Pude With Kheer (ਖੀਰ ਪੂੜੇ )😍 Monsoon Special 😋 | Harman khosa |

Поделиться
HTML-код
  • Опубликовано: 10 сен 2024

Комментарии • 450

  • @gurdevkaur1209
    @gurdevkaur1209 Месяц назад +21

    ਜੁਗ ਜੁਗ ਜੀਓ ਪੁੱਤ ਸਾਰਾ ਪਰਿਵਾਰ ਬਹੁਤ ਹੀ ਵਧੀਆ ਸੁਭਾਅ ਵਾਲੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੱਸਦੇ ਵੱਸਦੇ ਰਹੋ ਸਦਾ

  • @Ravinderjeetkaur-ov6fw
    @Ravinderjeetkaur-ov6fw Месяц назад +11

    ਸੋਹਣਾ ਸੂਟ ਬੇਬੇ ਪੂਰੀ ਸਰਦਾਰਨੀ ਲੱਗਦੀ ਆ ਇਸ ਸੂਟ ਵਿੱਚ

  • @gurwinderkaur9415
    @gurwinderkaur9415 Месяц назад +15

    ਸਾਡੇ ਪੂੜੇ ਗੁੱਗੇ ਮਾੜੀ ਤੇ ਮੱਥਾ ਟੇਕਦੇ ਆ ਤਾਂ ਬਣਾਉਦੇਂ ਅਸੀ ਤੀਆਂ ਨੂੰ ਗੁਲਗਲੇ ਪਕੌੜੇ ਬਣਾਉਂਦੇ ਐ ਤੇ ਜਦੋ ਦਿਲ ਕੀਤਾ ਤਾਂ ਬਣਾ ਲਈਦੇ🎉

  • @hksarah9181
    @hksarah9181 Месяц назад +13

    ਸਾਡੀ ਬੇਬੇ ਨਾਲ ਰੌਣਕਾਂ ਨਾਈਸ ਵੀਡੀਓ ਹਰਮਨ👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽❤❤❤❤❤❤❤❤❤❤❤🙏🙏🙏🙏🙏

  • @canada7230
    @canada7230 Месяц назад +4

    ਛੋਟੇ ਵੀਰ ਬਹੁਤ ਵਧੀਆ ਤੇਰੀ ਕੇਨਡਾ ਏਥੇ ਹੀ ਬਣਾ ਦਿਤੀ ਬੇਬੇ ਨੇ ❤ ਬੇਬੇ ਦਾ ਸੂਟ ਬਹੁਤ ਵਧੀਆ i love You ਬੇਬੇ

  • @user-dz1tj6ke4s
    @user-dz1tj6ke4s Месяц назад +9

    ਬਹੁਤ ਵਧੀਆਂ ਵਲੌਗ 👍ਤੁਹਾਡੇ ਪੂੜੇ ਵੇਖ ਕੇ ਮੈਨੂੰ ਆਪਣੀ ਬੀਜੀ ਦੀ ਬਹੁਤ ਯਾਦ ਆਉਦੀਂ ਹੈ ਉਹ ਵੀ ਬਹੁਤ ਸੁਆਦ ਪੂੜੇ ਬਣਾਉਂਦੀ ਸੀ 👌👌

  • @jasleengill3798
    @jasleengill3798 Месяц назад +3

    I just love bebe ji ❤️...... Parmatma bebe ji di bht lambi umar krn..... God bless you khoosa family 🫶🏻

  • @kashmirkaur6827
    @kashmirkaur6827 Месяц назад +4

    ਹਰਮਨ ਪੁੱਤਰ ਜੀ ਦਾਦੀ ਜੀ ਦਾ ਪਿਆਰ ਤੇ ਝਿੜਕਾ ਕਰਮਾ ਵਾਲੇ ਪੋਤੇ ਪੋਤੀ ਨੂੰ ਮਿਲਦੀਆਂ ਹੈ ਮਾਤਾ ਜੀ ਬਹੁਤ ਰੌਣਕੀ ਹਨ ਵਾਹਿਗੁਰੂ ਜੀ ਲੰਬੀ ਉਮਰ ਕਰੇ ਪੂੜਿਆ ਨੂੰ ਦੇਖ ਆਪਣੀ ਦਾਦੀ ਯਾਦ ਆਗੀ

