ਰਾਮ ਰਹੀਮ ਬਾਰੇ ਬਾਬਾ ਬਖਸ਼ਿਸ਼ ਸਿੰਘ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੰਟਰਵਿਊ | Baba Bakhshish Singh | EP. 40

Поделиться
HTML-код
  • Опубликовано: 26 янв 2025

Комментарии • 575

  • @DharamDhaliwal-dw4hk
    @DharamDhaliwal-dw4hk Год назад +138

    ਬਾਈ ਬਖਸ਼ੀਸ ਸਿੰਘ ਬੁਹਤ ਵਧੀਆ ਸੋਚ ਵਾਲਾ ਬੰਦਾ. ਪੰਥ ਦਾ ਦਰਦ ਵੀ ਝਲਕਦਾ ਬਾਈ ਚੋ

  • @balrajsingh3392
    @balrajsingh3392 Год назад +84

    ਬਾਬਾ ਬਖਸੀਸ ਸਿੰਘ ਜੀ ਨੂੰ ਵਾਹੇਗੁਰੂ ਹਮੇਸ਼ਾ ਚੜਦੀ ਕਲਾ ਰੱਖਣ

  • @SwaranSinghsoni
    @SwaranSinghsoni Год назад +54

    ਬਾਬਾ ਬਕਸੀਸ ਸਿੰਘ ਜੀ ਜਿਦਾਬਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

  • @ThatsMahCheeseburger
    @ThatsMahCheeseburger Год назад +168

    ਬਹੁਤ ਚੜ੍ਹਦੀ ਕਲਾ ਵਾਲ਼ੇ, ਸੁਲਝੇ ਹੋਏ ਇਨਸਾਨ ਹਨ ਬਾਬਾ ਬਖਸ਼ੀਸ਼ ਸਿੰਘ

  • @balwindersinghgill440
    @balwindersinghgill440 Год назад +94

    ਵਾਹਿਗੁਰੂ ਜੀ ਮਿਹਰ ਕਰੀਂ ਰੱਖੀਁ ਇਹੋ ਜਿਹੇ ਸਿੰਘ ਸੂਰਮਿਆਂ ਤੇ ਚੜਦੀ ਕਲਾ ਚ ਰਹਿਣ❤ਵਾਹਿਗੁਰੂ ਜੀ🙏

  • @mithasingh4484
    @mithasingh4484 Год назад +25

    ਮਾਣ ਪੰਜਾਬ ਦਾ ਬਾਬਾ ਬਖਸ਼ੀਸ਼ ਸਿੰਘ ਜੀ ਖ਼ਾਲਸਾ ਬੰਦੀ ਸਿੰਘਾਂ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਹੈ ਜੀ

  • @singhhappy01
    @singhhappy01 Год назад +98

    ਭਾਈ ਸਾਹਿਬ ਜੀ ਕੋਲ ਗਿਆਨ ਤੇ ਤਰਕ ਦਾ ਅਥਾਹ ਖਜਾਨਾ ਹੈ ,ਜਿਸ ਨਾਲ ਇਹ ਸਿੱਖ ਕੌਮ ਦੀ ਵਕਾਲਤ ਕਰਦੇ ਹਨ!

