ਦਰਾਣੀ, ਜੇਠਾਣੀ ਤੇ ਸੱਸ • Dharnat Jhinjer • A Short Movie • Latest Punjabi Movies 2020

Поделиться
HTML-код
  • Опубликовано: 10 сен 2024
  • "Download Nostra Pro App & Earn Money with your Sports Knowledge.
    App Link - bit.ly/NostraS
    Get Rs 100 Sign up Bonus
    नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
    ऐप लिंक- bit.ly/NostraS
    GET RS 100 रुपए का बोनस
    • Directed by: Sukh Dahiya & Satta Mann
    • Edited by: Sukh Dahiya
    • Story: Satta Mann
    • Special Thanks: DESI MASTI PINDA WALE
    • For business enquires e-mail us at:
    business.haryauwale@gmail.com
    Title: ਦਰਾਣੀ, ਜੇਠਾਣੀ ਤੇ ਸੱਸ • Dharnat Jhinjer • A Short Movie • Latest Punjabi Movies 2020
    Featuring: Dharnat Jhinjer, Raj Kaur, Nikki Kaur, Lovepreet Kaur
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale

Комментарии • 718

  • @HaryauWale
    @HaryauWale  3 года назад +47

    "Download Nostra Pro App & Earn Money with your Sports Knowledge.
    App Link - bit.ly/NostraS
    Get Rs 100 Sign up Bonus
    नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
    ऐप लिंक- bit.ly/NostraS
    GET RS 100 रुपए का बोनस

  • @harneksingh3291
    @harneksingh3291 3 года назад +2

    Dharnat. Vere. Aa. ,,Drani. Jthani. Ate. Sass. De. Video. Dekh. K Rona. Aa. Gya. 🙏Thuadi. Sari. Teem. Nu. Dilon. Salam. 🙏🙏

  • @somarani6952
    @somarani6952 3 года назад +3

    ਵੀਰੇ ਵੀਡੀਓ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ ਅੱਤ ਵੀਡੀਓ

  • @rachhpalsingh78466
    @rachhpalsingh78466 8 месяцев назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ।

  • @kakamoglamm2643
    @kakamoglamm2643 3 года назад +32

    dehkn toh pehla hii like kri da..dharnat veere🤣🤣🤣😍😍😘😘😘😘

    • @avtarsamra2823
      @avtarsamra2823 3 года назад +2

      ਸਰ ਜੀ ਦੇਸੀ ਮਸਤੀ ਛਡ ਕੇ।ਹੁਣ ਹਰਿਆ ਵਾਲੇ ਨਾਮ ਕਿਓਂ ਰਖਿਆ ਚੈਨਲ ਦਾ ਇਹ ਹਰਿਆ ਵਾਲੇ ਕੀ ਚੀਜ ਏ ਜੀ ਦੱਸਿਓ ਜਰੂਰ ਜੀ ਲਵ ਯੂ ਟਰਾਲੀ ਭਰ ਕੇ

    • @armndeepsinghsidhu4740
      @armndeepsinghsidhu4740 3 года назад

      Hello

    • @HarwinderSingh-xi2nc
      @HarwinderSingh-xi2nc 3 года назад

      @@avtarsamra2823 pind a g ena da

  • @manjeetsingh2901
    @manjeetsingh2901 3 года назад +30

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @manjitkaur7967
    @manjitkaur7967 3 года назад +28

