ਚਿੱਟਾ ਜੇਬ 'ਚ ਪਾ ਰੇਡ ਕਰਨ ਪਹੁੰਚੇ ਪੁਲਸੀਏ, ਪਿੰਡ ਵਾਸੀਆਂ ਨੇ ਰੰਗੇ ਹੱਥੀ ਕੀਤੇ ਕਾਬੂ

Поделиться
HTML-код
  • Опубликовано: 5 фев 2025
  • #jagbani #police #hoshiarpur
    ਪੁਲਸ 'ਤੇ ਦੋਸ਼ ਲਗਾ ਰਹੇ ਇਹ ਲੋਕ ਗੜ੍ਹਸ਼ਕੰਰ ਦੇ ਪਿੰਡ ਪੈਂਸਰਾਂ ਦੇ ਵਾਸੀ ਨੇ.....ਦਰਅਸਲ ਇਕ ਮਹਿਲਾ ਪੁਲਸ ਮੁਲਾਜ਼ਮ ਸਮੇਤ 4 ਪੁਲਸ ਮੁਲਾਜ਼ਮ ਪਿੰਡ 'ਚ ਇਕ ਬਹਾਦੁਰ ਨਾਂ ਦੇ ਵਿਅਕਤੀ ਦੀ ਦੁਕਾਨ 'ਤੇ ਰੇਡ ਕਰਨ ਪਹੁੰਚੀ.....ਪਿੰਡ ਵਾਸੀਆਂ ਮੁਤਾਬਕ ਪੁਲਸ ਨੂੰ ਰੇਡ ਦੌਰਾਨ ਕੁਝ ਬਰਾਮਦ ਨਹੀਂ ਹੋਇਆ...ਪਰ ਬੜੀ ਹੀ ਚਾਲਾਕੀ ਨਾਲ ਮਹਿਲਾ ਪੁਲਸ ਮੁਲਾਜ਼ਮ ਵਲੋਂ ਦੁਕਾਨ 'ਚ ਚਿੱਟਾ ਰਖ ਕੇ ਨਸ਼ੇ ਦੀ ਬਰਾਮਦੀ ਦਾ ਦਾਅਵਾ ਕਰ ਦਿੱਤਾ ਗਿਆ..
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

Комментарии • 235

  • @gurpartapsinghrai3292
    @gurpartapsinghrai3292 5 лет назад +37

    ਇਹ ਪੁਲਸ ਮਹਿਕਮਾ ਈ ਆ ਅਸਲ ਦੋਸ਼ੀ ਨਸ਼ਿਆ ਦਾ...ਇਹਨਾਂ ਨੂੰ ਮੋਟਾ ਹਿੱਸਾ ਮਿਲਦਾ

  • @Parmjitsinghsidhu-z3t
    @Parmjitsinghsidhu-z3t 8 месяцев назад +3

    ਵੀਰੋ ਪੁਲਸ ਹੀ ਧੱਕਾ ਕਰੂ,,,,,,ਹੋਰ ਧੱਕਾ ਸਾਧ ਕਰਨਗੇ,,,,,,,

  • @Sidhu1964
    @Sidhu1964 5 лет назад +105

    ਜੇ ਫ਼ੜ ਲਏ ਸੀ ਫਿਰ ਸੇਵਾ ਵੀ ਕਰ ਦਿੰਦੇ ਨਾਲ਼ ਲੱਗਦੀ !!!!!!!!!!

  • @GrgVxv
    @GrgVxv 7 месяцев назад +3

    ਪੰਜਾਬ ਵਿੱਚ ਗਰੀਬ ਬੰਦੇ ਨਾਲ ਪਹਿਲਾਂ ਤੋਂ ਧੱਕਾ ਹੁੰਦਾ ਆਇਆ ਗਰੀਬ ਦਿਨੋ ਦਿਨ ਗਰੀਬ ਹੋਈ ਜਾ ਰਿਹਾ ਅਮੀਰ ਦਿਨੋ ਦਿਨ ਅਮੀਰ ਹੋਈ ਜਾ ਰਿਹਾ ਵਾਹਿਗੁਰੂ ਜੀ

