ਤੁਹਾਡੀਆਂ ਅੱਖਾਂ ਖੋਲ ਦੇਵੇਗੀ ਆਹ ਵੀਡੀਓ | ਸਿੱਖਾਂ ਖਿਲਾਫ਼ ਸਾਜਿਸ਼ਾਂ | Darbar Sahib | Sikh History

Поделиться
HTML-код
  • Опубликовано: 24 дек 2024

Комментарии • 1,7 тыс.

  • @jasmeetkaur118
    @jasmeetkaur118 8 месяцев назад +285

    ਵੀਰ ਜੀ ਤੁਹਾਨੂੰ ਸਿੱਖੀ ਸਰੂਪ ਚ ਦੇਖ ਕੇ ਬਹੁਤ ਖੁਸ਼ੀ ਹੋਈ । ਗੁਰੂ ਪਾਤਸ਼ਾਹ ਤੁਹਾਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਤੇ ਹੋਰ ਵੀ ਚੜ੍ਹਦੀਕਲਾ ਬਖਸ਼ਣ 🙏

    • @SandeepGoraya
      @SandeepGoraya 8 месяцев назад +8

      sahi keha, main v ase d udeeka krda c and dekh k rooh khush hndi a veer nu

    • @naviii949
      @naviii949 8 месяцев назад +2

      Guru nanak dev ji:
      Raaj maal roop jaat joban panje thagg l l eni thaggi jagg thaggea kinai n rakhi lajj l l

    • @MandeepSingh-nn5pz
      @MandeepSingh-nn5pz 8 месяцев назад +1

    • @Suk561
      @Suk561 8 месяцев назад +1

    • @Suk561
      @Suk561 8 месяцев назад +2

      Sachi gl a veer ji sikhi saeop ch bhot vadia lgde waheguru ji kirpa karn

  • @SukhwinderSingh-wq5ip
    @SukhwinderSingh-wq5ip 8 месяцев назад +25

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤

  • @Khalistanhistory
    @Khalistanhistory 8 месяцев назад +223

    ਮੈਂ ਅਕਾਲੀ ਫ਼ੌਜ ਬੁੱਢਾ ਦਲ ਦਾ ਸਿੰਘ ਹਾਂ
    ਮੈਂ ਇਕ ਗਲ ਦਸ ਦੇਵਾ ਬਹੁਤ ਲੋਕਾਂ ਨੂੰ ਨਹੀਂ ਪਤਾ ਸਾਡੀ ਜੜ ਕਿੱਥੋਂ ਵੱਡੀ ਸਾਡੀ ਜੜ ਸਾਡੀ ਬੋਲੀ ਤੋਂ ਵੱਡੀ ਗਈ ਇੰਸਟ ਇੰਡੀਆ ਕੰਪਨੀ ਵਲੋਂ ਗੁਰੂ ਕਾਲ ਤੋਂ ਲੈਕੇ ਰਣਜੀਤ ਸਿੰਘ ਲਹੌਰ ਵਾਲ਼ੇ ਦੇ ਸਮੇਂ ਤੋਂ ਬਾਅਦ ਅੰਗਰੇਜਾਂ ਨੂੰ ਦਸ ਸਾਲ ਲੱਗ ਗਏ ਸੀ ਇਹ ਸੋਚਦਿਆਂ ਵੀ ਸਿੱਖ ਸਾਰਿਆ ਧਰਮਾਂ ਦਾ ਸਤਕਾਰ ਕਰਦਾ ਹੈ ਮੰਦਿਰ ਦੇ ਕੋਲ ਮਸਜਿਦ ਏ ਕੋਲ ਗੁਰਦੁਆਰਾ ਸਾਹਿਬ ਇਹਨਾਂ ਨੂੰ ਖਤਮ ਕਰਨ ਲਈ ਪਹਿਲਾਂ ਇਹਨਾਂ ਦਾ ਢਾਂਚਾ ਹਿਲੋਨਾ ਪੈਣਾ ਢਾਂਚਾ ਕਿਦਾ ਹਿਲੁਆ ਜਦੋਂ ਸਾਡੀ ਗੁਰਮੁਖੀ ਖੋ ਲੀ ਗੀ ਜਦੋਂ ਗੁਰਮੁਖੀ ਖੋ ਲਈ ਗ੍ਰੰਥ ਸਾਹਿਬ ਵਿੱਚੋ ਜੌ ਸਾਨੂ ਸੰਖਿਆ ਮਿਲਣੀ ਸੀ ਓਹਦੇ ਤੋ ਨਿਖੇੜ ਦਿੱਤਾ ਗਿਆ ਜਦੋਂ ਓਹਦੇ ਤੋ ਵੱਖ ਕੀਤਾ ਫਿਰ ਗਿਆਨ ਦੀ ਕਮੀ ਆਉਣ ਲਗ ਪਈ ਫਿਰ ਹੌਲੀ ਹੌਲੀ ਇਹਨਾਂ ਨੇ ਪੰਜਾਬ ਵਿੱਚੋ ਇੰਸਤ ਇੰਡੀਆ ਕੰਪਨੀ ਨੇ ਜਿਨੀਆ ਵੀ ਪੁਰਾਤਨ ਚੀਜ਼ਾਂ ਸਾਰਿਆ ਹੀ ਕਾਬੂ ਵਿੱਚ ਕਰਲੀਆ ਸੋਨੇ ਦੀ ਲੁੱਟ ਕੀਤੀ ਗਈ ਬਹੁਤ ਜ਼ਿਆਦਾ ਪੰਜਾਬ ਨੂੰ ਲੁੱਟਣ ਤੋਂ ਬਾਅਦ ਦੂਜਾ ਹਮਲਾ ਬੇਰੁਜਗਾਰੀ ਦਾ ਕੀਤਾ ਫਿਰ ਮੁਸਲਮਾਨਾਂ ਨੂੰ ਸਿੱਖਾਂ ਪ੍ਰਤੀ ਪੜਕੋਨਾ ਸ਼ੁਰੂ ਕੀਤਾ ਗਿਆ ਬਹੁਤ ਮਸਲੇ ਬਨੋਨੇ ਸ਼ੁਰੂ ਕੀਤੇ ਗਏ ਅੱਜ ਵੀ ਸਾਡੀ ਬੋਲੀ ਸਾਡੇ ਤੋਂ ਖੋਈ ਜਾ ਰਹੀ ਆ ਜੈ ਅਸੀ ਆਪਣੇ ਬੱਚਿਆਂ ਨੂੰ ਗੁਰਮੁਖੀ ਨਹੀਂ ਪੜਾ ਸਕੇ ਮੌਡਰਨ ਬਣਾਤਾ ਤਾਂ ਸਿੱਖੀ ਇਕਲੀ ਨਾਂਮ ਦੀ ਰੇਹ ਜਾਣੀ ਬਹੁਤ ਬਰੀਕੀ ਦਾ ਇਤਿਹਾਸ ਜੌ ਸਾਨੂੰ ਸਾਡੇ ਸ਼ਬਦ ਵਿੱਚੋ ਮਿਲੇਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਜੈ ਸੱਭ ਤੋਂ ਕੋਈ ਅਮੀਰ ਸੀ ਦੁਨੀਆ ਉਤੇ ਤਾਂ ਉਹ ਪੰਜਾਬ ਸੀ ਪੰਜਾਬ ਭੋਲ਼ਾ ਅ ਸਾਜਿਸ਼ਾਂ ਦੀ ਸਮਜ ਨੀ ਆਉਂਦੀ ਇਹਨੂੰ ਇਸਲਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਰਾਜਨੀਤੀ ਮੇਰਾ ਸਿਖ ਪੜ੍ਹੇ ਜੰਗਨਿਤੀ ਤੋ ਪਹਿਲਾ ਸਾਨੂੰ ਲਾਇਆ ਹੋਇਆ ਰੀਲਾ ਵੱਲ insta ਉਪਰ insta vi chalao ਪਹਿਲਾ ਇਹ ਪਤਾ ਕਰਲੋ ਸਾਡੀ ਪਹਿਚਾਣ ਕੀ ਆ ਅਕਾਲ ਅਕਾਲ ਆਕਾਲ

    • @DalbirSingh-es3tg
      @DalbirSingh-es3tg 8 месяцев назад +1

      Hu hu u

    • @sarabjeetbamrah3144
      @sarabjeetbamrah3144 8 месяцев назад +6

      ​@@DalbirSingh-es3tgwhat does your reaction mean bhraaji 😢😢

    • @nirmalkaur8581
      @nirmalkaur8581 8 месяцев назад +6

      ਵਾਹਿਗੁਰੂ ਜੀ ਸਭ ਨੂੰ ਸਮੱਥ ਬਖਸ਼ੇ

    • @BaljitSingh-yb3qs
      @BaljitSingh-yb3qs 8 месяцев назад +6

      Dunia ch bhaut granth ne par je Guru agge lgga ta keval Dhan Guru Granth sahib ji agge..es lyi Granth Sahin nai Dhan Guru Granth Sahib ji likho 👏👏

    • @Jaspalsinghnoor
      @Jaspalsinghnoor 8 месяцев назад +3

      ਤੁਸੀਂ ਵੀ ਅਪਣਾ youtube channel ਬਣਾ ਕੇ ਲੋਕਾਂ ਨੂੰ ਜਾਗਰੂਪ ਕਰੋ

  • @manjitsingh6186
    @manjitsingh6186 8 месяцев назад +71

    ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ❤❤❤❤❤❤

    • @saakshigaur8381
      @saakshigaur8381 5 месяцев назад

      CIA और ISI से पाई गई विशुद्ध ख़ालिस्तानी व्याख्या!

