ਛੜੇ ਜੇਠ ਦਾ ਕੀਤਾ ਮੂੰਹ ਕਾਲਾ | Shadde Jeth Da Kita Muh Kala | Dharnat Jhinjer | New Comedy Video |

Поделиться
HTML-код
  • Опубликовано: 14 дек 2024

Комментарии • 807

  • @sangeetathakur5354
    @sangeetathakur5354 2 года назад +6

    Bahut badhiya video hai ji Waheguru sari team no Chardi Kala Vich Rakha

  • @channgurbir8541
    @channgurbir8541 2 года назад +13

    ਬਹੁਤ ਹੀ ਵਧੀਆ ♥️♥️

  • @SukhwinderSingh-wq5ip
    @SukhwinderSingh-wq5ip 2 года назад +10

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sarabjitkaur9732
    @sarabjitkaur9732 2 года назад +4

    ਬਹੁਤ ਹੀ ਵਧੀਆ ਧਾਰਨਟ ਵੀਰ ਦੀ ਐਕਟਿੰਗ

  • @buntyjatt5567
    @buntyjatt5567 2 года назад +10

    ਖਿੱਚ ਕੇ ਰੱਖੋ ਬਾਬਿਓ ✌️✌️👏👏

  • @Vicky-xn4xe
    @Vicky-xn4xe 2 года назад +10

    Bahut wadia video a bai ❣️ waheguru mehar kare ji 🙏

  • @ss.gaming4093
    @ss.gaming4093 2 года назад +8

    ਬਹੁਤ ਵਧੀਆ ਵੀਡੀਓ ਬਾਈ 👍👍👍👍👍🙏❤️❤️🙏🏼🙏🏼

  • @ramSingh-xs5yy
    @ramSingh-xs5yy 2 года назад +7

    ਬਹੁਤ ਹੀ ਵਧੀਆ ਵੀਊਡ ਕਮਲ ਦੀ ਅੈਕਟੈਗ ਬਹੁਤ ਹੀ ਵਧੀਆ ਸੀ

  • @rampaljoshi5474
    @rampaljoshi5474 2 года назад +5

    ਬਹੁਤ ਵਧੀਆ ਵੀਡੀੳ ਜੀ 🙏👍🙏👍❤️

  • @gurtejgill6342
    @gurtejgill6342 2 года назад +5

    ਖੀਰ ਚੁ ਇੱਕਲਾ ਦੁੱਧ ਦੁੱਧ ਪੀਣਾ ਚੋਲ ਨੀ ਖਾਣੇ 🤣🤣 ਵਾਹ ਓਏ ਧਰਨਾਟ ਕਿਆ ਬਾਤਾਂ ਤੇਰੀਆਂ 👌👌👌

  • @KaranSingh-zp6vn
    @KaranSingh-zp6vn 2 года назад +7

    ਬਹੁਤ ਵਧੀਆ ਵੀਡੀਓ ਵੀਰ 👍👍👍👍

  • @jagvirsinghbenipal5182
    @jagvirsinghbenipal5182 2 года назад +6

    ਬਹੁਤ ਵਧੀਆ ਬਾਈ ਜੀ 👌👌👌👌

  • @jagpreetsingh6617
    @jagpreetsingh6617 2 года назад +14

    ਬੁਹਤ ਹਾਸੇਦਰ ਤੇ ਮਨੋਰੰਜਕ dharnat ਬਾਈ ਹਮੇਸ਼ਾ ਹਸਦੇ ਵਸਦੇ ਰਹੋ🤣🤣🤣🤣

  • @SurinderSingh-vo9bw
    @SurinderSingh-vo9bw 2 года назад +11

    ਪਟਵਾਰੀ ਦੀ ਐਕਟਿੰਗ ਬੜੀ ਘੈਂਟ ਹੈ, ਪਟਵਾਰੀ ਦਾ ਹਰ ਇੱਕ ਰੌਲ ਬਹੁਤ ਚੰਗਾ ਹੁੰਦਾ 👍👍👍👍👍👍👍👍👍

  • @manjeetsidhu4761
    @manjeetsidhu4761 2 года назад

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ ਸਿਰਾ ਲਾਤਾ 🧡🧡💛💛💚💚💙

  • @manbirsidhu4789
    @manbirsidhu4789 2 года назад +2

    Dil kush krta dhrnat love you shotte veer

  • @JaskaranSingh-bi3wj
    @JaskaranSingh-bi3wj 2 года назад +4

    Bahut vadia video aa bai waheguru chrhdi kla rakhe

  • @chamkaursinghbadrukhan6153
