Bilkul sahi a ji ena ny kudia detea baey nu asi apny punjab ch na khdy ho sakdy na kity aa sakdy na ja sakdy apny punjab ch bandi bny aa kutty baey duji jga aa k ajad gumdy sab kuj nal gutky kha kha k sara mahol khrab kita
sada thalli veera sadi jan hai. punjab lai veere da dukh sacha hai. har kise punjabi de dukh nu veera dill nu la lainda hai. rabba. chardi kla bakhshi mere harman piyare veere nu😢 akha cho athru aage veere de jajbat dekh k
Khalsa g iss uncle di support kro saariya jathebandiya ihh darra rahe aa loka nu taki koi vi aida ikkathe na hon je ihna naal koi na kharha hoyia ta Punjab de lok darr-de nhi aon-ge g 🙏🙏🙏🙏🙏
ਸੈਲੂਟ ਆ ਜਗਦੀਪ ਸਿੰਘ ਥਲੀ ਤੈਨੂੰ ਤੇ ਤੇਰੀ ਰਿਪੋਰਟਿੰਗ ਨੂੰ
ਲੱਖ ਦੀ ਲਾਂਹਣਤ ਇਹੋ ਜਿਹੀਆਂ ਸਰਕਾਰਾਂ ਦੇ।
ਭਈਏ ਤਾਂ ਇਹਨਾਂ ਦੇ ਜਵਾਈ ਹਨ ਜੀ
ਬਿਲਕੁਲ ਸਹੀ ਕਿਹਾ ਇਸ ਪੁਲਸੀਆਂ ਦੇ ਤੇ ਸ਼ਰਾਬੀ ਝੰਡੇ ਅਮਲੀ ਫੁਕਰੇ ਭਗਵੰਤ ਮਾਨ ਦੇ ਜਵਾਈ ਨੇ ਸਾਰੇ ਭਈਏ ਪੰਜਾਬ ਦੇ
sach much PP de jawai hun..
harami loonharami hunn Punjab de..
जो दिल्ली बस अड्डे तो,, आगे जा के अपने जवाई पाई नू,, इज्जत नाल पंजाब विच लै के आते थे ये उनके ,, जवाई हैं
Jaata de
Bilkul sahi a ji ena ny kudia detea baey nu asi apny punjab ch na khdy ho sakdy na kity aa sakdy na ja sakdy apny punjab ch bandi bny aa kutty baey duji jga aa k ajad gumdy sab kuj nal gutky kha kha k sara mahol khrab kita
ਬਹੁਤ ਗਲਤ ਬੰਦਾ ਪੰਜਾਬ ਦਾ CM ਬਣਾ ਦਿੱਤਾ ਲੋਕੋ ਤੁਸੀ ਦੀਪ ਬਾਈ ਦੀ ਇਕ ਇਕ ਕਹੀ ਗੱਲ ਸੱਚ ਹੋ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਗਲਾ CM ਬਣਾ ਦੇਵੋ ਕੁਝ ਹਿੱਸਾ ਪੰਜਾਬ ਦਾ ਬਚ ਜਾਓ ਨਹੀਂ ਤਾਂ ਪੰਜਾਬ ਹੱਥ ਚੋ ਗਿਆ ਭਾਈ ਆਪਣੇ ਸ਼ਹੀਦ ਸਿੰਘਾਂ ਨੇ ਇਸ ਕਰਕੇ ਆਪਣਾ ਲਹੂ ਨੀ ਡੋਲਿਆ ਸੀ ਅੱਜ ਭਈਆ ਰਾਜ ਕਰਨ ਆਪਣੀ ਧਰਤੀ ਤੇ 🙏
Veer bhaiye rakhe v tci hi punjab ch.
Wah bhagwantyaaa
@@jasbir3901ਜੇ ਕੋਈ ਚੰਗੀ ਗੱਲ ਕਰਦਾ ਤੁਸੀਂ ਤੰਜ ਨਾ ਕੱਸਣ ਲੱਗ ਜਾਇਆ ਕਰੋ ਪਹਿਲਾਂ ਗਰਾਊਂਡ ਲੈਵਲ ਤੇ ਦੇਖੋ ਜਿਹੜੇ ਬਈਏ ਪਿੰਡਾਂ ਵਿੱਚ ਰਹਿੰਦੇ ਹਨ ਉਹ ਬਿਲਕੁਲ ਵੀ ਗਲਤ ਨਹੀਂ ਹਨ ਉਹ ਹਾਲੇ ਵੀ ਪੰਜਾਬੀਆਂ ਕੋਲੋਂ ਡਰਦੇ ਹਨ ਜਿਹੜੇ ਬਈਏ ਸ਼ਹਿਰਾਂ ਵਿੱਚ ਆਕੇ ਆਪਣਾ ਕੰਮ ਕਰਦੇ ਨੇ ਜਿਵੇਂ ਰੇਹੜੀਆਂ ਲਾਉਂਦੇ ਹਨ ਜਾਂ ਰੇਹੜੀਆਂ ਚਲਾਉਂਦੇ ਹਨ ਜਾਂ ਦੁਕਾਨਾਂ ਚ ਕੰਮ ਕਰਦੇ ਨੇ ਉਨ੍ਹਾਂ ਦੇ ਦਿਮਾਗ ਖਰਾਬ ਹੋਏ ਹਨ ਇਨ੍ਹਾਂ ਨੂੰ ਸ਼ਹਿਰਾਂ ਵਾਲੇ ਹਿੰਦੂਆਂ ਨੇ ਚਮਲਾਇਆ ਹੈ ਉਨ੍ਹਾਂ ਉਪਰ ਵੀ ਛਿੱਤਰ ਘੁੰਮਣਾ ਚਾਹੀਦਾ ਹੈ
@@jasbir3901logic hai koi 22 Teri gal da.