  • @sukhjindersingh1659
    @sukhjindersingh1659 8 месяцев назад +35

    ਅਸੀਂ ਖੁਸ਼ ਕਿਸਮਤ ਲੋਕ ਹਨ ਜੋ ਵੀਰ ਜੀ ਜਿਹੇ ਸੂਜਵਾਨ ਇਤਿਹਾਸਕਾਰ ਇਨੀ ਮੇਹਨਤ ਨਾਲ ਸਾਲਾਂ ਤੋ ਚਲੀ ਆ ਰਹੀ ਗ਼ਲਤ ਫਹ੍ਮਿਯਾਂ ਤੋ ਸਾਨੂ ਜਾਣੁ ਕਰਵਾ ਰਹੇ ਹਨ ...ਵਾਹੇਗੁਰੁ ਜੀ ਤੁਹਾਨੂੰ ਚੜਦੀ ਕਲਾਂ ਚ ਰਖਣ.. ।

  • @waheguruwahegurutuheetu546
    @waheguruwahegurutuheetu546 8 месяцев назад +36

    100% ਸਹੀ ਅਰ ਗੁਰਬਾਣੀ ਮੁਤਾਬਿਕ ਪੂਰੀ ਜਾਣਕਾਰੀ ਐ ਜੀ ਦਿਲੋਂ ਧੰਨਵਾਦ ਕਿਉਂਕਿ ਬਹੁਤ ਘੱਟ ਲੋਕ ਏਹ੍ਹ ਤੱਥ ਜਾਣਦੇ ਨੇਂ ਜੀ❤

    • @KulwantHundal-q3v
      @KulwantHundal-q3v 5 месяцев назад +3

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

  • @Kailey-hellsing
    @Kailey-hellsing 8 месяцев назад +19

    Jdo sach naal pyar ho jave fer Shri Guru Granth Sahib naal pyar ho janda te fer insaan da mann guru wala ho janda te fer osda saroop v apne guru di tra ho janda te ik din aunda jdo oh anandpur apne ghar jaan lai tyar ho janda jisdi ik misaal eh bhai sahib g hann
    You deserve more than respect bro

  • @TalkwithBanny
    @TalkwithBanny 5 месяцев назад +35

    ਪੰਜਾਬ ਉਜਾੜਣ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ❤🙏🙏

  • @BhagwanSingh-mx9dx
    @BhagwanSingh-mx9dx 8 месяцев назад +26

    ਬਹੁਤ ਸੋਹਣੇ ਢੰਗ ਨਾਲ਼ ਸਚਾਈ ਬਿਆਨ ਹੈ ਖ਼ਾਲਸਾ ਜੀ ਨੇ। ਗ਼ਲਤ ਕਿਤਾਬ ਕਿਸੇ ਲੂਤੀ ਲਾਹਨਤੀ ਸੋਚ ਦੀ ਕਾਢ ਲਗਦੀ ਹੈ। ਤੁਸੀਂ ਮਿਸਾਲਾਂ ਦੇ ਕੇ ਵਧੀਆ ਸਮਝਾਇਆ ਹੈ।
    ,,, ਭਗਵਾਨ ਸਿੰਘ, ਜਲਾਲਾਬਾਦ, ਜ਼ਿਲ੍ਹਾ ਫ਼ਾਜ਼ਿਲਕਾ।

  • @KuldeepKumar-wy5no
    @KuldeepKumar-wy5no 4 месяца назад +29

    Sir ਮੈਂ ਹਿੰਦੂ ਧਰਮ ਤੋਂ ਹਾਂ, ਮੈਨੂੰ ਤੁਹਾਡੀ ਗੱਲਾਂ ਤੇ ਵਿਚਾਰ ਬਹੁਤ ਵਧੀਆ ਲੱਗੇ, ਮੈਂ ਤੁਹਾਡੇ ਵਿਚਾਰਾਂ ਤੋਂ ਸਹਿਮਤ ਹਾਂ। ਧੰਨਵਾਦ ।

    • @RemotelyRoti
      @RemotelyRoti 4 месяца назад

      Me to bri

    • @KanagaRunOut
      @KanagaRunOut 4 месяца назад +2

      Kuldeep veere - Apan saare hi bhra haan...
      Ajkal kuch bhairhe lokan ne saareya ch fatt pavaun di koshish kiti aa... Rabb ehna nu sumat bakshe 🙏🙏

    • @haripaulsharma9319
      @haripaulsharma9319 2 месяца назад +2

      Good 👍

    • @GianiGurmukhSinghji
      @GianiGurmukhSinghji Месяц назад +1

      ਵਾਹਿਗੁਰੂ ਜੀ

  • @msmaan5608
    @msmaan5608 8 месяцев назад +27

    ਸਹੀ ਗੱਲ ਆ ਅਸੀ ਵੀ ਦਰਬਾਰ ਸਾਹਿਬ ਕਹਿਣੇ ਆ ਨਾਲੇ ਜਦੋਂ ਮੱਥਾ ਟੇਕਦੇ ਆ ਉਦੋਂ ਕਹਿੰਦੇ ਆ ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਿਰਪਾ ਕਰੀ।

    • @gogiji267
      @gogiji267 8 месяцев назад

      🤣🤣🤣🤣 ਮਾਨਸਿਕ ਰੋਗੀ 🤣🤣🤣 ਗੁਰੂ ਸਾਹਿਬ ਦੇ ਵਚਨ ਹੀ ਪਲਟਣ ਲੱਗੇ🤣🤣🤣🤣 ਮੱਥਾ ਠੋਕਣ ਵਾਲੇ

  • @iqbalsingh-xx2cz
    @iqbalsingh-xx2cz 8 месяцев назад +32

    ਹਰੀ da mandar sada ਹਿਰਦਾ ਏ ਜਿਸ ਵਿਚ ਹਰੀ parmatma sade ਹਿਰਦੇ ਵਿੱਚ ਵਸਦੇ a ਦੇਖਣ ਵਾਲੀ ਅੱਖ je hove Waheguru Ji,,

    • @NavdeepFlora
      @NavdeepFlora 7 месяцев назад

      Tuhada thanks Ji good jankarri vie ji

  • @amarjeetsinghamar7197
    @amarjeetsinghamar7197 8 месяцев назад +39

    ਸ਼ੁਕਰ ਵਾਹਿਗੁਰੂ ਤੇਰਾ ਜੋ ਤੁਸੀਂ ਮੈਨੂੰ ਅੰਮ੍ਰਿਤਸਰ ਸਾਹਿਬ ਵਿੱਚ ਪੈਦਾ ਕੀਤਾ

  • @PalwinderKaur-te7mw
    @PalwinderKaur-te7mw 2 месяца назад +2

    Explained nicely by the Punjab Siyan Sikh …… Waheguru jee kaa Khalsa waheguru jee kee fatey… Darbar Sahib jee ……

  • @SandhuSaab-dh5bn
    @SandhuSaab-dh5bn 8 месяцев назад +16

    ਪ੍ਰੋਫ਼ੈਸਰ ਸਹਿਬ ਤੁਹਾਡਾ ਬਹੋਤ ਬਹੋਤ ਧੰਨਵਾਦ 🎉

    • @amriksingh9543
      @amriksingh9543 4 месяца назад

      ਬਹੁਤ ਆ ਤਰੀਕੇ ਨਾਲ ਲਿਖਿਆ ਜਾਂਦਾ

  • @DalierSingh-ew4pp
    @DalierSingh-ew4pp 13 дней назад +1

    ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ

  • @premsinghduggal4652
    @premsinghduggal4652 8 месяцев назад +10

    ਪੰਜਾਬ ਸਿਆਂ ਤਥਾਂ ਦੇ ਆਧਾਰ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਕਰਕੈ ਪੂਰੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ. ❤

  • @jaimalsidhu607
    @jaimalsidhu607 8 месяцев назад +12

    ਧੰਨਵਾਦ ਬੇਟਾ ਜੀ ਗੁਰਬਾਣੀ ਦੀ ਕਸਵੱਟੀ ਤੇ ਲਾਕੇ ਹਰਿਮੰਦਰ ਦੇ ਅਰਥ ਸਮਝਾਏ ਸ਼੍ਰੋਮਣੀ ਕਮੇਟੀ ਵੀ ਇਸ ਵਲ ਧਿਆਨ ਦੇਣ ਜੀ ਧੰਨਵਾਦੀ ਹੋਵਾਂਗੇ।

