chand lokan aapa kujh changia chizzan nu v oss nazriye na vekhde aa ki eh sayd na hundi na changa c eh ta loki open ho gye jdo eda mtlb eh ta ni ki sb mada h jo present ch h
Ehna ne ohi comment moohre krne a jede ehna de haq h ne .. mai comment prh rha c ta sare ehna de virudh comment thale paye c Vehle lokk hrek gl te matt den lgg jande ne
Bai tusi idhrliya udhrliya mar lao vdia. Quantum physics rehn do. Jruri thoda har chij te comment krna ? Nale khaas taur te jedi aukaat ton bahr di hove
Angrez di aurat da 1910 k de laage gitte to goda nanga hoya, 1950 k de laage patt, te 1970 k de laage sara kuch, ajjkal same cycle punjab india ch shuru hoya piya, be gairat lok apni dhee bhain nu v changa kapda paun nu nai kehnde fir kehnde talaak hunde te flaan re dheeng
Har ek di avde soch hunde a , ehna nu eh pucho v duniya advance hogye a , jo eh camera use kr rehe a mic use kr rehe a uh v modern chija e a, uh v na use kro fr, ui jana khana vidwan ban k beth janda , jado tusi mangni krti ta pre weding ki galat a, sale new world order de, loka nu fuddu banauna band krdeo ,
ਤੁਸੀਂ ਕਿਤਾਬ ਪੜਦੇ ਪੜਦੇ ਹੱਸ ਰਹੇ ਸੀ ਤੇ ਮੈਂ ਸ਼ਬਦ ਸੁਣਦਾ ਸੁਣਦਾ ਰੋ ਪਿਆ ਵੀਰੇ ਰੋ ਪਿਆ
Same feeling veer....
ਬਹੁਤ ਵਧੀਆ ਵੀਰ ਜੀ ਅਸੀਂ ਆਪਣੇ ਰਿਸ਼ਤੇ ,ਆਪਣਾ ਸੱਭਿਆਚਾਰ ਖੁਦ ਗੁਆ ਰਹੇ ਆਂ ਅਸੀਂ ਸਾਡਾ ਪਿਛੋਕੜ ਦੇਖਣਾ ਚਾਹੁੰਦੇ ਆਂ ਪਰ ਮੇਲਿਆਂਚ, ਫਿਲਮਾਂ ਪਰ ਸਾਡੇ ਘਰਾਂ ਚ, ਨਹੀਂ ਕਿਉਂਕਿ ਅਸੀਂ ਹੇਠੀ ਸਮਝਦੇ ਆਂ ਜੋ ਕਿ ਬਹੁਤ ਗਲਤ ਹੋਐ ਕੌੜਾ ਹੈ ਪਰ ਸੱਚ 🙏
