ਦਫਤੂ - ਜਿਲ੍ਹਾ ਕਸੂਰ ~ ਉੱਜੜ ਗਿਆ ਸੋਹਣਾ ਅਸਥਾਨ । ਬਾਬਾ ਬੁੱਲ੍ਹੇ ਸ਼ਾਹ ਜੀ ਨੇ ਇਸ ਗੁਰਦੁਆਰੇ ਵਿੱਚ ਸ਼ਰਨ ਲਈ Pak 29

Поделиться
HTML-код
  • Опубликовано: 16 мар 2023
  • Google Location : goo.gl/maps/CwdPgoJkAqV874dz6
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 233

  • @NishanSinghAustralia
    @NishanSinghAustralia  Год назад +26

    ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @BhaiNirpalsingh1313
      @BhaiNirpalsingh1313 Год назад +3

      Waheguru ji ka khalsa waheguru ji ki Fateh ji

    • @jashish5238
      @jashish5238 Год назад +2

      Waheguru ji 🙏🏻❤️

    • @Jps64ਜੇਪੀਐਸ
      @Jps64ਜੇਪੀਐਸ Год назад +1

      ਵਾਹਿਗੁਰੂ ਜੀ 🙏
      ਸਾਧ ਸੰਗਤ ਜੀ ਦਾਸ ਵੱਲੋ ਫਤਹਿ ਪ੍ਰਵਾਨ ਕਰਨੀ ਜੀ
      🙏🙏🙏🙏🙏🙏🙏🙏🙏🙏🙏🙏🙏
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
      ਵਾਹਿਗੁਰੂ ਦੇਖ ਕੇ ਹਾਲਾਤ ਗੁਰਦੁਆਰਾ ਸਾਹਿਬ ਦੇ ਦਿਲ ਨੂੰ ਕੁੱਝ ਹੋ ਰਿਹਾ ਹੈ ਕਾਰ ਸੇਵਾ ਵਾਲਿਆਂ ਨੂੰ ਏਥੇ ਸੇਵਾ ਕਰਨੀ ਚਾਹੀਦੀ ਹੈ

    • @niranjansinghjhinjer1370
      @niranjansinghjhinjer1370 Год назад

      Bot dukh hunda h Khalsa ji, Pakistan de lok apni rehan-basera wali..... emaarat nahi sambhal sakde

    • @jasbirkaurmalhi4968
      @jasbirkaurmalhi4968 Год назад

      Thanks 🙏

  • @kartarsinghsingh6531
    @kartarsinghsingh6531 Год назад +25

    ਨਿਸ਼ਾਨ ਸਿੰਘ ਜੀ ਦਫਤੂਹ ਪਿੰਡ ਦੇ ਬਹੁਤ ਸਾਰੇ ਲੋਕ ਪਿੰਡ ਵਰਨਾਲਾ ਗਲਿਆਰਾ ਤਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਰਹਿ ਰਹੇ ਹਨ। ਤੁਹਾਨੂੰ ਏਧਰ ਆਕੇ ਵਰਨਾਲਿਉਂ ਇਸ ਗੁਰਦੁਆਰੇ ਦੇ ਇਤਿਹਾਸ ਦਾ ਪਤਾ ਲਗ ਸਕਦਾ ਹੈ।

  • @mohindersingh-lm6um
    @mohindersingh-lm6um Год назад +14

    Nishan Singh ge ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨ ਕਰਵੋਨ ਲਈ ਧੰਨਵਾਦ ਜੀ ਆਪ ਜੀ ਗੁਰਦੁਆਰਾ ਧੱਮ ਸਹਿਬ ਦੇ ਦਰਸ਼ਨ ਕਰਵਾਉ ਪਿੰਡ ਜੱਬਰ ਤਹਿਸੀਲ ਚੁਨੀਆ। ਪੰਜਵੇਂ ਪਾਤਸ਼ਾਹ ਦਾ ਅੱਸਧਾਨ ਹੈ ਜੀ

  • @JasveerSingh-ji4sl
    @JasveerSingh-ji4sl Год назад +8

    ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦਾ ਰਾਜ ਹੋਵੇ ਫੇਰ ਇਹ ਸਾਰੇ ਅਸਥਾਨਾਂ ਦੀ ਸੇਵਾ-ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਕੌਮ ਨੂੰ ਪ੍ਰਾਪਤ ਹੋਵੇ🙏🙏

