Manjit Sahota ਨੇ Sonu Sito Wala ਨੂੰ ਮਾੜਾ ਬੋਲਣ ਵਾਲਿਆਂ ਨੂੰ ਕਿ ਕਿਹਾ

Поделиться
HTML-код
  • Опубликовано: 24 окт 2024

Комментарии • 70

  • @sarwankot786
    @sarwankot786 3 месяца назад +20

    ਬਹੁਤ ਵਧੀਆ ਗੱਲ ਕੀਤੀ ਵੀਰੇ ਓ ਭਗਤ ਬੰਦਾਂ ਏ ਪਰਮਾਤਮਾ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਬਖਸ਼ੇ ❤❤ ਗੀਤਕਾਰ ਸਰਵਣ ਦਰਜੀ ਕੋਟ ਬੁੱਢਾ ਗਲ਼ੀ ਤੇਰੀ ਵਿੱਚ ਘੇਰ ਲਿਆ ਸਪਲੈਂਡਰ ਯਾਰਾਂ ਦਾ

  • @pindabuttarmusic
    @pindabuttarmusic 3 месяца назад +12

    ਬਹੁਤ ਘੈਂਟ ਮਨਜੀਤ ਸਹੋਤਾ ❤❤❤

  • @OpooCere-oj5vb
    @OpooCere-oj5vb 2 месяца назад +5

    ਵੀਰ ਜੀ ਠੀਕ ਐ ਤੁਹਾਡੀ ਗੱਲ ਪਰ ਅੱਜ ਤੱਕ ਕਿਸੇ ਨੇ ਪਾਠੀਆਂ ਸਿੰਘਾਂ ਦੇ ਘਰ ਵੇਖੇ ਆਪਾਂ ਤੁਹਾਡੇ ਵੱਸ ਦੀ ਗੱਲ ਨਹੀਂ ਵੀਰ ਇਹ ਜ਼ਮਾਨਾ ਈ ਬੇਸੁਰੇ ਲੋਕਾਂ ਦਾ ਸਮਾਂ ਹੈ ਵੀਰ ਮੈ ਖੁਦ ਕੀਰਤਨ ਕਰਦਾ ਹਾਂ ਅੱਜ ਤੱਕ ਕਿਸੇ ਨੇ ਮੇਰਾ ਘਰ ਵੀ ਵੇਖਿਆ ਹੋਣਾ ਜਦੋਂ ਮੀਂਹ ਆਉਂਦਾ ਕੋਠਾ ਚੋਂਦਾ ਪਰ ਕੋਈ ਸੁਣਵਾਈ ਨਹੀਂ ਸਿਰਫ ਬੇਸੁਰੇ ਲੋਕਾਂ ਦਾ ਸਮਾਂ ਮੇਰਾ ਪੇਜ ਖੋਲ ਕੇ ਵੇਖੋ ਕੋਟ ਵਾਲੇ ਚੈਨਲ ਮਾਨ ਨਹੀਂ ਪਰ ਗੱਲ ਸਹੀ ਕਹੀ ਉਹਨਾਂ ਦੋ ਭੈਣਾਂ ਨੇ ਹਰਮਨ ਜਰਮਨ ਪਾਠੀ ਸਿੰਘਾਂ ਦੇ ਘਰ ਜ਼ਰੂਰ ਵੇਖੋ ਮੇਰਾ ਗੁਣ ਵੇਖੋ ਤੇ ਮੇਰਾ ਘਰ ਵੇਖੋ ਕਿਵੇਂ ਦਾ ਇੱਕ ਕਮਰਾ ਉਵੀ ਚੋਂਦਾ ਹੋਵੇ ਫਿਰ ਤਾਂ ਰੱਬ ਹੀ ਜਾਣਦਾ ਜਿੱਥੇ ਸਾਡੇ ਮਾਤਾ ਪਿਤਾ ਨੇ ਸਾਰੀ ਜ਼ਿੰਦਗੀ ਕੱਢੀ ਉਥੇ ਹੀ ਅਸੀਂ ਪੰਜ ਭਰਾ ਕੱਢ ਰਹੇ ਹਾਂ ਪਰ ਅਫਸੋਸ ਸੱਚੇ ਬੰਦੇ ਦੀ ਕੋਈ ਸੁਣਵਾਈ ਨਹੀਂ ਸਰਮ ਕਰੋ ਕਿਸੇ ਅੱਜ ਤੱਕ ਪਾਠੀ ਸਿੰਘਾਂ ਦੀ ਗੱਲ ਕੀਤੀ ਵੀ ਉਹਨਾਂ ਦਾ ਘਰ ਪਰਿਵਾਰ ਕਿਵੇਂ ਐ ਕਿਵੇਂ ਆਪਣਾ ਜੀਵਨ ਬਸਰ ਕਰ ਰਹੇ ਨੇ ਉਹ ਬਾਲਾ ਕੁਝ ਨਹੀਂ ਮੇਰਾ ਆਪਣਾ ਘਰ ਹੀ ਵੇਖ ਲਿਓ ਪਤਾ ਲੱਗ ਜੂੰ

