ਦੇਖੋ ਆਹ 3 ਕੰਮ ਦੀਆ ਗੱਲਾਂ 😂 | Kam dia gallan | New Punjabi Comedy Video 2022 | Dharnat Jhinjer |

Поделиться
HTML-код
  • Опубликовано: 14 дек 2024

Комментарии • 562

  • @pritpalsinghsidhuadv7488
    @pritpalsinghsidhuadv7488 2 года назад +9

    ਮੇਰੇ ਖੇਤੋਂ ਬੰਦੂਕਾਂ ਨਿੱਕਲਦੀਆਂ ਨੇ ਬੰਦੂਕਾਂ 👌👌

  • @bhollasingh9006
    @bhollasingh9006 2 года назад +6

    Bot wadia Ver ji nies video aa next part Bandeo Ver ji hahahaha 🤣🤣😂😂😂👌👌👌👍👍👍👏👏👏ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਵੀਰੇ ਮੈ ਸੋਢੀਆਂ ਸਾਰੀਆ ਵੀਡੀਓ ਦੇਖਦੀ ਆ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਵੀਰੇ ਥੋਡੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ 🤣🤣😂😂😂😂👍👍👌👌👌👏👏

  • @SSS-dd1um
    @SSS-dd1um 2 года назад +5

    ਧਰਨਾਟ ਆਪਣੇ ਪੁਰਾਣੇ ਰੰਗ ਵਿੱਚ ਵੇਖ ਕੇ ਬਹੁਤ ਵਧੀਆ ਲੱਗਾ।

  • @manikalyan8234
    @manikalyan8234 2 года назад +5

    बहुत वदीया स्नेहा बीना पैसे के शर्त पत्नी को हर बात बताना ओर सबसे जरूरी पुलिस वालों से कभी भी नाह दुश्मनी करो और नाह ही दोस्ती यह तीनो काम आदमी को कहीं का नहीं छोड़ते गुड़ टीम

  • @jagdevsingh7524
    @jagdevsingh7524 2 года назад +6

    ਵਧੀਆ ਵੀਡੀਓ। ਸੱਚੀਆਂ ਗੱਲਾਂ। ਲਵ ਯੂ ਟਰਾਲਾ ਭਰ ਕੇ।

  • @bawa_amrit01
    @bawa_amrit01 2 года назад +10

    Love you bai 1ਕਰੋੜ var and next part wait❣️❣️❣️

    • @ManpreetSingh-sw3gc
      @ManpreetSingh-sw3gc 2 года назад

      Very nice video ji to good 👌👌👌👍👍👍👍👍😍😍😍😍😍

  • @jagsirmann4426
    @jagsirmann4426 2 года назад +6

    ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ

  • @satnamsingh9601
    @satnamsingh9601 2 года назад +15

    ਬਹੁਤ ਵਧੀਆ ਤੇ ਸੋਹਣੀ ਵੀਡੀਓ ਧਰਨਾਟ ਬਾਈ ਜੀ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਪਿਆਰ👍👍👍👍👌👌👌

  • @amarjitsingh1946
    @amarjitsingh1946 2 года назад +8

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯❤❤

  • @kalasgajs5692
    @kalasgajs5692 2 года назад +15

    ਬਹੁਤ ਵਧੀਆ ਵੀਡੀਓ ਆ ਜੀ ਅਗਲਾ ਭਾਗ ਵੀ ਜਲਦੀ ਪਾਉ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhasandhusukha9981
    @sukhasandhusukha9981 2 года назад +9

    ਧਰਨਾਟ ਬਾਈ ਤਾ ਟੋਪੀ ਵਾਲਾ ਕਿਲ ਆ ਜਿੱਥੇ ਮਰਜੀ ਲਾ ਦਵੋ ਸਾਰੇ ਪਾਸੇ ਫਿੱਟ ਨੇ ਵਿਡਿਊ ਬਹੁਤ ਵਧੀਆ ਗਿਲ ਬਾਈ ਦਾ ਧੰਨਵਾਦ ਜਿਹੜਾ ਵਾਪਸ ਆ ਕੇ ਆਪਣੀ ਟੀਮ ਦਾ ਮਾਣ ਵਧਾਇਆ

