ਸਕੀਮੀ ਲਾਲੇ ਨੇ ਲਾਈ ਜੱਟ ਤੇ ਸਕੀਮ ਭਾਗ 04 PUNJABI BEST SHORT MOVIE 2024 | PUNJABI FILM VCR WALE JATT
HTML-код
- Опубликовано: 30 янв 2025
- ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
ਬਹੁਤ ਹੀ ਵਧੀਆ ਮੂਵੀ ਹੈ ਭੋਲੇ ਤੇਰੇ ਨਾਲ ਸ਼ੈਲਜਾ ਹੀ ਵਧੀਆ ਲੱਗਦੀ ਹੈ ਤੇਰੇ ਨਾਲੋਂ ਕੱਦ ਵਿਚ ਵੀ ਪੈਰਾਂ ਵਿਚ ਹੀਲ ਵਾਲੇ ਸੈਂਡਲ ਪਾ ਕੇ ਅੱਧਾ ਇੰਚ ਲੰਬੀ ਲੰਗਦੀ ਹੈ
Very intresting video . Best acting by all team members & super song by Shakuntla & Bhola, Sukhwinder Singh, Ambala.
ਸਹੀ ਗੱਲ ਆ ਭੋਲੇ ਜੇ ਕਿਸੇ ਨੁ ਸਹੀ ਦੁਧ ਦੇ ਦਵੋ ਹਜਮ ਨ੍ਹੀ ਹੁੰਦਾ ਸਵਾਦ ਲਿਆ ਤਾ ਭੋਲੇ ਬਾਈ ਚਕਾ ਦੇ ਪੁੱਛ ਲਾਲੇ ਦੀ ਪਿਆਰ ਨਾਲ ਸੱਤ ਸ੍ਰੀ ਅਕਾਲ ਜੀ
Very good song❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਭੋਲਾ ਜੀ ਬਹੁਤ ਵਧੀਆ ਵੀਡੀਓ ਹੈ 👌ਪਰ ਤੋਂ ਲਾਲੇ ਨਾਲ ਇਨੀ ਛੇਤੀ ਠੱਗੀ ਨਾ ਮਾਰ ਦੋ ਚਾਰ ਦਿਨ ਤਾਂ ਦੁੱਧ ਪਿਆ ਦਿੰਦਾ ਮੇਰੇ ਯਾਰ 🤔ਸਾਰੀ ਟੀਮ ਨੇ ਬਹੁਤ ਵਧੀਆ ਰੋਲ ਕੀਤਾ ਧੰਨਵਾਦ 👍ਦਿਲ ਤੋਂ ਲਵ ਯੂ ਟਰਾਲੀ ਭਰ ਕੇ❤🥰🥰 ਗੁਰਮੀਤ ਸਿੰਘ ਬਿੱਟੂ ਮੋਹਾਲੀ ਤੋ
.
,ਲੋਕ ਤਾਂ ਹੁਣ ਏਹ ਵੀ ਕਹਿਣ ਲੱਗ ਪੇ ਕਿ ਪਾਣੀ ਪਾ ਲਿਆ ਕਰਨ,ਹੋਰੇ ਹੀ ਚੀਜ਼ਾਂ ਕਿਉਂ ਪਾਉਂਦੇ ਠੀਕ ਵੀ ਏਂ ਪਰ ਜਿਸਦਾ ਅੱਠ ਕਿਲੋ ਦਾ ਦਸ ਕਿਲੋ ਬਣਾ ਕੇ ਵੀ ਨਹੀਂ ਸਰਦਾ ਉਸਦਾ ਫੇਰ ਔਖਾਂ ਈ ਏ। ਬਾਕੀ ਸਕੀਮ ਤਾਂ ਲਾਲਾ ਜੀ ਟਾਈਪ ਲੋਕ ਲਾਉਂਦੇ ਏਹ ਕਹਿਕੇ ਕਿ ਜ਼ਿਮੀਂਦਾਰ ਲੋਕ ਡੋਲੂ ਫੜਕੇ ਦੁੱਧ ਲੈਣ ਜਾਂਦੇ ਮੰਗਤੇ ਲੱਗਦੇ। ਧੰਨਵਾਦ।
ਭੋਲੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਬਿਲਕੁੱਲ ਪੇਂਡੁ ਮਹੋਲ ਹੈ, ਇਸ ਵਿੱਚ ਜਿਹੜਾ ਗੀਤ ਹੈ ਓ ਕਿਸ ਨੇ ਲਿਖਿਆ ਹੈ ਮੈਸੇਜ ਕਰਕੇ ਜ਼ਰੂਰ ਦੱਸਣਾ 😂😂🎉❤❤👌🏻👌🏻👍🏻👍🏻
Nice 👍 video. Sari team da kum bohat wadiya. Haakam Bhola and team zindabad.
