ਮੂਰਖ ਬੰਦਾ 😂 Murkh bnda | punjabi comedy movies 2021 | new punjabi videos

Поделиться
HTML-код
  • Опубликовано: 27 июл 2021
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- business.desimasti@gmail.com
    --------------------------------------------------------------------------------------------------------------------------
    Video Title :- ਮੂਰਖ ਬੰਦਾ 😂 Murkh bnda | punjabi comedy movies 2021 | new punjabi videos
    --------------------------------------------------------------------------------
    staring :-Dharnat Jhinjer , Babaldeep Jhinjer , satta maan , babbu sunam , siknder hamirgarh ,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- kirnpal gaga
    Poster work :- satta Maan

Комментарии • 1,8 тыс.

  • @harjitsingh8231
    @harjitsingh8231 3 года назад +15

    22ਧਰਨਾਟ, ਬਹੁਤ ਵਧੀਆ ਵਿਡੀਉ ਬਣਾਈ ਆ , ਛੋਟੇ ਹੁੰਦਿਆਂ ਇਹ ਕਹਾਣੀ ਸੂਣਦੇ ਸੀ ਬੇਬੇ ਬਾਪੂ ਕੋਲੋ ਧਰਨਾਟ 22ਉਹ ਦੀਨ ਯਾਦ ਆਗੇ ਵਿਡੀਉ ਦੇਖ ਕੇ ,

    • @rajbirmaan4406
      @rajbirmaan4406 2 года назад

      ruclips.net/video/PcVPr5I5cGw/видео.html

  • @ritumehra6116
    @ritumehra6116 2 года назад +6

    Very very very very funny gharbar sir and all team 👌👌👌👌👌👌👌😁😂😁😂

  • @jaswantmalik3973
    @jaswantmalik3973 3 года назад +4

    Really great job baghu ji😂🤣

  • @sukhdeepsingh80
    @sukhdeepsingh80 3 года назад +1

    V Nice acting kiranpal Gaga ji
    And story v v v v niceee....
    Gd ji

  • @brarshortsyt6001
    @brarshortsyt6001 3 года назад +23

    ਧਰਨਾਟ ਦੀ ਕਲਾਕਾਰੀ ਦਾ ਕੋਈ ਤੋੜ ਨੀ। ਧਰਨਾਟ ਵਾਂਗੂੰ ਬਹੁਤ ਲੋਕਾਂ ਨੇ ਕੰਮ ਕੀਤਾ ਪਰ ਧਰਨਾਟ ਵਾਂਗ ਨੀ ਬਣ ਸਕਦੇ। ।
    ਧਰਨਾਟ ਤਾਂ ਧਰਨਾਟ ਹੈ

  • @manjindersinghbhullar8221
    @manjindersinghbhullar8221 3 года назад +44

    ਧਰਨਾਟ ਤੇ ਬੱਬੂ ਦੀ ਜੋੜੀ ਬਹੁਤ ਵਧੀਆ ਲਗਦੀਆਂ ਪ੍ਰਮਾਤਮਾ ਤੁਹਾਡੀ ਜੋੜੀ ਤੇ ਟੀਮ ਨੂੰ ਤਰੱਕੀਆਂ ਬਖਸ਼ਣ 🙏🙏🙏🙏👍👍👍👍👍👍