  • @gurpreetSingh-jy7fj
    @gurpreetSingh-jy7fj 2 года назад +17

    ਧਰਨਾਟ ਵੀਰ ਵੀਡੀਓ ਤੁਹਾਡੀ ਆ ਬਹੁਤ ਵਧੀਆ ਆ ਹੁੰਦੀਆਂ

  • @movie_world_5911
    @movie_world_5911 2 года назад +5

    Comedy king ho dharnat bai tusi🥰🥰

  • @inderjitbhatti3288
    @inderjitbhatti3288 2 года назад +2

    ਵਾਹਿਗੁਰੂਜੀ ,ਧਰਨਾਟ ਦੀ ਟੀਮ ਬਹੁਤ ਵਧੀਅਾ ਘੈਟ ਟੀਮ ਬਹੁਤ ਵਧੀਅਾ ਕਮੇਡੀ ਹੈ ਹਾਸਿਅਾਵਾਲੀ ਹੈ ਵੀਡੀਓ ਹੈ ਦੇਖ ਮਨ ਖੁਸ਼ ਹੋ ਗਿਅਾ ਅਮਲੀ ਘੈਟ ਹੈਬਾਬਾ ਵੀ ਘੈਟ ਗਲਾ ਕਰਕੇ ਫੀਮ ਲੈ ਗਿਅਾ ਰਫਲਾ ਖੇਤ ਚ ਜੰਮ ਪੲੀਅਾ ਹਾਸੇ ਅਾੲੇ

  • @SukhwinderSingh-wq5ip
    @SukhwinderSingh-wq5ip 2 года назад +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @vadethanduramsarpunchghuna4625
    @vadethanduramsarpunchghuna4625 2 года назад +3

    ਬਹੁਤ ਵਧੀਆ ਵੀਡਿਉ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @pritpalsinghsidhuadv7488
    @pritpalsinghsidhuadv7488 2 года назад +7

    ਵੀਡੀਓ ਬਿਨਾਂ ਦੇਖੇ like , ਕੰਮੈਂਟ ਤੇ share 👌👌🌹🌹

  • @gursewaksekhon99
    @gursewaksekhon99 2 года назад +1

    Hahaha bahut vdia carry on gbu all team 👌🏻👌🏻👌🏻
    Next part jaldi bnao

  • @gurjindersingh3638
    @gurjindersingh3638 2 года назад +5

    Sari team nu sat Shri akal love you dharnat g 🙏 bahut vadia video all team good acting best 🙏👍🥀❤️🥀👌 Yamuna Nagar

  • @sukhdeepsinghsukhdeepsingh5563
    @sukhdeepsinghsukhdeepsingh5563 2 года назад +4

    ਸਿਰਾ ਬਾਬੇ ਵੀਡਿਓ ਚਕ ਕੇ ਰੱਖੋ ਕੰਮ,🥳🥳

  • @GurpreetSingh-fq7di
    @GurpreetSingh-fq7di 2 года назад +6

    ਬਹੁਤ ਹੀ ਵਧੀਆ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੋਂ ਅਰਦਾਸ ਕਰਦੇ ਹਾਂ ਕਿ ਤੁਸੀਂ ਇਸ ਤਰਾਂ ਹੀ ਵਧੀਆ ਤੋਂ ਵਧੀਆ ਵੀਡੀਓ ਬਣਾਉਦੇ ਰਹੋ 👍❤️❤️🙏🙏

