harman bete too taa dadi di omer wdha diti. tere naal kini khush bajurag ehi chahounde eh tonic e ohna da. jihra ajj kal bajurga noo nahi milda . God bless u putt .
Very nice vlog ji.... 🥰🥰 mummy ji bhut talented ne... Sara kuj kr lende aa... Mere walo mummy ji nu love you keh deo please... Love u mummy ji & dadi ji ❣️❣️❣️❣️🥰🥰😘😘😘😘 waheguru ji mehr krn tuc hmesha eda hi khush rho ji.... Love u all family ❣️❣️❣️🥰🥰🥰😍😍😍❤❤❣️❤😍😍
❤❤❤❤dady ji ko jate hain full marks for perfect size and shape. No do pe mummy ji❤🥰lot of love aunty ji ❤❤❤ .no 3 bebe ji❤❤ and 4😅Harman ke kurkure ko😂😂😂😂😂but, really bhut ache vlog hote hain .main kabhi miss nhi karti👍🏻👍🏻👌👌i like very much aaj ka massage ke ped lgao or unki dekhbhaal Karo👍🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👍🏻👍🏻👍🏻👍🏻
ਸਾਰੇ ਹਲਵਾਈ ਆ ਗੲੇ ਬਾਪੂ ਘਰ ਹੀ ਛੱਡ ਆਏ ਬਹੁਤ ਵਧੀਆ ਪਰਿਵਾਰ ਚੜਦੀ ਕਲਾ ਵਿੱਚ ਰਹੇ
ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤
Sadi Murad guru granth sahib Puri kr dinde a behne
@v 5:01 jhajjvlogs7137
@@Deepjhajj3838 ਬਿਲਕੁਲ ਸਾਡਾ ਭਰੋਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ
ਵਾਹਿਗੁਰੂ ਜੀ 🙏🙏
ਜੈ ਸਾਈ ਜੀ ਦੀ 🙏❤🙏
ਦਾਦੀ ਪੋਤੇ ਦੀ ਖੇਡਾਂ ਗੱਲਾਂ ਬਾਂਤਾ ਬਹੁਤ ਸਹੋਣੀ ਆਂ ਵਧੀਆ ਏ ਜੁਗ ਜੁਗ ਜੀਉ ਮਾਤਾ ਜੀ ਤੇ ਸਮੂਹ ਪਰਿਵਾਰ ਨੂੰ ਖੁਸੀਆਂ ਬਰਕਤਾਂ ਬਖਸ਼ਣ ਬਾਪੂ ਜੀ ਕਿੱਥੇ ਨੇ ❤❤🎉🎉👍🙏👌👌🙏🙏👍
Veere sub to vadiya jalebi bnayi hai thodi mata ji ne.......💯
ਹਰਮਨ ਪੁੱਤਰ ਜੀ ਬਹੁਤ ਹੀ ਵਧੀਆ ਲੱਗਾ ਆਪ ਜੀ ਦੀ ਮੰਮੀ ਆਪ ਜੀ ਦੀ ਦਾਦੀ ਜੀ ਦਾ ਬਹੁਤ ਸਤਿਕਾਰ ਕਰਦੇ ਹਨ ਵਾਹਿਗੁਰੂ ਜੀ ਆਪ ਜੀ ਦੇ ਪਰਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਜਲੇਬੀਆ ਬਣਾਉਣ ਵਿਚ ਮੰਮੀ ਪਹਿਲੇ ਪਾਪਾ ਦੂਜਾ ਦਾਦੀ ਜੀ ਤੀਜਾ ਹਰਮਨ ਆਪ ਹੀ ਸਮਝ ਜਾਵੇ 😂😂❤
ਵੀਰੇ ਦਾਦਾ ਆਪਣੇ ਪੋਤਰੇ ਚ ਆਪਣਾ ਬਚਪਨ ਆਪਣੀ ਜਾਵਾਨੀ ਆਪਣੇ ਪੋਤਰੇ ਦੇ ਰੁਪ ਚ ਦੁਬਾਰਾ ਜਿਓਦਾ ਵਾ ਪਰ ਵੀਰੇ ਤੁਸੀ ਬਾਪੁ ਜੀ ਨੁ ਗਡੀ ਚ ਆਗਲੀ ਸੀਟ ਤੇ ਬਠਾਕੇ ਖੇਤਾ ਚਲਿਆਓ ਇ ਬਲੋਕ ਪਰਿਵਾਰ ਨਾਲ ਜਰੁਰ ਬਣਾਓ
ਹਰਮਨ ਵੀਰ ਮੰਮੀ ਨੇ ਡੈਡੀ ਜੀ ਨੇ ਵਧੀਆ ਜਲੇਬੀਆ ਬਣਾਇਆ ਬਹੁਤ ਬਹੁਤ ਮੁਬਾਰਕਾਂ❤❤❤❤❤
ਬਾਪੂ ਜੀ ਨੂੰ ਲੈਕੇ ਜਾਂਦੇ ❤
ਹਰਮਨ ਤੇਰੀ ਮੰਮੀ ਅਤੇ ਡੈਡੀ ਦੀ ਜਲੇਬੀਆਂ ਬਹੁਤ ਸੋਹਣੀਆ ਪਰ ਤੇਰੀ ਜਲੇਬੀ ਦਾ ਇਸ ਤਰ੍ਹਾਂ ਦੀ ਜਿਵੇਂ ਪੋਲੀਓ ਹੋ ਗਿਆ ਹੋਵੇ😊
