ਅਣਖੀ ਫ਼ੌਜਣ • Dharnat Jhinjer • A Short Movie • Latest Punjabi Movies 2020

Поделиться
HTML-код
  • Опубликовано: 13 окт 2024
  • • Directed by: Sukh Dahiya & Satta Mann
    • Edited by: Sukh Dahiya
    • Story: Taini kotkapura
    • Special Thanks: DESI MASTI PINDA WALE
    • For business enquires e-mail us at:
    business.haryauwale@gmail.com
    Title: Ankhi Faujan • Dharnat Jhinjer • A Short Movie • Latest Punjabi Movies 2020
    Featuring: Dharnat Jhinjer, Nikki Kaur, Lovepreet Kaur, Harpreet Singh, Sukh Dahiya, Satta Maan
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale

Комментарии • 670

  • @rupinderdhillon7030
    @rupinderdhillon7030 3 года назад +2

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਇਸ
    ਮਾੜੇ ਸਮਾਜ ਨੂੰ

  • @jasveerpalsingh1490
    @jasveerpalsingh1490 3 года назад +5

    ਅੱਣਖੀ ਪੋਸ਼ਣ ਬਹੁਤ ਸਿਰਾ ਵੀ ਠੀਕ ਸੀ ਬਹੁਤ ਵੱਡਾ ਸਨੇਹਾ ਸਮਾਜ ਨੂੰ ਧਰਨਾਟ ਬਾਈ ਜੀ

  • @rachhpalsingh78466
    @rachhpalsingh78466 9 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @deepsidhu3954
    @deepsidhu3954 2 года назад

    ਬਾਈ ਜੀ ਅੱਜ ਕੱਲ ਬਹੁਤ ਲੋਕ ਦੂਸਰੇ ਦੇ ਘਰ ਤੇ ਨਿਗ੍ਹਾ ਰੱਖਦੀ ਪਰ ਭੁੱਲ ਜਾਂਦੇ ਕਿ ਆਪਣੇ ਘਰ ਵੀ ਧੀਆ ਭੈਣਾ ਨੇ, ਵਾਹਿਗੂਰੂ ਮੇਹਰ ਕਰੇ ਸੋਜੀ ਦੇਵੇ ਸੱਭ ਨੂੰ

  • @JagtarSingh-bt9zx
    @JagtarSingh-bt9zx 3 года назад +3

    ਵਾਹ ਬਈ ਫੌਜਣੇ ਸਿਰਾ ਕਰਾਤਾ 🤗🤗🤗🤗🤗🤗🌹🌹🌹🌹🌹🌹🌹💕💕💕💕💕💕💕💕💕💕💕🙏🙏🙏🙏😍😍😍😘😘😘😘😘🤩🤩🤩🤩😍😍😍❣️❣️❣️❣️❣️❣️❣️

  • @inderjitbhatti3288
    @inderjitbhatti3288 3 года назад +6

    ਬਹੁਤ ਹੀ ਜਿਅਾਦਾ
    ਘੈਟ, ਹਿਰਾੳੂੂ ਵਾਲੇ ਜਾਨ ਨਾਲੋ ਵੀ ਕੀਮਤੀ ਨੇ ਕਹਾਣੀਅਾ ਨੇ ,ਸਾਰੀ ਟੀਮ ੳੁਡੀਕਦੇ ਅਾ ਅਗਲੀ ਕਹਾਣੀ ਲਵ ਯੂ ਕੲੀ ਟਰਾਲੀਅਾ ਭਰਕੇ

  • @manjitkaur7967
    @manjitkaur7967 3 года назад +51

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਸੋਹਣੀ ਆ ।ਮੇਰੇ ਘਰ ਵਾਲਾ ਵੀ ਫੋਜੀ।ਵੀਰੇ ਜ਼ੋ ਕੀ 20001ਵਿੱਚ ਦੇਸ ਦੀ ਰਾਖੀ ਕਰਦੇ ਹੋਏ ਦੇਸ਼ ਲੀ ਸ਼ਹੀਦ ਹੋਗੇ ਸੀ।
    ਮੈਂ ਵੀ ਵੀਰੇ ਇੱਕ ਫੌਜਣ ਹਾਂ।
    ਵੀਰੇ ਮੇਰੇ ਘਰ ਵਾਲੇ ਨੂੰ ਸ਼ਹੀਦ ਹੋਏ ਵੀਹ ਸਾਲ ਹੋਗੇ
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।
    ਵੀਡੀਓ ਵਦੀਆ ਵੀਰੇ।