    • @samyaad8493
      @samyaad8493 2 месяца назад

      ਬਾਈ ਗੁੱਸਾ ਨਾ ਕਰੀ ਤੂੰ ਕੰਮ ਹੋਰ ਵੀ ਕਰ ਸਕਦਾ ਉਹ ਹੈਗਾ ਸਿਧਰਾ ਬੰਦਾ ਇਸ ਲਈ ਏਦਾਂ ਦੇ ਬੰਦੇ ਦੀ ਹਾਅ ਨੀ ਲਈਦੀ
      ਬੰਦੇ ਚ ਦਮ ਚਾਹੀਦਾ ਹਾਲਾਤ ਸੁਧਰ ਸਕਦੇ ਨੇ so ਮਿਹਨਤ ਕਰੋ ਜੇ ਇੱਕ field ਚ ਨਹੀਂ ਤਰੱਕੀ ਮਿਲੀ ਤਾਂ change ਕਰ ਲਓ ਦੂਸਰੀ ਚ ਮਿਲ ਜਾਊ

  • @Binder942
    @Binder942 3 месяца назад +13

    Right sahota ji 100% 👌👌👌👌👌

  • @pritisubrai1375
    @pritisubrai1375 3 месяца назад +7

    Right bro ji God bless you 🙏🙏❤❤❤

  • @jatindersoni1173
    @jatindersoni1173 3 месяца назад +4

    ❤❤❤changi soch a veere thuhade thanks ji ❤❤❤❤

  • @RajinderSingh-sp2qs
    @RajinderSingh-sp2qs 2 месяца назад +3

    Right pahji ❤❤❤❤❤

  • @gursharansingh385
    @gursharansingh385 2 месяца назад

    Sahi gll. Hai. Y dhi jmaa rabh dha Bhagat bndha sonu. Situu valaa Pyar kroo sbh usnuu Support kroo

  • @ManjitSingh-ep7su
    @ManjitSingh-ep7su 3 месяца назад +6

    Bhut sona keha Manjit paaji 💯✅

  • @jaswant_kumar
    @jaswant_kumar 3 месяца назад +5

    Nice ji ❣️👍😊🙏

  • @parmeshkumarparmeshkumar7830
    @parmeshkumarparmeshkumar7830 3 месяца назад +2

