Vry nice dear 👌❤️tuhadiya sariya. Ee vedios bhut vdia hundiyaa ne te har war kch new le k ande o comedy wali vedio ch dharnaat ta vatt ee kd dinda 🤣🤣🤣🤣🤣🤣🤣🤣🤣🤣
Dharnat, babaldeep,satta,skinder,lovepreet,hardeep kaur, Raj kaur sab ne siraaa hi kra dita full support att video good massage 👆👍👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
Nice to see an entirely different and refreshing concept. The story is above the often repeated drinking habits in Punjab. All the artists played their part nicely especially, Dharnat Singh, the junior bhabi. The young lady who played doctor is always very strong in dialogue and local Punjabi dilect. The massi is as usual very passionate and connects with audience effortlessly. Well done all.May God bless you all. 👌👌🌿🌿🍬🍬🏆🏆
ਧਰਨਾਟ ਬਾਈ ਇਸ ਰੋਲ ਵਿਚ ਤੁਹਾਡੇ ਨਾਲ ਜੋਂ ਹੋਇਆ ਹੈ ਬਹੁਤ ਦੁੱਖ਼ ਲੱਗਿਆ ਹੈ, ਅੱਖਾਂ ਵਿੱਚ ਅਥਰੂ ਆ ਗਏ ਸੀ, ਭਰਾ ਇਸ ਤਰ੍ਹਾਂ ਜਨਾਨੀ ਮਗਰ ਲੱਗ ਭਰਾ ਨੂੰ ਧੋਖਾ ਦੇ ਦਿੰਦੇ ਹਨ
ਬਹੁਤ ਵਧੀਆ ਵੀਡੀਓ ਏ ਵੀਰੇ 👌👌
ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,💯
ਬਹੁਤ ਵਧੀਆ ਧਰਨਾਟ ਤੇ ਬੱਬੂ ਦੀ ਜੋੜੀ ਹੈ ਘੈਂਟ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਵੱਖਸੇ
ਇਹ ਕਿਸਾਨੀ ਨਾਲ ਜੁੜੀ ਆਮ ਕਹਾਣੀ ਐ ਬਹੁਤ ਵਧੀਆ ਲੱਗੀ
ਬਹੁਤ ਹੀ ਵਧੀਆ ਲੱਗੀ ਮਨ ਖੁਸ਼ ਹੋ ਗਿਆ ਵੀਡੀਓ ਦੇਖ ਕੇ ਵਾਹਿਗੁਰੂ ਜੀ ਤਰੱਕੀ ਬਖਸੇ ਤੁਹਾਡੀ ਟੀਮ ਨੂੰ
👌👌👌
ਕਿਆ ਬਾਤਾਂ ਨੇ
ਬਹੁਤ ਵਧੀਆ ਕਹਾਣੀ ਐ
ਆਈਲਵ ਯੂ ਆਲ ਟੀਮ
ਬਹੁਤ ਵਧੀਆ ਜੀ 🙏ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊
ਸਾਲੀ ਗੰਦੀ ਤੀਵੀ
ਬਹੁਤ ਵਧੀਆ ਬਾਈ
ਇਹ ਇੱਕ ਸੱਚੀ ਕਹਾਣੀ ਆ। ਮੈਨੂੰ ਲੱਗਦਾ। ❤❤❤❤❤❤❤❤❤❤❤❤❤❤
