Pesse le lene chide c Kioki apa pinda ch rehnde Tuc eh gl dso kde kise pind nu crorea di grant mili aa Jo mildi v aa Phla te adhi adhi hundi aa jhri bachdi aa oh pind te la dinde te ehde ch sida hi pind lyi pesse dite ja rhe c te pind wale glt aa
For personal attention of Election Commissioner, Punjab State Election Sectt. Chandigarh. This video pertains to Village Hardorawal Kalan falls in Dera Baba Nanak. This man has offered Rs 2 Crores for Sarpanchi. In case he is so rich, he may please be advised to open a hospital in his area for the treatment of the poor people. For your kind information and n/a please.
2 crore kise kamm te layo naale pimd de bandeya nu rojgaar deyo sarpanchy ne kheh hi pwauni a jaroori nahi politics ch a ke hi pind di seva hundi. A ikk waari socheyo veer
ਇਸ ਬੰਦੇ ਦੀ ਬੋਲ ਬਾਣੀ ਬਹੁਤ ਗਲਤ ਹੈ ਕੀ ਕਿਹਾ ਇਸਨੇ ਮਜਬਣ ਕੀ ਇਨਸਾਨ ਨਹੀਂ ਹੁੰਦਾ ਹੰਕਾਰੀ ਬੰਦਾ ਇਹੋ ਜਿਹੇ ਬੰਦੇ ਸਰਪੰਚ ਨਹੀਂ ਚਾਹੀਦੇ
ਸਹੀ ਕਿਹਾ ਵੀਰ ਜੀ ਤੁਸੀਂ ਇਹ ਤਾਂ ਪਹਿਲਾਂ ਹੀ ਜਾਤ ਪਾਤ ਵਿੱਚ ਫਰਕ ਕਰਦਾ ਗਾ ਇਹ ਸਰਪੰਚ ਕਹਾਉਣ ਦੇ ਲਾਇਕ ਨਹੀਂ ਹਨ
Sai gl aa veer ji
ਇਸ ਦੀ ਚੋਣ ਕਮਿਸ਼ਨ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਇਹ ਫੈਸਲਾ ਬਹੁਤ ਗ਼ਲਤ ਹੈ ਇਹ ਸਿਆਣਪ ਨਹੀਂ ਹੈ
ਲਖ ਦਿਅ ਲਾਹਨਤਾ ਤੁਹਾਡੇ ਜਮਣ ਦੇ
Ujjj
Ukh
Ukjj
ਭਾਈ ਜੇ ਤੁਹਾਡੇ ਕੋਲ ਪੈਸੇ ਹੈ ਦੋ ਕਰੋੜ ਰੁਪਏ ਦੇਂਦੇ ਹੋ ਜੇ ਕਰ ਇਕ ਕਰੋੜ ਵੀ ਪਿੰਡ ਵਿੱਚ ਵੰਡ ਦਿੱਤਾ ਜਾਵੇ ਤਾਂ ਸਾਰੇ ਪਿੰਡ ਵਿੱਚ ਤੁਹਾਨੂੰ ਬਹੁਤ ਇੱਜ਼ਤ ਮਾਣ ਸਤਿਕਾਰ ਸਰਪੰਚੀ ਤੋਂ ਵੱਧ ਮਿਲ ਸਕਦਾ ਹੈ
ਇਹਨਾਂ ਦੀ ਇਨਕਵਾਰੀ ਹੋਣੀ ਚਾਹੀਦੀ ਏ
ਇਸ ਨੂੰ ਇੱਕ ਸਵਾਲ ਜ਼ਰੂਰ ਪੂਛਿਆ ਜਾਵੇ ਮਜਬਣ ਕੀ ਹੂੰਦਾ ਗਾ ਜ਼ਾਤ ਪਾਤ ਦਾ ਫ਼ਰਕ ਕਰਦਾ ਇਸ ਨੂੰ ਤਾਂ ਅਕਲ ਨਹੀਂ ਇਹ ਸਰਪੰਚ ਕਹਾਉਣ ਦੇ ਲਾਇਕ ਨਹੀਂ ਹਨ
ਏਸੇ ਨੇ ਹੀ ਜਿੱਤਣਾ ਸਰਦਾਰੀ ਬੋਲਦੀ ਆ 🎉
ਪੈਸੇ ਨਾਲ ਇਜਤ ਨਹੀਂ ਮਿਲਦੀ ਪਹਿਲਾਂ ਕੰਮ ਚੰਗੇ ਕੀਤਾ ਹੁੰਦਾ ਦੂਜੀ ਵਾਰ ਆਪਣੇ ਆਪ ਲੋਕ ਚੁਣਦੇ ਸਿਰਫ਼ ਸਿਆਸਤ
ਏਨਾ ਦੋਵਾਂ ਬੋਲੀ ਦੇਣ ਵਾਲੇ ਹੰਕਾਰੀ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਬਾਬਾ ਸ਼ਬਦ ਕਿਹੋ ਜਿਹਾ ਬੋਲਿਆ ਮਜਬਣ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੋਪਰਟੀ ਦੀ ਜਾਂਚ
ਰਾਜ ਚੋਣ ਕਮਿਸ਼ਨ ਦੇਵੇ ਦਖ਼ਲ ਬੋਲੀ ਲਾਉਣ ਵਾਲਿਆਂ ਤੇ ਕਰੇ ਪਰਚਾ!