  • @HarjinderSingh-vi4cv
    @HarjinderSingh-vi4cv Год назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵੰਡ ਤਾਂ ਪੰਜਾਬ ਦੀ ਹੋਈ ਸੀ ਸੱਭ ਕੁੱਝ ਬਰਬਾਦ ਹੋ ਗਿਆ ਸਾਡੇ ਕਿੰਨੇ ਪੰਜਾਬੀ ਸਾਹਿਤ ਵਿਰਾਸਤਾਂ, ਗੁਰੂਦੁਆਰੇ, ਵੰਡ ਤੋਂ ਬਾਅਦ ਬਿਨਾਂ ਸਾਂਭ ਸੰਭਾਲ ਤੇ ਬਰਬਾਦ ਹੋ ਗਏ ਤੁਹਾਡਾ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਡਾ ਵਿਰਸਾ ਦਿਖਾ ਰਹੇ ਹੋ ਜੀ 🙏

  • @gopi2bhatti
    @gopi2bhatti Год назад +1

    ਦਫਤੂ ਦੇ ਭੁੱਲਰ ਪਰਿਵਾਰਾਂ ਨੇ ਚੜਦੇ ਪੰਜਾਬ ਆ ਕੇ ਖੂਬ ਤਰੱਕੀ ਕੀਤੀ ਤੇ ਮੰਤਰੀ, ਵਿਧਾਇਕ ਬਣੇ

  • @sukhbirsingh54682
    @sukhbirsingh54682 Год назад +17

    ਵਾਹਿਗੁਰੂ ਜੀ ਸਿੱਖੀ ਮਹਾਨ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @ArjunSingh-pm1jj
    @ArjunSingh-pm1jj Год назад +5

    ਖ਼ਾਲਸਾ ਜੀ ਪੰਜਾਬ ਵਿੱਚ ਜਿਨੀ ਮਸਜ਼ਿਦ ਹੈਗੀਆ ਨੇ ਹੁਣ ਤੱਕ ਇਦੇ ਹੀ ਹਨ ਕਿਸੇ ਨੇ ਵੀ ਨਹੀ ਵਰਤੀਆ ਤੇ ਪਾਕਿਸਤਾਨ ਦੇ ਲੋਕਾ ਨੇ ਗੁਰਦਵਾਰੇ ਤੇ ਕਬਜਾ ਕਰ ਰੱਖੀਆ ਹੈ ਇਹ ਬਹੁਤ ਮਾੜੀ ਗੱਲ ਹੈ ਜੀ 😢😢

    • @rajbau-ee5co
      @rajbau-ee5co Год назад

      Eh gall Khalistania nu uthauni chahidi Aaron Pakistan got Nall.

  • @tarandhillon05
    @tarandhillon05 Год назад +10

    ਕਿੰਨੀ ਸੋਹਣੀ ਇਮਾਰਤ ਤੇ ਹੁਣ ਕੀ ਹਾਲ ਹੋ ਗਿਆ 😔😔😔😔...ਵਾਹਿਗੁਰੂ ਕਿਰਪਾ ਕਰਨ

  • @gursewaksamra8129
    @gursewaksamra8129 Год назад +4

    ਵਾਹਿਗੁਰੂ ਜੀ ਧੰਨ ਹਨ ਤੇਰੇ ਸਿੱਖ ਜਿਹਨਾਂ ਨੇ ਓਸ ਸਮੇਂ ਇਹਨਾਂ ਵੱਡਾ ਗੁਰੂਘਰ ਬਣਾਉਣ ਲਈ ਆਪਣਾ ਤਨੋ ਮਨੋ ਧਨੋ ਯੋਗਦਾਨ ਪਾਇਆ ਪਰ ਅੱਜ ਫੇਰ ਓਹ ਅਫ਼ਸੋਸ ਕਿ ਕਾਸ਼ ਕਿਤੇ ਇਹ ਚੰਦਰੀ ਵੰਡ ਨਾਂ ਹੋਈ ਹੁੰਦੀ ਤਾਂ ਅਸੀਂ ਇਹਨਾਂ ਗੁਰੂਘਰਾਂ ਦੇ ਦਰਸ਼ਨ ਕਰਨ ਸਕਦੇ

