ਲੁਧਿਆਣਾ ਵਿੱਚ ਕੁੜੀ ਨੇ ਦਿੱਤੀ ਆਪਣੇ ਬਾਪ ਦੀ ਸੁਪਾਰੀ,ਫੇਰ ਕਿਵੇਂ ਆਈ ਪੁਲਿਸ ਦੇ ਅੜਿੱਕੇ Ep106 punjabi crime story

Поделиться
HTML-код
  • Опубликовано: 24 янв 2025

Комментарии • 39

  • @balwindersingh-zh6oi
    @balwindersingh-zh6oi Месяц назад +16

    ਛੋਟੇ ਵੀਰ ਵਧੀਆ ਕੰਮ ਕਰ ਰਹੇ ਹੋ , ਵਾਹਿਗੁਰੂ ਤਰੱਕੀਆਂ ਬਖਸਿਸ਼ ਕਰਨ । ਧੀ ਨੂੰ ਪਿਆਰ ਨਹੀਂ , ਕਾਮ਼ ਵਿੱਚ ਅੰਨੀ ਹੋਈ ਨੇ ਰੱਬ ਵਰਗੇ ਬਾਪ ਨੂੰ ਕਤ਼ਲ ਕੀਤਾ ।

    • @Crime_di_kahani
      @Crime_di_kahani  Месяц назад +1

      ਬਹੁਤ ਧੰਨਵਾਦ ਜੀ 🙏🏻

  • @rajvinderkaur4625
    @rajvinderkaur4625 Месяц назад +5

    इदा दा मामला बडा sensitive हुदा है प्यार दा भूत किसे दे भी कहन नाल नहीं उतरदा मा बाप नू बेटी नू बेह क समझोना चाहिदा है देख पुत मे नही चोहदा क तू इस इंसान नाल विवाद करे पर ज तू नही उस नू छाद सकदी तू सानू चुन ले जा उस इंसान नू चुन ले अगर बेटी अस इंसान नू चुनदी है इस दा मतलब गाल हथो बाहर या फिर उस नू कहो आज तो बाद इस दर ते कदम ना रखी .कयी बार मा बाप भी बेटी नू मार दिदे किसे दूजे धर्म दे या ग़रीब मुंडे नाल विवाह करन दे जेडा मेनू लगदा ग़लत है बेटी नू कह दो आज तो बाद सानू कदी भी आपना मुह ना दिखाए कयी बार टाइम पेन ते मा बाप भी ठंडे पे जादे है 🙏🏽🙏🏽

    • @Crime_di_kahani
      @Crime_di_kahani  Месяц назад

      ਇਹ ਵੀ ਹੋ ਸਕਦਾ ਜੀ , ਪਰ ਇੱਦਾਂ ਕੰਮ ਬੱਚਾ ਕਿਸੇ ਨਾ ਕਿਸੇ ਨੂੰ ਦੇਖ ਕੇ ਹੀ ਸਿੱਖਦਾ, ਆਪਣੇ ਬੱਚਿਆਂ ਧਿਆਨ ਰੱਖਣਾ ਚਾਹੀਦਾ ਪਹਿਲਾਂ ਤੋਂ ਹੀ ਬਾਅਦ ਵਿੱਚ ਜਦੋਂ ਬੱਚਾ ਹੱਥੋ ਨਿੱਕਲ ਜਾਂਦਾ ਫੇਰ ਬਹੁਤ ਘੱਟ ਹੁੰਦਾ ਕਿ ਬੱਚਾ ਸਮਝ ਸਕੇ ।

  • @gulabsinghgs9852
    @gulabsinghgs9852 Месяц назад +3

    Sahi video y ji

  • @jaswinderbahra1572
    @jaswinderbahra1572 Месяц назад +2

    Very sad story I am new to your channel i watched 4 episodes today all of was children killed their parents which is very very sad 😢 i liked the way you tells the full story in less time Thanks

  • @manjeetkaur1146
    @manjeetkaur1146 Месяц назад +1

    🙏🙏saluutt sarr ji waheguru ji tuhanu tharakiya bhakshee

    • @Crime_di_kahani
      @Crime_di_kahani  Месяц назад

      ਬਹੁਤ ਧੰਨਵਾਦ ਜੀ 🙏🏻

  • @cloudiagillis4695
    @cloudiagillis4695 Месяц назад +3

    ਪਿਓ ਜਿਹੜਾ ਧੀ ਨੂੰ princess ਮੰਨਦਾ ਕਿੰਨਾ ਪਿਆਰ ਕਰਦਾ
    ਪਰ ਧੀ ਨੇ ਇੱਕ ਵਾਰ ਵੀ ਨਹੀਂ ਸੋਚਿਆ so sad

    • @Crime_di_kahani
      @Crime_di_kahani  Месяц назад

      ਬਿਲਕੁਲ ਸਹੀ ਕਿਹਾ ਜੀ

  • @jaljitsingh9977
    @jaljitsingh9977 24 дня назад

    ਧੀਆਂ ਲੋਕੀਂ ਤਾਂ ਹੀ ਡਰਦੇ ਜੰਮਦੇ ਨਹੀਂ ਧੀਆਂ ਭੁੱਲ ਜਾਂਦੀਆਂ ਹਨ ਕਿ ਮਾਪਿਆਂ ਜੰਮਿਆਂ ਜ਼ਾਇਆ ਪੜਾਇਆ ਲਿਖਾਇਆ

  • @narinderonyoutube2434
    @narinderonyoutube2434 Месяц назад +2

    ਨਾਲ ਨਾਲ ਵੀਡਿਓ ਅਤੇ ਫੋਟੋ ਵੀ ਦਿਖਾਓ ਜੀ

  • @gulabsinghgs9852
    @gulabsinghgs9852 Месяц назад +2

    Punjab police very nice

  • @KhalsaAS
    @KhalsaAS Месяц назад +1

    5.AAB.DI DHARTI TE KALYUG DA PAEHRA CHALU HAY...EH KUJH U.P..BIHAR CH HUNDA C

    • @Crime_di_kahani
      @Crime_di_kahani  Месяц назад

      Hanji , changey madey lok sabh jagha hunde ne , apne changey kam b bahut hunde ne , guru maharaj d dharti aa eh 🙏🏻

  • @Anime-ologist
    @Anime-ologist Месяц назад +1

    😢 zkeen karna v okha dekho 😔

  • @HarjinderKaur-s8b
    @HarjinderKaur-s8b 28 дней назад

    Waheguru ji

  • @mohindersidhu1279
    @mohindersidhu1279 26 дней назад

    Never believe in own child.child are very smart.they can divorce parents.be careful pls

  • @californiausa7627
    @californiausa7627 Месяц назад +1

    Ta hi ta kahi da kalyug a

  • @BaldevSingh-f2b
    @BaldevSingh-f2b Месяц назад

    So sad

  • @Goraya660
    @Goraya660 Месяц назад

    🙏🏻

  • @TheTimeisNow1
    @TheTimeisNow1 Месяц назад

    Sagar di vohti bi nal si.

  • @Mavi_sran
    @Mavi_sran Месяц назад

    Bai ji tuc camera kehda use krde o