ਦੋ ਵਿਆਹ ● Do Viah | Punjabi Short Movie | New Punjabi Movies 2021

Поделиться
HTML-код
  • Опубликовано: 10 сен 2024
  • Download Nostra Pro App & Earn Money with your Sports Knowledge.
    App Link -bit.ly/NostraPr...
    Use Code - NST100 to get Rs 100 Sign up Bonus only for my Users
    नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
    ऐप लिंक- bit.ly/NostraPr...
    Code - NST100 केवल मेरे Code उपयोगकर्ताओं के लिए RS 100 रुपए का बोनस तथा
    • Directed by: Satta Mann Babaldeep singh jhinjer
    • For business enquires e-mail us at:
    business.haryauwale@gmail.com
    Editing : - Babaldeep singh jhinjer
    • Story- Dharnat jhinjer and satta maan
    Featuring: Dharnat Jhinjer, Babaldeep singh , Harpreet bhangu , satta maan , sikndar Hamirgarh, Raj kaur , radha rajput ,
    • All rights reserved.
    ©Sukh Satta Productions
    ℗Licensed to HARYAU WALE
    title ;- ਦੋ ਵਿਆਹ Do Viah | Punjabi Short Movie | New Punjabi Movies 2021
    NOTICE- This is a Copyright protected work. re-uploading on any social media platform will be resulted in legal action.
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #sukhdahiya #sattamaan #desimastipindawale

Комментарии • 617

  • @HaryauWale
    @HaryauWale  3 года назад +44

    Download Nostra Pro App & Earn Money with your Sports Knowledge.
    App Link -bit.ly/NostraPro100
    Use Code - NST100 to get Rs 100 Sign up Bonus only for my Users
    नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
    ऐप लिंक- bit.ly/NostraPro100
    Code - NST100 केवल मेरे Code उपयोगकर्ताओं के लिए RS 100 रुपए का बोनस तथा

    • @gurjitgill1404
      @gurjitgill1404 3 года назад

      Rajasthan Ganganagar to 🙏🙏🙏

    • @prabhkaur5333
      @prabhkaur5333 3 года назад +3

      ਵੀਡਿਉ ਵਧੀਆ ,ਪਰ ਇੱਕ ਗੱਲ ਸਮਝ ਨਹੀਂ ਆਈ six months ਬਾਅਦ ਜਦ ਝਿੰਜਰ ਤੇ ਬਾਪੂ ਮਿਲੇ ,ਬਾਪੂ ਨੇ ਕਿਹਾ ਕਿ ਹੋਰ ਦਸ ਤੇਰਾ ਵਿਆਹ ਹੋ ਗਿਆ , ਬਾਲ ਬੱਚੇ ਕਿਵੇਂ, ਬੱਚਾ ਤਾਂ ਨੋਂ ਮਹੀਨੇ ਬਾਅਦ ਹੁੰਦਾ,six months, ਵਿੱਚ ਤਲਾਕ ਹੋ ਕੇ ਦੂਜਾ ਵਿਆਹ ਹੋ ਕੇ ਬੱਚਾ ਕਿਵੇਂ ਹੋ ਸਕਦਾ🤔🤔🤔,😀😀😂😂😎😎

    • @SurinderSingh-lo4il
      @SurinderSingh-lo4il 3 года назад

      22 kyu dil diyean taran cherda hunda.

    • @sidhurecord3009
      @sidhurecord3009 3 года назад

      Sirra bro..

    • @rababca4562
      @rababca4562 3 года назад

      pp"l. 🏤""

  • @sukhvirsinghsukhvirsingh6894
    @sukhvirsinghsukhvirsingh6894 3 года назад +5

    ਵਾਹ ਜੀ ਵਾਹ ਬਹੁਤ ਵਧੀਆ ਵੀਡਿਓ ਵੀਰ ਧਨਾਹਟ , ਸਿਆਣੇ ਕਹਿੰਦੇ ਹੁੰਦੇ ਧੀ ਦਾ ਘਰ ਉਜਾੜਨ ਵਿੱਚ ਧੀ ਦੀ ਮਾਂ ਦਾ ਵੀ ਹੱਥ ਹੁੰਦਾ, ਮੈਂ ਸੁਣਿਆ ਤਾਂ ਬਹੁਤ ਪਰ ਵੇਖ ਵੀ ਲਿਆ