    • @ravinderravi8257
      @ravinderravi8257 Год назад +1

      ਜੰਗ ਹਿੰਦ ਪੰਜਾਬ ਦਾ ਹੋਣ ਲਗਾ.ਿੲਸ ਲਾ ਿੲਨ ਨੂੰ ਸਮਝੋ

  • @sewakbrar8169
    @sewakbrar8169 Год назад +15

    ਬਾਬਾ ਬਖਸੀਸ ਸਿੰਘ ਵਾਹਿਗੁਰੂ ਸਦਾ ਚੜੁਦੀ ਕਲਾਂ ਬਖਸ਼ਣ

  • @bachitervirk
    @bachitervirk Год назад +17

    ਚੜ੍ਹਦੀਕਲਾ ਵਾਲੇ ਸਿੰਘ ਨੇ ਬਾਬਾ ਜੀ।🙏

  • @MalkeetSingh-kf8ke
    @MalkeetSingh-kf8ke Год назад +23

    ਗੁਡ ਬਾਬਾ ਬਖਸ਼ੀਸ਼ ਸਿੰਘ ਜੀ

  • @tarsemsohi677
    @tarsemsohi677 Год назад +31

    ਸਿੰਘ, ਸੂਰਮੇ, ਬਾਬਾ ਬਖਸ਼ੀਸ਼ ਸਿੰਘ ਜੀ

  • @pb03ale10
    @pb03ale10 Год назад +28

    ਬਿਲਕੁਲ ਸਹੀ ਕਿਹਾ ਬਾਬਾ ਜੀ

  • @AvtarSinghBaidwan-mq2vs
    @AvtarSinghBaidwan-mq2vs Год назад +30

    ਬਾਬਾ ਬਖਸੀਸ ਸਿੰਘ ਜੀ ਧੰਨ ਥਾਰੀ ਕੁਰਬਾਨੀ ਨੂੰ

  • @vanshdeepsingh9438
    @vanshdeepsingh9438 Год назад +43

    ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ ਰਵਨੀਤ ਬਿੱਟੂ ਮੁਰਦਾਬਾਦ

  • @moharsinghbajwa3237
    @moharsinghbajwa3237 Год назад +7

    ਬਖਸੀਸ ਸਿੰਘ ਜੀ ਬਹੁਤ ਵਾਹਿਗੂਰੁ ਤੁਹਾਨੂੰ ਚੜਦੀ ਕਲਾ ਚ ਰੱਖੇ ! ਪਰ ਮਕੜ ਸਹਿਬ ਜੀ ਦਾ ਹੜਾ ਵਾਲਾ ਧੰਨਵਾਦ ਕਿਤੇ ਫੇਰ ਕਰਨਾ ਚਾਹੀਦਾ ਸੀ

  • @gurmukhsinghjagdeo7418
    @gurmukhsinghjagdeo7418 Год назад +22

    ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰੇ।

  • @varindersingh-ij7yf
    @varindersingh-ij7yf Год назад +16

    ਬਾਬਾ ਜੀ ਤੁਸੀ ਧੰਨ ਹੋ ਮੱਕੜ ਜੀ ਤੁਸੀ ਵੀ ਜਿਨਾ ਨੇ ਐਨੇ ਸੋਹਣੇ ਸਵਾਲ ਪੁੱਛੇ ਜਿਉਂਦੇ ਰਹੋ

  • @prabhjituppal2933
    @prabhjituppal2933 Год назад +14

    ਬਾਬਾ ਬਖਸ਼ੀਸ਼ ਸਿੰਘ ਚੜ੍ਹਦੀਕਲਾ ਵਾਲਾ ਸਿੰਘ ਵਾ

  • @adygill7580
    @adygill7580 Год назад +19

    ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਬਾਕਮਾਲ ਸ਼ਖ਼ਸੀਅਤ, ਗੁਰੂ ਦਾ ਧਾਕੜ ਬੇਬਾਕੀ ਨਾਲ ਬੋਲਣ ਵਾਲਾ ਸੂਝਵਾਨ ਤੇ ਸੁਲਝਿਆ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ। ਗੁਰੂ ਕਲਗੀਧਰ ਪਾਤਸ਼ਾਹ ਜੀ ਮਿਹਰ ਕਰਨਾ।

  • @navdeepsingh-to9ip
    @navdeepsingh-to9ip Год назад +14

    ਬਹੁਤ ਹੀ ਸਿਆਣਾ ਸਿਰ.. ਬਹੁਤ ਵਧਿਆ ਜਵਾਬ ਦਿਤੇ ✅🙏🏻

  • @BalkarSingh-xs5zw
    @BalkarSingh-xs5zw Год назад +32

    ਬਾਬਾ ਬਖਸਿਸ ਸਿੰਘ ਜੀ ਵਾਹਿਗੁਰੂ.ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ംം ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ ംം

  • @salkhandhillon3878
    @salkhandhillon3878 Год назад +19

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @tejwantsingh3114
    @tejwantsingh3114 Год назад +68

    ਸਿਰ ਝੁਕਾ ਕੇ ਸਲਾਮ ਐ ਬਾਬਾ ਬਖਸ਼ੀਸ਼ ਸਿੰਘ ਜੀ ਦੀ ਸੱਚ ਦੀ ਪਹਿਰੇਦਾਰ ਸੋਚ ਨੂੰ ਜੀ ਪਿਆਰਿਓ।।

    • @GurdevSingh-c2f9h
      @GurdevSingh-c2f9h 11 месяцев назад

      ਬਾਬਾ। ਬਖਸ਼ੀਸ਼ ਸਿੰਘ ਜੀ ਅੱਜ ਵੀ ਅਸੀਂ ਤੁਹਾਡੇ ਨਾਲ ਤਿਆਰ ਬਰ। ਤਿਆਰ ਆ। ਜੀ ਦਿਲ। ਤੋ love you ❤❤❤❤❤💯

