ਚਿੱਟੇ ਖ਼ਿਲਾਫ਼ ਆਰ-ਪਾਰ ਦੀ ਲੜਾਈ ' ਤੇ ਉੱਤਰੇ ਪਿੰਡ ਦੇ ਲੋਕ, 12 ਸਾਲ ਦੇ ਜਵਾਕ ਬਣੇ ਨਸ਼ੇੜੀ | On Air

Поделиться
HTML-код
  • Опубликовано: 22 янв 2025

Комментарии • 362

  • @PritDhillon-ki4pd
    @PritDhillon-ki4pd Год назад +10

    ਬਿਲਕੁਲ ਸਹੀ ਹੈ ਮਹਿਨਾ ਚਲਦਾ ਹੈ

  • @swarnjeetkaurmattu1315
    @swarnjeetkaurmattu1315 2 месяца назад +2

    ਸਰਕਾਰ ਦੀ ਗਲਤੀ ਸਾਰੇ ਅਫਸਰਾਂ ਦੀ ਪਰੋਪਟੀ ਜਾਚ ਹੋਵੇ ਵੱਧ ਬਣਾਈ ਪਰੋਪਟੀ ਜ਼ਬਤ ਹੋਵੇ ਜਦੋ ਹਫ਼ਤਾ ਬੰਦ ਹੋ ਗਿਆ ਤੇ ਚਿੱਟਾ ਆਪੇ ਬੰਦ ਹੋ ਜਾਣਾ

  • @gillsingh1950
    @gillsingh1950 2 года назад +6

    ਬਾਈ ਜੀ ਬਹੁਤ ਵਧੀਆ ਕਦਮ ਚੱਕ ਰਹੀ ਜਨਤਾ ਖੁਲ ਕੇ ਸਾਥ ਦਿਓ

  • @ajayajayajayajay5672
    @ajayajayajayajay5672 2 года назад +27

    ਰੱਬ ਰਾਖਾ ਪੰਜਾਬ ਦਾ

  • @gurpreetrandhawa2230
    @gurpreetrandhawa2230 2 года назад +48

    ਮਾਨ ਸਾਹਿਬ,ਇਸ ਪਿੰਡ ਵੱਲ ਧਿਆਨ ਦਿਓ, ਸਾਰਾ ਪਿੰਡ ਤੁਹਾਡੇ ਨਾਲ ਐ,ਫੜੋ

  • @ਗੁਰਨਵਸੰਧੂ
    @ਗੁਰਨਵਸੰਧੂ 2 года назад +37

    ਵਾਹਿਗੁਰੂ ਮੇਹਰ ਕਰੀ ਮਾਵਾਂ ਹੀ ਮਾਵਾਂ ਹੀ ਦੀਆਂ ਕੁੱਖਾਂ ਖਾ ਰਹੀਆ ਸਿਆਣੇ ਬਣੋ ਆਪਸ ਚ ਨੀ ਲੜੋ ਪੁੱਤ ਅਪਣੇ ਹੀ ਮਰ ਰਹੇ ਆ ਚਾਹੇ ਚਿੱਟੇ ਨਾਲ ਜਾ ਲੜਾਈ ਨਾਲ

  • @harjotbrarjotbrar8399
    @harjotbrarjotbrar8399 2 года назад +19

    ਵਾਹਿਗੁਰੂ ਜੀ

  • @Ikshonkkabutarbazida-r8k
    @Ikshonkkabutarbazida-r8k 2 года назад +47

    ਬਹੁਤ ਵਧੀਆ ਉਪਰਾਲਾ ਪਿੰਡ ਵਾਸੀਆਂ ਵੱਲੋਂ ਸਾਰੇ ਪਿੰਡ ਇਸੇ ਤਰ੍ਹਾਂ ਉਪਰਾਲਾ ਕਰਨ ਨਵੇਂ ਬੱਚੇ ਬਚ ਸਕਦੇ ਆ 🙏

    • @satnamsingh-re4hr
      @satnamsingh-re4hr 5 месяцев назад

      ਪੁਲਿਸ ਹੀ ਨਸ਼ਾ ਵਿਕਾਉਦੀ ਹੈ। ਜੇ ਕਰੋਨਾ ਵਿਚ ਲੋਕਾ ਲੋਕਾ ਨੂੰ ਘਰਾਂ ਵਿਚ ਵਾੜ ਸਕਦੀ ਸੀ ਤੇ ਹੁਣ ਰਿਸ਼ਵਤਖੋਰ ਪੁਲਿਸ ਨਸ਼ਾ ਨਹੀ ਬੰਦ ਕਰਾ ਸਕਦੀ।

  • @rajpallitt8365
    @rajpallitt8365 2 года назад +31

    ਜਿਹੜਾ ਬੰਦਾ ਇਹ ਕਿਹਾ ਰਿਹਾ ਸਾਡੇ ਪਿੰਡ ਦਾ ਨਾ ਬਦਨਾਮ ਨਾ ਕਰੋ ਜਿਸ ਦਿਨ ਇਸ ਪੁਤ ਜਾ ਪੋਤਰਾ ਲੱਗਾ ਉਸ ਦਿਨ ਇਸ ਨੂੰ ਲੱਗੇਗਾ ਕਿ ਲੋਕਾ ਤੇ ਕੀ ਬੀਤ ਦੀ ਆ ਵੀਰੇ ਪੁਲਸ ਤੇ ਸਰਕਾਰਾਂ ਆਪ ਚਿੱਟਾ ਵਿਕਵਾ ਰਹੀਆ ਨੇ

    • @kuldeepbrar2299
      @kuldeepbrar2299 Год назад

      😊

    • @samshersingh41
      @samshersingh41 Год назад

      ਭਗਵੰਤ ਮਾਨਾ ਤੈਨੂੰ ਨਹੀਂ ਸੁਣੀਦਾ ਕੀ ਹੋ ਰਿਹਾ ਜੇ ਨਸ਼ਾ ਬੰਦ ਨਹੀਂ ਕਰ ਸਕਦਾ ਤਾਂ ਅਸਤੀਫਾ ਦੇ ਦੇ

  • @singhdhaliwal6483
    @singhdhaliwal6483 2 года назад +39

    ਜ਼ਿੱਦਾਂ ਠੀਕਰੀ ਪਹਿਰਾ ਲੱਗਦਾ ਸੀ ਕਾਲੇ ਕੱਛਿਆ ਆਲਿਆ ਲਈ ਇਸ ਤਰਾਂ ਪਿੰਡ ਪਿੰਡ ਪਹਿਰਾ ਲਾ ਕਿ ਛਿੱਤਰ ਫੇਰੋ ਬਾਈ ਬੇਚਣ ਵਾਲੇ ਤੇ ਖ਼ਰੀਦਣ ਵਾਲਿਆਂ ਦੇ। ਸਰਕਾਰਾਂ ਦਾ ਤਾਂ ਬੇੜਾ ਗ਼ਰਕ ਐ ਭਾਵੇ ਕੋਈ ਵੇ ਹੋਵੇ