  • @chhiharajput7117
    @chhiharajput7117 3 года назад +40

    ਬਹੁਤ ਵਧੀਆ ਵੀਡੀਓ ਧਰਨਾਟ।ਬਾਈ।ਜੀ।ਪਰਮਾਤਮਾ ਤੁਹਾਨੂੰ ਵਡੇ ਪਰਦੇ।ਤੇ।ਲੈਕੇ।ਆਵੇ👌👌👌👌👌👌👍🏼👍🏼👍🏼👍🏼🙏🙏🙏🙏

  • @vikassaini9067
    @vikassaini9067 2 года назад +1

    ਜਿਹੜੀਆਂ ਕੁੜੀਆਂ ਵਿਆਹ ਤੋਂ ਬਾਅਦ ਆਪਣੇ ਪੇਕਿਆਂ ਤੋਂ ਟਿਊਸ਼ਨ ਲੈਂਦੀਆਂ ਨੇ ਓਹੋ ਇਕ ਦਿਨ ਤਲਾਕ ਦੀ ਡਿਗਰੀ ਜਰੂਰ ਹਾਸਲ ਕਰਦਿਆਂ ਨੇ

  • @bssekhon5773
    @bssekhon5773 3 года назад +24

    ਧਰਨਾਟ ਬਾਈ ਸਤਿ ਸ੍ਰੀ ਅਕਾਲ ਵੀਡੀਓ ਬਹੁਤ ਵਧੀਆ ਸਿਰਾ ਸੀ ਵੀਰ ਧਰਨਾਟ ਮੈਂ ਸਾਰੀਆਂ ਵੀਡੀਓ ਦੇਖੀਆ ਹਨ ਇਕ ਵੀ ਵੀਡੀਓ ਨਹੀਂ ਬਚੀ ਭੋਲਾ ਸੇਖੋ ਬਠਿੰਡਾ

  • @amandeepmaan3014
    @amandeepmaan3014 3 года назад +6

    ਦੋ ਨਹੀਂ ਇਹ ਤਾਂ ਤਿੰਨ ਵਿਆਹ ਹੋਇਆ ਧਰਨਾਟ ਵੀਰ ਜੀ

  • @meharseebat7319
    @meharseebat7319 3 года назад +14

    ਧਰਨਾਟ ਬਹੁਤ ਸੋਹਣਾ ਲਗਦਾ ਸੀ

  • @mskatwal8465
    @mskatwal8465 3 года назад +32

    ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦੀਆਂ ਸਾਰੀਆਂ ਵੀਡੀਓ ਵੇਖਦੇ ਹਾਂ ਜੀ ਬਹੁਤ ਖੂਬਸੂਰਤ ਵੀਡੀਓ ਬਣਾ ਰਹੇ ਹੋ ਜੀ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਰੋਜ ਵੇਖਦੇ ਹਾਂ ਜੀ ਪ੍ਰਮਾਤਮਾ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਸਾਰੀ ਟੀਮ ਨੂੰ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾ ਜੀ

  • @meharseebat7319
    @meharseebat7319 3 года назад +26

    ਬੱਬੂ ਸੋਹਣੀ ਲਗਦੀ ਆ ਬੱਬੂ ਲਿਆ ਕਰੋ

  • @GagandeepSingh-qy9tp
    @GagandeepSingh-qy9tp 3 года назад +34

    ਬਹੁਤ ਵਧੀਆ ਕੁਹਾਣੀ ਵੀਰ ਧਰਨਾਟ 👍👍👍👌👌🌴🌴

  • @jaskarnsingh7898
    @jaskarnsingh7898 3 года назад +11

    ਧਰਨਾਟ ਵੀਰ ਰੱਬ ਜੀ ਤੁਹਾਨੂ ਤਰੱਕੀਆਂ ਬਖਸ਼ਣ ਰਾਧਾ ਦੀ ਵੀ acting ਬਾਕਮਾਲ ਹੈ ਜੀ

  • @channychanny5272
    @channychanny5272 3 года назад +2

    ਬਾਈ ਧਰਨਾਟ ਸੌਹ ਰੱਬ ਦੀ ਰੋਣ ਆ ਗਿਆ ਵੀਰੇ

  • @mandeepgarcha6662
    @mandeepgarcha6662 3 года назад +13

    ਧਰਨਾਟ ਅਵਾਜ਼ ਬਹੁਤ ਘੱਟ ਆ

  • @surmukhsingh6513
    @surmukhsingh6513 3 года назад +16

    ਬਾਈ ਧਰਨਾਟ ਸਿਰੇ ਆ ਜਮਾਂ,, ਕਿੱਥੋਂ ਲਿਆਉਂਦੇ ਆ ਲੱਭ ਕੇ,, Nest part please 👍

  • @GurinderSingh-nb7kl
    @GurinderSingh-nb7kl 3 года назад +2

    Baji rona a gyea movie dek ke. Bht vadiya movie c bht hi jada. Dil nu tuch kr gyi. Love u tarck bhar ke

  • @manjitkaur7967
    @manjitkaur7967 3 года назад +43

    ਹੈਲੋ ਧਰਨਾਟ ਵੀਰੇ ਪਿਆਰ ਭਰੀ ਸੱਤ ਸੀ੍ ਅਕਾਲ ਵੀਡੀਓ ਬਹੂਤ ਸੋਹਣੀ ਆ ।
    ਮੈਂ ਤੂਹਾਡੀਆ ਸਾਰੀਆਂ ਵੀਡੀਓਜ ਦੇਖਦੀਆਂ ਆ ।
    ਆਪ ਜੀ ਦੀਆਂ ਸਾਰੀਆਂ ਵੀਡੀਓ ਬਹੂਤ ਵਦੀਆ ਨੇ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।
    ਹਸਦੇ ਰਹੋ ਵਸਦੇ ਰਹੋ।

  • @basramufliswriter1751
    @basramufliswriter1751 3 года назад +25

    ਬਹੁਤ ਵਧੀਆ ਵੀਡੀਓ ਦੇਖ ਕੇ ਬਹੁਤ ਨਜ਼ਾਰਾ ਆਇਆ ਸਾਰੀ ਟੀਮ ਨੂੰ ਸਲੂਟ ਵੀਰੇ ਚੜ੍ਹਦੀ ਕਲਾ ਵਿਚ ਰਹੋ

  • @jassalikhari5034
    @jassalikhari5034 3 года назад +3

    ਧਰਨਾਟ ਤਾ ਧਰਨਾਟ ਈ ਆ ਬਾਈ ਜੀ ਬਹੁਤ ਖੂਬ ਬਾਈ ਜੀ

  • @inderbrar550
    @inderbrar550 3 года назад +3

    ਬਹੁਤ ਹੀ ਵਧੀਆ ਕਹਾਣੀ ਹੈ ਅਤੇ ਸਾਰੇ ਕਲਾਕਾਰਾਂ ਦੀ ਅਦਾਕਾਰੀ ਵੀ ਬਹੁਤ ਵਧੀਆ।
    ਵਧਾਈਆਂ ਸਾਰੀ ਟੀਮ ਨੂੰ 👍👍

  • @omkarsinghvirkjatt3942
    @omkarsinghvirkjatt3942 3 года назад +12

    Nice brother 👌 love you brother 👌

  • @JaggaDirba
    @JaggaDirba 3 года назад +5

    Siraa

  • @pargatsidhu3459
    @pargatsidhu3459 2 года назад +2

    I Love you Sara nu tarli bhar ka dharnat Ji nu tarli bhar ka dharnat Ji nu sari Tami nu tarli bhar ka

  • @gsbhangu6225
    @gsbhangu6225 2 года назад +2

    ਬਾਈ ਜਮਾਂ ਹੀ ਸਿਰਾ ਕਰਾਤਾ

  • @rachhpalsingh78466
    @rachhpalsingh78466 9 месяцев назад +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @surjitsinghdhaliwal1702
    @surjitsinghdhaliwal1702 3 года назад +4