ਬੰਦਾ ਉਮਰ ਨਾਲ ਨਹੀਂ ਅਕਲ ਨਾਲ ਸਿਆਣਾ ਹੁੰਦਾ ਹੈ ਇਸ ਵਿੱਚ ਅਕਲਮੰਦੀ ਕਿਤੇ ਨਜ਼ਰ ਨਹੀਂ ਆਉਂਦੀ ਇਹ ਬੋਲੀ ਦਾ ਮਤਲਬ ਹੈ ਪੂੰਜੀਵਾਦੀ ਲੋਕਾਂ ਦਾ ਸਰਪੰਚੀ ਨੂੰ ਖਰੀਦਣਾ
ਬੀਜੇਪੀ ਦੀ ਘੁਰਲੂ ਟੀਮ ਹੈ ਜੀ
Ano boln de akle no kad ke faro ano lu
bevkoof eh
ਕਿਸੇ ਪਿੰਡ ਸਰਪੰਚ ਦੀ ਬੋਲੀ ਨਹੀਂ ਹੋਣੀ ਚਾਹੀਦੀ ਪੈਸੇ ਤੋਂ ਬਗੈਰ ਸਿਹਮਤੀ ਹੋਣੀ ਚਾਹੀਦੀ ਹੈ 9
ਇਸ ਤੋਂ ਪਤਾ ਲੱਗਦਾ ਇਹ ਲੋਕ ਕਿੰਨਾ ਫਰਕ ਰੱਖਦੇ ਹਨ
ਅਨਪੜਤਾ ਤੋ ਪੰਜਾਬ ਬਚਾਓ
ਪੜਿਆ ਲਿਖਿਆ, ਬੀ ਏ ਪਾਸ ਸਰਪੰਚ ਮੈਬਰ ਬਣਾਓ
ਇਹੋ ਜੇ ਬੰਦੇ ਨੂੰ ਸਰਪੰਚ ਬਣਾ ਕੇ ਬਹੁਤ ਵੱਡੀ ਗਲਤੀ ਕਰ ਰਹੇ ਨੇ ਲੋਕ ਜਿਸ ਨੂੰ ਬੋਲਣ ਦੀ ਅਕਲ ਨਹੀ ਹੈਗੀ।
ਜਿਹੜਾ ਬੰਦਾ ਕਹਿੰਦਾ ਵੈਸੇ ਲੋਕ ਪਲਾਈ ਦੇ ਕੰਮ ਕਰਨੇ ਚਾਹਿਦੇ,,ਪਹਿਲਾਂ ਉਹਨਾਂ ਨੇ ਪਿੰਡ ਵਾਸਤੇ ਬਿਨਾਂ ਸਰਪੰਚੀ ਤੋ ਕਿਨੇ ਲੋਕ ਭਲਾਈ ਦੇ ਕੰਮ ਕੀਤੇ ਸਰਟੀਫੀਕੇਟ ਵਖਾ ਦੇਣ
ਵੀਰ ਜੀ ਜੋ ਭਾਈ ਸਾਹਿਬ ਨੇ ਬੋਲਿਆ ਹੈ ਕਿ ਸਰਪੰਚ ਮਜਬਣ ਹੋਵੇ
ਸਰਬ ਸੰਮਤੀ ਕਰਕੇ ਸਰਪੰਚ ਦੇਣੀ ਨਾਲ ਦੀ ਕੋਈ ਰੀਸ ਹੀ ਨਹੀਂ
੨ ਕਰੋੜ ਪਿਛੇ ਲੈ ਲਾ ਬੁੱਢਿਆ
ਪਹਿਲੀ ਗੱਲ ਇਹਨੂੰ ਬੋਲਣ ਦੀ ਅਕਲ ਹੀ ਨਹੀਂ ਇੰਨੇ ਸਰਪੰਚ ਕਾਹਦਾ ਬਣਨਾ ਨਾਲੇ ਇਹ ਦੋ ਕਰੋੜ ਰੁਪਈਆ ਲਾਊਗਾ ਤੇ ਪਿੰਡ ਦੇ ਕੰਮ ਛਿਕੂ ਕਰੂਗਾ ਪਹਿਲਾਂ ਆਪਣੇ ਪੈਸੇ ਪੂਰੇ ਕਰੂਗਾ ਪਿੰਡ ਵਾਲਿਓ ਇਹਨੇ ਪਿੰਡ ਦਾ ਕੁਝ ਨਹੀਂ ਜੇ ਕਰਨਾ ਦੋ ਕਰੋੜ ਤੋਂ ਚਾਰ ਕਰੋੜ ਪਹਿਲਾਂ ਇਹਨੇ ਆਪਣਾ ਬਣਾਉਣਾ