  • @gurvindersinghbawasran3336
    @gurvindersinghbawasran3336 Год назад

    ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਇਤਹਾਸ ਦੀ ਬਹੁਤ ਵੱਡੀ ਵਡਮੁੱਲੀ ਜਾਣਕਾਰੀ ਸੰਖੇਪ ਵਿੱਚ ਦਿੱਤੀ ❤🙏

  • @gur_bhullar95
    @gur_bhullar95 Год назад +7

    ਸਾਡੇ ਬਜੁਰਗਾਂ ਦਾ ਪਿੰਡ
    Thank you for visiting...❤

  • @BhaiNirpalsingh1313
    @BhaiNirpalsingh1313 Год назад +7

    *ਤੂੰ ਸਭਨਾ ਮਾਹਿ ਸਮਾਇਆ॥ ਤਿਨਿ ਕਰਤੈ ਆਪੁ ਲੁਕਾਇਆ ॥ ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉੁ ਜੋਤਿ ਧਰੀ ਕਰਤਾਰਿ ਜੀਉੁ॥*
    *ਵਾਹਿਗੁਰੂ ਜੀ ਕਾ ਖ਼ਾਲਸਾ*
    *ਵਾਹਿਗੁਰੂ ਜੀ ਕੀ ਫ਼ਤਹਿ ਜੀਓ*

  • @balramsingh5707
    @balramsingh5707 Год назад

    ਦਲੀਆਂ ਸਰਕਾਰਾਂ ਨੇ ਸਾਡੇ ਕੋਲੋਂ ਕੀ ਕੀ ਖੋਹ ਲਿਆ। ਮਨ ਬਹੁਤ ਜਾਂਦਾ ਉਦਾਸ ਹੋਇਆ

  • @kuldeepsidhu02
    @kuldeepsidhu02 Год назад +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @gulzarsinghgharyala9974
    @gulzarsinghgharyala9974 2 месяца назад

    ਸਾਡੇ ਬਜ਼ੁਰਗ ਪਿੰਡ ਦਫਤੂ ਨੂੰ ਯਾਦ ਕਰਦੇ ਚੱਲ ਵਸੇ।

  • @sdfunreality6955
    @sdfunreality6955 Год назад +1

    ਕਲਸੀਆਂ, ਨੇੜੇ ਅਲਗੋ ਕੋਠੀ, ਤਹਿਸੀਲ ਪੱਟੀ ਬਾਰਡਰ ਏਰੀਆ ਜਿਲ੍ਹਾ ਤਰਨ ਤਾਰਨ।

  • @MohanSingh-gt9ks
    @MohanSingh-gt9ks Год назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurlabhsingh0308
    @gurlabhsingh0308 Год назад +1

    ਸਾਡੇ ਬਾਪੂ ਹੁਣਾ ਦਾ ਪਿੰਡ ਹੈ ਇਹ। ਸਾਡੇ ਬਾਪੂ ਹੁਣੀ ਇਹ ਪਿੰਡ ਛੱਡ ਕੇ ਵਰਨਾਲੇ ਆ ਵੱਸੇ ਸੀ।

  • @aminishsingh3229
    @aminishsingh3229 Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏🙏

  • @ranjodhsingh7174
    @ranjodhsingh7174 Год назад +2

    ਦੇਖੋ ਵਿਚਾਰੇ ਦੁਆਰਾ ਮਕਾਨ ਵੀ ਨਹੀਂ ਬਣਵਾ ਸਕੇ ,ਇੱਧਰ ਕੋਈ ਬੰਦਾ ਐਸਾ ਨਹੀਂ ਜਿਸ ਕੋਲ ਆਪਣਾ ਮਕਾਨ ਨਾ ਹੋਵੇ