    Man Khush kar diya bhai ji bahut acche ho aap❤❤❤❤❤❤❤❤❤❤❤👍👍👍👍👍👍

  • @JaspalLaada
    @JaspalLaada 2 месяца назад +2

    Bohat Wadiya Veer ji

  • @HarjinderpalSinghSidhu
    @HarjinderpalSinghSidhu 3 месяца назад +2

    1000%right bro

  • @jatindershergill7770
    @jatindershergill7770 2 месяца назад +2

    💯💯💯

  • @HarjinderpalSinghSidhu
    @HarjinderpalSinghSidhu 3 месяца назад +2

    Well said bro

  • @hr44studio66
    @hr44studio66 2 месяца назад +2

    Good work sir 💯👏🏻

  • @naviji1998
    @naviji1998 3 месяца назад +3

    👌👌💯💯

  • @laddighai5124
    @laddighai5124 2 месяца назад +1

    ਸੋਨੂੰ ਬਾਈ ਤੁਹਾਡੇ ਅੱਗੇ ਇਕ ਬੇਨਤੀ ਹੈ ਜਿੱਦਾਂ ਤੁਹਾਨੂੰ ਲੋਕ ਪਿਆਰ ਕਰਦੇ ਤੇ ਤੁਸੀ ਲੋਕਾਂ ਨੂੰ ਕਰਦੇ ਇੱਦਾ ਹੀ ਪਿਆਰ ਬਣਾ ਕੇ ਰੱਖਿਓ ਅਪਣਾ ਬੱਸ ਤੁਸੀ ਕਿੱਸੇ ਚੀਜ਼ ਦਾ ਹੰਕਾਰ ਨਾਂ ਕਰ ਦਿਓ ਕਿਓਂ ਕਿ ਕਈ ਵਾਰ ਬੰਦਿਆ ਚ ego ਆ ਜਾਂਦੀ ਹੋਰ ਕਿੱਤੇ ਜੌ ਤੁਹਾਨੂੰ ਅੱਜ ਸਪੋਰਟ ਕਰਦੇ ਵੈ ਕਿੱਤੇ ਉਣਾ ਦੇ ਦਿੱਲ ਨੂੰ ਕੋਈ ਠੇਸ ਨਾਂ ਲੱਗੇ ਤੇ ਜੌ ਕੁੱਛ ਤੁਹਾਡੇ ਤੋਂ ਜਲਦੇ ਵੈ ਉਣਾ ਨੂੰ ਕੌਈ ਬਹਾਨਾ ਨਾਂ ਮਿਲ ਜਾਵੇ (ਬਸ ਬਾਈ ਤੁਸੀ ਇੱਦਾ ਹੀ ਰਹੀਓ ਬਾਕੀ ਤੁਹਾਨੂੰ ਮੇਰੇ ਵੱਲੋ ਮੇਰੇ ਪਰਿਵਾਰ ਵਲੋਂ (❤Love u ❤) ਪਰਮਾਤਮਾ ਤੁਹਾਨੂੰ ਚੜਦੀ ਕਲ੍ਹਾ ਚ ਰੱਖੇ ਜੀ ❤❤❤❤❤

  • @Reshamsingh-ly6ss
    @Reshamsingh-ly6ss 3 месяца назад +2

    Thx veer ji

  • @lenslymixingpoint
    @lenslymixingpoint 3 месяца назад +2

    MANJIT SAHOTA JI TUC MERE PASANDI DE KLAKAR HO . SONU BAI NU SHURU TO HI SADI SUPPORT AA

  • @Jeet-w3f
    @Jeet-w3f 3 месяца назад +2

    Nice.ji❤❤

  • @sonubains3411
    @sonubains3411 3 месяца назад +5

  • @DeepGill-iv2dq
    @DeepGill-iv2dq 3 месяца назад +3

    Bhot vdia sahotavr g❤❤❤❤

  • @davindersinghdavinder3978
    @davindersinghdavinder3978 3 месяца назад +2

    Nice ji❤❤

  • @manipreet-rs1jw
    @manipreet-rs1jw 3 месяца назад +2

    💯💯

  • @sumanvaidsumanvaid992
    @sumanvaidsumanvaid992 3 месяца назад +2

    Nice veere ❤

  • @arshdeepsahota4792
    @arshdeepsahota4792 3 месяца назад +4

    Kya baat good

  • @ANMOL-SIDHU-B
    @ANMOL-SIDHU-B 3 месяца назад +2

    Sahi gal ae bai ji❤❤❤

  • @MotiSingh-o7z
    @MotiSingh-o7z 3 месяца назад +2

    Very nice

  • @jagroopkaur-y6h
    @jagroopkaur-y6h 3 месяца назад +10

    ਪਰ ਪੰਜਾਬ ਵਿੱਚ ਮਨੁੱਖਤਾ ਦੀ ਸੇਵਾ ਵਾਲਿਆਂ ਬਾਰੇ ਸੋਚਿਆ ਤੇਰੇ ਵਰਗੇ ਬੇਅਕਲ ਕਲਾਕਾਰਾਂ ਨੇ ਅਸਲ ਜਰੂਰਤ ਮੰਦ ਉੱਥੇ ਰਹਿੰਦੇ ਹਨ ਤੁਸੀਂ ਕਿਸੇ ਇੱਕ ਦੀ ਹੈਲਪ ਕਰ ਕੇ ਰੱਬ ਬਣ ਜਾਂਦੇ ਹੋ

