ਚੰਦਰੀ ਨੂੰਹ | Chandri Nuh | Dharnat Jhinjer | A Short Movie | Haryau Wale |

Поделиться
HTML-код
  • Опубликовано: 5 окт 2024
  • Featuring:- Dharnat Jhinjer, Babaldeep Singh , Satta Maan , Tari, kuldeep kaur, preet ghuman, Jasmail kaur
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer
    • Story - PRABHDEEP KAUR www.instagram....
    / prabh.dhaliwal.923724
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
  • РазвлеченияРазвлечения

Комментарии • 612

  • @surjeetkaur4585
    @surjeetkaur4585 2 года назад +3

    ਉਲਟ ਹੋਇਆ ਪਿਆ ਜਿਧੈ ਸੱਸ ਚੰਗੀ ਆ ੳੱਧੈ ਨੂੰਹ ਮਾੜੀ ਆ ਜਿੱਧੈ ਨੂੰਹ ਚੰਗੀ ਆ ਊੱਧੈ ਸੱਸ ਮਾੜੀ ਆ

  • @mandeepsinghteje6286
    @mandeepsinghteje6286 2 года назад +8

    ਬਹੁਤ ਵਧੀਆ ਮੈਸਜ ਦਿੱਤਾ ਇਸ ਸਮਾਜ ਨੂੰ ਰੱਬ ਕਰਕੇ ਸੱਚੀ ਅਕਲ ਆ ਜਾਵੇ ਇਹੋ ਜਹੀਆ ਨੂਹਾ ਨੂੰ

  • @satwantbrar7370
    @satwantbrar7370 2 года назад +11

    ਅੈਵੇ ਹੀ ਹੁੰਦਾ ਅੱਜ ਕੱਲ ਤਾਂ ਵੀਰੇ ਜਵਾਂ ਸੱਚੀਂ ਕਹਾਣੀ ਆ

    • @palak5133
      @palak5133 2 года назад

      Sade ghr de nuhh ta apni kudi na sass te na hi gharwale nu bilkul v dendi akal jma v nhi ohnu..ghr da Kam v Sara sass hi kre

  • @brarkuldeep96
    @brarkuldeep96 2 года назад +6

    ਇਸ ਵੀਡੀਉ ਨੂੰ ਦੇਖ ਕੇ ਇਸ ਚੰਦਰੀ ਨੂੰਹ ਨੂੰ ਗਾਲਾਂ ਕੱਢਣ ਨੂੰ ਜੀ ਕਰਦਾ ਐ

  • @sukhiduggankaur384
    @sukhiduggankaur384 2 года назад +17

    ਧਰਨਾਟ ਬਾਈ ਜੇਕਰ ਸਾਰੇ ਪੁੱਤ ਤੇਰੇ ਵਰਗੇ ਹੋਣ, ਫਿਰ ਕੋਈ ਮਾਂ ਪਿਓ ਦੁਖੀ ਨਹੀਂ ਹੋਣਗੇ

  • @SurinderSingh-vo9bw
    @SurinderSingh-vo9bw 2 года назад +49

    ਇਹ ਸਟੋਰੀ ਅੱਜ ਕੱਲ ਦੀ ਸੱਚਾਈ ਹੈ ਬਿਲਕੁਲ, ਜਿੱਥੇ ਸੱਸਾ ਚੰਗੀਆਂ ਨੇ ਉੱਥੇ ਨੂੰਹਾਂ ਬਦਮਾਸ ਨੇ, ਜਿੱਥੇ ਨੂੰਹਾਂ ਚੰਗੀਆਂ ਨੇ ਉੱਥੇ ਸੱਸਾਂ, ਓਹ ਲੋਕੋ ਸੁੱਧਰ ਜਾਵੋ, ਜਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਵੇ, ਹੱਸ ਖੇਡ ਕੇ ਜਿੰਦਗੀ ਕੱਢ ਲਵੋ, ਜਿੰਦਗੀ ਬਹੁਤ ਛੋਟੀ ਹੈ, ਉਮਰਾਂ ਬਹੁਤ ਘੱਟ ਗਈਆਂ ਨੇ, ਹਸੋ ਖੇਡੋ ਜਿੰਦਗੀ ਦੇ ਨਜਾਰੇ ਲਵੋ, ਰਲ੍ਹ ਮਿਲ ਕੇ ਰਹੋ ਸਾਰੇ