    • @kawaldeepsingh9963
      @kawaldeepsingh9963 2 года назад

      Bai peen Wale di ki galti wa

    • @HMT5911di
      @HMT5911di 2 года назад +3

      ਪੀਣ ਵਾਲੇ ਦੀ ਗਲਤੀ ਸਭ ਤੋਂ ਵੱਡੀ ਐ ਪੀਣ ਵਾਲੇ ਹਨ ਤਾਂ ਹੀ ਵਿਕਦਾ ਹੈ demand and supply

  • @nexion5144
    @nexion5144 2 года назад +32

    ਸਰਬਜੀਤ ਮਾਣੂੰਕੇ ਕਦੇ ਵੀ िਚॅਟੇ ਵਾਲੇਅਾ ਦੇ िਖਲਾਫ ਨਹੀ ਜਾਵੇਗਾ ਸਗੋ ੳੁਹ ਤਾ ਸਾਥ ਦੇਵੇਗੀ िਚਟਾ ਸਮॅਗਲਰਾ ਦਾ ਗਰੰਟੀ ਨਾਲ 100 %

  • @PreetLove07
    @PreetLove07 2 года назад +70

    ਅਸਲ ਵਿੱਚ ਪੰਜਾਬ ਦਾ ਬੇੜਾ ਗਰਕ ਕਰਨ ਵਾਲੀ ਪੰਜਾਬ ਪੁਲਿਸ ਹੀ ਆ

    • @satnamsingh-re4hr
      @satnamsingh-re4hr 5 месяцев назад +3

      ਪੁਲਿਸ ਆਪ ਵਿਕਾਉਦੀ ਹੈ ਗੱਦਾਰ ਹੈ ਪੰਜਾਬ ਦੀ ਪੁਲਿਸ

  • @kambojsaab4957
    @kambojsaab4957 2 года назад +47

    ਦੇਖੋ ਆਪਣੇ ਦੇਸ਼ ਦਾ ਹਾਲ,ਇਹ ਸਰਕਾਰ ਹੀ ਵਕਉਂਦੀ ਆ ਨੀ ਤਾ ਕਿਸੇ ਦੀ ਕੀ ਹਿੰਮਤ,ਕੋਈ ਵੇਚ ਜੇ😭😭

  • @billsingh8188
    @billsingh8188 2 года назад +62

    ਸਰਕਾਰ ਨੂੰ ਪੰਜਾਬ ਚ ਅਫੀਮ ਦੀ ਖੇਤੀ ਨੂੰ ਮਾਨਤਾ ਦੇ ਦੇਣੀ ਚਾਹੀਦੀ ਹੈ ।

  • @manirajput8781
    @manirajput8781 2 года назад +71

    Police ਤੇ ਆਪ ਚਿੱਟਾ ਪਿੰਦੀ ਆ ਓਹਨਾ ਨੇ ਘੰਟਾ ਫੜ੍ਹਨਾ ਇਹਨਾਂ ਨੂੰ ਸਭ ਰਲੀ ਮਿਲੀ ਆ।

  • @RANJITSingh-vb5xw
    @RANJITSingh-vb5xw 2 года назад +33

    ਆਪ ਪਾਰਟੀ ਵੀ ਪਹਿਲੀ ਸਰਕਾਰ ਨਾਲੋ ਵੀ ਗਈ ਗੁਜਰੀ ਇਸ ਟਾਈਮ ਸਬ ਤੋ ਜਿਆਦਾ ਵਿਕ ਰਿਹਾਹੈ

    • @satnamsingh-re4hr
      @satnamsingh-re4hr 5 месяцев назад

      ਆਮ ਪਾਰਟੀ ਨਹੀ ਇਹ ਤੇ ਲੁੱਟੇਰੀ ਪਾਰਟੀ ਹੈ।

  • @JagtarSingh-kb8zo
    @JagtarSingh-kb8zo 2 года назад +12

    22 ਸਾਡੇ ਪਿੰਡਾਂ ਚ ਵੀ ਪੋਚੋ ਜੰਡਿਆਲਾ ਗੁਰੂ ਦੇ ਕੋਲ ਪਿੰਡ ਗਹਿਰੀ ਮੰਡੀ ਤੇ ਲਾਗੇ ਪਿੰਡ ਰਾਣਾ ਕਾਲਾ ਤੇ ਬਾਲੀਆ ਮੰਝ ਪੁਰ ਬਹੁਤ ਵਿਕਦੀ ਆ ਪੁਲਿਸ ਖੁਦ ਵਕੋਦੀ ਆ

  • @preetpreet260
    @preetpreet260 2 года назад +52

    ਮਾਨ ਸਾਹਿਬ, ਇਹ ਕੀ ਹੋ ਰਿਹਾ ਹੈ। ਸਰ ਧਿਆਨ ਦੇਵੋ। ਲੋਕਾਂ ਨੂੰ ਬਹੁਤ ਆਸਾਂ ਸਨ ਤੁਹਾਡੇ ਤੋਂ ।

    • @GSSS-l8l
      @GSSS-l8l 2 года назад +2

      ਸਰਕਾਰ ਬਨਣ ਤੋ ਬਾਅਦ ਕੋਈ ਨਹੀਂ ਪੁੱਛਦਾ ਲੋਕ ਪਿੱਟਦੇ ਫ਼ਿਰਦੇ ਨੇ ਕੀ ਬਦਲਾਵ ਹੋਇਆਂ

    • @ramlakha6290
      @ramlakha6290 2 года назад

      @@GSSS-l8l ýj

  • @gotasingh3500
    @gotasingh3500 Год назад +4

    ਮਾਨ ਸਿਆਂ ਤੂੰ ਤਾਂ ਇਕੱਲਾ ਬਿਆਨ ਹੀ ਦੇਣਾ ਜ਼ੀਰੋ ਗਰਾਉਂਡ ਤੇ ਤਾਂ ਅਫ਼ਸਰ ਸਾਹੀ ਹੀ ਕੰਮ ਕਰੂ ਤੂੰ ਕਿਹੜਾ ਰਾਤਾਂ ਨੂੰ ਨਾਕਿਆਂ ਤੇ ਖੜਣਾ

