੜੀ ਮਾਂ ਨੂੰ ਮਿਲਕੇ ਫੁੱਟ ਫੁੱਟ ਰੋਇਆ ਪੁੱਤ
    "ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਮਾਂ ਸੜਕਾਂ ਤੇ ਘੁੰਮ ਰਹੀ ਸੀ"
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 321

  • @makhansinghbrar6193
    @makhansinghbrar6193 17 дней назад +93

    ਬਹੁਤ ਖੁਸ਼ੀ ਹੋਈ ਪੁੱਤ ਨੂੰ ਮਾਂ ਮਿਲਗੀ❤

    • @RadheSham-yg5sf
      @RadheSham-yg5sf 17 дней назад

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਬਹੁਤ ਖੁਸ਼ੀ ਹੋਈ ਮਾਂ ਨੂੰ ਪੁੱਤ ਮਿਲਗੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ 🌹🌹🌹🙏🌹

  • @surinderpaulkaushal4463
    @surinderpaulkaushal4463 11 дней назад +8

    ਗੁਰਪ੍ਰੀਤ ਵੀਰ ਤੇਰੀ ਕੀ ਸਿਫਤ ਕਰੀਏ।ਸ਼ਬਦ ਹੀ ਨਹੀਂ ਲੱਭਦੇ। ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰਨ।

  • @yadwindersingh276
    @yadwindersingh276 17 дней назад +43

    ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਇੱਕ ਮਾਂ ਨੂੰ ਉਸ ਦਾ ਪ੍ਰੀਵਾਰ ਮਿਲ ਗਿਆ ਹੈ।

  • @JaswantSingh-nk9ve
    @JaswantSingh-nk9ve 17 дней назад +61

    ਹੁਣ ਤਕ ਦਾ ਸਬ ਤੋਂ ਭਾਬੁਕ ਮਿਲਣ ਸਰਵਣ ਪੁੱਤ

  • @amarjitkaur3694
    @amarjitkaur3694 17 дней назад +44

    ੲਇਹੋ ਜਿਹੇ ਪੁਤ ਰਬ ਸਭਨੂੰ ਦੇਵੇ

  • @AvtarSingh-pw7fv
    @AvtarSingh-pw7fv 17 дней назад +21

    ਮਾਂ ਹੁੰਦੀ ਹੈ ਮਾਂ ਓਹ ਦੁਨੀਆਂ ਵਾਲਿਓ

  • @laddiguru8074
    @laddiguru8074 17 дней назад +35

    ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਵਾਹ ਜੀ ਵਾਹ ਵੀਰ ਬਾਈ ਜੀ ਤਹਾਡਾ ਬਹੁਤ ਬਹੁਤ ਧੰਨਵਾਦ ਜੀ

  • @BalwinderKaur-mu9zb
    @BalwinderKaur-mu9zb 16 дней назад +4

    ਬਹੁਤ ਖੁਸ਼ੀ ਹੋਈ ਪੁੱਤ ਨੂੰ ਮਾਂ ਮਿਲ ਗਈ , ਮਾਂ ਨੂੰ ਪੁੱਤ ਮਿਲ ਗਿਆ । ਵਾਹਿਗੁਰੂ ਦਾ ਸ਼ੁਕਰ ਐ 🙏🙏🙏

  • @kamaljitkaur-ri1lx
    @kamaljitkaur-ri1lx 17 дней назад +22

    ਸਾਡਾ ਵੀਰ ਗੁਰਪ੍ਰੀਤ ਰੱਬ ਰੂਪ ਵਾਹਿਗੁਰੂ ਦੁਖੀਆ ਦਾ ਮਸੀਹਾ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏

  • @vickydauniya8021
    @vickydauniya8021 16 дней назад +7

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਪ੍ਰੀਤ ਵੀਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਾਂ ਹੁੰਦੀ ਆ ਮਾਂ ਵੇਂ ਦੁਨੀਆਂ ਵਾਲੀਉ ਬਹੁਤ ਹੀ ਖੁਸੀ ਹੋਈ ਪੁੱਤ ਨੂੰ ਮਾਂ ਮਿਲ ਗਈ