    @chamkaursinghbadrukhan6153 2 года назад +6

    ਬਹੁਤ ਵਧੀਆ👍💯

  • @khaintbanda9067
    @khaintbanda9067 2 года назад +5

    Bahut sohni video aa bai ji,sarea di acting bahut sohni aa, jeonde vasde rho,rab trakia bakshe.

  • @charanjeetjohal3813
    @charanjeetjohal3813 2 года назад +3

    ਬਹੁਤ ਵਧੀਆ ਹੈ ਚੰਨਾ ਜੋਹਲ

  • @jagsirmann4426
    @jagsirmann4426 2 года назад +1

    ਬਹੁਤ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

  • @gurpreetvaraich3598
    @gurpreetvaraich3598 2 года назад +7

    Well done bro keep it up and your team members love you

  • @gurjansingh7224
    @gurjansingh7224 2 года назад +1

    ਬਹੁਤ ਵਧੀਆ ਧਰਨਾਟ ਸਿਆਂ ਲਵ ਯੂ ਪੂਰੀ ਟੀਮ ਨੂੰ

  • @shariqaman731
    @shariqaman731 2 года назад +1

    Behtreen episode.Baday Bhai kaa tyaag. Sab mil kar raho. Upar leykay kinay jaana hai.
    Rano daa nishana bahot accha hai.Poori Dye bikhair di.

  • @SatpalSingh-t2g6c
    @SatpalSingh-t2g6c 2 месяца назад +1

    ਬਾਈ ਬਹੁਤ ਵਧੀਆ ਲੱਗਿਆ

  • @HarwinderSingh-bc3vf
    @HarwinderSingh-bc3vf 2 года назад +2

    Waah vadde veer sawad a geya video dekh ka love u a tuhde sare teem nu rab tuhnu happy rakhe

  • @satveersingh5438
    @satveersingh5438 2 года назад +16

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @amritpalpangli730
    @amritpalpangli730 2 года назад +6

    Siraaàaaaaaaaaaaaaàaaaaaaa attttttttttttttttttt bro ❤️ Love you tralla barke sare team members nu 👍👍👍👍👍

  • @ManjitKaur-lu7oy
    @ManjitKaur-lu7oy 2 года назад +3

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ
    ਵੀਰੇ ਵੀਡੀਓ ਬਹੂਤ ਸੋਹਣੀਆ
    ਮੈ ਮਨਜੀਤ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @gurjeetsingh5877
    @gurjeetsingh5877 2 года назад +5

    ਬਹੁਤ ਵਧੀਆ ਮੈਸੇਜ

  • @gagandeepKour-h9w
    @gagandeepKour-h9w 5 дней назад

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂ਪਰ ਵੀਰ ਜੀ ਤੁਸੀਂ ਬਹੁਤ ਵਧੀਆ ਮੇਸੀਜ ਦਿੱਤਾ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏

  • @jatindersinghgill2212
    @jatindersinghgill2212 2 года назад +33

    ਬਹੁਤ ਵਧੀਆ ਧਰਨਾਟ ਪ੍ਰਮਾਤਮਾ ਸਾਰੀ ਟੀਮ ਨੂੰ ਚੱੜ ਦੀ ਕਲਾ ਵਿੱਚ ਰੱਖੇ ਹੋਰ ਵੀ ਵਧੀਆ ਵਧੀਆ ਵੀਡੀਓ ਬਣਾਉ ਬਾਈ