  • @_itzgarry
    @_itzgarry 2 года назад +3

    ਬਹੁਤ ਵਧੀਆ ਵੀਡਿਓ ਹੈ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਦੇ

  • @SukhmanderSingh-uy3xc
    @SukhmanderSingh-uy3xc Год назад +1

    Bahut vdai video SS Kohli Bathinda🎉🎉🎉

  • @deepcheema1422
    @deepcheema1422 2 года назад +1

    Veer ji video ta bahut sweet Bnai tusi dab do bai km nu love you aa mere wlo saria nu ❤️❤️❤️❤️❤️❤️❤️❤️

  • @JagsirSingh-ve1kk
    @JagsirSingh-ve1kk 2 года назад +31

    ਬਹੁਤ ਹੀ ਵਧੀਆ ਵੀਡੀਓ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਜੀ

    • @GuriSingh-ir8fw
      @GuriSingh-ir8fw 2 года назад +1

      ਬਹੁਤ ਹੀ ਵਧੀਆ ਵੀਡੀਓ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਜੀ 🤩😍😘👍👍👏

    • @pitamerab8213
      @pitamerab8213 2 года назад

      @@GuriSingh-ir8fw 8kkkkkk

    • @hardevsingh3101
      @hardevsingh3101 2 года назад +1

      ਧਰਨਾਟ ਬਹੁਤਾ ਰੋਇਆ ਨਾ ਕਰ ਵਧੀਆ ਸੀ

  • @VickyKumar-uc5ui
    @VickyKumar-uc5ui 2 года назад +2

    Dharnaat Bai sirra he kranda bahout sohniyan video 🎥🎥 krda love you❤❤❤❤😘😘😘❤😘❤😘❤😘❤😘 22 god bless you

  • @sbatthbatth4426
    @sbatthbatth4426 2 года назад +11

    ਬਹੁਤ ਹੀ ਵਧੀਅਾ ਵੀਡਿਓੁ ਹੈ ਸ਼ਾਰੀ ਟੀਮ ਬਹੁਤ ਬਹੁਤ ਮੁਬਾਰਕਾ ਬਾੲੀ 👌👌👌

  • @SandeepSekhon-ms6dd
    @SandeepSekhon-ms6dd 2 года назад +7

    ਬਹੁਤ ਵਧੀਆ ਅਤੇ ਘੈਂਟ ਵੀਡੀਓ ❣️

  • @ramSingh-xs5yy
    @ramSingh-xs5yy 2 года назад +3

    ਬਹੁਤ ਹੀ ਵਧੀਆ ਵੀਡੀਊ ਵੀਰ ਸਾਰੀ ਟੀਮ ਨੂੰ ਵਧਾਈਆ

  • @ranjitsidhu6626
    @ranjitsidhu6626 2 года назад +1

    Very nice video veer g satt Shri akall sari team nu 👌👌✌️✌️❤️❤️🌹🌹🙏🙏

  • @guppidandiwal5728
    @guppidandiwal5728 2 года назад +3

    Ghar da paite lanka tay good msg bro 👌👌👍👍

  • @somnath9781
    @somnath9781 Год назад +2

    ਬਹੁਤਵਧੀਆਵੀਡੀਉਬਨਾਈਜੀਹੈ ਆਰੀਆਭੱਟ ਕੇ

  • @BalwinderSingh-ce8iw
    @BalwinderSingh-ce8iw 2 года назад +2

    Dhaliwal farm Namol wale
    Bahut vadhia video by ji waheguru mehar kare sari team tai tarakia karo

