Это видео недоступно.
Сожалеем об этом.

ਮਤਰੇਈ ਮਾਂ • MATREI MAA | HARYAU WALE FT DHARNAT JHINJER | NEW PUNJABI MOVIE

Поделиться
HTML-код
  • Опубликовано: 30 янв 2021
  • • Directed by: Satta Mann
    • For business enquires e-mail us at:
    business.haryauwale@gmail.com
    • Story- ?????
    Featuring: Dharnat Jhinjer, Babaldeep singh , satta maan , kuldeep kaur , Priya chauhan, yashpuneet kaur
    • All rights reserved.
    ©Sukh Satta Productions
    ℗Licensed to HARYAU WALE
    title ;- ਮਤਰੇਈ ਮਾਂ MATREI MAA | HARYAU WALE FT DHARNAT JHINJER | NEW PUNJABI MOVIE
    NOTICE- This is a Copyright protected work. re-uploading on any social media platform will be resulted in legal action.
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #sukhdahiya #sattamaan #desimastipindawale

Комментарии • 742

  • @jorasandhu8747
    @jorasandhu8747 3 года назад +1

    ਸਭ ਬਾਬੇ ਨਾਨਕ ਦੇ ਰੰਗ ਨੇ ਵਾਹ ਵੀਰ ਬਹੁਤ ਵਧੀਆ ਵੀਡੀਓ

  • @satveersingh5438
    @satveersingh5438 3 года назад +1

    ਬਹੁਤ ਵਧੀਆ ਮੈਸੇਜ ਦਿੱਤਾ ਵੀਰ ਧਰਨਾਟ

  • @nirmalsinghpb31wala89
    @nirmalsinghpb31wala89 3 года назад +6

    ayaa heyaaaaa oyeeee. dilll nu laggi story ❤❤❤❤❤❤❤❤❤👌👌👌👌👌✌✌✌✌✌🤝🤝🤝🤝👏👏👏👏🤲🤲🤲🤲🤲🤲

  • @ManjitSingh-mn9qu
    @ManjitSingh-mn9qu 3 года назад +6

    ਧਨਾਟ ਵਰਗੇ ਸਾਰੇ ਹੋਣ। ਧੀਆਂ ਦੀ ਚਿੰਤਾ ਨਾ ਹੋਵੇ। ਮਤਰੇਈ ਮਾਂ ਦਾ ਰੋਲ ਮਾਡਲ ਰੋਲ। ਚਿੱਟੇ ਕੱਪੜਿਆਂ ਵਾਲਾ ਘੈਂਟ। ਕੁੜੀ ਦੀ ਦਾਦੀ ਅਸਲੀ ਲਗਦੀ। ਬਹੁਤ ਖੂਬ ਪਿਆਰ ਭਰੀ ਫਿਲਮ। ਚੈਨਲ ਵਾਲਿਆਂ ਨੂੰ ਵਧਾਈ ਦਿੰਦੇ ਹੋਏ।

  • @Dharnatjhinjer
    @Dharnatjhinjer 3 года назад +143

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

    • @harmanpindiala8528
      @harmanpindiala8528 3 года назад +5

      Harman pindi ala subscribe karo please like kare

    • @gurditjosan3628
      @gurditjosan3628 3 года назад +4

      Kisaaan majdoor ekta zindabaad 🔥

    • @AvtarMuhar60
      @AvtarMuhar60 3 года назад +3

      Kisaan zindabaad

    • @AvtarMuhar60
      @AvtarMuhar60 3 года назад

      Video bhut vdia

    • @nirmalsinghpb31wala89
      @nirmalsinghpb31wala89 3 года назад

      jindabaad jindabaad 💪💪💪💪💪💪💪💪💪🏼💪💪💪💪💪💪💪💪💪💪💪

  • @meharseebat7319
    @meharseebat7319 3 года назад +22

    ਧਰਨਾਟ ਦਿਲ ਤੇਨੂੰ ਦੇ ਦਿੱਤਾ❤❤❤❤❤❤❤❤❤💞💞💞💞💞💞💞💞💞💞❤❤❤ਬਹੁਤ ਸੋਹਣੀ ਸੀ l love you ਟਰਾਲੀ ਭਰ ਕੇ🤟🤟🤟🤟🤟🤟🤟🤟🤟🤟🤟👌👌👌👌👌👌👌👌👌👌🤟🌹🌹🌹🌹🌹❤❤❤❤❤💞💞