From, Pakistan.
God bless you Bhole_ you are great star of rural culture of Punjab.
S C Pruthi Sonepat
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹
Good Video 🌻🌼🌻🌼🌻🌼🌻🌼🌻🌼🌻🌼🌻🌼🌻🌼🌻🌼🌻🌼🌻🌼
Very Very nice video ji 👍👍👍👍👍
👌👌👌👌👌
Nice video 👍👍👍👍👍👍👍👍👍👍👍👍👍👍👍👍👍👍👍👍👍👍👍
Very nice video🙏🙏👌👌👌👌🎉🎉🎉❤❤❤❤❤
ਭੋਲੀਆ ਤੇਰੇ ਵਾਸਤੇ ਠੀਕ ਨੀ ਤੂੰ ਸਾਜ ਦਾਰ ਕਰਨ ਤੇ ਵਿਸ਼ਵਾਸ ਤੋੜ ਰਿਹਾ ਧੰਨਵਾਦ ❤❤❤❤❤❤
Very very good Pola party 👌👌👌👌👌👍
ਧੰਨਵਾਦ ਭੋਂਲੇ ਮੰਝ ਦੀ ਲੱਖ ਲੱਖ ਵਧਾਈਆਂ ਦੁੱਧ ਰੱਜ ਰੱਜ ਕਿ ਪੀਆਂ ਕਰੋ ਜਸਵੰਤ ਸਿੰਘ ਔਲਖ ਹਰਦਾਸਪੁਰਾ
Nice ❤❤❤❤❤❤❤❤❤❤❤❤❤❤❤❤❤❤❤❤❤❤❤❤❤
Video 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰
Very nice video ji 😂😂😂❤❤❤
ਲਾਲੀ ਦੀ ਅਵਾਜ਼ ਵੀ ਬਹੁਤ ਵਧੀਆਂ ਜੀ ਗਾਣੇ ਵਿੱਚ
ਬਹੁਤ ਬਹੁਤ ਵਧੀਆ ਵੀਡੀਓ ਜੀ
Selhla nu bhole veere ki oh geya aaa g
Tharad check karwa lo bhole veere
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂
ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਭੋਲੇ ਬਾਈ ਤੇ ਲਾਲਾ ਬੋਦਾ ਜੀ ਤੇ ਸੈਲਜਾ ਜੀ ਦੀ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ
Bhola y jindabad jindabad 😂😂😂
❤❤❤❤🎉🎉🎉 good 👍👍
JASSI BHANDAL CHOKIMAAN 🎉🎉🎉🎉🎉🎉🎉🎉🎉🎉🎉❤❤❤❤❤❤❤🎉🎉🎉🎉🎉
ਮੰਨ ਗਏ ਭੋਲ਼ੇ ਦੀ ਸਕੀਮ ਮਿੱਡਾ ਸੋਡਾ
ਬਹੁਤ ਵਧੀਆ ਵੀਡੀਓ ਹੈ
ਸ਼ੈਲਜਾ ਸੋਹਣੀ ਤਾਂ ਬਹੁਤ ਐ ਪਰ ਹੁਣ ਥੋੜ੍ਹੀ ਮੋਟੀ ਹੋ ਗੀ, ਸੋ ਸਲਿਮ ਹੋਣ ਲਈ ਸ਼ੈਲਜਾ ਨੂੰ ਮਿਹਨਤ ਕਰਨੀ ਚਾਹੀਦੀ ਐ !