ਏਨਾਂ ਛਕੂਨਿਆ ਨੇ ਪਹਿਲਾਂ ਗੁਰਦੁਆਰਾ ਸਾਹਿਬ ਕੀ ਇਤਿਹਾਸ ਕ ਤੇ ਕੀ ਪਿੰਡਾਂ ਛੈਹਿਰਾ ਦੇ।।😢ਐਥੇ ਛਕੂਨੀ ਨੇ ਪੈਸੇ ਦੇਕੇ।। ਗੁਰਦੁਆਰਾ ਸਾਹਿਬ ਚ ਇਲੇਕਛਨਾ ਦੇ ਚੱਲਦੇ ਆਵਦੇ ਚਹੇਤੇ। ਡੋਗਰਿਆਂ ਬਿਰਤੀ ਦੇ ਪ੍ਰਧਾਨ ਮੈਂਬਰ ਪ੍ਰਬੰਧਕ ਕਮੇਟੀ ਬਣਾ ਤੀਆਂ 😢 ਓਨਾ ਨੂੰ ਤਾੜਨਾਂ ਕੀਤੀ ਕਿ ਸਿੱਖੀ ਜੀਵਨ ਜਾਚ ਤੋ ਦੂਰ ਕਰ ਦਿਉ 😢ਥੋਡਾ ਵੀ ਹਲਵਾ ਮਾੰਡਾ ਚੱਲਦਾ ਰਹੂ।ਔਰ ਸਾਡਾ ਰਾਜ ਭਾਗ ਵੀ ਕਾਇਮ ਰਹੂ।।😢ਜੇ ਇਹ ਅਸਲੀ ਸਿੱਖੀ ਜੀਵਨ ਜੀਊਣ ਜਾਂਚ ਬਣਾ ਗਏ।।ਪੂਰਾਤਨ ਸਿਖਾਂ ਦੀ ਯਾਦ ਕਰਦੇ ਹੋਏ ਸਾਨੂੰ ਨਾਨੀ ਚੇਤੇ ਕਰਾ ਦੇਣ ਗੇ 😢ਬਸ ਫੇਰ ਸਿਲਸਿਲਾ ਸ਼ੁਰੂ ਕੀਤਾ।।। ਕਰਮਕਾਂਡਾਂ ਪਾਖੰਡਵਾਦ ਵਹਿਮਾਂ ਭਰਮਾਂ ਦਾ ਸਮਾਜ ਸਿੱਖ ਬਣਾ ਕੇ।।ਔ ਕਿਤਾਬਾਂ ਜੋ ਗੁਰੂ ਦੋਖੀ ਸਨ।।ਔਨਾ ਨੂੰ ਖੂਬ ਪ੍ਰਮੋਟ ਕੀਤਾ ਗੁਰਦੁਆਰਾ ਸਾਹਿਬ ਦੇ ਬਾਹਰ ਸਟਾਲਾਂ ਤੇ ਸਜਾ ਕੇ।।ਭਰੰਮ ਭੁੱਲੇਖੇ ਪੋਉਦੇ ਹੋਏ।।ਰਖ ਦਿਤੀਆਂ। ਗੁਰਬਿਲਾਸ ਪਾਤਸ਼ਾਹੀ ਛੇਵੀਂ। ਸੂਰਜ ਪ੍ਰਕਾਸ਼। ਬਚਿਤ੍ਰ ਨਾਟਕ
।ਬੇ ਗਯਾਨੰ ਸਿੱਖ ਪਹਿਲਾਂ ਹੀ ਕਰ ਲਏ 😢 ਏਨਾਂ ਨੂੰ ਇਹ ਕਿਤਾਬਾਂ ਪੜਨ ਨੂੰ ਦਿੱਤੀ ਆ ਗਈਆਂ।।😢 ਪਿੱਛੇ ਜਿਹੇ ਸਾਡਾ ਰਿਸ਼ਤੇਦਾਰ ਬੁਜ਼ੁਰਗਾਂ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਕਿਤਾਬ ਪੜਕੇ।।ਉਸਦੇ ਗੁਣ ਗੋਉਦਾ ਨਹੀਂ ਥੱਕਦਾ 😢ਆ ਹਾਲ ਕਰ ਦਿੱਤਾ ਹੈ।।।।ਹੁੰਣ ਨਭੇ ਪ੍ਰਸੈਂਟ ਅਖੋਤੀ ਸਿਰਾਂ ਤੇ ਪੱਗਾਂ ਫਸਾਈ ਵਾਲੇ ਰੇਹ ਗਏ ਨੇ 😢ਜੋ ਰੰਗ ਬਿਰੰਗੇ ਸਾਧਾਂ ਦੇ ਡੇਰਿਆਂ ਤੇ ਜਾਂਦੇ।ਦਿਖਾਈ ਪੈਣ ਗੇ 😢ਵੇਖ ਲਓ ਕਿਸੇ ਵੀ ਪਗ ਬੰਨੀ ਵਾਲੇਆਂ ਨੂੰ।। ਕੋਈ ਨਾਂ ਕੋਈ ਚਹੇਤਾ ਦੇਹ ਧਾਰੀ ਗੁਰੂ ਬਣਾਇਆ ਹੋਉ 😢ਜੇੜੇ ਦਸ ਪੰਜ ਪ੍ਰਸੈਂਟ ਸਿੱਖ ਅਸਲ ਚ ਰੇਹ ਗਏ ਨੇ 😢 ਓਨਾ ਨੂੰ ਇਗਨੋਰ ਕੀਤਾ ਜਾ ਰੇਹਾ ਹੈ ਨਭੈ ਪ੍ਰਸੈਂਟ ਵਾਲੇ
ਥਾਲੀ ਵੀਰ ਸੱਚ ਦੀ ਆਵਾਜ਼