  • @sultansingh7138
    @sultansingh7138 17 дней назад +16

    ਬਹੁਤ ਦਿਲ ਖੁਸ਼ ਹੋਈਆਂ ਜੀ 🙏❤️❤️

  • @rooplal7836
    @rooplal7836 17 дней назад +16

    ਮੇਰੇ ਵੀਰ ਦੀ ਮਾਂ ਤੇ ਦੋ ਭਰਾ ਵੀ ਜੇ ਮਿਲ ਜਾਣ ਤਾਂ ਰੱਬ ਦਾ ਧੰਨਵਾਦ ਮੇਰਾ ਦੋਸਤ ਪ੍ਰਭਾਤ ਗੁਪਤਾ ਉਹ ਵੀ ਮਾਂ ਭਰਾਵਾਂ ਨੂੰ ਬਹੁਤ ਯਾਦ ਕਰਦਾ❤🙏🥰🥰

  • @mundisingh1566
    @mundisingh1566 17 дней назад +11

    ਧੰਨ ਹੋ ਵੀਰ ਜੀ ਵਿਛੜੇ ਮਾਂ ਪੁੱਤ ਮਿਲਾਏ

  • @Manjur122
    @Manjur122 17 дней назад +24

    Bhaji asli sikh bande tusi ho jo greeb loka di seva krde ho salute va tuhanu 🙏🙏🙏🙏🥰🥰🥰

  • @jagroopmaan2251
    @jagroopmaan2251 17 дней назад +14

    ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੇ

  • @harnetchoudhary1782
    @harnetchoudhary1782 12 дней назад +2

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @SukhwinderSingh-wq5ip
    @SukhwinderSingh-wq5ip 17 дней назад +12

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @davindersingh704
    @davindersingh704 17 дней назад +2

    Waheguru ji waheguru ji

  • @shayiri_vala_sardar9706
    @shayiri_vala_sardar9706 17 дней назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satkar557
    @satkar557 15 дней назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @bahadaursingh7435
    @bahadaursingh7435 17 дней назад +19

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਸੱਚੀ ਰੋਣ ਆ ਗਿਆ ਜੀ ਮੇਰੀ ਬੇਬੇ ਦੇ ਦਰਸ਼ਨ ਕਰਕੇ ਵੀਰ ਭਗਤ ਪੂਰਨ ਸਿੰਘ ਜੀ ਵਾਲੀ ਸੇਵਾ ਕਰਦੇ ਨੇ ਵਾਹਿਗੁਰੂ ਜੀ

  • @kishorilalgrover3188
    @kishorilalgrover3188 17 дней назад +7

    बिछड़े सास बहू और मां बेटे का मिलन देखकर आंखों के आंसू नहीं रोक पाया ऐसा प्यार बहुत कम देखने को मिलता है
    आजकल के कलयुगी बेटे बहु माँ बाप को वृद्धाश्रम में छोड़ जाते हैं परन्तु ये बेटे बहु अपनी मां को लेने आए है ऐसे बेटे बहु को स्लाम

  • @MohanSingh-gt9ks
    @MohanSingh-gt9ks 17 дней назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BarinderKaur-yt8vn
    @BarinderKaur-yt8vn 17 дней назад +3

    ਬਹੁਤ ਖੁਸੀ਼ ਹੋਈ ਵੀਰ ਜੀ ਵਿਛੜੇ ਹੋਏ ਮਾ ਪੁੱਤ ਮਿਲਗੇ ਕਾਸ਼ ਜਿਹੜੇ ਸਦਾ ਲ, ਈ ਤੁਰਗੇ ਉਹ ਵੀ ਵਿਛੜੇ ਮਿਲ ਸਕਦੇ ਮੇਰਾ ਤਾ ਰੋਣਾ ਸੱਚੀ ਵੀਰ ਜੀ ਨਿਕਲ ਗਿਆ 🙏🙏🙏