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਭੂਆ ਦਾ ਸੰਧਾਰਾ ਬਹੂਤ ਸੋਹਣੀ ਆ ਵੀਰੇ ।
    ਸਹੀ ਗੱਲ ਵੀਰੇ ਧੀਆਂ ਬਜੂਰਗ ਹੋ ਜਾਂਦੀਆਂ ਨੇ ਤੇ ਸਾਰੀ ਉਮਰ ਮਾਪਿਆਂ ਦੀ ਟੋਰ ਬਣਾਉਂਦੀਆਂ ਰਹਿੰਦੀਆਂ ਨੇ ।
    ਤੇ ਜਦੋਂ ਨੁੰਹਾ ਘਰ ਵਿੱਚ ਆ ਜਾਂਦੀਆਂ ਨੇ ਉਦੋਂ ਨੂੰਹਾਂ ਧੀਆਂ ਵੀ ਗੱਲਾਂ ਸੂਣਦੀਆ ਨੇ ਕਿ ਤੇਰਾ ਸੰਧਾਰਾ ਨੀ ਆਇਆ।
    ਧਰਨਾਟ ਵੀਰੇ ਇਹ ਤਾਂ ਦੀ ਭੈਣ ਦਾ ਮਾਣ ਹੂੰਦਾ ਕਿਸੇ ਦੇ ਦੀਆਂ ਲੀਆ ਤੋਂ ਕੋਈ ਨੀ ਰੱਜਦਾ।
    ਇਹ ਤਾਂ ਇੱਕ ਉਮੀਦ ਹੂੰਦੀਆਂ ਧੀਆਂ ਨੂੰ ਕਿ ਮੇਰੇ ਪੇਕਿਆਂ ਤੋਂ ਕੋਈ ਸੰਧਾਰਾ ਲੈਕੇ ਆਊਗਾ।
    ਬਾਕੀ ਵੀਡੀਓ ਬਹੂਤ ਸੋਹਣੀ ਆ ਬੱਸ ਡੱਟੇ ਰਹੋ ਵਾਹਿਗੁਰੂ ਤੂਹਾਨੂੰ ਤੱਰਕੀਆ ਬਖਸ਼ੇ ।
    ਮੈਂ ਮਨਜੀਤ ਕੋਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।
    ਮੈਂ ਤੋਹਾਡੀਆ ਸਾਰੀਆਂ ਵੀਡੀਓ ਦੇਖਦੀਆਂ ਮੈਨੂੰ ਬਹੂਤ ਸੋਹਣੀਆਂ ਲੱਗਦੀਆਂ ਨੇ ਜੀ ਓਕੇ ਬਾਏ ਜੀ।
    ਝਰਨਾਟ ਵੀਰੇ ਮੈਨੂੰ ਤੂਹਾਡੀ ਅਵਾਜ਼ ਬਹੂਤ ਵਦੀਆ ਲਗਦੀ ਆ ਜੀ।

  • @vadethanduramsarpunchghuna4625
    @vadethanduramsarpunchghuna4625 2 года назад +2

    ਬਹੁਤ ਵਧੀਆ ਵੀਡਿਉ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @jatindersinghsingh2673
    @jatindersinghsingh2673 3 года назад +2

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ☝️☝️☝️👌👌👌❤️❤️❤️❤️👍👍👍👍👍

  • @gagandeepKour-h9w
    @gagandeepKour-h9w 9 часов назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਅੱਖਾਂ ਵਿੱਚ ਪਾਣੀ ਆ ਗਿਆ ❤❤👍👍👏👏

  • @freedish5602
    @freedish5602 2 года назад +3

    ਬਹੁਤ ਵਧੀਆ message he ਵੀਰੇ

  • @oparora2991
    @oparora2991 3 года назад +1

    ਬਹੁਤ ਵਧੀਆ ਵੀਡੀਓ ਹੈ ਜੀ ਮੈਂ ਤੁਹਾਡੇ ਵੀਡੀਓ ਦੇਖਿਆ ਲੋਕਾਂ ਨੂੰ ਸੇਧ ਦੇਣ ਲਈ ਬਹੁਤ ਵਧੀਆ ਹੈ ਜੀ

  • @sehajathoul7314
    @sehajathoul7314 3 года назад +20

    Veer bhut vadia acting tusi rva ta Sanu pata mape ke hunde ne

  • @inderjitbhatti3288
    @inderjitbhatti3288 3 года назад +4

    ਬਹੁਤ ਵਧੀਅਾ ਕਹਾਣੀ ਧਰਨਾਟ ਰੋਣਾ ਅਾਗਿਅਾ ਅਜਕਲ ਬੁਜਰੁਗਾ ਨਾਲ ਹੋਰਿਹਾ ਨੋਜਵਨਾ ਦੀ ਸਮਝ ਦਾ ਫਰਕ ਿਅਾਰ ਹੀ ਸਭਕੁਝ ਹੈ ਜਿਸ ਦੀ ਘਾਟ ਰੜਕਦੀ ਹੈ ਸਾਰੀ ਟੀਮ ਦਾ ਕੰਮ ਬਹੁਤ ਜਿਅਾਦਾ ਵਧੀਅਾ ਹੈ ਵੀਡੀਓ ਦੀ ਰੋਜ ੳੁਡੀਕ ਰਹਿੰਦੀ ਹੈ