ਬਹੁਤ ਵਧੀਆ ਵਿਚਾਰ ਚਰਚਾ ਪ੍ਰੰਤੂ ਹਰ ਇੱਕ ਨੂੰ ਅਪਣੇ ਘਰਾਂ ਦੇ ਬਨੇਰੇ ਸਾਫ਼ ਕਰਨੇ ਹੋਣਗੇ ਜਿੰਨੇਂ ਵੀ ਇਸ ਵੀਡੀਓ ਨੂੰ ਦੇਖਣਗੇ ਅਗਰ ਉਹੀਂ ਅਪਣੇ ਘਰਾਂ ਤੋਂ ਸ਼ੁਰੂ ਕਰਨ ਬਹੁਤ ਵੱਡੀ ਪ੍ਰਾਪਤੀ ਹੋਵੇਗੀ
ਬਹੁਤ ਸੋਹਣਾ ਲਿਖਿਆ ਬਾਈ ਬਹੁਤ ਦੂਰ ਦੀ ਸੋਚ ਆ ਕਮਾਲ ਆ ਬਾਈ ਰਿਣੀ ਹਾਂ ਤੇਰੇ ਲਿਖੇ ਹਰ ਇਕ ਬੋਲ ਦਾ ਜੋ ਉਹ ਬਾਪੂ ਦੇ ਖੂੰਡੇ ਵਾਲੀ ਗੱਲ ਕਹੀ ਜੋ ਉਹ ਗੁਰੂ ਸਾਹਿਬ ਦੀ ਅਨੰਦ ਕਾਰਜ ਵਾਲੀ ਗੱਲ ਕਹੀ ਕੇ ਇਹ ਪ੍ਰੇ ਵੈਡਿੰਗ ਸਾਡੀ ਉਸ ਪ੍ਰੰਪਰਾ ਤੇ ਹਮਲਾ ਹੈ ਵਾਹ ਬਾਈ ਵਾਹ 🙏
ਆ ਹਾ ਹਾ ਨਜ਼ਾਰਾ ਲਿਆ ਤਾਂ ਵੀਰ ਜੀ ਤੁਹਾਡੇ ਠੇਠ ਪੰਜਾਬੀ ਸ਼ਬਦਾਵਲੀ ਨੇ ਵਾਹ ਕਿਆ ਬਾਤ ਹੈ 🎉
ਬਹੁਤ ਵਧੀਆ ਵਿਚਾਰ। ਬਹੁਤ ਦੁੱਖ ਵੀ ਹੋ ਰਿਹਾ ਹੈ ਪਤਾ ਨਹੀ ਸਿੱਖ ਕਿਧਰ ਨੂੰ ਤੁਰ ਪਏ ਹਨ, ਆਪਣੀਆਂ ਧੀਆਂ ਭੈਣਾਂ ਨੂੰ ਵਿਆਹ ਤੋ ਪਹਿਲਾਂ ਹੀ ਸਿੱਖੀ ਸਿਧਾਤਾ ਤੋ ਉਲਟ ਫਿਲਮਾ ਬਣਾਉਣ ਵਿੱਚ ਪੈਸਾ ਬਰਬਾਦ ਕਰਦੇ ਹਨ ਅਤੇ ਅਨੰਦ ਕਾਰਜ ਸਿਰਫ ੧੫ ਮਿੰਟਾਂ ਵਿੱਚ ਕਰਵਾ ਦਿੰਦੇ ਹਨ। ਲੋਕਾਂ ਨੂੰ ਆਪਣੀ ਬੋਲੀ, ਸੱਭਿਆਚਾਰ , ਵਿਰਸਾ, ਇਤਿਹਾਸ , ਧਰਮ ਤੇ ਮਾਣ ਹੋਣਾ ਚਾਹੀਦਾ ਹੈ।
ਬਹੁਤ ਵਧੀਆ ਵਿਚਾਰ ਨੇ ਵੀਰ ਦੇ ਕਾਸ਼ ਆਪਾ ਸਾਰੇ ਹੀ ਇੰਨਾ ਵਿਚਾਰਾ ਨਾਲ ਸਹਿਮਤ ਹੋ ਜਾਈਏ ਅਤੇ ਆਪਣੀਆ ਪਹਿਲੀਆ ਰਿਵਾਇਤਾ ਅਪਣਾਈਏ
ਬਾਈ ਰਾਜਪੁਰਾ ਜੀ ਬੋਹਤ ਬੱਦੀਆ ਗੱਲਾਂ ਸੱਚਿਆ ਜੱਟਾਂ ਨੇ ਕੁੜੀ ਦਾਂ ਵਿਆਹ ਕਰਨਾਂ
ਪੈਲਸ ਬੁੱਕ ਕੀਤੀਆ ਚਾਹੇ ਅੱਸੀ ਕੱਰਮਾਂ ਬਾਹਣ
ਦੀ ਬੱਟ ਪਿੱਛੇ ਕਰਕੇ ਜੱਟਾਂ ਨੇ ਵਿਆਹ ਕਰਨਾਂ
ਪੈਲਸ ਬੁੱਕ ਕਰਕੇ ਘਰੇ ਚਾਹੇ ਇੱਕ ਲੱਡੂ ਨਾਂ ਲੱਭੇ
ਪੈਲਸ ਵਿੱਚ ਸਾਰਾ ਸਮਾਨ ਚਾਰ ਦਿੱਨ ਬੇਹਾ ਹੋਵੇ
ਪਰ ਪੈਲਸ ਬੁੱਕ ਕੀਤੀਆ ਹੋਵੇ ਬਾਈ ਮਨਜੀਤ
ਰਾਜਪੁਰਾ ਜੀ ਬਾਈ ਥੋਡਾਂ ਧੰਨਵਾਦ ਜੀ