  • @balivinderkaur8883
    @balivinderkaur8883 День назад

    ਗੁਰਪ੍ਰੀਤ ਵੀਰ ਤੇਰਾ ਦੇਣ ਨਹੀਂ ਦੇ ਸਕਦੇ ਇਕ ਮਾਂ ਨੂੰ ਉਹ ਦਾ ਪੁੱਤ ਨੂੰ ਮਿਲਤਾ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏

  • @paramjithundal4891
    @paramjithundal4891 17 дней назад +3

    Sachi😭😭😭

  • @kuldipkaur5648
    @kuldipkaur5648 17 дней назад +2

    God bless you 🙏

  • @ShrutiSharma-ps2wo
    @ShrutiSharma-ps2wo 17 дней назад +4

    Koi words ni bolna leyi veer ji 😢😢tusi bhut acha ho Sadi Umar thonu lga

  • @prabhjotsingh9411
    @prabhjotsingh9411 17 дней назад +8

    ਕਿ੍ਪਾ ਵਾਹਿਗੁਰੂ ਦੀ ਮਾਂ ਪੁੱਤ ਤੇ

    • @harbanssingh4246
      @harbanssingh4246 17 дней назад

      Mera rab mera gurpreet veer hamesha chardi kala vich rahe ji

  • @sukhdavsingh1947
    @sukhdavsingh1947 17 дней назад +1

    Waheguru waheguru waheguru waheguru waheguru waheguru waheguru

  • @harbanssingh4246
    @harbanssingh4246 17 дней назад +9

    ਬਹੁਤ -ਬਹੁਤ ਧੰਨਵਾਦ ਜੀ ਸ਼ਬਦ ਹੀ ਖਤਮ ਹੋ ਜਾਂਦੇ ਨੇ ਆਪ ਜੀ ਦੇ ਸ਼ੁਕਰਾਨੇ ਵਾਸਤੇ ਜੀ

  • @paramjitdhaliwal399
    @paramjitdhaliwal399 17 дней назад +1

    Shuker waheguru ji

  • @NarinderKaur-lo5vv
    @NarinderKaur-lo5vv 17 дней назад +4

    Waheguru g tera suhkar hai... Ik maa rulan ton bach gai... 🙏🙏

  • @jaswinderkaur-wc7ng
    @jaswinderkaur-wc7ng 17 дней назад +2

    Waheguru ji mehar karo sarbat da bhalla karo 🙏

  • @navneetsingh7455
    @navneetsingh7455 17 дней назад +3

    Waheguru ji

  • @HarjinderSingh-ul6lp
    @HarjinderSingh-ul6lp 17 дней назад +5

    ਵਾਹਿਗੁਰੂ ਜੀ ਮਾਂ ਪੁੱਤ ਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ ਜੀ

  • @BalvinderSidhu-lf6go
    @BalvinderSidhu-lf6go 17 дней назад +1

    Waheguru ji 🙏 Waheguru ji 🙏

  • @user-jq2ht2ye8z
    @user-jq2ht2ye8z 17 дней назад +2

    ਵਾਹਿ ਗੁਰੂ ਜੀ 👏👏👏👏👏

  • @japjottoor8020
    @japjottoor8020 17 дней назад +4

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏👐👐

  • @smartphonedoctor1242
    @smartphonedoctor1242 17 дней назад +2

    Waheguru ji kirpa kro sab te ji

  • @gurmailsingh603
    @gurmailsingh603 16 дней назад +1

    ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਬੀਰੇ

  • @sonyvalu6137
    @sonyvalu6137 15 дней назад +2

    ਬਹੁਤ ਖੁਸ਼ੀ ਹੋਈ ਮਾਂ ਤੇ ਪੁੱਤ ਨੂੰ ਮਿਲਿਆ ਦੇਖ ਕੇ

  • @inderjitgill7800
    @inderjitgill7800 15 дней назад +1

    ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @RamanSandhu388
    @RamanSandhu388 17 дней назад +2