  • @JasbirSingh-xu8xi
    @JasbirSingh-xu8xi 11 месяцев назад +3

    ਵੈਰੀ ਗੁੱਡ ਵੀਰ ਜੀ ਪਿੰਡ ਵਾਸੀ ਤੇਰੇ ਨਾਲ ਖੜਗੇ ਤੂੰ ਤਾਂਹੀ ਬਚਗਿਆ ਪਰ ਬਚਕੇ ਰਹੀਂ ਵੀਰ

  • @amarjeetsingh-gn8pn
    @amarjeetsingh-gn8pn Год назад +2

    ਫੈਂਟਾ ਫੇਰੋ ਪੁਲਿਸ ਵਾਲਿਆਂ ਨੂੰ ਜਿਹੜਾ ਇਹੋ ਜਿਹਾ ਕੰਮ ਕਰਦੇ ਹਨ

  • @harpreetgill4807
    @harpreetgill4807 5 лет назад +46

    ਪੰਚਾਇਤ ਨੂੰ ਸਭ ਤੋਂ ਪਹਿਲਾਂ ਪੁਲਸ ਦੀ ਤਲਾਸ਼ੀ ਲੈ ਕੇ ਫਿਰ ਆਪਣੀ ਨਿਗਰਾਨੀ ਹੇਠ ਪੁਲਸ ਨੂੰ ਤਲਾਸ਼ੀ ਲੈਣ ਦੇਣਾ ਚਾਹੀਦਾ ਹੈ। ਤੇ ਜੇ ਪੁਲਸ ਕੋਲੋ ਕੁਝ ਬਰਾਮਦ ਹੁੰਦਾ ਹੈ ਤਾਂ ਪੁਖਤਾ ਸਬੂਤਾਂ ਦੇ ਆਧਾਰ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ

  • @JasbirSingh-ko3oz
    @JasbirSingh-ko3oz 5 лет назад +32

    ਪੁਲਿਸ ਵਾਲਿਓ ਜੇ ਤੂਹਾਨੂੰ ਕੋਈ ਕਮੈਟ ਚ ਗਾਲ ਕੱਢੇ ਤਾਂ ਬਹੁਤ ਮਿਰਚਾਂ ਲੱਗਦੀਆਂ ਹੁਣ ਦੱਸੋ
    ਆਪਣੀ ਕਰਤੂਤ

  • @pindersandhu8008
    @pindersandhu8008 5 лет назад +3

    ਮੈਨੂੰ ਸਮਝ ਨਹੀਂ ਆਉਂਦੀ ਕੈਪਟਨ ਸਾਬ ਨੂੰ ਪੰਜਾਬ ਪੁਲਿਸ ਕਿਉਂ ਨਹੀਂ ਦਿਸਦੀ ਹੁਣ ਪੁਲਿਸ ਤੇ ਵੀ ਕੈਪਟਨ ਸਾਬ ਕਾਰਵਾਈ ਕਰਨ। ਜਦੋਂ ਪੰਜਾਬ ਪੁਲਿਸ ਨੂੰ ਲੋਕ ਕੱਟਦੇ ਹਨ ਉਹ ਤਾ ਬਹੁਤ ਜਲਦ ਕੈਪਟਨ ਸਾਬ ਨੂੰ ਨਜ਼ਰ ਆ ਜਾਦਾ।

  • @vishalbrar6437
    @vishalbrar6437 5 лет назад +39

    ਭਰਾਵੋ ਏਕਾ ਕਰ ਲਵੋ

    • @learnngrow2351
      @learnngrow2351 5 лет назад +2

      ਵੀਰ ਜੀ ਇਕ ਇਕ ਕਰਕੇ िਛਤਰ ਖਾਦੇ ੲੇਕਾ ਨਹੀ ਕਰਦੇ ਸਮਜ ਇਨਾ ਨੁੰ ਨਹੀ ਆੳੁਦੀ ਬਜ ਜਾਓ ਲੋਕੋ

  • @gurdialsingh9732
    @gurdialsingh9732 5 лет назад +10

    ਸੇਵਾ ਕਰ ਦਿਆ ਕਰੋ ਯਾਰ ਨਾਲ ਹੀ ਪ ਪ ਦੀ

  • @JaswinderSingh-kl6gv
    @JaswinderSingh-kl6gv Год назад +3

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @SurjitSingh-iw5ek
    @SurjitSingh-iw5ek 5 лет назад +14

