Это видео недоступно.
Сожалеем об этом.
ਚਲਾਕ ਤੀਵੀਂ ਨੇ ਪੱਟਿਆ ਘਰ ।। Latest punjabi comedy videos ।। new punjabi videos
HTML-код
- Опубликовано: 26 сен 2020
- Download Nostra Pro App & Earn Money with your Sports Knowledge.
App Link - bit.ly/NostraS
Download to get Rs 100 Sign up Bonus only for my Users
नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
ऐप लिंक- bit.ly/NostraS
join 👇🏻
instgram:- / dharnat_jhi. .
contact :- ph 8195865948 ( whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਭੋਲੇ ਆਲੀ ( Bhole Aali ) ਕਹਾਣੀ ਘਰ-ਘਰ ਦੀ || Desi Masti Pinda Wale || Dharnat Jhinjer
----------------------------------------------------------------------------------------------------------------------
staring :-Dharnat Jhinjer ,Babaldeep Jhinjer , hardeep kaur , sapna , siknder hamrigarh , kohimaan Singh Dhillon
---------------------------------------------------------------------------------------------------------------------------------
D.O.P :- Satta Maan and Babaldeep jhinjer
Editing :- Babaldeep jhinjer
Story writer :- desi masti pinda wale
Poster work :- satta Maan
---------------------------------------------------------------------------------------------------------------
Special thanks
Gurwinder Singh kala hamirgarh
---------------------------------------------------------------------------------------------------------------------
#yamdoot #hamirgarh #desimastipindawale #dharnatjhinjer
Download Nostra Pro App & Earn Money with your Sports Knowledge.
App Link - bit.ly/NostraS
Download to get Rs 100 Sign up Bonus only for my Users
नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
ऐप लिंक- bit.ly/NostraS
Yg video jaldi khatam hogi agge bi honi c yaar siraaa lata jmaaa 👌👌👌👌👌👌👌👌👌👌😂😂😂😂😂😂
Siraaaaaaaaaaa laa tee bai yaar
Veere number send krdo
Plz veere m gall krnna cuhndi aaa
Siraaaa dharnaat veer
ਬਾਈ ਏਹੋ ਜੇਹੀਆਂ ਵੀਡਿਓ ਪਾਇਆ ਕਰੋਂ ਬਹੁਤ ਵਧੀਆ ਸੀ