  • @ritabatra8711
    @ritabatra8711 8 месяцев назад +7

    Bhai sahab jee thankyou for giving right information

  • @balbirsakhon6729
    @balbirsakhon6729 8 месяцев назад +22

    ਵਾਹਿਗੁਰੂ ਜੀ ਸੱਚੇ ਪਿਤਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਤੁਹਾਡੇ ਚਰਨਾਂ ਵਿੱਚ ਸਾਡੀ ਨਿਮਾਣਿਆਂ
    ਦੀ ਅਰਦਾਸ ਹੈ ਇਹ ਵੀ
    ਭਰਮ ਭੁਲੇਖੇ ਛੰਕੇ ਤੁਸੀ
    ਹੀ ਦੂਰ ਕਰ ਸਕਦੇ ਹੋ
    ਭੁਖਿਆਂ ਭੁੱਖ ਨਾਂ ਉਤਰੀ
    ਬੰਨਾਂ ਪੂਰੀਆਂ ਭਾਰ 👏
    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
    ਤੁਸ। ਸਿੱਖ ਧਰਮ ਬਾਰੇ ਬਹੁਤ ਵਧੀਆ।
    ਸ਼ਜਦਚਲਪਕ
    ਬਹੁਤ ਹੀ ਸੁਬ

  • @RanjitSingh50737
    @RanjitSingh50737 8 месяцев назад +32

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ❤

  • @HamirKhangura
    @HamirKhangura 22 дня назад +2

    ਵਹਿਗੂਰੁ ਜੀ ਖਾਲਸਾ ਪੰਥ ਦੇ ਸਿੰਘਾ ਦੀ ਇਕ ਇਕ ਜੂਮੇਵਾਰੀ ਬਣਦੀ ਹੈ ਕਿ ਜੋ ਸ਼ਰਾਰਤੀ ਅਨਸਰ ਇਹੋ ਜਿਹੀਆਂ ਮੰਦੀਆਂ ਗੱਲਾਂ ਨੂੰ ਜਨਮ ਦੇ ਰਿਹਾ ਉਸਨੂੰ ਲਭਿਆ ਜਾਵੇ ਤੇ ਮਾਨਯੋਗ ਪ੍ਧਾਨ ਸਾਹਿਬ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਹ ਦੋਸ਼ੀ ਨੂੰ ਬਣਦੀ ਸਜਾ ਤੇ ਉਹ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਹਨ ਉਹਨਾਂ ਨੂੰ ਹਰ ਇਕ ਦਾ ਫਰਜ ਬਣਦਾ ਕਿ ਫਿਟਕਾਰਿਆ ਜਾਵੇ ਤਾਂ ਜੋ ਅਗੇ ਤੋ ਕੋਈ ਇਹੋ ਜਿਹੀਆਂ ਮੰਦੀਆਂ ਗੱਲਾਂ ਬਾਰੇ ਗੱਲ ਨਹੀਂ ਕਰ ਸਕੇ ਵਹਿਗੂਰੁ ਜੀ

  • @anoopsinghboparai6807
    @anoopsinghboparai6807 8 месяцев назад +36

    ਭਾਈ ਸਾਹਿਬ ਜੀ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ"
    ਇਤਿਹਾਸਕ ਤੱਥਾਂ ਤੋਂ ਬਰੀਕੀ ਨਾਲ ਜਾਣੂੰ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਆਪ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ।

  • @balkarchauhan
    @balkarchauhan 8 месяцев назад +14

    ਵੀਰ ਜੀ ਜਿਸ ਦਿਨ ਅਸੀਂ ਆਪਣੇ ਗਦਾਰਾਂ ਨੂੰ ਪਹਿਚਾਨਣ ਲੱਗ ਗਏ ਜਿਸ ਦਿਨ ਉਨ੍ਹਾਂ ਗਦਾਰਾਂ ਨੂੰ ਖ਼ਤਮ ਕਰਨ ਲੱਗ ਗਏ ਸਾਡੇ ਦੇਸ਼ ਵੀ ਸੋਹਣਾ ਹੋਜੂ ਤੇ ਸਾਡਾ ਪੰਜਾਬ ਵੀ ਸਾਡਾ ਭਾਈਚਾਰਾ ਵੀ ਬਹੁਤ ਮਜ਼ਬੂਤ ਹੋਜੂਗਾ 🙏🙏⛳⛳

  • @pargatbhutwadhiajimerapind7353
    @pargatbhutwadhiajimerapind7353 8 месяцев назад +9

    ਬਹੁਤ ਵਧੀਆ ਜਾਣਕਾਰੀ ਹੈ ਵੀਰ ਸਿੱਖਾਂ ਨੂੰ ਜਾਗਣ ਦੀ ਲੋਡ਼ ਹੈ
    ਬਾਕੀ ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀ ਕੱਲ੍ਹਾ ਵਿੱਚ ਰੱਖਣ

  • @vipangoyal536
    @vipangoyal536 8 месяцев назад +5

    ਸਹੀ ਸੋਚ ਏ ਤੁਹਾਡੀ । ਵਾਹਿਗੁਰੂ ਚਡਦੀ ਕਲਾ ਵਿੱਚ ਰੱਖੇ ।

  • @manpreetsinghbahrain3715
    @manpreetsinghbahrain3715 8 месяцев назад +547

    ਭਾਈ ਸਾਹਿਬ ਇਹ ਕੰਮ ਨੂੰ ਰੋਕਣ ਵਾਸਤੇ ਐਸਜੀਪੀਸੀ ਕੁਝ ਨਹੀਂ ਕੀਤਾ ਕਿਉਂਕਿ ਜਿਸ ਦਿਨ ਇਹ ਅਖਬਾਰ ਵਿੱਚ ਫੋਟੋ ਛਾਪੀ ਗਈ ਸੀ ਉਸ ਦਿਨ ਹੀ ਉਸ ਤੇ ਕਾਰਵਾਈ ਹੋਣੀ ਚਾਹੀਦੀ ਸੀ ਕਿਉਂ ਛਾਪੀ ਤੇ ਜਿਸਨੇ ਛਾਪੀ ਤੇ ਜਿਸਨੇ ਲਿਖਿਆ ਉਹ ਇਹਨਾਂ ਦੋਵਾਂ ਤੇ ਪਰਚਾ ਹੋਣਾ ਚਾਹੀਦਾ ਸੀ ਜੇ ਗਲਤ ਅਫਵਾਵਾ ਫੈਲਾਉਣ ਦੇ ਕਾਰਨ ਉਦੋਂ ਹੀ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਕੋਈ ਗੱਲ ਤਾਂ ਕਰਦੇ ਪਰ ਕਿਸੇ ਨੇ ਇਹ ਗੱਲ ਜਰੂਰੀ ਨਹੀਂ ਸਮਝੀ ਤੇ ਹੋਰ ਕਿਸੇ ਦੀ ਨਹੀਂ ਗਲਤੀ ਇਹ ਆਪਣੇ ਹੀ ਜਿਹੜੇ ਉੱਪਰ ਬੈਠੇ ਨੇ ਉਹਨਾਂ ਦੀ ਗਲਤੀ ਹੈ ਜੋ ਕੋਈ ਗੱਲ ਤੇ ਗੌਰ ਨਹੀਂ ਕਰਦੇ😔😔

    • @yuvrajsingh15823
      @yuvrajsingh15823 8 месяцев назад

      ਇਹ ਬਾਦਲ ਪਰਿਵਾਰ ਦੀ ਚਾਲ ਹੇ।

    • @hardeepsinghnagpal9280
      @hardeepsinghnagpal9280 8 месяцев назад +26

      Sahi gal hai sadi sgpc hi nikammi hai

    • @harpreetSinghhappy733
      @harpreetSinghhappy733 8 месяцев назад +22

      💯💯👍👍👍 Preet Singh Saini Patarkar Bhai ji Ehi kaam krde Pye si

    • @5911fullpower
      @5911fullpower 8 месяцев назад

      Sgpc hun passya. Di reh gyi bhut pessa khada enaa gadaara ne

    • @harneksingh6401
      @harneksingh6401 8 месяцев назад +2

      ਊਊ​

  • @balwantsidhu3186
    @balwantsidhu3186 8 месяцев назад +4

    Waheguru ji waheguru ji waheguru ji waheguru ji waheguru ji waheguru charhdikala vich Rakhe ji

  • @JagseerSingh-gu5mk
    @JagseerSingh-gu5mk 8 месяцев назад +5

    ਬਹੁਤ ਖੂਬ ਜਾਣਕਾਰੀ ਦਿੱਤੀਆ ਆਪ ਨੇ ਗੂਰੂ ਜੀ ਚ੍ੜਦੀ ਕਲਾ ਬਖਸ਼ਨ

  • @kuldeepsinghsardarji8892
    @kuldeepsinghsardarji8892 4 месяца назад +4

    ਭਾਈ ਸਾਬ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਸਿਖ ਸੰਗਤਾਂ ਨੂੰ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Satwinder-ip7ty
    @Satwinder-ip7ty 8 месяцев назад +8

    ਭਾਈ ਸਾਹਿਬ ਬਹੁਤ ਵਧੀਆ ਇਤਿਹਾਸ ਦਸਿਆ

  • @kamalloachotra9054
    @kamalloachotra9054 2 месяца назад +4

    Paji Mai HINDU haa te mai tuhaadi te SIKHA di puri support ch aa 🙏🙏🚩🚩

  • @GursewakSingh55673
    @GursewakSingh55673 8 месяцев назад +4

    Dhanvad veer dhanvad g....Guru Sahib ne bahut kirpa kari aa thode te,idda di kirpa rab sarea te kare