  • @NavjotKaur-fe1sv
    @NavjotKaur-fe1sv 2 года назад +1

    Dharnat de acting bahut super bahut. God bless you

  • @user-nr7jk5wx7b
    @user-nr7jk5wx7b 3 года назад +1

    ਬਹੁਤ ਸਾਰੇ ਸੱਜਣਾਂ ਦਾ ਇਹ ਭੁਲੇਖਾ ਹੈ ਕਿ ਇਹ ਮੂਵੀ ਫਲਾਣੇ ਢਿਗੜੇ ਐਰੇ ਗੈਰੇ ਨੱਥੂ ਖੈਰੇ ਦੀ ਕਾਪੀ ਏ। ਇਹ ਤਾਂ ਇੱਕ ਲੋਕ ਕਹਾਣੀ ਤੇ ਲਿਖੀ ਹੋਈ ਹੈ। ਲੋਕ ਕਹਾਣੀ ਨੂੰ ਕੋਈ ਵੀ ਵਰਤ ਸਕਦਾ ਹੈ।ਇਸ ਦੀ ਕਿਸੇ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ ਤੇ ਨਾ ਹੀ ਇਹ ਕਿਸੇ ਦੀ ਨਿੱਜੀ ਜਾਗੀਰ ਹੁੰਦੀ ਹੈ। ਜਿਹਨਾਂ ਲੋਕਾਂ ਨੇ ਪਹਿਲਾਂ ਬਣਾਈ ਹੈ ਉਹਨਾਂ ਦੀ ਵੀ ਕੋਈ ਆਪਣੀ ਨਹੀਂ।ਇਸ ਕਰਕੇ ਇਹ ਭੁਲੇਖਾ ਦਿਲ ਚੋਂ ਕੱਢ ਦਿੱਤਾ ਜਾਵੇ ਕਿ ਇਹ ਕਿਸੇ ਦੀ ਕਾਪੀ ਰੈ। ਬਾਕੀ ਮੂਵੀ ਬਹੁਤ ਸੋਹਣੀ ਬਣਾਈ ਹੈ, ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।

  • @sabuana_wale_sadh786
    @sabuana_wale_sadh786 3 года назад +19

    Siraa dharnat bai ji bohat funny video aa 🤣🤣🤣🤣🤣🤣🤣

  • @harpreetgill1409
    @harpreetgill1409 3 года назад +46

    ਸਿਰਾ ਕਰਤਾ ਵੀਰੇ ਜਿਉਂਦਾ ਰਹਿ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏

  • @SukhwinderSingh-mv7rd
    @SukhwinderSingh-mv7rd 3 года назад +24

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫੁੱਲ ਹਾਸਾ 🙏🙏

  • @inderpreetkaur3820
    @inderpreetkaur3820 2 года назад +1

    Oh my God 🤣🤣🤣🤣🤣🤣🤣🤣 ohhh hoooo sira bhot vdia video....oh my God

  • @chahalrecords9800
    @chahalrecords9800 3 года назад +19

    Karo like ਧਰਨਾਟ ਲਈ

  • @jasspreet1023
    @jasspreet1023 3 года назад +23

    ਬੱਬੂ ਦੇ ਪੱਕੇ ਫੈਨ ਸਿਰਾ ਹੀ ਆ 👌👌👌

    • @rajbirmaan4406
      @rajbirmaan4406 2 года назад

      ruclips.net/video/PcVPr5I5cGw/видео.html

  • @jorawarsingh3531
    @jorawarsingh3531 2 года назад +2

    Babbu and dharnaat best jodi 👌👌👌👌👌👌👌

  • @parmindersinghparmindersin238
    @parmindersinghparmindersin238 3 года назад +3

    ਸਿਰਾਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @happygill3187
    @happygill3187 3 года назад +10

    ਬਾਈ ਨੇ ਅੱਜ ਹੱਸਾਂ ਹੱਸਾਂ ਕੇ ਬੁਰਾ ਹਾਲ ਕਰਤਾ 😂😂😂😂

  • @kaurjasbir2758
    @kaurjasbir2758 3 года назад +9

    Very nice nd funny video 👌😀
    God bless all 😇

  • @deepdeep7555
    @deepdeep7555 2 года назад +3

    Best Comedy😂😂😂

  • @navsidhu7314
    @navsidhu7314 3 года назад +2

    Really very funny🤣🤣😝

  • @manjeetsingh2901
    @manjeetsingh2901 3 года назад +4

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯

  • @satveersingh5438
    @satveersingh5438 3 года назад +52

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @sukhdeepsinghsukhdeepsingh5563
    @sukhdeepsinghsukhdeepsingh5563 2 года назад +1

    Sira sab kush bhout end cc🤣🤣😂😂god bless you

  • @HarpreetKaur-nv8yb
    @HarpreetKaur-nv8yb 2 года назад +1

    Next part plz bana lo ji bahut badiya.😃☺😂😂

  • @akashdeepsinghsandhusaab4018
    @akashdeepsinghsandhusaab4018 3 года назад +6