    ਬਹੁਤ ਸੌਹਣੀ ਵੀਡੀਓ ਜੀ 🙏🙏🙏

  • @JaggaDirba
    @JaggaDirba 3 года назад +9

    Very good

  • @babbugill312
    @babbugill312 3 года назад +18

    Ghaint va jatta..gah pa dena apa gah..traki bakshe waheguru tuhadi team nu

  • @khushpreetsinghbawa2754
    @khushpreetsinghbawa2754 3 года назад +8

    ਬਹੁਤ ਵਧੀਆ ਵੀਡੀਓ

  • @rajveerbajwabajwa5713
    @rajveerbajwabajwa5713 3 года назад +2

    ਸੱਸ ਦਾ ਨਾਂ ਸੁਣ ਕੇ ਇੰਜ ਲੱਗਦਾ ਕਿ ਜਿਓਂਦੀ ਨੂੰ ਅੱਗ ਲਾ ਦਾਂ

  • @preetgrewal3177
    @preetgrewal3177 2 года назад +1

    ਘੈਂਟ ਜੀ 👌🏼👌🏼👌🏼👌🏼🤗🤗🤗🤗🤗🙏🙏🙏🙏

  • @jatindersinghmaheyhappysin2976
    @jatindersinghmaheyhappysin2976 3 года назад +1