  • @gulzarsinghgharyala9974
    @gulzarsinghgharyala9974 Год назад +1

    ਵਾਹਿਗੁਰੂ ਜੀ ਸਾਡੇ ਬਜ਼ੁਰਗਾਂ ਦਾ ਪਿੰਡ ਮਨ ਨੂੰ ਖੁਸ਼ੀ ਵੀ ਹੋਈ ਤੇ ਦੁੱਖ ਵੀ ਬਜ਼ੁਰਗਾਂ ਪਿੰਡ ਦੀਆਂ ਯਾਦਾ ਲੈ ਕੇ ਜਹਾਨੋਂ ਤੁਰਗੇ । ਨਿਸ਼ਾਨ ਸਿੰਘ ਸਾਬ ਦਾ ਧੰਨਵਾਦ ਜੋ ਪੁਰਾਤਨ ਗੁਰੂ ਘਰਾ ਦੇ ਦਰਸ਼ਨ ਕਰਵੋਦੇ ਨੇ ਵਾਹਿਗੁਰੂ ਕਿਰਪਾ ਕਰੇ ਵਿਛੜੇ ਗੁਰੂ ਘਰਾ ਦੀ ਸੇਵਾ ਸਬਾਲ ਸਿੱਖਾਂ ਨੂੰ ਬਕਸੋ

  • @Jagseer_Singh_
    @Jagseer_Singh_ Год назад +2

    ਅਸਥਾਨ ਤਾਂ ਭਾਈ ਸਾਹਿਬ ਜੀ ਇਤਿਹਾਸਿਕ ਲਗਦਾ ਹੈ ਜੀ

  • @JaspreetSingh-or3yl
    @JaspreetSingh-or3yl Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @haryanakavlog7215
    @haryanakavlog7215 Год назад +8

    ਵਾਹਿਗੁਰੂ ਜੀ🙏🙏🙏🙏

  • @ishersingh9446
    @ishersingh9446 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baljeetsinghbhullar1064
    @baljeetsinghbhullar1064 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਦਫਤੂ ਜਾਹਮਣ ਤੇ ਲਲਿਆਣੀ ਇਹ ਸਾਡੇ ਭੁੱਲਰਾਂ ਦੇ ਪਿੰਡ ਨੇ ਜੀ

  • @baljeetsidhu3550
    @baljeetsidhu3550 Год назад +4

    Dhan Dhan Sri Guru Nanak Dev Ji Maharaj Ji Maher Karn Sri Waheguru Ji

  • @rajwindersingh523
    @rajwindersingh523 Год назад +4

    ਵਾਹਿਗੁਰੂ ਜੀ ਖਾਲਸਾ ਜੀ, ਕਸੁਰ ਦੀ ਜੂੱਤੀ ਵੀ ਮਸਹੂਰ ਜੀ

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @tanbirsingh777
    @tanbirsingh777 Год назад +5

    ਵਾਹਿਗੁਰੂ ਜੀ ਕੀ ਫਤਿਹ ਜੀ

  • @MannatandAshmeet0911
    @MannatandAshmeet0911 Год назад +7

    Waheguru ji🙏🙏

  • @rajindersaini1563
    @rajindersaini1563 Год назад +7

    Waheguru ji ka khalsa waheguru ji ki Fateh 🙏🙏

  • @rooplal2294
    @rooplal2294 Год назад

    ਇਹ ਪੁਰਾਣੇ ਪੰਜਾਬ ਦਾ ਬੇਸ਼ਕੀਮਤੀ ਇਤਿਹਾਸ ਹੈ ।ਇਸ ਨੂੰ ਸੰਭਾਲਣ ਦੀ ਲੋੜ ਹੈ ।ਇਸ ਲਈ ਐਸ ਜੀ ਪੀ ਸੀ ਨੂੰ ਦੋਹਾਂ ਸਰਕਾਰਾਂ ਨਾਲ ਗਲ ਤੋਰਨੀ ਚਾਹੀਦੀ ਹੈ