    Siraaaa 🔥🔥😍😍. Galbat aaa❤️❤️❤️😭😭😭😭😭😂😂😂😘

  • @chouhansaab1482
    @chouhansaab1482 3 года назад +7

    ਬਈ ਜੀ ਬਹੁਤ ਵਧੀਆ ਵੀਡੀਓ ਆ ਰੱਬ ਤੁਹਾਡੀ ਟੀਮ ਨੂੰ ਏਦਾ ਹੀ ਖੁਸ਼ ਰੱਖੇ

    • @rajbirmaan4406
      @rajbirmaan4406 2 года назад

      ruclips.net/video/PcVPr5I5cGw/видео.html

  • @jass4375
    @jass4375 2 года назад +2

    ਬਹੁਤ ਵਧੀਆ story ਸੀ ਮਾਸਟਰ ਨੇ ਵਧੀਆ ਦਿਮਾਗ ਲੜਾਇਆ 😂😂 ਥਾਣੇਦਾਰ ਨੂੰ ਕਹਿੰਦਾ ਬੋਰੀ ਛੋਲਿਆਂ ਦੀ ਖਾ ਗਿਆ 😂😂😂👍👍👍

  • @moxiedrawing2433
    @moxiedrawing2433 2 года назад +3

    ਬਹੁਤ ਵਧੀਆ ਵੀਰ ਜੀ ♥️

  • @GagandeepSingh-qy9tp
    @GagandeepSingh-qy9tp 3 года назад +11

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਨਾਇਸ਼ ਲੱਵ ਯੂ ਟਰੱਕ ਭਰਕੇ 👍👍👌🌴💯💯

  • @goldensparrow1079
    @goldensparrow1079 3 года назад +6

    ਬਹੁਤ ਵਧੀਆ ਵੀਡੀਓ
    ਬਹੁਤ ਬਹੁਤ ਮੁਬਾਰਕ ਸਾਰੀ ਟੀਮ ਨੂੰ

  • @user-rt6jb1os1j
    @user-rt6jb1os1j 8 месяцев назад

    Dharnat te Babbu di acting always ❤❤❤❤❤😅😅😅😅😅

  • @rajwindersingh5364
    @rajwindersingh5364 2 года назад +2

    Very nice funny video bai g all team good work😂🤣😂🤣 ਕਿਸਾਨਾਂ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌴🌳🌴👌👌👌👍👍🌾🌳🌴