  • @mehaksandhu3552
    @mehaksandhu3552 Год назад +21

    ਬਹੁਤ ਵਧੀਆ ਵਿਚਾਰ ਬਾਬਾ ਜੀ

  • @sukhgill549
    @sukhgill549 Год назад +4

    ਵਾਹਿਗੁਰੂ ਜੀ ਬਾਬਾ ਜੀ ਨੂੰ ਚੜਦੀ ਕਲਾ ਵਿਚ ਰੱਖੇ

  • @jorasingh9567
    @jorasingh9567 Год назад +9

    ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ

  • @ginderkaur6274
    @ginderkaur6274 Год назад +15

    ਬਹੁਤ ਅਹਿਮ ਗਲਬਾਤ

  • @charanjitsingh4388
    @charanjitsingh4388 Год назад +16

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਵਿਚਾਰ ਚਰਚਾ ਹੋਈ । ਧੰਨਵਾਦ ਜੀ ।

  • @gurjindersingh5636
    @gurjindersingh5636 Год назад +2

    ਵਾਹਿਗੁਰੂ ਜੀ ਮੇਹਰ ਰੱਖੀ ਇਹੋ ਜਿਹੇ ਸਿੰਘ ਸੂਰਮਿਆ ਤੇ ਚੜਦੀ ਕਲਾ 'ਚ ਰਹਿਣ

  • @Mrindia699
    @Mrindia699 Год назад +14

    ਦਿਲ ਦੀ ਗਹਿਰਾਈ ਤੂੰ ਪਿਆਰ ਤੇ ਅਸੀਸ ❤❤🙌🙏

  • @sewasingh696
    @sewasingh696 Год назад +6

    ਸਹੀ ਮਾਅਨਿਆਂ ਵਿੱਚ ਸਿੱਖੀ ਅਸੂਲਾਂ ਤੇ ਪਹਿਰਾ ਦੇ ਰਹੇ ਗੁਰੂ ਦੇ ਸਿੱਖ

  • @gandhisidhu1469
    @gandhisidhu1469 Год назад +1

    ਵਾਹਿਗੁਰੂ ਜੀ ਮੇਹਰ ਕਰੇ ਜੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਜੀ

  • @preetpalsingh1557
    @preetpalsingh1557 Год назад +1

    ਵਾਹਿਗੁਰੂ ਜੀ ਬਾਬਾ ਬਖਸ਼ੀਸ ਸਿੰਘ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ

  • @punjabivlogger6131
    @punjabivlogger6131 Год назад +11

    ❤❤❤❤❤❤ ਆਖ਼ਰੀ ਗੱਲਾਂ ਤੇ ਮੈ ਅੱਖਾਂ ਭਰ ਗਇਆ 😢

  • @jassisingh1838
    @jassisingh1838 Год назад +20

    ਬਾਬਾ ਬਖਸ਼ਿਸ ਸਿੰਘ 👍👍❤️

  • @ajmailsinghkooner3550
    @ajmailsinghkooner3550 Год назад +21

    ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ

  • @gurpyarkhiva4486
    @gurpyarkhiva4486 Год назад +5

    ❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਬਾਬਾ ਜੀ ਰੱਬ ਹਮੇਸ਼ਾ ਤਰੱਕੀ ਬਖਸ਼ੇ ਖ਼ੁਸ਼ ਰੱਖੇ

  • @NarinderSingh-im4oo
    @NarinderSingh-im4oo Год назад +6

    ਧੰਨਵਾਦ ਬਖ਼ਸ਼ੀਸ਼ ਸਿੰਘ ਜੀ

  • @LyricsLakhibrargaziana
    @LyricsLakhibrargaziana Год назад +12

    ਸਿੱਖ ਕੌਮ ਦਾ ਮਹਾਨ ਸੂਰਮਾ ਬਾਬਾ ਬਖ਼ਸ਼ੀਸ਼ ਸਿੰਘ ਜੀ ਖ਼ਾਲਸਾ ❤

  • @kulvirgharialkulvirgharial4417
    @kulvirgharialkulvirgharial4417 Год назад +19