ਗੁਆਂਢਣ ਸੂਟ ਤਾਂ ਕਹਿੰਦੀ ਮੈਂ ਪੰਦਰਾਂ ਹਜ਼ਾਰ ਦਾ ਪਾਉਂਦੀ ਆ ਤੇ ਘਰੇ ਖੰਡ ਨਹੀਂ ਹੈਗੀ 😂😀
😄😄😄😄
🤣🤣🤣🤣🤣🤣🤣
Shi gall aa veer💯😀😀
😂😂😂
Sahi gal aa veere 🤣🤣🤣
ਬਹੁਤ ਵਧੀਆ ਵੀਡੀਓਆ ਧਰਨਾਟ ਬਾਈ ਬੱਬਲੀ ਬਾਈ
ਘੈੰਟ ਵੀਡੀਉ ਸਿਰਾ ਗੱਲਬਾਤ ਘਰ ਘਰ ਦੀ ਸਚਾਈ
I love you Dharnat my family fan of you
1 ਹਫਤੇ ਦੇ ਵਿੱਚ 2 ਵੀਡਿਓ ਬਣਾਇਆ ਕਰੋ veere
Vijay
Ashwani
ਭੋਲੇ ਅਾਲੀਅਾ🤣😂🤣😂😂😂😂
ਬਾਹ ਦੁਖਦੀ ਅਾ ਫੇਰ ਲੰਗ ਕਿਉ ਮਾਰਦੀ ਅਾ
ਖੇਤੀ ਆਰਡੀਨੈਂਸ ਬਿਲ ਜੇ ਲਾਗੂ ਹੋਏ ਤਾ ਪੰਜਾਬ ਦੇ ਹਲਾਤ ਕਿਵੇਂ ਦੇ ਹੋਣ ਗਏ ਜਾਣੋ
ruclips.net/video/cR0Y005tZWM/видео.html
Shi gall
🙏🏻 Awesome 👏 video.... Babbu Di and Dharnat Veerji soo Awesome 😎 acting .... keep it up 👍🏻 love 🥰 ur video and great 👍🏻 acting .... Support u always 🤩 Sukh from USA 🇺🇸
Trnat veere love you aa dilo .. sister v buht vadiya rol nibinde ne.. and aaa
Video nic a par female acter over acting a bro
ਮੈ washing machine ਦਾ ਕੰਮ ਕਰਦਾ
ਮੇ ਕਰ ਦੇ ਨਾ ਮਸੀਨ ਠੀਕ
ਦਸੋ ਮੈ ਕਦੋ ਆ ਵਾ
🤣🤣
ਬਾਈ ਸਭ ਕੁਝ ok aa ,,, ਪਰ ਯਾਰ ਜਿਹੜੀ ਤੁਹਾਡੀ
ਇਹ ਮੈਡਮ ਏ, ਕੁਸ਼ ਜ਼ਿਆਦਾ ਹੀ ਉਵਰ ਐਕਟਿੰਗ
ਲੱਗ ਦੀ ਏ,,, ਕਦੇ ਏ ਹੋਲੀ ਨਹੀਂ ਬੋਲਦੀ ਏ,,
Shi kiha veer
Gaddowa
Good. Dhanad vir ji Baljit gaddowal
ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ
Very nice 👌👌👍 video. But mam,s acting is very awesome always.im big fan of mam. blessing to all team.
ਵੀਰ ਜੀ ਇਸ ਵੀਡੀਓ ਦਾ part 2 ਕਦੋ ਲੈ ਕੇ ਆਓ plizz
Mani Dhiman Kat Barry. Nice 👌👌👌👌👌👌
ਨੌਜਵਾਨ ਕਿਸਾਨ ਏਕਤਾ🔥🔥
Bhut jada vadia te bhut comdey video aa veer ji
👌👌👌👌👌👌👌
Super nice video
👌👌👌
Nice video Bai
👌👌👌👌👌👍👍👍👍
Bhot bdiaaa video yg agla part bi jaroor bnaao video da 😂😂😂😂😂😂😂😂😂😂😂
Att aaa brother ❤️❤️
Hello trnat
Very nice video JASDEEP Singh wander
Nice👍👍👍👍👏
Your videos are amazing! Please make more!
ਬਾੲੀ ਧੰਨ ਧੰਨ ਕਰਾ ਤੀ 😆😆😆😆😆😆😆😆😆😆😆😆😆😆😆
ਧਰਨਾਟ ਬਾਈ ਜੀ ਸਾਡਾ ਸਾਰਾ ਪਰਿਵਾਰ ਤੁਹਾਡੀ ਹਰ ਵਿਡਿੳ ਦੇਖਦਾ ਅਤੇ ਅਸੀ ਤੁਹਾਡੇ ਬਹੁਤ ਵੱਡੇ fan aa 💖❤👌
Appa ta dekhn to phala he like karta
Ble MA die mobtie
ਗੲੀ ਤਾਂ ਗੁਆਂਢੀਆਂ ਦੇ ਸੀ ਬਾਂਹ ਤੇ ਪੱਟੀ ਬਨਾਉਣ ਤੇ ਆਏ ਤੁਸੀਂ ਗੱਡੀ ਤੇ ਹੋ ਇਹ ਕੀ ਚੱਕਰ ਹੈ