  • @RinkuSingh-zl8lr
    @RinkuSingh-zl8lr 3 года назад +4

    Very Hart touching story very good Bai g God bless you

  • @uppaltejinder1973
    @uppaltejinder1973 3 года назад +5

    ਸ਼ਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਹੀ ਸਹੀ ਗੱਲ ਕਹੀ ਕਿ ਬੇਬੇ ਤਾਂ ਸ਼ਿਧਾਰਾ ਲਿਆਈ ਆਪਣੇ ਪੇਕਿਆਂ ਦਾ ਨਾਮ ਰੱਖਣ ਲਈ ਪਰ ਤੈਥੋਂ ਤਾਂ ਇਹ ਵੀ ਨਹੀਂ ਹੋਣਾ ਜਦ ਨੂੰਹਾਂ ਮਿਹਣੇ ਦਿੰਦੀਆਂ ਹਨ ਤਾਂ ਮਾਵਾਂ ਕੀ ਕਰਨ

  • @karandhaliwal7746
    @karandhaliwal7746 3 года назад +1

    Sira video bahut kntt video aa ji

  • @simmikaur7285
    @simmikaur7285 3 года назад

    sachi rawata story ne very emotional story 😪😪😪😪🤯🤯😭😭😭😭😭😭😫😭😭😭😭😭😭😭😭😱😱🥱🥱🥱😭😭😭😭😭😭😫

  • @palsingh7273
    @palsingh7273 3 года назад +4

    THANKS DHARNAT

  • @mandeepgarcha6662
    @mandeepgarcha6662 3 года назад +5

    ਧਰਨਾਟ ਇਹ ਮੂਵੀ ਨੇ ਤਾਂ ਮੈਨੂੰ ਵੀ ਸੀਰੀਅਸ ਕਰਤਾ

  • @shamshersingh8827
    @shamshersingh8827 3 года назад

    Love preet beta ji very nice bhut Wadia sudara jathani di gal nahi sunni paformnce100/100 nice betaji

  • @b.ahistorypunjabimedium9403
    @b.ahistorypunjabimedium9403 3 года назад +1

    Wali jiada vdia video aa

  • @navjotsingh4421
    @navjotsingh4421 3 года назад +3

    I watch this series with my mother 💞

  • @hardeepkaurbabbu326
    @hardeepkaurbabbu326 3 года назад +1

    Good movie

  • @GurpreetSingh-jb5oy
    @GurpreetSingh-jb5oy 3 года назад +13

    ਬਹੁਤ ਹੀ ਜ਼ਿਆਦਾ ਵਧੀਆ ਵੀਡੀਓ
    ਤਾਰੀਫ ਲਈ ਲਫਜ ਨਹੀ ਮਿਲੇ

  • @jazzkaur7249
    @jazzkaur7249 3 года назад +1

    Siraaaa video 😊😍😍😘😘😍😘😍😘😍😘😍😘😘😍😘

  • @jagtarrattan1755
    @jagtarrattan1755 3 года назад +1

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ, ਵਾਹ ਧਰਨਾਟ

  • @jagsipessy5347
    @jagsipessy5347 3 года назад

    Y video dekh ka man bhar Aya sira love you

  • @lakhveersingh8304
    @lakhveersingh8304 3 года назад +4

    Siraaaa

  • @balkarsran6512
    @balkarsran6512 3 года назад +2

    Koi lafaz ni video lyi heart touching ❤️❤️

  • @lakhwindarsingh3365
    @lakhwindarsingh3365 3 года назад +1

    Real story duniya di🙏

  • @GurpreetSingh-co5me
    @GurpreetSingh-co5me 3 года назад

    Sachi rona aya gy aanti ji so sad

  • @amriksinghamriksingh5730
    @amriksinghamriksingh5730 3 года назад +1

    ਬਹੁਤ ਵਧੀਆ ਵੀਡਿਓ ਦੁਨੀਆਂ ਨੂੰ ਸੇਧ ਦੇਣ ਲਈ।

  • @user-um2vu9ei6v
    @user-um2vu9ei6v 3 года назад +5

    Dharnat veer koi lafaz e ni jo bola pr jo sachaee pesh kiti aa o bakamal👌👌👌👌👌👌👌👌

    • @rajveersohal2124
      @rajveersohal2124 3 года назад

      Jasmit Kaur g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @user-um2vu9ei6v
      @user-um2vu9ei6v 3 года назад