  • @Gurbirnahar123
    @Gurbirnahar123 3 месяца назад +3

    Very nice 👌

  • @deepaman5806
    @deepaman5806 2 месяца назад +1

    ❤❤

  • @gurkiratdhaliwal-du8ky
    @gurkiratdhaliwal-du8ky 3 месяца назад +3

    God Veer ji

  • @bachitarsinghaulakh2219
    @bachitarsinghaulakh2219 3 месяца назад +2

    Waji waa maa
    gal krda😢

  • @ManjitSingh-x8v
    @ManjitSingh-x8v 3 месяца назад +1

    Right sahota bai💯💯💯👌👌👌🙏🙏🙏👍👍👍

  • @romychittimusic
    @romychittimusic 2 месяца назад +1

    ❤❤❤❤

  • @GurpreetSingh-ly5zn
    @GurpreetSingh-ly5zn 3 месяца назад +3

    Nice

  • @tarsem389
    @tarsem389 2 месяца назад

    Bai salute hai tohadi soch ne

  • @kurajsingh8091
    @kurajsingh8091 2 месяца назад

    Good Vir Ji
    Rab Tuhadi Lumi Umer Kare

  • @JaswinderSingh-uj6nn
    @JaswinderSingh-uj6nn 2 месяца назад

    God bless u brother 💗🙏🙏🙏

  • @gaganjanagal6706
    @gaganjanagal6706 3 месяца назад +2

    ❤❤❤❤ ryt bro

  • @gorasingh5948
    @gorasingh5948 2 месяца назад

    God bless u veer g

  • @ManjitKaurRandhawa-d6g
    @ManjitKaurRandhawa-d6g 3 месяца назад +1

    Right

  • @arshdeeppathan6069
    @arshdeeppathan6069 3 месяца назад +1

    Good

  • @Sukhwinder_BEAS
    @Sukhwinder_BEAS 3 месяца назад +1

    ❤❤nice bro

  • @GaganaSingh-c9g
    @GaganaSingh-c9g Месяц назад

    Good bro

  • @SewakPunia-q7g
    @SewakPunia-q7g 14 дней назад

    Good g

  • @Kasupuria
    @Kasupuria 3 месяца назад +1

    Nice 🙂 👍🏻

  • @lukhvirsingh3401
    @lukhvirsingh3401 3 месяца назад +2

    ਸਿਰਾ

  • @JodhbirSingh-lf7cw
    @JodhbirSingh-lf7cw 2 месяца назад

    Vadia gal pra teri chardikala teri vi Sonu di vi

  • @abhidher1153
    @abhidher1153 3 месяца назад +1

    Sitowala❤

  • @RfffFfddc
    @RfffFfddc 2 месяца назад

    Lok pasand karde aa
    Bas gall muk gaee

  • @baljitsinghbaljit6657
    @baljitsinghbaljit6657 2 месяца назад

    Bahut soch a tuhadi

  • @vijayloui6228
    @vijayloui6228 Месяц назад

    Harman jarman italy sapen son lavo

  • @SarabjitKaur-zf4fr
    @SarabjitKaur-zf4fr 25 дней назад

    Manjeet g tusi v dekho Sadi kurri Harman ne naam ni leya tusi Sadi kurri di photo kiyu Laei tusi sare hath dhoce vair pai j tusi v torra socho ok

  • @vijayloui6228
    @vijayloui6228 Месяц назад

    Mein v

  • @RfffFfddc
    @RfffFfddc 2 месяца назад

    Ina da vi ehi hall aa vi bahut safe ghro aa
    IH kudi bimar ho gaee si badi muskil nal sarian ne sehyog Dita c IH Sadi gali dream kudian ne vadhera goundian ne

  • @Damanjeetsingh786
    @Damanjeetsingh786 3 месяца назад +1

    Mummy nu sex baath banaady

  • @Slowed365
    @Slowed365 3 месяца назад +1

    Dil da ni mada sonu sito wala
    Bala kntt bmda yarr

    • @Slowed365
      @Slowed365 Месяц назад

      @@officialsukh2192 me glt ki kehta

    • @Slowed365
      @Slowed365 Месяц назад

      @@officialsukh2192 na

    • @Slowed365
      @Slowed365 Месяц назад

      @@officialsukh2192 movie chl rehi kya

  • @RobRooch-rc3wm
    @RobRooch-rc3wm 3 месяца назад +1

    Eh kudiya aap bohut greeb c rodiya c

  • @sonukhosla2467
    @sonukhosla2467 3 месяца назад +1

    ❤❤❤❤❤❤❤

  • @MpSingh-b2e
    @MpSingh-b2e 3 месяца назад +2

    ❤❤

  • @RanjitSingh-sf7uj
    @RanjitSingh-sf7uj 2 месяца назад

    Nice

  • @independentartisttunes
    @independentartisttunes 2 месяца назад

  • @BHINDASINGHMUSIC96
    @BHINDASINGHMUSIC96 2 месяца назад

    💯👍

  • @gagankalyan1239
    @gagankalyan1239 2 месяца назад +1

    ❤❤