  • @HarinderKaur-zw8ys
    @HarinderKaur-zw8ys 8 месяцев назад +6

    Veer ji tuhada sikhi srup dekh ke man nu Khushi hoi Parmatma tuhanu chardi kala bakshe

  • @surindergill30
    @surindergill30 8 месяцев назад +18

    ਵੀਰ ਜੀ ਤੁਹਾਡੇ ਵਰਗੇ ਵੀਰ ਦੀ ਬਹੁਤ ਲੋੜ ਸੀ ਅਪਣੀ ਕੌਮ ਨੂੰ ਜੋ ਇਤਿਹਾਸ ਦਸ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਧ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ

  • @HarpalSingh-uv9ko
    @HarpalSingh-uv9ko 8 месяцев назад +5

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @RameshKumar-pi1li
    @RameshKumar-pi1li 8 месяцев назад +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harkiratsingh6832
    @harkiratsingh6832 8 месяцев назад +4

    🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤🎉

  • @deepathuliwalia
    @deepathuliwalia 8 месяцев назад +33

    ਤੁਹਾਨੂੰ ਸਾਬਤ ਸੂਰਤ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਭਾਈ ਸਾਹਿਬ ਜੀ

    • @djmaanpatiala4049
      @djmaanpatiala4049 6 месяцев назад +1

      Veer tuci ve sabt Surat banu dastar sohni lag rhi e

  • @swaransingh483
    @swaransingh483 8 месяцев назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਸਿੱਖੀ ਸਰੂਪ ਵਿੱਚ ਆਯਾ ਨੂੰ ਵੇਖ ਕੇ ਮਨ ਬਹੁਤ ਆਨੰਦ ਆਯਾ ਭਾਈ ਜੀ

  • @satwinderkaur536
    @satwinderkaur536 8 месяцев назад +20

    ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਣ

    • @Indportaus
      @Indportaus 8 месяцев назад

      M Ann Nunn me and my mum

    • @naviii949
      @naviii949 8 месяцев назад

      ​@@Indportaus ਕਿ ਲਿਖਿਆ ਏਹ ?

  • @pritpalakalgarh9886
    @pritpalakalgarh9886 8 месяцев назад +6

    ਵਾਹਿਗੁਰੂ ਬਹੁਤ ਵਦੀਆ ਜਾਣਕਾਰੀ ਦਿੱਤੀ ,,, ਵਾਹਿਗੁਰੂ ਚੜਦੀਕਲਾ ਚ ਰੱਖਣ ਤੁਹਾਨੂੰ ਵੀਰ 🙏🏻❤️

  • @naibsingh2501
    @naibsingh2501 8 месяцев назад +79

    ਐਸ ਜੀ ਪੀ ਸੀ ਇਕ ਵਧੀਆ ਸੰਸਥਾ ਹੈ ਪਰ ਇਸ ਵਿਚ ਹੁਣ ਬਹੁਤ ਹੀ ਪਾਪੀ ਵੜ ਗਏ ਹਨ। ਇਨ੍ਹਾਂ ਤੋਂ ਛੁਟਕਾਰੇ ਲਈ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ 🙏।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏

    • @Poha961
      @Poha961 8 месяцев назад +1

      jad tak badal warge dalle sgpc ch baithe rahan ge ahi kam houga. Ehna kuteyan nu kadna paina ethon

    • @Jupitor6893
      @Jupitor6893 8 месяцев назад +3

      ਬਿਲਕੁਲ ਠੀਕ

  • @ArmanKhan-zr7he
    @ArmanKhan-zr7he 7 месяцев назад +49

    My name is Armaan Khan. I am from Takhtupura sahib district Moga. My age is 12 year . I belong to Islamic family I never miss your any video. I am biggest fan. I study in 6th class.

    • @paladhaliwal4095
      @paladhaliwal4095 7 месяцев назад +1

    • @inderpreetsingh1319
      @inderpreetsingh1319 6 месяцев назад +3

      Bahut vadeya veere tuhade bahut vadeya soch hai sub toh vada dharm insaniat da hai ❤❤❤❤❤❤❤❤❤❤❤

    • @beantsingh9001
      @beantsingh9001 6 месяцев назад +2

      ਬੁਹਤ ਹੀ ਵਧੀਆ ਕਦਮ ਹੈ ਤੇਰਾ ਤੂ ਮੇਰੇ ਟੋ ਬੁਹਤ ਹੀ ਛੋਟਾ ਹੈ ਇਸ ਲਈ ਮੈ ਤੈਨੂੰ ਬੇਟਾ ਹੀ ਕਹਿ ਸਕਦਾ ਠੀਕ ਹੈ ਪਰ ਧਰਮ ਕੋਈ ਵੀ ਮਾੜਾ ਨਹੀਂ ਹੈ ਆਪਾ ਹੀ ਗ਼ਲਤ ਹਾ

    • @Bruce_Wayne17
      @Bruce_Wayne17 5 месяцев назад +2

      Saare Khan Saab diya kiya tareefa kr rhe hai ki oh Sikh videos dekh rhe aa, par je koi Sikh kise mandir ya Masjid Masit chala jawe ta oh made to mada, Sikh enu Hypocrite kdo to ho gye ?

    • @vinaytiwari8594
      @vinaytiwari8594 5 месяцев назад

      do you watch adam seeker and sahil

  • @HarpreetSingh-ux1ex
    @HarpreetSingh-ux1ex 8 месяцев назад +51

    ਭਾਈ ਸਾਹਿਬ ਜੀ ਬਹੁਤ ਉਦਾਹਰਨਾਂ ਤੇ ਵਿਸਥਾਰ ਸਹਿਤ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੇ ਇਤਿਹਾਸ ਪੂਰਨ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

    • @mithasingh4484
      @mithasingh4484 8 месяцев назад +3

      ਇਤਿਹਾਸਕ ਜਾਣਕਾਰੀ ਦੇਣ ਲਈ ਬਹੁਤ ਹੀ ਧੰਨਵਾਦ ਵੀਰ ਜੀ

    • @Bal-dn4xr
      @Bal-dn4xr 8 месяцев назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਜਾਣੇ ਲੋਕ ਸ੍ਰੀ ਦਰਬਾਰ ਸਾਹਿਬ ਹੀ ਕਹਿੰਦੇ ਆ

  • @sacha94869
    @sacha94869 8 месяцев назад +3

    Great presentation.. Very humble personality truly personifying the REAL Sikh character.

  • @Baljeet_singh_sardar
    @Baljeet_singh_sardar 8 месяцев назад +13

    ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੇਖ ਰਹੇ ਹਾਂ ਧੰਨਵਾਦ ਜੀ ਤੁਹਾਡਾ

  • @DalierSingh-ew4pp
    @DalierSingh-ew4pp Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚਰਨ ਦੇਣ ਨਾਲ ਲੋਕਾਂ ਦੀਆਂ ਹਿੰਦੂਆਂ ਦੀਆਂ ਅੱਖਾਂ ਖੁੱਲ ਜਾਣਗੀਆਂ

  • @swarnsandhu5033
    @swarnsandhu5033 8 месяцев назад +12

    ਸਾਡੀਆਂ ਧਾਰਮਿਕ ਅਤੇ ਸਮਾਜਿਕ ਸੇਵਾ ਸੰਸਥਾਵਾਂ ਨੂੰ ਇਕੱਠੇ ਹੋ ਕੇ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਾਮ ਨਾਲ ਪੂਰੀ ਦੁਨੀਆਂ ਨੂੰ ਜਾਣੂੰ ਕਰਵਾਇਆ ਜਾਵੇ ਅਤੇ ਸਰਕਾਰੀ ਰਿਕਾਰਡ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਵੀ ਇਸ ਨਾਮ ਨਾਲ ਹੀ ਦਰਜ਼ ਕੀਤਾ ਜਾਵੇ।

  • @GurnamSingh-cg1wt
    @GurnamSingh-cg1wt 8 месяцев назад +4

    Bhut vadia jankari diti veer ji ne waheguru chardikla bakhasan ji🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏

  • @pranveersingh8295
    @pranveersingh8295 8 месяцев назад +18

    Jeonda reh veer guru chardikla kre teri hor sewa bakshe aap ji nu ta jo sikh kaun apne itihaas nu bacha sake waheguru ji ka khalsa waheguru ji ki fateh

  • @charanjitsingh4388
    @charanjitsingh4388 2 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ ।। ਬਹੁਤ ਵਧੀਆ ਤਿਆਸ ਦੀ ਜਾਣਕਾਰੀ ਮਿਲੀ ਹੈ ਜੀ । ਕਪੂਰਥਲਾ

  • @user.DeepBrar
    @user.DeepBrar 8 месяцев назад +25

    ਦਰਬਾਰ ਸਾਹਿਬ ਦੇ ਸੋਨੇ ਤੇ ਇਹਨਾਂ ਖੁਸਰਿਆਂ ਦੀ ਅੱਖ ਏ, ਭਾਈ ਬਲਵੀਰ ਸਿੰਘ ਨੇ ਕਿਹਾ ਸੀ ਕਿ ਇਹਨਾ ਦਾ ਰਾਜ ਰਿਹਾ ਤਾਂ ਇਕ ਦਿਨ ਇਹ ਸਾਡੇ ਦਰਬਾਰ ਸਾਹਿਬ ਤੇ ਲੱਗੇ ਸੋਨੇ ਦਾ ਹਿਸਾਬ ਮੰਗਣਗੇ, ਕਿਉਂਕਿ ਜਿਨ੍ਹਾਂ ਦਾ ਰਾਜ ਹੋਵੇ ਜ਼ੋਰ ਵੀ ਉਹਨਾਂ ਦਾ ਹੀ ਚਲਦਾ ਏ

    • @SsSs-h6h9q
      @SsSs-h6h9q 8 месяцев назад +5

      Koi na agge v baja vale da pnth aa...kuch ni kr skde ih..