ਇਨੂੰ ਦੱਸੋ ਮਜਬਣ ਕੌਣ ਹੁੰਦੀ
@@sunnycena4085 ਇਸ ਦੇ ਹੱਥ ਮੇਰੇ ਵਰਗੀ ਅੜਬ ਨਾਲ ਨਹੀਂ ਜੁੜੇ ਹੋਣੇ ਗੱਦ ਬੰਦੇ ਦੇ
ਜੇ ਇਸ ਪਿੰਡ ਦੇ ਮਜਵੀ ਸਿੱਖਾ ਵਿੱਚ ਅਣਖ ਹੈ ਤਾਂ ਇਸ ਹੰਕਾਰੀ ਦੱਲੇ ਦੇ ਬਾਹ ਚੜਾ ਦਿਓ ਆਪਣੀ ਸਰਪੰਚ ਬਣਾ ਕੇ
ਇਸ ਵੋਟਾਂ ਰਾਹੀਂ ਦੱਸੋ ਮਜ਼ਬੀ ਸਿੱਖ ਕੌਣ ਹੂੰਦੇ ਆ ਇਹੀਂ ਬੰਦਾ ਮਜ਼ਬੀ ਸਿੱਖਾਂ ਦੇ ਪੈਰੀਂ ਹੱਥ ਲਾਉਂਦਾ ਵੇਖੀਂ
😊
Sahi.gal
ਲੋਕਤੰਤਰ ਦਾ ਘਾਣ ਕਰਨ ਵਾਲੇ ਵਿਅਕਤੀ ਜਿਸ ਵਿਅਕਤੀ ਨੇ ਸਰਪੰਚੀ ਲਈ ਦੋ ਕਰੋੜ ਦੀ ਬੋਲੀ ਲਾਈ ਹੈ ਉਸ ਵਿਅਕਤੀ ਨੂੰ ਤੁਰੰਤ ਰੈਸਟ ਕਰਕੇ ਜੇਲ ਭੇਜਿਆ ਜਾਵੇ ਨਾਲੋ ਨਾਲ ਉਸ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਇਹ ਬੰਦਾ ਲੋਕਾਂ ਦੇ ਹੱਕ ਮਾਰ ਰਿਹਾ ਹੈ ਇਸ ਨੂੰ ਸਜਾ ਅਤੇ ਇਸ ਦੀ ਸੰਪੱਤੀ ਜਪਤ ਹੋਣੀ ਚਾਹੀਦੀ ਹੈ
ਇਸ ਸਿਕੰਦਰ ਹੈ ਸਿਕੰਦਰੇ ਨੂੰ ਹੰਕਾਰ ਬਹੁਤ ਜਿਆਦਾ ਹੈ ਇਸ ਬੁੱਢੇ ਨੂੰ
ਆਉਣ ਵਾਲੇ ਸਮੇਂ ਚ ਪੰਜਾਬ ਦੀ ਬੋਲੀ ਨਾ ਲੱਗਣ ਲੱਗ ਪਵੈ ,ਸਾਰੇ ਪੰਜਾਬ ਵਾਸੀ ਸਿਆਣੇਂ ਬਣੋ🙏
ਮਜਬਣ ਕੀ ਹੁੰਦਾ ਇਹ ਕਾਹਦਾ ਸਿਆਣਾ ਜੱਟ ਵੱਡੇ
ਲੋਕਤੰਤਰ, ਦਾ, ਕਤਲ, ਹੈ, ਵੋਟਾ, ਨਾਮ, ਦੀਆਂ, ਰਹਿਗੀਆ
ਬਾਈ ਜੀ ਅਸੀਂ ਨਿਸ਼ਾਨ ਦੇਹੀ ਕਰਾਈਂ ਸੀ ਪਚਾਇਤੀ ਜ਼ਮੀਨ ਦੀ ਆਪ ਦੇ M LA ਨੇਂ