ਬਹੁਤ ਹੀ ਵਧੀਆ
Very nice video 📷📷 ਭੋਲੇ ਵੀਰ
Good nice video bro
Very nice video 👍
Very nice bro
Very nice all team members
ਭੋਲੇ ਮੇਰੇ ਯਾਰ ਨਜ਼ਰਾਂ ਨਾਂ ਲੱਗੇ ਮਿਰਚਾਂ ਵਾਰੋ ਸਾਰੀ ਦਾ ਬਹੁਤ ਧੰਨਵਾਦ ਵਹਿਗੁਰੂ ਜੀ ਦੀ ਕਿਰਪਾ ਨਾਲ ਸਦਾ ਚੜ੍ਹਦੀ ਕਲਾ ਵਿਚ ਰਿਹੋ
❤❤iok
Nice 🎉🎉
Very good ❤
ਸ਼ੈਲਜਾ ਦਵਾਈ ਲੈ ਲੈਲਾ ਢਿੱਲੋਂ ਬਠਿੰਡਾ ਵਾਲੇ ਵੀਰ ਰੋਜ਼ ਵੀਡੀਓ ਪਾੳਦੇ ਪਤਲੇ ਹੋਣ ਦੀ ਅੰਟੀ ਲੱਗਦੀ ਹੈ ਪਹਿਲਾਂ ਬਹੁਤ ਹੀ ਵਧੀਆ ਸਹਿਤ ਸੀ ਤੈਰੀ 😮
ਆਖੀਰ ਵਾਲਾ ਗੀਤ ਸੁਣ ਕੇ ਮਨ ਖ਼ੁਸ਼ ਹੋ ਗਿਆ ਪਰ ਲਾਲੇ ਨਾਲ ਧੋਖਾ ਕਰਕੇ ਭੋਲੇ ਤੂੰ ਚੰਗਾ ਨਹੀਂ ਕੀਤਾ ਅਗਲਾ ਪਾਰਟ ਜ਼ਰੂਰ ਬਣਾਉਣਾ ਪਿੰਡ ਕੋਰੇ ਵਾਲਾ ਜ਼ਿਲ੍ਹਾ ਮੋਗਾ ਨਾਇਬ ਸਿੰਘ ਸੰਘਾ
❤❤❤❤
❤❤❤🎉🎉🎉❤❤❤
Very good
Nice video
Very nice y
ਭੋਲੇ ਵੀਡੀਓ ਬਹੁਤ ਵਧੀਆ ਬਣਾਈਆਂ ਵਧੀਆ ਢੰਗ ਨਾਲ ਸਾਰਿਆ ਦੀ ਐਕਟਿੰਗ ਵਧੀਆ ਬੋਦੇ, ਤੋਂ ਸੇਠਾ ਵਾਲ਼ੀ ਐਕਟਿੰਗ ਹੋਈਨੀ,ਬਿੱਲੇ ਰਾਮ ਵਾਲੀ ਰੀਸ ਕਰੋ, ਭੋਲੇ ਨੇ ਦੁੱਧ ਵਿੱਚ ਅੰਨੀ ਤਾਕਤ,ਪਾ ਦਿੱਤੀ ਬੋਦੇ ਸੇਠ, ਦੇ ਪਚਿਆ ਨਹੀਂ ਭੋਲੇ ਆਪਣੀ ਜੱਟਾਂ ਵਾਲੀ ਸਕੀਮ ਲਾ, ਗਿਆ ਹਾਂ,ਫੇਰ,😄😄😄😄😁😁😆😆😆😆😜😜😜🎉🎉🎉🎉🎉🎉🎉🎉👍👍👍👍👌👌👌ਭੋਲਾ ਦਿਮਾਗ ਲਾ ਗਿਆ,,, ਸਤਗੁਰ ਸਿੰਘ ਔਜਲਾ ਰਾਜਲਹੇੜੀ ਜ਼ਿਲ੍ਹਾ ਸੰਗਰੂਰ PB13 ਵਾਲ਼ੇ ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ,,,,ਜਿਹੜਾ ਭੋਲੇ,ਗੀਤ ਦੀ ਐਕਟਿੰਗ ਬਣਾਈ ਭਰਜਾਈ ਨਾਲ਼ ਤੇ ਗੀਤ,ਵੀ ਸਿਰਾਂ ਕਰਵਾ ਰੱਖੀ ਆ, ਤੇ ਭਰਜਾਈ ਵੀ ਸਿਰਾਂ ਭੋਲੇ ਬਾਈ ਗੀਤ ਪੁਰਾ ਕਰਨਾਂ ਸੀ
Nice
Nice video bro ❤❤
👍
ਭੋਲੇ ਬਹੁਤ ਵੱਡਾ ਬੇਈਮਾਨ ਐ , 2 ਦਿਨਾਂ ਵਿੱਚ ਤੇਰਾ ਕੀ ਖਾ ਗਈ। ਲਾਲੇ ਨਾਲ ਧੋਖਾ ।ਬਹੁਤ ਵਧੀਆ ਵੀਡੀਓ।
❤❤😂😂🎉🎉😢😢
😂😂 ulti sakeem la gya Bhola lala te😂paapi Bhola 😮 ek te lala ne hamdardi kitti ulti bemani kar gya Bhola😂Bhola dee har ek video vich beamani da role honda aa😂lagda Bhola beiman he paida hua hai😂