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏😊, ਬਹੁਤ ਹੀ ਵਧੀਆ ਕਮੈਂਟਸ ਕਰਦੇ ਹੋ ਤੁਸੀਂ ਸਾਰੇ, ਐਵੇਂ ਹੀ ਸਪੋਰਟ ਕਰਦੇ ਰਹੋ 😊 ਇਸ ਵੀਡੀਓ ਵਿੱਚ ਮੇਰਾ ਐਕਟ ਇੱਕ ਨੈਗੇਟਿਵ ਪਾਤਰ ਦਿਖਾਇਆ ਗਿਆ ਹੈ ਹੋ ਸਕਦਾ ਤੁਸੀਂ ਮੈਨੂੰ ਗਾਲਾਂ ਵੀ ਕੱਢੋਗੇ ਕਮੈਂਟਸ ਵਿੱਚ,😀,ਪਰ ਐਕਟ ਕੋਈ ਵੀ ਕਰਨਾ ਪੈ ਸਕਦਾ ਹੈ,ਸੋ ਤੁਸੀਂ ਕਮੈਂਟਸ ਕਰਕੇ ਇਹ ਦੱਸਿਓ ਕਿ ਵੀਡੀਓ ਕਿਵੇਂ ਲੱਗੀ ਤੇ ਮੇਰਾ ਰੋਲ ਕਿਵੇਂ ਲੱਗਿਆ ਤੁਹਾਨੂੰ ♥️♥️ਧੰਨਵਾਦ ਜੀ 🙏😊
ਬਹੁਤ ਬਹੁਤ ਸੋਹਣ ਲੱਗਦਾ ਹੈ ਰੋਲਾ ਮੇਰੀ ਭੈਣ ਨਾਮ ਜਸਵੀਰ ਕੌਰ
Hr vaar di trh bht sohni acting aa ji 👌👌
Very nice g
nice acting ਹੈ ਤੁਹਾਡੀ
@@mithusokhal2828 thanks g 🙏😊
ਬੱਬੂ ਅੱਜ ਕਮੈਂਟ ਤੇਰੇ ਨਾਮ ਵੀਡਿਉ ਬਹੁਤ ਵਧੀਆ ਲੱਗੀ ਧਰਨਾਟ ਤੇ ਤੁਹਾਡੀ ਜੋੜੀ ਅਤੇ ਬੋਲਣ ਦਾ ਸਲੀਕਾ ਬਹੁਤ ਹੀ ਵਧੀਆ ਬੁੱਲੰਦੀਆ ਤੇ ਰਹੋ
ਸਿਰਾ ਈ ਕਰਤਾ ਧਰਨਾਟ ਜਿਉਂਦਾ ਰਹਿ ਬਾਈ ਬਹੁਤ ਸੋਹਣੀ ਵੀਡੀਓ ਆ
ਬਾਈ ਅੱਖਾਂ ਭਰ ਆਉਂਦੀਆਂ ਤੁਹਾਡੀ ਵੀਡੀਓ ਦੇਖ ਕੇ ਲਵ ਯੂ ਬਾਈ ਜੀ ਤੁਹਾਡੀ ਸਾਰੀ ਟੀਮ ਦੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਦੁਨੀਆਂ ਦੀ ਸਭ ਤੋਂ ਵਧੀਆ ਵੀਡੀਓ ਆ ਤਰਨਾਟ ਬਾਈ😥😥😢😥💗💗💗💗🥰
Ok
Nice bro
O
@@ramansidhu5603 cc.c
c.c
ਰ@@ramansidhu5603 6
ਛੋਟੇ ਭਾਈ ਬਹੁਤ ਹੀ ਦਰਦ ਭਰੀ ਅਤੇ ਅਸਲਿਅਤ ਤੇ video ਹੈ ਬਹੁਤ ਰੋਣ ਵੀ ਆਇਆ thanks bro
ਧਰਨਾਟ ਵੀਰ ਜੀ ਤੁਹਾਡੀਆ ਵਿਡੀਓ ਬਹੁਤ ਵੱਦੀਆ ਹੁੰਦੀਆ ਵਿਡੀਓ ਦੇਖ ਮੇਰਾ ਮਨ ਭਰ ਗਿਆ ਸਿਰਾ ਲਾਤਾ
👌👌❤❤🙏🙏जैसे को तैसा मिला और एक बात तरनाट की मुवी मे बब्बू हिरोइन सबसे बेहतर है
ਬਹੁਤ ਸੋਹਣੀ ਵਿਡੀਓ ਧਰਨਾਟ, ਵਿਰੇ, ਮੇਰਾ, ਮੁੰਡਾ ਪੰਜ, ਸਾਲ, ਦਾ, ਹੈ, ਉਹ, ਵੀ ਕਹਿੰਦਾ ਹੁੰਦਾ, ਧਰਲਾਟ, ਦੀ ਵਿਦੀਅੋ, ਲਾਲੇ, ਉਹ, ਵੀ, ਤੇਰਾ, ਫੇਨ, ਹੈ, ਵਿਰੇ nice👍👍👍👍👍👍👍👍👍👍
A nha kol Hun Munde muk gy kudi te hi video bna de ne
@@ajnabi_youtuber1955 ìi08i
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਵਿਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤❤❤❤❤👏👏👏👏👏👍👍👍👍👍👌👌👌👌👌❤❤❤❤❤❤
ਬਹੁਤ ਵਧੀਆ ਤਰੀਕੇ ਨਾਲ ਮੁਵੀ ਬਣੀ ਅਸਲ ਜਿੰਦਗੀ ਦੀ ਸਚਾਈ ਏ Love 👆