  • @avtarbrar2275
    @avtarbrar2275 2 года назад +5

    ਬਹੁਤ ਵਧੀਆ ਬਾਈ

  • @HarjinderKaur-cg4es
    @HarjinderKaur-cg4es Год назад

    ਧੱਨਾਡ,ਮੱਛੀ ਦਾ,ਬੱਦਲਾ ਲੇਲਿਆਈ ਬੱਈਏਨੇ 😂😂😂😂😂

  • @pargatshergill7468
    @pargatshergill7468 2 года назад +2

    ਬਹੁਤ ਬਹੁਤ ਵਧੀਆ ਵੀਡੀਓ ਧਰਨਾਟ ਵੀਰ 👍👍👌👌

  • @modifygamerzyt4634
    @modifygamerzyt4634 2 года назад +2

    ਵੀਰੇ ਵਿਡੀਓ ਬਹੁਤ ਬਦੀਆਂ👌👌👌

  • @pargatsidhu3459
    @pargatsidhu3459 2 года назад +1

    Very nice video good Ji dharant Ji nu I love you so much sir Ji dharant Ji nu

  • @balvirsingh4873
    @balvirsingh4873 2 года назад +2

    Very good 👍 hun dusara part jaldi banoo. Hp lagi paia. Saktiman dekhn vaang. Baki love ❤you truk parkey.

  • @rachhpalsingh78466
    @rachhpalsingh78466 Год назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sagarsunejasuneja5419
    @sagarsunejasuneja5419 2 года назад +2

    Bhut vadiiya video hai dharnat bai❤️👍👌

  • @harnaibchahal4761
    @harnaibchahal4761 2 года назад +1

    Very good video Dharnat Sia Puri teem da km vadia a 🎉

  • @swarnbhangu260
    @swarnbhangu260 2 года назад +3

    ਬਹੁਤ ਵਧੀਆ ਵੀਡੀਓ ਵੀਰ ਜੀ 👍👍👍

  • @deeprai788
    @deeprai788 2 года назад +1

    Dharnat bai ji di siraaa aa acting

  • @bhadarsingh1871
    @bhadarsingh1871 2 года назад +2

    Very nice video thanks all team nu and dharnat veer very good job happy ravo

  • @sarbjeetmaan2224
    @sarbjeetmaan2224 2 года назад +2

    Waheguru Mehr kre boht bdiya video 📹 good work

  • @gurwindersroyegurwindersro543
    @gurwindersroyegurwindersro543 2 года назад +4

    Very nice video bhai ji ❤️❤️🔥

  • @zirawala9141
    @zirawala9141 Год назад

    ਧਰਨਾਟ ਦੀ ਸਾਰੀ ਟੀਮ ਨੇ ਕੰਮ ਬਹੁਤ ਵਧੀਆ ਕੀਤਾ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ੇ ਪਰਮਾਤਮਾ ਸਾਰੀ ਟੀਮ ਦੀ ਲੰਬੀ ਉਮਰ ਕਰੇ ਦੇਦੇ ਬਾਈ ਧਰਨਾਟ ਫਿਰੋਜਪੁਰੋ ਤਾ ਤੇਲ ਨਿਕਲਿਆ ਧਰਨਾਟ ਦੇ ਖੇਤੋ ਬਦੂਕਾ ਨਿਕਦੀਆ

  • @khushpreet6074
    @khushpreet6074 2 года назад +2

    bhot vadia video aa veer ji very funny 🤣🤣🤣wmk

  • @lavisingh3379
    @lavisingh3379 2 года назад +2

    ਬਹੁਤ ਵਧੀਆ ਵੀਡੀਓ ਵੀਰ ਜੀ 👌🔥👌🔥👌🔥

  • @baseerkhan259
    @baseerkhan259 2 года назад +3

    ਜਮਾਂ ਸਹੀ ਗੱਲਾਂ ਨੇ ❤️

  • @akashgill9953
    @akashgill9953 2 года назад +1

    Very Very Nice videos 22ji 👍🏼👍🏼😆😄😝😜👌👌👏👏

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ 👍👍👍

  • @deepcheema1422
    @deepcheema1422 2 года назад +1

    Darnat bai tusi ekting bahut gaint karde ho mai ardas karda ke rab tuhanu eda hi hmesa khus rahke te vadia to vadia video bnonde reho veer darbar nu love you too ❤️😘 aa mere wlo ji sari teem nu vi mere wlo bahut sara love you too aa ji khus reho veer ji

