ਨਿਹੰਗਾਂ ਨੇ ਧੱਕੇ ਨਾਲ ਠੇਕੇ ਬੰਦ ਕਰਕੇ ਬਾਹਰ ਲਾ ਦਿਤੇ ਧਮਕੀ ਵਾਲੇ ਪੋਸਟਰ, ਅੱਜ ਪੁਲਿਸ ਨੇ ਕਾਰਵਾਈ ਪਾ ਕੇ ਸਾਰੇ ਚੱਕਲੇ
HTML-код
- Опубликовано: 29 сен 2024
- ਨਿਹੰਗਾਂ ਨੇ ਧੱਕੇ ਨਾਲ ਠੇਕੇ ਬੰਦ ਕਰਕੇ ਬਾਹਰ ਲਾ ਦਿਤੇ ਧਮਕੀ ਵਾਲੇ ਪੋਸਟਰ, ਅੱਜ ਪੁਲਿਸ ਨੇ ਕਾਰਵਾਈ ਪਾ ਕੇ ਸਾਰੇ ਚੱਕਲੇ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RUclips Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews
ਨਿਹੰਗਾ ਨਾਲ ਧੱਕਾ ਹੋਇਆ ਜੀ ਸਾਰੇ ਪੰਜਾਬ ਚ ਅਸੀਂ ਰੌਲਾ ਪਾਇਆ ਸਾਰੇ ਪੰਜਾਬ ਚ ਨਸ਼ਾ ਬੰਦ ਹੋਣਾ ਚਾਹੀਦਾ ਜੇ ਉਹ ਨਸਾ ਬੰਦ ਕਰਾ ਰਹੇ ਆ ਤੇ ਫਿਰ ਕਰ ਦੇਣੀ ਚਾਹੀਦਾ
Enha nu jini jaldi ho sake chalda Karo besharam sarkar nu.
Kmal hogi shrab nu khul te chngi chij nu bnad kra rhe h
ਸ਼ਰਾਬ ਤੇ ਹੋਰ ਨਸ਼ੇ ਪੰਜਾਬ ਵਿੱਚੋਂ ਬੰਦ ਕਰਨੇ ਚਾਹੀਦੇ ਹਨ।
Shame on punjab police and sarkar nasha band ki krna nashe walian di support kardi hai
Kyu....ohna ki galt kita😡😡
Punjab police murdabad
ਮਾਨ ਸਰਕਾਰ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੀ
ਕਿ ਲੋੜ ਏ ਬਾਬਾ ਜੀ ਧੀਆਂ ਤਾ ਓਥੇ ਹਿੰਦੂਆਂ ਦੀਆ ਵੀ ਲੰਗਦੀਆਂ ਨੇ ਜੋ ਉਹ ਬੇਸ਼ਰਮ ਨਹੀਂ ਬੋਲਦੇ ਤਾ ਤੁਹਾਨੂੰ ਕਿ ਲੋੜ ਏ
ਉਹ ਬੇਸ਼ਰਮ ਹਨ ਆਪਾ ਓਹਨਾਂ ਵਰਗੇ ਨਹੀਂ ਬਣਨਾ
eh gulami di nishani nahi ta fer ki aa
Dekho kive jhuth bolde koi dikhya ta hai nhi police wala jkhmi .j tusi kuj chnga nhi kr skde ta .duje ta krn ge heee. Ki hai shraab ch bnd kro Punjab ch
Maybe let drinking people should be allowed to drink alcohol and drugs so they can dig their own Graves????
Nihang singh right ne
10 bande milke ekk bande otte zor aajmaish kar rahe kale nu kala aiyo fir dikho tuhada ke ban da.shame on Punjab govt te Punjab police.
Jo khud sira de sharabi hai ohh ke sharab bandh karega.
Police Dhaka kardi a
ਪੁਲਿਸ ਵਾਲੇ ਹੰਕਾਰ ਚ ਨੇ ਵਰਦੀ ਕਰਕੇ ਐਸਾ ਸਮਾਂ ਆ ਰਿਹਾ ਇਹਨਾਂ ਦਾ ਝਟਕਾ ਨਿਹੰਗ ਸਿੰਘ ਹੀ ਲਾਉਣ ਗੇ
Sharab ton sabton jyada excuse duty mildi govt nu. Govt te wadh ton wadh theke kholna chahundi hai, rokan waleyan nu te jail ch dakkugi. Nasha band karan di koi intention nahi hai govt. Sire to. Dhakka ho reha nihang simghan naal.
Reporter police waleyan di side le reha... Galat kita. Je nasha band krwaunde ne te ki bura krde ne. Report poori tarah biased towards nasha magia.
ਜਦੋਂ ਨਸੇੜੀ ਨੂੰ ਸੀ ਐਮ ਬਣਾਉਗੇ ਤਾ ਸਰਾਬ ਦੇ ਠੇਕੇ ਕਿੱਥੋ ਬੰਦ ਕਰਨ ਦੇਣਗੇ।
EHI TE AAP PARTY DA MAIN DHANDA HAI KIVEY BAND HONDAIN GAY BHAGWANT KUMAR MAAN, KANJRIWAL OR RAGHAV CHADHA OR CHITTEU DIYAN DI DUKANA VI KHULEY AAM CHALAN GIYAN POLI DE SEHYOG NAAL EHI TE MOTI KAMAYEE BHAGWANT KUMAR MAAN, KANJRIWAL OR RAGHAV CHADHA KAR RAHEY NE
ਜਥੇਦਾਰ ਨਾਮਰਦ ਨੇ ਜੋ ਨਿਹੰਗ ਸਿੰਘਾਂ ਦੇ ਨਾਲ ਖੜਦੇ ਨਹੀਂ
Make a one unit nihang Singh for panjab......
You are speaking tell giving news
Police hamesha wrong hundi a
ਠੀਕ ਕੀਤਾ ਸਿੰਘਾਂ ਨੇ
Good singho
apna hi apna nu marda na
Aa khud nashha krde ne
A khalistani ne
Akal hi akal❤
Na apni jindi kharab karo veero sarkar nu tey lokkkan nashey piyare ah..koye ne sikhi naal piyar karda ajj kall
Punjab cho punjabia de yode sarkaar jaila ch dakk rhe te Punjab ch baiia nu kabj krde pe punjabio ikthe hojo nai ta aun vale time koi punjab cho punjabi ni labna
Aho bande thodi o khilone aa sala dsda hege 4-5