super se Ve oper
ਬਹੁਤ ਹੀ ਵਧੀਆ ਵੀਡੀਓ ਹੈ ਸੱਚਾਈ ਪੇਸ਼ ਕੀਤੀ ਹੈ ਧਰਨਾਟ ਵੀਰ ਤੁਸੀਂ ਸਾਰਿਆਂ ਨੇ
ਬਹੁਤ ਸੋਹਣੀ ਵਿਡੀਉ ਸੀ ਵਿਡੀਉ ਦੇਖ ਕੇ ਅੱਖਾਂ ਨਮ ਹੋ ਗਈਆਂ ਧਰਨਾਹਟ ਬਾਈ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
Nice video tarnat y love you trali bhar ke❤️❤️
ਧਰਨਾਟ ਬਾਈ ਜਰ ਤੂੰ ਬੇਚਤੀ ਬਹੂੰਤ ਕਰਵਾਉਣਾ ਵੀਡੀਉ ਚ ਸਲੂਟ ਆ ਭਰਾ ਤੈਨੂ ਖਿੱਚੀ ਆ ਕੰਮ ਨੂੰ good luck
Nice aa 22
😘😘
@@PargatSingh-cx3nd very
Nice
,
@@PargatSingh-cx3nd
Jh
ਨਰਸ ਭਾਗ 2 ਲੈ ਕੇ ਆਉ ਜੀ🥰🥰🥰 please gal nu mean liyo ji 🤩
ਬਹੁਤ ਵਧੀਆ ਵੀਡੀਓ ਆ
ਧਰਨਾਟ ਨੇ ਵਧੀਆ ਸਬਕ਼ ਸਿਖਾਇਆ ਭਰਾਵਾਂ ਨੂੰ ਤੇ ਭਰਜਾਈ ਨੂੰ । ਇਹੋ ਜਿਹੇ ਐਦਾਂ ਹੀ ਸੂਤ ਆਉਂਦੇ ਆ
ਵਧੀਆ ਲੱਗੀ ਮੂਵੀ। ਧਰਨੈਟ ਤੇ ਬੱਬੂ ਦਾ ਰੋਲ ਵਧੀਆ ਬਾਕੀਆਂ ਨਾਲੋਂ।
ਬੱਬੂ ਤੁਸੀਂ ਤਾਂ ਅੱਤ ਕਰਤਾ ਫਿਲਮ ਵਿਚ
ਬਹੁਤ ਵਧੀਆ ਬਾਈ ਜੀ
Bina Dekha Like kardo 🥰😍😘👍👍
ruclips.net/video/IYF4VaXI8Bc/видео.html
Ok
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਓ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਤਰੱਕੀ ਬਖਸ਼ੇ ਤੁਹਾਡੀ ਪੂਰੀ ਟੀਮ ਨੂੰ। 💓💓💓💓
ਤੂੰ ਜੋ ਵੀ ਕਰਨਾ ਕਰ ਲਾ
ਨੀ ਵੰਝ ਬਰਾਬਰ ਗੱਡਾਗੇ 👌👌ਸਿਰਾ ਲਾ ਤਾ ਬਾਈ ਧਰਨਾਟ ..ਲਵ ਯੂ ਟਰਾਲੀ ਭਰਕੇ
q
Very good
🥰
ਬਹੁਤ ਚੰਗੀ ਲੱਗੀ ਵੀਡੀਓ ਲਵ ਯੂ ਟਰਾਲੀ ਭਰ ਕੇ ਪੂਰੀ ਟੀਮ ਨੂੰ
ਬਹੁਤ ਬਹੁਤ ਸੋਹਣੀ ਵੀਡਿਉ ਵੀਰ ਜੀ ਅਗਲੇ ਭਾਗ ਬਣਾਉਣ ਵੀਰ ਜੀ 👌👌👌👌👌👍👍👍👍 ਨਾਮ ਜਸਵੀਰ ਕੌਰ
Nice video ਧਰਨਾਟ 🥰🥰🥰🥰😘😘😘
ਵੀਰ ਤੂਹਾਡੀ ਸਾਰਿਆ ਵਿਡਿਓ ਸਿਰਾ ਹੁੰਦੀਆ ਨੇ
Very nice video darnat and nurse vadia kar te
Best story jinu Badiya lagi hit like 👍👍👍👍👍
ਬਾਈ ਜੀਕਹਾਣੀ ਤਾ ਦਿਲ ਦੀ ਗਹਿਰਾਈ ਤਕ ਧਸ ਗੀ ਬਾਈ ਮੇਰਿਆ ਲੋਹੜੀ ਤੇ ਵਿਆਹ ਦੀਆ ਵਧਾਈਆ ਜੀ ਬਾਈ ਜੀ ਤੇਰੇ ਵਲ ਲੋਹੜੀ ਬਣ ਗੀ ਰਬ ਨੂ ਤੈਨੂੰ ਬੱਬੂ ਵਾਸਤੇ ਬਣੇ ਨੂੰ ਤੇਰੇ ਵਾਸਤੇ ਰਿਚਰਡ ਰਖਿਆ ਸੀ ਬਹੁਤ ਵਧੀਆਜੀਕਿਲੀ ਦੱਬੀ ਰਖੋ ਜੀ ਮੋਗਾ
Very impressive acting! CONGRATULATIONS!
