ਛੜਾ ਜੇਠ Shadaa Jeth | New Punjabi Movie 2022 | Punjabi Comedy Movies | new year 2022
HTML-код
- Опубликовано: 31 дек 2021
- Join 👇🏻
Facebook page ;- / dharnatjhinjer
instgram:- dharnat_jhi...
contact :- ph 8195865948 ( whats app )
for Business :- Babaldeepsingh955@gmail.com
--------------------------------------------------------------------------------------------------------------------------
Video Title :- ਛੜਾ ਜੇਠ Shadaa Jeth | New Punjabi Movie 2022 | Punjabi Comedy Movies |
--------------------------------------------------------------------------------
staring :-Dharnat Jhinjer , Babaldeep Jhinjer , satta maan ,
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer, arch mehra
Story writer :- Pali upli
Poster work :- satta Maan
ਬੱਬੂ ਜੀ,, ਸੋਡੀ ਹਰੇਕ ਮੂਵੀ ਮੈਂ ਕਈ ਕਈ ਵਾਰੀ ਵੇਖਦਾ 🌹🌹🙏ਸੋਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ dear babbu 🌹ਸਹਿਣਾ ਜੀ
ਬਹੁਤ ਖੂਬ ਧਰਨਾਟ ਤੇ ਬੱਬੂ ਸਿਰਾ ਕਰਾਉਦੇ ਆ ਬੱਬੂ ਚਲ ਚਲ ਬਹੁਤ ਵਧੀਆ ਢੰਗ ਨਾਲ ਕਹਿੰਦੀ ਆ 😄😄😄😄😂😂😂😂😂👍ਮਰਨਿਆ ਲਈਜਾਣਿਆ
Boat ਝਾੜੂ nu 👍👍👌👌❤️❤️ video Nice aa
ਧਰਨਾਟ ਕੋਈ story ਬਣਾਓ ਮੌਤ ਕਿਆ ਹੈ ਜਿਸ ਦੇ ਨਾਲ ਮੌਤ ਦਾ ਡਰ ਹੀ ਲੋਕਾਂ ਦੇ ਦਿਲਾਂ ਤੋਂ ਚੱਕਿਆ ਜਾਵੇ ਮੌਤ ਇਕ ਸਚਾਈ ਹੈ
ਬਹੁਤ ਸੋਹਣੀ ਵੀਡੀਓ 👍👍👍👍👍 ਜਮਾਂ ਸਿਰਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 🎉🌹💯🎊💯🎊💯🎊
Manjinder Bhullar
Main suneyaa si Bhullar Wadde Sikh hunde aa , PER ehh samjh ni aaondi ke wadhia BEADBI DIYAN ja Dharnaat vallo MANJE DI Support karn diyan de rehe ho Viro ? Na Viro Aapan PUNJAB NU MANJA FAIR Lokan Taon Bacha ke Rakhna hai
P
P
ਸਿਰਾਂ ਕਰਾ ਕੇ ਰੱਖ ਤਾ ਧਰਨਾਟ ਵੀਰੇ ਨੇ ਵੋਟ ਤਾ ਧਰਨਾਟ ਨੂੰ ਪਾ ਤੀ 😂😂😂👌👌👌
Have the one that I'm
Siraaaaa video brother god bless you
Harman pindi like subscribe 🙏🏾🙏🏾🙏🏾🎉
ਬਹੁਤ ਹੀ ਵਧੀਆ ਧਰਨਾਟ ਬਾਈ ਸਿਰਾ ਹੀ ਲਾਤਾ ਇਸ ਵਿਡਿਉ ਵਿੱਚ ਤਾਂ
