Это видео недоступно.
Сожалеем об этом.

ਦਰਾਣੀ, ਜੇਠਾਣੀ ਤੇ ਸੱਸ • Dharnat Jhinjer • A Short Movie • Latest Punjabi Movies 2020

Поделиться
HTML-код
  • Опубликовано: 28 окт 2020
  • "Download Nostra Pro App & Earn Money with your Sports Knowledge.
    App Link - bit.ly/NostraS
    Get Rs 100 Sign up Bonus
    नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
    ऐप लिंक- bit.ly/NostraS
    GET RS 100 रुपए का बोनस
    • Directed by: Sukh Dahiya & Satta Mann
    • Edited by: Sukh Dahiya
    • Story: Satta Mann
    • Special Thanks: DESI MASTI PINDA WALE
    • For business enquires e-mail us at:
    business.haryauwale@gmail.com
    Title: ਦਰਾਣੀ, ਜੇਠਾਣੀ ਤੇ ਸੱਸ • Dharnat Jhinjer • A Short Movie • Latest Punjabi Movies 2020
    Featuring: Dharnat Jhinjer, Raj Kaur, Nikki Kaur, Lovepreet Kaur
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale

Комментарии • 718

  • @HaryauWale
    @HaryauWale  3 года назад +47

    "Download Nostra Pro App & Earn Money with your Sports Knowledge.
    App Link - bit.ly/NostraS
    Get Rs 100 Sign up Bonus
    नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
    ऐप लिंक- bit.ly/NostraS
    GET RS 100 रुपए का बोनस

  • @somarani6952
    @somarani6952 3 года назад +3

    ਵੀਰੇ ਵੀਡੀਓ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ ਅੱਤ ਵੀਡੀਓ

  • @manjitkaur7967
    @manjitkaur7967 3 года назад +28

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਭੂਆ ਦਾ ਸੰਧਾਰਾ ਬਹੂਤ ਸੋਹਣੀ ਆ ਵੀਰੇ ।
    ਸਹੀ ਗੱਲ ਵੀਰੇ ਧੀਆਂ ਬਜੂਰਗ ਹੋ ਜਾਂਦੀਆਂ ਨੇ ਤੇ ਸਾਰੀ ਉਮਰ ਮਾਪਿਆਂ ਦੀ ਟੋਰ ਬਣਾਉਂਦੀਆਂ ਰਹਿੰਦੀਆਂ ਨੇ ।
    ਤੇ ਜਦੋਂ ਨੁੰਹਾ ਘਰ ਵਿੱਚ ਆ ਜਾਂਦੀਆਂ ਨੇ ਉਦੋਂ ਨੂੰਹਾਂ ਧੀਆਂ ਵੀ ਗੱਲਾਂ ਸੂਣਦੀਆ ਨੇ ਕਿ ਤੇਰਾ ਸੰਧਾਰਾ ਨੀ ਆਇਆ।
    ਧਰਨਾਟ ਵੀਰੇ ਇਹ ਤਾਂ ਦੀ ਭੈਣ ਦਾ ਮਾਣ ਹੂੰਦਾ ਕਿਸੇ ਦੇ ਦੀਆਂ ਲੀਆ ਤੋਂ ਕੋਈ ਨੀ ਰੱਜਦਾ।
    ਇਹ ਤਾਂ ਇੱਕ ਉਮੀਦ ਹੂੰਦੀਆਂ ਧੀਆਂ ਨੂੰ ਕਿ ਮੇਰੇ ਪੇਕਿਆਂ ਤੋਂ ਕੋਈ ਸੰਧਾਰਾ ਲੈਕੇ ਆਊਗਾ।
    ਬਾਕੀ ਵੀਡੀਓ ਬਹੂਤ ਸੋਹਣੀ ਆ ਬੱਸ ਡੱਟੇ ਰਹੋ ਵਾਹਿਗੁਰੂ ਤੂਹਾਨੂੰ ਤੱਰਕੀਆ ਬਖਸ਼ੇ ।
    ਮੈਂ ਮਨਜੀਤ ਕੋਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।
    ਮੈਂ ਤੋਹਾਡੀਆ ਸਾਰੀਆਂ ਵੀਡੀਓ ਦੇਖਦੀਆਂ ਮੈਨੂੰ ਬਹੂਤ ਸੋਹਣੀਆਂ ਲੱਗਦੀਆਂ ਨੇ ਜੀ ਓਕੇ ਬਾਏ ਜੀ।
    ਝਰਨਾਟ ਵੀਰੇ ਮੈਨੂੰ ਤੂਹਾਡੀ ਅਵਾਜ਼ ਬਹੂਤ ਵਦੀਆ ਲਗਦੀ ਆ ਜੀ।