ਪੰਜਾਬੀ ਪੰਜਾਬੀ ਦਾ ਦੁਸ਼ਮਣ
ਬਈਏ ਐਨਾ ਦੇ ਯਾਰ
ਗੁਲਾਮੀ.ਏ
ਬਹੁਤ ਦੁੱਖ ਹੋ ਰਿਹਾ ਪੰਜਾਬ ਜਦ ਵੀ ਹੱਕ ਦੀ ਗੱਲ ਕਰਦਾ ਤਾਂ ਜਾਲਮ ਅੱਤਵਾਦੀ ਚੜ੍ਹ ਚੜ੍ਹ ਆਉਂਦੇ ਨੇ
ਭਇਆਂ ਨੂੰ ਇਹ ਹਥ ਵੀ ਨਹੀ ਲਾਉਂਦੇ।
ਅਫਸੋਸ ਸਾਡੇ ਹੀ ਬੇ ਗਯਾਨੰ ਪੱਗਾਂ ਫਸਾਈ ਸਿਰਾਂ ਤੇ ਕਰ ਤੇ।।ਹੁੰਣ ਕੋਈ ਚਾਰਾ ਨਹੀਂ।।ਬਣ ਜਾਉ ਬਣ ਗਏ ਸਾਰੇ ਰਲੇ ਮਿਲੇ ਜਿਹੇ 😢 ਸਾਡੇ ਐਥੇ ਦਿੱਲੀ ਚ ਹੁੰਣੇ ਤਿੰਨ ਵਿਆਹ ਹੋਏ।ਸਾਰੇ ਭਇਆਂ ੱਦੀਆ ਬਰਾਤਾਂ ਡੁਕਿਆ 😢 ਡੁੱਬ ਕੇ ਮਰਜੋ।।। ਸਿਖਾਂ ਨੂੰ ਅੰਦਰੋਂ ਅੰਦਰੀ ਖਤਮ ਕੀਤਾ।।ਪਹਿਲਾ ਡੋਜ ਨਸ਼ਿਆਂ ਦਾ।ਸਾਰੇ ਜਿੰਨੇ ਵੀ ਬਣ ਗੇ। ਸ਼ਰਾਬਾ ਪੀਣ ਵਾਲੇ।ਜੇੜੇ ਅਮੀਰ ਹੋ ਗਏ ਔਹੋ ਵੈਸੇ ਹੀ ਕਿਸੇ ਕੰਮ ਦੇ ਨਹੀਂ।।ਆਵਦੀ ਧੁੰਨ ਚ ਸਵਾਰ।।ਜੇੜੇ ਗਰੀਬ ਨਸ਼ੇ ਦੇ ਆਧੀ ਐਨਾਂ ਦੀਆਂ ਧੀਆਂ ਭੈਣਾਂ। ਛੋਟੀਆਂ ਮੋਟੀਆਂ ਨੋਕਰਿਆ ਕਰਦੀਆਂ।।ਭਇਆ ਦੇ ਮਜ਼ਾਕ ਅਤੇ ਛੋਛਣ ਦੇ ਆਧੀ ਹੋ ਗਿਆ 😢 ਗੁਰੂ ਘਰਾਂ ਚ ਪ੍ਰਧਾਨ ਮੈਂਬਰਾਂ ਡੋਗਰਿਆਂ ਵਰਗੇ।। ਐਨਾਂ ਨੂੰ ਗੋਲਕਾਂ ਪਿੱਛੇ ਲੜਨ ਮਰਨ।।ਆਵਦਾ ਫਾਇਦਾ ਹੀ ਸੁਝਦਾ ਹੈ 😢 ਸੁਖਬੀਰ ਦਾ ਉਦਾਹਰਣ ਜਿਉਂਦਾ ਜਾਗਦਾ ਮਿਸਾਲ ਹੈ 😢 ਏਨਾਂ ਨੇ ਸਿੱਖੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਬੀੜਾ ਚੁੱਕਿਆ ਵਾ 😢ਸਰੇ ਸਿੱਖ ਡੈਰੇਦਾਰ ਸਾਧਾਂ ਦੇ ਪਿਛ ਲਗ ਬਣ ਗਏ ਨੇ 😢 ਸਰਕਾਰਾਂ ਦੀ ਐਨਾ ਨੂੰ ਪੁਰੀ ਸਪੋਟ ਹੈ।।ਚੁਕ ਹੈ ਜੇ ਕੋਈ ਅਸਲੀ ਸਿੱਖੀ ਜੀਵਨ ਜਾਚ ਵਾਲਾ ਆਉਂਦਾ ਹੈ ਕੁੱਝ ਕਹਿੰਦਾ ਇਸ ਦੀ ਛਿਕਾਇਤ ਝਟ ਇਹ ਕਰ ਦਿੰਦੇ ਨੇ।😢ਆਠ ਦਸ ਪ੍ਰਸੈਂਟ ਬਚੀਂ ਸਿੱਖੀ ਨੂੰ ਕੋਈ ਡੇਲੇ ਵੱਟੇ ਨਹੀਂ ਸਿਆਣਦਾ ਨਾ ਹੀ ਔਨਾ ਦੀ ਕੋਈ ਗੱਲ ਮੰਨਦਾ 😢ਔਹੋ ਜਿਉਂਦੇ ਮੋਏ ਵਰਗੇ ਕਰਤੇ 😢 ਉਤੋਂ ਓਨਾ ਨੂੰ ਖਤਮ ਕਰਨ ਲਈ ਨਵੀਆਂ ਚਾਲਾਂ ਚੱਲਦੇ ਛਕੂਨੀ ਡੋਗਰਿਆਂ ਦਾ।ਖੇਡ ਵਰਤ ਰਹੇ ਹਨ 😢