LOVE 💘 from LONDON,
Chaudhry Habeeb Thakur
ਭਾਜੀ ਸਾਡੇ ਤੋਂ ਗਲਤੀ ਹੋਗੀ ...... ਬਾਈ ਮੈਨੂੰ ਵੀ ਬਹੁਤ ਹਾਸਾ ਆਇਆ ਸੀ ਉੱਥੇ ਤਾਂ .... ਬਹੁਤ ਸੋਹਣੀ ਵੀਡੀਓ ਆ .......
Vry nice dear 👌❤️tuhadiya sariya. Ee vedios bhut vdia hundiyaa ne te har war kch new le k ande o comedy wali vedio ch dharnaat ta vatt ee kd dinda 🤣🤣🤣🤣🤣🤣🤣🤣🤣🤣
Very nice👍
ਧਰਨਾਟ ਵੀਰ ਜੀ ਬਹੁਤ ਵਧੀਅਾਂ ਬਣਾੲੀ ਤੁਸੀ ਸਾਰਿਅਾਂ ਨੇ good
Because i am a nurse i feel so proud of myself after watching this 😆❤️😘
Bohat att bro eda diya video le k aya karo . End att c.
ਘਰ ਘਰ ਦੀ ਕਹਾਣੀ ਐ ਭਰਾ ਅੱਜ ਕੱਲ
ਇਹ ਵੀਡੀਉ ਤੁਹਾਡੀ ਬਹੁਤ ਹੀ ਵਧੀਆ ਲੱਗੀ ਹੈ।
ਕਾਬਿਲ ਏ ਤਾਰੀਫ਼।
Dharnat, babaldeep,satta,skinder,lovepreet,hardeep kaur, Raj kaur sab ne siraaa hi kra dita full support att video good massage 👆👍👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
ਬਹੁਤ ਬਹੁਤ ਧੰਨਵਾਦ ਇਨੀਂ ਵਧੀਆ ਵੀਡੀਓ ਬਣਾਉਣ ਲਈ
Babbu lovepreet super acting
ਧਰਨਾਢ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਆਕਾਲ ਜੀ 🙏🙏
ਇਸ ਵੀਡੀਓ ਵਿੱਚ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ।
Boht VADHIYA kheyalaat ne story v sohni desi Punjab very nice well done khush raho 🙏🙏🙏🙏🙏🙏🙏DHAN DHAN SATGURU TERA HI ASRA