ਬਹੁਤ ਖੂਬ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ruclips.net/channel/UCu1Lyc20IgV9RwZaEBlQ_fw
hloo
ਧਰਨਾਟ ਬਾਈ ਹੁਣ ਬਣੀ ਜੋੜੀ ਬੌਦੇ ਨਾਲ ਬਾਕੀ ਰਹਿੰਦੀ ਖੁਦੀ ਕਸਰ ਬੱਬੂ ਕੱਢ ਦਿੰਦੀ ਬਾਕੀ ਟੀਮ ਸਾਰੀ ਵਧੀਆ ਹੈ ਪ੍ਰਮਾਤਮਾ ਤੂਹਾਨੂੰ ਚੜਦੀ ਕਲਾ ਵਿੱਚ ਰੱਖੇ
Darbar veer ji ayni vadia acting kivy karlynyo😂😂👌👏
Hi
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਚੰਗਾ ਸੁਨੇਹਾ ਦਿੱਤਾ ਗਿਆ ਹੈ ਕਿ ਕਿਸੇ ਦੇ ਘਰ ਲੜਾਈ ਵਿੱਚ ਧੱਕੇ ਨਾਲ ਟੰਗ ਨਹੀਂ ਫਸਾਉਣੀ ਚਾਹੀਦੀ ਹੈ ਜੀ ।
ਸਿਰਾ ਵੀਡੀੳ ਬਾਈ ਜੀ
Love you dharnat te sari team nu salut babbu te lovepreet di acting best 🥀❤️🥀👍
Bhut vdia aa great video aa bro I am big fan
Sirra video ❤️🙏🙏💯
Good work all team
Very very good Movie 🎉🎉🎉🎉🎉🎉🎉🎉🎉🎉🎉🎉💯💯💯💯💯
Kya batt aw dhrnt y moj krdi
Rok de mitr
ਬਹੁਤ ਵਧੀਆ ਧਰਨਾਟ &ਪੂਰੀ ਟੀਮ ਸਿਰਾਂ ਬਾਈ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Bhot jayda viday video y ji 🥰❤️❤️
Harman pindi like subscribe karo 🙏🏾🙏🏾👍
Bahut vdia carry on 👌👌👌.
.gbu all team ..
फाडू स्टोरी😍😍kisi ka bura mat socho kyunki jo aag dusre ghar m lagi hai kisi bhi karan uski chingaari udd k apne bhi ghar m aa sakti hai 💓🙏🏼🙏🏼
ਬਹੁਤ ਹੀ ਵਧੀਆ। ਮਜ਼ਾ ਆ ਗਿਆ। ਲਵਪ੍ਰੀਤ ਨੇ ਕਮਾਲ ਕਰਤੀ। ਬਾਕੀ ਸਾਰੇ ਵੀ ਰੰਗ ਬੰਨ ਗੲੇ। ਰੱਬ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਧਰਨਾਟ ਦਾ ਲੰਗ ਮਾਰਕੇ ਚਲਣਾ ਬਹੁਤ ਜੱਚਦਾ। ਤੁਸੀਂ ਸੱਭ ਏਸੇ ਤਰ੍ਹਾਂ ਹੀ ਹੱਸਦੇ ਹਸਾਉਂਦੇ ਰਹੋ।
ਬਹੁਤ ਵਧੀਆ ਵੀਡੀਓ ਹੈ ਜੀ
01:30 par lovepreet ji uuuuu kardi hai but gale ka speaker thik se chala ni very funny hahahahaha
siraaaaa
ਬਹੁਤ ਸੋਹਣੀ ਅਤੇ ਹਾਸੇਦਾਰ ਵੀਡੀਓ ਆ ਬਾਈ ਜੀ❤ 😍🤣😅😂
ruclips.net/channel/UCu1Lyc20IgV9RwZaEBlQ_fw
333
@@santoshmehra1400 1¹pQqq
ਧਰਨਾਡ ਜੇੜਾ ਤੈਨੂੰ ਮਾਂਜਾਫੇਰਿਆ ਏ ਸੀਨ ਵੱਧਦੀ ਆ
Nice episode
ਧਰਨਾਟ ਬਾਈ ਕਮਾਲ ਕਰਤੀ ਵੀਰ boht ਗੈਂਟ ਵੀਡਿਓ ਜਮਾ ਵਧੀਆ ਨਾਲੇ ਬੋਦੇ ਤੇ ਬੱਬੂ ਦੀ ਐਕਟਿੰਗ boht ਕਮਾਲ ਦੀ ਲਵ ਯੂ ਸਾਰੀ ਟੀਮ ਨੂੰ
Bhut great video ji 😂😂😂😂👍👍
Voice bhut sweet.kudi.. di..att kardi aa jdo di vedos ch aun lggi aa..