ਜ਼ਮੀਨ ਨਹੀਂ ਛਡਾਉਣ ਦਿਤੀ ਜੋ ਕਿ mal ਦੇ ਬਰਾਦਰੀ ਦੇ ਲੋਕ ਸੀ ਜਿਨ੍ਹਾਂ ਜ਼ਮੀਨ ਦਬੀ ਸੀ ਜਲਾਲਾਬਾਦ ਹਲਕੇ ਤੋਂ
Superme court vich case file karo.......majdoor union nal mil ke
ਗ਼ਲਤ ਗੱਲ ਕੀਤੀ ਹੈ ਪਿੰਡ ਵਾਲਿਆਂ ਨੇ ਪੈਸੇ ਨਾਲ ਸਰਪੰਚ ਬਣਿਆਂ ਹੈ ਪੈਸੇ ਨਾਲ ਨਹੀਂ ਸਗੋਂ ਵਧੀਆ ਇਨਸਾਨ ਇਮਾਨਦਾਰ ਸਰਪੰਚ ਬਿਨਾਂ ਪੈਸਿਆਂ ਤੋਂ ਸਰਪੰਚ ਬਣਾਇਆ ਜਾਣਾ ਚਾਹੀਦਾ ਸੀ
ਵਾਹਿਗੁਰੂ। ਜੀ। ਇਹ। ਬਿਲਕੁੱਲ। ਗਲਤ। ਹੈ। ਇਨ੍ਹਾਂ। ਤੇ। ਕਾਨੂੰਨੀ। ਕਾਰਵਾਈ। ਹੋਣੀ। ਚਾਹੀਦੀ। ਹੈ। ਜਿਸ। ਬੰਦੇ। ਨੇ। ਪੈਸੇ। ਦੇ। ਕੇ। ਸਰਪੰਚੀ ਲਈ। ਉਹ। ਪਿੰਡ। ਕੀ। ਸਵਾਰੂ। ਇਹ। ਪੈਸੇ। ਦਾ। ਹੰਕਾਰ। ਬੋਲਦਾ
ਪਿੰਡ ਬਚਾ ਲੋ ਕੰਪਨੀਆਂ ਦੇ ਦਲਾਲ ਪੰਚ ਸਰਪੰਚ ਤੋਂ, ਪਿੰਡਾਂ ਨੂੰ ਸਹਿਰ ਬਣੲਇਆ ਜਾ ਰਿਹਾ ਵਿਕਾਸ ਨਾਮ ਤੇ ਵਿਨਾਸ਼ ਕੀਤਾ ਜਾਵੇਗਾ, ਪਿੰਡਾ ਨੂੰ ਪੈਸਾ ਦੀ ਜ਼ਰੁਰਤ ਨਹੀ ਹੈ, ਪਿੰਡ ਦੀਆ ਜ਼ਮੀਨਾਂ ਪੰਚਾਇਤ ਸਕੁਲ ਹਸਪਤਾਲ ਦੀਆ ਜਮੀਪਾ ਵਾਪਿਸ ਲਵੋ, ਸਰਕਾਰ ਨਾਮ ਕਰਕੇ ਕੰਪਨੀਆਂ ਨੂੰ ਵੇਚਣਗੇ, ਪਿੰਡ ਦੇ ਟੋਬਾੜਸਾਫ ਕਰਵਾਓ ਟੈਕਿਆ ਲਗਾ ਕੇ ਟੁਟੀਆ ਦੇ ਕੁਨੈਕਸ਼ਨ ਆਧਾਰ ਨਾਲ ਜੋੜੇ ਜਾਣਗੇ ਫਿਰ ਲਗਣਗੇ ਟੀਕੇ ਜਿਸਨੇ ਟੀਕਾ ਨਾ ਲਗਵਾਈਆਂ ਉਸਦਾ ਕੁਨੈਕਸ਼ਨ ਬੰਦ ਹੋਵੇਗਾ
ਬਾਈ ਨੇ ਦੋ ਕਰੋੜ ਮੈਂ ਸਾਰਾ ਪਿੰਡ ਹੀ ਖਰੀਦ ਲਿਆ