ਬਾਈ ਧਰਨਾਟ ਤੇਰੀਆ ਸਾਰੀਆ ਵੀਡੀਉ ਹੀ ਬਹੁਤ ਸੋਹਣੀਆ ਹੁੰਦੀਆ।ਆਹ ਵੀਡੀਉ ਤਾਂ ਕਈ ਘਰਾ ਦੀ ਵਾਕਿਆ ਹੀ ਸੱਚੀ ਕਹਾਣੀ ਆ।ਇਕ ਗੱਲ ਹੋਰ ਬਾਈ ਮੈ ਕਨੇਡਾ ਰਹਿਨਾ।ਜਦੋ ਵੀ ਮੈ ਕੰਮ ਤੋਂ ਘਰੇ ਆਉਣਾ ਜਿੰਨਾ ਟਾਇਮ ਵੀ ਮੈ ਫਰੀ ਹੁੰਨਾ ਮੈ ਤੁਹਾਡੀਆ ਵੀਡੀਉ ਹੀ ਦੇਖਦਾ।ਹੁਣ ਵੀ ਮੈਂ ਤਿੰਨ ਦੇਖ ਲੲਈਆ ਤੇ ਚੌਥੀ ਦੇਖ ਰਿਹਾ।
ਪਿਆਰੇ ਵੀਰ,ਝਰਨਾਹਟ, ਜੀ ਪਹਿਲਾਂ ਤਾਂ ਤੈਨੂੰ ਬਹੁਤ ਮੋਹ ਪਿਆਰ ਟਰਾਲੀ ਭਰਕੇ,,,,,,, ਤੇਰੀ ਵੀਡੀਓ ਨੇ ਸਾਨੂੰ ਅਕਲ ਲਿਆ ਦੀਤੀ ਕਿ ਅਜਕਲ ਕੋਈ ਕਿਸੇ ਦਾ ਕੋਈ ਵੀ ਭੈਣ-ਭਰਾ ਬਣਕੇ ਨਹੀਂ ਰਹਿੰਦਾ,,,,,,,। ਤਹਾਡੀ ਟੀਮ ਦੀ ਵੀਡੀਓ ਬਹੁਤ ਹੀ ਵਧੀਆ ਹੈ ਧਰਨਾਹਟ੍ਹ ਜੀ ਇਹ ਤੇਰੇ ਨਾਲ ਨਹੀਂ ਬਦਸਲੂਕੀ ਹੋਈ,,,,,,,,,,, ਇਹ ਤਾਂ ਤੁਸੀ ਮੇਰੀ ਹੀ ਜੀਵਨ ਕਹਾਣੀ ਲਿਖ ਦੀਤੀ ਹੈ,,,,,,ਇਹੋ ਜਿਹੀ ਪਰਿਵਾਰਕ ਅਗਲੀ ਵੀਡੀਓ ਦੀ ਵੇਸਬ੍ਹਰੀ ਨਾਲ ੳਡੀਕ ਵਾਨ ਤੇਰਾ , ਵੀਰ,,,,,,,,,, ਗੁਰਦੇਵ ਸਿੰਘ ਮਾਨਸਾ,,,,,,,,,,,
Bhut sohni video aa Dharnat veere, jdo bhai bharjai gharo bahr kadde c do do juttiyaan ta marniaa c
Super all video good message 🔥🙏🙏👍
Love you ❣️ dharnat y 💓and saari team nu
dehkn toh pehla hii like kri da veere😘😘😘😘😘😘😘
Meri v frend bnje koi
ਬਿਲਕੁਲ ਸੱਚੀ ਕਹਾਣੀ ਹੈ ।
ਅੱਜ ਦੇ ਸਮਾਜ ਵਿੱਚ ਅਜਿਹਾ ਆਮ
ਹੀ ਵਾਪਰ ਰਿਹਾ ।
Sirrrrrraaaaa lagi video. God bless you all. Doctor sab nu special bless truck bhar ke...
ਬਹੁਤ ਵਧੀਆ ਬਾਈ ਜੀ ਧਰਨਾਟ ਕਹਾਣੀ ਇਕ ਨੰਬਰ ਆਈ ਲਵ ਜੂ
Bina Dekha like kardo 😘😘😘♥️♥️♥️👍👍👍👌👌👌😘😘😘
ਬਹੁਤ ਵਧੀਆ ਕਹਾਣੀ ਜੀ ਹਰਦੀਪ ਜੀ ਬਹੁਤ ਵਧੀਆ ਜੀ
Nice to see an entirely different and refreshing concept. The story is above the often repeated drinking habits in Punjab.