    • @manindermaan3197
      @manindermaan3197 3 года назад

      Jai hind di

    • @randhawafoji9670
      @randhawafoji9670 3 года назад

      Am foji sirra video bro

    • @ManpreetKaur-uf6vt
      @ManpreetKaur-uf6vt 3 года назад +3

      Nice bro m v Fuji di waife aa m v Ada de lok side kite aa veer ji gd sunha sareya nu

    • @jaspalkaur1552
      @jaspalkaur1552 3 года назад +3

      @@ManpreetKaur-uf6vt good sis , mere husband v army ch hai , mai v ek ankhi fojan ha , kise di himmat ni pendi , ke koi batmizi karje.

    • @jaggasingh7822
      @jaggasingh7822 3 года назад

      Hlo

  • @parmjeetsinghmks8035
    @parmjeetsinghmks8035 2 года назад +1

    ਬਹੁਤ ਵਧੀਆ ਜੀ 👍

  • @malkeetwaring2446
    @malkeetwaring2446 3 года назад +2

    ਆ ਬੀਬੀ ਜੀ ਤਾ ਬੱਬੂ ਤੌ ਵੀ ਘੈਟਂ ਐਕਟਿੰਗ ਕਰਦੀ ਆ ਤੇ ਅਵਾਜ਼ ਵੀ ਬਹੁਤ ਸੋਹਣੀ ਆ

  • @gurdeepsingh3267
    @gurdeepsingh3267 3 года назад

    ਅਸਲ ਜਿੰਦਗੀ ਚ ਵੀ ੲਿਸ ਤਰਾ ਜਿੳੁਣਾ

  • @SinghGill7878
    @SinghGill7878 3 года назад

    ਬਹੁਤ ਸੋਹਣੀ ਵੀਡੀਓ ਜੀ ਬਹੁਤ ਵਧੀਅਾ ਸੁਨੇਹਾ

  • @amanpreetgill773
    @amanpreetgill773 2 года назад +1

    ਬਹੁਤ ਵਧੀਆ ਵੀਡੀਓ ਵੀਰੇ

  • @j.sdhindsasinghsardar523
    @j.sdhindsasinghsardar523 3 года назад +1

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ। I LOVE YOU G 😍 ALL✈️✈️✈️✈️ਜਹਾਜ ਭਰ ਕੇ।

  • @ਗੁਰਚਰਨਸਿੰਘਬਾਠ

    ਬਾਈ ਧਰਨਾਟ ਵੀਡੀਓ ਬਹੁਤ ਵਧੀਆ ਜੀ 👍👍👍

  • @karmjitrai146
    @karmjitrai146 3 года назад

    ਬਹੁਤ ਵਧੀਆ ਵੀਰ ਜੀ ਬੈਸਟ ਆਫ ਲੱਕ

  • @sukhwindershelly1379
    @sukhwindershelly1379 3 года назад +1

    ਬਹੁਤ ਵਧੀਆ ਵੀਡੀਓ ਵ ਧਰਨਾਟ ਵੀਰ ਇਸ ਕੁੜੀ ਦੀ ਐਕਟਿੰਗ ਬਹੁਤ 2 ਸੋਹਣੀ ਹੇ ਜੀ।

  • @ravindersinghchanna6449
    @ravindersinghchanna6449 3 года назад +2

    ਲਵ ਯੂ ਭੂੰਗ ਆਲੀ ਟਰਾਲੀ ਭਰਕੇ

  • @AjitSingh-vg7ld
    @AjitSingh-vg7ld 3 года назад

    ਬਾਈ ਧਰਨਾਟ ਵੀਡੀਓ ਸੋਹਣੀ ਆ ਸਹੀ ਗੱਲ ਫੋਜਣ ਨੇ ਬਹੁਤ ਸੋਹਣਾ ਰੋਲ ਕੀਤਾ ਇਸ ਨੂੰ ਕਹਿੰਦੇ ਅਸਲੀ ਪੋਸ਼ਣ okਬਾਈ