  • @sewakgill7923
    @sewakgill7923 2 года назад +1

    ਜਵਾ ਸਿਰਾ ਗੱਲ ਬਾਤ ਬਾਬੇ ❤❤❤👌👌👌👌👌👌👌

  • @JagsirSingh-ve1kk
    @JagsirSingh-ve1kk 2 года назад +5

    Very good sira krata bhai Dharnat Parmatma sari Team nu chardi cala vich rakhe G thanks 🙏❤️❤️❤️❤️❤️❤️❤️❤️❤️❤️❤️

  • @mohanjhutty1271
    @mohanjhutty1271 2 года назад +1

    Dharnatt, very nice jarr👍👍👍👍👍👍Doo billian Di larai bich, Bander majje lutti Jane ne

  • @deepr1044
    @deepr1044 2 года назад +3

    Boht vadiya message aa bai ji 👌👌👌👍

  • @pargatsinghshergill7468
    @pargatsinghshergill7468 2 года назад +19

    ਬਹੁਤ ਵਧੀਆ ਬਾਈ ਧਰਨਾਟ 👍👌👍 ਹੱਸਦੇ ਵੱਸਦੇ ਰਹੋ ਮਿੱਤਰੋ ♥️

  • @manjindersinghbhullar8221
    @manjindersinghbhullar8221 2 года назад +5

    ਧਰਨਾਟ ਬਾਈ ਬਹੁਤ ਵਧੀਆ ਵੀਡੀਓ 👍🏻👍🏻👍🏻👍🏻 ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @j.sdhindsasinghsardar523
    @j.sdhindsasinghsardar523 2 года назад +18

    ਬਹੁਤ ਵਧੀਆ ਵੀਡਿਉ ਸੀ ਧਰਨਾਟ ਬਾਈ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ🙏👍👌💞🌹💓

  • @prabhjotsingh1831
    @prabhjotsingh1831 2 года назад +8

    ਬਹੁਤ ਹੀ ਵਧੀਆ ਵੀਡੀਓ ਹੈ ਧਰਨਾਟ ਵੀਰ , ਪਰਮਾਤਮਾ ਤੁਹਾਡੇ ਉੱਪਰ ਅਤੇ ਤੁਹਾਡੀ ਪੂਰੀ ਟੀਮ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖੇ ।

  • @GurjeetSingh-qf2mb
    @GurjeetSingh-qf2mb 2 года назад +4

    Aj ta bhut he jyada vadiya video c dharnat veer g ❤❤❤❤❤❤❤😂😂😂😂😂😂😂😂😂😂😂😂😂😂from krnl

  • @jaswinderkaur-xy4nm
    @jaswinderkaur-xy4nm 11 месяцев назад

    ਬਹੁਤ ਵਧੀਆ ਧਰਨਾਟ ਪਰਮਾਤਮਾ ਸਾਰੀ ਟੀਮ ਨੂੰ👌👌👌👌👌 ਚੱੜ ਦੀ ਕਾਲਾ ਵਿੱਚ ਰੱਖੋ ਹੋਰ ਵੀ ਵਾਧੀਆ ਵੀਡੀਓ ਬਣਾਉ ਬਾਈ😊😊

  • @gagantung1720
    @gagantung1720 2 года назад +1

    ਬੱਹੁਤ ਬੱਹੁਤ ਵਧੀਆ video aaaaaa dharnat bai full sirra

  • @avtarsinghsandhu9338
    @avtarsinghsandhu9338 2 года назад

    ਧਰਨਾਟ ਸਿੰਘ, ਘੈਂਟ ਵੀਡੀਓ ਹੈ,
    ਅੱਜ ਦੇ ਸਮੇਂ ਦੀ ਦਰੁਸਤ ਵੀਡੀਓ ਹੈ ਜੀ।
    ਪਟਵਾਰੀ ਲੁੱਟ ਕੇ ਲੈ ਗਏ ਘਰਾਂ ਦੇ ਘਰ, ਅਸਲੀਅਤ ਜਮੀਨ ਕੋਈ ਕਿਸੇ ਦੀ ਖੋਹ ਨਹੀ ਸਕਦਾ, ਪੇਪਰ ਸਹੀ ਸੇਧ ਲੈਣ ਦੇਣ ਹਨ, ਚੋਰ ਗਿਰੋਹ ਬੇਨਕਾਬ ਹਨ।