ਹੁਣ ਤਾਂ ਬੱਬੂ ਤੋਂ ਵੀ ਡਰ ਲੱਗਣ ਲੱਗ ਗਿਆ ਇਹ ਵੀ ਬਹੁਤ ਕੁੱਟਦੀ ਏ ਕੇ ਹਾ 😁😁😁😁
Good work
Jug jug jio ver bhot shoni video aa
ਬਹੁਤ ਵਧੀਆ ਵਡਿਓ ਜੀ 👌👌
Dharnat biwi baat maan laty tow itni maar nah khaty, team ke dono ladies both achi acting kerte hain,aap ke tang main serya ha yah acting kerty ho. From Canada aPakistani.
ਬਹੁਤ ਵਧੀਆ ਵੀਡੀਓ ਵੀਰ ਜੀ 👌👌🔥🔥😍😍
Funny video
ਵੀਡੀਓ ਬਹੁਤ ਵਧੀਆ ਜੀ ਸਿਰਾ ਯਾਰ ਮੈ ਤਾਂ ਹੱਸ ਹੱਸ ਕੇ ਮਰ ਹੀ ਚੱਲਿਆ ਸੀ । ਇੱਕ ਮੈਨੂੰ ਖੰਗ ਲੱਗੀ ਹੋਈ ਸੀ ਉਪਰੋਂ ਵੀਡੀਓ ਵੇਖਣ ਲੱਗ ਪਿਆ ਸਾਹ ਹੀ ਮਸਾਂ ਸੂਤ ਆਇਆ
Bahut vadia film ji
Buhat hi sunni video g 🙏 🙏
ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ
Nice 22 g
ਬਹੁਤ ਸੋਹਣੀ ਵਿਡੀਊ ਆ ਵੀਰ ਜੀ ਧਰਨਾਟ
Babbu Didi love you
@@jsa-bb2mf han g
@@jsa-bb2mf OK thanks
Mera nam jaswinder kaur hai
Acha ji
Jas tusi Singal ho ja marirad
Nice video bro👍
Good video all team thanks so much
Jai hind
Dosto bade rangile ho tusi
God bless u
Dharnat veer good 👍
❤
Harman pindi like subscribe 🙏🏾🙏🏾🙏🏾🙏🏾👍🎉
Video ch missing c vote bhagwant Maan g nu 👍
Very nice video JASDEEP Singh wander
Bohat vadiaa 22 ji
👍👍👍👍 siraa bhai
Very very nice videos ji happy new year ❤️❤️👌👌🙏🙏
ਬਹੁਤ ਵਧੀਆ ਵਿਡਿਉ ਵੀਰ
Babu didi di bhute vdiya acting hundi a hamesha 👌🏻🤗🤗🤗
ਬਾਸ ਲੈਣਾ😂😂😂😂
SUPER y dharnat jhanjar ji this video so funny ji
Harman pindi like subscribe karo 🙏🏾🙏🏾👍👍👍
ਬਾਈ ਸਿਰਾ ਕਰਾਇਆ ਪਿਆ।
ਬਹੁਤ ਵਧੀਆ ਐਕਟਿੰਗ ਕੀਤੀ ਆ ਵੀਰ ਜੀ ਰੱਬ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਬੱਬੂ ਦੀਦੀ ਬਹੁਤ ਵਧੀਆ ਐਕਟਿੰਗ ਕਰਦੀ ਆ ਵੀਰ ਜੀ 🌹🌹🌹🌹👌👌👍👍❤❤❤❤❤🌹🌹🌹
ਆਪ ਦਾ ਫ਼ੈਨ ਧਰਨਾਟ ਮੈਸੇਜ ਦੇ ਗਿਆ
L
ਹੈਲੋ ਧਰਨਾਟ ਵੀਰੇ ਸਤ ਸੀ ਅਕਾਲ ਵੀਰੇ ਛੜਾ ਜੇਠ ਵੀਡੀਓ ਬਹੂਤ ਸੋਹਣੀ
ਬਣਾਈ ਆ ਵੀਰੇ।