    ਅਸ਼ੀ ਬਾਬਾ ਬਖਸ਼ੀਸ ਸਿੰਘ ਨਾਲ ਸਹਿਮਤ ਹਾ ਸਹੀ ਕਹਿ ਰਿਹਾ ਇਸ਼ ਨੂੰ ਕਰਿਦੇ ਨੇ ਸੱਚ ਨੂੰ ਸਚ ਕਹਿਣਾ

  • @Satnamsinghbhawra
    @Satnamsinghbhawra Год назад +1

    ਵਾਹਿਗੁਰੂ ਇਨਾ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤️ ਬਹੁਤ ਵਧੀਆ ਇਨਸਾਨ ਨੇ ਗੱਲ ਬਾਤ ਕਰਨ ਦਾ ਬਹੁਤ ਵਧੀਆ ਤਰੀਕਾ ਹੈ

  • @RanbirSinghRana-bw5nu
    @RanbirSinghRana-bw5nu Год назад +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @devindersinghmaanPB23
    @devindersinghmaanPB23 Год назад +3

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰੇ ਦੀ ਜੀ 🙏🙏🙏🙏🙏

  • @kulwantsingh9563
    @kulwantsingh9563 Год назад +14

    Thanks A Lot Baba Ji N Makkar Veer Ji For This Beautiful Episode
    🙏🙏

  • @NarinderSingh-im4oo
    @NarinderSingh-im4oo Год назад +1

    ਅੱਜ ਮੈਨੂੰ ਵੀ ਬਹੁਤ ਗੱਲਾਂ ਦੇ ਜਵਾਬ ਮਿਲ ਗਏ ਧੰਨਵਾਦ ਕੀਤਾ

  • @SukhpalSingh-gq8hu
    @SukhpalSingh-gq8hu Год назад +5

    ਜਦੋਂ ਵੀ ਬਾਬਾ ਜੀ ਵਰਗੇ ਯੋਧੇ ਗਰਜਦੇ ਨੇਂ ਤਾਂ ਸਾਰੇ ਸਰੀਰ ਵਿੱਚ ਝਰਨਾਂਟ ਜਿਹੀ ਆ ਜਾਂਦੀ ਹੈ !

  • @HarjinderSINGH-gh6hr
    @HarjinderSINGH-gh6hr Год назад +3

    ਮੱਕੜ ਸਾਹਿਬ ਨੂੰ ਸੁਆਲ ਐ ਕਿ ਥੋੜ੍ਹੇ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਦੋ ਜੱਜਾਂ ਨੂੰ ਸਿਰਫ਼ ਸਿੱਖ ਹੋਣ ਕਰਕੇ ਹੀ ਬਾਹਰ ਕਰ ਦਿੱਤਾ ਗਿਆ, ਥੋਡੀ ਦਿੱਲੀ ਦੀ "ਡਿਮ ਕਰੇਸੀ" ਐਦਾਂ ਲਾਗੂ ਹੁੰਦੀ ਹੈ!
    🦁🦁

  • @Loversworld16
    @Loversworld16 Год назад +25

    Excellency seen in answering the questions asked by the reporter BABA BAKHSHISH SINGH JI WAHEGURU JI KA KHALSA WAHEGURU JI KI FATEH

  • @sourav9574
    @sourav9574 Год назад +6

    ਜੁਬਾਨ ਫਤਹਿ
    ਜਹਾਨ ਫਤਹਿ
    ਹਰ ਮੈਦਾਨ ਫਤਹਿ 🚩

  • @att_jatt47
    @att_jatt47 Год назад +21

    Baba bakshish singh hmesha sach bolda . Bohot saaf niyat vala banda 🫡

  • @gurnoorsingh5779
    @gurnoorsingh5779 5 месяцев назад

    ਇਹ ਸੁਣ ਕੇ ਬਹੁਤ ਦੁੱਖ ਲੱਗਿਆ ਕੀ ਬਾਬਾ ਜੀ ਕਿਰਾਏ ਦੇ ਘਰ ਵਿੱਚ ਰਹਿ ਰਹੇ ਹਨ ਉਹਨਾਂ ਨੇ ਸਿੱਖ ਪੰਥ ਲਈ ਬਹੁਤ ਤਸੀਹੇ ਝੱਲੇ ਬਾਬਾ ਜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏

  • @prabhjotPandher493
    @prabhjotPandher493 Год назад +3

    ਗੁੱਡ ਬਾਬਾ ਜੀ ਪੰਜਾਬ ਦੇ ਕਿੰਗ ਹੋ ਤੁਸੀਂ।

  • @NirmalSingh-sy6vq
    @NirmalSingh-sy6vq Год назад +3

    Baba ji , you more than 100 percent write. Go ahead, gure sahib waiting for you....