  • @jagdeeppandher0753
    @jagdeeppandher0753 Год назад +1

    Very nice very good 😊👍❤😊🎉

  • @vickysainijagowal5246
    @vickysainijagowal5246 2 года назад +3

    boht vadia 22 .akal e ditti loka nu

  • @gursewaksekhon99
    @gursewaksekhon99 2 года назад +3

    Hahahahaha bahut vdia bro. Carry on gbu all team 👌🏻👌🏻👌🏻

  • @OfficialSidhuSaab
    @OfficialSidhuSaab 2 года назад +4

    ਧੰਨ ਵਾਦ ਜੀ ਸਾਡੇ cm ਨਾਮ ਲੈਣ ਲਈ ❤️❤️❤️❤️

  • @pritpalsinghsidhuadv7488
    @pritpalsinghsidhuadv7488 2 года назад +1

    ਜੋ ਵੀ ਅਫ਼ਸਰ, ਕਾਨੂੰਗੋ ਜਾਂ ਪਟਵਾਰੀ ਕਿਸੇ ਦਾ ਦਿਲ ਦੁਖੀ ਕਰਕੇ ਰਿਸ਼ਵਤ ਲੈਂਦਾ ਹੈ , ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦਾ , ਅਗਲਾ ਜਨਮ ਕੀਹਨੇ ਦੇਖਿਆ , ਅੱਜ ਕੱਲ੍ਹ ਤਾਂ ਸੁਰਗ ਨਰਕ ਇੱਥੇ ਈ ਭੁਗਤਦਾ ਬੰਦਾ .
    ਬਹੁਤ ਉਦਾਹਰਣਾਂ ਨੇ ਆਪਣੇ ਸਾਮ੍ਹਣੇ , ਵੀਰੋ ਆਪਣੇ ਹੱਕ ਦੀ ਖਾਲੋ ਚਾਹੇ ਅੱਧੀ ਹੋਵੇ , ਉਹਦੇ ਨਾਲ ਪਰਿਵਾਰ ਚੜ੍ਹਦੀਕਲਾ ਚ ਤੇ ਤੰਦਰੁਸਤ ਰਹੇਗਾ , ਇਸ ਗੱਲ ਦੀ ਗਾਰੰਟੀ ਹੈ !!ਬਾਕੀ ਵੀਡੀਓ ਬਹੁਤ ਵਧੀਆ ਹੈ 👌👌🌹🌹

  • @JasbirSingh-mw1vr
    @JasbirSingh-mw1vr 2 года назад +11

    ਸਾਰੀ ਟੀਮ ਨੂੰ ਵਧਾਈ ਸਚ ਪੇਸ਼ ਕਰਨ ਲਈ।

  • @rachhpalsingh78466
    @rachhpalsingh78466 Год назад

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @raghveersingh6840
    @raghveersingh6840 2 года назад +1

    Bavariya video parmatma tenu sukh Shanti bakshi

  • @gurjantsingh5134
    @gurjantsingh5134 2 года назад +7

    ਬਹੁਤ ਵਧੀਆ ਸਟੋਰੀ ਧਰਨਾਟ ਲਵ ਯੂ ਟਰਾਲੀ ਭਰ ਕੇ

  • @sunnysunny8735
    @sunnysunny8735 2 года назад +3

    V nice video veerey acting sareya di bahut vadia lagi God bless you love u

  • @rachhpalsingh78466
    @rachhpalsingh78466 Год назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @GURSHARANSIDHU5911
    @GURSHARANSIDHU5911 2 года назад +26