    • @sunnyludhiana7668
      @sunnyludhiana7668 8 месяцев назад +5

      ਦੇਗ ਤੇਗ ਫਤਿਹ 🙏🏻🙏🏻

    • @DHALIWAL-rs
      @DHALIWAL-rs 8 месяцев назад +5

      ਤੁਸੀਂ ਗੱਲ ਸਮਝੇ ਨੀਂ ਬਾਈ ਜੀ। ਗੱਲ ਸੋਨੇ ਦੀ ਨਈਂ ਸੋਨਾ ਉਨਾਂ ਕੋਲ਼ ਆਪਣੇ ਤੋਂ ਵੀ ਜਿਆਦਾ। ਗੱਲ ਵਿਚਾਰ ਧਾਰਾ ਖਤਮ ਕਰਨ ਦੀ ਆ।

    • @gogiji267
      @gogiji267 8 месяцев назад +1

      🤣🤣🤣🤣 ਮਾਨਸਿਕ ਰੋਗੀ 🤣🤣 ਸੋਨਾ ਅਗਲਿਆਂ ਕੋਲ਼ ਟਨਾ ਦੇ ਹਿਸਾਬ ਨਾਲ ਪਿਆ ਹਾਲੇ ਕਈ ਮੰਦਿਰ ਦੇ ਤਹਿਖਾਨੇ ਖੋਲ੍ਹੇ ਨੀ ਆਹ ਹਰਿਮੰਦਰ ਸਾਹਿਬ ਜੀ ਨੂੰ ਦਰਬਾਰ ਸਾਹਿਬ ਕਹਿਣ ਲਾਉਣ ਲਈ ਅਕਲ ਖ਼ਾਲੀ ਸਤਾਨ ਵਾਲਿਆਂ ਦੀ ਫ਼ੇਕ ਨਿਊਜ਼ ਹੈ ਤਾਂ ਕਿ ਹਿੰਦੂ ਸਿੱਖਾਂ ਵਿੱਚ ਨਫ਼ਰਤ ਫਲਾਈ ਜਾ ਸਕੇ ਅਵਿਸ਼ਵਾਸ ਪੈਦਾ ਕੀਤਾ ਜਾ ਸਕੇ 🤷

    • @karamjitsinghsidhu3420
      @karamjitsinghsidhu3420 8 месяцев назад +3

      ​@@gogiji267 Pehla e das tu ena siyana ban reha is bai ne ta os d gal da jawab ditta jo akhbar vich likhya va tu eve tappi jana je tu ena hi siyana hunda pehla ona nu kehnda jinna ne e ਅਖ਼ਬਾਰ ਵਿਚ ਲਿਖਿਆ va k ram mandir ta bna liya hun harmandir shaib d vaari ithe pehla vishnu mandir c

  • @JarnailSingh-jo3nt
    @JarnailSingh-jo3nt 7 месяцев назад +20

    ਚਨਈ ਸ਼ਹਿਰ ਵਿੱਚ ਬੈਠ ਕੇ ਇਹ ਵੀਡੀਓ ਦੇਖ ਰਹੇ ਹਾਂ ਬਹੁਤ ਜਾਣਕਾਰੀ ਮਿਲੀ

  • @simarjotekas7952
    @simarjotekas7952 8 месяцев назад +4

    Ek tuhadi video dekh ek tuhada nawa roop dekh k boht khushi hundi hai mei ek wari apne father nu tuhadi video dikhayi c oh kehnde eh bande ne ap ta kesh rakhe nhi hoye but hun mei tuhadi video dikhayi oh boht khush hoye tuhada eh roop dekh ke😊🙏🏻

  • @surinderkour7146
    @surinderkour7146 8 месяцев назад +2

    ਜੁੱਤੀਆਂ ਤੋਂ ਬਿਨਾਂ ਹੋਰ ਕੋਈ ਇਲਾਜ ਨਹੀਂ ਇਨ੍ਹਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਛਿੱਤਰਾਂ ਦੀ ਜਦੋਂ ਵੱਜਣ ਲੱਗੇ ਫਿਰ ਆਪਣੇ ਆਪ ਹੀ ਸੁਧਰ ਜਾਣਗੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ

  • @JaskiratSingh-pt7vl
    @JaskiratSingh-pt7vl 8 месяцев назад +13

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ।

  • @Patwindersinghbrar295
    @Patwindersinghbrar295 23 часа назад

    ਹਰਿ ਮੰਦਰੁ ਸੋਹਣਾ ਸ੍ਰੀ ਗੁਰੂ ਅਰਜਨ ਦੇਵ ਜੀ

  • @punjab-yaad
    @punjab-yaad 8 месяцев назад +40

    ਤੁਹਾਡੀ ਸੋਚ, ਸਮਝ ਤੇ ਤੁਹਾਡੀ ਅਣਮੁੱਲੀ ਜਾਣਕਾਰੀ ਸਾਡੀ ਕੌਮ ਨੂੰ ਸਮਰਪਿਤ ਆ ਵੀਰ ਜੀ..... ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ..... ਕੁਝ ਲਾਈਨਾਂ ਲਿੱਖਦਾ ਮੈਂ.........
    ਅੱਜ ਅਸੀਂ ਕਬਰਾਂ ਨਾਲ ਜੁੜ ਗਏ,
    ਸਾਡੇ ਸਿੱਖਾਂ ਨੂੰ ਰੱਬ ਥੁੜ੍ਹ ਗਏ,,,,,
    ਆਖਣ ਰੱਬ ਤਾਂ ਇੱਕੋ ਹੀ ਆ
    ਜਾ ਡੇਰੇ ਚਰਚਾਂ ਵੱਲ ਮੁੱੜ ਗਏ....
    ਹੋਂਦ ਸਾਡੀ ਜਦੋਂ ਖਤਮ ਹੋਗੀ
    ਬਣ ਗਏ ਅਸੀਂ ਫਿਰ ਤਾਂ ਰੋਗੀ,,
    ਜਦੋਂ ਸਾਡੇ ਇਹ ਜ਼ਮੀਰ ਹੀ ਮਰਗੇ
    ਕਿ ਖੋਖਲੀ ਕੌਮ ਦਿਲਾਸਿਆਂ ਜੋਗੀ....
    ਬੰਦਿਆਂ ਨੂੰ ਤੁਸੀਂ ਰੱਬ ਬਣਾਇਆ
    ਗੁਰੂਆਂ ਵਲਾ ਯਬ ਮੁਕਾਇਆ,,
    ਬਾਬਿਆਂ ਥੋਡੇ ਪੁੱਤਰਾਂ ਕੋਲੋਂ
    ਅਣਖਾਂ ਨੂੰ ਲੱਭ ਲੱਭ ਮੁਕਾਇਆ.....
    ਗੁਰੂ ਘਰਾਂ ਦੀ ਗੱਲ੍ਹ ਜਦ ਹੋਈ
    ਵੀਡਿਓ ਦੇਖੀ ਕੱਲ੍ਹ ਜਦ ਹੋਈਂ,,
    ਕਿ ਪੱਗਾਂ ਤੇ ਕਿਰਪਾਨਾਂ ਚੱਲੀਆਂ
    ਪ੍ਰਧਾਨਗੀ ਨੂੰ ਲੈ ਗੱਲ੍ਹ ਜਦ ਹੋਈ...
    ਕੌਮ ਨੂੰ ਸੱਚਾ ਸੇਵਕ ਮਿਲਜੇ
    ਫੇਰ ਸਾਡੀ ਫੁੱਲਵਾੜੀ ਖ਼ਿਲਜੇ,,
    ਜਾਤਾਂ ਵਾਲ਼ਾ ਕਿੱਲਾਂ ਕੱਢ ਕੇ
    ਤਕੜਾ ਮਾੜ੍ਹੇ ਦੇ ਗਲ ਮਿਲਜੇ......
    ਵਹਿਗੁਰੂ ਮਿਹਰ ਕਰੇ ਸਾਡੀ ਸਿੱਖੀ ਫੇਰ ਤੋਂ ਪ੍ਰਫੁੱਲਤ ਹੋ ਜਾਵੇਂ.🙏🙏🙏🙏🙏

    • @ratandeep1279
      @ratandeep1279 8 месяцев назад +1

      ਨਿਖਾਰ ਦੀ ਲੋੜ ਆ ਬੂ ਹੂ t

    • @satvinderkaur4867
      @satvinderkaur4867 8 месяцев назад +1

      😢waheguru ji waheguru ji 🙏 😳 Dhan dhan Sri Guru Granth Sahib ji Rahmat karo Saccha Patshsh ji 🙏 Gursikhi baksho