  • @deepchahal8601
    @deepchahal8601 3 года назад +51

    Sraaaaaaa galbaat veer👌👌👌👌👌👍👍👍👍👍 THARNAAT y de jo suru to fan ne like kro

    • @bilusing921
      @bilusing921 3 года назад +2

      dharnaat veere da number sand kardo pl

    • @haiderkhan2674
      @haiderkhan2674 2 года назад

      @@bilusing921 ädaaäaäaaaaadaäaaaaaaaaäaäaaa

  • @jasjaspreets4502
    @jasjaspreets4502 3 года назад +7

    ਬਹੁਤ ਵਧੀਆ ਵੀਡੀਓ ਹੈ ਭੈਣ ਜੀ 🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

    • @rajbirmaan4406
      @rajbirmaan4406 2 года назад

      ruclips.net/video/PcVPr5I5cGw/видео.html

  • @KuldeepSingh-wi4fy
    @KuldeepSingh-wi4fy 2 года назад

    ਧਰਨਾਟ ਬਾਈ ਦੂਸਰਾ ਮੇਹਰ ਮਿੱਤਲ ਹੈ ਇਸ ਤੋਂ ਇਲਾਵਾ ਵੀ ਫ਼ਿਲਮ ਅਧੂਰੀ ਰਹਿ ਜਾਂਦੀ

  • @baljeetsingh..
    @baljeetsingh.. 9 месяцев назад

    Dharnat teBabbu di acting always 😅😅😅

  • @gurpindersingh131
    @gurpindersingh131 3 года назад +31

    ਵੀਡੀਓ ਬਹੁਤ ਵਧੀਆ ਹੈ ਜੀ ❤️❤️❤️❤️❤️❤️ ਵਾਹਿਗੁਰੂ ਖੁਸ਼ ਰੱਖੇ ਜੀ ❤️🙏🏻🙏🏻 ਵਧੀਆ ਹੈ

    • @rajbirmaan4406
      @rajbirmaan4406 2 года назад +2

      ruclips.net/video/PcVPr5I5cGw/видео.html

  • @happypourhwall8691
    @happypourhwall8691 3 года назад +6

    Att a Bai ji 😁 seera video a🤣🤣💪💯

    • @amankaur1861
      @amankaur1861 2 года назад

      ਬਹੁਤ ਵਧੀਆ ਜੀ

  • @ranvirsingh1073
    @ranvirsingh1073 3 года назад

    Haye main baggoo haye main bagoo last te bahut funny scene c

  • @simmibrar8607
    @simmibrar8607 3 года назад +3

    Very nice video Waheguru ji thudi sari team nu Khush rekhn 🤩🤩🤩

  • @gursewaksingh558
    @gursewaksingh558 3 года назад +3

    Sira Bai Oye 😂😂

  • @crazygamer9199
    @crazygamer9199 3 года назад +13

    😂😂😂😂😘

  • @kulwinderkaur-ji4kk
    @kulwinderkaur-ji4kk 2 года назад +7

    Dharnat te Babbu di acting always 👌👌👌👌

  • @ManpreetKaur-vm7pu
    @ManpreetKaur-vm7pu 2 года назад +1

    Jami siraa 👌👍

  • @harmandhaliwal1548
    @harmandhaliwal1548 3 года назад +4

    Very nice video Bhai ji 👍👍👍👍

  • @dildeeprandhawa82
    @dildeeprandhawa82 3 года назад +6

    ਭਾਜਨਾ ਅਮਲੀ ਯਾਦ ਆ ਗਿਆ।

  • @gurdassingh9159
    @gurdassingh9159 2 года назад

    Bahut vadia ji very nice and very funny 😀😁🤣🤣🤣🤣🤣

  • @gagandeepmehra
    @gagandeepmehra 2 года назад +1

    So nice video ji gud work all team members 👌👍👌👍

  • @pinderkaler5551
    @pinderkaler5551 3 года назад +4

    ਸਾਰੀ ਵੀਡੀਓ ਬਹੁਤ ਵਧੀਆ ਹੈ 🤣🤣🤣🤣🤣💯💯

  • @shagan_malle_ala9390
    @shagan_malle_ala9390 3 года назад +11

    ❤❤❤❤❤❤

  • @SukhdeepSingh-bj2xo
    @SukhdeepSingh-bj2xo 2 года назад

    ਪੁਲੀਸ ਆਲਾ ਰੋਲ don 👎cc ਪੁਲੀਸ ਵੱਲੋਂ ਕੁਝ ਖਾਸ ਨਹੀ c dharnat ਦੀ comdy ਲਈ darnaht boht good comdy

  • @charnabrar5242
    @charnabrar5242 2 года назад

    End yaar akha chon pani kda ta has has 🤣🤣🤣🤣😂😂😂

  • @pricekaimper9156
    @pricekaimper9156 3 года назад +3

    ਬਹੁਤ ਵਧੀਆ ਵੀਡੀਓ ਥੋਡੀਧਰਨਾਟਅੰਕਲਜੀਛੋਟਾਜਾਬੱਚਾਥੋਡਾਪਿ੍ੰਸ਼

    • @rajbirmaan4406
      @rajbirmaan4406 2 года назад

      ruclips.net/video/PcVPr5I5cGw/видео.html

  • @kulwantkheri9258
    @kulwantkheri9258 3 года назад +7

    Ato uper kuj ni hunda 🤣🤣🤣

  • @BalwinderSingh-xj7pc
    @BalwinderSingh-xj7pc 3 года назад +1

    ਧਰਨੱਟ ਮੇਰੇ ਯਾਰ ਜਾਵਾਂ ਈ ਕਮਾਲ ਕਾਰਤੀ

  • @sangalboy1166
    @sangalboy1166 2 года назад +1

    Najara.banta.dharnat.ji.wah

  • @ramanatwal9851
    @ramanatwal9851 3 года назад +3

    Bhut sohni video

  • @bholladesu7556
    @bholladesu7556 3 года назад +3

    Excellent performance g ❤️❤️❤️👍👍👍👍

  • @khushisandhu5856
    @khushisandhu5856 Год назад

    Nice ji bhutt hasa aundy ji🤣🤣🤣🤣🙏👍😅🤣😅🤣🤣🤣🤣🤣🤣🤣🤣

  • @ramsinghgharu2734
    @ramsinghgharu2734 Год назад +1

    Very nice video. Bhi ji sira pra

  • @surjitsandhu9170
    @surjitsandhu9170 3 года назад +35

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਨੇ ਤਾ।ਅਤ।ਕਰ।ਦਿੱਤਾ ਵਿਡੀਓ ਅਗੇ।ਜਰੂਰ।ਵਧਾਓਭਾਈ