  • @rajvirsingh993
    @rajvirsingh993 2 года назад +33

    ਡੋਡਿਆਂ ਦੀ ਖੇਤੀ ਜ਼ਰੂਰੀ ਆ ਤਾਂ ਖਤਮ ਹੋਣਾ ਚਿੱਟਾ ,,ਪੰਜਾਬ ਸਰਕਾਰ ਨੂੰ ਆਗਿਆ ਦੇਣੀ ਚਾਹੀਦੀ

  • @varindersinghdhaliwal4305
    @varindersinghdhaliwal4305 2 года назад +13

    ਸਰਕਾਰ ਪੁਲਿਸ ਨਾਲ ਮਿਲੇ ਹੋਏ ਨੇ ਨਹੀਂ ਮਤਲਬ ਨੀ ਕੋਈ ਚਿੱਟਾ ਵੇਚ ਜਾਵੇ। ਪੁਲਿਸ ਨੂੰ ਸਰਕਾਰ ਨੂੰ ਪੈਸੇ ਬਣਦੇ ਨੇ। ਭਗਵੰਤ ਮਾਨ ਨੇ ਵੋਟਾਂ ਲੈਣੀਆਂ ਸੀ ਹੁਣ ਕਹਿੰਦਾ ਮੇਰੀ ਜਾਨ ਨੂੰ ਖਤਰਾ ਝੂਠਾ ਬੰਦਾ। ਪਹਿਲਾਂ ਨਾਲੋਂ ਤਾਂ ਬਦਲਾਅ ਹੋਇਆ ਬਹੁਤ ਜਿਆਦਾ ਸਿਰਫ ਚਿੱਟੇ ਦਾ ਕੀਤਾ ਭਗਵੰਤ ਮਾਨ ਨੇ ਗਲੀ ਗਲੀ ਮੁਹੱਲੇ ਵਿੱਚ ਸ਼ਰੇਆਮ ਵਿਕਣ ਲਾ ਦਿੱਤਾ ਆ ਗਿਆ ਬਦਲਾਅ ਭਗਵੰਤ ਮਾਨ ਦਾ। ਕੇਜਰੀਵਾਲ ਵੋਟਾਂ ਮੰਗਦਾ ਫਿਰਦਾ ਹੋਰ ਇਲਾਕਿਆਂ ਵਿੱਚ ਵੀ ਪੰਜਾਬ ਵਿੱਚ ਅਸੀਂ ਚਿੱਟਾ, ਰਿਸ਼ਵਤ, ਰੇਤ ਮਾਫੀਆ ਬਿਲਕੁਲ ਖਤਮ ਕਰ ਦਿੱਤਾ ਤਿੰਨ ਹਫਤਿਆਂ ਵਿੱਚ ਸਾਲੇ ਝੂਠੇ ਆਮ ਆਦਮੀ ਪਾਰਟੀ ਵਾਲੇ ਲੀਡਰ।

  • @NKstatus616
    @NKstatus616 2 года назад +22

    ਇਹ ਕੋੜ ਨਹੀਂ ਖਤਮ ਹੋਣਾ ਇਹ ਸਭ ਸਰਕਾਰ ਦੇ ਕੰਮ ਆ

  • @rajbindersingh8237
    @rajbindersingh8237 4 месяца назад +1

    ਪਿੰਡਾ ਦਾ ਬੇੜਾ ਆਪ ਹੀ ਗਰਕ ਕਰ ਰਹੇ ਹੋ ਪਿੰਡਾ ਵਾਲਿਓ ਤੁਹਾਡਾ ਅੰਤ ਹੁਣ ਨੇੜੇ ਹੀ ਹੈ

  • @DharminderSingh-ts8il
    @DharminderSingh-ts8il 2 года назад +12

    ਮੱਕੜ ਸਾਬ ਸਾਡੇ ਪਿੰਡ ਜਲਾਲਾਬਾਦ ਪੂਰਬੀ ਜ਼ਿਲ੍ਹਾ ਮੋਗਾ ਵਿੱਚ ਵੀ ਬਹੁਤ ਚਿੱਟੇ ਦਾ ਕਾਰੋਬਾਰ ਹੈ

  • @gurpreet927
    @gurpreet927 2 года назад +25

    ਮੱਕੜ ਵਿਚਾਰਾ ਤਾਂ ਘੇਰਿਆ ਈ ਗਿਆ,,,,ਬਾਕੀ ਸਰਕਾਰਾਂ ਈ ਵਿਕਾਉਂਦੀਆਂ ਨੇ ਚਿੱਟਾ ਐਵੀਂ ਨੀ ਸ਼ਰੇਆਮ ਵਿਕਦਾ

  • @DharamjitSehgal
    @DharamjitSehgal Год назад +2

    ਵਾਹਿਗੁਰੂ ਕਿਰਪਾ ਕਰਨ ਨਰਕ ਵਿੱਚੋਂ ਕੱਢਣ ਇਸ ਜਵਾਨੀ ਨੂੰ

  • @jasveersingh.kheewa7691
    @jasveersingh.kheewa7691 5 месяцев назад

    ਬਾਈ ਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਉਹ ਗੱਲ ਸਾਡੇ ਪਿੰਡ ਵੀ ਕਿਹੀ ਸੀ ਸਾਰੇ ਚੱਕ ਕੇ ਅੰਦਰ ਠੋਕੇ ਜਿਹਨਾਂ ਨੇ ਦੱਸਿਆ ਸੀ ਪਿੰਡ ਵਾਲੇ ਕੋਈ ਮਗਰ ਨੀ ਗਿਆ

  • @rajideol680
    @rajideol680 2 года назад +45

    ਇਹ ਤੇ ਸਾਫ ਹੋ ਗਿਆ ਵੀ ਪੁਲਸ ਚਿੱਟੇ ਵਾਲਿਆ ਦੇ ਨਾਲ ਹੈ।😭

  • @surkhmandermaanmaan3935
    @surkhmandermaanmaan3935 5 месяцев назад +1

    ਇਹ ਲੋਕਾਂ ਨੂੰ ਆਪਣੇ ਆਪ ਨੂੰ ਸੁਧਾਰ ਕਰਨਾ ਚਾਹੀਦਾ ਹੈ ਵੇਚਣ ਵਾਲੇ ਤਾ ਵੇਚਣਗੇ।

  • @PradipKumar20151
    @PradipKumar20151 2 года назад +33

    ਜਦੋਂ ਤਕ ਲੋਕ ਇਕੱਠੇ ਖੜੇ ਨਹੀਂ ਹੁੰਦੇ, ਪੰਜਾਬ ਦਾ ਕੁੱਛ ਨਹੀਂ ਹੋ ਸਕਦਾ।

    • @tanurajpoot8822
      @tanurajpoot8822 2 года назад

      Kmi lokka de ni panjab police de aa jo riswat lai ke shad dendi apne jija samaj ke

  • @gurdipsingh3373
    @gurdipsingh3373 2 года назад +13

    ਪੁਲਸ ਦੀ ਦੇਖ ਰੇਖ ਹੇਠ ਚਲਦਾ ਕੰਮ

  • @avtarsingh2531
    @avtarsingh2531 2 года назад +31

    ਏਹ ਸਭ ਸਰਕਾਰਾਂ ਅਤੇ ਲੀਡਰਾਂ ਦੀ ਦੇਣ ਹੈ ਸਰਕਾਰਾਂ ਨੇ ਚਿੱਟੇ ਅਤੇ ਸ਼ਰਾਬ ਨੂੰ ਪ੍ਰਫੁੱਲਿਤ ਕਰਨ ਲਈ ਹੀ ਅਫੀਮ ਅਤੇ ਭੁੱਕੀ ਨੂੰ ਬੰਦ ਕਰ ਰਖਿਆ ਹੈ।