    • @punjab-yaad
      @punjab-yaad 8 месяцев назад

      @@ratandeep1279 ਜੀ ਵੀਰੇ 🙏🙏

    • @punjab-yaad
      @punjab-yaad 8 месяцев назад

      @@satvinderkaur4867 ਜਿਉਂਦੇ ਵਸਦੇ ਰਹੋ ਭੈਣ ਮੇਰੀਏ 🙏🙏 ਵਾਹਿਗੁਰੂ ਮਿਹਰ ਕਰੇ 🙏🙏🙏

  • @HarinderKaur-zw8ys
    @HarinderKaur-zw8ys 8 месяцев назад +4

    Veer ji hun taa sikha nu guru jiaap hi sumat den bande Sikh leader taa vikau ne

  • @nathunathu2103
    @nathunathu2103 8 месяцев назад +9

    Waheguru ji ka Khalsa waheguru ji ki Fateh Har Har Mahadev ji Dhan Dhan Shri Guru Nanak Dev Ji Sahib ji Maharaj ji mehar rakhna 📿📘🌹🌹🥝🍒🍓🍉🍇🍎🥭🍊🌹❤️🌹❤️🌹❤️🌹❤️🌹💕💓💪👊🖕👏🙏👍🇮🇳🚩🗡️✔️

  • @kainth_turbans7
    @kainth_turbans7 8 месяцев назад +14

    ਆਏ ਗਏ ਨੂੰ ਦੇਗ ਚੜ ਕੇ ਆਏ ਨੂੰ ਤੇਗ । ਆ ਕੇ ਵੇਖ ਲੋ ਜਿਥੋਂ ਜੰਮੇ ਉਥੇ ਹੀ ਵਾੜ ਦੇਣੇ । ਜਿਹੜੇ ਸਾਡੇ ਗੁਰੂ ਘਰ ਵਲ ਨੂੰ ਅੱਖ ਵੀ ਚਕੁ ।💣💣💣🙏🏻🙏🏻🙏🏻🙏🏻🙏🏻

    • @alokikvidhya1670
      @alokikvidhya1670 7 месяцев назад

      😂😂😂😂😂😂😂😂

    • @kingislive506
      @kingislive506 5 месяцев назад

      Thuhada haridwar cha gastiya tuhadiya mava nangi nuhandiya ​@@alokikvidhya1670

    • @Gursharansingh-cv8kg
      @Gursharansingh-cv8kg 3 месяца назад

      ​@@alokikvidhya1670hasso na ayo Chad ke😂😂😂
      Moot peeni kaum tahanu ese karke ni khnde

    • @Gursharansingh-cv8kg
      @Gursharansingh-cv8kg 3 месяца назад

      ​@@alokikvidhya1670karishan apdi ghar wali nu shad ke Radha magar lageyaa raye
      Ram jheda Sita Magar Sri lanka geya but apdi janani nu shadta ta
      Eh tuhadi kaum di aukaat

  • @dailpsingh7596
    @dailpsingh7596 8 месяцев назад +8

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਧੰਨਵਾਦ

  • @jarnailsingh2279
    @jarnailsingh2279 8 месяцев назад +1

    ਬਹੁਤ ਵਧੀਆ ਜਾਣਕਾਰੀ ਹੈ ਜੀ ! ਧੰਨਵਾਦ ਜੀ !

  • @mission-punjab
    @mission-punjab 8 месяцев назад +29

    ਮੇਰੇ ਪਿਆਰੇ ਵੀਰ ਤੁਹਾਡਾ ਗਿਆਨ, ਤੁਹਾਡੀ ਖੋਜ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਅਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਢੰਗ ਨਾਲ ਦੱਸ ਰਹੇ ਹੋ।ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਕਵੀ ਸੰਤੋਖ ਸਿੰਘ ਰਚਿਆ ਸੂਰਜ ਪ੍ਰਕਾਸ਼ ਗ੍ਰੰਥ ਦੋਵੇਂ ਹੀ ਗੁਰਮਤਿ ਵਿਰੋਧੀ ਪੁਸਤਕਾ ਹਨ ਦੋਵੇਂ ਪੁਸਤਕਾਂ ਪਿਛੇ ਬ੍ਰਹਮਣਵਾਦ ਦਾ ਹੱਥ ਰਿਹਾ ਹੈ। ਇਹਨਾਂ ਦੋਹਾਂ ਕੂੜ ਪੁਸਤਕਾਂ। ਨੂੰ ਪੰਥ ਨੂ ਰੱਦ ਕਹ ਦੇਣਾ ਬਣਦਾ ਹੈ। ਸੂਰਜ ਗ੍ਰੰਥ ਭਾਵੇਂ ਸਿੱਖ ਮਹਾਰਾਜੇ ਉਦੈ ਸਿੰਘ ਜੀ ਨੇ ਲਿਖਵਾਇਆ ਸੀ ਪਰ ਲਿਖਿਆ ਤਾ ਪੰਜ ਬ੍ਰਹਮਣਾ। ਦੀ ਨਿਗਰਾਨੀ ਹੇਠ ਹੀ ਸੀ

    • @mission-punjab
      @mission-punjab 8 месяцев назад +2

      ਵੀਰ ਜੀ। ਆਪਣਾ ਮੋਬਾਇਲ ਨੰਬਰ ਭੇਜਿਓ ਜੀ

    • @KulwantHundal-q3v
      @KulwantHundal-q3v 5 месяцев назад

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

  • @kuldeepsinghsardarji8892
    @kuldeepsinghsardarji8892 4 месяца назад +1

    ਦਰਬਾਰ ਸਾਹਿਬ ਹੀ ਆਖਿਆ ਜਾਣਾ ਚਾਹੀਦਾ ਹੈ ਕਿਉਂ ਕਿ ਸ਼ੁਰੂ ਵਿੱਚ ਹੀ ਦਰਬਾਰ ਸਾਹਿਬ ਕਿਹਾ ਜਾਂਦਾ ਸੀ ਗੁਰੂਆਂ ਸਾਹਿਬਨਾ ਵਲੋਂ। ਸੋ ਆਪਾਂ ਨੂੰ ਸਾਰੀਆਂ ਸਿੱਖ ਜਥੇਬੰਦੀਆਂ, ਸੰਗਤਾਂ, ਵਲੋਂ ਅਜ ਤੋਂ ਹੀ ਦਰਬਾਰ ਸਾਹਿਬ ਕਿਹਾ ਜਾਵੇ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhidhillon4841
    @sukhidhillon4841 8 месяцев назад +4

    ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ

  • @jashanpreetsingh3035
    @jashanpreetsingh3035 8 месяцев назад +10

    ਵੀਰ ਬੜੀ ਖੁਸ਼ੀ ਹੋਈ ਆਪ ਜੀ ਨੇ ਦਾੜ੍ਹਾ ਪ੍ਰਕਾਸ਼ ਕਰ ਲਿਆ❤

  • @AmrikSahauli
    @AmrikSahauli 8 месяцев назад +17

    ਜਿਹੜੇ ਲੋਕ ਕਹਿੰਦੇ ਆ ਉਨ੍ਹਾਂ ਦੇ ਜੁਤੀਆਂ ਫੇਰੋ ਅਜਿਹੇ ਦੱਲਿਆਂ ਲੋਕਾਂ ਦਾ ਸਿਰਫ ਡੰਡਾਂ ਈ ਪੀਰ ਆ

  • @karanveerkaranveer1434
    @karanveerkaranveer1434 8 месяцев назад +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਨਵਾਂ ਸ਼ਹਿਰ ਤੋਂ

  • @rkour4088
    @rkour4088 8 месяцев назад +11

    Bht he jyada dukh lagda e jadu koi eho jeheaa nafrat valeaa gala kardy ny ,darbar sahib sada dil e ,dhan guru Ramdas ji sady pita ny ,ty sady pita dy ghar val koi akh ve chuky ohdy bary mara boly eh sady sehn tu bhr ho janda e

    • @robogamerist
      @robogamerist 8 месяцев назад +1

      no body talks bad about harimandir sahib..

    • @MRSINGH.OFFICIAL
      @MRSINGH.OFFICIAL 7 месяцев назад

      @@robogameristmany hindutva people spread this misinformation

    • @robogamerist
      @robogamerist 7 месяцев назад

      @@MRSINGH.OFFICIAL what is hindutva ?

