ਥਾਣੇ ਵਿੱਚ ਜਮ੍ਹਾਂ ਅਸਲਾ ਚਿੱਟਾ ਵੇਚਣ ਵਾਲਿਆਂ ਕੋਲੋਂ ਬਰਾਮਦ, ਕੀ ਪੁਲਿਸ ਮਹੁੱਈਆ ਕਰਵਾ ਰਹੀ ਹੈ ਨਸ਼ਾ ਵੇਚਣ ਵਾਲਿਆਂ

Поделиться
HTML-код
  • Опубликовано: 18 янв 2025

Комментарии • 147

  • @jagsirsingh4420
    @jagsirsingh4420 2 года назад +61

    ਪੁਲਿਸ ਅਤੇ ਲੀਡਰ ਸੁਧਰ ਨਹੀਂ ਸਕਦੇ।ਇਹ ਦੋਨੋਂ ਹੀ ਪੰਜਾਬ ਨੂੰ ਉਜਾੜਨ ਵਿੱਚ 90%ਹਿਸੇਦਾਰ ਹਨ।

  • @KulwinderSingh-it9zv
    @KulwinderSingh-it9zv 2 года назад +50

    ਵਧੀਆ ਪੱਤਰਕਾਰ ਹੈ,

  • @ਵੋਹਰਾਸਾਬ
    @ਵੋਹਰਾਸਾਬ 2 года назад +48

    ਠਾਣੇ ਦਾ ਇੰਚਾਰਜ ਤੇ S.H.O ਨੂੰ ਬਰਖ਼ਾਸਤ ਕੀਤਾ ਜਾਵੇ

  • @silversinghsilver2961
    @silversinghsilver2961 2 года назад +33

    ਬੇੜਾ ਗ਼ਰਕ ਹੋਇਆ ਪੁਲਿਸ ਦਾ

  • @nexion5144
    @nexion5144 2 года назад +48

    ਥੂੰ ਅਾ ਪੁਲਸ਼ ਤੇ ਚੋਰਾ ਨਾਲ ਰਲੀ ਹੋਈ ਹੈ ਪੁਲਸ਼ 100 %

  • @karandeepsidhu6962
    @karandeepsidhu6962 2 года назад +41

    ਪੁਲਿਸ ਹੀ ਚੋਰਾਂ ਨਾਲ ਮਿਲੀ ਹੋਈ ਹੈ

  • @sukhdhillon8822
    @sukhdhillon8822 2 года назад +70

    ਜਿਹੜੀ ਮਰਜੀ ਸਰਕਾਰ ਆਜੇ ਪੰਜਾਬ ਪੁਲਿਸ ਕਦੇ ਵੀ ਨੀ ਸੁਧਰ ਸਕਦੀ

    • @harwpx01jhinger53
      @harwpx01jhinger53 Год назад +1

      ਸਰਕਾਰ ਵੀ ਇੱਦਾਂ ਦੀ ਹੀ ਆ

    • @surjitsingh895
      @surjitsingh895 3 месяца назад

      Bhand sarkar fuddu sarkar ghar jane ke liye ho jaye tayar

  • @charanjitkaur9275
    @charanjitkaur9275 7 месяцев назад +9

    ਬਹੁਤ ਬਹੁਤ ਤੇਰਾ ਧੰਨਵਾਦ ਪੁੱਤ ਸੱਚ ਮੂਰੇ ਲੈ ਆਈਆਂ

  • @tarsemmannp5499
    @tarsemmannp5499 2 года назад +29

    Great 👍 ਪੱਤਰਕਾਰ 22ji

  • @gotasingh3500
    @gotasingh3500 2 года назад +24

    ਪੁਲਿਸ ਮਹਿਕਮਾ ਬਦਨਾਮ ਇਨ੍ਹਾਂ ਨੇ ਆਪ ਕੀਤਾ ਜੇਕਰ ਇਮਾਨਦਾਰੀ ਵਿਖਾਵੇ ਤਾ ਉਹ ਦਿਨ ਦੂਰ ਨਹੀਂ ਲੋਕ ਫੋਜੀਆਂ ਵਾਲੀ ਇਜ਼ਤ ਪੰਜਾਬ ਪੁਲਿਸ ਨੂੰ ਦੇਵੇਗੀ