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sehja ji simpel reha karo agg lai janey ho
ਭੋਲੇ ਵੀਰ ਜਿਹੜਾ ਅਖੀਰ ਤੇ ਗੀਤ ਗਾਇਆ ਹੈ ਮੁਡੇ ਵਾਲੀ ਅਵਾਜ਼ ਤਾਂ ਤੇਰੀ ਲੱਗਦੀ ਸੀ ਕੁੜੀ ਵਾਲੀ ਅਵਾਜ਼ ਸ਼ੈਲਜਾ ਦੀ ਸੀ ਜਾਂ ਕਿਸੇ ਹੋਰ ਦੀ ਕਮੈਟ ਵਾਲੇ ਖ਼ਾਨੇ ਵਿਚ ਜ਼ਰੂਰ ਦੱਸਣਾ ਪਿੰਡ ਕੋਰੇ ਵਾਲਾ ਜ਼ਿਲ੍ਹਾ ਮੋਗਾ ਤੋਂ
😮😮😮
ਬਹੁਤ ਹੀ ਵਧੀਆ ਮੂਵੀ ਪੇਸ ਕੀਤੀ ਹੈ। ਇਸ ਤੋ ਬਹੁਤ ਬਹੁਤ ਵਧੀਆ ਗੀਤ ਪੇਸ ਕੀਤਾ ਹੈ। ਪੁੱਤ ਸੈਲਜਾ ਬਹੁਤ ਹੀ ਮਨ ਖੁਸ ਹੋਇਆ ਤੁਹਾਡਾ ਗੀਤ ਸੁਣਕੇ। ਬੋਧਾ ਅਤੇ ਲਾਲੀ ਸਕੂੰਤਲਾ ਵੀ ਕਿਸੇ ਨਾਲੋ ਘਟ ਨਹੀ। ਬਹੁਤ ਸੁਹਣਾ ਟੀਮ ਨੇ ਕੰਮ ਕੀਤਾ ਹੈ। ਸਾਰੀ ਟੀਮ ਨੂੰ ਵਧਾਈ ਹੋਵੇ। ਕੀ ਕੁੜੀ ਸਕੁੰਤਲਾ ਹਰਮਨ ਹੈ ? ਇਸ ਨੇ ਮੇਰੀ ਮੂਵੀ ਵੀ ਉਭਿਆ ਬਣਾਈ ਸੀ ਲੋਹੜੀ ਦੀ।
ਬਾਪੂ - ਮਾਨ ਕਨੇਡਾ।
🇨🇦🥛🥛🥛
Good actor nice super funny comedy good video👍👍👍👍👍👍❤❤❤❤❤❤🎉🎉🎉🎉🎉🎉😅😅😅😅😅😅😅😂😂😂😂
Anderson Daniel Walker Donna Thomas Scott
BaibeabhLoiseaaurchnogikibatbatkadati🌹🌹🌹🌹🌹👍👍👍👌👌🧡💛💚💙💘💘💘💘💘😁😁😁
ਸਿਲਜਾਦੇਗਿਟੇਥਹਤਸੋਣੇਲਗਦੇਨੇਭੋਲੇਬਾਈਜੀ
Nice song 😂
ਮਾਨ ਹਲਵਾਈ ਚਾਉਕੇ ਬਠਿੰਡਾ ਨੱਛਤਰ ਮੂੰਡਾ
ਮਾਨ ਹਲਵਾਈ ਚਾਉਕੇ ਬਠਿੰਡਾ ਨੱਛਤਰ
ਭੋਲਾ
Majh 1 liandi a khardian 2 3 ne
ਸ਼ੈਲਜਾ ਮੇਂ ਦੇਖ ਰਿਹਾ ਤੇਰੀ ਪਿੰਜਣੀਆਂ ਮੱਝ ਨਾਲੋਂ ਮੋਟੀਆਂ ਭਾਵੇਂ ਵੀਡੀਓ ਦੇਖਲਾ😅
Beimaani video min ho ya Sach min bohat buri aor dukh wali bat hay itmaad khrab karnay wali bat hay
ਭੋਲੇ ਨੇ ਲਾਲਾ ਤੇ ਲਾਲੀ ਦੀ ਦੋਨਾਂ ਦੀ ਪਾੜ ਤੀ 😂😂😂😂😂
ਓਇ ਭੋਲੇ ਮੇਰਾ ਕੰਮ ਨੀ ਕਰਿਆ ਯਾਰ ਤੂੰ
ਹੁਣ ਤਾਂ ਦੋ ਦੋ ਨੇ ਤੇਰੇ ਕੋਲ ਇਕ ਲਾਲੇ ਵਾਲੀ
ਕਰਾ ਦੇ ਗੱਲ ਯਾਰ
Very nice video
ਬਹੁਤ ਵਧੀਆ ਵੀਡੀਓ ਐ
❤❤❤❤
❤❤❤❤❤❤❤