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ

  • @SukhdevSingh-ws8cg
    @SukhdevSingh-ws8cg 3 года назад +9

    Nice movie You make a nice everyone movies and God bless you and your team

  • @manjinderkaur9133
    @manjinderkaur9133 3 года назад +7

    Very good massage for public, from England

  • @majhewalejatt798
    @majhewalejatt798 3 года назад +14

    Bibiya de siyape hunde aah

  • @gurbajsingh5718
    @gurbajsingh5718 3 года назад +10

    Vedio vdia 👌👌 par radha wala role j lovepreet krdi ta jada vdia c

  • @Jagseersingh-ib6jk
    @Jagseersingh-ib6jk 3 года назад +12

    Sira

  • @parmjeetsinghmks8035
    @parmjeetsinghmks8035 2 года назад +1

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ

  • @pargatsidhu3459
    @pargatsidhu3459 2 года назад +1

    I Love you Sara nu tarli bhar ka dharnat Ji nu sari Tami nu tarli bhar ka

  • @hardeepkaurbabbu326
    @hardeepkaurbabbu326 3 года назад +1

    Att

  • @KuldeepSingh-qs5cd
    @KuldeepSingh-qs5cd 2 года назад +1

    ਬਹੁਤ ਵਧੀਆ ਵਾਈ

  • @mehaksaini8565
    @mehaksaini8565 3 года назад +7

    Very nice video veer ji 👍👍🌹🌹i love my husband ji

  • @hardeepkaurbabbu326
    @hardeepkaurbabbu326 3 года назад

    Good

  • @HappySingh-cg2uj
    @HappySingh-cg2uj 3 года назад +4

    ਮਾਮਾ ਹੀ ਕੁੜੀਆਂ ਦਾ ਆਪਣਾ ਘਰ ਪੱਟਦਿਆ ਨੇ

  • @punjabi_end_status8069
    @punjabi_end_status8069 3 года назад +2

    Sirra vedeo ae y

  • @kalerkaler1462
    @kalerkaler1462 3 года назад +2

    ਬਹੁਤ ਵਧੀਆ ਵਿਡੀਉ ਵੀਰ,2part ਵੀ ਜ਼ਰੂਰ ਕਰਨਾ

  • @krishanlal1701
    @krishanlal1701 3 года назад +10

    Hark. Move. Aap. Ki. Bohit. Vidya. Hote. Jai👍💕🌹✍️♥️🙏🏽🥰

  • @bindersingh3818
    @bindersingh3818 3 года назад +2

    ਧਰਨਾਟ 22 ਜੀ ਦੱਬੀ ਰੱਖ ਕੰਮ 🙏🙏🙏

  • @AmrikSingh-yt2zn
    @AmrikSingh-yt2zn 3 года назад +1

    ਬਹੁਤ ਵਧੀਆ ਹੈ

  • @ajaymaan5812
    @ajaymaan5812 3 года назад +4

    darnat 22 siraaa love you bro

  • @gurpreetsinghmhali7849
    @gurpreetsinghmhali7849 2 года назад +1

    ਬਹੁਤ ਵਧੀਆ

  • @karamjitkaur2608
    @karamjitkaur2608 3 года назад

    Dharnat carry on and bhut beautiful lagde c dharnat veere

  • @inderpalsingh8015
    @inderpalsingh8015 3 года назад +1

    Nice y

  • @jeevanjassu6825
    @jeevanjassu6825 3 года назад

    ਬਹੁਤ ਵਧੀਆ ਸੇਦ ਦਿੱਤੀ ਆ y ਲੱਗੇ ਰਹੋ । ਯਾਰ ਰੱਲੇ ਤੋਂ,

  • @kiranarora6038
    @kiranarora6038 3 года назад +6

    God bless you brother

  • @jaggibathoi8184
    @jaggibathoi8184 3 года назад

    Wa ji wa dharnaat y

  • @mandeepbhullar3796
    @mandeepbhullar3796 3 года назад +9

    Nice g

  • @sattunambardar6551
    @sattunambardar6551 3 года назад +5

    ❤️❤️❤️👌👌

  • @SurenderKumar-sp8ec
    @SurenderKumar-sp8ec 3 года назад +1

    Surender Sheoran kheowali sirsa

  • @deepdeep5480
    @deepdeep5480 3 года назад +7

    next part

  • @kabuter_bazi_gundiana8200
    @kabuter_bazi_gundiana8200 3 года назад +5

    Very very very nice bro 👌👌👌

  • @RajSingh-wv2md
    @RajSingh-wv2md 3 года назад +7

    ਸਿਰਾ ਬੀੜੀਓ

  • @kamaljeetbhahall1690
    @kamaljeetbhahall1690 3 года назад

    ਧਰਨੱਟ ਤੇਰੀ ਵੀਡੀਉ ਬਹੁਤ ਵਧੀਆ ਹੈ ਮੇ ਵੀ ਪਹਿਲੀ ਵਾਰੀ ਤੁਹਾਡੀ ਵੀਡੀਉ ਦੇਖ ਰਹਾ ਹਾ 1ਤੇ 2ਤੁਹਾਡੀ ਵੀਡੀਉ ਤੁਹਾਡੀ ਦੇਖੀ ਹੈ ਬਹੁਤ ਹੀ ਵਧੀਆ ਹੈ 100 ਵਾਰੀ ਧੰਨਵਾਦ ਕਮਲਜੀਤ ਭੱਹਾਲ੍ਹ

  • @mangalsingh9723
    @mangalsingh9723 2 года назад

    Dharnhat 22 ji bast vedeo thanks 22 ji dhanyawad waheguru ji mihr kare sarbat da Bhala kare very very nice

  • @gurchatsingh6264
    @gurchatsingh6264 3 года назад +4

    Att aaaaaaaaaa bro

  • @jasminetoor9963
    @jasminetoor9963 3 года назад +1

    Vry nic msz bro

  • @goldygill1035
    @goldygill1035 3 года назад +2

    ਬਹੁਤ ਵਧੀਆ ਧਰਨਾਟ ਵਾਈ👍👍❤️🔥

  • @meharseebat7319
    @meharseebat7319 3 года назад +2

    ❤❤❤❤❤❤❤❤❤❤❤❤ਧਰਨਾਟ l love you ਟਰਾਲੀ ਭਰ ਕੇ ਖੁਸ ਰਹੋ

  • @jagdishaulakh9754
    @jagdishaulakh9754 3 года назад +4

    👍👍👍👍👍👍👍

  • @jass___gamerz9937
    @jass___gamerz9937 3 года назад

    Bahut vadia video AA veer ji

  • @sharanjeetkaur7379
    @sharanjeetkaur7379 3 года назад +1

    Good good

  • @SukhwinderSingh-mv7rd
    @SukhwinderSingh-mv7rd 3 года назад +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 👍🙏

  • @jashanpreet691
    @jashanpreet691 3 года назад +4

    Very nice video

  • @sunandakaushalsharma9749
    @sunandakaushalsharma9749 3 года назад

    bhaut vadiya.thuadi vedios. jawab hi nhi koi

  • @navalmangrha7973
    @navalmangrha7973 3 года назад +2

    So emotional story Love you bro
    God bless all team

  • @harryhanjra7489
    @harryhanjra7489 3 года назад +7

    Very nice ji

  • @KuldeepraoRao
    @KuldeepraoRao 3 года назад

    Radha di acting sab ton vadia h g,

  • @jagdeepturka5797
    @jagdeepturka5797 3 года назад +1

    So nice video g pls jldi ton jldi video bna k post kreya kro Sanu new video wait rahndi aa and God bless you all team

