Это видео недоступно.
Сожалеем об этом.

ਬਿੱਟੂ, ਗੋਗੋ ਤੇ ਪਾਲੇ ਨੇ ਕਈ ਸਾਲ ਹਰਿਆਣੇ ਨੂੰ ਬਾਡਰ ਨੀ ਟੱਪਣ ਦਿੱਤਾ Bittu Dugal, Pala Jalalpur ਸੱਚੀਆਂ ਗੱਲਾਂ

Поделиться
HTML-код
  • Опубликовано: 26 май 2023
  • ਬਿੱਟੂ, ਗੋਗੋ ਤੇ ਪਾਲੇ ਨੇ ਕਈ ਸਾਲ ਹਰਿਆਣੇ ਨੂੰ ਬਾਡਰ ਨੀ ਟੱਪਣ ਦਿੱਤਾ Bittu Dugal, Pala Jalalpur ਸੱਚੀਆਂ ਗੱਲਾਂ
    #kabaddi #bittudugal #palajalalpuria #gogorurki #gurlalghanour #shillubahuakbarpur #rajapadhri #sukhmanchohla #gopifrandipuria #kulwantcoachjogewal #kabaddi365 #kabaddivideo #mangibaggapind #hariyanakabaddi #deepakkashipuriya #instagram

Комментарии • 36

  • @Makhan-r1j
    @Makhan-r1j 18 дней назад

    ❤ ਬਿੱਟੂ ਦੁਗਾਲ ਨਹੀਂ ਬਣ ਸਕਦਾ ਪਹਿਲੀਆਂ ਚੌ ਬਹੁਤ ਸਿਰਾ ਕਰਵਾਇਆ 2002 ਤੌਂ 2008 ਤੱਕ ਤਾਂ ਬਿੱਟੂ ਦੁਗਾਲ ਨੇ ਸਿਰਾ ਕਰਵਾਇਆ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਉਦੋਂ ਆਪਾ ਘੱਟ ਮੈਚ ਦੇਖਦੇ ਸੀ ਜਿਹਨਾਂ ਨੇ ਉਦੋਂ ਮੈਚ ਦੇਖੇ ਨੇ ਉਹ ਦੱਸਦੇ ਨੇ ਬਿੱਟੂ ਦੁਗਾਲ ਵਾਰੇ ਜਿਵੇਂ ਅੱਜ ਸਿੱਲੂ ਨੂੰ ਦੇਖਦੇ ਹਾਂ ਚੰਗੀ ਤਰਾਂ ਮੈਚ ਦੇਖਦੇ ਹਾਂ ਅੱਜ ਤੋਂ ਪੰਦਰਾਂ ਸਾਲ ਬਾਅਦ ਮੈਚ ਦੇਖਣ ਵਾਲੀਆਂ ਨੇ ਅੱਜ ਦੇ ਸਿੱਲੂ ਦੇ ਜੱਫੇ ਦੇਖਣੇ ਨੇ ਹਾਂ ਅੱਜ ਸੋਸ਼ਲ ਮੀਡੀਆ ਦਾ ਯੂੱਗ ਹੈ ਸਾਰੇ ਮੈਚ ਯੂ ਟਿਊਬ ਤੇ ਦੇਖ ਸਕਦੇ ਹਨ ਬਿੱਟੂ ਦੁਗਾਲ ਦੇ ਪੁਰਾਣੇ ਮੈਚ ਯੂ ਟਿਊਬ ਤੇ ਵੀ ਨਹੀਂ ਆਉਂਦੇ ਨੇ ❤

  • @udaibirdhaliwal5950
    @udaibirdhaliwal5950 Год назад +10

    ਸੱਚਾਈ ਆ ਕੋਚ ਸਾਹਿਬ ਬਿੱਟੂ ਦੁਗਾਲ ਇਕ ਸਮੁੰਦਰ

  • @amritkabaddifitnessboy9363
    @amritkabaddifitnessboy9363 Год назад +14

    ਸਾਡੇ ਲਾਗੇ ਦਾ ਗੋਗੋ ਰੁੜਕੀ ਸਿਰਾ ਸੀ ਬਾਬਾ ... ਸਾਡੇ ਪਿੰਡ ਹਰਦੋ ਫਰਾਲੇ ਬਾਬਾ ਦੇਸਰ ਜੀ ਦੇ v ਮਿਹਨਤ ਕਰਦੇ ਸੀ ਆ k gogo huni 💪💪💪