ਥਲੀ ਸਾਹਿਬ ਅੱਜ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਨੂੰ ਉਸਦੇ ਹਾਲਾਤਾਂ ਤੇ ਛੱਡ ਦਿੱਤਾ ਗਿਆ ਹੈ ਪੰਜਾਬ ਦਾ ਕੋਈ ਬਾਲੀਵਾਰਸ ਨਹੀਂ ਹੈ ਜਿਸ ਦਾ ਕੋਈ ਬਾਲੀਵਾਰਸ ਨਹੀਂ ਉਸ ਦੇ ਉੱਤੇ ਕੋਈ ਵੀ ਬਾਹਰੋਂ ਆ ਕੇ ਕਬਜ਼ਾ ਕਰਨ ਨੂੰ ਤਿਆਰ ਰਹਿੰਦਾ ਹੈ ਬਹੁਤ ਮਾੜੀ ਗੱਲ ਹੈ
ਦੁਖ ਦੀ ਗਲ ਇਹ ਵੀ ਹੈ ਕੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹੀ ਕੁਝ ਹੁੰਦਾ ਸੀ।
ਹੁਣ ਪੰਜਾਬ ਦਾ ਬਹੁਤ ਬੂਰਾ ਹਾਲ ਹੋਣਾ ਹੈ ਥੱਲੀ ਵੀਰ
ਇਸ ਤਰ੍ਹਾਂ ਦਾ ਬਾਈ ਪੰਜਾਬ ਖਤਮ ਹੋ ਜੂ ਪੰਜਾਬ ਥੋੜੇ ਚਿਰ ਦਾ ਹੀ ਰਹਿ ਗਿਆ ਮੈਨੂੰ ਲੱਗਦਾ ਇਨਾ ਧੱਕਾ ਹੋ ਰਿਹਾ ਹੁਣ ਤਾਂ ਲੋਕਾਂ ਦੇ ਨਾਲ ਲੋਕ ਖੜ ਵੀ ਨਹੀਂ ਸਕਦੇ
ਸਰਾਸਰ ਧੱਕਾ ਕਰ ਰਹੇ ਹਨ ਬੲਈਆ ਨੂੰ ਕੁਝ ਨਹੀਂ ਕਹਿੰਦੇ
ਲੋਕੋ ਬਾਕੀ ਮਸਲੇ ਕੁਝ ਵੀ ਨਹੀਂ ਸਭ ਤੋ ਵੱਡਾ ਮਸਲਾ ਭਈਆ ਦਾ । ਸਾਰਾ ਲੁਧਿਆਣਾ ਇਹਨਾਂ ਨਾਲ ਭਰਿਆ ਪਿਆ । । ਹਾਲੇ ਵੀ ਟਾਈਮ ਆ ਹਿਮਾਚਲ ਦੀ ਤਰਜ਼ ਤੇ ਕਾਨੂੰਨ ਦੀ ਮੰਗ ਕਰੋ । ਨਹੀਂ ਖਾਲਿਸਤਾਨ ਛੱਡੋ । ਪੰਜਾਬ ਵੀ ਜਾਉ ਹੱਥੋ
3 ਸੀਟਾਂ ਤਾਂ ਹੁਣ ਜਿਤਾ ਕੇ ਹਟੇ ਨੇ ਪੰਜਾਬੀ। ਛਿੱਤਰ ਦੇ ਯਾਰ ਨੇ ਲੋਕ
ਮੇਰੇ ਦਿਲ ਦੀ ਗੱਲ ਕੀਤੀ ਤੁਸੀਂ
ਬਿਲਕੁਲ ਠੀਕ।
Right 👍
ਭੰਡਾਂ ਦੀ ਸਰਕਾਰ ਬਹੁਤ ਹਲਕੇ ਤੇ ਘਟੀਆ ਲੈਵਲ ਉੱਤੇ ਉੱਤਰ ਆਈ ਹੈ,ਇਨ੍ਹਾਂ ਨੂੰ 25 ਸਾਲਾਂ ਵਾਲੇ ਬਾਦਲਾਂ ਦਾ ਹਾਲ ਵੀ ਯਾਦ ਰੱਖਣਾ ਚਾਹੀਦਾ 😮
ਲੋਕੋ ਬਹੁਤ ਗੱਲਤ ਮੰਤਰੀ ਚੁਣ ਲਿਆ ਪੰਜਾਬ ਨੇ ਏ ਭਈਏਆ ਦੇ ਨਾਲ ਮਿਲੇਆ ਹੋਏਆ ਏ ਦੀਪ ਸਿੱਧੂ ਦੀ ਕਹੀ ਗੱਲ ਅੱਜ ਇੱਕ ਇੱਕ ਸੱਚ ਸਾਬਤ ਹੋ ਰਹੀ ਆ
ਪੰਜਾਬ ਦੇ ਲੋਕਾਂ ਨਾਲ ਹੀ ਧੱਕਾ
ਪੰਜਾਬੀਉ ਸਾਰੇ ਹਿੰਦੂ ਸਿੱਖ ਮੂਸਲਮ ਇਕਾਠੇ ਹੋ ਕਿ ਸਾਥ ਦੇਵੋ ॥ ਇਨਹਾ ਪੁਲਿਸ ਵਾਲਿਆ ਦਾ ਤਰੀਕਾ ਸੇਹੀ ਨਹੀ ਹੈ ॥ ਬਾਈਏ ਦੀ ਸਰਕਾਰ ਬਾਈਆ ਦੇ ਪੱਖ ਵਿਚ ਭੁਗਤ ਰਹੀ ਹੈ ॥