  • @jagpalchahal2848
    @jagpalchahal2848 Месяц назад +9

    ਅਸੀ ਸੰਗਰੂਰ ਤੋਂ ਆਂ ਜੀ ਸਾਡੇ ਸਾਰੇ ਤਿਉਹਾਰ ਨੂੰ ਸੰਧਾਰਾ ਦਿੰਦੇ ਨੇ ਧੀਆ ਨੂੰ❤❤🎉

  • @simranjeetkaur8134
    @simranjeetkaur8134 Месяц назад +8

    Baki galan bad c bebe geet baut ghant gaundi e🥰🥰

  • @gurjeetkaur719
    @gurjeetkaur719 Месяц назад +6

    ਬੇਬੇ ਗਰੇਟ। ਪੂੜੇ ਵੇਖ ਕੇ ਮੈਂਨੂੰ ਆਪਣੀ ਮਾਂ ਦੀ ਯਾਦ ਆ ਗਈ ਉਹ ਵੀ ਬਹੁਤ ਵਧੀਆ ਬਣਾਉਂਦੀ ਸੀ ਪੂੜੇ

  • @Gagandeepkaur-bk4dc
    @Gagandeepkaur-bk4dc Месяц назад +1

    ਬਹੁਤ ਵਧੀਆ ਬਲੋਗ ਆ ਜੀ... ਸਾਡੇ ਵੀ ਬਣਾਉਂਦੇ ਆ ਜੀ ਘਰ ਖੀਰ ਪੂੜੇ .. ਇਸ ਮਹੀਨੇ ਤਾਂ ਬਣਦੇ ਹੀ ਆ ਬਾਕੀ ਵਿੱਚ- ਵਿੱਚ ਕਈ ਵਾਰ ਬਣਾ ਲੈਂਦੇ ਆ ਮੰਮੀ ਜੀ.... Love u dadi ji ❣️❣️❣️ & mummy ji ❣️❣️🥰🥰🥰 bhut sohna lgda dadi ji da suit 🥰🥰🥰

  • @kaurjasbir2758
    @kaurjasbir2758 Месяц назад +13

    Babe ji da suit bhut sohna aa… looking sooo beautiful cute babe ji ❤
    Harman your vlog is very good as always 👍✨

  • @gurkiratnagra622
    @gurkiratnagra622 Месяц назад +4

    Waheguru ji babe ji nu हमेशा खुश है god bless you 🙏

  • @gurmeetkaur85
    @gurmeetkaur85 Месяц назад +5

    Bohat vadia lagia khetan vich poorhe pakauna te khana

  • @sidfoodsecrets
    @sidfoodsecrets Месяц назад +1

    MASHALLAH bohat zabardast... main bhi Bebe ki Ye recipe Zarur Try Krungi IN SHAA ALLAH ...
    Love You Bebe ❤❤❤❤

  • @GurtejSingh-xc7kb
    @GurtejSingh-xc7kb Месяц назад +3

    ਸਹੀ ਗੱਲ ਹੈ ਮਾਂ ਬਾਪ ਤੋਂ ਬਿਨਾਂ ਕੋਈ ਨੀ

  • @rajvinderkaurdelhi1073
    @rajvinderkaurdelhi1073 25 дней назад +1

    ਹਰਮਨ ਬੇਟੇ ਅਸੀਂ ਵੀ ਪੂੜੇ ਤੇ ਖੀਰ ਬਣਾਈ ਹੈ ਸਾਡੇ ਵੀ ਹੁਣ ਮੀਂਹ ਪੈਣ ਲੱਗਾ ਜੳਦਾ ਰਹਿ ਪੁੱਤ ਪਰਮਾਤਮਾ ਤੇਰੀ ਉਮਰ ਲੰਮੀ ਕਰੇ

  • @bhupinderanand881
    @bhupinderanand881 Месяц назад +15

    Aap jesi dadi sab ko mili bebe always happy

  • @paramjitkaur5536
    @paramjitkaur5536 29 дней назад +1

    Very nice vlog 👍😍 Waheguru thnu hmesha chrdi kla bakshe 🙏♥️

  • @syedasaminabukhari4047
    @syedasaminabukhari4047 29 дней назад +1

    Loved the vlog harman aap nai tou jala dia apki mummy nai bohat ache banaye bebe looks lovely in her new suit❤❤