  • @HarmanSinghBajwa-r5w
    @HarmanSinghBajwa-r5w 8 дней назад +1

    Waheguru ji ❤️🙏

  • @SinghJagjit-h2b
    @SinghJagjit-h2b 8 месяцев назад +6

    👌🙏 ਵਾਹਿਗੁਰੂ ਸਭ ਨੂ ਸੁਮਤਿ ਬਖਸਨੁ ॥

  • @kashishjassal4376
    @kashishjassal4376 8 месяцев назад +3

    Waheguru ji Waheguru ji Waheguru ji Waheguru ji Waheguru ji 🌹 ♥️ 🤲

  • @usbrar5129
    @usbrar5129 8 месяцев назад +12

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਊਧਮ ਸਿੰਘ ਪਿੰਡ ਬਾਜੂ ਵਾਲਾ ਜ਼ਿਲ੍ਹਾ ਅਨੂਪਗੜ੍ਹ ਰਾਜਸਥਾਨ

  • @SurjanSingh-jz4pl
    @SurjanSingh-jz4pl 8 месяцев назад +1

    ਬਹੁਤ ਵਧੀਆ ਧੰਨਵਾਦ ਸਰਦਾਰ ਜੀ

  • @agiworld1140
    @agiworld1140 8 месяцев назад +6

    Ess video da bhut intzar si mainu.
    Edit:- Thanks for explanation

  • @hardialsingh5882
    @hardialsingh5882 Месяц назад +4

    ਧੰਨ ਧੰਨ ਅਕਾਲੁ ਪੁਰਖੁ ਤੇਰੀ ਰਚਨਾ ‌ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SahibsinghSahibsingh-zr3kd
    @SahibsinghSahibsingh-zr3kd 8 месяцев назад +12

    ਸੀ੍ ਅੰਮਿਤਸਰ ਸਹਿਬ ਪਿੰਡ ਛਾਪਾ ਰਾਮ ਸਿੰਘ ਮਹਿਤਾ ਰੋਡ

  • @surjitmander5498
    @surjitmander5498 8 месяцев назад +2

    Waheguru ji ❤❤ dhan dhan Guru Ramdas ji 🙏🏼🙏🏼

  • @randhirsingh2479
    @randhirsingh2479 8 месяцев назад +9

    _ਸਭ ਤੋਂ ਪਹਿਲਾਂ ਸਾਨੂੰ ਸਾਰੇ ਸਿੱਖਾਂ ਨੂੰ _*_"ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ"_* ਬੋਲਣਾ ਚਾਹੀਦਾ ਹੈ। ਫਿਰ 99% ਅਜਿਹੇ ਭੈੜੇ ਤੱਤਾਂ ਦੇ ਵਿਚਾਰ ਆਪਣੇ ਆਪ ਮਿੱਟੀ ਵਿੱਚ ਮਿਲ ਜਾਣਗੇ। ਪਰ ਪਹਿਲਾਂ ਆਪਣੇ ਆਪ ਨਾਲ ਵਾਅਦਾ ਕਰੋ *_"ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ"_*

  • @GurjotKaur-bh8ot
    @GurjotKaur-bh8ot 3 месяца назад

    ਵਾਹਿਗੁਰੂ ਜੀ ਮੇਹਰ ਕਰਨ ਜੀ ਤੇ ਭਾਈ ਸਾਹਿਬ ਦਾ ਇਸ ਬਾਰੇ ਗੱਲ ਬਾਤ ਕਰਨ ਲਈ ਬਹੁਤ ਧੰਨਵਾਦ ਜੀ

  • @rupinderptcnewsptcnews6746
    @rupinderptcnewsptcnews6746 8 месяцев назад +14

    ਇਸ ਮਤਲਬ ਤਾ ਇਹ ਹੋਇਆ ਵੀਰ ਜੀ ਕੱਲ ਨੂੰ ਇਹ ਹਿੰਦੂ ਸਾਡੇ ਲੋਕਾਂ ਦੇ ਦਿਲਾਂ ਨੂੰ ਵੀ ਕਹਿਣਗੇ ਇਹ ਵੀ ਸਾਡੇ ਵਿਸ਼ਨੂੰ ਦਾ ਮੰਦਰ ਹੈ।

    • @SsSs-h6h9q
      @SsSs-h6h9q 8 месяцев назад

      😂😂😂😂

    • @PaphindersinghGill
      @PaphindersinghGill 8 месяцев назад +1

      ਭਾਈ ਸਾਹਿਬ ਜੀ ਬਾਣੀ ਅਨੁਸਾਰ ਤਾਂ ਠੀਕ ਹੀ ਲੱਗ ਰਿਹਾ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿੰਨੇ ਵੀ ਇਹ ਸਿਸਟਮ ਨੂੰ ਚਲਾਉਣ ਵਾਲੇ ਅਧਿਕਾਰੀ ਹਨ ਸਭਨਾਂ ਦਾ ਸਾਡੇ ਸਰੀਰ ਵਿੱਚ ਵਾਸ ਹੈ ਕਰਤੇ ਪੁਰਖ ਦਾ ਵੀ ਹੈ ਜੋਤ ਨਿਰੰਜਨ ਦਾ ਵੀ ਹੈ ਸ਼ਿਵਜੀ ਵਿਸ਼ਨੂ ਦੁਰਗਾ ਇਹਨਾਂ ਦਾ ਵੀ ਵਾਸ ਇਸੇ ਸਰੀਰ ਵਿੱਚ ਹੈ ਹੁਣ ਇਹਨਾਂ ਦੀ ਪੂਜਾ ਨਹੀਂ ਗੀ ਇਹਨਾਂ ਦਾ ਮਾਣ ਬਣਦਾ ਮਾਣ ਸਤਿਕਾਰ ਹੈ ਤੇ ਉਹ ਇਹਨਾਂ ਦੀ ਡਿਊਟੀ ਲੱਗੀ ਹੈ ਬ੍ਰਹਮਾ ਔਰ ਸਵਤਰੀ ਰਜੋ ਗੁਣ ਭਰਪੂਰ ਹਨ ਵਿਸ਼ਨੂ ਔਰ ਲਛਮੀ ਸਤੋਗੁਣ ਭਰਪੂਰ ਹਨ ਸ਼ਿਵਜੀ ਤੇ ਪਾਰਵਤੀ ਤਮੋ ਗੁਣ ਪ੍ਰਧਾਨਾ ਜੇ ਮੇਰੀ ਗੱਲ ਦੇ ਵਿੱਚ ਕੋਈ ਸ਼ੰਕਾ ਤੁਹਾਨੂੰ ਲੱਗਦਾ ਜਪੁਜੀ ਸਾਹਿਬ ਦੀ 30ਵੀਂ ਪੌੜੀ ਪੜ੍ਹ ਕੇ ਆਵਾਜ਼ ਲਓ ਪਰ ਤੁਸੀਂ ਆਪ ਇੱਕ ਇੱਕ ਅੱਖਰ ਨੂੰ ਸਮਝਣਾ ਕਿਸੇ ਬੁੱਧੀਜੀਵੀ ਦੇ ਕੀਤੇ ਹੋਏ ਅਰਥਾਂ ਤੇ ਨਾ ਜਾਇਓ ਬੁੱਧੀਜੀਵੀਆਂ ਨੇ ਤਾਂ ਅਰਥਾਂ ਦੇ ਅਨਰਥ ਕੀਤੇ ਹਨ ਬਾਣੀ ਦੇ ਅਰਥ ਤੋੜ ਮਰੋੜ ਕੇ ਪੇਸ਼ ਕੀਤੇ ਗਏ ਹਨ ਅੱਜ ਵੀ ਕਥਾਵਾਚਕ ਉਹਨਾਂ ਦੀ ਰੀਸੇ ਉਹ ਕੁਝ ਹੀ ਕਰ ਰਹੇ ਹਨ ਬਾਣੀ ਦੀ ਸਮਝ ਕਿਸ ਤਰ੍ਹਾਂ ਲੱਗੂ ਕਿ ਬਾਣੀ ਕੀ ਕਹਿ ਰਹੀ ਹੈ ਅਸੀਂ ਕੀ ਸਮਝ ਰਹੇ ਹਾਂ ਸਾਨੂੰ ਕੀ ਪਰੋਸਿਆ ਜਾ ਰਿਹਾ ਹੈ ਜਿੰਨਾ ਚਿਰ ਸਾਨੂੰ ਆਪ ਨੂੰ ਖੁਦ ਨੂੰ ਗਿਆਨ ਨਹੀਂ ਹੋਊਗਾ ਉਨਾ ਚਿਰ ਸਾਡਾ ਸ਼ੋਸ਼ਣ ਹੁੰਦਾ ਹੀ ਰਹੂਗਾ ਹੁੰਦਾ ਰਿਹਾ ਹੈ ਹੁੰਦਾ ਹੀ ਰਹੂਗਾ। ਗੁਰੂ ਰਾਖਾ

    • @tamilnadutamilnadu
      @tamilnadutamilnadu 8 месяцев назад

      Ehna de juttian maroo rajj rajj ke

    • @naviii949
      @naviii949 8 месяцев назад

      ​​@@PaphindersinghGillgurbani:
      Kaya ander Brahma bisan Mahesa sab upar jit sansaara l l
      Par pta nhi ji eh Kaya, body de ander kithe han...