    ਭਰਾਵੋ ਇਥੇ ਗੰਗਾ ਪੁੱਠੀ ਵਹਿ ਰਹੀ ਹੈ। ਪੁਲਿਸ ਨੇ ਉਲਟਾ ਪਰਚਾ ਤੁਹਾਡੇ ਤੇ ਹੀ ਕਰ ਦੇਣਾ ਜਿਹੜੇ ਅਗੇ ਹੋ ਕੇ ਬੋਲ , ਰਹੇ ਹੋ

  • @swarnjeetkaurmattu1315
    @swarnjeetkaurmattu1315 5 месяцев назад +2

    ਸਹੀ ਕਹਿਦੇ ਲੋਕ ‌

  • @ManodKumar-k8j
    @ManodKumar-k8j 24 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ ਏ ਲੇਖਾ ਦੇਣਾ ਪੈਣਾ

  • @gurwindernarain6810
    @gurwindernarain6810 5 лет назад +43

    ਪਿੰਡ ਦਾ ਏਕਾ ਜਿੰਦਾਬਾਦ।ਪਰ ਫੈਟਾ ਤਾਂ ਜਰੂਰ ਕਰਨਾ ਸੀ ਸਾਲੇਆ ਦਾ

  • @samrasandhu3251
    @samrasandhu3251 5 лет назад +1

    ਕੈਪਟਨ ਨੂੰ ਲੱਖ ਲਾਹਨਤਾਂ

  • @GopiGill-uv8eu
    @GopiGill-uv8eu 7 месяцев назад +2

    ਪੁਲਿਸ ਵਾਲਿਆਂ ਦੇ ਕੀੜੇ ਪੈਣਗੇ ਅੰਤ ਬਹੁਤ ਮਾੜਾ ਹੁੰਦਾ ਛਪਾਈਆਂ ਦਾ

  • @happystudiodelawal8869
    @happystudiodelawal8869 5 лет назад +10

    ਛਿੱਤਰ ਪਰੇਡ ਕੀਤੀ ਕੇ ਨਈ ਕੀਤੀ ਤੇ ਕਰ ਦੇਣੀ ਚਾਹੀਦੀ ਹੈ

  • @jaswinderbrar6656
    @jaswinderbrar6656 2 месяца назад

    ਜਿਹੜੇ ਜੇਲ ਜਾਂਦੇ ਆ ਸਾਰਿਆ ਤੇ ਆਏ ਪਾਉਂਦੇ ਆ ਬਾਈ ਜਿਹਨੇ ਵੇਚਣਾ ਉਹ ਤਾਂ ਮਹੀਨਾ ਕਰਕੇ ਜਿਵੇਂ ਮਰਜੀ ਵੇਚ ਲਵੇ

  • @GurdeepSingh-jv7dg
    @GurdeepSingh-jv7dg 5 лет назад +1

    ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਸ਼ਾ ਮੁਕਤ ਪੰਜਾਬ ਇਸ ਤਰ੍ਹਾਂ ਬਨਾਵੇ ਗਾ ਲੋਕਾਂ ਦੇ ਨਜੈਜ ਪਰਚੇ ਕਰਕੇ ਪਿੰਡ ਵਾਲੇ ਪੁਲਿਸ ਨੂੰ ਕੁੱਟ ਦਿੰਦੇ ਕੈਪਟਨ ਨੇ ਤਾ ਝੂਠੀ ਪੁਲਿਸ ਦਾ ਸਾਥ ਦੇਣਾ ਸੀ

  • @rishur6098
    @rishur6098 5 лет назад

    balle punjab police .... bas eda hi lge rho dkho aage ki bnda loki syane hoge aa hun