  • @manjeetsingh2901
    @manjeetsingh2901 3 года назад +30

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @harneksingh3291
    @harneksingh3291 3 года назад +2

    Dharnat. Vere. Aa. ,,Drani. Jthani. Ate. Sass. De. Video. Dekh. K Rona. Aa. Gya. 🙏Thuadi. Sari. Teem. Nu. Dilon. Salam. 🙏🙏

  • @kakamoglamm2643
    @kakamoglamm2643 3 года назад +32

    dehkn toh pehla hii like kri da..dharnat veere🤣🤣🤣😍😍😘😘😘😘

    • @avtarsamra2823
      @avtarsamra2823 3 года назад +2

      ਸਰ ਜੀ ਦੇਸੀ ਮਸਤੀ ਛਡ ਕੇ।ਹੁਣ ਹਰਿਆ ਵਾਲੇ ਨਾਮ ਕਿਓਂ ਰਖਿਆ ਚੈਨਲ ਦਾ ਇਹ ਹਰਿਆ ਵਾਲੇ ਕੀ ਚੀਜ ਏ ਜੀ ਦੱਸਿਓ ਜਰੂਰ ਜੀ ਲਵ ਯੂ ਟਰਾਲੀ ਭਰ ਕੇ

    • @armndeepsinghsidhu4740
      @armndeepsinghsidhu4740 3 года назад

      Hello

    • @HarwinderSingh-xi2nc
      @HarwinderSingh-xi2nc 3 года назад

      @@avtarsamra2823 pind a g ena da

  • @rachhpalsingh78466
    @rachhpalsingh78466 7 месяцев назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ।

  • @vadethanduramsarpunchghuna4625
    @vadethanduramsarpunchghuna4625 Год назад +2

    ਬਹੁਤ ਵਧੀਆ ਵੀਡਿਉ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @jatindersinghsingh2673
    @jatindersinghsingh2673 3 года назад +2

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ☝️☝️☝️👌👌👌❤️❤️❤️❤️👍👍👍👍👍

  • @dr.jarnailsingh2508
    @dr.jarnailsingh2508 3 года назад +2

    ਵਰਤਾਓ ਇੱਕ ਜਮਾਂਦਰੂ ਗੁਣ ਹੁੰਦੈ, ਜਿਵੇਂ ਸਰਾਬੀਆਂ ਦੇ ਪੁੱਤ ਸਰਾਬੀ......

  • @freedish5602
    @freedish5602 2 года назад +3

    ਬਹੁਤ ਵਧੀਆ message he ਵੀਰੇ

  • @inderjitbhatti3288
    @inderjitbhatti3288 3 года назад +4

    ਬਹੁਤ ਵਧੀਅਾ ਕਹਾਣੀ ਧਰਨਾਟ ਰੋਣਾ ਅਾਗਿਅਾ ਅਜਕਲ ਬੁਜਰੁਗਾ ਨਾਲ ਹੋਰਿਹਾ ਨੋਜਵਨਾ ਦੀ ਸਮਝ ਦਾ ਫਰਕ ਿਅਾਰ ਹੀ ਸਭਕੁਝ ਹੈ ਜਿਸ ਦੀ ਘਾਟ ਰੜਕਦੀ ਹੈ ਸਾਰੀ ਟੀਮ ਦਾ ਕੰਮ ਬਹੁਤ ਜਿਅਾਦਾ ਵਧੀਅਾ ਹੈ ਵੀਡੀਓ ਦੀ ਰੋਜ ੳੁਡੀਕ ਰਹਿੰਦੀ ਹੈ