  • @jarnailsingh6078
    @jarnailsingh6078 Год назад +20

    96% ਥਾਣਿਆਂ ਵਿੱਚ ਲੱਗੀ ਪੁਲਿਸ ਨਸ਼ਾ ਵਿਕਰੇਤਾ, ਅਸਲਾ ਸਮੱਗਲਰਾਂ ਨਾਲ ਮਿਲੀ ਹੋਈ ਹੈ।

  • @amritpalsinghdhillon8974
    @amritpalsinghdhillon8974 Год назад +12

    ਲੋਕ ਆਵਾਜ਼ ਜਿੰਦਾਬਾਦ

  • @bhupindersinghdhillon1337
    @bhupindersinghdhillon1337 2 года назад +37

    ਬਹੁਤ ਮਾੜਾ ਹਾਲ ਹੈ।

  • @silversinghsilver2961
    @silversinghsilver2961 2 года назад +40

    ਪੱਤਰਕਾਰ ਦਾ ਧੰਨਵਾਦ ਕਰਦੇ ਹਾਂ

  • @usa-mw9vu
    @usa-mw9vu 2 года назад +36

    ਪੁਲਿਸ।ਚੋਰ।ਗੈਸਟਰ।ਅਸਲੀ

  • @darshankumarlaleana383
    @darshankumarlaleana383 6 месяцев назад +4

    ਬਿਲਕੁਲ ਸਹੀ

  • @dalersingh8672
    @dalersingh8672 2 года назад +28

    ਥਾਣੇ ਵਿੱਚੋਂ ਅਸਲਾ ਚੋਰੀ ਹੋ ਗਿਆ ਕੀ ਕਰੀਏ ਕੀ ਕਰੀਏ।

  • @harmailsingh2302
    @harmailsingh2302 7 месяцев назад +13

    ਇਹ 70 ਸਾਲ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਥਾਣੇ ਵਿਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਮਲਿਆ।

  • @ssbani6949
    @ssbani6949 6 месяцев назад +5

    ਪੱਤਰਕਾਰ ਵੀਰ ❤❤❤

  • @DiljitSingh-ez8tj
    @DiljitSingh-ez8tj 2 года назад +18

    ਮੈਨੂੰ ਤਾਂ D S P ਫੂਲ ਵੀ ਫੁੱਲ ਹੋਇਆ ਲਗਦਾ ਬੋਲਦਾਂ ਕਿਦਾਂ। ਬਾਕੀ ਪਤਾ ਤਾਂ ਸਾਰਿਆਂ ਨੂੰ ਹੈ ਰਲੇ ਹੋਏ ਨੇ ਸਾਰੇ

  • @amarjeeetsingh5692
    @amarjeeetsingh5692 6 месяцев назад +5

    ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ

  • @buttamantri6087
    @buttamantri6087 2 года назад +15

    ਪੰਜਾਬ ਪੁਲਿਸ ਮੁਰਦਾਬਾਦ

  • @gurdeepsingh1126
    @gurdeepsingh1126 6 месяцев назад +4

    Great ਪੱਤਰਕਾਰੀ

  • @hariomomkar4546
    @hariomomkar4546 Год назад +7

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @parmjeetbajwa4950
    @parmjeetbajwa4950 4 месяца назад +1

