Это видео недоступно.
Сожалеем об этом.

Chhalla Mud Ke Nahi Aaya 2 | New Punjabi Movie 2022 | Dharnat Jhinjer

Поделиться
HTML-код
  • Опубликовано: 22 июл 2022
  • join 👇🏻
    Facebook page ;- / dharnatjhinjer001
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- ਛੱਲਾ ਮੁੜ ਕੇ ਨੀ ਆਇਆ ! Chhalla Mud Ke Nahi Aaya | Latest Punjabi Movie 2022 | Full Movie
    --------------------------------------------------------------------------------
    staring :-Dharnat Jhinjer , Babaldeep Jhinjer , satta maan , dharwinder kaur , taniya , Tari ,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer , Anmol Jhinjer
    Story writer :- Taini Kotkapura 9988105100
    Poster work :- satta Maan
    Song cradit
    Challenge to NASA - Kambi
    • Chhalla Mud Ke Nahi Aa...
    LANGHE PAANI COVER VIRASAT SANDHU
    • LANGHE PAANI II COVER ...

Комментарии • 634

  • @JasveerSingh-nv8tk
    @JasveerSingh-nv8tk 2 года назад +8

    ਬਲੇ ਉਏ ਧਰਨਾਟ ਵੀਰੇ ਜਿਉਂਦਾ ਰਹਿ।ਬਹੁਤ ਵਧੀਆ

  • @jagseersinghmaan6153
    @jagseersinghmaan6153 2 года назад +34

    ਦੇਸੀ ਮਸਤੀ ਪਿੰਡਾਂ ਆਲੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣਂ ਵੀਰੋ ਜਿਹੜੀ ਆਹ ਸੀਰੀਜ਼ ਛੱਲੇ ਆਲੀ ਚਲਾਈ ਐ ਸੱਚੀਂ ਵੀਰੋ ਰੱਬ ਦੀ ਸੌਂਹ ਸੱਚੀਓਂ ਰੋਣਂ ਲੱਗ ਜਾਈਦਾ।

  • @khushpreet6074
    @khushpreet6074 2 года назад +16

    very nice and painful video very emotional 😭🙏 wmk great job

  • @inderjitbhatti3288
    @inderjitbhatti3288 2 года назад +4

    ਵਾਹਿਗੁਰੂ ਜੀ ,ਧਰਨਾਟ ਵੀਡੀਓ ਬਹੁਤ ਵਧੀਅਾ ਤੇ ੳੁਦਾਸ ਤੇ ਰੋਣ ਵਾਲਾ ਅੰਤ ਹੋੲਿਅਾ ਬਹੁਤ ਮਨ ਨੂੰ ੳੁਦਾਸ ਕਰ ਦਿੱਤਾ ਪਤਨੀ ,ਮਾਂ, ਭਾੲੀ ,ਪੁੱਤ ਕਿਵੇ ਦੁੱਖ ਚ ਗਰਿਹਸੇ ਗੲੇ ਪਰ ਮਜਬੂਰੀ ਸਭ ਦੀ ਕਿਹੜੇ ਮੋੜ ਤੇ ਲੈ ਗੲੀ ਧਰਨਾਟ ਤੈਨੂੰ ਘਰੋ ਬੇਘਰ ਸਭ ਤਿਅਾਗ ਕਰਨਾ ਸੋਖਾ ਪਰਮਾਤਮਾ ਕਿਸੇ ਨਾਲ ਨਾ ਹੋਵੇ

  • @MandeepKaur-ud5mw
    @MandeepKaur-ud5mw 2 года назад +9

    ਰੋਣਾ ਆ ਗਿਆ ਵੀਰ ਵੀਡੀਓ ਦੇਖ ਕੇ
    ਬਹੁਤ ਸੋਹਣੀ ਵੀਡੀਓ ਵੀਰ ਜੀ

    • @rajveersingh8032
      @rajveersingh8032 2 года назад

      Very nice waheguru jl mar kaur 😭 👌 👍

  • @flopsinger1564
    @flopsinger1564 2 года назад +5

    ਵਾਹ ਬਾਈ ਧਰਨਾਟ ਸਿਆ ਸਾਡੇ ਪਰਦੇਸੀਆਂ ਦਾ ਦਰਦ ਬਿਆਨ ਕਰਨ ਲਈ ਧੰਨਵਾਦ 😥🙏
    Love you ਸਾਰੀ ਟੀਮ 💖💖