    • @darsh8397
      @darsh8397 4 месяца назад

      Ye sab afffwa hai.....
      Guru govind singh ji 🙏
      Guru Harminder ji Darbar🙏
      Guru nanak ji 🙏
      Har Hindu ke liye bhagwan hai

  • @ManinderSingh-u7q8o
    @ManinderSingh-u7q8o 5 месяцев назад +1

    ਭਾਈ ਸਾਹਿਬ ਜੀ ਧੰਨਵਾਦ ਮਨਿੰਦਰ ਮੁਕੇਰੀਆਂ ਹੁਸ਼ਿਆਰਪੁਰ

  • @neerurecipes
    @neerurecipes 8 месяцев назад +4

    Waheguru ji ka khalsa Waheguru ji ki fateh 🙏
    Maryland America

  • @Nishantsibgh
    @Nishantsibgh 6 месяцев назад

    ਸ੍ਰੀ ਹਰਿਮੰਦਰ ਸਾਹਿਬ ਤੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਗਏ ਹਨ ਇਹ ਚੌ ਵਰਨਾਂ ਦਾ ਸਾਂਝਾ ਸਥਾਨ ਹੈ ਜੋ ਮਰਜ਼ੀ ਆਵੇ ਸਭ ਨੂੰ ਜੀ ਆਇਆ ਨੂੰ

  • @harrypotterunique5398
    @harrypotterunique5398 8 месяцев назад +5

    ਬਿਲਕੁਲ ਸਹੀ ਕਿਆ ਸਾਨੂੰ ਦਰਵਾਰ ਸਹਿਬ ਅਹਕਣਾ ਚਾਹੀਦਾ ਹੈ

  • @ਸ਼ਮਸ਼ੇਰਅਦਵੈਤੀ
    @ਸ਼ਮਸ਼ੇਰਅਦਵੈਤੀ 3 месяца назад

    ਬਹੁਤ ਸਹੀ ਗੱਲਾਂ ਕਹਿਆ ਨੇ ਤੁਸੀਂ ਵੀਰ ਜੀ ਅਤੇ ਜਿਹੜੇ ਵੀ ਬੰਦੇ ਨੇ ਹਿੰਦੀ ਦੀ ਅਖ਼ਬਾਰ ਵਿੱਚ ਇਹ ਗੱਲ ਲਿਖੀ ਸੀ ਉਸ ਨੂੰ ਜਲਦੀ ਤੋਂ ਵੀ ਪਹਿਲਾਂ ਸਖ਼ਤ ਸਜ਼ਾ ਦਿੱਤੀ ਜਾਵੇ। ਪਰ ਰਹਿ ਮੰਦਿਰ(Temple) ਵਾਲੀ ਗੱਲ ਹੈ ਉਹ ਸ਼ਾਇਦ ਇਸ ਲਈ ਹੈ ਕਿਉਂਕਿ ਸਿੱਖ ਪੰਥ ਦੇ ਸਭਿਆਚਾਰ ਦਾ 90% ਹਿੱਸਾ ਤਾਂ ਹਿੰਦੂ(ਉਤਰੀ ਭਾਰਤ ਦੇ ਸਿਰਫ਼) ਭਾਈਚਾਰੇ ਦੇ ਨਾਲ ਦਾ ਹੈਂ। ਇਸ ਕਾਰਨ ਸ਼ਾਇਦ ਬਾਹਰਲੇ ਬੰਦਿਆਂ ਨੂੰ ਲੱਗਦਾ ਹੋਵੇਗਾ ਕਿ ਜਿਸ ਤਰੀਕੇ ਹਰ ਸੂਬੇ ਦੇ ਹਿੰਦੂਆਂ ਦਾ ਅਲੱਗ ਸਭਿਆਚਾਰ ਹੈ ਉਸੇ ਤਰ੍ਹਾਂ ਇਨ੍ਹਾਂ ਦਾ ਵੀ ਹੋਵੇਗਾ, ਇਸ ਲਈ ਉਨ੍ਹਾਂ ਨੇ ਸਿੱਖ ਪੰਥ ਦੇ ਧਰਮ ਸਥਾਨਾਂ ਨੂੰ ਮੰਦਿਰ ਕਹੀ ਦਿੱਤਾ। ਪਰ ਮੇਰੇ ਮੁਤਾਬਕ ਤਾਂ ਇਹ ਬਹੁਤ ਹੀ ਛੋਟਾ ਮੁੱਦਾ ਹੈ ਕਿ ਮੰਦਿਰ ਕਹਿਏ ਜਾਂ ਗੁਰੂਦਵਾਰਾ ਸਾਹਿਬ। ਬਾਕੀ ਤੁਸੀਂ ਸੁਝਵਾਣ ਹੋ।

  • @MotiLal-qj9sp
    @MotiLal-qj9sp 8 месяцев назад +6

    ਵੀਰ ਜੀ ਦਰਬਾਰ ਸਾਹਿਬ ਦੇ ਪ੍ਰਧਾਨ ਜਾ ਹੋਰ ਸਿੰਘ ਕਮੇਟੀਆਂ ਕਿਉ ਨਹੀ ਐਸੀ ਗੱਲ ਤੇ ਏਕਸਨ ਕਿਉ ਨਹੀ ਲੈਂਦੀਆਂ ਏਸੇ ਕਰਕੇ ਵਡਾਲਾ ਜੀ ਨੇ ਰਾਮ ਨਾਮ ਦੀ ਇੱਟ ਲਗਾਣ ਤੋਂ ਮਨਾ ਕੀਤਾ ਸੀ ਜਦੋਂ ਨਮੀ ਬਿਲਡਿੰਗ ਦੀ ਉਸਾਰੀ ਕਰ ਰਹੇ ਸਨ ਬਹੁਤ ਵਧੀਆ ਵੀਆਖੀਆ ਸੁਣਾਈ ਹੈ ਖ਼ਾਲਸਾ ਜੀ

  • @kuldeepsidhu02
    @kuldeepsidhu02 8 месяцев назад +4

    ਵਾਹਿਗੁਰੂ ਮੇਹਰ ਕਰੀ ਸਭ ਤੇ

  • @DilbagSingh-dt8cn
    @DilbagSingh-dt8cn 6 месяцев назад

    ਮੇਰੇ ਕੋਲ ਤੁਹਾਡੀ ਤਾਰੀਫ਼ ਲਈ ਸਬਦ ਘੱਟ ਹਨ ਬਹੁਤ ਵਧੀਆ ਜਾਣਕਾਰੀ ਵੀਰ ਜੀ
    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
    ਪੰਜਾਬ ,ਤਾਰਨ ਤਰਨ,ਪੱਟੀ,

  • @sardarasingh1403
    @sardarasingh1403 8 месяцев назад +4

    ਧਨਵਾਦ ਵੀਰ ਜੀ

  • @Bagheldhaliwal
    @Bagheldhaliwal 8 месяцев назад +2

    ਭਾਈ ਸਾਹਿਬ ਸਾਬਤ ਸੂਰਤ ਸਿੱਖ ਦੀ ਪਹਿਚਾਣ ਹੁਣ ਹੋ ਰਹੀ ,ਬਾਈ ਜੀ ਆਪਾਂ ਸਿੱਖ ਹਾ ਪਰ ਸਿਖੀ ਵਿੱਚ ਪਰਪੱਕ ਹੋ ਰਿਹਾ ਸਾਬਤ ਸੂਰਤ ਸਿੰਘ ਖਾਲਸਾ ਬਣ ਜਾਈਏ ਵਾਹਿਗੁਰੂ ਮਿਹਰ ਕਰੇ ਅਰਦਾਸ ਕਰਦਾ ਹਾਂ ਵੀਰ ਮੈਨੂੰ ਵੀ ਆਵਦੀ ਕਮੀ ਦਾ ਪਤਾ ਲੱਗ ਗਿਆ

  • @RajKumar-ds1ex
    @RajKumar-ds1ex 8 месяцев назад +14

    धन धन रामदास❤ 🙏🙏जी जागो पंजाब जागो🙏🙏 जी सुनाम पंजाब

  • @ManjitKaur-yt9pu
    @ManjitKaur-yt9pu 8 месяцев назад +11

    ਬਹਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਮੋਰਿੰਡਾ ਜਿਲਾ ਰੋਪੜ

    • @Singhreet543
      @Singhreet543 8 месяцев назад

      ਸਾਡਾ ਮੋਹਾਲੀ ਹੈ ਜੀ ਪਹਿਲਾ ਰੋਪੜ ਹੁੰਦਾ ਸੀ ਜੀ

  • @Inderjitsingh-ny9if
    @Inderjitsingh-ny9if 8 месяцев назад

    ਗਾਜ਼ੀਆਬਾਦ ਤੋਂ ਆਪ ਜੀ ਦੀ ਹਰ ਵੀਡੀਓ ਇਕ ਅਨੋਖਾ ਹੀ ਰੂਪ ਧਾਰਨ ਕਰਕੇ ਪੇਸ਼ ਹੁੰਦੀ ਹੈ ਆਪ ਜੀ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਦੱਸ ਰਹੇ ਹੋ ਦੇਦੀ ਮੈਂ ਆਪ ਜੀ ਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਕਹਾਂਗਾ

  • @SmilingBrownBear-su6e
    @SmilingBrownBear-su6e 8 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ❤🙏

  • @jsukh5445
    @jsukh5445 8 месяцев назад +2

    ਵਾਹਿਗੁਰੂ ਜੀ ❤

  • @gurumaniyogranth7080
    @gurumaniyogranth7080 8 месяцев назад +4

    🙏 ਵਾਹਿਗੁਰੂ ਜੀ 🙏

  • @JagdeepSingh-rq3qh
    @JagdeepSingh-rq3qh 8 месяцев назад +10

    ਵਾਹਿਗੁਰੂ ਜੀ ਵਾਹਿਗੁਰੂ ਜੀ