  • @jaspalkaur1552
    @jaspalkaur1552 3 года назад +2

    ਬਹੁਤ ਵਧੀਆ ਵੀਡੀਓ ਹੈ , ਮੈਨੂੰ ਇਹ ਵੀਡੀਓ ਬਹੁਤ ਹੀ ਵਧੀਆ ਲੱਗੀ। ਫੌਜਣ ਦੀ ਐਕਟਿੰਗ very good ਆ। Very good ਮੈਸਜ਼। ਫੌਜਣ ਭੈਣ ਰੀਝ ਨਾਲ ਕੁੱਟਣਾ ਸੀ ਲਫੰਗੇ ਨੂੰ , ਲੰਗੜਾ ਮੋਰ ਬਣਾ ਕੇ ਭੇਜਣਾ ਸੀ😄

  • @harikrishan9663
    @harikrishan9663 3 года назад

    Waheguru ji ka khalsa waheguru ji ki faith vary vary nice Thenks

  • @naibsingh2043
    @naibsingh2043 3 года назад

    ਬਹੁਤ ਵਧੀਆ ਵੀਡੀਓ ਹੈ ਮੈਂ ਵੀ ਇਕ ਫੌਜੀ ਦੀ ਪਤਨੀ ਹਾਂ ਮੈਨੂੰ ਤੁਹਾਡੇ ਤੇ ਪੂਰਾ ਮਾਣ ਹੈ 👌👌👌

  • @charanjeetsandhu1669
    @charanjeetsandhu1669 3 года назад

    ਬਹੁਤ ਵਧੀਆ ਵੀਡੀਓ ਸਿਰਾ ਲਾਤਾ

  • @rajandonkal9194
    @rajandonkal9194 3 года назад

    Bot Vadiya loka nu sandas dan li veera 👌👌👌👌

  • @harbaxgrewal
    @harbaxgrewal 3 года назад +2

    22 siraa e karata fauji veero te hamesha Waheguru Ji Chardi Kla rakhan..love u all ..gbu

  • @HarpalSingh-zb9gp
    @HarpalSingh-zb9gp 3 года назад

    ਬਹੁਤ ਹੀ ਵਧੀਆ ਹੈ ਜੀ Good

  • @maanveer3241
    @maanveer3241 3 года назад

    Vohat vohat sirrah video ji ❤️❤️❤️😘😘😘😘😘😘

  • @gagannicesonggill2497
    @gagannicesonggill2497 3 года назад

    ਵਿਡਿਔ ਬਹੋਤ ਹੀ ਵਧੀਆ ਬਣਾਈ ਤੁਸੀ ਧਨਵਾਦ ਸਾਰੀ ਟੀਮ ਦਾ

  • @krishnasaini97
    @krishnasaini97 Год назад

    Bahut badhiya Bahut badhiya message mileya bhai

  • @jatindersinghsingh2673
    @jatindersinghsingh2673 3 года назад

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👈👌👌👌☝️☝️☝️👍👍👍❤️❤️

  • @gaggukaur4368
    @gaggukaur4368 3 года назад +1

    Nyc lovepreet di 👌

  • @kiranvbad1791
    @kiranvbad1791 3 года назад +1

    ਬਹੁਤ ਸੋਹਣੀ ਵੀਡੀਓ 👌👌👌👌👌👌👌👌

  • @SukhwinderSingh-mv7rd
    @SukhwinderSingh-mv7rd 3 года назад +6

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @baljitsingh6620
    @baljitsingh6620 3 года назад +2

    ਬਹੁਤ ਵਧੀਆ👍💯 ਧਰਨਾਟ ਬਾੲੀ

  • @tarloksingh9345
    @tarloksingh9345 3 года назад

    Nice video .bhouhat sohni ji.Rounak la Rakhi aa veer ji.all teem done.acting top

  • @tariveer4605
    @tariveer4605 3 года назад +5

    ਮੁੰਡਿਆ ਨੇ ਇਹ ਪਲਾਜੋ ਪਹਿਲਾਂ ਹੀ ਪਾ ਪਾ ਛੱਡ ਦਿੱਤੇ 1990 ਤੇ 1995 ਚੋ..ਘੈੰਟ ਵੀਡੀਉ ਜੀ..