  • @DesiLok-vp4rn
    @DesiLok-vp4rn 2 года назад +7

    ਬਹੁਤ ਵਧੀਆ ਵੀਡੀਓ ਬਾਈ ਧਰਨਾਟ ਅੱਖ ਚ ਹੰਝੂ ਲਿਆ ਤੇ 😭😭😭😭😭😭🙏🙏

  • @kirankaur380
    @kirankaur380 2 года назад +2

    ਬਹੁਤ ਵਧੀਆ ਵੀਰੇ ਵਾਹਿਗੁਰੂ ਵਾਹਿਗੁਰੂ 🙏🙏

  • @manjindersinghbhullar8221
    @manjindersinghbhullar8221 2 года назад +7

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 👍🏻🙏🏻🙏🏻

  • @SurjeetSingh-yg9kt
    @SurjeetSingh-yg9kt 2 года назад +3

    ਬਾਈ ਰਵਾਂ ਦਿਨਾਂ ਯਾਰ‌ ਐਨੇ ਇਮੋਸਨਲ ਹੋ ਜਾਂਦੇ ਹਾਂ ਕਹਾਣੀ ਬਹੁਤ ਵਧੀਆ੍ਹਵੁਰ

  • @harwindersingh3375
    @harwindersingh3375 2 года назад +3

    ਬਹੁਤ ਹੀ ਖੂਬਸੂਰਤ ਕਹਾਣੀ ਜਿਉਂਦੇ ਵੱਸਦੇ ਰਹੋ ਹੋਰ ਤਰੱਕੀਆ ਮਾਣੋ love ❤ you ਟਰਾਲੀ ਭਰਕੇ

  • @abhijoy2318
    @abhijoy2318 2 года назад +10

    ਰੋਣਾ ਆ ਗਿਆ ਵੀਰੇ ਮੇਰਾ ਤਾਂ😭😭😭😭

  • @luckypourh3574
    @luckypourh3574 2 года назад +7

    ਬਹੁਤ ਵਧੀਆ ਆ ਬਾਈ

  • @boharsingh7725
    @boharsingh7725 2 года назад +11

    ਬਹੁਤ ਵਧੀਆ ਬਾਈਁ

  • @surinderkumar9568
    @surinderkumar9568 2 года назад +9

    Part 3 plsss
    😭😭😭😭😭😭😭
    Great ful 2nd part
    Full emotional 😭😭😭😭😭😭😭😭😭😭😭
    Plsss sir rdyy 3rd part 😭😭😭😭😭😭

  • @jsa-bb2mf
    @jsa-bb2mf 2 года назад +6

    Nice video darnat Bai ji

  • @simusandhu2866
    @simusandhu2866 2 года назад +22

    I am very waiting this part ❤️❤️

  • @surjeetandsukhdeep526
    @surjeetandsukhdeep526 2 года назад +1

    sirra video dharnat bai sachi gal a challa mud ke ni aya

  • @harmailsingh1553
    @harmailsingh1553 Год назад

    ਬਹੁਤ ਵਧੀਆ, ਝਰਨਾਹਟ, ਸਟੋਰੀ 💕👌👌👌

  • @MandeepKaur-gk5kp
    @MandeepKaur-gk5kp 2 года назад +4

    Very nice veer ji ਧਰਨਾਟ ਵੀਰ ਤੁਹਾਨੂੰ ਰੋਦੇ ਦੇਖ ਕੇ ਮੇਰਾ ਵੀ ਰੌਣ ਆ ਗਿਆ ਵੀਰੇ ਤੁਸੀਂ ਤਾਂ ਹੱਸਦੇ ਹੀ ਚੰਗੇ ਲੱਗਦੇ ਹੋ

  • @manreetkaur2393
    @manreetkaur2393 2 года назад +5

    😭😭😭 ਬਹੁਤ ਵਧੀਆ ਵਿਡੀਉ ਬਾਈ ਰੋਣਾ ਆ ਗਿਆ 👍👍

    • @manreetkaur2393
      @manreetkaur2393 2 года назад +1

      ਤੀਜਾ ਭਾਗ ਲੈ ਕੇ ਆਈ ਆਉ ਬਾਈ ਜਲਦੀ

    • @sonusingh-tv1lt
      @sonusingh-tv1lt 2 года назад

      @@manreetkaur2393 ehe video aa koi aasharam web series ni jeda teeja bhag chahida 🤡🤡