  • @sehajathoul7314
    @sehajathoul7314 3 года назад +20

    Veer bhut vadia acting tusi rva ta Sanu pata mape ke hunde ne

  • @uppaltejinder1973
    @uppaltejinder1973 3 года назад +5

    ਸ਼ਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਹੀ ਸਹੀ ਗੱਲ ਕਹੀ ਕਿ ਬੇਬੇ ਤਾਂ ਸ਼ਿਧਾਰਾ ਲਿਆਈ ਆਪਣੇ ਪੇਕਿਆਂ ਦਾ ਨਾਮ ਰੱਖਣ ਲਈ ਪਰ ਤੈਥੋਂ ਤਾਂ ਇਹ ਵੀ ਨਹੀਂ ਹੋਣਾ ਜਦ ਨੂੰਹਾਂ ਮਿਹਣੇ ਦਿੰਦੀਆਂ ਹਨ ਤਾਂ ਮਾਵਾਂ ਕੀ ਕਰਨ

  • @karandhaliwal7746
    @karandhaliwal7746 3 года назад +1

    Sira video bahut kntt video aa ji

  • @oparora2991
    @oparora2991 3 года назад +1

    ਬਹੁਤ ਵਧੀਆ ਵੀਡੀਓ ਹੈ ਜੀ ਮੈਂ ਤੁਹਾਡੇ ਵੀਡੀਓ ਦੇਖਿਆ ਲੋਕਾਂ ਨੂੰ ਸੇਧ ਦੇਣ ਲਈ ਬਹੁਤ ਵਧੀਆ ਹੈ ਜੀ

  • @mandeepgarcha6662
    @mandeepgarcha6662 3 года назад +5

    ਧਰਨਾਟ ਇਹ ਮੂਵੀ ਨੇ ਤਾਂ ਮੈਨੂੰ ਵੀ ਸੀਰੀਅਸ ਕਰਤਾ

  • @RinkuSingh-zl8lr
    @RinkuSingh-zl8lr 3 года назад +4

    Very Hart touching story very good Bai g God bless you

  • @amriksinghamriksingh5730
    @amriksinghamriksingh5730 3 года назад +1

    ਬਹੁਤ ਵਧੀਆ ਵੀਡਿਓ ਦੁਨੀਆਂ ਨੂੰ ਸੇਧ ਦੇਣ ਲਈ।

  • @GurpreetSingh-jb5oy
    @GurpreetSingh-jb5oy 3 года назад +13

    ਬਹੁਤ ਹੀ ਜ਼ਿਆਦਾ ਵਧੀਆ ਵੀਡੀਓ
    ਤਾਰੀਫ ਲਈ ਲਫਜ ਨਹੀ ਮਿਲੇ

  • @jagtarrattan1755
    @jagtarrattan1755 3 года назад +1

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ, ਵਾਹ ਧਰਨਾਟ

  • @Aman_2233
    @Aman_2233 3 года назад +17

    First like after watch😍😍👌🏻👌🏻

    • @Aman_2233
      @Aman_2233 3 года назад

      🙏🙏🙏🙏👍👍👍👍

  • @deepmani6518
    @deepmani6518 3 года назад +8

    ਸਹਿ ਗੱਲ ਆ ਧਰਨਾਟ ਵੀਰ ਜੀ ਰੋਣਾ ਆ ਗਿਆ ਵੀਰ ਵੀਡੀਓ ਦੇਖ ਕੇ ਅੱਜ ਦੇ ਸਮੇਂ ਦੀ ਵੀਡੀਓ ਆ ਵੀਰ ਜੀ ਧੰਨਵਾਦ ਜੀ ਸਾਰਿਆ ਦਾ ਜੀ

  • @rajeshrana290
    @rajeshrana290 3 года назад +2

    Very nice message was given to all. Proud of you all team members. Thanks specially for Mr Dharnaat singh who always makes emotional and clutcher video.

  • @gurmukhsandhu7305
    @gurmukhsandhu7305 3 года назад +7

    ਬਾਈ ਧਰਨਾਟ ਬਹੁਤ ਹੀ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਬਣਾਈ ਹੈ ਅੱਜ ਦੇ ਹਾਲਾਤ ਤੇ ਇਹੋ ਜਿਹੀਆਂ ਘਟਨਾਵਾਂ ਤੇ ਵੀਡੀਓ ਬਣਾਉਣ ਲਈ ਧੰਨਵਾਦ ਪਰਮਾਤਮਾ ਤੁਹਾਡੀ ਟੀਮ ਨੂੰ ਤਰੱਕੀ ਬਖਸ਼ੇ