    • @bhurasigh260
      @bhurasigh260 2 года назад

      Yyyýyyyyýyýyýýyyyýýýýopppppp

  • @HarpreetKaur-ys7zz
    @HarpreetKaur-ys7zz 2 года назад +8

    ਖਸ ਖਸ ਦੀ ਖੇਤੀ ਕਰਾ ਦੇਵੋ ਚਿੱਟਾ ਆਪੇ ਬੰਦ ਹੋ ਜਾਵੇਗਾ

  • @sukhbeerbrar5423
    @sukhbeerbrar5423 5 месяцев назад +1

    ਲੋਕੋਂ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਜਾਵੋ ਤੇ ਸਾਰੇ ਰਲਮਿਲ ਕੇ ਇਵਾਜ ਚੁੱਕੋ ਨਹੀਂ ਤਾਂ ਪਛਤਾਵੋਗੇ

  • @RANJITSingh-vb5xw
    @RANJITSingh-vb5xw 2 года назад +11

    ਮੱਕੜ ਸਾਹਬ ਸਾਡੇ ਪਿੰਡ ਵੀ ਬਹੁਤ ਵਿਕ ਰਿਹਾ ਪਿੰਡ ਬੁਘਾ ਜਿਲਾ ਤਰਨਤਾਰਨ ਤਰਨਤਾਰਨ ਦੇ ਐਸਐਂਸ ਪੀ ਨੂੰ ਬੇਨਤੀ ਹੈ ਇਸ ਪਿੰਡ ਵੀ ਧਿਆਨ ਦੇਵੇ

  • @vikrammaldivesinformation4825
    @vikrammaldivesinformation4825 2 года назад +15

    Waheguru waheguru mehar kre

  • @sukhdevsingh6078
    @sukhdevsingh6078 Год назад

    ਸਾਬ੍ਹ ਅਸੀਂ ਸਾਰੇ ਪੰਜਾਬ ਵਾਸੀ ਤੁਹਾਡੇ ਨਾਲ ਵੈਰੀ ਗੁਡ

  • @riarawalejatt12
    @riarawalejatt12 2 года назад +20

    ਬਚਾਲੋ ਜੈ ਬਚ ਦੀ ਜ਼ਵਾਨੀ ਇਹ ਪੰਜਾਬ ਦੀ 😭

    • @satnamsingh-re4hr
      @satnamsingh-re4hr 5 месяцев назад

      ਪੁਲਿਸ ਆਪ ਵਿਕਾਉਦੀ ਹੈ ਨਸ਼ਾ

  • @garrysingh5766
    @garrysingh5766 Год назад +1

    ਪਹਿਰੇ ਲਗਾਓ , ਪਿੰਡ ਦੀਆਂ ਫ੍ਰਿਨੀਆਂ ਤੇ । ਜੇਹੜੇ ਦਿਹਾੜੀਏ ਵੀ ਵੇਚਦੇ ਆ , ਡਾਂਗ ਫੇਰੋ ।। ਹੋਰ ਕੋਈ ਹੱਲ ਨੀ ।। ਜੇਕਰ ਪ੍ਰਸ਼ਾਸਨ ਦੀ ਆਸ ਤੇ ਬੈਠੇ ਰਹੇ , ਤਾਂ ਐਦਾਂ ਹੀ ਸਿਵੇ ਬਲ਼ਦੇ ਰਹਿਣਗੇ ।।

  • @nachhatersingh4566
    @nachhatersingh4566 2 года назад +1

    ਇਹ ਕੰਮ ਖੁਦ ਸਰਕਾਰ ਕਰਵਾ ਰਹੀ ਕੀਹਨੇ ਇਹਨੂੰ ਫੜਨਾ ਕੀਹਨੂੰ ਇਹਨੇ ਫੜੌਨਾ ਹੈ ਵਾਹਿਗੁਰੂ ਸਮਤ ਦੇਵੇ ਤਾਂਹੀ ਤਾਂ ਹੀ ਠੀਕ ਹੈ ਜੀ।ਧੰਨਵਾਦ।

  • @AvtarSingh-gs1si
    @AvtarSingh-gs1si 5 месяцев назад +1

    ਰੋਜ ਰੌਲਾ ਪਾਈ ਜਾਦੇ ਆ ਨਸਾ ਵਿਕਦਾ ਵਿਕੀ ਜਾਵੇ ਲੋਕ ਨਾ ਖਰੀਦਣ ਕਿਵੇ ਵਿਕਜੂ ਲੋਕਾ ਨੂ ਹਟਾਵੋ

  • @JasvirSingh-l3x
    @JasvirSingh-l3x 5 месяцев назад +1

    ਪੁਲਸ ਵਾਲਿਓ ਲੋਕਾਂ ਦੇ ਬੱਚਿਆਂ ਤੇ ਤਰਸ ਕਰੋ

  • @SatnamSingh-fc1oj
    @SatnamSingh-fc1oj 2 года назад +3

    ਪੰਜਾਬ ਪੁਲਿਸ ਤੇ ਚਿੱਟੇ ਵਾਲੇਆ ਨਾਲ ਆਪ ਰਲੀ ਹੋਈ ਵਾ

  • @darshansingh667
    @darshansingh667 2 года назад +4

    ਪੰਜਾਬ ਦਾ ਕੋਈ ਪਿੰਡ ਨਸ਼ੇ ਤੋਂ ਨਹੀ ਬਚਿਆ

  • @sukhmanjitmaan536
    @sukhmanjitmaan536 2 года назад +4

    ਇਸ ਤੋਂ ਅੱਗੇ ਆਪ ਸਰਕਾਰ ਵੀ ਨਹੀਂ ਆਉਗੀ ਏਸ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਪਹਿਲਾਂ ਕਦਮ ਸਰਕਾਰ ਨੇ ਨਸ਼ੇ ਵਾਸਤੇ ਚੱਕਣਾ ਸੀ