  • @pihu.verma.01
    @pihu.verma.01 2 года назад +5

    ❣️❣️❣️❣️ word's nahii baiii kii kuchh bol bii pauu ❤️❤️❤️❤️

  • @championgamemap6485
    @championgamemap6485 2 года назад +8

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ

  • @nivjotkhaira258
    @nivjotkhaira258 2 года назад +2

    ਦੇਖਣ ਤੋਂ ਪਹਿਲਾਂ ਹੀ ਲਾਇਕ

  • @satveersingh5438
    @satveersingh5438 2 года назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @abhijot9079
    @abhijot9079 2 года назад +9

    So proudof you love you all

  • @gurmukhsidhu8175
    @gurmukhsidhu8175 2 года назад +4

    Very very heart touching story😭😭😭😭 so nic,,👌👍God bless you all family member,🙏🙏🙏🙏 a time bhut okha hunda ji

  • @desipenduvirsa
    @desipenduvirsa 2 года назад +1

    ਬਹੁਤ ਵਧੀਆ Story ਐ ਵਾਈ

  • @Jot_Bawa_330
    @Jot_Bawa_330 2 года назад +7

    ਮੇਰਾ ਵੀ ਮਨ ਬਹੁਤ ਕਰਦਾ ਕਿ ਮੈਂ ਵੀ ਐਕਟਿੰਗ ਕਰ ਸਕਦੇ

  • @buntypatiala8221
    @buntypatiala8221 2 года назад +9

    Wow l am very waiting this part 2

  • @RanjitSingh-ti5nk
    @RanjitSingh-ti5nk Год назад

    👌🏻👌🏻 y G. ਸਿਰਾ ਕਰਤਾ 👌🏻👌🏻

  • @DeepakKumar-lj5qp
    @DeepakKumar-lj5qp 2 года назад +16

    I was waiting for this part

  • @gursantsingh1430
    @gursantsingh1430 Год назад

    Video bhot vadia vire sachi dil akha cho rona nikl jnda aa

  • @jaspalchangal8274
    @jaspalchangal8274 2 года назад

    ਬਹੁਤ ਵਧੀਆ ਹੈ ਵੀਡਿਓ ਬਹੁਤ
    ਬਈ ਧਰਨਾਟ ❤️❤️❤️❤️👌👌👌👍👍👍

  • @amanfaujan5852
    @amanfaujan5852 2 года назад +11

    Bahut wait c 2nd part ..heart touching story ...God bless you all team...🙏🎉

  • @manpreetkaursidhu8352
    @manpreetkaursidhu8352 2 года назад +3

    Bhut bdia video haiii veere 💓💭🌺god bless you ♥️♥️☺️☺️

  • @surinderkumar3842
    @surinderkumar3842 2 года назад +1

    Dharnat bai very emotional video, good role all team, love you trolley bhar ke,tusi kmal kar deta

  • @sajidkkhan1043
    @sajidkkhan1043 2 года назад +2

    So beautiful story

  • @sukhbahal2982
    @sukhbahal2982 2 года назад +2

    Very emotional story ,bebe bapu di acting v bhut vdhia c

  • @KulwantSingh-ff4ju
    @KulwantSingh-ff4ju 2 года назад +1

    ਇਹ ਵੀਡੀਓ ਨੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ

  • @bitturam3396
    @bitturam3396 2 года назад

    ਬਹੁਤ ਸੋਹਣਾ ਮੈਸੇਜ ਦਿੱਤਾ ਮੇਰੇ ਵੀਰ ਨੇ

  • @amarjitsingh1946
    @amarjitsingh1946 2 года назад +2

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਆ ਵਾਈ ਨਾਇਸ਼🙏🙏💯

  • @sarbasekhon3098
    @sarbasekhon3098 2 года назад +2

    Dono part bhout vadia c ghaint Story c jma umeed krde a Next part v awe es da

  • @bawa_amrit01
    @bawa_amrit01 2 года назад +2

    ਵਾਈ ਬਹੁਤ ਤੋ ਵੀ ਬਹੁਤ ਉੱਤੇ ਆ ਇਹ ਵੀਡੀਓ story ਬਹੁਤ ਵਧੀਆ bai love you ਟਰਾਲੀ ka bai ❣️❣️❣️