ਖੇਤੀ ਆਰਡੀਨੈਂਸ ਬਿਲ ਜੇ ਲਾਗੂ ਹੋਏ ਤਾ ਪੰਜਾਬ ਦੇ ਹਲਾਤ ਕਿਵੇਂ ਦੇ ਹੋਣ ਗਏ ਜਾਣੋ
ruclips.net/video/cR0Y005tZWM/видео.html
😂😂shi gl aw
Sirra
ਬੋਅ ਤ. ਵਾ ਦੀਆ ਵੀਡੀਓ 👍👍👍👌👌😄😄😄😄😄😄😄😄😄😄
Att movie
ਬਹੁਤ ਹੀ ਵਧੀਆ ਵੀਡੀਓ ਬਣੀ ਹੋਈ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਬਰਬਾਦ ਨੀ ਕਰੀ ਦਾ
Sir your all videos are fantastic nice super Waheguru ji Mehar Karna👌👌👌👌🙏🙏🙏🙏🙏🙏🙏🙏🙏🙏 Sir all the best for your new video 👍👍👍👍👍👍👍👍👍
Love you alli team💙....god bless you 😘
ਧਰਨਾਟ ਬੱਬੂ ਦੀ ਐਕਟਿੰਗ ਬਹੁਤ ਵਧੀਆ
Nice video
Super duper hit ❤👌
Lalchi jija 2 kado aauga
Super all video
ਗੁੱਡ ਵੀਰ ਜੀ ਲਵ ਯੂ ਟਰਾਲੀ ਭਰਕੇ ਬਹੁਤ ਵਧੀਆ
Nais a
ਬਹੁਤ ਬਹੁਤ ਵਧੀਆ ਸੀ
Very good
ਗੁਡ। ਵੀਡੀਓ। ਆ। ਵੀਰ। ਜੀ। 👌👌👌👌👌👌🌸🌹🍒
Dharnat bhai❤️❤️
ਬਹੁਤ ਵਧੀਆ ਵੀਡੀਓ ਵੀਰ ਧਰਨਾਟ ਸੂਟ ਦੀ ਸਕੀਮ ਵਧੀਆ ਲਾ ਗਿਆ 😃👌👍👍🌴
ਬਹੁਤ ਵਧੀਆ ਸੀ ਵਿਡੀਉ ਵੀਰੇ ਬਹੁਤ ਅਸੀਂ ਸਾਰੇ ਹੱਸ ਸੀ ਮੈਂ ਵੀਰੇ ਪਿੰਡ ਭੁਟਾਲ ਕਲਾਂ ਤੋਂ
Asha g tusi bhutal toh oo🤭
Dharnat veere ah aekting tohade te bahut hi wadiya lagi.
ਸਿਰਾ ਵੀਡਿਓ ਧਰਨਾਟ ਬਾਈ ਭੋਲੇ ਆਲੀ ਭੋਲੇ ਆਲੀ ਬੜਾ ਸਿਰਾ ਕਹਿੰਦਾ ਬਾਈ ਧਰਨਾਟ ਬਾਈ ਭੋਲੇ ਆਲੀ ਨੂੰ ਵੀ ਖੰਡ ਦੇ ਆਉਣੀ ਸੀ
ਧਰਨਾਡ ਬਹੁਤ ਵਧੀਆ ਪਰ ਬਬੂ ਤਾਂ ਇਸ ਤਰਾਂ ਨਹੀਂ ਸੀ ਪਰ ਗੁਆਡਣ ਨੇ ਕਰ ਦਿੱਤੀ ਇਸ ਕਰਕੇ ਗੁਆਂਡ ਘਰ ਦਾ ਹੋਵੇ ਜਾ ਖੇਤ ਦਾ ਵਧੀਆ ਹੋਣਾ ਚਾਹੀਦਾ ਮਾੜੀ ਗੁਆਡਣ ਨੇ ਬਬੂ ਕੁਟਵਾ ਦਿੱਤੀ
ਸ਼ਾਬਾਸ਼ੇ ਧਰਨਾਟ ਸਮਝ ਲੱਗੀ ਸਿਆਣਿਆਂ ਆਖਿਆ 365 ਚਰਿਤਰ ਨਾਰ ਦੇ ਹੁਣ ਪਤਾ ਲਗਿਆ End of Video interesting😀😀😀😀😀
ਜਿਹੜੀ ਜਨਾਨੀ 15000 ਦਾ ਸੂਟ ਪਾਉਂਦੀ ਆ ਓਹਦੇ ਘਰ ਖੰਡ ਨਹੀਂ
ਸਕੀਮ ਬਹੁਤ ਵਧੀਆ
ਬੱਬੂ ਦੀ ਤੁਸੀ ਮੈਨੂੰ ਬਹੁਤ ਚੰਗੇ ਲੱਗਦੇ ਤੁਸੀਂ ਵੀਰ ਨਾਲ ਵਿਡੀਉ ਬਣਾਈਆਂ ਕਰੋ
I love you veer ji video
ਧਰਨਾਟ ਬਾੲੀ Love u
Nice video bhai
I Love you good video dhranat Ji sari Tami nu tarli bhar ka dharnat Ji nu sari Tami nu Ji sari Tami is that what u want me to do it for the day before Thanksgiving dinner at home now so I'm going to get a ride with you and I was like I don't have a wonderful
jeh pure sansar te banda a oh hai dharnaat bai puri skeem lgonda a love a bai tenu te babli nu.. enj kriyo jdo delhi jaya kroge.. te rah wich karnal aunda.. KARNAL mere kol ruk ke jaya kro bai.