ਬਬੂ ਦੀਦੀ ਦੀ ਐਕਟਿੰਗ ਵੀ ਕਮਾਲ ਦੀ ਆ। ਵੀਰੇ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀਆ ਮੈਨੂੰ ਬਹੂਤ ਸੋਹਣੀਆ ਲਗਦੀਆ ਨੇ।
ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸੀ ਫਤਹਿਗੜ੍ਹ ਸਾਹਿਬ ਤੋ ਆ ਜੀ।
ਤਿੰਨਾ ਦੀ ਐਕਟਿੰਗ ਬਹੁਤ ਵਧੀਆ ਬੱਬੂ ਬੋਦਾ ਤੇ ਧਰਨੱਟ
Nice video 👍
Good work veer ji
Very nice video
ਸੌਹਰਿਆਂ ਦਾ ਪੁੱਤਰ ਨੂੰ👱👱👱👱
ਬਾਈ ਜੀ ਬਹੁਤ ਵਧੀਆ ਵੀਡੀਓ ਬੱਬੂ ਦੀ ਐਕਟਿੰਗ
ਬਹੁਤ ਵਧੀਆ
Nice video . Happy new year all teams .
Harman pindi like subscribe 🙏🏾🙏🏾🙏🏾👍👍
@@harmanpindiala8528 ĺ
🔥🔥🔥
Harman pindi like subscribe 🙏🏾🙏🏾👍🙏🏾
Babbu ji actng vary very nice beautiful video bahder singh gill rorikapura
Harman pindi like subscribe 🙏🏾🙏🏾🔥🎉🙏🏾
Good acting all team
Nice video ji ❤️❤️
ਬਹੁਤ ਹੀ ਵਧੀਆ ਮੁਵੀ ਹੈ ਜੀ
Sirra video 😀😀
Bahut vadia ji ❤️
Nice 👍🏻👍🏻🙂
Aam Aadmi party AAP nu vote paun lai keha c👍👍
Bhaout videaa actor ho tusi video nice hundi aa god bless you
Very nice 🙏
Nice ji 😘
ਬੁਹਤ ਸੋਹਣੀ ਵਡੀਉ ਬਣਾਈ
Haji bhut vdea vedeo c babu ji God trnaat vary nice Sab Di eakting Ghent c 👌👌👌👌👌👌👌👌👌👍😃👍👍👍😀😀😀😀😀😀😀😀
Bhutt vadia ekting kardy lo veer ji rabh sodi sari teem nu khus rakhy🙏👍👍👍👍👍🤣🤣🤣🤣😅😅😅😅😅
Nice👍👍👍👍
ਸਹੀ ਕੇਹਾ ਭੈਣ ਨੋਹਾ ਨਾਲੋ ਮਾਸ ਅਲੱਗ ਨਹੀਂ ਹੁੰਦਾ ਭਾਈ ਟਾ ਸਜਿਆ ਕਬਿਆ ਬਾਮਾ ਹਿਦੀਆ ਨੇ
Vvvvvvvv nic g ❤️
Varry nice g Happy New year all teem
Very nice video 👌👌👌👌👌👍👍👍👍
ਬਹੁਤ ਵਧੀਆ ਵੀੜੀਓ ਬਾਈ ਜੀ ਧਰਨਾਟ
Bahut Vadhiya Video
👌👌
ਨਾਇਸ ਵੀਡੀਓ ਬਾਈ ਜੀ
Boht Vidya video c Bai, mgs a c video vch k ਲਡ਼ਾਈ da ਮੂੰਹ ਹਮੇਸ਼ਾਂ kala hunda and Happy New year dosto
You all my favourite actors. You all make me laugh. Thanks 😊
ਤ
LMAO l.bmbm
Very nice 👍
Siraaaaaa🤣🤣🤣🤣🤣😂😂😂🤗👌🏼👌🏼👌🏼👌🏼
Tuhade vedieo achche ne but please Delhi wale Di party nu promote na karo balki punjabia nu promote karo.