  • @ghummanbroadway803
    @ghummanbroadway803 Год назад +6

    ਬਹੁਤ ਵਧੀਆ ਗੱਲਬਾਤ ਕੀਤੀ,

  • @Gਵੜੈਚ
    @Gਵੜੈਚ Год назад

    ਵਾਹਿਗੁਰੂ ਜੀ ਤੁਹਾਡੇ ਨਾਲ ਨੇ ਬਾਬਾ ਜੀ ..........ਤੁਹਾਡੇ ਜ਼ਬਾਨੀ ਸੁਣ ਕੇ ਦਿਲ ਖੁਸ਼ ਹੋ ਗਿਆ ਸਭ

  • @ravindervirdi5448
    @ravindervirdi5448 Год назад +1

    Baba ਜੀ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਸਾਡੀ ਕੌਮ ਦੇ ਹੀਰੇ ਓ ਤਸੀ

  • @kalam-e-musafir1401
    @kalam-e-musafir1401 Год назад +15

    ਡੂੰਘੇ ਵਿਚਾਰ, ਤੇ ਬਿਲਕੁੱਲ ਸੱਚ 🙏🙏🙏

  • @gandhisidhu1469
    @gandhisidhu1469 Год назад +5

    ਬਹੁਤ ਵਧੀਆ ਵੀਰ ਜੀ

  • @gandhisidhu1469
    @gandhisidhu1469 Год назад +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਹਰ ਕਰਨ ਵਾਲੇ ਜੀ

  • @sahibsinghcheema4151
    @sahibsinghcheema4151 Год назад +11

    ਧੰਨਵਾਦ ਜੀ ਸ ਮੱਕੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @BabajiGurdaspuri-ob5qt
    @BabajiGurdaspuri-ob5qt Год назад +13

    ਅਸੀਂ ਕੁਝ ਕੀਤਾਂ ਅਸੀਂ ਘਰ ਛੱਡ ਕੇ ਘਰੋ ਆਕੇ ਰਹਿਣ ਲਗੇ ਅਜੇ ਤੱਕ ਸਾਡਾ ਬਾਬਾ ਜੀ ਘਰ ਨਹੀਂ ਬਣਿਆ ਸਾਡੀ ਕਿਸੇ ਨੇ ਸਾਰ ਨਹੀਂ ਲਈ ਅਸੀਂ ਬੁੜੇ ਵੀ ਹੋ ਗਏ

    • @pek1240
      @pek1240 Год назад +1

      ahi ta dukhant aa bai g asi tuhade varge te hor ohna yodhian layi kuj nahi kar sake sadhan de dereian te asi sangmarmar la ke taj mahal ban ditte jad ke ehi sangmarmar de hakdar sade komi yodhe san ehi gal mai har thha karda te har pal shaminda mehsoos karda ke asi kuj nahi kitta komi yodhian layi sade toh vada besharm hor kon ho sakda ta hee ta hun koi muh ni karda sangarsh val aukhoti panthak leader ta mehal munare bana gaye te yodhe sabh kuj lutta gaye bhai sab sanu muaf kario kyu ke asi akritghana di kom ban ke reh gaye ji bas hor khuj bol ni hunda sharm nal sirr jhukda mera ta halan ki jine joga haiga jithe kitte pata lagda thoda bahut karn di koshish karda par har ik komi yodha ghato ghat 10 crore cash te ik vadia kothi car da hakdar aa jo mere kalle de vas toh bahar di gall aa eh pori kaum da karz hai te hai kuz vi nahi sangat de sahmne atte ch loon de brabar hai ena ku mann sanman