    ਬਹੁਤ ਵਧੀਆ ਵੀਡੀਓ ਜੀ🙏👍🙏👍

  • @harmailsingh1553
    @harmailsingh1553 2 года назад

    ਬਹੁਤ ਵਧੀਆ ਧਰਨਾ✌✌✌✌👌👌👌👌

  • @DarshanSingh-jo5jt
    @DarshanSingh-jo5jt 2 года назад +1

    ਸਿਰਾ ਹੀ ਹੈ

  • @jagdevsingh7524
    @jagdevsingh7524 2 года назад

    ਬਾਈ ਸ਼ਬਦਾਂ ਤੋਂ ਬਾਹਰ ਆ ਵੀਡੀਓ ਦੀ ਤਾਰੀਫ਼। ਲਵ ਯੂ ਸਾਰੀ ਦੁਨੀਆਂ ਦਾ ਤੁਹਾਡੀ ਪੂਰੀ ਟੀਮ ਨੂੰ। ਜਿਉਂਦੇ ਵੱਸਦੇ ਰਹੋ। ਜਵਾਨੀਆਂ ਮਾਣੋ।

  • @sardari9341
    @sardari9341 2 года назад +3

    Ghaint video veere... God bless all team.. Love u bro

  • @gursharansinghnambardar3877
    @gursharansinghnambardar3877 2 года назад +2

    ਬਾਈ ਧਰਨਾਟ ਸਿਆਂ ਮੰਨ ਗਿਆ ਬਾਈ ਤੇਰੀ ਸਕੀਮ ਨੂੰ ਬਚਪਨ ਦਾ ਪਿਆਰ ਦੁਬਾਰਾ ਕਾਇਮ ਕਰਕੇ ਵਖਾਇਆ ਦੂਜੀ ਗੱਲ ਇਹ ਹੈ ਕਿ ਪਟਵਾਰੀਆਂ ਨੂੰ ਰਿਸਵਤ ਦੇਣ ਤੋਂ ਵਧੀਆ ਉਪਰਾਲਾ ਕਰਕੇ ਪਰਿਵਾਰ ਨੂੰ ਇਕੱਠੇ ਹੋ ਕੇ ਰਹਿਣ ਦਾ ਸਮਾਜ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ। ਮੈਂ ਤੁਹਾਡੀ ਸਾਰੀ ਟੀਮ ਨੂੰ ਵਧਾਈਆਂ ਦਿੰਦਾ ਹਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ ਸਾਰੀ ਟੀਮ ਨੂੰ ਸਮਾਜ ਵਿੱਚ ਇਹੋ ਜਿਹੀ ਸਿਖਿਆ ਦੇਣ ਲਈ ਬਲ ਬਖਸ਼ੇ।

  • @ZENFF331
    @ZENFF331 2 года назад +1

    Video bhut vadia ji kamal nu bhut time bad video vich dekha

  • @jaswinder159
    @jaswinder159 2 года назад +4

    ਬਹੁਤ ਹੀ ਜ਼ਿਆਦਾ ਵਧੀਆ

  • @sukhiduggankaur384
    @sukhiduggankaur384 2 года назад

    👌👌👌👌👌👍👍👍👍 ਬਹੁਤ ਵਧੀਆ

  • @goramann376
    @goramann376 2 года назад +1

    Very nice video bro parmatama tahnu tarky bakhy ji 🙏🏻🙏🏻🙏🏻🙏🏻🙏🏻🙏🏻🙏🏻👌👌👌👌👌🤣🤣

  • @harbanssingh3099
    @harbanssingh3099 2 года назад +5

    Bahut wadhia sikhia diti hai lokan noo,sade wee akkan ch pano liya ditta,satgur tuhadi team noo tarakian dewe ji,wahiguru

  • @mirze_wala4419
    @mirze_wala4419 11 месяцев назад

    dharnat 22 ta h hi super teem v super duper aa❤❤❤❤❤❤

  • @gurmejsingh6069
    @gurmejsingh6069 2 года назад +14

    ਧਰਨਾਟ ਵੀਰ ਦੀ ਸਾਰੀ ਟੀਮ ਬਹੁਤ ਵੱਧੀਆ ਕੰਮ ਕਰਦੀਆਂ ਦਿਲੋ ਧੰਨਵਾਦ ਕਰਦੇ ਹਾਂ ਵੀਡੀਓ ਬਹੁਤ ਵੱਧੀਆ ਲੱਗੀ ਵੀਡੀਓ ਦੇਖਕੇ ਮੇਰਾ ਦਿਲ ਖੁਸ਼ ਹੋਇਆ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਕਰਦੇ ਹਾਂ