    • @jeetajeeta4812
      @jeetajeeta4812 3 года назад +1

      bro g very nice video

    • @RanjitSingh-zj3dh
      @RanjitSingh-zj3dh 3 года назад

      शउस्थज्ञुभुउशुउउउउउउशुउउशुुस्थुभस्थस्थभभभभउभभभुउभुभस्थभउस्थउभभभभभभभुउज्ञुशस्थउस्थुभुउभभशस्थुउउउउशभशुशशशशुउशुउशुउशशुउशुउढु उ ढुलाई उउभुशशुउउउउढुउउशुशशढुउउउढभभ

    • @RanjitSingh-zj3dh
      @RanjitSingh-zj3dh 3 года назад

      @@jeetajeeta4812 शऋशऋऋउभढुढउउउज्ञढढढढढढढढशशुढढढढढढढढढढढढढढढढढढढढढढढढढढढढढढढढऋढढढशशुशढशढुशढशघशु शऋशऋऋउभढुढउउउज्ञढढढढढढढढशशुढढढढढढढढढढढढढढढढढढढढढढढढढढढढढढढढऋढढढशशुशढशढुशढशघशु शऋशऋऋुउउउशुउउउशुउ

  • @manjeetsingh2901
    @manjeetsingh2901 3 года назад +8

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @lohgarhdx2480
    @lohgarhdx2480 3 года назад +4

    ਧਰਨਾਟ ਬਾਈ ਛਿਰਾ ਵੀਡੀਓ ਸਮਾਜ ਲਈ ਇਕ ਮੈਸਜ ਦਿੱਤਾ ਐ। ਬਹੁਤ ਖੂਬਸੂਰਤ ਐ ਜੀ

  • @rachhpalsingh78466
    @rachhpalsingh78466 8 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ।

  • @manindersingh4057
    @manindersingh4057 2 года назад +2

    ਬਹੁਤ ਵਧੀਆ ਵੀਡੀਓ ਧਰਨਾਟ ਬਾੲੀ

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @souravkumar-fg7jx
    @souravkumar-fg7jx 3 года назад +21

    ਬਹੁਤ ਸੋਹਣੀ ਵਿਡੀਉ ਸੀ ਵੀਰ ਜੀ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ

  • @GurpreetKaur-po9os
    @GurpreetKaur-po9os 3 года назад +1

    Bhut bhut pyari gudiya ji acting bhut vadiya ji

  • @parmindersingh6072
    @parmindersingh6072 2 года назад +1

    ਵਾਹ ਜੀ ਵਾਹ, ਬਹੁਤ ਵਧੀਆ ਵੀਡੀਉ ਬਣਾਈ ਹੈ ਜੀ ਤੇ ਮੈਸਜ ਵੀ ਬਹੁਤ ਵਧੀਆ ਦਿੱਤਾ ਤੁਸੀਂ।👍👍👍 well done 👍👍 love you all 🙏🙏🙏🙏🔥❤️❤️❤️❤️❤️