  • @devanshu2755
    @devanshu2755 29 дней назад +1

    Me tuhadde vlog dekhne shadd te , menu dekh k meri dadi di yaad aundi aa

  • @malwinderkaur8937
    @malwinderkaur8937 Месяц назад +6

    Waheguru ji bebe ji nu lambia umra krn ❤🙏🙏

  • @NarinderSingh-kt8qq
    @NarinderSingh-kt8qq Месяц назад +2

    Wow !! Very nice vlog & very yummy pure , kheer 👌👌👍👍❤️ 🙏❤️❤️💕🥰🥰

  • @baljitkaur6697
    @baljitkaur6697 Месяц назад +2

    Love of blessings beta Regardsto Babe Ji love you all Waheguru Ji always with you all ❤️❤️

  • @paramjitkaur5536
    @paramjitkaur5536 29 дней назад +1

    ਅਸੀਂ ਪੂੜੇ ਪਿੱਪਲ ਦੇ ਪੱਤੇ ਨਾਲ ਬਣਾਉਨੇ ਹੁੰਦੇ ਆ😊

  • @user-jr5co3pt5e
    @user-jr5co3pt5e Месяц назад

    Khet vich cooking krn da vkhra hi mja va❤❤

  • @ParminderKaur-jh8fc
    @ParminderKaur-jh8fc Месяц назад +15

    ਬਾਕੀ ਪੁੱਤਰ ਤੁਸੀਂ ਸਿਰਾ ਕਰ ਦਿੱਤਾ ਘੈਂਟ ਘੈਂਟ ਘੈਂਟ ਪੰਜਾਬੀ ਬਹੁਤ ਵਧੀਆ

  • @user-rd2vn9rr9r
    @user-rd2vn9rr9r Месяц назад +3

    Punjabi culture &nice!

  • @hansaliwalapreet812
    @hansaliwalapreet812 Месяц назад +1

    ❤❤❤❤❤❤❤lots love from Sheri Fatehgarh Sahib ji

  • @sumanmehta6217
    @sumanmehta6217 Месяц назад +1

    Bebe de suit da rang bahut sohna

  • @MOR.BHULLAR-PB05
    @MOR.BHULLAR-PB05 Месяц назад +11

    ਬੇਬੇ ਤਾਂ ਪੁਰੀ ਅੱਤ ਕਰਵਾਉਦੀ ਹੈ

  • @hansaliwalapreet812
    @hansaliwalapreet812 Месяц назад +1

    Very nice 👌 👍 job...gbu to always ❤❤❤❤to all of you ❤❤❤

  • @FARHATDAR02
    @FARHATDAR02 18 дней назад

    بہت عمدہ فیملی۔ ماشااللہ ۔ خوبصوت فیملی ۔

  • @Amansharma-qc7sw
    @Amansharma-qc7sw Месяц назад +1

    Sanu sade dadi g yaad aaunde ne bebe Ji nu dekh K ,bilkul bebe waang san.