  • @preetgrewal3177
    @preetgrewal3177 2 года назад

    ਬਹੁਤ ਸੋਹਣੀ ਵਿਡੀਓ ਬਣਾਈ ਐ ਬਾਈ 👌🏼👌🏼👌🏼👌🏼💐💐💐🙏🙏🙏🤗🤗🤗🤗🤗

  • @ekamjattbrand4927
    @ekamjattbrand4927 3 года назад +1

    Bai yrr schio rona lea dita ..waheguru khush rakhn sarea nu 🙏🏻🙏🏻

  • @RajwinderKaur-qi2ek
    @RajwinderKaur-qi2ek 3 года назад +4

    Built vadiya msg brother

  • @daljeetsidhu9119
    @daljeetsidhu9119 3 года назад

    Y ji sachi baut vdya video c sirra krta yr. Love you aa sonu dil to

  • @nasibsharma5373
    @nasibsharma5373 3 года назад +3

    ਬਾਈ ਵੀਡਿਓ ਬਹੁਤ ਵਧੀਆ ਬਣਾਈ ਆ ਸੱਚ ਮੁੱਚ ਦੇਖ ਕੇ ਅੱਖਾਂ ਚ ਪਾਣੀ ਆ ਗਿਆ

  • @harnaibchahal4326
    @harnaibchahal4326 3 года назад

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਵੀਰੇ ਰੋਣਾ ਆ ਗਿਆ

  • @singhdhillon9515
    @singhdhillon9515 3 года назад +1

    ਵੇਖਣ ਤੋ ਪਹਿਲਾ ਹੀ like bro

  • @b.ahistorypunjabimedium9403
    @b.ahistorypunjabimedium9403 3 года назад +1

    Wali jiada vdia video aa

  • @kirandeepkaur-fp7uw
    @kirandeepkaur-fp7uw 3 года назад

    Bhut vdiya Good topics 😍😍😍😘😘😘😘😘

  • @Sandeepkaur-ld5bi
    @Sandeepkaur-ld5bi 3 года назад +1

    Bhut vadia vdo dekh ki rona aa gya dharnat veere 😭😭😭👌👌👌

  • @baljitraisharmaassistitant3658
    @baljitraisharmaassistitant3658 3 года назад +1

    Vedio dil nu chu gai thankyou for sharing! bhot sara pyar from amritsar❤❤

  • @balkarsran6512
    @balkarsran6512 3 года назад +2

    Koi lafaz ni video lyi heart touching ❤️❤️

  • @satveersingh5438
    @satveersingh5438 3 года назад +2

    ਨਾਈਸ ਵੀਡੀਓ ਵੀਰ ਧਰਨਾਟ

  • @anshpreetsingh4746
    @anshpreetsingh4746 3 года назад

    Bahut vadia veer ji jeonde vasde raho parmatma tuhanu hamesa khush rakhe

  • @tvserialstar1362
    @tvserialstar1362 3 года назад

    ਧਰਨਾਟ ਬਾਈ ਜੀ ਬਹੁਤ ਵਧੀਆ ਸੀ
    ਸਾਰੇ ਵੀਰ ਭਰਾਓ ਇਸ ਚੈਨਲ ਨੂੰ subscribe ਕਰੋ ਵੀਡੀਓ ਨੂੰ ਸੇਅਰ ਕਰੋ

  • @SukhwinderSingh-mv7rd
    @SukhwinderSingh-mv7rd 3 года назад +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @manjitkaur7967
    @manjitkaur7967 3 года назад

    ਹੈਲੋ ਵੀਰੇ ਸੱਤ ਸੀ੍ ਅਕਾਲ ਵੀਰੇ ਧਰਨਾਟ ਵੀਰੇ ਵੀਡੀਓ ਬਹੂਤ ਸੋਹਣੀ ਆ ।
    ਮੈਂ ਤੂਹਾਡੀਆ ਸਾਰੀਆਂ ਵੀਡੀਓ ਦੇਖਦੀਆਂ ਮੈਨੁੰ ਬਹੂਤ ਸੋਹਣੀਆਂ ਲੱਗਦੀਆਂ ਨੇ।
    ਤੂਹਾਡੀਆ ਸਾਰੀਆਂ ਵੀਡੀਓਜ਼ ਪਰਵਾਰਿਕ ਵੀਡੀਓਜ਼ ਹੂੰਦੀਆਂ ਨੇ ਬਹੂਤ ਸੋਹਣੀਆਂ ਵੀਡੀਓਜ਼ ਹੂੰਦੀਆਂ ਨੇ।
    ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਿਹਗੜ ਸਾਹਿਬ ਤੋਂ ਆ ਜੀ।