ਇਹ ਸਰਪੰਚ ਪੈਸੇ ਤੇ ਜ਼ੋਰ ਬਣਦੇ ਹਨ ਵੋਟਾਂ ਤੇ ਦੇਖਣ। ਫੇਰ ਪਤਾ ਲੱਗ ਜਾਊ
ਸਹੀ ਕਿਹਾ ਵੀਰ ਜੀ ਤੁਸੀਂ
ਜਦੋਂ ਇਸ ਤੁਸੀਂ ਨੇ ਸਰਪੰਚੀ ਨੂੰ ਦੋ ਕਰੋੜ ਤੱਕ ਚਾੜ ਦਿੱਤਾ ਹੈ ਅਗਲੀ ਵਾਰ ਸੁਵਾਬਕ ਹੀ ਹੈ ਪੰਜ ਕਰੋੜ ਤੇ ਪਹੁੰਚੇ ਗੀ ਹੁਣ ਦੋ ਕਰੋੜ ਪਿੰਡ ਲੱਗਿਆ ਦਿਸਣਾ ਚਾਹੀਦਾ ਹੈ
ਇਹ ਪਿੰਡ ਦੇ ਲੋਕਾਂ ਨੂੰ ਅਕਲ ਕਦੋਂ ਆਊ ਯਾਰ ਦੋ ਕਰੋੜ ਲਾ ਜਦੋਂ ਲੱਗ ਗਿਆ ਪਿੰਡ ਤੇ ਦੋ ਕਰੋੜ ਨਹਾਰ ਬਦਲ ਦੂ ਪਿੰਡ ਦੀ
कौन कह रहा था किसान गरीब हैं। किसानों पर क़र्ज़ भी इसीलिए है।यह फुकरापन ही है।
ਇਸ ਇਸ ਬੰਦੇ ਦੇ ਵਿੱਚ ਹੰਕਾਰ ਬਹੁਤ ਜਿਆਦਾ ਜੋ ਬੋਲ ਰਿਹਾ ਹੈ ਮਜਬਣ ਇਸ ਬੰਦੇ ਨੂੰ ਪਤਾ ਨਹੀਂ ਹੈਗਾ ਇਜਤ ਦੀ ਈਤ ਜੱਟੀ ਵੀ ਉਹੀ ਹੁੰਦੀ ਇਹਦੇ ਮਜਬਣ ਨੂੰ ਗੱਲ ਕਰਨ ਦਾ ਤਰੀਕੇ ਕਹਿ ਸਕਦਾ ਸੀ ਐਸੀ ਕਾਟ ਦੀ ਔਰਤ
ਜਾਂਚ ਹੋਣੀ ਚਾਹੀਦੀ ਹੈ ਇਨੇ ਪੈਸੇ ਦੀ
Tare pape koll 300kale
@@Bsfghgdhjiਜੇ ਕਰ ਇਸ ਕੋਲ 300ਕਿਲੇ ਆ ਫਿਰ ਇਹ ਜਾਤ ਪਾਤ ਵਿੱਚ ਪਰਖ਼ ਕਰੂਗਾ ਇਸ ਨੂੰ ਤਾਂ ਬੋਲਣ ਦੀ ਅਕਲ ਨਹੀਂ ਵੋਟਾਂ ਪਾ ਕੇ ਜਿਤਾਉਣ ਵੇਖਦੇ ਕਿ300 ਕਿੱਲੇ ਜਾ ਜ਼ਮੀਨ ਵੋਟਾਂ ਪਾਉਣ ਗ ਗੲਈਆ ਫਿਰ ਇਹੀਂ ਬੰਦਾ ਮਜ਼ਬੀ ਸਿੱਖ ਦੇ ਪੈਰੀਂ ਹੱਥ ਲਾਉਂਦਾ
ohna da pind da masla aw bhai asi kon aw
ਅੰਗਰੇਜ਼ ਰਾਜ ਹੈ ਵੋਟ ਰਾਜ ਨਹੀਂ
ਤਿੰਨ ਸੌ ਕਿੱਲਾ ਦਿਸਦੈ ਪੰਚਾਇਤੀ ਵਾਲਾ