  • @AnuPum-y1d
    @AnuPum-y1d Месяц назад

    Nice blog enjoy krd bahut beba ji d boliya waheguru ji Mehar Karo

  • @rangpunjabde652
    @rangpunjabde652 Месяц назад +10

    ਸਹੀ ਗੱਲ ਏ ਹੁਣ ਮਾਂ ਪਿਓ ਨੀ ਤਾਂ ਕੁਝ ਵੀ ਨਹੀ

    • @SurajKumar-v5j8r
      @SurajKumar-v5j8r Месяц назад

      ruclips.net/video/MrTn-SJbLBc/видео.htmlsi=kUDLhjRaEqbePeq4

  • @user-gq8jg8bo9k
    @user-gq8jg8bo9k Месяц назад +1

    ਬਹੁਤ ਵਧੀਆ ਬਣਾਇਆਂ ਹਰਮਨ ਨੇ ਪੂੜਾ

  • @user-qw7rl2ni2y
    @user-qw7rl2ni2y Месяц назад +2

    Bebe ji tuhaño waheguru ji hamesha khush rakhan

  • @Noorfateh-judge
    @Noorfateh-judge Месяц назад +2

    ਬਹੁਤ ਵਧੀਆ ਬਲੋਗ ਹਰਮਨ ਭਾਜੀ ❤❤❤

  • @Uk_wale20
    @Uk_wale20 Месяц назад

    ਵੀਰੇ ਬੇਬੇ ਹੁਣਾ ਨੂੰ ਗੋਗਲੇ ਬਣਾਉਂਦੇ ਵੇਖ ਕੇ ਮੇਰਾ ਵੀ ਖਾਣ ਨੂੰ ਦਿਲ ਕਰ ਆਇਆ ਤੇ ਕੱਲ ਮੈਂ ਬਨਾਏ ਤੇ ਸਾਰਿਆਂ ਨੇ ਖਾਧੇ ਬਹੁਤ ਵਧੀਆ ਬਣੇ
    ਕੱਲ ਨੁੰ ਮੇਂ ਖੀਰ ਪੂੜੇ ਬਨਾਉਣੇ ਪਹਿਲੀ ਵਾਰ ❤️😍
    India ਮੇਰੇ ਮੰਮੀ ਜੀ ਬਹੁਤ ਖ਼ੁਸ਼ ਹੂੰਦੇ ਮੇਂਨੂੰ ਵੇਖ ਕੇ ਜਦੋਂ ਮੈਂ ਕੁੱਝ ਨਵਾਂ ਬਣਾਉਂਦੀ ਆ😊
    Lots of love from Uk(Harman)
    ਮੇਰਾ ਨਾਮ ਵੀ Harman hi aa🥰

  • @ਜੈ.ਕੌਰ
    @ਜੈ.ਕੌਰ 29 дней назад

    ❤❤❤❤❤❤❤❤❤❤❤❤❤❤❤❤❤❤ਬਹੁਤ ਹੀ ਕਰਮਾਂ ਵਾਲਾ ਹਰਮਨ ਬਹੁਤ ਹੀ ਕਰਮਾ ਵਾਲੀ ਹਰਮਨ ਦੀ ਬੇਬੇ❤❤❤❤❤❤❤❤❤❤❤❤❤❤❤❤❤❤❤❤

  • @jaswinderkaur608
    @jaswinderkaur608 Месяц назад

    Bebe is very beautiful . suit bohut. Sohna bebe da

  • @beinghuman8198
    @beinghuman8198 Месяц назад +13

    6:10 ਭਰਾਵਾਂ ਮਾਝੇ ਵੱਲ ਸੰਧਾਰ ਨਹੀਂ ਦਿੰਦੇ ਪਰ ਕੁੜੀਆਂ ਨੂੰ ਲੋਹੜੀ ਦਿੰਦੇ ਹਰ ਸਾਲ ਤੁਹਾਡੇ ਸੰਧਾਰੇ ਵਾਂਗੂ।

  • @aviritu7650
    @aviritu7650 24 дня назад

    Bhut asra hunda seane bajurga da rubb khush rakhn ❤

  • @MandeepMaan-d4h
    @MandeepMaan-d4h Месяц назад +1

    Gbu bro hmesha hsde vsde rho 😊

  • @sehaj2827
    @sehaj2827 Месяц назад

    Beautiful Beautiful dadi pota love you

  • @gamingwithlakshay1350
    @gamingwithlakshay1350 Месяц назад

    Punjabi culture nice veer g❤❤🎉🎉

  • @KamaljeetkaurTiwana-h2b
    @KamaljeetkaurTiwana-h2b Месяц назад

    ਬੇਬੇ ਦਾ ਸੂਟ ਬਹੁਤ ਵਧੀਆ

  • @user-jr5co3pt5e
    @user-jr5co3pt5e Месяц назад

    Bebe da new suit bhut sona va❤❤

  • @HarnekSingh-oz6bw
    @HarnekSingh-oz6bw Месяц назад +63

    ਕਾਕਾ ਮਗਿਆਈ ਬਹੁਤ ਹੈ ਹੁਣ ਸੰਧਾਰਾ ਕੀ ਦਊ ਕਿਸੇ ਨੂੰ ਇਹ ਗਰੀਬ ਦਾ ਤਿਹਾਰ ਨਹੀਂ ਰਹਿ ਗਿਆ ਮਗਰ ਰੱਖੜੀ ਫੇਰ ਆਈ ਫੇਰ ਕੀ ਕਰੂ ਗਰੀਬ ਮਗਿਆਈ ਬਹੁਤ ਹੈ

    • @ShamsherSingh-gu6ly
      @ShamsherSingh-gu6ly Месяц назад +6

      Sai gl a ji Sade warge apne ghar hi msa gujara karde , par koi ni samjda , jehna kol hega waheguru g da deta ohna li teyar ne sare ,wmk

    • @Satnam__singh-pb13
      @Satnam__singh-pb13 Месяц назад +2

      Right veer

    • @user-hr7ls1yo1k
      @user-hr7ls1yo1k Месяц назад +6

      ਧੀ ਨੂੰ ਦਿੱਤਾ, ਜਿਆਦਾ ਬਰਕਤ ਹੁੰਦੀ ਏ ਵੀਰੇ,

    • @bawa_.family
      @bawa_.family Месяц назад +1

      ❤❤❤❤❤❤

    • @ParmjeetKaur-zi4op
      @ParmjeetKaur-zi4op Месяц назад

      ❤❤❤❤❤❤❤❤❤❤❤❤❤​@@bawa_.family

  • @RupRai-Diary
    @RupRai-Diary Месяц назад

    starting clip was awesome...