      @@rajveersohal2124 nice song 👌👌👌

    • @rajveersohal2124
      @rajveersohal2124 3 года назад

      @@user-um2vu9ei6v g plz Song de Comments vich Song Writer layi (ਮੇਰੇ ਲਈ) Comments v plz jroor krio, Song Writer Rajveer Sohal, Athole ton,near jalandhar,- from UK,

  • @AmanDeep-sn5tp
    @AmanDeep-sn5tp 3 года назад +2

    Heart touching vedio 😑

  • @rajeshrana290
    @rajeshrana290 3 года назад +2

    Very nice message was given to all. Proud of you all team members. Thanks specially for Mr Dharnaat singh who always makes emotional and clutcher video.

  • @khanarsalan5271
    @khanarsalan5271 3 года назад +2

    Very true lesson and topic.

  • @dhara1449
    @dhara1449 3 года назад +3

    LOT OT THANKS !

  • @anmolpreetsingh9505
    @anmolpreetsingh9505 3 года назад +2

    Nice 👌....😭 Miss u mom dad

  • @ravneetkaursidhu7184
    @ravneetkaursidhu7184 3 года назад +1

    Very nice and veryheart touching video 👌👌👌👌👌😭😭😭

  • @khanddpreetgill4252
    @khanddpreetgill4252 3 года назад

    Very nice video god bless u mainu ta roon hi aa gaya

  • @preetgrewal3177
    @preetgrewal3177 2 года назад

    ਬਹੁਤ ਸੋਹਣੀ ਵਿਡੀਓ ਬਣਾਈ ਐ ਬਾਈ 👌🏼👌🏼👌🏼👌🏼💐💐💐🙏🙏🙏🤗🤗🤗🤗🤗

  • @sukhpreetkaur4182
    @sukhpreetkaur4182 3 года назад

    Very Hart touching story😭😭😭😭😭

  • @Aman_2233
    @Aman_2233 3 года назад +17

    First like after watch😍😍👌🏻👌🏻

    • @Aman_2233
      @Aman_2233 3 года назад

      🙏🙏🙏🙏👍👍👍👍

  • @AmanSingh-fc7zh
    @AmanSingh-fc7zh 3 года назад

    Akhan ch pani aw video dekh k

  • @jassjass8415
    @jassjass8415 2 года назад

    Wonderful massage👌👌

  • @gursevaksingh2343
    @gursevaksingh2343 3 года назад

    Love u dharnat veere

  • @deepaulakh9882
    @deepaulakh9882 3 года назад

    Very nice and true story

  • @simranjeetkaursimranjeetka9365
    @simranjeetkaursimranjeetka9365 3 года назад +2

    Heart touching story ji

  • @kawaljitkawal8685
    @kawaljitkawal8685 3 года назад

    Video dekh k rona aa geya

  • @InderjeetSingh-pq2sx
    @InderjeetSingh-pq2sx 3 года назад

    Ustad aa bai tu ta 👍👍👍

  • @deepr1044
    @deepr1044 3 года назад

    Tarnat bai is the best😃👌

  • @anshpreetsingh4746
    @anshpreetsingh4746 3 года назад

    Bahut vadia veer ji jeonde vasde raho parmatma tuhanu hamesa khush rakhe

  • @RajwinderKaur-qi2ek
    @RajwinderKaur-qi2ek 3 года назад +4

    Built vadiya msg brother

  • @satnamsinghgoraya5593
    @satnamsinghgoraya5593 3 года назад

    Dharnat vr sahi gal a boss

  • @ekamjattbrand4927
    @ekamjattbrand4927 3 года назад +1

    Bai yrr schio rona lea dita ..waheguru khush rakhn sarea nu 🙏🏻🙏🏻

  • @kirandeepkaur-fp7uw
    @kirandeepkaur-fp7uw 3 года назад

    Bhut vdiya Good topics 😍😍😍😘😘😘😘😘

  • @harnaibchahal4326
    @harnaibchahal4326 3 года назад

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਵੀਰੇ ਰੋਣਾ ਆ ਗਿਆ

  • @SukhwinderSingh-mv7rd
    @SukhwinderSingh-mv7rd 3 года назад +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @tvserialstar1362
    @tvserialstar1362 3 года назад