  • @user-oo9wx8kp7f
    @user-oo9wx8kp7f 3 года назад +3

    Sari video Bihar vdya 22 🙏 Waheguru tarrkiyan base❤️😘

  • @blackia9089
    @blackia9089 2 года назад +1

    Andla seen bro ma baggu ala ta ik pus kan char latta ala bro sira ❤️❤️

  • @kaurgill7979
    @kaurgill7979 3 года назад

    Bahut sohni movie very funny 😂😂😂😀😀😁👌👌

  • @gurdeepkharoud212
    @gurdeepkharoud212 3 года назад +3

    Sirra aaa jtta 😊❣️❣️

  • @vickykabbadi6722
    @vickykabbadi6722 2 года назад +9

    Babbu de acting sirra vdia❤️❤️❤️❤️

  • @RupinderSingh-wv7vb
    @RupinderSingh-wv7vb 11 месяцев назад

    ਧਰਨਾ ਟ sirrra ਵੀਰੇ ਅੱਜ ਸਾਰੀ ਰਾਤ ਤੇਰੀਆ video dekh kadi aa Bala hashouna😂😂😂 ਪਤੰਦਰਾ

  • @KuldeepSingh-wi4fy
    @KuldeepSingh-wi4fy 2 года назад

    ਬੱਲੇ ਧਰਨਾਟ ਬਾਈ ਤੇਰਾ ਵੀ ਕੋਈ ਜਵਾਬ ਨਹੀਂ

  • @farmerjourney5974
    @farmerjourney5974 3 года назад +4

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @newspunjabi3131
    @newspunjabi3131 3 года назад +5