    • @jatinderarora7026
      @jatinderarora7026 Год назад

      Green s force nl gl kro ghr BN ju

    • @hardevsinghhardevsingh8662
      @hardevsinghhardevsingh8662 Год назад

      ​@@jatinderarora7026bhai ji kis greens de gal kar reha ho

  • @pipalsingh1194
    @pipalsingh1194 Год назад +1

    ਬਾਬਾ ਬਖਸ਼ੀਸ ਨੂੰ ਮੇਰੇ ਵਲੋ ਸਲੂਟ ਮੈ pipal singh

  • @ramnikotla2938
    @ramnikotla2938 Год назад +10

    ਬਾਬਾ ਬਖਸ਼ੀਸ਼ ਸਿੰਘ ਯੋਧਾ ਸਿੰਘ ਹੈ

  • @rajuambo
    @rajuambo Год назад +14

    bht changia te khariyan gallan kahia baba Bakshish Singh ne 🙏

  • @gurdevsinghchohan3208
    @gurdevsinghchohan3208 11 месяцев назад

    ਬਾਬਾ ਬਖਸ਼ੀਸ਼ ਸਿੰਘ ਜੀ ਅੱਪ ਜੀ ਵਧਾਈ ਦੇ ਪਾਤਰ ਹੋ। ਆਪ ਜੀ ਨੇ ਬਹੁਤ ਹੀ ਨਿਧੜਕ ਹੋ ਕੇ ਚੜਦੀ ਕਲਾ ਦੇ ਜਵਾਬ ਦਿਤੇ ਹਨ।ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰਖੇ।

  • @harmanpreet588
    @harmanpreet588 Год назад +3

    ਨਾਈਸ ਇੰਟਰਵਿਊ ❤

  • @JassaSingh-n9b
    @JassaSingh-n9b Год назад

    ਬਾਬਾ ਜੀ ਜਿਨ੍ਹਾਂ ਨੂੰ ਪ੍ਹੰਥ ਨਾਲ ਦਰਦ ਹੁੰਦਾ ਉਹ ਸੱਚ ਜ਼ਰੂਰ ਬੋਲਦਾ ਤਸੀ ਉਹ ਸੱਚੇ ਇਨਸਾਨ ਹੋ ਵਾਹਿਗੁਰੂ ਜੀ

  • @AmritSingh-fj3mx
    @AmritSingh-fj3mx Год назад +7

    Waheguru ji ka Khalsa waheguru ji ki Fateh Baba ji 🙏🏼🌹🌹

  • @kalasidhu-wo3pv
    @kalasidhu-wo3pv Год назад +10

    ਸਹੀ।ਗੱਲ।ਹੈ।ਬਾਈ।ਸਰਕਾਰ।ਗਦਾਰ

    • @ginderkaur6274
      @ginderkaur6274 Год назад

      ਬਹੁਤ ਵਧੀਆ ਗਲਬਾਤ

  • @GurpreetSingh-km4of
    @GurpreetSingh-km4of Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @MakhanSingh-ql3ug
    @MakhanSingh-ql3ug Год назад +7

    Waheguru ji ka khalsa waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏__________❤️❤️❤️

  • @GopiKaler-r2q
    @GopiKaler-r2q 6 месяцев назад

    ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਸੁਲਝੇ ਇਨਸਾਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manindermadahar24
    @manindermadahar24 Год назад +3

    ਬਾਬਾ ਜੀ ਬਹੁਤ ਵਧੀਆ ਲੱਗਾ ਵਿਚਾਰ ਸੁਣ ਕੇ

  • @IKONKAR739
    @IKONKAR739 Год назад +7

    Love you Bakshish sir ji , Tons of Respect 🙏

  • @Balinder1
    @Balinder1 Год назад +14

    ਬਹੁਤ ਵਧੀਆ

  • @kulwantsingh9563
    @kulwantsingh9563 Год назад +12

    Dhan Teri Sikhi 🙏🙏

  • @lovepreetsinghlovepreetsin6355
    @lovepreetsinghlovepreetsin6355 11 месяцев назад

    ਬਾਬਾ ਜੀ ਸਦਾ ਚੜਦੀ ਕਲਾ ਵਿੱਚ ਰਹਿਣ 🙏🙏🙏

  • @PartapSingh-bg9jc
    @PartapSingh-bg9jc Год назад +4

    Baba ji waheguru ji ka Khalsa Shri waheguru ji ki fateh

  • @gurwindergill6303
    @gurwindergill6303 11 месяцев назад

    ਵਾਹ ਬਾਬਾ ਜੀ ਅਤੇ ਭਾਈ ਮੱਕੜ ਸਾਬ ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਧੰਨਵਾਦ ਜੀ

  • @bhupindersohalbajwa9933
    @bhupindersohalbajwa9933 Год назад +1

    Bhut bdiya boln wale Baba ji bkshish singh ji chardikla rehn jii

  • @vickysinghvicky2618
    @vickysinghvicky2618 Год назад +264

    ਇਸ ਨੂੰ ਕਹਿੰਦੇ ਨੇ ਹਿੱਕ ਠੋਕ ਕੇ ਸੱਚ ਬੋਲਣਾ

  • @amritpalsingh3715
    @amritpalsingh3715 Год назад +1

    ਚੜ੍ਹਦੀਕਲਾ ਜੀ

  • @angadpalsinghbrar8404
    @angadpalsinghbrar8404 Год назад +5

    ਸਾਡਾ ਕੋਈ ਸਬੰਧ ਨਈ ਹਿੰਦੂਸਤਾਨ ਨਾਲ

  • @punjabientertainment3982
    @punjabientertainment3982 Год назад +22

    ਮੂੰਹ ਤੋੜ ਇੰਟਰਵਿਊ 🙏

  • @TheLittleGamer13
    @TheLittleGamer13 Год назад +14

    @13:13
    @41:03
    ਪੂਰੀ ਇੰਟਰਵਿਊ ਦੌਰਾਨ ਸਭ ਸਹੀ ਜਵਾਬਾਂ ਵਿਚੋਂ ਸਭ ਤੋਂ ਵੱਡੇ ਜਵਾਬ
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ

  • @devinderkaur4794
    @devinderkaur4794 Год назад +1

    Waheguru ji tuhanu lambi ummer bakshan sach keha veer g tuc

  • @kalasidhu-wo3pv
    @kalasidhu-wo3pv Год назад +8

    ਕੋਈ।ਨਾ।ਬਾਈ।ਦਰਦ।ਸਾਡੇ।ਅੰਦਰ।ਹੈ।ਬਹੁਤ।ਪੰਥ।ਲੲਈ

  • @bachitervirk
    @bachitervirk Год назад +19

    ਖਾਲਿਸਤਾਨ ਜ਼ਿੰਦਾਬਾਦ।
    ਹਿੰਦੂ ਅੱਤਵਾਦ ਮੁਰਦਾਬਾਦ।👎👎

  • @DilbagSingh-f6m
    @DilbagSingh-f6m Год назад +25

    ਮੀਡੀਆ ਨੂੰ ਸਵਾਲ ਬਿੱਟੂ ਨੂੰ ਪੁੱਛੋ ਰਾਮ ਰਹਿਮ ਕਿਉ ਬਾਹਰ ਨਿਕਲਦੇ ਹਨ

  • @Sawankhanna1334
    @Sawankhanna1334 Год назад +10

    baba baksish ji jindabad

  • @jcbsingh6332
    @jcbsingh6332 Год назад +1

    Very good interview and veer ji give Very Very good Answer

  • @HarmeetSingh-hk3fk
    @HarmeetSingh-hk3fk Год назад +2

    Pranaam Sadi koum de babbar shera nu 🙏🙏🙏🙏🙏🙏

  • @Singhsatvinder489
    @Singhsatvinder489 Год назад

    Ssa simranjot paaji
    Boht wadiya interview
    Carry on

  • @kiratvlogs1578
    @kiratvlogs1578 Год назад +16

    Waheguru 🙏🏻🙏🏻❤

  • @BootaSran
    @BootaSran Год назад +1

    Love you yaara BABA BAKHSESS SINGH JI JAAN HAJIR HAI JI SANU JARURT HAI TERY BABA JI

  • @hartejwantsinghghuman2385
    @hartejwantsinghghuman2385 Год назад +7

    Waheguru ji mehr kre sab te 🙏🙏

  • @morjaat5041
    @morjaat5041 Год назад +3

    गजब बाबा बक्शीश सिंह ।

  • @Bhai.BhupinderSingh
    @Bhai.BhupinderSingh Год назад +1

    Bahut wadiya interview with good fact

  • @jagdeepsingh3590
    @jagdeepsingh3590 Год назад +4

    Boht hi wadia jawab dite baba ji ne

  • @DavinderSingh-rw7dz
    @DavinderSingh-rw7dz Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