  • @NKstatus616
    @NKstatus616 2 года назад +8

    ਕੋਕਰੀ ਕਲਾਂ ਤੇ ਅਜੀਤਵਾਲ ਵਿੱਚ ਵੀ ਬਹੁਤ ਜ਼ਿਆਦਾ ਆ ਚਿੱਟਾ

  • @raniitsingh3915
    @raniitsingh3915 5 месяцев назад +1

    ਗੱਲ ਤਾਂ , ਤਾਂ ,ਹੀ ,ਬਣਣੀ ਚਾਹੀਦੀ ਹੈ,, ਸਾਰੇ ਪਿੰਡ ਨੂੰ ਏਕਤਾ ਕਰਨੀ ਹੀ ਪੈਣੀ ਐ ,, ਸਾਰੇ ਪਿੰਡ ਦਾਂ ਭਲਾ ਹੋਵੇਗਾ ਤਾਂ , ਜੇਕਰ ਏਕਾ ਕਰਨਗੇ ਪਿੰਡ ਵਾਸੀ ,,ਡਰਨ ਵਾਲੀ ਗੱਲ ਨਹੀਂ ,, ਕੋਈ ਬਦਨਾਮੀ ਨਹੀਂ ,ਮਾਣ ਵਧੇਗਾ , ਜੇਕਰ ਏਕਾ ਕਰਨਗੇ ਪਿੰਡ ਵਾਲੇ

  • @ArshDeep-em4zt
    @ArshDeep-em4zt 2 года назад +4

    ਸਾਰੇ ਰਿਪੋਰਟਾਂ ਨੂੰ ਬੇਨਤੀ ਹੈ ਕਿ ਕੋਈ ਵੀ ਖਬਰ ਹੋਵੇ ਪਹਿਲਾਂ ਪਿੰਡ ਤੇ ਜਿਲਾ ਜਰੂਰ ਦੱਸਿਆ ਕਰੋ ਬਾਕੀ 1 ਬੱਦਾ 5 ਹਜਾਰ ਨਾਮ ਰੱਖੀ ਜਾਦਾ ਹੈ ਪਿੰਡ ਸਾਰਾ ਰੋਈ ਜਾਦਾ ਹੈ

  • @KamalGill-hs9nz
    @KamalGill-hs9nz Год назад

    Bhout vdiea erada

  • @navisandhu1856
    @navisandhu1856 2 года назад +2

    Bai ਪੰਜਾਬ ਦੇ ਹਰ ਇਕ ਪਿੰਡ ਵਿਚ ਆਹੀ ਹਾਲ ਹੈ 🙏🙏🙏

  • @HarjitSingh-qb7hp
    @HarjitSingh-qb7hp 5 месяцев назад +1

    ਬਚਾ ਲੳਉ ਪੰਜਾਬ ਦੇ ਪਿੰਡਾ ਨੂੰਹ ਹੋ ਜਾੳਉ ਇਵੇ ਹੀ ਇਕੱਠੇ ਧੰਨਵਾਦ

  • @sukhwinderheer3999
    @sukhwinderheer3999 2 года назад

    Makkar sab tusi bhut vdia kr rhe

  • @ManishKumar-ye9uu
    @ManishKumar-ye9uu Год назад

    Baba ji ne bilkul shi gall kiti aa

  • @harwindersinghphotographer7136
    @harwindersinghphotographer7136 3 месяца назад

    ਪੱਤਰਕਾਰ ਸਾਹਿਬ ਸਾਡੇ ਲੁਧਿਆਣੇ ਚ ਵੀ ਬਹੁਤ ਜਿਆਦਾ ਚਿੱਟਾ ਆ ਇੱਥੇ ਵੀ ਇੱਕ ਵਾਰੀ ਪੱਤਰਕਾਰੀ ਕਰੋ ਜੀ ਸਾਹਿਬ ਜੀ ਆ ਕੇ

  • @gotasingh3500
    @gotasingh3500 Год назад +4

    ਕਹਿੰਦੇ ਕਹਾਉਂਦੇ ਵੇਚਣਗੇ ਸਾਡੇ ਵਰਗੇ ਨੰਗ ਕਿਥੋਂ ਲਿਆਉਣਗੇ

  • @rajwindersingh2304
    @rajwindersingh2304 2 года назад +1

    ਆਈਏ ਦੇਖਤੇ ਹੈ
    ਝਾੜੂ ਵਾਲੀ ਭੇਡੋ ਕੀ
    ਇਸਕੇ ਬਾਰੇ ਮੇਂ
    ਕਿਆ ਰਾਏ ਹੈ

  • @preetmj3199
    @preetmj3199 2 года назад +6

    20:55 ਸੇਕਡ ਤੇ ਭਾਜੀ ਬੋਲਿਆ ਇੱਕ
    ਮੈਂ ਸੋਚਦਾ ਸੀ ਕੋਈ ਤਾ ਨਾਮ ਲਾਉ,

  • @amansekhon6729
    @amansekhon6729 2 года назад +8

    ਨਸ਼ਾ ਬਿਲਕੁਲ ਬੰਦ ਹੋਣਾ ਚਾਹੀਦਾ ਜਿਹੜੇ ਨਸੇ ਦਾ ਵਿਰੋਧ ਕਰਦੇ ਹਨ ਉਨ੍ਹਾ ਵਿੱਚ ਪੰਜਾਬ ਦੇ ਲੋਕਾ ਲਈ ਹਮਦਰਦੀ ਹੈ

  • @DeepuMirok
    @DeepuMirok Год назад

    Waheguru ji waheguru ji

  • @sajanrandhawa6122
    @sajanrandhawa6122 2 года назад +2

    Satnam Waheguru Ji 🙏🙏

  • @sukhdhillon6471
    @sukhdhillon6471 2 года назад +4

    ਜੈਤੋ ਵਾਧੂ ਆ ਚਿੱਟਾ ਬਾਈ

  • @ManjitKaur-dn4qk
    @ManjitKaur-dn4qk 2 года назад +3

    Waheguru ji🌹🌹🌹🌹🌹

  • @akamkahlonakamkahlon6698
    @akamkahlonakamkahlon6698 Год назад

    ਸਰਕਾਰ ਵਿਕਾਉਦੀ ਜਿਹੜਾ ਨਸ਼ਾ ਬਰਾਮਦ ਹੁੰਦਾ ਉਹ ਕਿਥੇ ਜਾਦਾ ਸਰਕਾਰ ਦਾ ਕੰਮ

  • @bantasingh2059
    @bantasingh2059 Год назад +2

    ਐਵੇਂ ਨਾ 5000 ਦੇ ਕੇ ਪਿੰਡਾਂ ਵਿਚ ਦੁਸ਼ਮਣੀ ਪਵਾ ਦਿਉ ਭਰਾਵੋ ਲੋਕ ਦੁਸ਼ਮਣੀ ਕੱਢਣ ਲਈ ਆਪਣੇ ਕੋਲੋਂ ਚਿੱਟਾ ਧਰਕੇ ਕਿਸੇ ਦਾ ਕਤਲ ਕਰਵਾ ਦਿਉ ਇਹ ਕਾਰਵਾਈ ਪੁਲਿਸ ਹੀ ਕਰਨ ਨਾਂ ਕਿ ਪਿੰਡਾਂ ਦੇ ਲੋਕ

  • @rajwantsingh2523
    @rajwantsingh2523 Год назад

    ਸਰਕਾਰਾਂ ਤੇ ਪੁਲਿਸ ਸਾਰੇ ਰਲਕੇ ਖਾਂਦੇ ਹਨ।

  • @PrinceKumar-cf7ek
    @PrinceKumar-cf7ek Год назад +1

    God bless🙏 💐💐💐💐💐💐💐💐🙏👍..