  • @amardeep8906
    @amardeep8906 5 лет назад +16

    ਜਿਹੜਾ ਵੀ ਪੁਲਿਸ ਵਾਲਾ ਗਲਤ ਆ, ਛਿੱਤਰ 👠ਫੇਰਦੋ ਫੜ ਕੇ।

  • @sunilsharma9135
    @sunilsharma9135 Год назад +1

    ਵੀਰ ਜੀ ਏ ਰੁਪਏ ਨਾਲ ਨਹੀ ਜਾਣੇ ਗੰਦੀ ਕਮਾਈ ਦੇ ਨਾਲ ਚੰਗੀ ਕਮਾਈ ਵੀ ਉਜੜ ਜਾਦੀ ਆ

  • @LakhwinderSingh-xi1hq
    @LakhwinderSingh-xi1hq 5 лет назад +1

    ਛਿੱਤਰ ਫੇਰੋ ਏਨਾਂ ਸਾਲਿਆਂ ਨੂੰ

  • @GrgVxv
    @GrgVxv 7 месяцев назад

    ਪੰਜਾਬ ਦੀ ਪੁਲਿਸ ਨਸ਼ਾ ਆਪ ਵੇਚ ਰਹੀ ਹੈ ਤਕੜੀ ਬੰਦਿਆ ਨਾਲ ਇਸ ਬੰਦਿਆਂ ਦਾ ਕੰਟੈਕਟ ਹੈ ਜਿਹੜੇ ਵੱਡੇ ਬਲੈਕ ਹਨ ਉਹਨਾਂ ਨੂੰ ਕੋਈ ਫੜਦਾ ਨਹੀਂ ਸ੍ਰੀ ਗੁਰੂ ਹਰ ਕੇ ਪਰਚਾ ਪਾ ਦਿੰਦੇ ਹਨ ਕੋਈ ਬੰਦਾ ਉੱਠ ਕੇ ਗਰੀਬ ਦੀ ਮਦਦ ਕਰਦਾ ਹੈ ਉਸ ਬੰਦੇ ਨੂੰ ਵੀ ਮੇਰਾ ਹਿੰਦੁਸਤਾਨ ਜਿਹੜਾ ਬੰਦਾ ਸੱਚ ਬੋਲਦਾ ਹੈ ਉਸ ਬੰਦੇ ਨੂੰ ਜੇਲ ਜਾਂ ਮਾਸਮੇਰਾ ਹਿੰਦੁਸਤਾਨ

    • @GrgVxv
      @GrgVxv 7 месяцев назад

      ਹਿੰਦੁਸਤਾਨ ਵਿੱਚ ਜਿਹੜਾ ਬੰਦਾ ਸੱਚ ਬੋਲਦਾ ਹੈ ਬੰਦੇ ਨੂੰਜਾਂ ਜੇਲ ਜਾਂ ਮੌਤ ਹਿੰਦੁਸਤਾਨ ਸੱਚ ਦੇ ਮਗਰ ਕੋਈ ਨਹੀਂ ਕਰਦਾ ਦੁਨੀਆਂ ਹੈ ਝੂਠੇ ਬੰਦਿਆਂ ਦੀ ਇਸੇ ਕਾਨੂੰਨ ਵੀ ਝੂਠੇ ਬੰਦਿਆਂ ਦਾ ਹੈ