  • @sandhusaab7504
    @sandhusaab7504 Год назад +9

    ਭਾਈ ਸਹਿਬ ਜੀ ।
    ਵਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।।

  • @satwinderkaurgill5382
    @satwinderkaurgill5382 Год назад +1

    ਸਾਡੇ ਵੀ ਬਜ਼ੁਰਗਾ ਦਾ ਪਿੰਡ ਆ ਜੀ
    ਬਜ਼ੁਰਗਾਂ ਨੇ ਦੱਸਿਆ ਸੀ ਕਿ ਇਸ ਦੀਆਂ 12 ਪੱਤੀਆਂ ਸਨ ।

  • @AvtarSingh0590
    @AvtarSingh0590 Год назад +2

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਬਹੁਤ ਵਧੀਆ ਉਪਰਾਲਾ ਸਿੰਘ ਸਾਬ।

  • @deepsamra3003
    @deepsamra3003 Год назад +4

    Waheguru g 🙏

  • @DaljeetSingh-kz9bm
    @DaljeetSingh-kz9bm Год назад

    ਨਿਸਾਨ ਸਿੰਘ ਜੀ ਧੰਨਵਾਦ

  • @SukhdeepSingh-zo7vg
    @SukhdeepSingh-zo7vg Год назад +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @Uppal-ny5le
    @Uppal-ny5le Год назад +4

    Waheguru ji

  • @GurdevSingh-tl4dh
    @GurdevSingh-tl4dh Год назад +3

    ਇਕ ਗੱਲ ਸੋਚਣ ਵਾਲੀ ਹੈ
    ਅੱਜ ਤੱਕ ਜਿੰਨੇ ਵੀ ਲੋਕ ਧਾਰਮਿਕ ਘਰਾਂ ਵਿੱਚ ਬੈਠੇ ਨੇ ਉਹ ਅੱਜ ਤੱਕ ਨਾ ਤਾਂ ਆਪਣਾ ਘਰ ਬਣਾ ਸਕੇ ਤੇ ਨਾ ਉਹ ਕੁੱਝ ਆਪਣਾ ਸੁਧਾਰ ਕਰ ਸਕੇ ਨੇ
    ਨਾ ਉਹ ਜਿਹਨਾਂ ਗੁਰੂ ਘਰਾਂ ਵਿੱਚ ਜਾਂ ਹੋਰ ਧਾਰਮਿਕ ਸਥਾਨਾਂ ਵਿੱਚ ਰਹਿੰਦੇ ਨੇ ਨਾ ਉਹਨਾਂ ਨੂੰ ਸਾਂਭ ਸਕੇ ਨਾ ਉਹਨਾਂ ਦੀ ਲੀਪ ਪੋਚ ਕਰ ਸਕੇ
    ਸਾਰੀ ਜਿੰਦਗੀ ਉਹਨਾਂ ਲੋਕਾਂ ਦੀ ਕੰਗਾਲੀ ਵਿਚ ਹੀ ਨਿਕਲ ਗਈ
    ਜੇ ਕਿਤੇ ਉਹ ਲੋਕ ਉਸ ਟਾਈਮ ਧਾਰਮਿਕ ਸਥਾਨਾਂ ਵਿੱਚ ਨਾ ਰਹਿੰਦੇ ਆਪਣਾ ਇੱਕ ਇੱਕ ਕੱਚਾ ਕਮਰਾ ਬਣਾਕੇ ਵੀ ਰਹਿੰਦੇ ਤਾਂ ਵਾਹਿਗੁਰੂ ਜੀ ਅੱਜ ਉਹਨਾਂ ਨੂੰ ਕੋਠੀਆਂ ਬੰਗਲਿਆਂ ਦੇ ਮਾਲਕ ਬਣਾ ਦਿੰਦਾ
    ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਲੋਕਾਂ ਦੀ ਜਿੰਦਗੀ ਤਾਂ ਨਿਕਲ ਗਈ ਤੇ ਹੂਣ ਉਹ ਗੁਰੂ ਘਰ ਵੀ ਢਹਿ ਢੇਰੀ ਹੋ ਗਏ
    ਹੂਣ ਉਹਨਾਂ ਦੀ ਅਗਲੀ ਪੀੜ੍ਹੀ ਦਾ ਕੀ ਹਾਲ ਹੋਵੇਗਾ ਉਹ ਕਿੱਥੇ ਰਹਿਣਗੇ ਕੀ ਉਹ ਅੱਜ ਘਰ ਬਣਾ ਲੈਣਗੇ ਜੋ ਅੱਜ ਮਹਿੰਗਾਈ ਪਾਕਿਸਤਾਨ ਵਿੱਚ ਹੈ
    ਪਾਕਿਸਤਾਨ ਵਿੱਚ ਤਾਂ ਘਰ ਦਾ ਕਿਰਾਇਆ ਵੀ ਨਹੀਂ ਦੇ ਹੁੰਦਾ ਘਰ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ

  • @karpalsingh7235
    @karpalsingh7235 Год назад

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮਾਲਕ ਦੇ ਘਰ ਦੇਰ ਸੰਗਤਾਂਇਹ ਗੁਰੂ ਘਰਾਂ ਦੀ ਦੇਖ ਰੇਖ ਕਰਨੀ ਚਾਹੀਦੀ ਹੈ

  • @inderjeetkour9236
    @inderjeetkour9236 Год назад +2

    ਭਾਈ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗਰੂ ਜੀ ਕੀ ਫਤਿਹ 🙏🙏

  • @bhaiharpreetsinghkhalsakal6877

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਵੀਰ ਜੀਓ ਬੇਨਤੀ ਹੈ ਕੇ ਸਮਾਧ ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਕਿਲ੍ਹਾ ਜਮਰੌਦ ਜਰੂਰ ਜਾਣ ਦਾ ਯਤਨ ਕਰਨਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sarbjeetsingh8638
    @sarbjeetsingh8638 Год назад

    ਬਹੁਤ ਵਧੀਆ ਜੀ

  • @balwinderkaur-no5vy
    @balwinderkaur-no5vy Год назад

    ਸਿੱਖ ਇਤਿਹਾਸ ਕਿਵੇਂ ਸਾਥੋਂ ਦੂਰ ਹੋ ਰਿਹਾ ਹੈ, ਦਿਮਾਗ਼ ਖ਼ਰਾਬ ਹੋ ਰਿਹਾ ਹੈ, ਕਿਉਂ ਸਾਡੇ ਪੰਜਾਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਕੀਤਾ ਜਾ ਰਿਹਾ

  • @amarjotsinghsandhu6203
    @amarjotsinghsandhu6203 Год назад +2

    Satnam Shri waheguruji 🙏🙏🙏🙏🙏🌹💐🌼🪷🌺🌸🌻🌷🍁waheguruji ka Khalsa waheguruji ki fathe 🙏🙏🙏🙏🙏

  • @GurpreetSingh-vl7pu
    @GurpreetSingh-vl7pu Год назад

    Waheguru ji waheguru ji waheguru ji waheguru ji waheguru ji

  • @gsantokhsinghgill8657
    @gsantokhsinghgill8657 Год назад +3

    Bahut chija sohnia c par wakat di mar mar gi je wand na hundi eh hal na hunda asthana da waheguru ji🙏

  • @amritpalsingh3494
    @amritpalsingh3494 Год назад +4

    Eh sab video vekh ke bada dil dukhda.
    Goreya ne Punjab hi kyu divide kita 😢

  • @baljindersingh7802
    @baljindersingh7802 Год назад

    Waheguru ji Waheguru ji Waheguru ji Waheguru ji Waheguru ji

  • @gurjeetboparai62
    @gurjeetboparai62 Год назад +3

    🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏 ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @prabjit8297
    @prabjit8297 Год назад +1

    Waheguru waheguru waheguru waheguru waheguru ji WMK 🙏🌱

  • @paramjitsinghsingh251
    @paramjitsinghsingh251 Год назад +1

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @GurdeepSingh-hw2zk
    @GurdeepSingh-hw2zk Год назад +2

    Dhan sikhi 🙏🏼 waheguru ji

  • @vikabaidwan2046
    @vikabaidwan2046 Год назад

    ਅਸੀ ਆਪਣੀ ਪਹਿਚਾਣ ਖੋ ਦਿੱਤੀ ਹੈ

  • @amrindersingh9685
    @amrindersingh9685 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @sukhdevkaur9697
    @sukhdevkaur9697 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @charanjitsingh4388
    @charanjitsingh4388 Год назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ।ਵੀਰ ਜੀ ਧੰਨਵਾਦ ਜੀ । ਦਰਸ਼ਨ ਦੇਖ ਜੀਵਾ ਗੁਰ ਤੇਰਾ ।