  • @JaspalSingh-br6cl
    @JaspalSingh-br6cl 2 года назад +3

    Waheguru ji sab nu samat bakhshe 🙏🙏

  • @naraindersingh4418
    @naraindersingh4418 2 года назад +8

    ਮਕੱੜ ਸਾਹਿਬ ਕੁਛ ਨਹੀਂ ਹੱਣਾ

  • @samshersingh41
    @samshersingh41 Год назад

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @chamkaursingh587
    @chamkaursingh587 2 года назад +3

    ਮੱਕੜ ਸਾਹਿਬ ਐਸ ਐਸ ਪੀ ਨਾਲ ਵੀ ਇੰਟਰਵਿਊ ਕਰੋ ਉਸ ਦੇ ਧਿਆਨ ਵਿਚ ਲਿਆਓ ਸੀ ਐਮ ਸਾਹਿਬ ਦੇ ਧਿਆਨ ਵਿਚ ਲਿਆਓ ਪਤਾ ਲੱਗੇ ਇਹ ਕੀ ਹੋ ਰਿਹਾ

  • @KuldeepKaur-zz7mm
    @KuldeepKaur-zz7mm 2 года назад +3

    Waheguru ji 🙏 Mehr Karo ji

  • @rajvetdhaliwal5606
    @rajvetdhaliwal5606 2 года назад +6

    ਵੀਰ ਤਕੜਾ ਕੋੲੀ ਨੀ ਬੋਲਦਾ ਆਪ ਸਾਰੇ ਡਰਦੇ ਆ ਗਰੀਬ ਜੰਨਤਾ ਬੋਲਦੀ ਆ

  • @ashoksinghmattu8055
    @ashoksinghmattu8055 2 года назад +3

    Very good 👍

  • @mossajatt190
    @mossajatt190 2 года назад

    ਮੱਕੜ ਸਾਬ 👌

  • @parmjitsingh2834
    @parmjitsingh2834 2 года назад +7

    ਨੈਟਵਰਕ ਲੰਮਾ ਚੌੜਾ। ,,,,ਪ੍ਰਸਾਸ਼ਨ ਦੀ ਪੂਰੀ ਸਤਰਛਾਆ ਪੰਜਾਬੀਓ ਜੋ ਮਨੂ ਜਕਰੀਏ ਅਬਦਾਲੀ ਨਹੀ ਕਰ ਸਕੇ। ,,,ੳਹ ਹੋਓ ਪੰਜਾਬੀ ਪੁਤ ਜਮਣੋ ਬੰਦ ਕਰਨਗੇ ਖੁਦ ਆਪ ਹਲ ਕਰਨਾ ਪੈਣਾ, ,,,,,,,,ਕੁਲਘਾਤੀ ਤੀਵੀਆ ਸੋਚਣ ਨਸਾ ਵੇਚਣ ਵਾਲੀਆ ਸ਼ਰਮ ਆਉਣੀ ਚਾਹੀਦੀ

  • @JagdevSingh-lw5dj
    @JagdevSingh-lw5dj 2 года назад +7

    ਇੱਕ ਸੈਕਿੰਡ ਚ ਚਿੱਟਾ ਵਿਕਨਾ ਬੰਦ ਹੋਜੂ , ਆ ਤਰੀਕਾ ਅਜਮਾਓ , ਪਿੰਡ ਦੇ ਸਰਪੰਚ ਅਤੇ ਪੰਚ ਪਚਾਇਤ ਸਲਾਹ ਕਰੋ ਜਿਹਨਾ ਬਜੁਰਗ ਬਾਬੇ ਦੀ ਉਮਰ 70 ਸਾਲ ਆ , ਅਤੇ ਓਸ ਬਜੂਰਗ ਬਾਬੇ ਦੇ ਮੁੰਡਾ ਅਤੇ ਪੋਤਾ ਪਿੱਟਾ ਪੀ ਮਰ ਗਏ ਹਨ , ਓਸ ਬਜੁਰਗ ਬਾਬੇ ਨੂੰ ਪਿਸਤੋਲ ਦੇ ਦੋ , ਅਤੇ ਕਹਿ ਦੋ ਜਾ ਸੱਤ-ਅੱਠ ਜਣਿਆ ਦੇ ਘਰ ਚਿੱਠੀ ਸਿੱਟ ਕੇ ਆਜਾ ,ਜਿਸ ਚ ਲਿਖਿਆ ਹੋਊ ਜੇ ਹੁਣ ਚਿੱਟਾ ਵੇਚਣੋ ਨਾ ਹਟੇ ਗੋਲੀ ਮਾਰ ਕੇ ਓਹਨਾ ਕੋਲ ਭੇਜਦਾਗੇ ਜਿਹੜੇ ਚਿੱਟਾ ਪਲਾ ਤੁਸੀ ਮਾਰੇ , ਜੇ ਵਾਰਨਿੰਗ ਤੋ ਹਟੇ ਚਿੱਟਾ ਵੇਚਣੋ ਨਹੀ ਹਟ ਰਹੇ , ਏਦਾ ਫੇਰ ਹੋਰ ਬਜੁਰਗ ਬਾਬੇ ਨੂੰ ਚਿੱਟੇ ਵਾਲਿਆ ਕੋਲ ਭੇਜਦੇ ਦਿਓ , ਫੇਰ 6-7 ਚਿੱਟਾ ਵੇਚਣ ਆਲਿਆ ਨੂੰ ਪਾਪ ਦੀ ਸਜਾ ਦੇਕੇ ਨਰਕ ਭੇਜਦੋ ,, ਪਿੰਡ ਵਾਲਿਆ ਨੇ ਜੇ ਜਵਾਨ ਬਚਾਉਣੇ ਦੋ ਤਿੰਨ ਬਜੁਰਗ ਬਾਬਿਆ ਕੁਰਬਾਨੀ ਦੇਣੀ ਪੈਣੀ ,ਲਿਖਵਾਓ ਚਿੱਟਾ ਖਤਮ ਹੋਜੂ

    • @chandkap9575
      @chandkap9575 2 года назад

      Pind Wala moves bana ka karwai Karo dar ka kushnahi hovaga

  • @kuka6853
    @kuka6853 2 года назад +2

    ਬੇੜਾ ਗਰਕ ਹੋਜੇ ਚਿੱਟਾ ਵੇਚਣ ਵਾਲਿਆ ਦਾ ਏਨਾ ਦੀਆ ਕੁੜੀਆ ਨੂੰ ਖਸਮ ਮਿਲਣ ਚਿੱਟਾ ਖਾਣ ਵਾਲ਼ੇ ਫੇਰ ਪਤਾ ਲੱਗੇਗਾ ਜਦੋ ਇਹਨਾਂ ਦੀਆਂ ਕੁੜੀਆ ਰੰਡੀਆਂ ਹੋਣਗੀਆਂ