  • @parkashparkashsingh2475
    @parkashparkashsingh2475 5 лет назад +1

    ਸੇਵਾ ਕਰਨੀ ਚਾਹੀਦੀ ਸੀ ਨਾਲ ਹੀ

  • @jasbirsinghjasbirsingh275
    @jasbirsinghjasbirsingh275 5 лет назад +2

    ਜੁਤੀ ਫੇਰਨੀ

  • @sardarsaab1007
    @sardarsaab1007 Год назад

    ਲਾਲੜੂ ਭਾਰਤ ਪਟਰੋਲੀਅਮ ਦਾ ਗੈਸ ਪਲਾਂਟ ਹੈ ਅੱਜ 20 ਸਾਲ ਪੁਰਾਣੀ ਗੱਲ ਹੈ ਮੈਂ ਵੀ ਉੱਥੇ ਟਰੱਕ ਚਲਾਉਂਦਾ ਸੀ ਉੱਥੇ ਜਲੰਧਰ PAP ਪੁਲਿਸ ਲਾਈਨ ਵਿੱਚੋ ਵੀ ਪੁਲਿਸ ਵਾਲਾਂ ਟਰੱਕ ਭਰਨ ਆਇਆ ਕਰਦਾ ਸੀ ਗੈਸ ਪਲਾਂਟ ਦੇ ਅੰਦਰ ਜਾਣ ਲਈ ਨੰਬਰ ਵਾਈਜ ਗੇਟ ਪਾਸ ਕੱਟਦਾ ਸੀ ਪਰ ਪੁਲੀਸ ਵਾਲਾ ਕਈ ਵਾਰੀ ਪਹਿਲਾਂ ਹੀ ਕਟਵਾ ਲੈਂਦਾ ਸੀ ਇਕ ਦਿਨ ਅਫਸਰ ਨੇ ਨਹੀਂ ਕੱਟਿਆ ਪੁਲਿਸ ਵਾਲਾਂ ਅਫਸਰ ਨੂੰ ਕਹਿੰਦਾ ਕੱਟਦੇ ਨਾ ਤਾਂ ਨਾਕੇ ਤੇ ਫੜਾ ਦੇਵਾਂ ਗਾ ਉਹ ਕਹਿੰਦਾ ਕਿਦਾਂ ਤੇਰੇ ਮੋਟਰਸਾਈਕਲ ਦੀ ਡਿੱਗੀ ਵਿੱਚ ਫ਼ੀਮ ਦੀ ਗੋਲੀ ਰੱਖ ਦੇਵਾਂਗਾ

  • @harkeeratbarn5511
    @harkeeratbarn5511 5 лет назад +32

    90 % galt parche kate jAnde ne

  • @Harishkumar-lu6or
    @Harishkumar-lu6or 5 лет назад +4

    Sahi gl aa bilkul

  • @antieuntie8724
    @antieuntie8724 5 лет назад

    Sabas pind valeya da

  • @SatpalSingh-pw1mt
    @SatpalSingh-pw1mt 5 лет назад +2

    ਪੁਲਿਸ ਵਾਲਿਆਂ ਨੂੰ ਪੁੱਛੇ ਕੇ ਏਨਾ ਕੋਲ ਚਿੱਟਾ ਕਿਥੋਂ ਆਈਆ

  • @amandeepbrarsinghbrar7216
    @amandeepbrarsinghbrar7216 5 лет назад

    ਪਹਿਲਾਂ ਵੋਟਾਂ ਪਾਉਂਦੇ ਓ ਤੇ ਹੁਣ ਧੱਕੇ ਦੀ ਗੱਲ ਕਰਦੇ ਓ, ਪਹਿਲਾਂ ਇਹਨਾਂ ਲਈ ਆਪਸ ਚ ਦੁਸ਼ਮਣੀਆਂ ਪਾਉਂਦੇ ਐਂ ਹੁਣ ਰੋਂਦੇ ਐ, ਗਲਤੀ ਥੋਡੀ ਐ

  • @gurpreetsandhi9496
    @gurpreetsandhi9496 5 лет назад +2

    90 % ਪੁਲੀਸ ਝੂੱਠੇ ਪਰਚੇ ਪਾ ਕੇ ਅਾਪਣੇ ਕੇਸ ਪੂਰੇ ਕਰਦੇ ਨੇ । ਕੁੱਤੀ ਚੋਰਾ ਨਾਲ ਰਲੀ ਹੋੲੀ ਅਾ । ਅੰਨੀ ਪੀਹੀ ਜਾਂਦੀ ਅਾ , ਕੁੱਤੀ ਚੱਟੀ ਜਾਂਦੀ ਅਾ ।