ਬੀਜੇਪੀ ਦਾ ਬੰਦਾ ਭਾਈ
Majhban 😂😂😂
ਪੈਸੇ ਦੀ ਬੋਲੀ ਤੇ ਕਿਓਂ ਪੰਜਾਬ ਦਾ ਮਹੌਲ ਖਰਾਬ ਕਰਨ ਤੇ ਲੱਗੇ ਹੋ ਬੋਲੀ ਤੇ ਸਰਪੰਚ ਨਹੀਂ ਸਰਬ ਸੰਮਤੀ ਨਾਲ ਸਰਪੰਚ ਚੁਣੋ ਅਤੇ ਪੜੇ ਲਿਖੇ ਸੂਝਵਾਨ ਸਰਪੰਚ ਚੁਣੋ ਅਤੇ ਆਪਣੇ ਪਿੰਡ ਦਾ ਵਿਕਾਸ ਕਰਾਓ
Good job.
Huge amount CBI enquiry required
Election Commission should take action
ਲੱਖ ਦੀ ਲਾਨਤ ਬਾਪੂ ਤੇਰੇ ਜੰਮਣ ਤੇ... ਕੱਦ ਨਾਲੋਂ ਛੋਟੀ ਗੱਲ ਕਰਤੀ.. ਮਜ਼ਬਣ ਕੀ ਹੁੰਦਾਂ
ਮੁਰਖੋ ਦੋ ਕਰੋੜ ,,, ਇਹਨਾਂ ਲੋਕਾਂ ਤੇ ਵੀਹ ਲੱਖ ਚ ਵੋਟਾਂ ਪਾ ਦੇਣੀਆਂ ,,
BUDA BOHAT CHALAK AA 😊😊😊😊
ਮੇਰੀ,,ਹੱਥ,,ਜੋੜ,ਕਿ,ਬੇਨਤੀ,,ਆ,,ਕਿ,,,,s,,c,,ਭਰਾ,,ਬੰਦੇ,,ਨੂ,ਬਾਈ,,ਕਾਟ,,ਕਰੋ
ਬੰਦਾ ਮਜ਼ਬੀ ਸਿੱਖ ਸਰਪੰਚ ਬਣਨਾ ਚਾਹੀਦਾ
ਸਹੀ ਕਿਹਾ ਵੀਰ ਜੀ ਤੁਸੀਂ
@ChukbjeerfulLemming-mp8vl
Ukjj
Ukhhj
ਦਾੜੀ ਚਿੱਟੀ ਆ ਗਈ ਪਰ ਬੋਲਣ ਦੀ ਅਕਲ ਨੀ ਆਈ
Waheguru
ਮਜਬਣ ਕੀ ਹੁੰਦੀ ਆ ਉਏ
ਸਹੀ ਕਿਹਾ ਵੀਰ ਜੀ ਤੁਸੀਂ ਇਸ ਨੂੰ ਜ਼ਰੂਰ ਸਬਕ਼ ਸੁਕਾਉਣ ਜੀ ਵੋਟਾਂ ਰਾਹੀਂ ਦੱਸੋ ਮਜ਼ਬੀ ਸਿੱਖ ਦੇ ਪੈਰੀਂ ਹੱਥ ਲਾਉਂਦਾ ਵੇਖੀਂ
Aho yaar aah majban ki hundi
ਮਜਬਣ ਕਹਿਣਾ ਮਾੜੀ ਗੱਲ ਆ
ਇਹ ਬੰਦਾ ਲਾਈਕ ਨੀ ਸਰਪੰਚ ਦੇ ਏਨੂੰ ਪਤਾ ਹੀ ਨ੍ਹੀ ਗੱਲ ਕਰਨ ਦਾ
ਬੁੜੇ ਚ ਹਕਾਰ ਬੋਲਦਾ ਐ