  • @preetgrewal3177
    @preetgrewal3177 2 года назад

    ਬਹੁਤ ਵਧੀਆ ਲੱਗੀ ਜੀ 🤗🤗🤗👌🏼👌🏼👌🏼👌🏼💖💖💖💖💖💖💖

  • @GagandeepSingh-qy9tp
    @GagandeepSingh-qy9tp 3 года назад +4

    ਬਹੁਤ ਵਧੀਆ ਕਹਾਣੀ ਆ ਵੀਰ ਧੱਰਨਾਟ 👍👍👌🌴🌴🌴🌴

    • @avtarsamra2823
      @avtarsamra2823 3 года назад

      ਕੁੜੀਏ ਵਿਆਹ ਕਰਾ ਲੈ ਭੈਣ ਜੀ ਕੋਈ ਲੋੜ ਵਾਦ ਪਰਿਵਾਰ ਦੇਖ ਕੇ ਲਵਯੂ ਭੈਣ ਜੀ ਮੋਗਾ

    • @avtarsamra2823
      @avtarsamra2823 3 года назад

      ਸਰ ਕਹਾਣੀਆਂ ਦੇ ਵਿਰਸੇ ਬੜੇ ਪੋਪ ਪੌਪ ਦੇ ਲਿਆਉਂਦੇ ਹੋ ਲਵਯੂ ਟਰਾਲੀ ਭਰ ਕੇ

    • @avtarsamra2823
      @avtarsamra2823 3 года назад

      ਧਰਨਾਟ ਬਾਈ ਜੀ ਕਿਸੇ ਤਰਾ ਹੈਡੀ ਕੈਪਡ ਲੜਕੇ ਤੇ ਕਹਾਣੀ ਲੈ ਕੇ ਆਓ ਜੀ ਬਹੁਤ ਵਧੀਆ ਜੀ ਨਾਲੇ ਪੁੰਨ ਨਾਲੇ ਫਲੀਆਂ

  • @narinderchahal974
    @narinderchahal974 3 года назад

    Bhout vdia video aw bro niki kude de ackting bhout vdia 💝💝😘😘

  • @tarangrewal9340
    @tarangrewal9340 3 года назад +10

    ਬਹੁਤ ਵਧੀਆ ਵੀਡੀਓ ਬਣਾਈ ਆ ਵੀਰੇ ਤੁਸੀ
    ਸਵੇਰ ਦਾ ਉਦਾਸ ਜਿਹਾ ਸੀ ਵੀਡੀਓ ਦੇਖ ਕੇ ਮਨ ਕੁੱਝ ਹੋਰ ਹੋ ਗਿਆ

  • @deepsinghdeep6362
    @deepsinghdeep6362 3 года назад +1

    Wah kya baat hai ji 🙏

  • @karamjeetsingh9384
    @karamjeetsingh9384 3 года назад +1

    Bahut Soni video si rab Sonu hmesha khush rakhe

  • @bssekhon5773
    @bssekhon5773 3 года назад +33

    ਬਾਈ ਧਰਨਾਟ ਵੀਡੀਓ ਬਹੁਤ ਵਧੀਆ ਲੱਗੀ ਕੁੜੀ ਦੀ ਐਕਟਿੰਗ ਬਹੁਤ ਪਿਆਰੀ ਸੀ ਲੱਗੇ ਰਹੋ ਵੀਰ

  • @HarpalSingh-uu1bi
    @HarpalSingh-uu1bi 3 года назад +1

    Bahut vadhia video a 22 ji

  • @binderkhokhar7314
    @binderkhokhar7314 3 года назад +1

    22g ਬਹੁਤ ਵਧੀਆ ਮੈਸਿਜ ਦਿਤਾ 👍👍👍👌

  • @kachurasaab3571
    @kachurasaab3571 3 года назад

    Bohat sohni clip bnayi bro.akhan bhar aayia dekh ke

  • @avtarbaidwan2285
    @avtarbaidwan2285 3 года назад

    ਬਹੁਤ ਪਿਆਰੀ ਵੀਡਿਉ ਧੰਨਵਾਦ ਸਾਰਿਆ ਦਾ

  • @j.sdhindsasinghsardar523
    @j.sdhindsasinghsardar523 3 года назад +3

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਜੀ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @khangurajatttv5916
    @khangurajatttv5916 3 года назад +1