  • @ankitrathourankitrathour2249
    @ankitrathourankitrathour2249 Год назад

    BHUT HI VADHAI LAGI HAI HAIH VIDEO DARNAT BHAI 👍

  • @JagdeepSingh-tq5uj
    @JagdeepSingh-tq5uj 3 года назад

    dharnat nu pta dosto ki cheez uper chk rhi aa osda desi puna osdi seeraft osdi sreeef ji jhakni bahut sira kraondi aa yr

  • @ਗੁਰਚਰਨਸਿੰਘਬਾਠ

    ਨਾਈਸ ਜੀ💖💖👍👍

  • @Dg_Godzilla
    @Dg_Godzilla 3 года назад

    Bohat vadiya video or bohat sohni acting te msg v bohat vadiya dita h ji...par veero te bhahno Mera tan a kahna h k sariyan noohan dhiyan nu es tra hi ankh nal jina chahida h...
    All team God bless you 🙏🙏🙏

  • @AmrikSingh-yt2zn
    @AmrikSingh-yt2zn 3 года назад +1

    ਬਹੁਤ ਵਧੀਆ

  • @jarnailbenipal5668
    @jarnailbenipal5668 3 года назад +1

    ਧਰਨਾਟ ਛੋਟੇ ਭਾਈ ਬਹੁਤ ਵਧੀਆ ਵੀਡੀਓ ਬਣਾਈਆਂ ਘੈਟ ਪੁਰੁੀ ਘੈਟ

  • @manjeetsingh2901
    @manjeetsingh2901 3 года назад

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @randeepsidhu987
    @randeepsidhu987 3 года назад

    ਫੋਜਣ ਭਾਬੀ ਦੀ ਐਕਟਿੰਗ ਜਬਰਦਸਤ

  • @surmukhsingh6513
    @surmukhsingh6513 3 года назад +13

    ਬਹੁਤ ਵਧੀਆ ਵੀਡੀਓ ਆਈ, ਬਾਕੀ ਜਿਹੜੇ ਬੱਬੂ ਬੱਬੂ ਕਰੀ ਜਾਂਦੇ ਨੇ,, ਇਸ ਕੁੜੀ ਦੀ ਐਕਟਿੰਗ ਬਹੁਤ ਹੀ ਵਧੀਆ ਏ, ਅਵਾਜ਼ ਬਹੁਤ ਸੋਹਣੀ ਏ,, ਬੱਬੂ ਦੀ ਅਵਾਜ਼ ਠੀਕ ਨਹੀਂ,, ਮੈਂ ਵੀ ਫੋਜ਼ੀ ਹਾਂ,, ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ,,,👍