  • @rohitrattu4627
    @rohitrattu4627 2 года назад +7

    💝💖 ਨੂੰਹ ਧੀ ਤੇ ਸੱਸ ਮਾਂ ਵਸੇ ਘਰ ਤਾਂ 💖💝

  • @gurmejsingh6069
    @gurmejsingh6069 2 года назад +8

    ਧਰਨਾਟ ਵੀਰ ਇਹ ਵੀਡੀਓ ਦੇਖਕੇ ਮੇਰਾ ਮੰਨ ਬਹੁਤ ਖਰਾਬ ਹੋਈਆਂ ਵੀਡੀਓ ਬਹੁਤ ਵਧੀਆ ਲੱਗੀ ਮਾਂ ਬਾਪ ਦੀ ਕਦਰ ਕਰਨੀ ਚਾਹੀਦੀ ਹੈ

  • @manshahiajk6135
    @manshahiajk6135 2 года назад +11

    ਬਹੁਤ ਵਧੀਆ ਵਡਿਓ ਧਰਨਾਟ ਵੀਰੇ ਧੰਨਵਾਦ ਸਾਰੀ ਟੀਮ ਜੀ

  • @sukhwinderkaur1611
    @sukhwinderkaur1611 2 года назад +1

    Sab kuj yaad a giya dekh k sada ta pra vi bhabi di sun k maa nu bulana chad giya but tusi maa da sath de k bhut wdia massage dita veer ji

  • @manvirsingh3869
    @manvirsingh3869 2 года назад

    ਧੰਰਨਾਟ ਬੇਟਾ ਬਹੁਤ ਵਧੀਆ ਮਿਸਿਜ ਦਿੰਦੇ ਹੈ ਲੋਕਾ ਨੂੰ ਬਹੁਤ ਬਹੁਤ ਧੰਨਵਾਦ

  • @jarnailbenipal5668
    @jarnailbenipal5668 2 года назад +17

    ਧਰਨਾਟ ਵੀਰ ਬਹੁਤ ਵਧੀਆ
    ਵੀਡੀਓ ਬਣਾਈ ਆ ਇੱਕ ਸਿੱਖੇਆ ਵੀ ਦਿੱਤੀ ਵਾਹਿਗੁਰੂ
    ਚੜਦੀ ਕਲਾ ਵਿੱਚ ਰੱਖੇ ਵੀਰ
    ਸਾਰੀ ਟੀਮ ਨੂੰ

  • @ghazaldajijaji649
    @ghazaldajijaji649 2 года назад +12

    ਵੇਖ ਕੇ ਅਮਲ v ਕ੍ਰਿਆ ਕਰੋ ਇਹ ਰਿਆਲਿਟੀ ਅੱਜ ਕਲ ਦੀਆ ਨੂੰਹਾਂ ਦੀ 👍

  • @butaaulakh6875
    @butaaulakh6875 2 года назад +3

    ਜਿਸ ਤਰ੍ਹਾਂ ਇਸ ਵਿਡਿਓ ਵਿਚ ਨੂੰਹ ਨੂੰ ਗ਼ਲਤੀ ਦਾ ਅਹਿਸਾਸ ਹੋਇਆ ਕਾਸ਼ ਆਮ ਜਿਦੰਗੀ ਵਿਚ ਵੀ ਇਸੇ ਤਰ੍ਹਾਂ ਹੋਵੇ ਪਰ ਨਹੀ

  • @rachhpalsingh78466
    @rachhpalsingh78466 9 месяцев назад

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @hlllllllllllSingh-dg4bo
    @hlllllllllllSingh-dg4bo 2 года назад +2