    Nice bhai Sonu avai support mildi rehe love bhai

  • @flopsinger1564
    @flopsinger1564 3 года назад +1

    ਆ ਛੋਟੀ ਜੀ ਤਾ ਵਾਲੀ ਪਿਆਰੀ ਬੱਚੀ ਆ ਵੀਰੇ

  • @sadbspjaggasidhu4193
    @sadbspjaggasidhu4193 3 года назад +4

    ਵਾਹਿਗੁਰੂ ਜੀਓ 👏 ਮਿਹਰ ਕਰੇ ਸਾਰੀ ਟੀਮ ਉੱਤੇ ਜੀ 👏🏻

  • @surmukhsingh6513
    @surmukhsingh6513 3 года назад

    Siraaaaaaaaaa VvvvvvvvvvvvvGooooooooodddd

  • @khushisandhu5856
    @khushisandhu5856 Год назад

    Whavuru ji sab ty mehar kary ji👍👍👍🙏👍👍😮nice veer ji

  • @sukhdeepkaur9874
    @sukhdeepkaur9874 3 года назад +6

    Good job 👍🏻

  • @shindersingh5708
    @shindersingh5708 2 года назад

    ਬਹੁਤ ਹੀ ਵਧੀਆ ਵੀਡੀਓ ਲੱਗੀ ❤️❤️❤️❤️

  • @meharseebat7319
    @meharseebat7319 3 года назад +2

    ਧਰਨਾਟ ਦਿਲ ਮੈਨੂੰ ਦੇ ਦੇ ਕਿਸ ਨਾ ਦੲਈ ❣❣❣❤❤❤l love you

  • @rs49498
    @rs49498 3 года назад

    ਬਹੁਤ ਵਧੀਆ ਸਾਰੀ ਟੀਮ ਨੂੰ ਸਲਾਮ

  • @rupinderbawa8280
    @rupinderbawa8280 3 года назад +3

    ਬਹੁਤ ਵਧੀਆ ਵੀਰੇ ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ ਸਾਰੀ ਟੀਮ ਨੂੰ

  • @satnamsatnamsingh8008
    @satnamsatnamsingh8008 3 года назад

    Bai ji dil khush ho gia video dekh k

  • @jagjeetbhinder5024
    @jagjeetbhinder5024 3 года назад

    Man kush hogya bahut vadiyaa

  • @gurpreetsuman503
    @gurpreetsuman503 3 года назад +2

    Bhut vadiya msg dita tuc👌👌👍👍🙏

  • @GurpreetKaur_offficial
    @GurpreetKaur_offficial 2 года назад

    Kahani ch jo flow oh bot vdia🌺👌

  • @khushpreet1471
    @khushpreet1471 3 года назад +5

    Nyc g

  • @purepunjabi424
    @purepunjabi424 3 года назад +35

    ਬਿਨਾਂ ਦੇਖੇ like and comment

  • @AvtarSingh-qn9eq
    @AvtarSingh-qn9eq 3 года назад

    ਧਰਨਾਟ ਜੇ ਕਰ ਇਸ ਸ਼ਟੋਰੀ ਦੀ ਤਰਾ ਪੰਜਾਬ ਬਣ ਜਾਬੇ ਤਾ ਕੋਈ ਬੀ ਲੜਕੀ ਦੂਖ ਨਹੀ ਕਟ ਸਕਦੀ
    ਧਨ ਼ਬਾਦ ਜੀ🌹🔥👌👍

  • @singhisking3292
    @singhisking3292 3 года назад +8

    You have presented your self as a real loving family

  • @jeetsahu7284
    @jeetsahu7284 3 года назад

    sariya video bina dekha like dharnat veera bot vadiya video bnaunda o god bless u

  • @kalumafiaa728
    @kalumafiaa728 2 года назад

    End aa Bhai

  • @virkdeepkaur196
    @virkdeepkaur196 3 года назад

    ਦਿਲ ਖੁਸ਼ ਹੋ ਗਿਆ ਦੇਖ ਕੇ ਵੀਡਿਓ ਵੀਰ ਜੀ😍😍😍😍

  • @Lovepreetsingh-jj3ve
    @Lovepreetsingh-jj3ve 3 года назад

    Vadiya veer g🙏🙏🙏carry on jatta

  • @mintusandhu618
    @mintusandhu618 3 года назад

    Bahut hi vadiya video nyc gbu

  • @surinderkumar3842
    @surinderkumar3842 3 года назад

    Dharnat bai good role, good video 👍 bajurga da bhe role boht badiya.

  • @monikadogra614
    @monikadogra614 3 года назад +4

    Very nice and sweet act! good luck to you and your sweet team member! little girl is so pretty!