  • @sukhmaansaab1963
    @sukhmaansaab1963 2 года назад

    ਬਹੁਤ ਵਧੀਆ ਵੀਡੀਉ ਬਾਈ ਜੀ ,,, 👌👌👌👌👌♥️♥️♥️♥️♥️♥️

  • @sharma_302
    @sharma_302 2 года назад +5

    Love you dharnat bai nl sari team 😘❤️

  • @gulbaharsinghshahpuria3682
    @gulbaharsinghshahpuria3682 5 месяцев назад +1

    Very very nice Movie ❤❤❤❤❤❤❤❤❤❤😂😂😂😂😂😂😂😂😂💯💯💯💯💯💯💯

  • @hushanpreetkaur204
    @hushanpreetkaur204 2 года назад +3

    Sari team nu boht saara pyaar , bihat vdia video aa dharnat veere.....

  • @RajveerSingh-hw2sd
    @RajveerSingh-hw2sd 2 года назад +2

    😂😂🤣🤣🤣🤣😂🤣🤣 very very nice veera

  • @pindadalifestyle682
    @pindadalifestyle682 2 года назад +3

    ਵਾਹਿਗੁਰੂ ਜੀ 🙏

  • @sunilgopji1883
    @sunilgopji1883 2 года назад +2

    🥰🥰🥰 god bless u nice story dear 🙏🏻

  • @gurigaming9491
    @gurigaming9491 2 года назад +2

    Bohut kaint vedio aa ji 😇😇😇

  • @amritbhullar4760
    @amritbhullar4760 2 года назад

    ਘੈਂਟ ਆ ਵੀਡਿਉ ਭਰਾ 🙏🙏

  • @SatnamSingh-lw3bc
    @SatnamSingh-lw3bc 2 года назад

    ਧਰਨਾਟ ਬਾਈ ਵੀਡੀਓ ਬਹੁਤ ਵਧੀਆ ਭੇਤ ਦੇਣਾ ਕਿਸੇ ਨੂੰ ਵੀ ਮਾੜਾ।ਬਰਨਾਲਾ।

  • @kabootarlover77
    @kabootarlover77 2 года назад +2

    Siraa galbat video veer ji🙏❣️❣️🙏

  • @goramann376
    @goramann376 2 года назад +1

    Very nice video bro tusi beautiful video banody ho ji parmatama tahnu tarky bakhy ji sat shri akl ji 🙏🏻👌👌👌👌

  • @sukhbitkaursukhbitkaur4113
    @sukhbitkaursukhbitkaur4113 2 года назад +2

    Bhut vadhia video ji

  • @shamsherkaur9322
    @shamsherkaur9322 2 года назад +1

    ਬਹੁਤ ਵਧੀਆ ਬੇਟਾ

  • @ranjitkaur6272
    @ranjitkaur6272 2 года назад

    Bahut bahut bahut vadhiaa video hai ji tuhadi or acting bahut vadhiaa hai sareyaa di. Dharnat di acting bahut sohnhi lgi.