    🤣ਹਸਾ ਹਸਾ ਢਿੱਡ ਦੁਖਣ ਲਾ ਤਾ 🤣🤣❤❤😅

  • @rajvirshergill1639
    @rajvirshergill1639 2 года назад

    ਸੋਹਾਲੀ ਵਾਲਾ ਬੱਲੀ ਧਰਨਾਟ ਨੂੰ ਬਹੁਤ ਦੇਖਦਾ ਤੇ ਹੱਸਦਾ ਰਹਿਦੇ

  • @pritpalsingh2303
    @pritpalsingh2303 3 года назад

    Bahut vadhiya Last dieluge police wale da

  • @LakhveerSingh-df5ne
    @LakhveerSingh-df5ne 3 года назад +28

    Very nice👍👍👍

  • @jazzkaur1355
    @jazzkaur1355 2 года назад +5

    Hahahahah it’s too much funny 😁 🤣🤣🤣siraaae lgiaaaa

  • @amardeepkaur2870
    @amardeepkaur2870 3 года назад

    Bht vdia ooo 😍😍😍 bht vdia

  • @imransuleman7695
    @imransuleman7695 2 года назад +1

    Dharnat Bhai Tenu Master Ji de Ghar dekhya Si 😂😅😅🤣🤣🙏

  • @SatnamSingh-zk4yp
    @SatnamSingh-zk4yp 3 года назад +4

    Very very very very very nice video bai ji I Love you bai dharnat jhinjer

  • @supandeep2447
    @supandeep2447 3 года назад +65

    ਬਹੁਤ ਵਧੀਆ ਲੱਗੀ ਜੀ next part jaroor ਬਣਾਇਓ

  • @baljindersippa8211
    @baljindersippa8211 2 года назад

    Sirra la rakhya babe🤣😂🤣😂🤣

  • @Raj-gl6qc
    @Raj-gl6qc Год назад

    Sachi very funny 🤣🤣🤣🤣🤣 bohot hi maza aaya

  • @Verma.15
    @Verma.15 3 года назад +4

    😂😁Super duper ❤️ hit episode full with entertainment ❤️💕 love you truck 🚒 bharke

  • @preetsisterscooking239
    @preetsisterscooking239 3 года назад +20

    👍👍👍👍👍👍👍 siarrrrrrrrrrr

  • @gopisran8186
    @gopisran8186 3 года назад +2

    ਘੈਂਟ ਗੱਲਬਾਤ ਬਾਈ ਦੀ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਵੀਰੇ ਜੀ

  • @pargatsinghshergill7468
    @pargatsinghshergill7468 3 года назад +2

    ਬਹੁਤ ਵਧੀਆ ਵੀਡੀਓ ਵੀਰ ਜੀ ਅਗ੍ਹਲਾ ਭਾਗ ਜ਼ਰੂਰ ਬਣਾਓ ਜੀ,🙏🙏👍👍👌👌♥️

    • @rajbirmaan4406
      @rajbirmaan4406 2 года назад

      ruclips.net/video/PcVPr5I5cGw/видео.html

  • @deephans311
    @deephans311 3 года назад +3

    Very very nice video veera love you

  • @jotkaurgill6116
    @jotkaurgill6116 3 года назад +10

    God bless you bro rabb sonu kush rakhe

  • @gurnoormalhi9566
    @gurnoormalhi9566 2 года назад +2

    Very nice and funny 😁😁😁

  • @premkishore7828
    @premkishore7828 2 года назад

    😆😅😅🤣🤣🤣👍 वाह भाई वाह तरनैट सिंह जी तुशी ग्रेट हो तुवहाडा जवाब नहीं तुशी बहुत ही बढ़िया कलाकार हो ।

  • @reetarani3692
    @reetarani3692 3 года назад +3

    ਵੀਡੀਓ ਤਾ ਬਹੁਤ ਵਧੀਆ ਲੱਗੀ ਵੀਰੇ ਦੂਜਾ ਭਾਗ ਜਲਦੀ ਪਾ ਦਿਉ

  • @manjindersinghbhullar8221
    @manjindersinghbhullar8221 3 года назад +18

    ਬਹੁਤ ਬਹੁਤ ਵਧੀਆ ਵੀਡੀਓ ੍ਰਧਰਨਾਟ ਵੀਰ ਸਤਿ ਸ੍ਰੀ ਆਕਾਲ ਜੀ 🙏🙏🙏

  • @GurcharanSingh-tz6om
    @GurcharanSingh-tz6om 3 года назад +1

    Video bahot vadhia lage

  • @Zaildar.22
    @Zaildar.22 2 года назад

    Hahahaha wah y wah 🤩 esto utto di kujni jar , main hass hass sara tabbar thalta , end sirr👌🏻

  • @yaddeepmann6196
    @yaddeepmann6196 3 года назад +7

    👌👌👌👌

  • @karanaujlagang2002
    @karanaujlagang2002 3 года назад +16

    Nice 👍👍👍

  • @veerpalkaler776
    @veerpalkaler776 2 года назад

    Last wala seen veere bhut sona 😀😀😀😀😀😀😀

  • @j.sdhindsasinghsardar523
    @j.sdhindsasinghsardar523 3 года назад +2

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ ਬਹੁਤ ਹਾਸੀ ਆਈ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।👌👌👌🙏🙏🌹🌹💘💘💗🌷😍💕💞💖💓

    • @rajbirmaan4406
      @rajbirmaan4406 2 года назад

      ruclips.net/video/PcVPr5I5cGw/видео.html

  • @intrestinggamerz3301
    @intrestinggamerz3301 3 года назад +5

    ਹੋਲੀ ਬੋਲੋ ਮਾਸਟਰ ਜੀ ਗੂੰ ਏ ਕੱਢਤਾ ਤੀ😂😂😂😂😂

  • @veerdavidermaan9542
    @veerdavidermaan9542 3 года назад +4

    😂😂😂😍

  • @K-pop_girl98
    @K-pop_girl98 2 года назад +1

    Very Nice 😘 video 📸 please part 2.

  • @gurmejsingh6069
    @gurmejsingh6069 2 года назад

    ਧਰਨਾਟ ਵੀਰ ਚੜਦੀ ਕਲਾ ਵਾਲੀ ਐਕਟਿੰਗ ਕਰੀਆ ਕਰ ਗੱਗੂ ਗਿੱਲ ਵਾਗੁ ਜੋਗਰਾਜ ਵਾਗੁ