  • @user-4090rabbi
    @user-4090rabbi 3 года назад

    ਬਹੁਤ ਸੋਹਣੀ ਵਿਡੀਓ ਧਰਨਾਟ ਵੀਰੇ

  • @KulwinderKaur-kd5qo
    @KulwinderKaur-kd5qo 3 года назад +2

    Very nice veer ji 👌👌

  • @rughvirmandn305
    @rughvirmandn305 3 года назад

    ਫੌਜਣਾਂ ਨੂੰ ਸਹੀ ਸੇਧ ਦੇਣ ਲਈ ਧਰਨਾਟ ਬਾਈ ਤੇਰਾ ਬਹੁਤ ਬਹੁਤ ਧੰਨਵਾਦ।

  • @kuldeepdhaliwal888
    @kuldeepdhaliwal888 3 года назад

    Billa b dilouge bohat kaim marda a

  • @rupinderbawa8280
    @rupinderbawa8280 3 года назад +4

    ਬਹੁਤ ਵਧੀਆ ਵੀਰੇ

  • @karmjeetsidhu305
    @karmjeetsidhu305 3 года назад +9

    Mai v fojan haa love u mere foji Saab g ❤❤

  • @DarshanSingh-dm8vu
    @DarshanSingh-dm8vu 3 года назад

    fauji di faujan ne bahut wadhia anakh dikhai

  • @gurikamal4127
    @gurikamal4127 3 года назад

    Bohat vadia msg a vire thx

  • @MalkitSingh-rm3xy
    @MalkitSingh-rm3xy 3 года назад +41

    ਬਾਈ ਧਰਾਨਾਟ ਵੀਡੀਓ ਬਹੁਤ ਵਧੀਆ ਏ ਤੇ ਚੰਗੀ ਸਲਾਹ ਏ ਪਰ ਬਾਈ ਜੀ ਤੁਸੀਂ ਵੀਡੀਓ ਵਿੱਚ ਬੱਬੂ ਨਾਲ ਜਿਆਦਾ ਜੱਚਦੇ ਹੋ ਜੀ

  • @bdnews7190
    @bdnews7190 3 года назад +1

    Bhut vedia lovepreet di acting gd h

  • @harpreetkaur3293
    @harpreetkaur3293 3 года назад +1

    Very nice video good 👌👌👌👌👍👍👍👍 waheguru ji satnam

  • @sukhrajsingh3316
    @sukhrajsingh3316 11 месяцев назад

    ਬਹੂਤਵਦੀਇ

  • @harjeetnehra8246
    @harjeetnehra8246 2 года назад

    Bohat badiya video love you Sara nu

  • @shindersingh5708
    @shindersingh5708 3 года назад +1

    ਬਹੁਤ ਵਧੀਆ ਵੀਡੀਓ ਲੱਗੀ ਜੀ

  • @Desipunjabivideos
    @Desipunjabivideos 3 года назад +1

    fojon da role bht sohna

  • @amanamandeepkour2208
    @amanamandeepkour2208 3 года назад

    Very nice bro video mrra ,,,bro v army ch a good bless you

  • @satnamsingh-gs7dz
    @satnamsingh-gs7dz 3 года назад +1

    very nice dharnat veer. god bless you.

  • @AbidAli-be2hs
    @AbidAli-be2hs 3 года назад +2

    Sirrra attt end gal bt dharnat veery love you buggii love from punjab Pakistan

  • @harmandhaliwal1548
    @harmandhaliwal1548 2 года назад

    Very nice video Bhai ji 👌👌👌

  • @gurdeepsingh3267
    @gurdeepsingh3267 3 года назад

    ਅੱਜ ਦੇ ਸਮੇ ੲਿਸ ਤਰਾ ਦੀ ਨੂੰ ਹੋਵੇ

  • @rpshorts9844
    @rpshorts9844 3 года назад

    dharnat Veer ji video boht vadiya lagi Wmk

  • @rsbrar3067
    @rsbrar3067 2 года назад +1

    Nais a

  • @bhupinderkharoud6340
    @bhupinderkharoud6340 3 года назад

    Verry Verry Nice Vedeo Asal schai wakhe a veer na Sukria

  • @nirmalsingh-vt1zr
    @nirmalsingh-vt1zr 2 года назад

    ਵਧੀਆ ਵੀਡੀਓ

  • @harjeetsandhu7962
    @harjeetsandhu7962 3 года назад

    Bhut vadiya g

  • @rupindersinghsran394
    @rupindersinghsran394 3 года назад

    Nice àaaaaaa g sada yaar Dharnat

  • @SarwanSingh-bv4pv
    @SarwanSingh-bv4pv 3 года назад

    Very nice g brother God bless you

  • @avtarsinghsandhu7009
    @avtarsinghsandhu7009 3 года назад +1

    ਸਲੂਟ ਏ ਦਿੱਲੋ ਫੌਜੀ ਸਾਹਿਬ ਜੀ

  • @harbhajansingh7529
    @harbhajansingh7529 3 года назад

    Bhout washia lagi

  • @shubdeelsidhu9864
    @shubdeelsidhu9864 3 года назад

    hji veer ma tyhadi har ik video dakda veer manu tuhada connact num chida ma fan a tuhada

  • @reetasingh8604
    @reetasingh8604 3 года назад

    Bahut changi video.