    ਧਰਨਾਟ ਬਾਈ ਜੀ ਬਹੁਤ ਵਧੀਆ ਸੀ
    ਸਾਰੇ ਵੀਰ ਭਰਾਓ ਇਸ ਚੈਨਲ ਨੂੰ subscribe ਕਰੋ ਵੀਡੀਓ ਨੂੰ ਸੇਅਰ ਕਰੋ

  • @deepmani6518
    @deepmani6518 3 года назад +8

    ਸਹਿ ਗੱਲ ਆ ਧਰਨਾਟ ਵੀਰ ਜੀ ਰੋਣਾ ਆ ਗਿਆ ਵੀਰ ਵੀਡੀਓ ਦੇਖ ਕੇ ਅੱਜ ਦੇ ਸਮੇਂ ਦੀ ਵੀਡੀਓ ਆ ਵੀਰ ਜੀ ਧੰਨਵਾਦ ਜੀ ਸਾਰਿਆ ਦਾ ਜੀ

  • @PBWALE_editing
    @PBWALE_editing 3 года назад

    ਬਹੁਤ ਵਧੀਆ ਕਹਾਣੀ ਆ ਬਾਈ ਜੀ

  • @mehreenpunia3997
    @mehreenpunia3997 3 года назад +5

    Dekhan to pela like veere

    • @rajveersohal2124
      @rajveersohal2124 3 года назад

      Mehreen g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

  • @gurpreetsuman503
    @gurpreetsuman503 3 года назад +1

    Very NYC🙏🙏🙏🙏🙏🙏

  • @ManjitKaur-nb1vd
    @ManjitKaur-nb1vd 3 года назад

    Very nice video dharnat bhaji tusi great ho thank you bhaji

  • @punjabton3193
    @punjabton3193 3 года назад

    Dharnat y sachi rawwa ta ajj...Edda hoyi hoyi aa

  • @DarshanSingh-dm8vu
    @DarshanSingh-dm8vu 3 года назад

    A nice faimly drama liked..