  • @babybansal7679
    @babybansal7679 2 года назад +1

    Bhut vadia video aa nest video jaldi aawaye

  • @harkiratkaur1251
    @harkiratkaur1251 2 года назад +5

    😭😭😭😭😭ਪਰਦੇਸ ਗਏ ਪਰਦੇਸੀਆਂ ਦੀਆ wife ਦੀ ਜਿੰਦਗੀ ਬਹੁਤ ਔਖੀਆਂ ਵੀਰ ਜੀ 🙏🙏🙏🙏🙏🙏🙏

  • @gurmailsinghsangha2501
    @gurmailsinghsangha2501 2 года назад

    ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ ਰੋਨ ਆਗ

  • @karamveersidhu9657
    @karamveersidhu9657 2 года назад

    ਬਹੁਤ ਸੋਹਣੀ ਵਿਡਿਓ ਧਰਨਾਟ ਵੀਰੇ ਮੈ ਸੋਡੀਆ ਸਾਰੀਆ ਵਿਡਿਓ ਦੇਖਦੀ ਆ ਬਹੁਤ ਸੋਹਣੀ ਆ ਹੁੰਦੀ ਆ ਨੇ

  • @manisingh7422
    @manisingh7422 2 года назад +7

    Very nice story 👌🏻

  • @Jsbrothers001
    @Jsbrothers001 2 года назад +1

    Wah veer dharnat eyes to tear ni ruk rhe bai 💓 heart tuching Script c bai

  • @jassjass8415
    @jassjass8415 2 года назад +6

    Very nice g 👌👌👌❤❤❤❤❤❤❤❤❤

  • @sukhjitsingh1916
    @sukhjitsingh1916 2 года назад +4

    ਬੋਤ ਵਦੀਅ ਧਰਨਾਟ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੁ

  • @JagtarSingh-ex5sv
    @JagtarSingh-ex5sv 2 года назад +1

    ਸੋਹਣੀ ਵਿਡੀਓ 😭😭😭

  • @mandeepchahal2487
    @mandeepchahal2487 2 года назад

    Bhut vadia veer ji waheguru ji khush rakhe tuanu

  • @sukhsukhjit7827
    @sukhsukhjit7827 2 года назад +1

    Very very very nice bro gud bless you

  • @jobanmaan2928
    @jobanmaan2928 2 года назад +2

    Part3 ve video

  • @swarnsingh3770
    @swarnsingh3770 2 года назад +2

    Love from United Kingdom 🇬🇧

  • @G_Jant_Randhawa
    @G_Jant_Randhawa 2 года назад +4

    ਬਹੁਤ ਵਧੀਆ ਕਹਾਣੀ ਐਂ

    • @mrandmrsrathour4840
      @mrandmrsrathour4840 2 года назад +1

      So nice bro god bless you bro🤗🤗🤗🤗

    • @G_Jant_Randhawa
      @G_Jant_Randhawa 2 года назад

      @@mrandmrsrathour4840 thnku bro g 🙏, khush rho

  • @gulshanpreet2016
    @gulshanpreet2016 2 года назад +1

    Wmk ji 🙏🙏🏻 thode sare videos Ncy & kaint

  • @GurwinderSingh-wh8iy
    @GurwinderSingh-wh8iy 2 года назад +1

    bro schi botha soni video😍😍😍😒

  • @reetarani3692
    @reetarani3692 2 года назад +3

    Very nice video veer g next part jalde padeo veer 👍👍👍👍👍👍👍👍👍

  • @Turbanator54
    @Turbanator54 2 года назад

    ਧਰਨਾਟ ਇੱਕ ਫਿਲਮ ਕੈਲੇ ਨਾਲ ਜਰੂਰ ਬਣਾਊ ਚਾਮਲੇ ਸਾਢੂ ਬਹੁਤ ਚੰਗੀ🎥🎬👀 ਫਿਲਮ ਸੀ 🙏

  • @jujharsingh194
    @jujharsingh194 2 года назад

    Bhut bhut bhut shoni story a bai bhut bilkul such lag rha c bhut nice video bhut 👍👍👍👍👌👌👌👌👌👌👌👌👌👌👌👌👌👌 vaidya story