    Maa maa hi hondi. Maa jesa koi nhi aa

  • @rachhpalsingh78466
    @rachhpalsingh78466 9 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @parmindersingh6072
    @parmindersingh6072 2 года назад +11

    ਧਰਨਾਟ ਬਾਈ ਅੱਧੀ ਵੀਡੀਉ ਹੀ ਦੇਖੀ ਆ, ਸਿਰਾ ਕਰ ਦਿੱਤਾ ਬਾਈ ਬਹੁਤ ਵਧੀਆ ਵੀਡੀਉ ਬਣਾਈ ਵੀਰ। ਰੱਬ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ।🙏🙏👍🏾👍🏾❤️❤️

  • @AmanSingh-cm1sw
    @AmanSingh-cm1sw 2 года назад

    ਧਰਨਾਟ ਵੀਰ ਜੀ ਵੀਡੀਓ ਬਹੁਤ ਜਿਆਦਾ ਸੋਹਣੀ ਹੈ ਜੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਨਾਈਸ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @shindersingh5708
    @shindersingh5708 2 года назад +38

    ਬਹੁਤ ਵਧੀਆ ਵੀਡੀਓ ਲੱਗੀ ਧਰਨਾਟ ਵੀਰ ❤️❤️❤️

  • @akashakash7207
    @akashakash7207 2 года назад +1

    Nicee ji chakdo ftte jii 🤘🤘🤘🤘🤘🤘😇😇😇😇😇😇😇✌✌✌✌✌✌✌✌✌

  • @jasveersinghgill23023
    @jasveersinghgill23023 2 года назад +36

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਇਸ ਮੈਸੇਜ ਨਾਲ

  • @AngrejSingh-xc6ee
    @AngrejSingh-xc6ee 2 года назад

    bahut bahut vadiya vedio bnayi h prmatma tuhanu tarakian deve

  • @surinderkumar3842
    @surinderkumar3842 2 года назад +5

    Dharnat bai, first of all, Happy mother's day, bohot badiya video,bade dinya bad bohot bdiya video kadi, good message for everyone

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harpreetkumar467
    @harpreetkumar467 2 года назад +2