  • @lakhveersingh8304
    @lakhveersingh8304 3 года назад +4

    Siraaaa

  • @jagsipessy5347
    @jagsipessy5347 3 года назад

    Y video dekh ka man bhar Aya sira love you

  • @jazzkaur7249
    @jazzkaur7249 3 года назад +1

    Siraaaa video 😊😍😍😘😘😍😘😍😘😍😘😍😘😘😍😘

  • @kulwindergill6675
    @kulwindergill6675 3 года назад

    ਸੱਚੀ ਕੁੜੀਆਂ ਜਿੰਨੀ ਮਰਜੀ ਉਮਰ ਦੀਆਂ ਹੋ ਜਾਣ ਆਪਣੇ ਪੇਕਿਆਂ ਦੀ ਠੁੱਕ ਰੱਖਦੀਆਂ ਨਾ ਵੀ ਆਉਣ ਉਹਨਾਂ ਦਾ ਨਾਮ ਨੀਵਾਂ ਨੀ ਹੋਣ ਦੇਹਂਦੀਆ!ਂ ਮੇਰੇ ਵੀਰੋ ਮੈਂ ਆਪਣੇ ਪੇਕਿਆਂ ਤੇ ਸਹੁਰੇਯਾ ਦੀ ਠੁੱਕ ਬਣਾ ਕੇ ਰੱਖਦੀ ਆ ਵਾਹਿਗੁਰੂ ਸਾਰਿਆਂ ਨੂੰ ਸਦਾ ਕੁਛ ਰੱਖੇ 🙏ਵੀਡੀਓ ਬਹੁਤ ਵਦੀਆਂ ਸੀ 🙏ਧੰਨਵਾਦ ਵੀਰੇ 🙏

  • @sidhu8781
    @sidhu8781 3 года назад +3

    Bahut vdia concept and msg 👍

  • @BISHNOICOMMUNITYY
    @BISHNOICOMMUNITYY 3 года назад

    Bhot sohni video aa bai ji. Dilo satkar aa bai jhinjhr tenu❤️❤️❤️❤️❤️ jeonda vasda rah bai

  • @palsingh7273
    @palsingh7273 3 года назад +4

    THANKS DHARNAT

  • @sonysunam314
    @sonysunam314 3 года назад +1

    So beautiful video veer ji

  • @khanddpreetgill4252
    @khanddpreetgill4252 3 года назад

    Very nice video god bless u mainu ta roon hi aa gaya

  • @mintusandhu618
    @mintusandhu618 3 года назад +1

    Bahut hi vadiya video vr ji nyc

  • @AvtarMuhar60
    @AvtarMuhar60 3 года назад

    ਧਰਨਾਟ ਬਾਈ ਵੀਡਿਓ ਬਹੁਤ ਵਧੀਆ ਦੇਸੀ ਮਸਤੀ ਪਿੰਡਾਂ ਵਾਲੇ ਚੈਨਲ ਤੇ ਵੀਡਿਓ ਪਾਇਆਂ ਕਰੋ ਜਿਸ ਵੀਡਿਓ ਵਿਚ੍ ਤੂੰ ਹੁੰਦਾ ਗਾ ਮੈਂ ‌ਤਾਂ ਵੀਡੀਓ ਦੇਖਣ ਤੋਂ ਪਹਿਲਾ ਹੀ ਲਾਈਕ ਕੱਮੇਂਟ ਕਰ ਦੇਣਾ ਹੋਣਾਂ ਗਾ

  • @bimladevi856
    @bimladevi856 3 года назад

    Very good bahut vadhia sikhiadaek vdo bnaun lai sare hi patran ne bhasha te kaboo rakh ke role bakhoobi nibhaea hai.dhanvad ji.

  • @balkarsingh2215
    @balkarsingh2215 3 года назад

    Bahut badiya veere. Nice video

  • @user-um2vu9ei6v
    @user-um2vu9ei6v 3 года назад +5

    Dharnat veer koi lafaz e ni jo bola pr jo sachaee pesh kiti aa o bakamal👌👌👌👌👌👌👌👌

    • @rajveersohal2124
      @rajveersohal2124 3 года назад

      Jasmit Kaur g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @user-um2vu9ei6v
      @user-um2vu9ei6v 3 года назад