KANJARA PRESS REPORTA MAJBAN BARE KIO MAHI PUCHIYA KANJRA
❤❤
ਚਾਰ ਚਪੇੜਾਂ ਪੱਤਰਕਾਰ ਦੇ ਮੂੰਹ ਤੇ ਪੈਣੀ ਚਾਹੀਦੀਆਂ ਹਨ ਇਸ ਨੇ ਕਿਉਂ ਨਹੀਂ ਪੁੱਛਿਆ ਵੀ ਤੂੰ ਬੁੜਿਆ ਤੂੰ ਜਾਤ ਪ੍ਰਤੀ ਕਿਉਂ ਬੋਲਿਆ ਸਭ ਲੋਟੂ ਰਲੇ ਹੋਏ ਨੇ
2ਕਰੋੜ ਦੇ ਹੁਣ ਕੀ ho ਗਿਆ
ਕਤੀੜਾਂ ਕੋਲੇ ਵਾਧੂ ਪੈਸੇ ਆ ਲਾ
ਜਾਂ ਉਹ ਭਰਾਵਾਂ ਤਾਂ ਨੂੰ ਨਿਗਾ ਮਾਰੀ ਨਾ ਕਿਸੇ ਲੈਕੇ ਜਾਣਾ ਨਾ ਲੈਕੇ ਆਏ ਆ
Babu ji salute ankh ankh, bapu ji nik suk comenta bolde rehnde a
ਜੁਰਤ ਵਾਲਾ ਬੰਦਾ ਸ ਵੱਸਣ ਸਿੰਘ
Majban ki hunda boli dekh lo
Baba boli ta shai kr la apni omur ta vekh la????
ਇਹੋ ਜਿਹੇ ਬੰਦੇ ਦੀ ਫਾਰਮਾਂ ਤੇ ਲਾਲ ਪਿੰਨ ਨਾਲ ਲਖੀਰ ਮਾਰ ਦੇਣੀ ਚਾਹੀਦੀ ਹੈ
ਬੁੜੇ ਚ ਹੰਕਾਰ ਬੋਲਦਾ ਇਹ ਮਾੜਾ ਹੁੰਦਾ ਭਾਈ
eh sari family bari hakari h loka diya pally diya vata bane de chade ne
Sara pind Vik ga sarm kro
Aje Kisan greeb hai
Nahi greeb oh gujrati ah jahde sara india Lutt ke bhaj gaye …
ਚਵਲ ਬੁੱਢਾ ਬੋਲ ਬਾਣੀ ਕਿਡੀ ਮਾੜੀ ਹੈ ਮਜ਼ਬੀ ਬੰਦੇ ਨਹੀਂ ਹੁੰਦੇ
ਬੰਦਾ ਨੀਂ ਬਾਂਦਰ ਹੈ ਹੰਕਾਰੀ ਮਾਜਬਣ ਨੂੰ ਸਮਝਦਾ ਕੁਛ ਨੀਂ
CBI Inquiry may please be ordered.