  • @satyadevg
    @satyadevg Год назад

    🙏SatnaamSreeWaheguruji🙏

  • @dashmeshcharity1651
    @dashmeshcharity1651 Год назад

    1947 ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਹੈ

  • @jatinderdeol6942
    @jatinderdeol6942 Год назад +1

    ਵਾਹਿਗੁਰੂ ਜੀ 🙏

  • @jasskhabra
    @jasskhabra Год назад

    @Nishan Singh Australia ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਮੀਦ ਹੈ ਆਪ ਜੀ ਵੀ ਗੁਰਦੁਆਰਾ ਸਾਧੂ ਬੇਲਾ ਰੋੜੀ ਸਖਰ ਦੇ ਦਰਸ਼ਨ ਕਰੋਗੇ ਅਤੇ ਸਾਨੂੰ ਵੀ ਦਰਸ਼ਨ ਕਰਵਾਉਗੇ।

  • @balwinderkaur4759
    @balwinderkaur4759 Год назад

    Waheguru ji waheguru ji

  • @pardeepgrewal9404
    @pardeepgrewal9404 Год назад

    ਨਿਸ਼ਾਨ ਸਿੰਘ ਸਾਹਿਬ ਜੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਭੇਜੋ ਇਥੇ ਕਿਉਂਕਿ ਜਿਥੇ ਵੀ ਸੇਵਾ ਚਲਦੀ ਐ ਉਹ ਉੱਥੇ ਲੜਨ ਪਹੁੰਚ ਜਾਂਦਾ ਹੈ ਤੁਸੀਂ ਪੁਰਾਣੀਆਂ ਇਮਾਰਤਾਂ ਢਾਹ ਤੀਆਂ ਇਥੇ ਪਹੁੰਚ ਕੇ ਸੰਭਾਲੋ।

  • @manijoshi7664
    @manijoshi7664 Год назад

    Dhanwad ji

  • @sonujayia922
    @sonujayia922 Год назад

    1947 rab na krda ta bahut vadiya hun bahut dukh hunda yad krke ja kde video vekhde ha pakstan diya

  • @RajwinderKaur-he5vj
    @RajwinderKaur-he5vj 5 месяцев назад

    Waheguru Ji

  • @harhar_mahadev.09
    @harhar_mahadev.09 Год назад

    Thx sara pakisatan di video dakhon layi asi kade ja nahi sakde par saara atiaas vekhan da mann c 🙏 bahut bahut thanvaad ji 🙏

  • @jogindersingh4350
    @jogindersingh4350 Год назад

    Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru jiwaheguru ji waheguru waheguru ji waheguru 🌹🌹🌹🌹🌹🇸🇪🇸🇪🇸🇪🙏🏼👏👍👏🙏🏼🇸🇪🌹🇸🇪🙏🏼👏👍

  • @karamjitsinghsalana4648
    @karamjitsinghsalana4648 Год назад

    Waheguru g

  • @sukhdevsingh295
    @sukhdevsingh295 Год назад +4

    Such gurdwaras will soon become things of the past if not preserved. All sikh gurdwaras management committees should maintain a separate donation box in each and every gurdwaras of World for preservation of such gurdwaras and one time settlement with people who are living in these gurdwaras.

    • @rajinderbhogal9280
      @rajinderbhogal9280 Год назад +2

      Agreed. We need to create an international committee to look after all gurudwaras.

    • @sukhdevsingh295
      @sukhdevsingh295 Год назад

      @@rajinderbhogal9280 There is need to support Pakistan sikh gurdwaras management committee mentally physically and financially for restoration of all such gurdwaras🙏.

    • @rajinderbhogal9280
      @rajinderbhogal9280 Год назад

      @@sukhdevsingh295 we do need some body that will take care of our heritage buildings. PSGPC or whoevrr.

  • @gursahibsingh832
    @gursahibsingh832 Год назад

    ਮੇਰੀ ਦਾਦੀ ਜੀ ਦਾ ਪਿੰਡ ਅੱਜ ਵੀ ਯਾਦ ਕਰਦੇ ਨੇ । 🙏🙏

  • @SimranKaur-ts5no
    @SimranKaur-ts5no Месяц назад

    Wahiguru ji 🙏

  • @gurvinderbhullar8993
    @gurvinderbhullar8993 Год назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @pipalsinghghbhullar6325
    @pipalsinghghbhullar6325 Год назад +2