harman bete too taa dadi di omer wdha diti. tere naal kini khush bajurag ehi chahounde eh tonic e ohna da. jihra ajj kal bajurga noo nahi milda . God bless u putt .
ਵੀਰ ਜੀ ਬੁਹਤ ਵਧੀਆ ਬਣੀਆਂ ਜਲੇਬੀਆਂ ਗੋਲ ਜਲੇਬੀਆਂ ਮੰਮੀ ਤੇ ਡੈਡੀ ਨੇ ਬਣਾਇਆ
Very nyc mummy ne sb ton vdiya jlebi bnai👌🏻👍🏻
ਮੰਮੀ ਡੈਡੀ ਜੀ ਨੇ ਬਣਾਇਆ ਨੇ ਬਹੁਤ ਵਧੀਆ
❤❤❤❤love u bebe te ❤sohne puttttt nu🎉🎉🎉
ਰੱਬ ਤੁਹਾਨੂੰ ਖੁਸ਼ ਰੱਖੇ
Mom and dad👌👌👌👌👌👌🤣🤣🤣🤣🤣🤣🤣🤣
Bebe nu unlimited boliya ondia❤❤😂😂
ਜਲੇਬੀਆਂ ਬਹੁਤ ਵਧੀਆ ਬਣੀਆ wahguru chdikala ch raken Ji 🌹🙏🌹
ਬਹੁਤ ਵਧੀਆ ਬਾਈ ਜੀ ਨੇ ਬਣਾਇਆ
Very nice vlog wmk
Wow acha fun khaki khuli hawa mien yummy jalebian first mom second dad third bebe ap ki aur fourth harman 👍👍👍👍
Harman sohna aa vlog ..waheguru chardi kla ch rakhe
Excellent job betaji, keep it up. God bless you always.
Very nice vlog well done veer ji nice family ❤❤❤❤
ਬਾਈ ਕੇਲੇ ਦੇ ਪਕੌੜੇ ਜ਼ਰੂਰ ਬਣਾਇਉ
Sabto vadia mumma ne te papa ne ❤😊
Your dad's jalabi is west you're mom putt to Much color in keep working you get use too we live it waheguru bless you all🎉🎉😊😊
Very nice JaLebian👍👌God bless you all Family members ❤ God bless you 🙏 From Canada Delta B.C 🇨🇦 🙏
ਬਹੁਤ ਹੀ ਵਧੀਆ ਪਰਿਵਾਰ❤ ਬਾਈ ਜੀ ਜਿੱਤੂ 🎉 ਦੂਜੇ ਤੇ ਭੈਣ ਜੀ
मम्मी ने बहुत अच्छे बनायचे❤🎉
Mata ji acting attttttt very funny 😂😂😂
ਬਹੁਤ ਵਧੀਆ ਵੀਡੀਓ
Bebe ji mummy jii great 👍👍
Jalebi super ji
Mummy jii great 👍👍👍👍
From Chandigarh
Super vlog super 💯💯💯
ਵੀਰ ਜੀ ਤੁਹਾਡੀ ਬਲੋਕ ਬਹੁਤ ਘੈਂਟ ਹੁੰਦੀ ਆ ਪਰ ਜਲੇਬੀਆਂ ਤਾਂ ਅੰਕਲਾਂ ਹੀ ਬਣਾਉਂਦੇ ਸੀ ਜਿਵੇਂ ਕਾਫੀ ਐਕਸਪਰਟ ਹੁੰਦੇ ਆ
Assi katthe baike tuada vlog dekhde aa...mai ta meri sass....bda hi mja aunda...sada mood ekdum fresh ho janda....naale tussi bolde bht sohna...bht nice...🥰
🙏🏻😇
@@HarmanKhosa 🌹🌹..🥰
Very nice ❤❤ tusi bahut vdia time spend krda o family nal
पप्पाजी में बहुत अच्छे से बनाना❤🎉
😂😂 ਬੇਬੇ ਜੀ ਨੇ ਜਲੇਬੀ ਘੱਟ ਤੇ ਕੁਕੜਾ ਦੀਆ ਬਿਠਾ ਬਣਾਤੀਆ
ਭੈਣ ਮੇਰੀਏ ਖਾਣ ਵਾਲੇ ਅੰਨ ਨੂੰ ਗਲਤ ਨਹੀ ਕਹੀ ਦਾ
@@gurmitsingh9643 sorry ji ਮੈ ਤਾ ਹਰਮਨ ਨਾਲ ਮਜਾਕ ਹੀ ਕੀਤਾ ਸੀ ਇਕ ਵਾਰ ਫਿਰ sorry