      @@rajveersohal2124 nice song 👌👌👌

    • @rajveersohal2124
      @rajveersohal2124 3 года назад

      @@user-um2vu9ei6v g plz Song de Comments vich Song Writer layi (ਮੇਰੇ ਲਈ) Comments v plz jroor krio, Song Writer Rajveer Sohal, Athole ton,near jalandhar,- from UK,

  • @HarpreetKaur-ts9bk
    @HarpreetKaur-ts9bk 3 года назад +1

    Bhut sohni video e y

  • @Verma.dpk1313
    @Verma.dpk1313 3 года назад +1

    Such a wonderful msg.... very nice 👌👌

  • @AmanDeep-sn5tp
    @AmanDeep-sn5tp 3 года назад +2

    Heart touching vedio 😑

  • @lakhwindarsingh3365
    @lakhwindarsingh3365 3 года назад +1

    Real story duniya di🙏

  • @InderjeetSingh-pq2sx
    @InderjeetSingh-pq2sx 3 года назад

    Ustad aa bai tu ta 👍👍👍

  • @preetrandhawa5271
    @preetrandhawa5271 3 года назад

    Boht he vadia vedio bnade ho veer ..boht he sohna msg aa ...very nice vedio..wmk🙏 god bless you all team👌👌👌👌

  • @happyraikoti5212
    @happyraikoti5212 3 года назад +1

    love u aa veer bhut sohni video aa rona agya veer 😭😭

  • @parmjeet5653
    @parmjeet5653 3 года назад

    ਵੀਰੇ ਵੀਡੀਓ ਨੂੰ ਦਿਲੋ ਸ਼ਲੂਟ ਆ ਵੀਰੇ ਦਿਲੋਂ

  • @sinderkaurdhalio771
    @sinderkaurdhalio771 3 года назад

    ਧਰਨਾਟ ਵੀਰ ਸਬਦ ਨਹੀਂ ਕਹਿਣ ਲਈ👌👌👌👌👌👌👌👌👌👌👌👌👌 👍👍👍👍👍👍👍✌✌✌

  • @RajKumar-dg8ux
    @RajKumar-dg8ux 3 года назад +1

    So nice video veere ..god bless you and your family

  • @shamshersingh8827
    @shamshersingh8827 3 года назад

    Love preet beta ji very nice bhut Wadia sudara jathani di gal nahi sunni paformnce100/100 nice betaji

  • @nippyjeepmodificationssing4885
    @nippyjeepmodificationssing4885 3 года назад

    Siirra buhat sohna jj da show good bless you dhrnaat and team

  • @kuldeepkaur2760
    @kuldeepkaur2760 3 года назад

    bahuut vdyyaa dhrnaat veere..............101% schh a ..storry aj kal ihi kuj chlda e duniea ch..............................wordless a thodeaa vedioes......

    • @rajveersohal2124
      @rajveersohal2124 3 года назад

      Kuldeep Kaur g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @SurinderSingh-lo4il
    @SurinderSingh-lo4il 3 года назад

    Bally o 22 kya baat a,kini sohni video a,te kahani v sachi a.👌👌👌👌👌👌👌👌👌👌👌👌👌👌👌👌👌

  • @Tractortrallywale.....
    @Tractortrallywale..... 3 года назад +4

    Dekhn to pihla veer g like krta and very nice video👍👍👍👍👍

    • @rajveersohal2124
      @rajveersohal2124 3 года назад

      Jaspal Kaur g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @GurlalSingh-ix5hf
      @GurlalSingh-ix5hf 3 года назад

      chauhan niwas ji asi v

  • @harmanpindiala8528
    @harmanpindiala8528 3 года назад +1

    ਜੀ ਆਪਣਾ ਧਰਨਾਟ ਬਾਈ ਤੈਨੂੰ ਕਿਹਾਂ ਸੀ ਆਪਣਾ ਚੈਨਲ ਲਈ ਕੇ ਦੇ ok

  • @simmikaur7285
    @simmikaur7285 3 года назад

    sachi rawata story ne very emotional story 😪😪😪😪🤯🤯😭😭😭😭😭😭😫😭😭😭😭😭😭😭😭😱😱🥱🥱🥱😭😭😭😭😭😭😫

  • @jassjass8415
    @jassjass8415 2 года назад

    Wonderful massage👌👌

  • @ranjitkaler8490
    @ranjitkaler8490 3 года назад

    ਬਿੱਲ ਕੁੱਲ ਸਹੀ ਜਿਹੜੀ ਨੂੰਹ ਸੱਸ ਦੀ ਇਜਤ ਨਹੀਂ ਕਰਦੀ ਮਾਂ ਦੀ ਇੱਜਤ ਕੀ ਕਰਦੀ ਹੋਵੇਗੀ ਵਿਡੀਉ ਬਹੁਤ ਚੰਗੀ ਸੀ 🙏🙏