  • @kamalkrai-ux7ns
    @kamalkrai-ux7ns 4 года назад

    Right

  • @gurteejsingh526
    @gurteejsingh526 5 лет назад +3

    Aw hundi aw punjab police

  • @jagtardesiradiosongs2925
    @jagtardesiradiosongs2925 5 лет назад

    Sahi gll ha

  • @parvinderrandhawa2703
    @parvinderrandhawa2703 5 лет назад

    Hor deo vote

  • @manindersandhu4906
    @manindersandhu4906 5 лет назад +2

    Police good job

    • @hussanlal5796
      @hussanlal5796 5 лет назад

      ੲਿਹਨਾ ਨੂੰ ਅੰਦਰ ਬੰਨ ਕੇ ਜੁਤੀਅਾ ਮਾਰਨੀਅਸੀ

    • @gurmailsinghcoach8099
      @gurmailsinghcoach8099 5 лет назад

      AH CHAR POLICE WALE JO AE C MEHLA POLICE TE OUR POLICE WALEA KOL JO CHEETA C ENA NU SAD KES LAE RAHE HO ENA TE CHEETA JO LAE KE AE OH ENA POLICE WALEA TE CHEETA PA KE PARCHA KATWA KE TORO ONA TIME SDDO HE NA ENA NU ENA TE CHEETA PA KE PARCHA KATWA KE TORO ONA TIME SADOO HE NA NAHE ROOLA PAOUN DA KOE FAEDA NE JDO TUSE CHEETA FAD LEA HAE TA PARCHA DARJ KARWE BENA SADOO HE NA POLICE WALE KE SALE LAGDE A SDDO NA EK LANDU PATRKAR DE BUND NE MAR SAKDE ENE PANCHAET LAGDA SODE VITCH V KHUJ KADN PAOUN NU NE VEERO JO PEND DA EK LANDU PATRKAR TE EK LOUNDA POLICE MULAJEM NE SOOT AUNDA BNA LOW KANDOD LOUNDEEA NU EK CHD JEA KRO EK UTTER JEA KRO FER NE KOE SODE PEND AUNDA MUD KE LADES COSTEBL KE SALE LAGDE C SODE JDO CHEETA RAKH RAHE C DUKAN VITCH MUNEA NU CHEMBED JANDE PAPEA SAPEA TA WAD LENDE CHAR JDO KMM LOUNDEA WALE KARN AE C

  • @goldysingh1992
    @goldysingh1992 5 лет назад

    👌👌👌👌👌👌👌

  • @harjitsingh-iw6ob
    @harjitsingh-iw6ob 5 лет назад

    Rub kolo dro punjab police veer g es Cehhez da ant bhut mada hunda jekar kannun bannon wale hi kannonn diya daziea uddna lag py a ki bnu es dunieya da

  • @as-zq6jl
    @as-zq6jl 5 лет назад +13

    App he sale krde aa chitaaa sale policeeee

  • @manid0751
    @manid0751 5 лет назад +7

    Maut b nahi aauni sokhi eho jehe police waalya nu daroo rabb hega aa patandro 🙏🏻🙏🏻

  • @jugrajsingh9409
    @jugrajsingh9409 5 лет назад +1

    Police dhakha Both krdi aa JI Paise Toh bina eh report ni Likhde

  • @paramjitsingh2618
    @paramjitsingh2618 5 лет назад +8

    Ina De Bache Cancer Nal Marde
    Eh phir v Nahi sudar de.

  • @beebamunda4680
    @beebamunda4680 Год назад

    Sade nl v ho gya c eda

  • @happysinghhappysingh5777
    @happysinghhappysingh5777 5 лет назад +4

    dismis karo sale nu

  • @godisone5728
    @godisone5728 5 лет назад +2

    Jis police kolo asi insaf di mang krde a , oh police khud sanh aam loka nu jeo ni dindi , o je eho haal riha police da ta sanu ni chahidi eho jehi police , Military raaj krdo ede to changa

  • @Mahipreet-yx6dk
    @Mahipreet-yx6dk Год назад

    Hun bhagawant maan kithe aa oh ta kehda c Punjab nu badal dya ge

  • @1999-y8d
    @1999-y8d 5 лет назад +2

    Bhai ji Punjab Chod Ke chale jao Aisi Baat Main Bhala hai aapka

  • @ramanpreet8632
    @ramanpreet8632 5 лет назад +1

    Ajj diya news v payo

  • @rohitdhaliwal8010
    @rohitdhaliwal8010 5 лет назад +4

    Punjab Police ik number di kharab hgi

  • @brightsun2149
    @brightsun2149 5 лет назад

    Waa Punjab police tere kam niralye

  • @goraflyian5453
    @goraflyian5453 5 лет назад

    Bai ji jail vich ja k dekho kene munde bina kese gal to saja kat rahe aa.a sab police Dhaka kardi aa te media v nal ral janda pata kush hunda ni .....