ਡੁੱਬ ਗਿਆ ਪੰਜਾਬ ਸੱਜਣਾਂ
ਲੋਕ ਵੋਟ ਪਾਉਣ ਬਾਰੇ ਨੀ ਸੋਚਦੇ
ਤਾ ਆਹੀ ਹਾਲ ਹੋਣੇ ਨੇ
ਬਿਲਕੁਲ ਸਹੀ ਕਿਹਾ ਕੇਜਰੀਵਾਲ ਭਈਏ ਨੂੰ ਵੋਟ ਪਾ ਕਿ ਨਿੰਮ ਬੀਜ ਕਿ ਕਰੇਲੇ ਨਾ ਭਾਲੋ ਪੰਜਾਬ ਵਾਲਿਓ
ਚੰਗਾ ਤਾਂ ਕੋਈ ਵੀ ਨੀ ਵੀਰ, ਇਸ ਨਾਲੋਂ ਤਾਂ ਵੋਟ ਹੀ ਨਾ ਪਾਵੋ।
ਬਾਈ ਜੀ ਪੰਜਾਬ ਨਾਲ ਥੱਕਾ ਵੀਰ
ਪੰਜਾਬ ਦੀ ਪੁਲਿਸ ਨੂੰ ਲੇਖਾ ਰੱਬ ਨੂੰ ਦੇਣਾ ਪੳਉਗਾ ਪੰਜਾਬ ਦੀ ਪੁਲਿਸ ਪੰਜਾਬ ਦੀ ਦੁਸਮਣ ਬਣ ਗੲਈ 😭😭😭😭
ਥਲੀ ਵੀਰ ਨੱਪ ਕੇ ਰੱਖ ਏ ਅੱਤਵਾਦੀ ਹੀ ਬਣਾਉਣ ਦੇ ਆ ਯਰ ਇਹਨਾਂ ਤੇ ਗੱਲ ਕਰਨ ਦਾ ਹੱਕ ਵੀ ਖੋਣ ਦੇ ਆ
ਥਲੀ ਵੀਰ ਰੱਬ ਤੁਹਾਨੂੰ ਲੰਬੀ ਉਮਰ ਦੇਵੇ
ਭੲਈਏ ਸਰਕਾਰ ਦੇ ਰਿਸ਼ਤੇਦਾਰ ਨੇ
ਵਾਹ ਵੀਰ ਥਲੀ ਧੰਨਵਾਦ ਬਹੁਤ ਵੀਰ ਜ਼ੋਰ ਲਾਉਦਾ ਸਾਬਾਸ
ਪੰਜਾਬ ਦੇ ਹੱਕ ਦੀ ਆਵਾਜ਼ ਤੁਸੀ
ਮਾਣ ਹੈ ਵੀਰ ਜੀ ਤੁਹਾਡੇ ਤੇ
ਸਰਦਾਰ ਜਗਦੀਪ ਸਿੰਘ ਥਲੀ ਜੀ
ਐਥੋਂ ਪਤਾ ਲਗਦਾ ਪੁਲਿਸ ਵਾਲੇ ਅਤੇ ਸਰਕਾਰ ਪੰਜਾਬ ਦੇ ਖਿਲਾਫ ਹੈ
ਪੰਜਾਬ ਦੇ ਸਿੱਖਾਂ ਲਈ ਕਾਲਾ ਦੌਰ ਸ਼ੁਰੂ ਹੋ ਗਿਆ ਹੈ ਪੰਜਾਬ ਵਿੱਚ
1984 ਜਲਦੀ ਆ ਰਿਹਾ ਹੈ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਿਹਰ ਕਰੋ ਜੀ ਪੰਜਾਬ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻
😂😂Punjab da DGP yadav bhaiya hai
ਐਸ ਐਸ ਪੀ ਵੀ ਪਰਵਾਸੀ, ਪੰਜਾਬੀ ਕਿੱਧਰ ਜਾਣ
ਨਸ਼ਾ ਖਾ ਕਿ ਮਰ ਜਾਣ ਜਾਂ ਛਿਤਰ ਖਾਣ
Guru nanak dev de parents 😂😂
Mehta kalu bhi ta .......... Hoya
Baki tussi khud samj jayo 😂😂
Baba banda singh bahadur de parents bhi ......... Hai