  • @ravindersinghgill314
    @ravindersinghgill314 Год назад

    ਜਿਹੜੇ ਲੋਕ ਨਸ਼ਾ ਕਮੇਟੀ ਦੇ ਮੈਂਬਰ ਬਣਨ ਉਹ ਆਪਣਾ ਆਪਣਾ 50-- 50 ਲੱਖ ਰੁਪਏ ਦਾ ਸੁਰੱਖਿਆ ਬੀਮਾ ਕਰਵਾ ਲੈਣ ਚਾਹੇ ਉਹ ਪਿੰਡ ਵਾਸੀਆਂ ਨਾਲ ਮਿਲਕੇ ਪੈਸੇ ਇਕੱਠੇ ਕਰਕੇ ਕਰਵਾਉਣ ਚਾਹੇ ਆਪਣੇ ਕੋਲੋਂ । ਤਾਂ ਹੀ ਇਹ ਲੜਾਈ ਵਿੱਚ ਲੋਕਾਂ ਦੀ ਜਿੱਤ ਲਾਜ਼ਮੀ ਤੌਰ ਉੱਤੇ ਹੋ ਸਕੇਗੀ ਕਿਉਂਕਿ ਇਹ ਲੜਾਈ ਅਸਲ ਵਿੱਚ ਪ੍ਰਸਾਸ਼ਨ ਦੇ ਹੀ ਖਿਲਾਫ ਹੈ ।।

  • @rajwindersingh2304
    @rajwindersingh2304 2 года назад +6

    ਭਗਵੰਤ ਜ਼ੀਰੋ ਹੋ ਗਿਆ

  • @NKstatus616
    @NKstatus616 2 года назад +9

    ਭਿੰਡਰ ਕਲਾਂ ਵਿੱਚ ਵੀ ਆਮ ਆ

  • @GurjitSingh-et4or
    @GurjitSingh-et4or Год назад

    Waheguru ji mahar karo

  • @sukhbeerbrar5423
    @sukhbeerbrar5423 5 месяцев назад

    ਝੰਡਾ ਅਮਲੀ ਲੈ ਕੇ ਬਹਿ ਗਿਆ ਪੰਜਾਬ ਨੂੰ

  • @jaspreetkaur1097
    @jaspreetkaur1097 Год назад

    Good job.chitt de khelaf pind walea bhut wadea kadam aa

  • @nexion5144
    @nexion5144 2 года назад +6

    ਇਸ िਪੰਢ िਵਚ ਤਾ ਸॅਚੀ ਬਹੁਤ िਜਅਾਦਾ िਚॅਟਾ िਵਕਦਾ ਹੈ ਏਥੇ ਤਾ 2018 िਵਚ ਵੀ िਚॅਟੇ ਵਾਲੇਅਾ ਬਹੁਤ ਗੰਦ ਪਾਏਅਾ ਹੋਏਅਾ ਸੀ ਮੇਰਾ ਫੌਨ ਚੋਰੀ ਵੀ ਹੋ िਗਅਾ ਸੀ ਗਾिਲਬ िਵਚ

  • @rajkumarmajhi4079
    @rajkumarmajhi4079 2 года назад

    ਬਾਈ ਸਿਮਰਨਜੋਤ ਮੱਕੜ ਜੀ ਪਿੰਡਾ ਵਿੱਚ ਜੇਹੜੇ ਬੰਦੇ
    ਮੇਹਨਤੀ ਉਹੋ ਤਾਂ ਉਹੋ ਕਰਜਾਈ ਅਤੇ ਜ਼ਮੀਨਾਂ ਵੀ ਬਕਾਊਆ ਜਿਹੜੇ ਚਿੱਟਾ ਅਤੇ ਸ਼ਰਾਬ ਦਾ ਬਿਜ਼ਨਸ ਕੱਰਦੇਆ ਉਹਨਾਂ ਦੇ ਨਾਂ ਜੱਦੀ ਪੁਸ਼ਤੀ ਜਾਇਦਾਦ
    ਪਰ ਰੇਹਣਾ ਬੇਲੇ ਮੇਗਿਆ ਕਾਰਾ ਬੱਦੀਆ ਕੋਠੀਆ
    ਖਰੀਦੇਆ ਜ਼ਮੀਨਾਂ ਜਿੱਨੋ ਘਰ ਦੇ ਮੇਬਰ ਉਨੀਆ ਕਾਰਾ ਇਨਾ ਬੱਦਿਆ ਚਿੱਟਾ ਅਤੇ ਸ਼ਰਾਬ ਦਾ ਬਿਜ਼ਨਸ
    ਬਾਈ ਸਿਮਰਨਜੋਤ ਮੱਕੜ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਥੋਡੀ ਟੀਮ ਅਤੇ ਚੈਨਲ ਨੂੰ ਚੱੜਦੀ ਕਲਾ ਵਿੱਚ ਰੱਖਣ ਧੰਨਵਾਦ ਬਾਈ ਸਿਮਰਨਜੋਤ ਮੱਕੜ ਜੀ ਦਾ ਦਿੱਲੋ ਧੰਨਵਾਦ ਬਾਈ ਜੀ

  • @jasdhirsingh3112
    @jasdhirsingh3112 2 года назад

    Waheguru ji good ji 💯💯

  • @hlo-c8i
    @hlo-c8i 2 года назад

    ਇਹੋ ਹੀ ਸਹੀ ਰਸਤਾ ਹੈ , ਕੋਈ ਸਰਕਾਰ ਨਹੀਂ , ਕੋਈ ਪੁਲਸ ਨਹੀਂ । ਅਪਣਾ ਭਲਾ ਆਪ ਕੀਤਾ ਜਾ ਸਕਦਾ, ਨਹੀਂ ਤਾਂ ਲਾਡ ਨਾਲ ਪਾਲੇ ਬੱਚੇ ਕੌਡੀਆਂ ਦੇ ਭਾਅ ਮਰ ਜਾਣਗੇ। ਹੁਣ ਇਹ ਵੇਖੋ ਕੀ ਬੱਚੇ ਬਚਾਉਣੇ ਜਾਂ ਆਪਣੇ ਮੂੰਹ ਮੱਥੇ ਲਗਦੇ ਲੋਕ ਵੇਖਣੇ।

  • @rajwindersingh8157
    @rajwindersingh8157 2 года назад

    ਵੱਡੇ ਪਿੰਡ ਹਨ ਸਰਕਾਰੀ ਸਾਝਿਸ਼ ਅਧੀਨ ਇਕ ਪਾਸੇ ਬੀਐਸਐਫ ਫੜਦੀ ਹੈ. ਦੂਜੇ ਪਾਸੇ ਲੰਘਕੇ ਪਿੰਡਾਂ ਤੀਕ ਵੀ ਪੁਜਦਾ ਹੈ.ਨਸੇ਼ੜੀ ਪਰਿਵਾਰਾਂ ਦੇ ਬੱਚੇ ਇਲਾਜ ਕਰੋ.ਬਾਕੀ ਅੰਦਰ ਕਰਾਵੇ ਮੀਡਿਆ.