  • @mehreenpunia3997
    @mehreenpunia3997 3 года назад +5

    Dekhan to pela like veere

    • @rajveersohal2124
      @rajveersohal2124 3 года назад

      Mehreen g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @KuldeepSingh-od5tl
    @KuldeepSingh-od5tl 3 года назад +3

    ਧਰਨਾਟ ਬਾਈ ਵੀਡੀਓ ਬਹੁਤ ਬਹੁਤ ਵਧੀਆ ਬਾਈ ਜੀ

  • @khushisandhu5856
    @khushisandhu5856 Год назад

    Bhutt rona aya veer jii sodi vedio dykh ke😢😢😢

  • @ManjitKaur-nb1vd
    @ManjitKaur-nb1vd 3 года назад

    Very nice video dharnat bhaji tusi great ho thank you bhaji

  • @rajveersohal2124
    @rajveersohal2124 3 года назад +1

    ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,- from UK,

  • @jarnailbenipal5668
    @jarnailbenipal5668 3 года назад +3

    ਧਰਨਾਟ ਵੀਰ ਬਹੁਤ ਵਧੀਆ ਵੀਡੀਓ ਬਣਾਈਆ

  • @krishnasaini97
    @krishnasaini97 Год назад

    Bahut badhiya veere

  • @user-ee8fm7qn5s
    @user-ee8fm7qn5s 3 года назад +1

    ਬਹੁਤ ਵਧੀਆ

  • @khanarsalan5271
    @khanarsalan5271 3 года назад +2

    Very true lesson and topic.

  • @ravneetkaursidhu7184
    @ravneetkaursidhu7184 3 года назад +1

    Very nice and veryheart touching video 👌👌👌👌👌😭😭😭

  • @GagandeepSingh-qy9tp
    @GagandeepSingh-qy9tp 3 года назад +1

    ਬਹੁਤ ਵਧੀਆ ਵੀਡੀਓ ਵੀਰ ਧਰਨਾਟ 👍👍👌👌👌🌴🌴🌴🌴

  • @simranpreetsingh9521
    @simranpreetsingh9521 3 года назад +1

    Nice veer boht sirra video no words to speak

  • @amandeepkularkular1788
    @amandeepkularkular1788 2 года назад

    Bht sohni video ae ji..... Ik ik gl sachi aaa......

  • @sonik4363
    @sonik4363 3 года назад

    Vdiya story hai.👌👌

  • @desipenduvirsa
    @desipenduvirsa 3 года назад +1

    Sirrra dharnaat wai Ji

  • @ramangill2600
    @ramangill2600 3 года назад

    Motivation video.... Vry good

  • @deepdeep9159
    @deepdeep9159 3 года назад +1

    Pura kaim video

  • @GurdeepSingh-jg1hi
    @GurdeepSingh-jg1hi 3 года назад +2

    Very good veer g bhut hi vadia video

  • @simranjeetkaursimranjeetka9365
    @simranjeetkaursimranjeetka9365 3 года назад +2

    Heart touching story ji

  • @SandeepKaur-wj8zp
    @SandeepKaur-wj8zp 3 года назад

    Bhut vadiya video ji

  • @shamshersingh8827
    @shamshersingh8827 3 года назад

    Lovepreet tusi sas/bebe nal bana ke Rakh tusi nave ho bhout saine samandar kuri waheguru kirpa kare very nice Thank U

  • @harpreetmattu435
    @harpreetmattu435 3 года назад +1

    I am big fan of you brothers and i like your all videos te tuhadi video ch msg jror hunda 😀😀😀😀😊😊😊😊

  • @believeyourself2210
    @believeyourself2210 3 года назад +1

    Buhat vadia story aa

    • @rajveersohal2124
      @rajveersohal2124 3 года назад

      Amanpreet Kaur g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @mohitseerha292
    @mohitseerha292 3 года назад +1

    Very nice bro and good massge

  • @ekamjotsingbains2196
    @ekamjotsingbains2196 3 года назад

    Bhot bhot nice video veer ji 🙏👍