    ਵੀਰ ਜੀ ਇਹ ਸਾਡਾ ਪਿੰਡ ਹੈ ਇਸ ਪਿੰਡ ਭੁੱਲਰਾ ਦਾ ਪਿੰਡ ਹੈ

  • @sonusonubodal5225
    @sonusonubodal5225 Год назад

    ਧੰਨ ਗੁਰੂ ਨਾਨਕ ਦੇਵ ਜੀ

  • @laddikharoud8763
    @laddikharoud8763 Год назад +1

    Waheguru ji ka khalsa waheguru ji ki fathe 🙏 🙏ki to ki baniaa sb osde rang ne

  • @jashish5238
    @jashish5238 Год назад +2

    Waheguru ji 🙏🏻❤️

  • @armandeep7081
    @armandeep7081 Год назад

    ਇਹ ਪਿੰਡ ਦੇ ਲੋਕ ਜਿਲ਼ਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਘਰਿਆਲਾ ਵਰਨਾਲਾ ਵਿਖੇ ਭੁੱਲਰ ਗੋਤ ਹਨ

  • @ss.27
    @ss.27 Год назад

    Dhan Guru Pita Sahib Sri Guru Nanak Sahib g Maharaj

  • @JarnailSingh-bx9oo
    @JarnailSingh-bx9oo Год назад +2

    Waheguru Ji🙏 We punjabi’s need to think what does happen if we leave our village, state or country ? Our religious places, own houses will deteriorate if no one is there to take care .

  • @JaswinderKaur-iu2vc
    @JaswinderKaur-iu2vc Год назад +1

    Waheguru ji kash ena noshanian nu koi samb sakda bahut Soni building ea Dhanbad khalsa jo

  • @ranjitsingh203veer2
    @ranjitsingh203veer2 Год назад +1

    🙏🙏🙏🙏🙏

  • @pipalsinghghbhullar6325
    @pipalsinghghbhullar6325 Год назад +1

    ਅਸੀਂ ਇਸ ਪਿੰਡ ਵਿੱਚ ਉਠ ਕੇ ਗ ਏ ਹਾ

  • @manjitsinghkandholavpobadh3753
    @manjitsinghkandholavpobadh3753 Год назад +3

    ਸਤਿ ਸ੍ਰੀ ਅਕਾਲ ਜੀ❤❤

  • @gemeg4k93
    @gemeg4k93 5 месяцев назад

    Waheguruji 🙏🏻🙏🏻🙏🏻🙏🏻🙏🏻

  • @talukdarchinmay
    @talukdarchinmay Год назад +1

    Sardarjee from your videos I am learning architects of brick works.

  • @jasvirmaan2074
    @jasvirmaan2074 Год назад

    🌾🌾🍁🍁🌻🙏Wahaguru ji 🙏🌻🍁🍁🌾🌾

  • @binderbangabanga6473
    @binderbangabanga6473 Год назад

    Satsiriakal ji Punjab ch koi be mjar peera da drbar koi eda da nahi hona koi be guru dwara ena ney nahi sbhlia

  • @STAR-Freak
    @STAR-Freak 10 месяцев назад

    Kuldeep Sharma haryana good work

  • @gursharankaur3479
    @gursharankaur3479 Год назад

    Wahegur ji sab te mehr kro ji🙏🙏😮😢😢

  • @rajinderbhogal9280
    @rajinderbhogal9280 Год назад +3

    This is heart breaking

  • @gurbachansingh7116
    @gurbachansingh7116 Год назад

    ĢURU TEGBHADR.MAHARAJ CHARHDI.KALAA KARAN AAP.JI UTE NISHAN SINGH JI.UTE.WEARY.GUD WORK BAI.JI

  • @sidhumusicsm8056
    @sidhumusicsm8056 Год назад

    ਬਹੁਤ ਵਧੀਆ video 📹 ❤️ ♥️

  • @suchasingh5202
    @suchasingh5202 Год назад

    Satnam Shri waheguru jee

  • @manjotkailey8475
    @manjotkailey8475 Год назад

    Waheguru..G..Ka..Khalsa..Shre..Waheguru..G..Ke..Fateh..G

  • @SukhwinderSingh-jb2oy
    @SukhwinderSingh-jb2oy Год назад

    Satnam waheguru

  • @gurdeeplitt754
    @gurdeeplitt754 Год назад

    Waheguru ji ka khalsa waheguru ji ki fteh