ਸਿੱਖ ਵੀਰੋ ਹੱਥ ਵਿੱਚ ਕੈਮਰੇ ਲੇ ਕ ਚਲੋ। ਜੇ ਪੁਲਸ ਵਾਲੇ ਤੁਹਾਡੇ ਪਿੱਛੇ ਭੱਜਦੀ E tan ohna nu ਕੈਮਰੇ ਚ ਕੈਦ ਕਰੋ ਤੇ ਓਹਨਾ ਤੋਂ ਪੁੱਛੋ ਓਹ ਤੁਹਾਡੇ ਪਿੱਛੇ ਕਯੋਂ ਭੱਜ ਰਹੀ ਏ। ਤੇ ਕਯੋਂ ਭੱਜ ਰਹੀ E। Police da koi Kam Ni ਏਥੇ ਕਯੋਂ ਆਈ ਏ ਅੱਜ ਇਥੇ।
Police punjabi nu hi apna ਦੁਸ਼ਮਣ ਸਮਜ ਦੀ ਆ
ਕਿਉਂਕਿ ਇਹ ਦਿੱਲੀ ਦੇ ਦੱਲੇ ਨੇ
Bai Rona nikal anda aw yaar Eh sab kuch dekh keh😢 waheguru mehar kri panjab teh
Ah hundi h patrkari thhli sahib salute Bai ji tuhanu
ਆਜ਼ਾਦੀ ਹੀ ਹੱਲ….
ਸਿੱਖਾਂ ਦਾ ਆਪਣਾ ਘਰ ਆਖ਼ਰੀ ਹੱਲ
ਵਾਹਿਗੁਰੂ ਜੀ ਮਿਹਰ ਕਰੋ ਜੀ ।
ਜਗਦੀਪ ਸਿੰਘ ਥਲੀ ਵੀਰੇ ਸਲੂਟ ਏ ਤੁਹਾਨੂੰ ਤੁਸੀ ਸੱਚ ਦਾ ਸਾਥ ਦੇ ਰਹੇ ਹੋ 🙏
ਲੋਕੋ ਮਰਜੋ ਸਾਡੇ ਪੰਜਾਬ ਵਿੱਚ ਬਇਆ ਨੂੰ vip ਸਹੂਲਤਾਂ ਮਿਲ ਰਹਿਆ ਤੇ ਸਾਡੇ ਜੁੱਤੀਆ ਵੱਜ ਰਹਿਆਂ ਨੇ ਜਾਗੋ ਲੋਕੋ ਜਾਗੋ
Jinda dil reporting... Salute a bai di reporting nu.... Jaagdi jameer wala reporter ❤
ਨਸ਼ਾ ਤਾਂ ਬੰਦ ਕਰ ਨੀ ਸਕੇ, ਆਹ ਕਰਤੂਤਾਂ ਕਰਨ ਲਈ c m ਬਣਾਇਆ ਸੀ। ਪੰਜਾਬ ਦਾ ਬੇੜਾ ਗਰਕ ਕਰਤਾ।
ਪੱਤਰਕਾਰ ਦੀ ਬਹਾਦਰੀ ਨੂੰ ਸਿਰ ਝੁੱਕਦਾ। ਇਹੋ ਜਿਹੇ ਪੱਤਰਕਾਰਾਂ ਦੀ ਪੰਜਾਬ ਨੂੰ ਲੋੜ ਹੈ। ਜੋ ਪੰਜਾਬ ਨਾਲ ਖੜਨ।
ਇਸ ਤਰ੍ਹਾਂ ਧੱਕੇ ਸ਼ਾਹੀ ਨਹੀਂ ਕਰਨੀ ਚਾਹੀਦੀ ਕੁੱਝ ਗਲਤ ਅਧਿਕਾਰੀਆਂ ਦੀ ਵਜ੍ਹਾ ਕਰਕੇ ਪੰਜਾਬ ਦਾ ਮੋਲ ਖਰਾਬ ਹੋ ਰਿਹਾ ਹੈ ਇਹੋ ਜਿਹੇ ਗਲਤ ਅਧਿਕਾਰੀਆਂ ਨੂੰ ਰੱਬ ਹੀ ਸਜ਼ਾ ਦੇਵੇਗਾ ਰੱਬ ਦੇ ਘਰ ਦੇਰ ਹੈ ਹਾਨੇਰ ਨਹੀਂ ਹੈ ਇਹੋ ਜਿਹੇ ਗਰਤ ਅਧਿਕਾਰੀਆਂ ਨੂੰ ਰੱਬ ਸਜ਼ਾ ਜ਼ਰੂਰ ਹੀ ਦੇਵੇਗਾ ਵਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏🏻
Thli ਜੀਉਂਦੇ ਰਹੋ ਧੱਕੇਸ਼ਾਹੀ ਦੇ vrudh bole
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Stay Strong!