    Satnam Shri Waheguru Ji Mehar Karo

  • @faridkotoel4544
    @faridkotoel4544 17 дней назад +2

    Waheguru waheguru ji

  • @jessiahuja1487
    @jessiahuja1487 17 дней назад +2

    Godbless bro 😎🙏🙏🙏🙏

  • @mandeepsingh-rc7uh
    @mandeepsingh-rc7uh 17 дней назад +1

    🙏🙏🙏

  • @sonusamrai
    @sonusamrai 17 дней назад +2

    ਵਾਹਿਗੁਰੂ ਜੀ🙏🏽

  • @JaspreetSingh-rp7we
    @JaspreetSingh-rp7we 17 дней назад +2

    😢bai wahegur tanu har khusi dewa tusi rab da hi roop ho

  • @kulvinderkaur6074
    @kulvinderkaur6074 17 дней назад +4

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਮਾਤਾ ਜੀ ਮਿਲ ਗੲਏ

  • @Jagdeepsingh-dx2hb
    @Jagdeepsingh-dx2hb 17 дней назад +2

    Dhan ho veere tusi taan bus y ji sabad hai nahi koi ❤😢

  • @RamanSandhu388
    @RamanSandhu388 17 дней назад +2

    God bless you bro and all family members always happy

  • @pojjaverma2905
    @pojjaverma2905 12 дней назад +1

    Ruh khush ho gayi dekh k koi koi put hunda ho maaa di kadar karde ah nhi th jada tar Loki Dhaka Marda ah maa nu salute ehna nu Jo apni maa nu ina pyar krde ah🙏🙏

  • @BalwinderKaur-dk4xl
    @BalwinderKaur-dk4xl 17 дней назад +5

    Waheguru ji maher kern mata ji te God bless you brother ji de thanks ji 🙏🙏🙏🙏🙏♥️♥️♥️♥️♥️

  • @kaptansingh627
    @kaptansingh627 17 дней назад +2

    Waheguru ji ka Khalsa waheguru ji ki Fateh ji

  • @user-yi1yd1xr7q
    @user-yi1yd1xr7q 17 дней назад +2

    Salute

  • @gurusharanpalsinghrandhawa6069
    @gurusharanpalsinghrandhawa6069 17 дней назад +2

    Waheguru Ji Ka Khalsa
    Waheguru Ji Ki Fateh
    🌹🌹

  • @singhsingh458
    @singhsingh458 17 дней назад +1

    Hanju nahee rukdaa ek vekh ka,rab sab nu chardikala vich rakhan

  • @user-uh6uz4lh3p
    @user-uh6uz4lh3p 17 дней назад +2

    Waheguru ji Waheguru ji Waheguru ji Waheguru ji Waheguru ji

  • @NareshKumar-bc8xw
    @NareshKumar-bc8xw 16 дней назад +1

    ਵਾਹਿਗੁਰੂ ਸਾਹਿਬ ਜੀਓ ਸਭਨਾ ਵਿਛੜਿਆ ਦੇ ਮੇਲ ਕਰਵਾਏ, ਇਹੀ ਅਰਦਾਸ ਕਰਦੇ ਹਾਂ ❤️🙏🏼🙏🏼🙏🏼🙏🏼

  • @rattandhaliwal
    @rattandhaliwal 17 дней назад +1

    ਵਾਹਿਗੁਰੂ ਜੀ।

  • @user-fr2mb9hn2r
    @user-fr2mb9hn2r 14 дней назад +1

    ਵਾਹਿਗੁਰੂ ਵਾਹਿਗੁਰੂ

  • @BalkarSingh-dc1oq
    @BalkarSingh-dc1oq 17 дней назад

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @gurwindersidhu2625
    @gurwindersidhu2625 16 дней назад +1