  • @baljindermanu9788
    @baljindermanu9788 3 года назад

    Bohat wadhya veer

  • @Sandeepkaur-ld5bi
    @Sandeepkaur-ld5bi 3 года назад

    Bhut vadia vdo aa mnu end te rona aa gya😭😭😭😭😭god bless uu

  • @bachurahon9846
    @bachurahon9846 3 года назад +2

    Nice story ❤️❤️❤️

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ 🔥

  • @TheAcr284
    @TheAcr284 3 года назад +66

    So sweet couple.. I'm single and looking for a man to meet from India, I will travel to India in few months after pandemic and would like to meet a nice man there..

  • @SandeepKaur-bg1qv
    @SandeepKaur-bg1qv 3 года назад +2

    V nic god bless u 👍👍

  • @gurdeepsohi3925
    @gurdeepsohi3925 3 года назад

    Bhut vadia video c sarea video vadia hundi a todia

  • @VickySingh-mm4og
    @VickySingh-mm4og 3 года назад

    Nyc video tarnat yy ji dilo sport 👌👌

  • @jagdavsingh3974
    @jagdavsingh3974 2 года назад +1

    ਜਗਦੇਵ ਸਿੰਘ ਧਨੇਠਾ
    ਬਹੁਤ ਹੀ ਵਧੀਆ ਲੱਗੀ ਬਾਈ ਧਰਨਾਟ

  • @Hrmn_Sran7172
    @Hrmn_Sran7172 3 года назад +3

    Bhut vadia a god bless you all team 👍❤️❤️❤️

  • @bholladesu7556
    @bholladesu7556 3 года назад

    Very nice Love you all team special Love dharnat bai g

  • @yakoobmohd5961
    @yakoobmohd5961 3 года назад

    Bhut vadia video aa Dharnat bai g

  • @inderjotsidhu6321
    @inderjotsidhu6321 3 года назад

    Bahut Sohni video aa bai dharnat

  • @amankhajanchi6003
    @amankhajanchi6003 3 года назад

    Priya dhrnat y naal v agi good priya Babbu Mouran and bhola y dhrnat y lage rho y lage rho

  • @simrankaur964
    @simrankaur964 3 года назад +1

    Bhut vadia 😍😍jass is very smart

  • @GagandeepKaur-wn3vx
    @GagandeepKaur-wn3vx 3 года назад

    Boht sohni video veer ji 👍

  • @harvinderpalsharma6502
    @harvinderpalsharma6502 3 года назад

    Bohat Badiya video Ji 👍👌

  • @kuldeep0146
    @kuldeep0146 3 года назад +2

    So nice video 👌👌👌

  • @gurwindergill2982
    @gurwindergill2982 3 года назад +3

    ਭਾਗ 2 dharant ji 🤗🤗🤗

  • @kamalbrar4823
    @kamalbrar4823 3 года назад +4

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏

  • @sukhveersingh4595
    @sukhveersingh4595 3 года назад +1

    Nice video bro

  • @ramanbrarraman5382
    @ramanbrarraman5382 3 года назад

    Bahut vdia video bai ji👌👌👌👍👍👍🔥🔥🔥

  • @arshusharma700
    @arshusharma700 3 года назад

    👌👌👌bhut sohni video aa..

  • @benipal_preet_75
    @benipal_preet_75 3 года назад

    Bhut sohni vdio ਮੈਂ ਸਭ vdia ਦੇਖਦਾ ਤੁਹਾਡੀ aa sirra vdio

  • @SeemaRani-pt4pj
    @SeemaRani-pt4pj 3 года назад

    Dekhn to phela he like comment kr dita darnaat veer g nyc video

  • @naberdarsab4346
    @naberdarsab4346 3 года назад +3

    ਬਾਈ ਧਰਨਾਟ ਸਿਆਂ ਵੀਡੀਓ ਤਾਂ ਤੁਹਾਡੀਆਂ ਸਾਰੀਆਂ ਹੀ ਵਧੀਆ ਹੁੰਦੀਆਂ ਹਨ ਪਰ ਤੁਹਾਡੇ ਦੋ ਗਰੁੱਪ ਬਣਨ ਦਾ ਬਹੁਤ ਦੁੱਖ ਹੋਇਆ ਬਾਈ। ਚੱਲੋ ਕੋਈ ਗੱਲ ਨਹੀਂ ਵੀਰ ।