    Very nice video God bless you Dharnat veer 👍🏿👍🏿👍🏿👍🏿👍🏿🙏🙏🙏🙏🙏

  • @sukhveersukha7062
    @sukhveersukha7062 2 года назад

    Sirra gall baat g bhot vdia samjaea loka nu

  • @khushisandhu5856
    @khushisandhu5856 Год назад

    Bhutt vadia darnatt veer ji gd 🙏👌👌👌❤❤❤❤👍👍🤘

  • @jagpreetsingh6617
    @jagpreetsingh6617 2 года назад +16

    ਬੁਹਤ ਵਧੀਆ ਮੈਸੇਜ ਦਿੱਤਾ ਤੁਸੀ keep it up dharnat bai 👌❤️

  • @Jupitor6893
    @Jupitor6893 2 года назад +2

    ਇਹੋ ਜਿਹੀਆਂ ਪ੍ਰੇਰਨਾਦਾਇਕ ਸ਼ਾਰਟ ਮੂਵੀਜ ਦੀ ਬਹੁਤ ਲੋੜ ਹੈ ਇਸ ਵਕਤ।

  • @gursantsingh1430
    @gursantsingh1430 Год назад

    Bhot bhot vadia ne vire teria sari all videos videos

  • @HarpreetSingh-fe8dd
    @HarpreetSingh-fe8dd 2 года назад +2

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ

  • @SandhuSandeep689
    @SandhuSandeep689 2 года назад +2

    Bhoot vadiyaa haa video veer jer

  • @gurjindersingh1612
    @gurjindersingh1612 2 года назад +1

    Dharnat g bahut vadia video waheguru g chardi kla rakkeh 🙏🥀 💖🥀👌

  • @hlllllllllllSingh-dg4bo
    @hlllllllllllSingh-dg4bo 2 года назад +1

    Vadiya video aa

  • @surdipkaur5909
    @surdipkaur5909 2 года назад

    Sät shri akal bhaji eh video buhat sundar lagi very beautiful video

  • @gurjantsinghsran5872
    @gurjantsinghsran5872 2 года назад +1

    ਬਹੂਤ ਵਧੀਆ ਧਰਨਾਟ ਵੀਰੇ

  • @manaksingh8405
    @manaksingh8405 2 года назад +6

    ਬਹੁਤ ਵਧੀਆ ਵੀਡੀਓ ਲੱਗੀ ਧਰਨਾਟ ਵੀਰ ਜੀ ❤❤❤❤

  • @deepr1044
    @deepr1044 2 года назад +10

    Great dharnat bai and team! You are doing great 👌 rabb thonu sab nu tandrusti bakshey. 🙏🙏🙏

  • @AvtarSingh-ep3zr
    @AvtarSingh-ep3zr 2 года назад

    Bilkul right sach aji har ik nuh kehndi sas Mari ra;b rakha

  • @sahijpreetsinghjogewala3608
    @sahijpreetsinghjogewala3608 2 года назад +2

    Bhut vdia aa great video aa bro

  • @sukh5433
    @sukh5433 2 года назад

    Kaint bni aa video

  • @Panji2000
    @Panji2000 2 года назад +13

    Excellent message. Love it !

  • @mannubatth8995
    @mannubatth8995 2 года назад +1

    Bhot vdia msg c

  • @sangeetathakur5354
    @sangeetathakur5354 2 года назад +1

    Bahut hi badhiya waiting for next part

  • @goramann376
    @goramann376 2 года назад

    Very nice video bro parmatma tanu traky basky ji 🙏🏻🙏🏻🙏🏻🙏🏻🙏🏻

  • @ranchahal6152
    @ranchahal6152 2 года назад +1

    Bahut vadiya video darnaat y ji.all team very vice role,god bless u.

  • @alishakhanandzoyakhan4224
    @alishakhanandzoyakhan4224 Год назад +1

    So nice story ji

  • @ManjitSingh-gr9pm
    @ManjitSingh-gr9pm 2 года назад

    Aisi SAS Sabko mile Meri🥰🥰🥰

  • @sandhusukh7030
    @sandhusukh7030 2 года назад +1

    Well done💯💯👍 bai ji bohot vdia vedio bnayi aa rabb kre tuc awe hi trkiya kro sari time nu God bless you 😊😊☺☺

  • @charanjeetbrar7825
    @charanjeetbrar7825 2 года назад +1

    Very very very nice video bhai ji jay ko samaja a

  • @lavisingh3379
    @lavisingh3379 2 года назад +11

    ਬਹੁਤ ਵਧੀਆ ਵੀਡੀਓ ਵੀਰ ਜੀ 👌🔥❤️🥰😍🙏

  • @shivcharndhaliwal1702
    @shivcharndhaliwal1702 2 года назад

    Mother role,, Acting was good,,,she behaves like really appreciate ,,,kadi iss bhen nu koi ,,Krara role devo ,Dh Beta ,,,

  • @singhjagjeet6171
    @singhjagjeet6171 2 года назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @JagdishSingh-mh1dj
    @JagdishSingh-mh1dj 2 года назад

    Bahut hi vadiaa mesj

  • @jagjitsidhu3354
    @jagjitsidhu3354 2 года назад +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ

  • @makhankalas660
    @makhankalas660 2 года назад +1

    ਬਹੁਤ ਵਧੀਆ ਮੈਸਿਜ ਦਿੱਤਾ

  • @sunitamehra1406
    @sunitamehra1406 2 года назад +1

    Eda jehi sass sareya nu mile Meri ta sass bhut jyada hrami aa koi km nu hath nhi landi Sara din lami pyi rehdi aa bhut kmchor aa ek number di