    ਬਹੁਤ ਖੁਸ਼ੀ ਹੋਈ ਮਾਂ ਤੇ ਪੁੱਤ ਦਾ ਮਿਲਾਪ ਹੋਇਆ

  • @sonusingh-wh7ei
    @sonusingh-wh7ei 17 дней назад +9

    Tusi raab oo sir

  • @jagroopsingh644
    @jagroopsingh644 17 дней назад +3

    Weheguru Ji

  • @pardeepsingh3334
    @pardeepsingh3334 17 дней назад +9

    🙏🏻waheguru ji bhla kreo sabh da 🙏🏻

  • @RenuJi-fi2hg
    @RenuJi-fi2hg 17 дней назад +2

    Bhai ji rab tha rupa ho aap 🙏🙏🙏🙏

  • @Aman_botique_and_salon
    @Aman_botique_and_salon 16 дней назад +1

    ਗੁਰਪਰੀਤ ਵੀਰ ਵਰਗੀ ਸੋਚ ਮਾਲਕਾ ਸਾਨੂੰ ਸਾਰਿਆ ਨੂੰ ਬਖਸੀ ਸਾਨੂੰ ਸਾਰਿਆ ਨੂੰ ਬਾਈ ਗੁਰਪਰੀਤ ਵਰਗੇ ਬਣਨਾ ਚਾਹੁੰਦਾ ਜੀ

  • @prabhjotkaur629
    @prabhjotkaur629 17 дней назад +2

    ਵਾਹਿਗੁਰੂ ਬੇਅੰਤ ਕਿਰਪਾ ਕਰਨ ਵਹਿਗੁਰੂ ਸੋਝੀ ਸਮਝ ਬਖਸੇ 👍👍🙏🙏

  • @smartphonedoctor1242
    @smartphonedoctor1242 17 дней назад +2

    Waheguru ji kirpa kro is mata te thandrusti baksho lambi omer bakhso ji

  • @sklagah8718
    @sklagah8718 17 дней назад +1

    ਵਾਹਿਗੁਰੂ

  • @SandeepKhattra
    @SandeepKhattra 15 дней назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ 🙏🙏

  • @Motivational_life429
    @Motivational_life429 16 дней назад +1

    ਖੁਸ਼ੀ ਦੇ ਹੰਝੂ ਆਗੇ ਅੱਖਾ ਵਿੱਚ ❤ਰੱਬਾ ਮਾਵਾਂ ਨਾ ਖੋਹੀ

  • @rajwindersingh-ov3tc
    @rajwindersingh-ov3tc 17 дней назад +3

    ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ 🙏🙏

  • @sunitabains8588
    @sunitabains8588 17 дней назад +3

    Mere bholi maa❤❤❤❤😢😢😢😢veer ji tuhda bohot bohot dhanwad 🙏 🙏🙏guru ramdass ji sab da bhlaa kro sb tai mehr bhryaa hath rakho 🙏🙏🙏

  • @jarnailsingh1307
    @jarnailsingh1307 17 дней назад +4

    Waheguru Ji tera shukar hai waheguru Ji waheguru Ji waheguru Ji waheguru Ji

  • @varinderkaursandhu708
    @varinderkaursandhu708 17 дней назад +7

    Waheguru ji Waheguru ji god bless you veer ji 🙏

  • @Kuldeepkaur26528
    @Kuldeepkaur26528 17 дней назад +1

    Waheguru Ji 🙏🙏🙏🙏🙏

  • @majorbajwa7575
    @majorbajwa7575 16 дней назад +1

    ਬਹੁਤ ਵਧੀਆ ਗੁਰਪ੍ਰੀਤ ਸਿੰਘ ਵੀਰ ਜੀ

  • @jasvirdhillon9091
    @jasvirdhillon9091 17 дней назад +4

    Waheguru g, waheguru g, waheguru g, waheguru g, waheguru g.....