ਪੱਤਰਕਾਰ ਜਗਦੀਪ ਸਿੰਘ ਥਲੀ ਜੀ ਤੁਹਾਨੂੰ ਤਹਿਦਿਲੋ ਸਲੂਟ ਆ ਵੀਰ ਜੀ ਬਹੁੱਤ ਵਧੀਆ ਰਿਪੋਟਿੰਗ ਹੈ ਤੁਹਾਡੀ ਧੰਨਵਾਦ ।
ਪੰਜਾਬ ਚ ਨਾਦਰਸਾਹੀ ਚੱਲ ਪਈ
ਭਾਈਏ ਸਰਕਾਰ ਤੇਪੁਲਿਸ ਦੇ ਜਵਾਈ ਲਗਦੇ
ਪੁੱਤਰ ਥਲੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਣ
ਬੁਚੜ ਸਰਕਾਰ ਮੁਰਦਾਬਾਦ
Lakha sidhana jindabad
❤ ਸਲਾਮ ਤੁਹਾਡੇ ਵਰਗੇ ਪੱਤਰਕਾਰ ਵੀਰਾਂ ਨੂੰ
Kise di pagg launa kina sokha hogeaa??????????? Shame on Punjab police 🤬
ਪੰਜਾਬ ਪੁਲਸ ਮੁਰਾਦਾਬਾਦ ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਸ ਮੁਰਾਦਾਬਾਦ ਪ੍ਰਵਾਸੀ ਇਨਾ ਦੇ ਜਵਾਈ ਬਣਨ ਗਏ
Thali vir jindabad❤
ਥਲੀ ਵੀਰ ਵਾਹਿਗੁਰੂ ਮੇਹਰ ਰੱਖੇ
ਬਾੲੀ ਦਾੜੀ ਕੇਸ਼ ਰੱਖੇ ਬਾੲੀ ਦੇ ਤਾ ਫੜਿਅਾ
😢ਵਾਹਿਗੁਰੂ ਜੀ
ਬਿਲਕੁਲ
ਜਗਦੀਪ ਸਿੰਘ ਥਲੀ 👏ਜਾਗਦੀ ਜ਼ਮੀਰ ਅੱਜ ਫਿਰ ਸਾਬਤ ਕਰਤਾ ਦੀਪ ਸਿੱਧੂ 🦾ਵੀਰ ਅੱਜ ਉੱਪਰ ਬੈਠਾ ਖੁਸ਼ ਹੋਗਿਆ ਹੋਣਾ ਥਲੀ ਵੀਰ ਓਹਦਾ ਜਿਗਰੀ ਯਾਰ ਰਿਹਾ ਉਹਦੀ ਸੋਚ ਤੇ ਚੱਲੀ ਹਮੇਸ਼ਾ ਬਾਜ਼ਾ ਵਾਲਾ ਚੜਦੀ ਕਲਾ ਬਕਸ਼ੇ 🪯ੴ
Yarr dkhka ho rhya a
Khalistan Sikhs For Justice Gurpatwant Singh Pannun Punjab Hul Khalistan He HuL Haa Refereudam Voting Zindabad
ਪੰਜਾਬ ਸਰਕਾਰ ਮੁਰਦਾਬਾਦ,,,
ਭੲੀਆ,ਭਾਜੳ, ਪੰਜਾਬ ਬਾਚੳ
ਪਹਿਲਾ ਬਾਹਇਆ ਨੂੰ ਖਤਡੋ ਸਲਾਇਆ ਨੂੰ
ਬਾਈ ਜੀ ਗੁਲਾਮੀ ਐ ਗੁਲਾਮੀ ਸਾਡਾ ਹੱਲ ਖ਼ਾਲਿਸਤਾਨ ਹੀ ਹੈ⚔️🦅🙏🏻🙏🏻
Lakh Lahnat Sarkar De
Great human being,, respect u thali saab,,,❤❤🌻🌻
ਬਹੁਤ ਵਧੀਆ ਸਵਾਲ ਕੀਤੇ ਪੱਤਰਕਾਰ ਵੀਰ ਜੀ ਨੇ 🎉🎉❤
ਸੈਲੂਟ ਆ ਵੀਰ ਜੀ ਤੁਹਾਡੀ ਰਿਪੋਰਟਿਗ ਤੇ
UP te Bihari Punjab police de jawai bannage😂😂
ਐਨ ਆਰ ਆਈ ਜੀ ਨੇ ਬੜੇ ਹੁੱਬ ਕੇ ਨਾਟਕ ਮੰਡਲੀ ਨੂੰ ਜਿਤਾਇਆ
ਵੀਰੇ ਏ ਪੰਜਾਬ ਨਹੀ ਹੈ ਏ ਸਰੀਆ ਦੇਸ ਹੈ ਉਹ ਮਾਹੋਲ ਬਣ ਪਾਆ
ਪੰਜਾਬ ਪੁਲਸ ਦੇ ਹਰ ਮੁਲਾਜ਼ਮ ਦੇ ਘਰ ਕੈੰਸਰ ਤੇ ਕਾਲਾ ਪੀਲੀਆ ਹੋਵੈ॥ ਆਪ ਦੇ 92 MLA’s ਦੇ ਤੇ ਇਹਣਾ ਦੇ ਸਾਰੇ ਵੋਟਰ ਅਤੇ ਸਪੋਟਰ ਦੇ ਘਰਾਂ ਵਿੱਚ ਮਾਲਵੇ ਦੇ ਪਿੰਡਾਂ ਵਾਂਗ ਕੈਂਸਰ ਘਰ, ਘਰ ਵੈਣ ਪਵਾਏ । ਵਾਹਿਗੁਰੂ ਰਾਮਦਾਸ ਜੀ ਨਿਆਂ ਆਪ ਜੀ ਨੇ ਕਰਨਾ ।ਝੋਲੀਆ ਅੱਡ ਕੇ ਅਰਦਾਸਾਂ ਨੇ ਜੀ॥
😢😮bilkul g..bagwant mann di bebe nu....ohdi behnnu..ohdi jmmi kuri nu cancer hove ..ta pta lgge..ehna hramdea aluda da
ਮੇਰੇ ਪੰਜਾਬ ਦੇ ਮਾਤਾ-ਪਿਤਾ ਹਨ ਮੈਂ ਵੀ ਪੰਜਾਬ ਵਿੱਚ ਜੰਮਿਆ ਹਾਂ ਮੇਰਾ ਵੀ ਉਧਾਰ ਕਾਰਡ ਪੰਜਾਬ ਦਾ ਬਣਿਆ ਹੈ ਪਰ ਮੈਨੂੰ ਅੱਜ ਫੀਲਿੰਗ ਹੋਇਆ ਹੈ ਕਿ ਮੈਂ ਪੰਜਾਬ ਦਾ