Daddy g diyan jalebian siraa 🔥🔥
Very nice vlog ❤❤ still waiting for home tour 🙂
Veer g saday sary jawak boht shooq nal tuhada v log dakhday ay from Pakistan panjab feroozpur lhr
Byby t DADI g dia bolia boht vadia
ਵਿੰਗ ਤੜਿੰਗੀ ਲੱਕੜੀ ਇਹ ਵਿਂਗੀਆਂ ਹੀ ਹੁੰਦੀਆਂ ਨੇ
Yaar kya jlaybi bnaiii o 😊😊😊m g
Nai Harman beta jalebi bni bahut sohni aa
Good job ❤❤❤❤❤❤❤ oea hoye main keha si jalebi banao maza aa gaya
Bebe ji mummy ji tade great ne haraman bro
Mummy g nay bht achi bnaye.....
Veera waheguru thonu teh thode pariwar nu chadikla chh rakhe ❤
Bahut vadyia Jalebiya banaya 😋😋🙏🙏
Very nice vlog ji.... 🥰🥰 mummy ji bhut talented ne... Sara kuj kr lende aa... Mere walo mummy ji nu love you keh deo please... Love u mummy ji & dadi ji ❣️❣️❣️❣️🥰🥰😘😘😘😘 waheguru ji mehr krn tuc hmesha eda hi khush rho ji.... Love u all family ❣️❣️❣️🥰🥰🥰😍😍😍❤❤❣️❤😍😍
🙏🏻😇
No. 1 daddy di jalebi
Jo boly so nahall sat Sri akaal bro from Pakistan panjab feroozpur lhr
ਹੈਲੋ ਬੇਬੇ ਸਾਨੂੰ ਮਾਲ ਪੂੜੇ ਵੀ ਬਣਾਉਣੇ ਦੱਸਦੀ ਕਿਵੇਂ ਬਣਾਈ ਦੇ ਨੇ ਅਸੀਂ ਵੀ ਜਲੇਬੀਆਂ ਬਣਾ ਕੇ ਦੇਖਾਂਗੇ ਘਰੇ ਕਿੱਦਾਂ ਦੀਆਂ ਬਣਦੀਆਂ ਨੇ ਸਾਨੂੰ ਇੱਕ ਦਿਨ ਮਾਲ ਪੂੜੇ ਦਾ ਵੀ ਦੱਸਿਓ ਵੀ ਮਾਲ ਪੂੜੇ ਕਿਵੇਂ ਬਣਦੇ ਨੇ ਅਸੀਂ ਬਣਾ ਕੇ ਦੇਖਾਂਗੇ ਸਾਉਣ ਦੇ ਵਿੱਚ ਦਾਦੀ ਗੀਤ ਬਹੁਤ ਵਧੀਆ ਗਾਉਂਦੀ ਆ ਇਹਨੂੰ ਤਾਂ ਅਸੀਂ ਵਿਆਹ ਦੇ ਵਿੱਚ ਹੀ ਲੈ ਜਾਣਾ ਦਾਦੀ ਨੂੰ ਆਪਦੇ ਨਾਲ
Bohat kahnat jalibia kosha g from Pakistan panjab feroozpur lhr
Bhut badiya blog te jalebi v badiya baniya ne😊😊
Nice blog h g
Sab to vdia aunty ji diya aa ❤ god bless you and baba deep singh ji always bless you 🙏
Mom dad ji ne ❤❤❤❤❤god bless you
Veer ji bhut vdia. Vlog mummy te daddy ji ne bhut vdia bnea
Very nice Harman bro ❤❤
4 ta Harman bro ❤
Hello ji my pakistan to watch kar raya wa bhot zabardast❤
Mom dad ne vdia bnayian jalebiyan 💐💐
Mata ji di acting bohat vadia 💖 💖💖💖💖❤❤❤❤❤
Bebe bohut kant aa. Mami dian jelabian very nice sari family best
Bebe ji di bahut ronak a
Very nice video sharnig asi tuhadi vdo dekhna nahi bulhde coment chahe na kariya❤