Pesse le lene chide c Kioki apa pinda ch rehnde Tuc eh gl dso kde kise pind nu crorea di grant mili aa Jo mildi v aa Phla te adhi adhi hundi aa jhri bachdi aa oh pind te la dinde te ehde ch sida hi pind lyi pesse dite ja rhe c te pind wale glt aa
ਕੰਜਰ ਬੰਦਾ ਮੱਜਬੀ ਬੰਦੇ ਆ ਕਿਸੇ ਡਾਂਗ ਵਾਲ਼ੇ ਨਾਲ ਹੱਥ ਨਹੀਂ ਜੁੜੇ ਨਹੀਂ ਹੋਣੇ ਤੇਰੇ
ਤੂੰ ਹੱਥ ਜੋੜ ਲਾ
ਸਹੀ ਕਿਹਾ ਵੀਰ ਤੁਸੀਂ ਵੋਟਾਂ ਪਾਉਣ ਇਹੀਂ ਬੰਦਾ ਮਜ਼ਬੀ ਸਿੱਖਾਂ ਦੇ ਪੈਰੀਂ ਹੱਥ ਲਾਉਂਦਾ ਵੇਖੀਂ
ਸਹੀ ਕਿਹਾ ਵੀਰ ਤੁਸੀਂ ਵੋਟਾਂ ਪਾਉਣ ਇਹੀਂ ਬੰਦਾ ਮਜ਼ਬੀ ਸਿੱਖਾਂ ਦੇ ਪੈਰੀਂ ਹੱਥ ਲਾਉਂਦਾ ਵੇਖੀਂ
ਵੋਟਾਂ ਪਾਉਣ ਇਸ ਨੂੰ ਜ਼ਰੂਰ ਸਬਕ਼ ਸੁਕਾਉਣ ਜੀ
ਪੈਸਾ ਦੋ ਨੰਬਰ ਦਾ ਲਗਦਾ
ਸਿਆਣੇ। ਬੰਦੇ। ਦੀਆਂ। ਬਾਤਾਂ। ਸੁਣੋ
ਸਰਪੰਚ o ਮਜਬਨ ਆ 😅😂😂
For personal attention of Election Commissioner, Punjab State Election Sectt. Chandigarh. This video pertains to Village Hardorawal Kalan falls in Dera Baba Nanak. This man has offered Rs 2 Crores for Sarpanchi. In case he is so rich, he may please be advised to open a hospital in his area for the treatment of the poor people. For your kind information and n/a please.
ਇਹ ਸ਼ੁਕਰੀਆ ਝੋਟੇ ਨੇ ਇਹਨਾਂ ਨੂੰ ਨੱਥ ਪਾਓ
Luka -shipee ch democracy da ehe haal hai The person already sarpanch. Must have earned more money in his time
Educated majhbi singh sarpanch bnao
Boli vala trika bhut galt hee
Baba ji tusi signed ho pur hunkar bhut hai
ਤੂੰ ਵੀ ਪਹਿਲਾ ਸਰਪੰਚ ਰਿਆ ਤੂੰ ਕਿ ਕੀਤਾ ਪਹਿਲਾ।
System Anna hoya pya pnjaaab da hrr pase to......ehe kmm glt a karwai honi chahidi
Sarpach gareeb v ban sakta koi jaroori nhi paysa wala hi ban sakta
Baba ji Mujbhi v bande honde
Jdo tuc Votta mangan Jana os time tuc hath 🙏 oo
Jatta kol ptta e ni kina k pasha😅
ਜੱਟਵਾਦ 💪
Tattu da jatt bad aa bhaie da ta thla panda aa
ਲੋੜਾਂ ਜੱਟਵਾਦ
ਤੇਰੀ ਧੌਣ ਚ ਕਿੱਲਾ ਬੁੱਢਿਆ ਢੂਈ ਪਾਟਣੀ ਤੇਰੀ ਵੋਟਾਂ ਚ ਵੇਖੀ
ਪਾਤੇ ਪਟਾਖੇ ਆਤਮਾ ਸਿੰਘ ਨੇ
Baba ji hankar bolda tuhade ch.majbi sarpanch ni ban sakde
Is nu dsn chaiye da hai majban kon aa
b j p pinda wich inter karna chahundi
BAE gea Bada.hakAre
ਘੂਸੇ ਜੰਮਣ ਕੰਧਾਂ ਕੰਬਣ
Lagda e bapu hwa hwa ch 2 crore di boli de gya😂😂 te hun jugad nhi ban riha paise da
Pase la ka pahla pand de name ta jama kara lo banda jaban vala ne lagda 😮😮😮😮😮
ਬੇ ਅਕਲੀ ਬੰਦਾ
ਹੋਰ ਕਿਹੜਾ ਮੂਰਖਾ ਦੇ ਸਿੰਙ ਹੁੰਦੇ ਆ 🤪🤪
2 crore kise kamm te layo naale pimd de bandeya nu rojgaar deyo sarpanchy ne kheh hi pwauni a jaroori nahi politics ch a ke hi pind di seva hundi. A ikk waari socheyo veer