  • @tanurajpoot8822
    @tanurajpoot8822 2 года назад +1

    Bai cirrra content hunda tuhada har video da ɢ☻☻Ð ᴊ☻ʙ ʙʀᴏ ɴɪᴄᴇ ᴠɪᴅᴇᴏ🥰😍❤️❤️👌👍

  • @dharmpreetchahal5683
    @dharmpreetchahal5683 2 года назад +4

    Very nice video Bhai ji

  • @gurjindersingh1612
    @gurjindersingh1612 2 года назад +6

    Bahut vadia video dharnat g 🙏 acting great all team good 🙏😂😂🥀💖🥀👌

  • @sewakgill7923
    @sewakgill7923 2 года назад +7

    ਬਹੁਤ ਖੂਬ ਜੀ ....❤❤❤❤❤❤

  • @billa23065
    @billa23065 2 года назад +7

    ਬਹੁਤ ਵਧੀਆ ਵੀਡੀਓ 📹

  • @Harman8988
    @Harman8988 2 года назад

    ਬਹੁਤ ਘੈਂਟ ਵੀਡੀਓ ਆ ਵੀਰ ਜੀ 👌

  • @beantghumaan4657
    @beantghumaan4657 2 года назад +7

    ਬਹੁਤ ਵਧੀਆ ਵੀਰ ਜੀ 🙏🙏🙏🙏🙏🙏🙏🙏🙏🙏🙏🙏👍👍👍👍👍👍

  • @arvindsaini2716
    @arvindsaini2716 2 года назад +1

    Bot wadia vdo ghaintt siraaa.love u sari team nu ji

  • @gurlalsinghbrar8530
    @gurlalsinghbrar8530 2 года назад

    ਬਹੁਤ ਵਧੀਆ ਵੀਡੀਓ🎥 ਸੀ ਬਾੲੀ ਧਰਨਾਟ

  • @JagjitSingh-ey9rs
    @JagjitSingh-ey9rs 2 года назад

    ਧਰਨਟ ਬਾਈ ਜਮਾ ਸਿਰਾ ਹੀ ਕਰਤਾ

  • @Varindersidhu971
    @Varindersidhu971 2 года назад +21

    ਸੁਰਜੀਤ ਵੀਰ ਜੀ ਸਤ ਸ੍ਰੀ ਅਸੀਂ ਤਾਂ ਫ਼ੈਨ ਹੋ ਗੲੇ ਤੁਹਾਡੇ ਧਰਨਾਟ ਵੀਰ ਦੀ!ਐਟਿੰਗ ਸਿਰਾ ਸੀ

  • @jashan.pb51
    @jashan.pb51 2 года назад

    ਬਹੁਤ ਵਧੀਆ videoਆ ਬਾਈ ਜੀ ਦੇ ਧਰਨਾਟ 👌🏻👌🏻👌🏻👌🏻👌🏻👌🏻

  • @prathamkumar2178
    @prathamkumar2178 2 года назад +1

    Kamal nu dekh ke bhut vadia lag ji nice video

  • @nishansingh859
    @nishansingh859 2 года назад +1

    Very Nice Dharnat

  • @hardevsingh366
    @hardevsingh366 2 года назад

    ਬਹੁਤ ਵਧੀਆ ਸੁਨੇਹਾ ਦਿੱਤਾ ਧਰਨਾਟ ਬਾਈ

  • @khursheedalisyedasimasim7413
    @khursheedalisyedasimasim7413 2 года назад

    Wah bhai wah Dhernat sahib ! Maza aa gaya yar. Aisi mzahiya aur Sabq Amoz video hi bnaya kren. Poori team bay misal hy. very nice.