  • @muhammedbasith2380
    @muhammedbasith2380 2 года назад +2

    Love ❤️ you veer g from Pakistan very nice 👌

  • @prabhbarn8888
    @prabhbarn8888 2 года назад +3

    Bai love att bamb siraaaa

  • @Kingjatt842
    @Kingjatt842 2 года назад +4

    Very beautiful video 😂😂😂😂😂

  • @gagankaursran5322
    @gagankaursran5322 2 года назад

    Bout Soni video a 👌👌👌👌👌👌 very funny jldi laka aya kro video🙂🙂🙂🙂

  • @gurdeepshokar9665
    @gurdeepshokar9665 2 года назад +7

    ਬਹੁਤ ਵਧੀਆ ਵੀਡੀਓ

  • @sukhwindersonu5051
    @sukhwindersonu5051 2 года назад

    ਬਹੁਤ ਵਧੀਆ ਵੀਡੀਓ ਧਰਨਾਹਟ ਬਾਈ very very nice

  • @guriqbalgrewal8068
    @guriqbalgrewal8068 2 года назад

    Siraaa end gal watt👌👌👌

  • @jagseerdhaliwal2913
    @jagseerdhaliwal2913 2 года назад +1

    Bht vdia video aa y

  • @jagvirsinghbenipal5182
    @jagvirsinghbenipal5182 2 года назад +4

    ਬਹੁਤ ਵਧੀਆ ਬਾਈ ਜੀ 👌👌👌👌

  • @sukh_0x156
    @sukh_0x156 2 года назад +3

    bhut vdy veer hor part pao veer ji 😊

  • @AkashdeepSingh-yw8hq
    @AkashdeepSingh-yw8hq 2 года назад +2

    Love u dharnat bhai sera video aa

  • @jasveerkaur8572
    @jasveerkaur8572 2 года назад

    ਬਹੁਤ ਬਹੁਤ ਬਹੁਤ ਵਧੀਆ ਧਰਨਾਟ ਵੀਰ ਜੀ

  • @sirajmalik3468
    @sirajmalik3468 2 года назад +2

    Dharnat is good actor

  • @kulwindermatta8740
    @kulwindermatta8740 2 года назад +1

    Bhut ganit g 💞💞💞💞💞

  • @kulwinderkaur3432
    @kulwinderkaur3432 2 года назад

    ਜਲਦੀ ਜਲਦੀ ਭੈਜੋ ਦੂਜਾ ਭਾਗ

  • @jsa-bb2mf
    @jsa-bb2mf 2 года назад +2

    Nice video darnat Bai
    Jass Sidhu

  • @LakhwinderSingh-rt4mo
    @LakhwinderSingh-rt4mo 2 года назад +1

    ਨਾਇਸ ਵੀਡੀਓ ਬਾਈ ਜੀ

  • @deepr1044
    @deepr1044 2 года назад

    Boht vadiya bai. Love ju trali bhar k too

  • @dilshadgujjarpb13wale35
    @dilshadgujjarpb13wale35 2 года назад +1

    Bhut vadia videos bhai very interesting story bhai baki acting bhut vadia ver tere sariya videos dekda ver main tereya sari videos vich bhut vadia massage hunda videos vich baki love you tarala par bro

  • @har9798
    @har9798 2 года назад +2

    I need a next part 😊😊😊

  • @boharsingh7725
    @boharsingh7725 2 года назад +6

    ਬਹੁਤ ਵਧੀਆ ਬਾਈਁ

    • @IqbalSingh-hw8hb
      @IqbalSingh-hw8hb 2 года назад

      🙏🙏🙏🙏👌👌👌👌👌👌😊😊🥰🥰🥰

  • @daljitkaur-ld7iv
    @daljitkaur-ld7iv 2 года назад

    Vedio bohut hi ਅੱਤ ਆ

  • @sukhpalkaur7527
    @sukhpalkaur7527 2 года назад

    ਬਹੁਤ ਵਧੀਆ ਵੀਡੀਓ ਸਿਰਾ ਏ

  • @jshn_dhillon
    @jshn_dhillon 2 года назад +1

    Sare support kro dhrànat 22 g nu daab k

  • @lovepreetsandhu1165
    @lovepreetsandhu1165 2 года назад +2

    Love you aa dharnat bai 😘😘

  • @dkmudki2125
    @dkmudki2125 2 года назад

    ਬਹੁਤ ਵਧੀਅਾ ਵੀਰ ਜੀ

  • @pargatjass6287
    @pargatjass6287 2 года назад

    Pargat moonak valo full sport hai y ❤️❤️❤️❤️❤️❤️

  • @yatesma033le6
    @yatesma033le6 Год назад +1

    👍 Nice

  • @kulwinderkaur3432
    @kulwinderkaur3432 2 года назад

    ਘੈਂਟ ਆ ਵੀਡੀਓ ਜੀ

  • @sransaab6549
    @sransaab6549 2 года назад

    Bhut vadia lgi veere smz aondia ajj de zmaane di

  • @seemakaur3637
    @seemakaur3637 2 года назад

    Bhott vdiya video aa nice god bless you