    • @alwayswithtruth4449
      @alwayswithtruth4449 2 года назад

      Meri ta 24ghante kutteya vngu galiyan ch firdi rehndi aa. Jd koi ghar aa janda c ta meri beti chkk laindi c te jive hi oh chlya janda c Sade kol chdd dindi c. J kr usne chkya hunda c te os tym beti bathroom ya potty kr dindi c osnu Sade roti khandeyan di godi vich rkh jandi c. Saaf v ni krdi c. Mera c section hoya c te mere husband bichare roti chdd k beti clean krde c. Jd sb yaad aunda ta knjri budi nu gaalan hi nikldiyan

  • @harmandhaliwal4145
    @harmandhaliwal4145 2 года назад +1

    😘😘😘

  • @nindisingh834
    @nindisingh834 2 года назад +1

    Sira lata so very very nice video 👌👌👌👌👌😍

  • @gurwinderpunia1522
    @gurwinderpunia1522 2 года назад +2

    Lovprret phelan sohni hundi si hun horhi hogayi budi jehi, dharnat pura kaim aa

  • @amandeepsidhu2548
    @amandeepsidhu2548 2 года назад +2

    Bahut vadia 🥰🥰💞🥰💞

  • @gagandeepkaur9478
    @gagandeepkaur9478 2 года назад +27

    Good acting Good working Good msg all teams members Best of luck 👍👍👍👌👌👌🙏🙏🙏

  • @gursewaksingh558
    @gursewaksingh558 2 года назад +2

    Bahut vdia video aa ji ❤️

  • @krishanlal1701
    @krishanlal1701 2 года назад +1

    Excellent mesag veerji krishanlal Foji Hoshiarpuri 🌹❤️👍

  • @206sharanjitsingh9
    @206sharanjitsingh9 2 года назад

    Boht wadia message many families facing this problem

  • @MalkitSingh-rm3xy
    @MalkitSingh-rm3xy 2 года назад

    ਬਹੁਤ ਵਧੀਆ ਵੀਡੀਓ ਧਰਾਨਾਟ ਵੀਰੇ

  • @jagvirsinghbenipal5182
    @jagvirsinghbenipal5182 2 года назад +2

    ਬਹੁਤ ਵਧੀਆ ਬਾਈ ਜੀ 👌👌👌👌

  • @knowledgehub8746
    @knowledgehub8746 2 года назад +1

    Eh video daikh v main ahi kaungi k meri sas vrgi kise nu na mile

    • @alwayswithtruth4449
      @alwayswithtruth4449 2 года назад

      Pr meri sass vrgi mera bura krn waleyan Diya dheean nu jroor mile. Jdo aavdi dhee nu tdpda dekhna Pau fir pta lgu k akhan cho Pani ni khoon niklda