  • @balrajsohi8421
    @balrajsohi8421 3 года назад

    Bhaut shoni video dharnat veer tusi sare bhaut nice o veer rabb tuhanu khush rkhe

  • @SandeepKaur-np4dt
    @SandeepKaur-np4dt 3 года назад

    So nice video veer g sariya video thudi nice a

  • @satnamsatnamsingh8008
    @satnamsatnamsingh8008 3 года назад +1

    V nyc video nd acting lovepreet nd dharnat g

  • @ManpreetKaur-lz2dm
    @ManpreetKaur-lz2dm 3 года назад

    Bhut nice a ji

  • @gurdeepsingh3267
    @gurdeepsingh3267 3 года назад

    ਬਹੁਤ ਘੈਟ

  • @harjitsingh8231
    @harjitsingh8231 3 года назад

    22 sira hi aa

  • @kuldeepkaurubha1729
    @kuldeepkaurubha1729 3 года назад +3

    ਬਹੁਤ ਵਧੀਆ ਵੀਡੀਓ ਵੀਰ ਜੀ 👌👌👍🙏🙏

  • @bootasingh3874
    @bootasingh3874 3 года назад +1

    Bai video nu dekhan to pehla hi like kita

  • @NavdeepSingh-ws8qv
    @NavdeepSingh-ws8qv 3 года назад

    NYC video bro
    Par rakhri wala dialogue mistak ho gai

  • @BaljinderSingh-vn4ww
    @BaljinderSingh-vn4ww 3 года назад

    lovepreet vidio boht good👌🏼

  • @kiranjeet7285
    @kiranjeet7285 3 года назад +4

    Mai tuhadi bhut bdi fan aa ji

  • @maansaab.s9846
    @maansaab.s9846 2 года назад

    I love my india vry vry nic massag🇮🇳🇮🇳🇮🇳🇮🇳🇮🇳

  • @bhupindersingh4149
    @bhupindersingh4149 3 года назад +1

    Bai g good vedio and fojan rolls is very gaint

  • @gurpreetsidhu2142
    @gurpreetsidhu2142 3 года назад +1

    Nyc video bro

  • @hardeepkaurbabbu326
    @hardeepkaurbabbu326 3 года назад

    Att movie

  • @gurmeetsidhu1260
    @gurmeetsidhu1260 3 года назад

    ਬਹੁਤ ਵਧੀਆ ਮੂਵੀ ਬਾਈ ਜੀ

  • @mangigill6639
    @mangigill6639 3 года назад +2

    Well once again what can I say you’re short videos are absolutely fantastic andtarnart and BABBO are the best in this business and a very good message in the video as well all the best to you and your team hi hello from England trolley full of love

  • @JaskaranSingh-rp6ob
    @JaskaranSingh-rp6ob 3 года назад +1

    Bhut e vdya bro I like it army live up aa army waleya nu

  • @gills6180
    @gills6180 3 года назад +8

    True social story and real experience faced by army personnel families in India..Hope this video gives befitting reply to unsociable elements in society..
    Again thanks for highlighting this issue faced by every army’s families in India 🇮🇳 👍

  • @gulbaharsinghshahpuria3682
    @gulbaharsinghshahpuria3682 3 месяца назад +1

    Very very nice Movie ❤❤❤❤❤❤❤❤❤😂😂😂😂😂😂😂😂😂😂💯💯💯💯

  • @RAKESHKUMAR-mj7wf
    @RAKESHKUMAR-mj7wf 3 года назад

    Nice act play by madam Lavpreet

  • @jagtarrattan1755
    @jagtarrattan1755 3 года назад

    ਬਹੁਤ ਵਧੀਆ ਵੀਡੀਓ

  • @abhishek00064
    @abhishek00064 3 года назад +3

    3 comment of me
    Love from sunam
    Video dekhan to phela he like karte

  • @RamandeepKaur-xk3su
    @RamandeepKaur-xk3su 3 года назад

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਸੀ ਹਸਦੇ ਵਸਦੇ ਰਹੋ

  • @sharanjitshergill1776
    @sharanjitshergill1776 3 года назад +1

    ਵਧੀਆ ਬਾਈ ਜੀ