Ap aur apki family bahut achi haii❤
Nice balog ji❤❤😅😅❤🎉🎉
Bahut vadiya kiha drakhat laun lyi❤
ਹੈਲੋ ਹਰਮਨ ਪੁੱਤ ਸਾਰਿਆਂ ਦੀ ਵਧੀਆ ਬਣਾਈਆਂ ਨੇ
Bhohat vadiaa Valog Harman Veera 🎉
Very very nice blog❤❤ tuc sare hi bhot sone o 🥰rb sari family nu Chadikala ch rkhe 🙏❤️
Veer ji my Pakistan (nankana Saab ) lahore to dakih Rai a .both vadiya❤Bayby ji zinda bad
ਨਕਸ਼ਾ ਬਣ ਗਿਆ ਭਾਰਤ ਦਾ🤣🤣🤣🤣🤣🤣🤣🤣Bebe ji hassa pata🤣🤣
Sarya ny kaml kr ta NAIC 🕶️
Kasmy bout Maza aya AJ vlog da jiuondy wasdy raho Ap g ny ta Pakistan Ty India da naqsha bna ta si😂😂😂❤ love you too sarya nu MaHi Rajput pk
Bhut chaga lagda ji. Bebe ji di kini umaar a ji bhut vdia voice a
Very nice family God bless you
Very nyc vlog veere tuhnu te tuhde sari family nu hmesha khush rakhn waheguru jii❤❤🙏🙏
Very good Veer vadia message ha ji . more plant ☘️
Hi Harman Thk for video jalebi best didi ji made 👌. So tasty 😋😋 am from canada 🇨🇦 bindi
Anty ji ne sb to soni banyi... 2number te tuhade papa ji ne
Sooo nyc vlog ....Mera b dil krda ithe aya jawa
Very nice video
Sb Tu wadia jaleabi sardar HrMan sing g Di wa😊😊MaHi
मम्मी एक नंबर आहे❤🎉
Harman paa g sat Sri akaal bro
I like the mini more so cute I mean small bed
Harman Bapu ji ko bhi laya kro..he is also very sweet
Very nice 👍👍
❤❤❤❤dady ji ko jate hain full marks for perfect size and shape. No do pe mummy ji❤🥰lot of love aunty ji ❤❤❤ .no 3 bebe ji❤❤ and 4😅Harman ke kurkure ko😂😂😂😂😂but, really bhut ache vlog hote hain .main kabhi miss nhi karti👍🏻👍🏻👌👌i like very much aaj ka massage ke ped lgao or unki dekhbhaal Karo👍🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👍🏻👍🏻👍🏻👍🏻
Nyc vlog ji❤❤❤
Ap mosam enjoy kr rahy hai.❤
Harman Tu te jaloos kadta jalebi da and aunty ji ne ghaint jalebi banai
Sirr ho gy wa 🎉🎉🎉🎉MaHi Rajput pk
Tuhade vlog bhut vadia hunde veer g keep it up
Very nice God bless 👌👌👌
Jalebiyan is my favourite
Oh balle balle 🎉🎉🎉🎉 jelebi!!! My favourite 😍 ❤️ 💕 ♥️ yummy 😋 ❤❤❤❤