  • @LovepreetSingh-oj2zu
    @LovepreetSingh-oj2zu 2 года назад +1

    Love you 22ji sera nice

  • @DarshanRomana
    @DarshanRomana 2 года назад +1

    Bahut badiya Ji video

  • @lovelybrar7768
    @lovelybrar7768 2 года назад +3

    Very nice Bai ji JaTana

  • @jassabehbalkalan4985
    @jassabehbalkalan4985 2 года назад

    ਬਹੁਤ ਵਧੀਆ ਵੀਡਿਓ ਬਾਈ ਜੀ

  • @manseeratbachhal3703
    @manseeratbachhal3703 2 года назад

    Bahut. Hi vadhia lagya

  • @sukhvirhandesra4706
    @sukhvirhandesra4706 2 года назад +2

    ਬਹੁਤ ਵਧੀਆ ਬਾਈ

  • @kavitaatri153
    @kavitaatri153 2 года назад

    Bahut sunder

  • @randhirkaur7333
    @randhirkaur7333 2 года назад +1

    Good messages 👌👌

  • @MohanSingh-ke8he
    @MohanSingh-ke8he 2 года назад

    Very nice bai bahut keut he ji 🥀🙏🥀tarnat veer

  • @lovepreetdhaliwal2028
    @lovepreetdhaliwal2028 2 года назад +2

    Love preet Dhaliwal

  • @Satnam_Ferozepur
    @Satnam_Ferozepur 2 года назад

    ਬਹੁਤ ਵਧੀਆ ਵੀਡੀਉ ਹੈ ਜੀ ।
    ਸਤਨਾਮ ਲਿਖਾਰੀ _ ✍️
    ਸਤਨਾਮ ਸ਼ਾਇਰ _ ✍️

  • @jarnailkotshamirbathinda3564
    @jarnailkotshamirbathinda3564 2 года назад

    Story writer ne story sachi likhi a good acting sari team de

  • @baljeetkaur5366
    @baljeetkaur5366 2 года назад +1

    Nice video ji good msg for every daughter in law

  • @rupinderdhillon7030
    @rupinderdhillon7030 2 года назад

    ਵੀਡੀਓ ਬਹੁਤ ਹੀ ਵਧੀਆ ਲੱਗੀ

  • @babybansal7679
    @babybansal7679 2 года назад

    Bhut vadia video aa nest video jaldi aawaye

  • @jagroopdhillon4870
    @jagroopdhillon4870 2 года назад

    SaluteBai tare soch nu

  • @sukhsukhwindersingh1410
    @sukhsukhwindersingh1410 2 года назад

    Boot vadia gal aa

  • @Gaming_With_Sukh_
    @Gaming_With_Sukh_ 2 года назад +4

    Very nice👍👍👍

  • @jashan.pb51
    @jashan.pb51 2 года назад +1

    Good nice bai ji 👌🏻👌🏻👍👌🏻👍👌🏻

  • @santokhsingh6343
    @santokhsingh6343 2 года назад

    ਬਹੁਤ ਵਧੀਆ ਵੀਡੀਓ ਲੱਗੀ।

  • @AmarjitSingh-ix3jv
    @AmarjitSingh-ix3jv 2 года назад +1

    Sirra video

  • @sukhmanhaans6994
    @sukhmanhaans6994 2 года назад +2

    Nice video Dharnat veer

    • @vijaykumari3183
      @vijaykumari3183 2 года назад +1

      Nice.move.dharnat.bhai.gbu.from.ambala👍👍🙏🙏🙏👌👌👌

  • @surjitsingh9511
    @surjitsingh9511 2 года назад

    ਬਿਲਕੁਲ ਸਹੀ ਸਾਡੇ ਦੋ ਸਾਲ ਨਾਲ ਰੈਹ ਕੇ ਠੱਗੀ ਕਰਗੀ 25 ਲੱਖ ਲਾਕੇ ਭੇਜੀ ਸੀ ਹੁਣ ਤਾਂ ।

  • @Kuldeepsingh-ix3fo
    @Kuldeepsingh-ix3fo 2 года назад +1

    Nice video veer ji 😊😊👌🏻👌🏻👌🏻👌🏻

  • @palkhehra3850
    @palkhehra3850 2 года назад +1

    Very nice vedio dharnat bi g

  • @desimastidabrikhanewale8208
    @desimastidabrikhanewale8208 2 года назад +2

    ❤️❤️❤️

  • @gagandeepkaur9478
    @gagandeepkaur9478 2 года назад +1

    Very very nice story bro God bless you

  • @preet7937
    @preet7937 2 года назад +1

    So nice story ji ❤️❤️

  • @khaintbanda9067
    @khaintbanda9067 2 года назад

    Bahut hi sohni video aa veero, jeonde vasde rho.

  • @bitturam3396
    @bitturam3396 2 года назад

    ਬਹੁਤ ਸੋਹਣਾ ਮੈਸੇਜ

  • @LakhwinderSingh-rt4mo
    @LakhwinderSingh-rt4mo 2 года назад

    ਨਾਇਸ ਵੀਡੀਓ ਬਾਈ ਜੀ