  • @Sandeepkaur-ld5bi
    @Sandeepkaur-ld5bi 3 года назад +1

    Bhut vadia vdo dekh ki rona aa gya dharnat veere 😭😭😭👌👌👌

  • @kiranpalkour5313
    @kiranpalkour5313 3 года назад +1

    Bebe ta wali wdiya h love u bebe

  • @satveersingh5438
    @satveersingh5438 3 года назад +2

    ਨਾਈਸ ਵੀਡੀਓ ਵੀਰ ਧਰਨਾਟ

  • @BuntySingh-rp3fi
    @BuntySingh-rp3fi 3 года назад

    Dharnat veer sirra

  • @khushisandhu5856
    @khushisandhu5856 Год назад

    Bhutt rona aya veer jii sodi vedio dykh ke😢😢😢

  • @HarpreetKaur-ts9bk
    @HarpreetKaur-ts9bk 3 года назад +1

    Bhut sohni video e y

  • @user-ee8fm7qn5s
    @user-ee8fm7qn5s 3 года назад +1

    ਬਹੁਤ ਵਧੀਆ

  • @sonik4363
    @sonik4363 3 года назад

    Vdiya story hai.👌👌

  • @desipenduvirsa
    @desipenduvirsa 3 года назад +1

    Sirrra dharnaat wai Ji

  • @SanjeevKumar-kn2cu
    @SanjeevKumar-kn2cu 3 года назад +2

    ਵਧੀਆ ਵੀਡੀਓ

  • @singhdhillon9515
    @singhdhillon9515 3 года назад +1

    ਵੇਖਣ ਤੋ ਪਹਿਲਾ ਹੀ like bro

  • @ruggersfitness3019
    @ruggersfitness3019 3 года назад

    Excellent movie

  • @sinderkaurdhalio771
    @sinderkaurdhalio771 3 года назад

    ਧਰਨਾਟ ਵੀਰ ਸਬਦ ਨਹੀਂ ਕਹਿਣ ਲਈ👌👌👌👌👌👌👌👌👌👌👌👌👌 👍👍👍👍👍👍👍✌✌✌

  • @user-ln6hg9kc3f
    @user-ln6hg9kc3f 3 года назад

    ਨਾਈਸ👍👌👌

  • @gurjantsingh-xf1ui
    @gurjantsingh-xf1ui 3 года назад

    ਵਾਹਿਗੁਰੂ ਮੇਹਰ ਕਰੇ

  • @happyraikoti5212
    @happyraikoti5212 3 года назад +1

    love u aa veer bhut sohni video aa rona agya veer 😭😭

  • @deepdeep9159
    @deepdeep9159 3 года назад +1

    Pura kaim video

  • @khushwantsingh6543
    @khushwantsingh6543 3 года назад

    Very really story

  • @ronaksharma1251
    @ronaksharma1251 3 года назад +1

    AK din dharnat vadi Film vich jayo ga

  • @pargatmander2211
    @pargatmander2211 3 года назад

    Rona aa gea veer very nice movie lb u veer

  • @bsdhaliwal850
    @bsdhaliwal850 3 года назад

    ਘੈਂਟ ਵੀਡੀਓ

  • @javidmuhammed5392
    @javidmuhammed5392 3 года назад +1

    young girl is so good she has bright future

  • @sonysunam314
    @sonysunam314 3 года назад +1

    So beautiful video veer ji

  • @satwinderbaidwan1478
    @satwinderbaidwan1478 3 года назад +1

    Nyc video

  • @prabhjotthind3791
    @prabhjotthind3791 3 года назад

    bhot wadia

  • @balwantsingh672
    @balwantsingh672 3 года назад +1

    Very very nice video g

  • @harmanpindiala8528
    @harmanpindiala8528 3 года назад +1

    ਜੀ ਆਪਣਾ ਧਰਨਾਟ ਬਾਈ ਤੈਨੂੰ ਕਿਹਾਂ ਸੀ ਆਪਣਾ ਚੈਨਲ ਲਈ ਕੇ ਦੇ ok

  • @ManjitKaur-db2xz
    @ManjitKaur-db2xz 2 года назад

    👌👌👌

  • @krishnasaini97
    @krishnasaini97 Год назад

    Bahut badhiya veere

  • @kulwindergill6675
    @kulwindergill6675 3 года назад

    ਸੱਚੀ ਕੁੜੀਆਂ ਜਿੰਨੀ ਮਰਜੀ ਉਮਰ ਦੀਆਂ ਹੋ ਜਾਣ ਆਪਣੇ ਪੇਕਿਆਂ ਦੀ ਠੁੱਕ ਰੱਖਦੀਆਂ ਨਾ ਵੀ ਆਉਣ ਉਹਨਾਂ ਦਾ ਨਾਮ ਨੀਵਾਂ ਨੀ ਹੋਣ ਦੇਹਂਦੀਆ!ਂ ਮੇਰੇ ਵੀਰੋ ਮੈਂ ਆਪਣੇ ਪੇਕਿਆਂ ਤੇ ਸਹੁਰੇਯਾ ਦੀ ਠੁੱਕ ਬਣਾ ਕੇ ਰੱਖਦੀ ਆ ਵਾਹਿਗੁਰੂ ਸਾਰਿਆਂ ਨੂੰ ਸਦਾ ਕੁਛ ਰੱਖੇ 🙏ਵੀਡੀਓ ਬਹੁਤ ਵਦੀਆਂ ਸੀ 🙏ਧੰਨਵਾਦ ਵੀਰੇ 🙏

  • @Voice_of_Emanuel
    @Voice_of_Emanuel 3 года назад +2

    Emotional 🔥 story

  • @GSJ-mp5fq
    @GSJ-mp5fq 2 года назад

    ਬਹੁਤ ਸੋਹਣੀ ਵੀਡੀਉ 22

  • @daljeetsidhu9119
    @daljeetsidhu9119 3 года назад

    Y ji sachi baut vdya video c sirra krta yr. Love you aa sonu dil to