  • @GurjitSingh-wf9nj
    @GurjitSingh-wf9nj 17 дней назад +3

    Wehaguru ji

  • @karamjeetkaur1730
    @karamjeetkaur1730 17 дней назад +2

    ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਸਕੂਨ ਮਿਲਿਆ

  • @gurpalsingh5609
    @gurpalsingh5609 16 дней назад +1

    ਬਹੁਤ ਹੀ ਖੁਸੀ ਹੋਈ ਮਾਂ ਨੂੰ ਪੁੱਤ ਮਿਲ ਗਿਆ ਜੀ

  • @RaniCyprus
    @RaniCyprus 17 дней назад +6

    Super thanku khuda God bless you bhaji

  • @Creativeguru1515
    @Creativeguru1515 17 дней назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢

  • @user-pl3un7jq8r
    @user-pl3un7jq8r 17 дней назад +2

    You are great gurpreet veer g 👌

  • @harbhajankaur3716
    @harbhajankaur3716 17 дней назад +5

    ਵਾਹਿਗੁਰੂ ਜੀ 🙏

  • @RajinderKaur-lo2kh
    @RajinderKaur-lo2kh 17 дней назад +3

    Waheguru g chardy kla h rakhi gurpreet veer g nu

  • @kanwaljeetkaur3340
    @kanwaljeetkaur3340 17 дней назад +3

    ਵਾਹਿਗੁਰੂ ਜੀ ਸਭ ਵਿੱਚ ਵਸਦਾ ਹੈ ਗੁਰਪ੍ਰੀਤ ਵੀਰ ਜੀ ਲੰਬੀ ਉਮਰ ਬਖਸ਼ਣ ਵਾਹਿਗੁਰੂ ਜੀ

  • @nachhattarkaur7600
    @nachhattarkaur7600 16 дней назад +1

    ਰੱਬ ਲੰਬੀ ਉਮਰ ਕਰੇ ਗੁਰਪ੍ਰੀਤ ਸਿੰਘ ਵੀਰ ਦੀ।

  • @jaspalsinghsingh1577
    @jaspalsinghsingh1577 17 дней назад +2

    ❤ ਦਿਲ ਜਿੱਤ ਲਿਆ ਵੀਰ ਨੇ ਸਲੂਟ ਆ ਬਾਈ ਤੇਨੂੰ

  • @undergill4237
    @undergill4237 17 дней назад +2

    ਵਾਹਿਗੁਰੂ 🙏🏻🙏🏻

  • @sarabjeetbrar4977
    @sarabjeetbrar4977 17 дней назад +5

    ਵਾਹਿਗੁਰੂ ਜੀ 😢

  • @sumanrekha378
    @sumanrekha378 17 дней назад +4

    Rabb g sb pr eda he kirpa bna k rakhy

  • @kamaljotkaur-uz7or
    @kamaljotkaur-uz7or 15 дней назад +1

    ਵਾਹਿਗੁਰੂ ਜੀ

  • @rahulbhardwaj9490
    @rahulbhardwaj9490 17 дней назад +6

    Eh a guru da sacha sikh SALUTE A VEER GURPREET G NUU BS

  • @smartphonedoctor1242
    @smartphonedoctor1242 17 дней назад +2

    Bhut khusi hoi putt no osdi ma mil gai waheguru ji tera shukar aa

  • @vijaykumar-nn1cc
    @vijaykumar-nn1cc 17 дней назад +4

    Waheguru boht boht shukriyaa.baba ji.tuhadi sewa utam hai.🙏🙏🙏. waheguru tuhanu te tuhade parivaar nu chardi kla ch rakhe🙏🙏🙏🙏

  • @bobbiecheema4833
    @bobbiecheema4833 17 дней назад +2

    That’s great ki Mata ji find her family. Thanks to them for coming and Salute to you all.