    ਬਹੁਤ ਵਧੀਆ👍💯

  • @shipasingh3429
    @shipasingh3429 Год назад +11

    ਪੱਤਰਕਾਰ ਜੀ ਸੈਲਿਊਟ ਆ ਤੂਹਾਨੂੰ ਬੇਖੋਫ ਹੋ ਕੇ ਬੋਲਣ ਦਾ ਹੌਸਲਾ ਹਰ ਕਿਸੇ ਕੋਲ ਨਹੀਂ ਹੁੰਦਾ ਹੈ

  • @malkitsingh3250
    @malkitsingh3250 2 года назад +10

    ਐਕਸ਼ਨ ਟੱਟੂ ਲੈਣਾ ਬਸ ਜਨਤਾ ਨੂੰ ਮੂਰਖ ਬਣਾਉਣਾ

  • @jaggugill7095
    @jaggugill7095 Год назад +9

    ਪੁਲਿਸ ਤੋਂ ਤਾਂ ਬਿਸਵਾਸ ਹੀ ਮੂਕ ਚਲੀਆਂ ਜਾਨਤਾ ਨੂ ਪਰ ਜਨਤਾ ਨੂੰ ਮੂਰਥ‌ ਭਨੋਦੇ‌ ਨੇ

  • @tsgkarn4284
    @tsgkarn4284 Год назад +9

    ਬੇੜਾ ਗ਼ਰਕ ਪੰਜਾਬ ਪੁਲਿਸ ਦਾ

  • @jashpalsingh1875
    @jashpalsingh1875 Год назад +7

    ਪੰਜਾਬ ਨੂੰ ਬਰਬਾਦ ਪੰਜਾਬ ਦੇ ਪ੍ਰਸ਼ਾਸ਼ਨ ਨੇ ਹੀ ਕਰ ਦਿੱਤਾ।shamefull pp

  • @parminderkumar119
    @parminderkumar119 Год назад +7

    ਪੱਤਰਕਾਰ ਵੀਰ ਪੁਲਿਸ ਵੀ ਵਿਕਾਉ ਆ ਸਾਨੂੰ ਤਾ ਪੁਲਿਸ ਤੇ ਯਕੀਨ ਹੈਨੀ ਨਸਾ ਵੇਚਣ ਵਾਲਿਆਂ ਦੇ ਘਰੋ ਸਵੇਰੇ ਜਾ ਕੇ ਪੈਸੇ ਫੜ ਲੈਦੇ ਅਗਲਾ ਸਾਰੀ ਦਿਹਾੜੀ ਬਿਨਾਂ ਡਰ ਤੋ ਨਸਾ ਵੇਚਦੇ ਆ

  • @silversinghsilver2961
    @silversinghsilver2961 2 года назад +11

    ਪੁਲਿਸ ਦਾ ਬੇੜਾ ਗ਼ਰਕ ਹੋਇਆ ਪੁਲਿਸ ਦਾ

  • @BaljitBhatti-m3g
    @BaljitBhatti-m3g 6 месяцев назад +3

    ਇਹ ਤੇ ਅਸਲਾ ਹੈ,ਜਿਹੜਾ ਚਿੱਟਾ ਫੜਦੇ ਨੇ ਉਹ ਵੀ ਆਮ ਜਨਤਾ ਵਿੱਚ ਵਿਕ ਜਾਦਾ,ਕਸਮ ਲੱਗੇ ਇਹ ਨਹੀ ਸੁਧਰ ਸਕਦੇ।

  • @JashanDhiman-mv3qu
    @JashanDhiman-mv3qu Год назад +11

    ਪੰਜਾਬ ਪੁਲਿਸ ਨੂੰ ਕੋਈ ਸ਼ਰਮ ਨਹੀਂ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਕਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੁਣ

  • @parminderkumar119
    @parminderkumar119 Год назад +6

    ਤਾਹੀ ਤਾ ਨਸਾ ਵੇਚਣ ਵਾਲੇ ਡਰਦੇ ਨਹੀਂ ਭਰਾਵੋ ਸਾਡਾ ਪੰਜਾਬ ਤਾ ਉਜੜ ਗਿਆ ਬਹੁਤ ਆਉਖਾ ਆ

  • @mohansingh3992
    @mohansingh3992 2 года назад +10

    Waheguru bacave ji ❤️🙏❤️

  • @hardeepsingh4671
    @hardeepsingh4671 2 года назад +10

    Good veer g

  • @Prabhdayalsingh-fl5fc
    @Prabhdayalsingh-fl5fc 6 месяцев назад +3

    ਪੰਜਾਬ ਪੁਲਿਸ ਬਦਨਾਮ ਆ ਜੇ ਪੰਜਾਬ ਪੁਲਿਸ ਚਾਹੇ ਪੱਤਾ ਨਾ ਹਿੱਲੇ

  • @mandeepsidhu7333
    @mandeepsidhu7333 2 года назад +9

    Good job veer

  • @kulwantsingh9415
    @kulwantsingh9415 2 года назад +8

    LOK AWAZ TV GOOD

  • @ArshDeep-em4zt
    @ArshDeep-em4zt 2 года назад +9

    ਹੁਣ ਬਲਕਾਰ ਸਿੰਘ ਸਿੱਧੂ ਐੱਮ ਐਲ ਏ ਕਿਥੇ ਆਮ ਆਦਮੀ ਪਾਰਟੀ ਦੇ

  • @jagrajsingh5381
    @jagrajsingh5381 6 месяцев назад +2

    good Report ji

  • @charanjitkaur9230
    @charanjitkaur9230 10 месяцев назад +2

    ਬਹੁਤ ਵਧੀਆ ਪਤਰਕਾਰ❤❤❤❤❤❤❤❤❤❤❤

  • @KakuGulati
    @KakuGulati 6 месяцев назад +1

    Very nice bai maninder Jeet g

  • @satgurupdates7041
    @satgurupdates7041 10 месяцев назад +1

    ਸਿੱਧੂ ਸਾਬ ਤੁਹਾਡੀ ਪੱਤਰਕਾਰੀ ਨੂੰ ਸਲਾਮ ❤

  • @palabhakar6664
    @palabhakar6664 2 года назад +6

    sachi mdia

  • @GurdevSingh-lu9xd
    @GurdevSingh-lu9xd 5 месяцев назад +1

    ਕੱਲੀਆ ਕਾਰਵਾਈ ਆ ਹੀ ਰਹਿ ਗਿਆ ਪੰਜਾਬ ਤਾ ਉਜੜ ਚੱਲਿਆ

  • @gorabrar6668
    @gorabrar6668 2 года назад +6

    Manjinderjit.very.good.pattarkar.bai.salute

  • @Parmjitsinghsidhu-z3t
    @Parmjitsinghsidhu-z3t 16 дней назад

    ਸਹੀ ਗਲ ਐ,,,,,,ਥਾਨੇ ਵਿੱਚ ਪਿਆ ਅਸਲਾ ਖਰਾਬ ਵੀ ਹੋ ਸਕਦਾ,,,,,ਚਲੋ ਕਿਸੇ ਦੇ ਕੰਮ ਆ ਸਕੇ,,,,,,ਚੰਗੀ ਗਲ ਐ,,,,ਯੂਪੀ ਤੋ ਵੀ ਪੈਸਿਆ ਦਾ ਲੈ ਕੇ ਬੰਦਾ ਆਵੇਗਾ,,,,,ਹੁਣ ਲੋੜ ਨਹੀ ,,,,ਬਾਹਰੋ ਲਿਆਣ ਦਾ ਅਸਲਾ,,,,ਠਾਣੇ ਚੋ ਮਿਲੇ ਅਸਲਾ ਹੋਰ ਵੀ ਸੰਲਾਘਾਯੋਗ ਕਦਮ ਐ,,,,,,ਸਾਰੇ ਠਾਣਿਆ ਚੋ ਉਪਲੰਬਦ ਹੋਣਾ ,,,ਭਾਵੇ ਸਰਕਾਰੀ ਅਸਲਾ ਵੀ ਦੇ ਦੇਣਾ ਚਾਹੀਦਾ,,,ਪੁਲਿਸ ਦੀ ਰੋਜੀ ਰੋਟੀ ਅਸਾਨ ਤਰੀਕੇ ਨਾਲ ਤ ਚੱਲੇ,,,