  • @gills6180
    @gills6180 2 года назад +1

    Very sensitive story

  • @ranjeetkaur885
    @ranjeetkaur885 Год назад

    Bahut vadhia video bhai dhernaat sachi Rona aa gya

  • @RafikKhan-sq6xp
    @RafikKhan-sq6xp Год назад +1

    Nice video dharnat bai ji

  • @hardevsingh366
    @hardevsingh366 2 года назад

    ਧਰਨਾਟ ਜੀ ਵੀਡੀਓ ਬਹੁਤ ਵਧੀਆ ਬਣਾਈ ਹੈ ਜੀ

  • @rajanverma2015
    @rajanverma2015 2 года назад

    Bohat hi vadiya video bai g tusi ta rwa hi dita g soh lage 😭😭😭😭 very nice video g

  • @khushimajumder4334
    @khushimajumder4334 2 года назад +1

    Veerji salaam aa thonu bahot hi ahem mudda chukya tusi

  • @makhankpk3955
    @makhankpk3955 2 года назад +1

    Love u bai ਇਸ ਤਰਾ ਦੀਆ ਸਟੋਰੀਆ ਕਿਥੋ ਲਿਆਉਂਦੇ ਹੋ। ਲਵ u ਲਿਖਣ ਵਾਲੇ ਨੂੰ

  • @nirmalsandhu5742
    @nirmalsandhu5742 2 года назад +1

    Gall batt a ਧਰਨਾਟ paji tuhadi acting sab nalo alag a Rona Apne ap Nikal Aya Sachi gall a 22 💯🥺

  • @boriasingh976
    @boriasingh976 Год назад

    Buhat, Badhia, satorry, hai, Bai, Dharnat, sach, puche, ta, mera, ron, aagia

  • @babbusran3153
    @babbusran3153 2 года назад +7

    Jann nikl di aa video dekh ke 😭😭😭

    • @GarryHarry0515
      @GarryHarry0515 2 года назад +1

      Hji y sahi jaan ਨਿਕਲ ਦੀ aa ਵੇਖ ke

    • @vijaykumari3183
      @vijaykumari3183 2 года назад +2

      Bhai.ni.move.dekh.ker.meri.jann.hi.nikl.gyi.he.mere.ram.g.🙏🙏😭😭😭😭❣️❣️maa.di.ak.ak.batt..ne.😭😭😭❣️❣️💯💯

    • @vijaykumari3183
      @vijaykumari3183 2 года назад +2

      Mata.gi.bapu.gi.ne.bhut.bddia. smjaea

  • @GaganDeep-rw5gl
    @GaganDeep-rw5gl 2 года назад +1

    Very Very Very nice hart touching part 2 love you trally bharke bai dharnat wmk💕💕💕💕

  • @manshahiajk6135
    @manshahiajk6135 2 года назад +2

    ਬਹੁਤ ਵਧੀਆ ਵਡਿਓ ਜੀ ਪਰ ਵਡਿਓ ਦੇਖ ਕੇ ਬਹੁਤ ਰੋਣ ਆਈਆਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਸਾਰੀ ਟੀਮ ਨੂੰ

  • @pammadhillon8300
    @pammadhillon8300 2 года назад +3

    Good luck new video nice 👍

  • @jagtarsinghchahal1300
    @jagtarsinghchahal1300 Год назад

    ਸੱਚੀ ਫਿਲਮ ਵੇਖ ਕੇ ਰੋਣਾ ਆ ਗਿਆ

  • @reetarani3692
    @reetarani3692 2 года назад

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ

  • @malkeetsingh1602
    @malkeetsingh1602 2 года назад

    ਬਹੁਤ ਵਧੀਆ ਵੀਡੀਓ ਧਰਾਨਾਟ ਵੀਰ ਜੀ

  • @kuldeeppatto1865
    @kuldeeppatto1865 2 года назад

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਥੋਡੀਆਂ ਵੀਡੀਓਜ਼ ਕਰਕੇ ਅਸੀਂ ਟੀਵੀ ਦੇਖਣਾ ਬੰਦ ਕਰ ਦਿੱਤਾ ਟੀਵੀ ਤੇ ਤਾਂ ਬੱਸ ਕੱਲਾ ਸਾਲਾਂ ਮੋਦੀ ਰਿਹ ਗਿਆ