  • @JaspreetSingh-no3ql
    @JaspreetSingh-no3ql 5 лет назад +5

    Jado far laye c fer kut kut k maar dene c gunde eda hee ehna kutyan ne bahut saare jhuthe parche karke beksur naujwan jailan wich rolte, asli gunde ta eh hai sarkari. Khaki wale

  • @inderpalgill4018
    @inderpalgill4018 5 лет назад

    Sailla police

  • @kuljeetsingh3693
    @kuljeetsingh3693 5 лет назад

    Ehi a kam veer police da

  • @amriksingh4507
    @amriksingh4507 5 лет назад

    Captain nu pucho ji hun 4hafte nahi hun ta 100to jayada hafte hi gaye captain saab chiitta kithon aya tuse ta band karta c ji

  • @JaswinderSingh-kl6gv
    @JaswinderSingh-kl6gv Год назад +1

    ਸਿੰਘ ਸਜੋ

  • @pspada5757
    @pspada5757 5 лет назад

    Police te parcha hona chahida

  • @surjeetsinghdhanju5952
    @surjeetsinghdhanju5952 5 лет назад

    Veer ji sarkara rojgar dena ta ki he sarkar police de rahe rojgar band krone te lgi he

  • @JaspreetSingh-no3ql
    @JaspreetSingh-no3ql 5 лет назад +2

    Police daa crime wdhda hee ja reha hai jado tak public chup chap dekhdi rahegi odon tak ehna ne nee sudhrna ehna nu nath paun waste tuhanu kholne paine a hath police thana hee aag de hwale kardo jinda jlla do ehna nu poora thana fook do fer sarkara de kan tak kya ehna de khandan dee kayi peerian tak janta dee aawaj jaungi

  • @ਕੱਬਾਕਿਸਾਨ
    @ਕੱਬਾਕਿਸਾਨ 5 лет назад +1

    ਯਾਰ ਸੁਕੇ ਕਿਉਂ ਜਾਨ ਦਿੱਤੇ
    ਕੁੱਟ ਕੁੱਟ ਮਾੰ ਚੋ& ਦੇਣੀ ਸੀ

  • @khangura8080
    @khangura8080 5 лет назад +7

    Hor Pao Haram de jute Raje nu Vota

  • @mangatsaab4134
    @mangatsaab4134 5 лет назад

    Bro aap nu vota paiye je Punjab nu bachona a .

  • @kuldeepsinghkuldeepsingh9521
    @kuldeepsinghkuldeepsingh9521 5 лет назад

    Sare police Vale ratyer kite Jan berojgar te umer raje rakhe jan

  • @satinderbirsingh9569
    @satinderbirsingh9569 5 лет назад +7

    Saley Aap hi vechde han, Police di naukri Rab di maar nalon nahin vaddi

  • @billasings3181
    @billasings3181 5 лет назад

    Bjp congras RSs chor chor chor chor

  • @kalameet585
    @kalameet585 5 лет назад +1

    Totally failed government loko eak ho jao eah leaders Punjab nu khatam karn lyge hun

  • @dhillonsaab7934
    @dhillonsaab7934 5 лет назад

    Punjab Police Muradabad

  • @sherrabrar3196
    @sherrabrar3196 5 лет назад

    Daang pher e deni CCC naal di naal karwai Kar dea karo g

  • @desasingh7038
    @desasingh7038 5 лет назад +3

    Caption sahib di police gundagrdi
    Kr rhi hai

  • @rajnishsharma9243
    @rajnishsharma9243 5 лет назад +5

    Jutti pherde

  • @rajnishsharma9243
    @rajnishsharma9243 5 лет назад +6

    aa jahri jnani ne chitta rakhya. Kinna k vdia kamm kita. Phr kahna ladies nu kuch kaho na. Jutti pherde ehde