ਜੇ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰ ਭੈਣਾਂ ਹੀ ਇਹਨਾਂ ਗੱਲਾ ਤੇ ਅਮਲ ਕਰ ਲੈਣ ਤੇ ਇੱਕ ਮੁਹਿੰਮ ਹੋ ਸਕਦੀ ਆ ਮੇਰੇ ਬੱਚੇ ਸਕੂਲ ਜਾਂਦੇ ਤਕਰੀਬਨ ਤਿੰਨ ਸਕੂਲ ਬਦਲ ਦਿੱਤੇ ਆ ਸਾਰਿਆ ਦਾ ਇੱਕੋ ਹੀ ਹਾਲ ਆ ਉਹ ਚਾਹੇ ਗੁਰੂ ਸਾਹਿਬ ਦੇ ਨਾਂਅ ਅਕੈਡਮੀਆਂ ਹੋਣ ਜਾਂ ਇਸਾਈਆ ਦੇ ਸਕੂਲ ਸਾਰਿਆ ਸਕੂਲਾ ਦਾ ਇੱਕੋ ਹੀ ਹਾਲ ਆ ਸਾਰੇ ਬੱਚਿਆ ਨੂੰ ਪੜਾਉਣ ਦੀ ਥਾਂ ਹਰ ਤਿਉਹਾਰ ਤੇ ਸੱਭਿਆਚਾਰ ਦੇ ਨਾਂਅ ਤੇ ਕੰਜ਼ਰ ਪੁਣਾ ਸਿਖਾ ਰਹੇ ਨੇ ਮੈਂ ਤੇ ਆਪਣੇ ਬੱਚਿਆ ਨੂੰ ਨਾਂ ਤੇ ਏਹੋ ਜਿਹੇ ਤਿਉਹਾਰਾ ਚ ਭਾਗ ਲੈਣ ਦੇਨਾ ਨਾਂ ਸਕੂਲ ਜਾਣ ਦੇਨਾਂ ਉਸ ਦਿਨ ਛੁੱਟੀ ਕਰਵਾ ਲਈ ਦੀ ਆ
ਬਾਈ ਮੈਨੂੰ ਲਗਦਾ ਐ ਤੇਰੇ ਬੱਚਿਆਂ ਨੂੰ ਪਿਛਲਾ ਸੱਭਿਆਚਾਰ ਕਿਤੇ ਦਿਸਣਾ ਨਹੀਂ ਨਵਾਂ ਤੁਸੀ ਦੇਖਣ ਨਹੀਂ ਦੇ ਰਹੇ ਬੱਚਿਆਂ ਨੂੰ ਕੁਸ਼ ਪਤਾ ਈ ਨੀ ਲੱਗਣਾ
@@kaursingh8369 ਤਾਂ ਕੀ ਹੋਇਆ ਬਾਈ ਜੀ ਕੰਜ਼ਰ ਪੁਣੇ ਤੋਂ ਤੇ ਬਚਾ ਰਹੇ ਆ ਉਸ ਦਿਨ ਉਹਨਾਂ ਨੂੰ ਗੁਰ ਇਤਿਹਾਸ ਬਾਰੇ ਦੱਸੀ ਦਾ ਘਰੇ ਇਤਿਹਾਸਕ ਕਿਤਾਬਾ ਰੱਖੀਆ ਉਹਨਾਂ ਤੋਂ ਉਹਨਾਂ ਨਾਲ ਕੁਝ ਸਾਂਝ ਪਾਈ ਦੀ ਆ
*100% Sahi*
💯
ਬਾਈ ਜੀ ਸੌਲਾ ਆਨੇ ਸੱਚ ਬੋਲਿਆ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਼਼਼਼਼ਜਿਉਦੇ ਰਹੋ ਬਾਈ ਜੀ ਤੁਹਾਡਾ ਛੋਟਾ ਵੀਰ ਸੁਖਵਿੰਦਰ ਸਿੰਘ ਸੋਨੂੰ ਸਰਪੰਚ ਸਰਬਸੰਮਤੀ ਛੋਟੀ ਉਮਰ ਵਿੱਚ ਰੱਬ ਦੀ ਕਿਰਪਾ ਨਾਲ ਲੋਕਾਂ ਦੇ ਪਿਆਰ ਦਾ ਆਨੰਦ ਮਾਣਿਆ ਼਼਼
ਮਨਜੀਤ ਵੀਰ ਬਹੁਤ ਸੋਹਣੀਆ ਗੱਲਾਂ ਜੀ
ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਹਸਦੇ ਵਸਦੇ ਰਹੋ 🙏🙏
ਸੱਚਿਆ ਤੇ ਸੂਚੀਆ ਗੱਲਾ❤️
ਜੁੱਗਾਂ ਜਿੱਡਾ ਹੌਕਾ ਮਨਜੀਤ ਰਾਜਪੁਰਾ ਬਾਈ ਕਰਤੀ ਯਾਰ ਕਿਹੜੀ ਕਿਤਾਬ ਆ ਬਾਈ ਦੱਸਦੀ ਯਾਰ
ਵੀਰੇ ਇਹ ਕਿਤਾਬ ਦਾ ਨਾਮ ਦੱਸ ਸਕਦੇ ਓ , ਜੋ ਤੁਸੀ ਇਸ ਵੀਡਿਓ ਵਿੱਚ ਪੜ੍ਹ ਰਹੇ ਓ
ਤਰੱਕੀ ਕਰੋ ਪੜੋ ਲਿਖੋ ਪਰ ਵਿਆਹ ਗੁਰੂਦੁਆਰਾ ਵਿੱਚ ਕਰੋ ਸਾਧਾਰਣ ਵਿਆਹ ਕਰੋ
ਕਿਤਾਬ ਦਾ ਨਾਮ ਦੱਸ ਸਕਦਾ ਸੱਜਣ ਕੋਈ