  • @ArshDeep-em4zt
    @ArshDeep-em4zt 2 года назад +4

    ਪਿਗ ਇਸ ਦਾ ਵੀ ਲੱਗਿਆ ਹੋਇਆ ਹੈ ਡੀ ਐਸ ਪੀ ਦਾ

  • @MohanSingh-ej1ez
    @MohanSingh-ej1ez Год назад +2

    Good bro

  • @singhprem1156
    @singhprem1156 3 дня назад

    Salute sir ji

  • @darshankumarlaleana383
    @darshankumarlaleana383 6 месяцев назад +1

    ਬਾਈ ਪੁਲਿਸ ਦੀ ਮਿਲੀ ਭੁਗਤ ਕੇ ਸਭ ਕੁਙ ਮਿਲਦਾ ਹੈ

  • @deepdhaliwal3371
    @deepdhaliwal3371 9 месяцев назад +1

    ਸਾਡੇ ਬੁੱਧਣੀ ਵੀ ਪੁਲਿਸ ਹੀ ਚਿੱਟੇ ਵਾਲਿਆਂ ਨਾਲ ਰਲ ਕੇ ਚਿੱਟਾ ਵਾਕਿਆ ਰਿਹੇ ਆ

  • @sukhmann240
    @sukhmann240 Год назад +1

    ਯਾਰ ਥਾਣੇ ਦਾ ਚਾਰਜ ਹੁੰਦਾ ਹੈ ਇਹ ਕੋਈ ਜਵਾਬ ਨਹੀਂ ਕਿ ਮੈਂਨੂੰ ਕੋਈ ਜਾਣਕਾਰੀ ਨਹੀਂ ਹੈ

  • @sukhmann240
    @sukhmann240 Год назад +1

    ਬਾਈ ਜੀ ਗੱਲ ਸੁਣਲੋ ਡੀ ਐਮ ਪੀ ਕਾਰਵਾਈ ਹੋਊਗਾ ਜਦੋਂ ਕਿਸੇ ਨੂੰ ਮਾਰਤਾਬਾ

  • @sukhmann240
    @sukhmann240 Год назад +1

    ਬਾਈ ਜੀ ਗੱਲ ਸੁਣਲੋ ਡੀ ਐਮ ਪੀ ਕਾਰਵਾਈ ਹੋਊਗਾ ਜਦੋਂ ਕਿਸੇ ਨੂੰ ਮਾਰਤਾ

  • @gurdeepsingh1126
    @gurdeepsingh1126 6 месяцев назад +1

    ਵੀਰ ਜੀ ਜਿਨੀ ਦੇਰ ਦੋਸ਼ੀਆਂ ਤੇ ਐਕਸ਼ਨ ਨਹੀਂ ਹੁੰਦਾ ਓਨੀ ਦੇਰ ਇਸ ਨਿਊਜ਼ ਨੂੰ ਪੁਲਿਸ ignor ਨਾ ਕਰਿਓ. ਇਹਨਾਂ ਦੀ ਪੁੱਛ ਪੜਤਾਲ ਦੁਬਾਰਾ ਕਰੇਇ. ਕਿਉਂ ਕੀ ਪੁਲਿਸ ਆਪਣੇ ਬੰਦਿਆ ਤੇ ਕਾਰਵਾਹੀ ਨਹੀਂ ਕਰਦੀ ਕਿਉਂ ਕੀ ਅਫਸਰ ਵੀ ਮਿਲੇ ਹੋਏ ਹਨ

  • @dr.ranjitsinghpoppyflower3566
    @dr.ranjitsinghpoppyflower3566 2 года назад +3

    Emandar channel

  • @sukhmann240
    @sukhmann240 Год назад +1

    ਸਭ ਰਲ਼ੇ ਹਨ ਕੋਈ ਵੀ ਨਹੀਂ ਪੁੱਛਦਾ

  • @sukhwindersandhu7822
    @sukhwindersandhu7822 2 года назад +3

    WaheGuruMeharKare

  • @nexion5144
    @nexion5144 2 года назад +11

    asal vich police hi gangster hai

  • @rajpalsingh6696
    @rajpalsingh6696 Год назад +1

    Paterker vary nice

  • @sukhmann240
    @sukhmann240 Год назад +1

    ਸਭ ਰਲ਼ੇ ਹਨ ਪੁਲਿਸ ਨਛੇ ਵਾਲਿਆਂ ਨਾਲ ਰਲੇ ਹਨ

  • @BalSaab-ly1oe
    @BalSaab-ly1oe 9 месяцев назад

    bilkul sahi gl a ji

  • @baldevsingh9330
    @baldevsingh9330 6 месяцев назад

    It need investigation and responsible Staff should be dismissed if found guilty????

  • @hardeepsarao5491
    @hardeepsarao5491 2 года назад +1

    Very good ji

  • @HarjeetSingh-bc3bm
    @HarjeetSingh-bc3bm Год назад

    ਵੀਰੇ ਜਲਦਰ ਵਾਲ਼ੇ sp ਸਾਬ ਤੌ ਪਸ਼ਲੋ

  • @nirmaldirba976
    @nirmaldirba976 4 месяца назад

    Good 22ji

  • @sukhsingh1328
    @sukhsingh1328 2 года назад +2

    👍

  • @AmanSingh-gm8dp
    @AmanSingh-gm8dp 2 года назад +2

    good mankinder ds dita

  • @RanjitKumar-y7w6n
    @RanjitKumar-y7w6n Год назад +2

    ਮਾਨ ਸਾਹਿਬ ਇਹ ਕੀ ਹੋ ਰਿਹਾ ਤੁਹਾਡੇ ਤੋਂ ਇਹ ਉਮਿਦ ਨੀ ਸੀ ਸੋਚੋ ਕੁਝ

  • @manpreet_kaur83
    @manpreet_kaur83 2 года назад +6

    Corrupt politician corrupt police we want peace and justice for our youth icons Sandeep nagal ambiya n sidhu moose wala