All the artists played their part nicely especially, Dharnat Singh, the junior bhabi. The young lady who played doctor is always very strong in dialogue and local Punjabi dilect. The massi is as usual very passionate and connects with audience effortlessly. Well done all.May God bless you all. 👌👌🌿🌿🍬🍬🏆🏆
ਬਹੁਤ ਹੀ ਜ਼ਿਆਦਾ ਵਧੀਆ ਲੱਗੀ ਜੀ
Purii vadia video a bai jio
ਦੁਨੀਆਂ ਦੀ ਸਭ ਤੋਂ ਵੱਧਦੀ ਕਹਾਣੀ ਹੈ
Sirra video 👌👌👌
ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭੇਜਣ ਯੋਗ ਹੈ ਇਹ ਵੀਡੀਓ, ਧਰਨਾਟ ਵੀਰ ਰੁਆ ਦਿੱਤਾ ਯਾਰ
RUclips ਪੰਜਾਬ ਦਾ ਗੱਗੂ ਗਿੱਲ ਹੈ ਧਰਨਾਟ ਬਾੲੀ
ਵੀਰ ਜੀ ਬਹੁਤ ਬਧੀਆ ਏ ਤੁਹਾਡਾ ਬਹੁਤ 2 ਧੰਨਬਾਦ
Yaar emotional krta ,,koe words nhi ,,tuhadi acting de
ਬਹੁਤ ਵਧੀਆ ਵੀਡੀਓ ਹੈ 👍👍
ਧਰਨਾਟ ਬਾਈ ਆਹ ਦਿਨ ਤਾਂ ਮੈਂ 24 ਕੁ ਸਾਲ ਦੀ ਉਮਰ ਚ ਹੀ ਦੇਖ ਲਏ ਸੀ, ਸ਼ੁਕਰ ਹੈ ਰੱਬ ਦਾ ਕੀ ਰੁਲਣ ਤੋਂ ਬਚ ਗਏ।
ਦੇਖਣ ਤੋ ਪਹਿਲਾਂ ਲਾਇਕ ਬਾਈ ਜੀ
Dharnat veer di act vdia hundi aa ji..sare vdia ne ji
Nice video, pls make part 2 of it...
Love u all trolley bharke...
Happy new year ggg Preeti gggg
Dp Bhut soni aa gg
@@punjabistyleeakmangrewal2859 Happy new year to you too ggg
Thode bht bht vdia & ncy & kaint videos hundi ne brotherhood thode ♥️😘♥️😘👌👍👌👍👏
ਲਵਪਰੀਤ ਓਵਰ ਹੋ ਗਿਆ 🙏🙏🙏🙏🙏ਵੀਡੀਓ🎥 ✌
tarnat veere teriyaa video dehk ke buht kuj sihkn nuu milda...dehkde dehkde dil bhar aunda jado koi ewe krda
🌷
Bhu vadhia Bhai lage raho good luck Bhai tuhanu
Very nice bro👍👍👍 keep it up
Nurse didi bhut vadia lgde tussi ...te dharnat bhai jmaa att karwaounde
ਬਹੁਤ ਵਧੀਆ ਲੱਗੀ ਫਿਲਮ
Nice video 👌👌 fufd ji
Bahut badhiya 👌👌👌
ਮੈਨੂੰ ਲੱਗਾ ਜਿਵੇਂ ਧਰਨਾਟ ਕਨੇਡਾ ਚੋਂ ਆਇਆ ਬੈਗ ਫੜ ਕੇ 😀
Kuri nu bolna sikhado cangi tra julsla boldi cj nal boli bolo
Very very nice short story , nice acting by Dharnat and emotions best❤❤❤❤
Badia
Bahut vadiya lagi veero video ji siraaa si 👍👍👍👍👍👍👍👍👌👌👌👌👌👌👌👌👌👌👌👌
Very good massage Bai ji from Canada ❤️❤️❤️❤️❤️🙏🏻
Bht vdiya dharnat di acting hai ...talent hega bai acting wala bakiya kol acting haini ik bute di acting vdiya
Bhut vadiya vedio aa veer ji 👍 . Bhut vadiya msg aa hun di generations nu . Well done all team members
Good message for all
👌👌👌👌👌👌
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
Love You all , Very emotional story 🙏🙏
ਧਰਨਾਟ ਵੀਰ ਬਹੁਤ ਵਧੀਆ ਵੀਡੀਓ ਆਈ
ਸਾਰੀ ਫੈਮਲੀ ਮਿਲਕੇ ਤੁਹਾਡੇ ਵੀਡੀਓ ਦੇਖਦੇ ਆ
ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੇ ਟੀਮ ਨੂੰ ਖੁਸ਼ੀ ਬਖਸ਼ੇ ਵਹਿਗੁਰੂ
What a great video from Miami Florida ❤️❤️❤️❤️❤️❤️❤️
Very nice video JASDEEP Singh wander Moga
G O Dharnat End uta sira kar chahdia Rab di Lathi waqay be Awaz hondi ha . Love you trali bhar k .God bless you all.👌👍👍❤❤❤.
Dgbgg😍😍😍😍
ਬਹੁਤ ਵਧੀਆ👍💯👍💯👍💯