ਜਦੋ ਭਾਈਏ ਪੁਲਿਸ ਦੇ ਗਲ ਪੈਂਦੇ ਉਨਾ ਅੱਗੇ ਇਹ ਖੰਘਦੇ ਨਹੀਂ ਪਰ ਪੰਜਾਬ ਦੀ ਪੁਲਿਸ ਪੰਜਾਬ ਦੇ ਲੋਕਾਂ ਨੂੰ ਜੇ ਹੱਕ ਬਣਦੇ ਜੀਣ ਨਹੀ ਦੇਦੇ ਇਹ ਸਰੇਆਮ ਧੱਕਾ ਨਹੀ ਹੋਰ ਕੀ ਹੈ
Police da dimag kharab aa, parvasia lai sab kuch aa thali 22
Paterkar veer nu waheguru chardi kalan bakhse Jagdish siigh thali jinda bad
Sharm karo punjab sarkar
Verynice❤❤❤😮😮😮
ਬਹੁਤ ਗ਼ਲਤ ਗੱਲ ਹੈ ਸਰਕਾਰ ਦੀ 😢😢😢😢
ਪੰਜਾਬ ਦੇ ਨਾਗਰਿਕਾਂ ਨਾਲ ਬੁਰਾ ਵਿਵਹਾਰ ਕਰਕੇ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ
ਵਾਹਿਗੁਰੂ ਜੀ ਮੇਹਰ ਵੀਰ ਤੇ ਮੇਹਰ ਕਰੇ 🙏🙏🙏🙏🙏🙏🙏
Salute bai tuhadi daleri nu, baki sare tamaashbeen ne..
Tashaddat karan lai Punjab police boht hai,bakkiyan di lod nahi
Thalli veer ji tuhada bauht dhanyavaad.
ਜੀਂਦੇ ਰਹੋ ਪੱਤਰਕਾਰ ਵੀਰ ਜੀ
ਵਾਹਿਗੁਰੂ ਪੰਜਾਬ ਤੇ ਮੇਹਰ ਕਰੋ
22 ji jajbe nu salam Good patrkarita
sada thalli veera sadi jan hai. punjab lai veere da dukh sacha hai. har kise punjabi de dukh nu veera dill nu la lainda hai. rabba. chardi kla bakhshi mere harman piyare veere nu😢 akha cho athru aage veere de jajbat dekh k
Khalsa g iss uncle di support kro saariya jathebandiya ihh darra rahe aa loka nu taki koi vi aida ikkathe na hon je ihna naal koi na kharha hoyia ta Punjab de lok darr-de nhi aon-ge g 🙏🙏🙏🙏🙏
ਮੋਰਚੇ ਵਿਚ ਆਣਾ ਕੋਈ ਗੁਨਾਹ ਨਹੀਂ
Waah aap sarkaare tere rang niyare ..ehna punjab da maada zma hi krta rab hi rakha
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਥਲੀ ਵੀਰ ਜੀ ਜ਼ਿੰਦਾਬਾਦ
Jagdeep singh thali jindabad
ਪੰਜਾਬ ਲਈ ਸੱਚ ਹੱਕ ਦੀ ਅਵਾਜ਼ ਉਠਾਉਣ ਵਾਲਾ ਸੱਚਾ ਪੱਤਰਕਾਰ ਜਗਦੀਪ ਸਿੰਘ ਥਲੀ
Great Journalist Saab
Bht vadiya banda patarkar good job rab kamyabi daye tuhanu lge raho beer
Eh han Punjab de sache atey daler pattarkar,Dhanwad ji
ਬਈਏ ਤਾਂ ਇਹਨਾਂ ਦੇ ਜਵਾਈ ਹਨ 👍
Bai aaj ex mp atinderpal singh di gal sahi ho gayi,bahut time pehla ohna keha c ki parvasiya di police protection karo gi te punjabi kutu gi.
Very good reporting bai ji❤
ਧੱਕਾ ਬਾਈ ਜੀ🙏