  • @JasvirSingh-l3x
    @JasvirSingh-l3x 5 месяцев назад

    ਮਾਨ ਸਾਬ ਪਿਡਾ ਵਿਚ ਜਿਹੜੇ ਆਹੁਦੇ ਦਾਰ ਨੇ ਉਹਨਾਂ ਨੂੰ ਤਲਬ ਕਰੋ ਦੇ ਨਸ਼ੇ ਨਹੀਂ ਰੋਕਦੇ ਤਾਂ ਉਹਨਾਂ ਦੇ ਅਹੁਦਿਆਂ ਨੂੰ ਡਿਸ਼ ਮਿਸ ਕਰੋ

  • @manpreetmaana5811
    @manpreetmaana5811 2 года назад +2

    ਬੈੜਾ ਗਰਕ ਹੋ ਰਿਹਾ ਬਹੁਤ ਘਰ ਉਜੜਦੇ ਅੱਖੀ ਦੇਖੇ ਨੇ ਮੈ

  • @bantasingh2059
    @bantasingh2059 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਜਣੋਂ ਇਹ ਚਿੱਟਾ ਜੇ ਬੰਦ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਸੱਜਣ ਇਹ ਲੈਂਦੇ ਹਨ ਉਹਨਾਂ ਲਈ 2.2 ਕਿਲੋ ਭੁੱਕੀ ਜਾਂ.3.3 ਤੋਲੇ ਅਫੀਮ ਦੇ ਲਾਇਸੈਂਸ ਦੀ ਮੰਗ ਸਰਕਾਰ ਤੋਂ ਕਰੋ ਐਵੇਂ ਚਿੱਟਾ ਚਿੱਟਾ ਕਰਕੇ ਆਪਣਾਂ ਤੇ ਪੰਜਾਬ ਦਾ ਨਾਂ ਬਦਨਾਮ ਨਾ ਕਰੋ ਇਸ ਬਿਮਾਰੀ ਚੋਂ ਨਿਕਲਨਾ ਚਾਹੁੰਦੇ ਹੋ ਤਾਂ ਇਹ ਇਲਾਜ਼ ਕਰਨਾ ਪਵੇਗਾ ਐਵੇਂ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਕੈਮਰੇ ਸਾਹਮਣੇ ਆਕੇ ਇਕ ਦੂਜੇ ਤੇ ਦੂਸ਼ਣਬਾਜ਼ੀ ਕਰਿਆ ਕਰੋ ਇਸ ਦਾ ਇਕੋ ਇਕ ਹੱਲ ਹੈ ਚਿੱਟੇ ਦੀ ਥਾਂ ਦੋ ਦੋ ਕਿਲੋ ਭੁੱਕੀ

  • @seerasingh1376
    @seerasingh1376 2 года назад +1

    ਪਿੰਡ ਰੋੜੀ ਕਪੂਰਾ ਜੈਤੋ ਵੀ ਬਹੁਤ ਵਿਕਦਾ ਆ ਚਿੱਟਾ

  • @jasveersingh.kheewa7691
    @jasveersingh.kheewa7691 5 месяцев назад

    ਬਾਈ ਜੀ ਪੁਸਦੇ ਹੈ ਕਿਸੁਰ ਵਾਦ ਕੋਹਣ ਹੈ ਬਿਨਾਂ ਸੱਦੇ ਤੋਂ ਼਼਼਼਼਼ਆ ਜਾਂਦੇ ਆ ਭੇਤ ਵਾਸਤੇ

  • @rajveermander3217
    @rajveermander3217 2 года назад +13

    Dhan Dhan Shri Baba Vishavkarma Ji Dhan Dhan Shri Baba Brahma Ji Sabna Te Hamesha Meher Karna Ji 🙏🎂

    • @kalyanmusicproduction1047
      @kalyanmusicproduction1047 2 года назад

      Lll

    • @ManpreetMaur-iq2eh
      @ManpreetMaur-iq2eh Год назад

      ❤😂😂😅

    • @ManpreetMaur-iq2eh
      @ManpreetMaur-iq2eh Год назад +1

      😮🎉😊😢🎉😢🎉😢😂🎉😢🎉😮😂😅😅😅🎉😊😂😊😂😂😂😂😂😂😅😊🎉😮🎉😮🎉😮🎉😮😢😅🎉😮😮😢😮😮😮😂😮😮😮😮😮😮😢😮😢😢😢😢😮😮😢😮🎉

    • @ranjitkaur4885
      @ranjitkaur4885 Год назад

      ​ĺĺpp@@ManpreetMaur-iq2ehĺpĺppppppppppppppppp🎉u6u

  • @peermarhia6835
    @peermarhia6835 2 года назад

    Sehi gall ae babe di. Orange parne wale babe di

  • @rajkaurraj8531
    @rajkaurraj8531 2 года назад

    Good 👍

  • @mohindersingh2668
    @mohindersingh2668 2 года назад

    Mr BHA gwant Mann you are requested to curb these culprits

  • @navi7517
    @navi7517 2 года назад

    Good job

  • @DalbirSingh-dh1ih
    @DalbirSingh-dh1ih 2 года назад

    Very very nice 👍

  • @basantkaur3196
    @basantkaur3196 2 года назад

    ਇਹ ਵੀਰ ਨੂੰ ਤਾਂ ਮਿਰਚਾਂ ਲਗਿਆ ਇਹ ਤਾਂ ਜ਼ਰੂਰ ਚਿੱਟਾ ਵੇਚਦਾ ਪਿੰਡ ਦਾ ਨਾਂ ਬਦਨਾਮ ਕਿਸ ਗੱਲ ਤੋਂ ਹੋਵੇਗਾ ਪਿੰਡ ਦੇ ਲੋਕਾਂ ਨੇ ਕੋਹੜ ਵਿਰੁਧ ਫੈਸਲਾ ਲਿਆ ਧਨਵਾਦ ਜੀ ਪੁਲੀਸ ਦਾ ਹੱਥ ਹੈ ਇਨ੍ਹਾਂ ਦੀ ਕੀ ਹਿੰਮਤ ਹੈ ਨਸ਼ਾ ਵੇਚਣ ਠਾਣੇ ਵਿੱਚੋਂ ਇਨ੍ਹਾਂ ਦੀ ਮਦਦ ਕਰਦੇ ਨੇ