ਕੋਈ ਸ਼ਬਦ ਨਹੀ ਕੀ ਕਿਹਾ ਜਾਵੇ ❤🙏🏻
ਬਿਲਕੁਲ ਸਹੀ ਕਿਹਾ ਤੁਸੀਂ
101% ਸੱਚ ਆ
ਵਾਹ ਮਨਜੀਤ ਜੀ ਵਾਹ ❤
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ
ਬਾਈ ਮਨਜੀਤ 👏👌👌
ਬਹੁਤ ਵਧੀਆ ਵੀਰ ਜੀ
Austria toh sun reha bahut wadiya
Veer ehh 100 saal agge di sochdiyan gallan ne rajpuria bai boht dhanwaand anuwaad karn vaste
ਬਹੁਤ ਖੂਬ ਵੀਰ
ਬਹੁਤ ਵਧੀਆ ਜੀ ❤❤❤
Bhot vdiaa manjit veere
Najara be aaya per tention be ho gee
Vaah bai yr looh knde khde krte te kite kite akha ch paani aw gya. Kmaal kmaal kmaal ❤❤❤❤
Manjeet bhai I m fully agree with you
ਬਹੁਤ ਖੂਬ ! ❤❤❤
Sai gal me vi simple vaih te bina pree wedding de .. paise invest kite ..te wadia life jee rahe haa😍😍😍😍
ਆਹ ਅੰਗਰੇਜ਼ੀ ਚ ਟਿਪਣੀਆਂ ਕਰਨ ਵਾਲਿਆਂ ਨੂੰ ਸਰਮ ਆਉਣੀ ਚਾਹੀਦੀ ਐ, ਇਹ ਪੰਜਾਬੀ ਮਾਂ ਬੋਲੀ ਦੇ ਪੱਕੇ ਦੁਸ਼ਮਣ ਨੇ 😥😥
ਇਹ ਅੱਜ ਦਾ ਕੌੜਾ ਸੱਚ ਹੈ
ਬਾਈ ਤੁਸੀਂ ਬੋਲਦੇ ਗਏ ਮੈ ਸੁਣਦਾ ਗਿਆ ਕੌੜਾ ਸੱਚ ਅੱਖਾਂ ਅੱਗੇ ਆਉਣ ਲੱਗਿਆ, ਡਰ ਲੱਗਣ ਲੱਗ ਗਿਆ ਕਿਵੇਂ ਰੋਕਾਂ ਇਸ ਗੰਦ ਨੂੰ ,ਇਹ ਗੰਦ ਰਿਹ ਕੇ ਮੈਨੂੰ ਗੰਦ ਸੌਣਾ ਲੱਗਣ ਲੱਗ ਪਿਆ, ਅਪਣੇ ਘਰਦੇ ਹੀ ਕਹਿਣਾ ਲੱਗ ਗਏ ਕਿ ਜਮਾਨਾ ਬਦਲ ਗਿਆ ,ਪਰ ਮੈਂ ਪਿੱਛੇ ਰਿਹ ਗਿਆ, ਸਮੇਂ ਦੇ ਨਾਲ ਨਾਲ ਹੁਣ ਲੋਕਾਂ ਸੁਣਦਾ ਕਿ ਸਦਾ ਖਾਣਾ, ਸਦਾ ਠੀਕ ਹੈ ਪਰ ਰਿਹ ਨਹੀਂ ਸਕਦੇ, ਪਿੰਡਾਂ ਵਾਲੇ ਸਹਿਰਾਂ ਅੱਗੇ ਲੱਗ ਗਏ, ਪਰ ਮੈ,ਅੜਿਆ ਖੜਿਆ ਪਹਿਲਾਂ ਵਾਲਾ ਠੀਕ ਹੈ ਕਿ ਦੱਸਾਂ ਦਰਦ ਸਾਡੇ ਆਪਣੇ ਬਦਲ ਗਏ, ਮਾੜਾ ਹਾਲ ਬਾਈ ਅੱਜ ਕੱਲ੍ਹ ਤਾਂ
Tusi boht wadhiya o, anakh jeondi te lahu garam e zinda hon di nishani ai, baaki saah te bhed bakkri v laindi ai.