  • @jasisidhu9564
    @jasisidhu9564 2 года назад +2

    Amazing dharnat sir

  • @rubychaina2772
    @rubychaina2772 2 года назад

    ਬਹੁਤ ਹੀ ਜਿਆਦਾ ਵਧੀਆ ਵੀਡਿਓ ਬਣਾਈ ਹੈ ਜੀ ਬਹੁਤ ਸੋਹਣਾ ਮੈਸੇਜ ਦਿੱਤਾ

  • @windersingh2887
    @windersingh2887 2 года назад

    ਧਰਨਾਟ ਬਾਈ ਬਹੁਤ ਘੈਂਟ ਵੀਡੀਓ ਹੁੰਦੀਆਂ

  • @MandeepKaur-cy8ke
    @MandeepKaur-cy8ke 2 года назад +1

    Good video .veer jai👌🏽👌🏽

  • @DavinderSingh-ik1jj
    @DavinderSingh-ik1jj 2 года назад

    ,ਬਾਕੀ ਸਾਰੀ ਹੋਰ movie ਵਾਲ਼ੇ ਤਾ ਗੰਦ ਪਾਉਂਦੇ ਨੇ ਦਾ ਧਰਨਾਟ y ਸਿਰਾ 👍

  • @parmjeet5653
    @parmjeet5653 2 года назад

    Sirra ghaint bamb att ਤਾਰੀ ਵੀਰ ਦੀ ਪਛਾਣ ਜਮਾ ਨੀ ਆਈ

  • @randeepsidhu987
    @randeepsidhu987 2 года назад +3

    ਧਰਨਾਟ ਵੀਰੇ ਅੱਜ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ਬੱਸ ਲਾਲੇ ਦੀ ਕਮੀ ਸੀ ਲਵ ਯੂ ਟਰਾਲੀ ਭਰ ਕੇ ਸਭ ਨੂੰ

  • @amanmalik4172
    @amanmalik4172 2 года назад

    Bahut sirra video y 👌👌👌

  • @palisingh6663
    @palisingh6663 2 года назад

    ਬਹੁਤ ਵਧੀਆ ਮੈਸਜ ਹੈ ਧਰਨਾਟ ਵੀਰ

  • @SinghGill7878
    @SinghGill7878 2 года назад +1

    ਬਹੁਤ ਵਧੀਅਾ ਵੀਡੀਓ ਧਰਨਾਟ ਬਾੲੀ ਮੈ ੲਿੱਕ ਵਾਰ ਪਹਿਲਾਂ ਵੀ ਕੰਮੈਟ ਕੀਤਾ ਸੀ ਕਿ ਗੂਹ ਨਾ ਕਿਹਾ ਕਰੋ ਕੋੲੀ ਹੋਰ ਸ਼ਬਦ ਵਰਤ ਲਿਅਾ ਕਰੋ ੲਿਹ ਚੰਗਾ ਜਿਹਾ ਨਹੀ ਲਗਦਾ

  • @sunnysunny8735
    @sunnysunny8735 2 года назад +2

    Dharnat veerey doosri war video dhekhi yaar sabk bhi millda hai jekoi samjhe ta v nice super att bass comedy movie jiyada banaya karo God bless u

  • @deepachahal8048
    @deepachahal8048 2 года назад +1

    ਵਾਹ ਓਏ ਧਰਨਾਟ 👌

  • @gurbajsingh5718
    @gurbajsingh5718 2 года назад +1

    Kamal❤❤

  • @SatpalSingh-zp5wi
    @SatpalSingh-zp5wi 2 года назад +5

    ❤️❤️❤️👌👌👌

  • @jagdevsingh7237
    @jagdevsingh7237 2 года назад +1

    ♥️♥️♥️♥️♥️♥️♥️♥️♥️♥️♥️♥️ Love you all team g

  • @sukhvir4825
    @sukhvir4825 2 года назад

    ਲਾਸਟ ਚ ਪਟਵਾਰੀ ਦੇ ਤਾ ਚਿੱਤੜਾ ਤੇ ਨੀਲ ਪਾਤੇ ਕੁੱਟ ਕੁੱਟ ਕੇ ਘੈਂਟ ਐਕਟਿੰਗ ਸੋਹਣੀ ਪੇਸ਼ਕਾਰੀ ,ਭਰਜਾਈ ਦਾ ਨਿਸ਼ਾਨਾ ਘੈਂਟ ਸੀ ਬਾਈ ਧਰਨਾਟ ਦਾੜੀ ਕਲਫ ਕਰਤੀ