  • @kanwaljitsinghkawal3873
    @kanwaljitsinghkawal3873 5 лет назад

    Media v police de he boli bolda a

  • @1999-y8d
    @1999-y8d 5 лет назад +2

    Jab Apne department per Baat Aane Lagti Hai To Sabhi Police wale look Jaate Hain Samne Aakar koi bhi Bada officer jawab dene Ko taiyar Nahin Hota dekh lena Yahi Hoga ISI masale mein

  • @JaswinderSingh-kl6gv
    @JaswinderSingh-kl6gv Год назад +1

    ਸਿੰਘਾਂ ਦਾ ਸਾਥ ਦੇਵੋਂ ਜੇ ਨਸ਼ੇ ਬੰਦ ਕਰਨੇ ਆ

  • @talwindersingh140
    @talwindersingh140 5 лет назад

    kj ni ho skda g

  • @threadbooksewingmachine7995
    @threadbooksewingmachine7995 5 лет назад +2

    Kanoon upar kanoon banna chahida hai

  • @JaiSingh-wv5gl
    @JaiSingh-wv5gl 7 месяцев назад

    इन्हें जेल भेजो दूसरे को नोकरी

  • @vikramsingh-db3xs
    @vikramsingh-db3xs Месяц назад

    Asli crime te police ne falya hoya hai koi v janch nai honi aj tk hoya kuch bas jo v hunda hai o garib insan nal he hunda hai

  • @GaganKumar-my5vn
    @GaganKumar-my5vn 5 лет назад

    Majhe vang shitar fero ihna nu

  • @gurbirsingh566
    @gurbirsingh566 5 лет назад +2

    Kaki walea di ma di lan

  • @balbirkaur4019
    @balbirkaur4019 5 лет назад +5

    Lady noo v shramnai aai

  • @punjabjalandharjasvirsingh4253
    @punjabjalandharjasvirsingh4253 5 лет назад

    Hun captain saab sutta pya hai hun police te karwai kare

  • @rajveersajan2591
    @rajveersajan2591 5 лет назад +1

    Punjab police murda baad

  • @diljeetsingh3091
    @diljeetsingh3091 5 лет назад +4

    Eho j police alea di tn bund ch bans Dede.... Kai police vale baut emandar ne

  • @theking-lm3gm
    @theking-lm3gm 5 лет назад

    So sad

  • @harvindersinghharry3157
    @harvindersinghharry3157 2 года назад

    police hi kra rhi sab kuchh g

  • @rguru446
    @rguru446 5 лет назад

    ਨਸ਼ਾ ਛੱਡੋ
    ਬਿਨਾ ਕਿਸੇ ਕੰਮ ਛੱਡੇ, ਬਿਨਾ ਤੋੜ ਤਕਲੀਫ਼ ਤੋ,
    ਬਿਨਾ ਦਾਖਲ਼ ਹੋਏ Ph - 81959-59302

  • @satindrapaulsingh9329
    @satindrapaulsingh9329 5 лет назад

    No Rule of Law.

  • @punjabivillagersardar4996
    @punjabivillagersardar4996 5 лет назад

    Police waalea te case pao ndps da

  • @amritkhaira920
    @amritkhaira920 5 лет назад +1

    Paise leni police nu changi tarah sabak sikhona c

  • @ShivKumar-gk3ne
    @ShivKumar-gk3ne 5 лет назад

    So sad yaar

  • @nirmaldhiman773
    @nirmaldhiman773 Год назад

    Ih
    Sarkarbnake
    Fasge
    Punjab
    Vasi

  • @simrankaur3351
    @simrankaur3351 5 лет назад +1

    Police vala appnia trkia chunda

  • @user-Sunny205
    @user-Sunny205 5 лет назад

    Bai Hun Punjab lok jnta de hantha vich a
    Sarkara ta dabon nu firdia ne

  • @sandeepsahota5775
    @sandeepsahota5775 5 лет назад +3

    Rehn deya kro yr ...

  • @sunnyangurana99
    @sunnyangurana99 5 лет назад +1

    Dislikes vale police de munde ne fudo jado tada nal eda hoa pta far lago gya police chor va