  • @preetsandhu8489
    @preetsandhu8489 3 года назад +1

    Wali sohni video hai dharnat bro👍

  • @j_sgaming2526
    @j_sgaming2526 3 года назад +7

    Nice video bro

  • @rajveerbajwabajwa5713
    @rajveerbajwabajwa5713 3 года назад

    99/: ਸੱਸਾਂ ਜਵਾਈਆਂ ਨੂੰ ਅਮੋਸ਼ਨਲ ਬਲੈਕਮੇਲ ਕਰਦੀਐਂ ਕਦੇ

  • @amriksinghamriksingh5730
    @amriksinghamriksingh5730 3 года назад

    ਬਹੁਤ ਵਧੀਆ ਵੀਡਿਓ ਹੈ ਯਾਰ

  • @MandeepMandeepMogga
    @MandeepMandeepMogga 3 года назад +1

    ਸਲੂਟ ਅਾ ਧਰਨਾਟ ਬਾਈ ਬਹੁਤ ਸੋਹਣੀ ਵੀਡਿਓ ਬਣਾਈ ਅਾ

  • @rajkumar4088
    @rajkumar4088 3 года назад

    Bhut badiya bhai ji love you

  • @preetrandhawa5271
    @preetrandhawa5271 3 года назад +1

    Boht he vadia vedio aa veer ..boht sohna msg ditta tuci ..wmk..

  • @Lovepreetsingh-jj3ve
    @Lovepreetsingh-jj3ve 3 года назад +2

    Bot hi sohni video c veer g te massege v bot sohna dita😂🤣😍😘😍😘🙏🙏🙏🙏🙏

  • @sukhdeepkaur9874
    @sukhdeepkaur9874 3 года назад +1

    Good job

  • @dessijatt7683
    @dessijatt7683 3 года назад +1

    Nice 👌👌👌

  • @SukhwinderSingh-fy5ox
    @SukhwinderSingh-fy5ox 3 года назад

    I love you ਪੱਠਿਆਂ ‌ਵਾਲੀ ਰੇਹੜੀ ਭਰਕੇ ਸਿਰਾ ਕਰ ਦਿੱਤਾ

  • @harvindersingh1698
    @harvindersingh1698 3 года назад

    Nice video ji

  • @PARDHAAN_106
    @PARDHAAN_106 3 года назад +3

    Bhot sohni video bnon lag pye oo dharnat veere luv u hogya

  • @mahlsidhu9702
    @mahlsidhu9702 3 года назад +1

    Boht vadiaa video se jii👌👌

  • @khushisandhu5856
    @khushisandhu5856 Год назад

    Vhutt vadia ji🙏👍👍👍

  • @HarjinderSingh-mf7ss
    @HarjinderSingh-mf7ss 3 года назад

    Bilkul sahi khani haa ....sas da role v asra hi haa......ghar kharab karan vich sab too jada role hunda ha....

  • @jabarjung6183
    @jabarjung6183 3 года назад

    nasha ta ghar narak bana dinda by j.j.sandhu gurusaria thànks vèero .

  • @ramandeepbrar1186
    @ramandeepbrar1186 3 года назад +2

    Love you 22 g ❤️❤️

  • @rajveersidhu1899
    @rajveersidhu1899 3 года назад

    Video 22 teri sera

  • @harjinder245
    @harjinder245 3 года назад +1

    ਬਹੁਤ ਵੱਧੀਆ ਵਿਸ਼ਾ ਤੇ ਵੀਡੀਓ ਜੀ। 🙂🙏💕

  • @kakugarg8222
    @kakugarg8222 3 года назад

    Dharnat verr chak de fatte

  • @veerugosal1643
    @veerugosal1643 3 года назад +1

    Nice video

  • @jaspreetbhangu1680
    @jaspreetbhangu1680 3 года назад

    Good aa Bai,. J. Bhangu