  • @balkarsinghmaan4177
    @balkarsinghmaan4177 3 года назад

    Bahut sohni vedio aa veer gud msg 👍👍

  • @AbidAli-be2hs
    @AbidAli-be2hs 3 года назад +5

    Khalestan zindabad sardar veer zindabad love and full sport punjab Pakistan 🥰🥰🥰🥰

  • @pardeepmahal6548
    @pardeepmahal6548 2 года назад

    BHAUT VADIA VIDEO BAI ❤️❤️👍👍💯💯💯 💯💯💯💯💯💯💯💯

  • @gulbaharsinghshahpuria3682
    @gulbaharsinghshahpuria3682 Месяц назад +1

    Very very nice Movie ❤❤❤❤❤❤❤❤😂😂😂😂😂😂😂😂😂😂😂😂😂😂😂

  • @AmandeepSingh-lc6jl
    @AmandeepSingh-lc6jl 3 года назад +1

    Bahut badhiya Veer ji

  • @nirmalagrewal9800
    @nirmalagrewal9800 3 года назад +17

    Loved it showing stepmother in positive light.

  • @deepsingh8266
    @deepsingh8266 3 года назад

    bht hi sohni video dharnaat bai

  • @laddisingh8533
    @laddisingh8533 3 года назад +1

    Sirra tarnat veer love you...💕💕

  • @teradeepdeep9434
    @teradeepdeep9434 3 года назад

    Bht vadiya video a

  • @satnamsatnamsingh8008
    @satnamsatnamsingh8008 3 года назад +1

    Waheguru ji lamia umra bksn tannu saria nu 🙏

  • @kuldeepsinghbabbu2835
    @kuldeepsinghbabbu2835 3 года назад +3

    Super hit 👏👏👏

  • @lakhwindersingh2790
    @lakhwindersingh2790 3 года назад

    Bahuth changgi laggi meri pathni tahrnat y di fan h

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ

  • @satgursingh8370
    @satgursingh8370 3 года назад

    Boht vdiya lgi video

  • @royaljatt4551
    @royaljatt4551 3 года назад

    Bohat vadia lgi putt teri acting vi video vi

  • @jagusarao3077
    @jagusarao3077 3 года назад +5

    ਵੀਰੇ ਇਸ ਵੀਡੀਓ ਦਾ ਦੂਜਾ ਭਾਗ ਬਣਾਉਣ ਦੀ ਵੀ ਜਰੂਰ ਕੋਸਿਸ਼ ਕਰੀ ਧਰਨਾਟ ਵੀਰੇ ਸਾਰੀ ਫੈਮਲੀ ਜਿਉਂਦੀ ਵਸਦੀ ਰਹੇ

  • @bholladesu7556
    @bholladesu7556 3 года назад

    And special Love for dharant friend jo dharnat kol roti bnanun time te aya c us bai nu v special Love you

  • @nikkatailor5991
    @nikkatailor5991 3 года назад +1

    Y boht vadia gaint ❤️👍👍🙏🙏 wmk good wishes

  • @The_Neeraladitya
    @The_Neeraladitya 3 года назад +2

    Great👌👌

  • @kirat4126
    @kirat4126 3 года назад +4

    Bahut sohni video aa veere kini pyari gudia love u putt❤️❤️❤️

  • @manudhillon3277
    @manudhillon3277 3 года назад +3

    👌❤👌💙👌very nice

  • @satnamsatnamsingh8008
    @satnamsatnamsingh8008 3 года назад

    Bs bai tuhadi video dekh k kush yadd aa gia ajj same story aa bai 🙏

  • @bhagatsainivlogs3633
    @bhagatsainivlogs3633 3 года назад +2

    Bot vadiaaa video aaa Bai sira acting hai good bless you