  • @sukhrandhawa9130
    @sukhrandhawa9130 Месяц назад

    Very nice vlog 👍 Bebe ji da suit very nice 👌🤗😊

  • @KamaljeetkaurTiwana-h2b
    @KamaljeetkaurTiwana-h2b Месяц назад

    ਬਹੁਤ ਵਧੀਆ ਪੁੜੇ 👍👍👍👍👍👍👍

  • @user-yd7xj5cu3u
    @user-yd7xj5cu3u Месяц назад

    Bahut shone lgdi bebe ji ❤❤

  • @user-nk2gu7tg1y
    @user-nk2gu7tg1y 25 дней назад +1

    Kamle hoge Punjab de lok bhi hun😅😅😅😅😅😅

  • @deeptisinghofficial1216
    @deeptisinghofficial1216 Месяц назад

    Harman bachpan yaad aagya …. 😊

  • @BhumikaSharma-fp8uj
    @BhumikaSharma-fp8uj Месяц назад

    Bebe is looking sooo beautiful in new suit ❤❤

  • @Punjab_diyan_gallan12
    @Punjab_diyan_gallan12 23 дня назад +1

    Nice ❤❤❤❤❤

  • @JassBpa
    @JassBpa 6 дней назад

    Bhut vadia suit

  • @ABUBAKARDASIVILOG
    @ABUBAKARDASIVILOG Месяц назад +1

    Mashala janb ❤❤❤❤❤

  • @karamsarproperty
    @karamsarproperty Месяц назад

    Sat sri Akal bahut sohna lagiaa ji very happy priwar God bless you .😅

  • @karanvir629
    @karanvir629 Месяц назад +1

    Veere bhaut sona block assi ve bande a pode bade hasa ponde a tusi vadia lagda family nal block banan da thankuu veer ji. Parmatma thanu sare privar nu tadrustia bakse ji bhaut sona soot ji🙏🙏🙏🙏👌👌👌👌

  • @bhupindergaddu4562
    @bhupindergaddu4562 Месяц назад

    Bebeji is looking beautiful 😍 🤩 👌 ❣️ ❤️ 💖

  • @NavneetSINGH-vn6dl
    @NavneetSINGH-vn6dl 27 дней назад

    We are live in USA. We are watching your all vlogs and my heart becomes happy after watching your videos.

  • @sarbjitdhaliwal5644
    @sarbjitdhaliwal5644 Месяц назад

    Very nice video all family very nice ❤❤❤❤❤❤❤

  • @unknown-dk9sv
    @unknown-dk9sv 29 дней назад

    SuChi Bebe 😍 da sot kaint wa kasmy Baal sohna lgya wa❤MaHi Rajput from Pakistan Punjab

  • @balpreetsingh7606
    @balpreetsingh7606 Месяц назад

    Ajj Harman di Massi di pehchan nai aayi salwar kameez vich te Bebe vi beautiful lag rahi hai tuhadi mummy kedi cut hai sab ki to ik badh lag rhe hn ❤❤❤😂😂😂😅😅😅😊😊😊

  • @rupindergill189
    @rupindergill189 Месяц назад

    Very good 👍 best of luck

  • @SandeepsekhonSekhon
    @SandeepsekhonSekhon Месяц назад +2

    Bahut nice vlog veer g

  • @moulik4079
    @moulik4079 Месяц назад

    Harman bhai video bahut achhi ha or DADIJI excellent ha pyari dadi👌🏻👌🏻👌🏻👌🏻👌🏻👌🏻👌🏻 ❤🤲🤲🙏🏻