  • @SurjeetSingh-yg9kt
    @SurjeetSingh-yg9kt 2 года назад +1

    ਇਹੋ ਜਿਹੀਆਂ ਕਹਾਣੀਆਂ ਬਣਾਉਣੀਆਂ ਚਾਹੀਦੀਆਂ ਨੇ ਧਰਨਾਟ ਵੀਰ ਬਹੁਤ ਵਧੀਆ ਕਹਾਣੀ ਪੇਸ਼ ਕਰੀ ਆ

  • @nanaksingh116
    @nanaksingh116 2 года назад

    Very nice video bahut emotional si ,🙏🙏🙏🙏🙏🙏🙏

  • @vlogs2235
    @vlogs2235 2 года назад +4

    Very emotional video brother 😭😭😭😭

  • @lakhvirsingh9614
    @lakhvirsingh9614 2 года назад +5

    Waiting for next part and very emotional video 😭

  • @sukhveersingh7541
    @sukhveersingh7541 2 года назад +7

    Part 3 please 🙏🙏

  • @bhagwantsingh28
    @bhagwantsingh28 2 года назад +1

    👍ਬੁਹਤ‌ਵਧੀਆ‌ਧ੍ਹਰਨਾਟ‌ਵੀਰ‌ਜੁਜ੍ਹੀ

  • @tarlochansinghgrewal4522
    @tarlochansinghgrewal4522 2 года назад

    ਐਹੋ ਜਿਹੀ ਕਹਾਣੀ ਤੇ ਪਹਿਲਾ ਇੱਕ ਫਿਲਮ ਵੀ ਦੇਖੀ ਸੀ

  • @AmandeepDass
    @AmandeepDass 2 года назад

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਜੀ

  • @yuvrajbhangu5590
    @yuvrajbhangu5590 2 года назад +5

    Nice bro

  • @hardeepkaur7674
    @hardeepkaur7674 2 года назад +2

    ਬਹੁਤ ਵਧੀਆ ਵੀਡੀਓ ਪ੍ਰਰਮਾਤਮਾ ਮਿਹਰ ਕਰੇ ਸਭ ਤੇ

  • @Komalganda
    @Komalganda 2 года назад +1

    Its very difficult to wacth this movie because i would cry on my own this is very emotional 😢 😭 movie i like all movie of dasi masti time..😌🥰keep it up God bless you..🥰💓🙏

  • @gurmailsinghsangha2501
    @gurmailsinghsangha2501 2 года назад

    ਬਹੁਤ ਵਧੀਆ ਵੀਡੀਓ ਜੀ

  • @gurvinderkullar5431
    @gurvinderkullar5431 2 года назад

    ਬਹੁਤ ਵਧੀਆ ਵੀਡੀਓ ਹੈ ਜੀ

  • @palkhehra3850
    @palkhehra3850 2 года назад +1

    Very nice vedio dharnat ਬਾਈ ਜੀ u r great n love you ਟਰਾਲੀ ਭਰ ਕੇ

  • @gurwinderkaur6317
    @gurwinderkaur6317 2 года назад +1

    ਧਰਨਾਟ ਵੀਰ ਪਹਿਲਾਂ comment aa veer tusi Top actor ho

  • @baljeetkaur5366
    @baljeetkaur5366 2 года назад +1

    Heart touching video Dharnat veer nd all mamber

  • @gagandeepsingh9713
    @gagandeepsingh9713 2 года назад

    Sachi Rona 😭nikil gya y bohat Soni te heart touching video aa y ❣️nice y ❣️ parmatma thodi sari teem nu traki aa bakshey ❣️❣️

  • @GaganDeep-rw5gl
    @GaganDeep-rw5gl 2 года назад +2

    All team members love you trally bharke

  • @rishpalsharma9131
    @rishpalsharma9131 Год назад

    ਬਹੁਤ ਵਧੀਆ ਵੀਡੀਓ ਬਾਈ ਜੀ 👌