  • @RajKumar-wx1uh
    @RajKumar-wx1uh Год назад +1

    👍👍ppkri

  • @gurlalsingh4809
    @gurlalsingh4809 Год назад +2

    ਸਬ ਮਿਲ਼ੇ ਹੋਏ ਆ y

  • @NarinderSingh-ux2pt
    @NarinderSingh-ux2pt 2 года назад +2

    very

  • @PankajSharma-jp3kq
    @PankajSharma-jp3kq 4 месяца назад

    Right

  • @davinderdev884
    @davinderdev884 Год назад

    Keya baat hai

  • @rajasandhuchatha2201
    @rajasandhuchatha2201 Год назад

    Lok awaz tv very good very nice ji

  • @AvtarSingh-td7mr
    @AvtarSingh-td7mr 6 месяцев назад +1

    22 hi Anna nobar Ki he ek khabar launi si

  • @gurwindersingh6658
    @gurwindersingh6658 2 года назад +1

    Good paterkare

  • @soniakumari6883
    @soniakumari6883 2 года назад +4

    Chor Police

  • @deephony3989
    @deephony3989 2 года назад +3

    DSP phull di ਗੱਲ ਸਹੀ ਆ,j kr nahi ਕਾਰਵਾਈ ਹੋਈ dubara DSP nal ਗੱਲ ਕਰੇ ਪੱਤਰਕਾਰ

  • @dr.ranjitsinghpoppyflower3566
    @dr.ranjitsinghpoppyflower3566 2 года назад +1

    Eh channel great ha

  • @silversinghsilver2961
    @silversinghsilver2961 2 года назад +1

    So sad

  • @Bholanathyadav-w3w
    @Bholanathyadav-w3w 7 месяцев назад

    🤔🤔🤔🙏🙏🙏🙏

  • @jagrajsingh5381
    @jagrajsingh5381 6 месяцев назад

    BDL aaaa.. aaaa gea

  • @gurdeepsingh1126
    @gurdeepsingh1126 6 месяцев назад

    ਇਹ ਇੰਡੀਆ ਹੈ ਏਥੇ ਜਾਂਚ ਵੀ 35/40 ਸਾਲ ਚੱਲਦੀ ਹੈ 😅

  • @ajabsingh2610
    @ajabsingh2610 4 месяца назад

    ਇਸ ਨੂੰ ਪੁਛੋ ਕੀ ਪਤਰਕਾਰਾਂ ਦਸਣਗਕਿ ਥਾਨੇ ਵਿਚੋਂ ਅਸਲਾ ਗੁਮ ਹੋ

  • @GurnamSingh-hc6hx
    @GurnamSingh-hc6hx 10 месяцев назад +1

    Patrkar.bro.gratt

  • @mandeepsidhu7333
    @mandeepsidhu7333 2 года назад +1

    Sab close veer

  • @singh__manjot3990
    @singh__manjot3990 2 года назад +3

    Koi v apne bacha nu police wala na banao bhut badnam hogi punjab police sadi

  • @nirmalnirmal4878
    @nirmalnirmal4878 Год назад +1

    Police khud vikaundi chita ehna nu chor chita andwapon kitho milda ehna nu sab pata

  • @NituSharma-vu3hn
    @NituSharma-vu3hn Год назад

    Eh aavaj ta check krlo

  • @onkarsinghpurewal990
    @onkarsinghpurewal990 Год назад +2

    Police parshan nu apne Dosi mulzam par karwai karke punjab de logon ko batana chahida hai

  • @sukhmann240
    @sukhmann240 Год назад

    ਬਾਈ ਜੀ ਇਹ ਸਿਰਫ ਇਨਕੁਆਰੀ ਕਰਦੇ ਹਨ ਕੰਮ ਨਹੀਂ

  • @kulvirkalsi1432
    @kulvirkalsi1432 11 месяцев назад +1

    Bhai eh sabkhuj pulice ap hi krodi ah

  • @ManpreetSingh-oq7ys
    @ManpreetSingh-oq7ys 7 месяцев назад

    Police ❌ Dress walai smuggler ✅😂😂😂

  • @KulwantSingh-tb6qq
    @KulwantSingh-tb6qq 6 месяцев назад

    M.h.c.nu.patta.hunda.s.ho.nu.nahi

  • @jasmailsingh3650
    @jasmailsingh3650 2 года назад +1

    🔫