  • @makhankalas660
    @makhankalas660 Год назад +10

    ਬਿੱਟੂ ਦੁਗਾਲ ਵੀਰ ਮਿਸ ਯੂ

  • @HarjotsinghgurmGurm
    @HarjotsinghgurmGurm Год назад +6

    ਬਿੱਟੂ ਦੁਗਾਲ ਬਾਈ ਬਿੱਟੂ ਉਸਤਾਦ ਜੀ ਸੀ

  • @daljitsingh7980
    @daljitsingh7980 Год назад +9

    ਬਾਬਾ ਨਾਨਕ ਮਹੇਰ ਰੱਖਣ ਸਾਰੇ ਖੇਤਰਾਂ ਵਿਚ 👏👏👏👏

  • @vickychaudhary1388
    @vickychaudhary1388 Год назад +5

    Bittu Dugal 🙏🙏🙏🙏🙏
    Was Super Star 🙏🙏🙏🙏

  • @GurpreetSingh-xz1os
    @GurpreetSingh-xz1os Год назад +7

    bittu dugal ❤

  • @jaggisingh9360
    @jaggisingh9360 Год назад +3

    Bittu duggal dil dar banda cc, dhana bhagat banda cc

  • @amritkabaddifitnessboy9363
    @amritkabaddifitnessboy9363 Год назад +6

    Sanu bhut Maan aa gogo ustad te 💪💪

  • @mahirajput8230
    @mahirajput8230 Год назад +4

    waheguru ji hamesha sareya ta apna mehar phreya hath rakhn ji

  • @arnavmann2249
    @arnavmann2249 Год назад +4

    Is tra de bande de help krni chahide aa jihra game nu ina pyar krda

  • @J_sood39
    @J_sood39 Год назад +4

    Ustad je ne gala vadiya kitiya .per haryana de balwan hun jada mat wali kushsti khed de va.baki shilu te bittu dugal koi bna ne sakda eh rabb walo ande va

  • @ajayx2636
    @ajayx2636 Год назад +10

    ਏ ਵੀ ਜੁੱਗ ਸੀ ਕਬੱਡੀ ਦਾ

  • @jagg8360
    @jagg8360 Год назад +1

    Bittu dugal 💪💪💪💪

  • @Buttar-yr1qc
    @Buttar-yr1qc Год назад +4

    I Love kabaddi ❤️❤️❤️🫶🏻🫶🏻🫶🏻🫶🏻❤️

  • @PargatSingh-nw9qc
    @PargatSingh-nw9qc Год назад

    😭ਬਾਈ ਬਿੱਟੂ ਤਾਂ ਬਿੱਟੂ ਸੀ😭

  • @mannusidhu4670
    @mannusidhu4670 Год назад +4

    Ekam ne haryana valeaa di bsss krvai puri

    • @ramkeshkumar2528
      @ramkeshkumar2528 Год назад +1

      Haryana wali di khed vekhi ni tusi pa ji billu mund tinu badesra shillu madina bhut ght jaffe khande c

  • @deepkahlon7482
    @deepkahlon7482 Год назад +3

    17 17 jaffe ik match ch lye a Bittu duggal na

  • @gurbhejsingh8578
    @gurbhejsingh8578 Год назад +3

    ਹੋਣ shulla ਤੇ ਵਿਨ ਖੱਤਰੀ ਰਵੀ devora top de palwan ne harnayna dye

  • @jatindersingh-pl2dp
    @jatindersingh-pl2dp Год назад +3

    Kabaddi da tiger Gogo rurki

  • @Vickyghumman
    @Vickyghumman Год назад +3

    ❤❤❤❤❤

  • @honeywadhwa4022
    @honeywadhwa4022 Год назад

    Sahi dasya ustaad g huna ne

  • @karanbaraich2300
    @karanbaraich2300 Год назад

    Bahut vadiya

  • @kabaddilover1720
    @kabaddilover1720 Год назад +2

    12:15#

  • @Ballisingh-ib6kq
    @Ballisingh-ib6kq Год назад

    ❤❤❤❤❤❤

  • @karmjitsinghgill3323
    @karmjitsinghgill3323 Год назад

    👌

  • @gurlalsekhon3268
    @gurlalsekhon3268 Год назад

    ❤️❤️❤️❤️

  • @inderjeetgillinder2090
    @inderjeetgillinder2090 Год назад +2

    Pappu ustad tu khrak bara pucha Karo jaror

  • @rababsingh13Bal
    @rababsingh13Bal Год назад +3

    Panjab aale apne nave players nu promote krn Hariyane vale sadi panjabian di izzat ni karde main jinne comment parda ode ch Panjabi v Haryanvian de gun gan krde te Haryanvi sirf apne bandeyan di tareef krde. Eh gal samjhni jruri hai sade Panjabian nu. Main eh ni kenda game ch nasli vitkara kita jave par tusi apne ghar di izzat ni krke guwand de gungan kroge te sade kal nu koi player ni rehne. Nasha nasha krke pehla hi panjab badnam hoya peya. Apne lokan nu apne bacheyan nu sambhaliye aapa.

  • @arnavmann2249
    @arnavmann2249 Год назад +3

    Hira banda coch kulwant singh

  • @jattjatt3826
    @jattjatt3826 5 месяцев назад

    Fr aaj te shillu shillu hoi pai aa😂

  • @haklavlog2776
    @haklavlog2776 Год назад

    Veer ji gogo rurki kider ji aaj kal

  • @rob-emmm
    @rob-emmm Год назад

    Apne Punjabi apne nu marde

  • @udaibirdhaliwal5950
    @udaibirdhaliwal5950 Год назад

    ❤❤❤❤❤❤