DEEP DEOL FROM karnal
Nice vedio
ਆਹ ਪੈਟ ਮੇਰੇ ਸਾਲੇ ਦਾ ਸਾਰਿਆ ਦੇ ਘਰਾਂ ਇਕੋ ਹਾਲ ਆ ਜਿਹੜਾ ਮਰਜੀ ਕਰਲੋ ਉਤਰ ਹੀ ਜਾਦਾ ਸਾਰੇ ਪਜਾਬ ਚ ਸਲਾਬ ਪੇਗੀ
Rabb sunu hamesa khush rehekhea
End gl batt vr
Desi masti pinda ala
Good work tarnat 22 no1 jodi
Seraaa
ਬਹੁਤ ਸੋਹਣੀ ਵੀਡੀਓ ਆ ਧਰਨਾਟ ਵਾਈ ਲਵ ਯੂ
ਬਬਲੀ ਜਟ ਆ ਡਾ਼ਗ ਫੇਰ vp ਵਧਣੋ ਹਟਾ ਚੰਗੀ ਸਰਵਿਸ ਤੇਲ ਵਧੀਆ ਪਾਕੇ ਕਰੀ ਪੂਰੀ ਐਬਰੇਜ ਦਿਉ ਖੰਡ ਦੀ ਕੌਲੀ ਲੈਣ ਨੀ ਘਰ ਪਟਨ ਆਈ ਆ ਲਾਗੀ ਸਕੀਮ ਤੇਰੇ ਤੇ ਧਰਨਾਟ
Beautiful 😍😍😍
Thumbnail pehla vala attractive c
Nice 🤩🤩🤩
Dharnat veer tu bhaut vdiya bnda a rabb tnu te teri sari team nu khush rakhe
luv you aaa astaad dharnat 😘😘 Wait kr rha cc morning da 🐓🌄🌅🌅
Nice
Very good nice
ਬਾਈ ਹੁਣ revenge ਚਾਹੀਦਾ ਆ.. 😂😂
ਕਿਊ ਪਖੰਡ ਕਰਦੇ ਊਂ ਲੋਕਾਂ ਦੇ ਭਾ ਦੀ ਬਣੀ ਪਈ ਐ ਤੂਸੀਂ ਲੋਕਾ ਨੂੰ ਟਿੱਚ ਸਮਜਦੇ ਊ
Bhut ghaint c tarnaat veera da end wala seen khnde hun nahi bah duhkde 😆😆😆
Liked it Nimmi from Canada
Very very nice ji
ਹਰਦੀਪ ਕੌਰ ਜੀ ਫਿਲਮ ਵਿਚ ਜਾਨ ਪਾ ਤੀ
excellent comedy, wah wah sawaad aa giya
ਵਾ ਬੱਬੂ ਜੀ ਸਿੱਦਾ ਕਰ ਹੀ ਲਿਆ
Dharnat yy es video Da duja part bnao
ਧਰਨਾਟ ਭੋਲੇ ਆਲੀ ਮੈਡਮ ਤੇਜ਼ ਏ
V v very nice video good acting good 👫👫👫 team work bro maja a gya good good
bhut vdia video bai g
ੲਿਹੋ ਜਿਹੀ ਜਨਾਨੀ ਨੂੰ ਬਦਾ ਛਡਾ ਚੰਗਾ
Nice video ji
Bhaut vadia video aa tusi aae banode raho
Att puri👌👌👌👌👌👌👌👌👌👌👌👌👌👌👌👌👌👌👌👌👌👌
Nice bro