Parmatma mehar rakhe tuhade te
ਬੁਹਤ ਵਧੀਆ ਜੀ
ਕਿਤਾਬ ਦਾ ਨਾਮ ਦਸਿਓ ਵੀਰ ਜੀ
ਸੱਚ ਆ ਬਾਈ
ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ
Bahut hi Vadia... veere...
Very sad but ajj da sach
🙏🏻 ੨੨ ਜੀ
ਸਲਾਮ ਆ ਮਨਜੀਤ ਰਾਜਪੁਰਾ ਨੂੰ
ਕਿਤਾਬ ਦਾ ਨਾਮ?
ਸਿਰਾ ਲਾਤਾ ਬਾਈ ❤❤❤❤❤
੧੬ ਆਨੇਂ ਸੱਚ ਕਿਹਾ ਬਾਈ ਜੀ
Kissa,sunnu layi thanks 🙏🙏🙏 veer ji
ਵਾ ਵਾ ਬਹੁਤ ਵੱਡਮੁੱਲੇ ਵਿਚਾਰ
Very ryt
ਕਿਤਾਬ ਕਿਹੜੀ ਆ ਵੀਰਿਆ...??
👍👍💯
ਕਿਤਾਬ ਦਾ ਨਾਮ ਦੱਸੋ ਵੀਰ
10:34-11 00❤
ਕਮਾਲ ਬਾ ਕਮਾਲ
Sirra y g
ਹਰ ਸ਼ਬਦ ਬਾ ਕਮਾਲ ।
ਵੀਰੇ ਪੂਰੀ ਲਿਖਤ ਕਿੱਥੇ ਮਿਲ਼ੂਗੀ ?
Bilkul theek bai ji 🙏🙏🙏
Too good
👌👌👌
❤️❤️🙏🏻
Baakamaal
🙏🙏
Book da nam ki?
ਬਹੁਤ ਡੂੰਘਾਈ ਵਾਲੀਆਂ ਗੱਲਾਂ
chand lokan aapa kujh changia chizzan nu v oss nazriye na vekhde aa ki eh sayd na hundi na changa c eh ta loki open ho gye jdo eda mtlb eh ta ni ki sb mada h jo present ch h
1000 PERSENT Sachi GAL AA
veer book da naam daso please
Kitaab kehdi h veer
Main shada marju par pre wedding varga Sapp ni gal ch pen dinda
ਚੈਨਲ ਨਹੀ ਬਈ ਟੇਸਣ ਹੁੰਦਾ
Tell me what is name of book?
Kitaab da naam daso ji
Davinder Bulara
❤❤❤
Pre wedding is gandh plz parents think about😢
Ehna ne ohi comment moohre krne a jede ehna de haq h ne .. mai comment prh rha c ta sare ehna de virudh comment thale paye c
Vehle lokk hrek gl te matt den lgg jande ne
ਬਾਈ ਨੂ ਨਾ ਕਿਆ ਕਰ ਥਾਮਾ ਜੋ ਕਹਾ ਸਹੀ ਕਹਾ। ਥਰੀ ਆਖੀ ਬਾਤ ੧੦੦ ਪੈਸੇ ਸਹੀ ਹੋਆ।
Bai tusi idhrliya udhrliya mar lao vdia. Quantum physics rehn do. Jruri thoda har chij te comment krna ? Nale khaas taur te jedi aukaat ton bahr di hove
Wrong information
Angrez di aurat da 1910 k de laage gitte to goda nanga hoya, 1950 k de laage patt, te 1970 k de laage sara kuch, ajjkal same cycle punjab india ch shuru hoya piya, be gairat lok apni dhee bhain nu v changa kapda paun nu nai kehnde fir kehnde talaak hunde te flaan re dheeng
Har ek di avde soch hunde a , ehna nu eh pucho v duniya advance hogye a , jo eh camera use kr rehe a mic use kr rehe a uh v modern chija e a, uh v na use kro fr, ui jana khana vidwan ban k beth janda , jado tusi mangni krti ta pre weding ki galat a, sale new world order de, loka nu fuddu banauna band krdeo ,
Ghoose vehlad.....fer u tube te video pa k ki bhalde o...sale kln kthe hoye ne
Tuhade bude tuhadiyan budian te gall gall te daang tod de rhe aa… sale adjustment de
ki hahahahah??
❤❤❤
👌👌