  • @ManjitkaurManjit-vk2gk
    @ManjitkaurManjit-vk2gk 27 дней назад

    Nice block ❤❤❤❤❤❤❤❤ baby Ji bahut funny ne

  • @surdipkaur5909
    @surdipkaur5909 27 дней назад

    Meri sohni bebe❤

  • @kamaljitkaur3294
    @kamaljitkaur3294 Месяц назад

    Babe ji very cute ❤

  • @sawaransingh4037
    @sawaransingh4037 Месяц назад

    Very good bebe muh ch pani aa gya

  • @JeetSingh-nu4vg
    @JeetSingh-nu4vg 29 дней назад

    Nise blog ji good puray ji nise mata ji 🎉🎉🎉🎉🎉🎉🎉🎉🎉

  • @Ks_saini855
    @Ks_saini855 29 дней назад

    ਬੇਬੇ ਦਾ ਸੁਟ ਬੁਹਤ ਸੋਹਣ

  • @Rohit-pr4pj
    @Rohit-pr4pj Месяц назад

    ਬਹੁਤ ਵਧੀਆ ਵੀਡੀਓ ਹਰਮਨ ਪੁਤਰ

  • @gurinderkaur490
    @gurinderkaur490 Месяц назад

    Looking beautiful

  • @SiaMahajan-g2w
    @SiaMahajan-g2w Месяц назад

    Nice vlog bahut maza aya baba deep singh ji always bless you 🙏

  • @ninas4909
    @ninas4909 Месяц назад

    Bless Bebe she’s too good

  • @user-jr5co3pt5e
    @user-jr5co3pt5e Месяц назад

    Nice evu bhut cute va❤❤

  • @broxgamerz4696
    @broxgamerz4696 Месяц назад

    Cute bebe

  • @joot247
    @joot247 Месяц назад +1

    Sat shri akal ji sarya nu .bebe ji di waheguru ji lambi umar krn ..menu bebe ji bahut chnga lagh de a .puri family bahut nice a waheguru ji mehar krna ji 🙏

    • @joot247
      @joot247 Месяц назад +1

      Bebe ji da suit bahut sohna na .

  • @Gurleenkaur-wo2yp
    @Gurleenkaur-wo2yp 10 дней назад +1

    ❤🎉😊

  • @madleenlal
    @madleenlal Месяц назад

    Harman beta.very nice vlog.bobo diya.bolia mun khush kerdiya ne.god bless you.mumbai.

  • @agamsukhmanjit
    @agamsukhmanjit 29 дней назад

    Great🎉

  • @VipinKumar-xh6yj
    @VipinKumar-xh6yj Месяц назад +1

    Beba❤pure❤atae🎉karae

  • @jaswinderkaur608
    @jaswinderkaur608 Месяц назад

    Bebe de Darshan Kar k te galan sun k maza aa gea

  • @gurjinderkauramanmundi8510
    @gurjinderkauramanmundi8510 Месяц назад

    ਬਹੁਤ ਅੱਛਾ ਬਲੋਗ

  • @SoniaSalatial
    @SoniaSalatial Месяц назад +1

    Nice bebe g

  • @rehanacookingandvlogs7717
    @rehanacookingandvlogs7717 Месяц назад

    Pakistan Lahore ton good and nice family

  • @balpreetsingh7606
    @balpreetsingh7606 Месяц назад

    Harman bache tusi te sira kr dita ghaint ghaint vlog vekhke maza aaya but punjabiya bade khush dil honde ne but tuhade pude vekhke muh vich paani aa gaya sachi yummy 😋😋😋 mouth is watering ❤❤❤😂😂😋😋😋

  • @surindermangat9732
    @surindermangat9732 Месяц назад

    Bebe diyan bolian bahut sohnian lagdian ne.

  • @user-jr5co3pt5e
    @user-jr5co3pt5e Месяц назад

    Bebe di boliyan no. 1

  • @harinderkaur7117
    @harinderkaur7117 Месяц назад

    Aci ta apni dadi kade dekhi hi nhi h. Sadi ta Nani c babe vargi per hun o vi nhi h. Bara miss karde h. M ta Sochi hi jandi h pure bana di bana ni Hale. Love you babe 💕💕 bhut vadiya Bane h. Mare favourite ta kheer h❤❤❤

  • @JaspalSingh-dm5lo
    @JaspalSingh-dm5lo 29 дней назад

    Waheguru g

  • @DarsanSingh-i4q
    @DarsanSingh-i4q Месяц назад

    Veer Harman apni video dekhmn khush ho janda

  • @Gagan-n8p
    @Gagan-n8p Месяц назад

    ਬੇਬੇ ਜੀ ਬਹੁਤ ਵਧੀਆ ਲੱਗਿਆ ❤❤❤

  • @user-du1xf4ie3s
    @user-du1xf4ie3s 29 дней назад

    👌👌