ਛੱਲਾ ਮੁੜ ਕੇ ਨੀ ਆਇਆ ! Chhalla Mud Ke Nahi Aaya | Latest Punjabi Movie 2022 | Full Movie

Поделиться
HTML-код
  • Опубликовано: 24 окт 2024

Комментарии • 564

  • @SandeepSingh-eg5sj
    @SandeepSingh-eg5sj 2 года назад +64

    ਸਾਡੇ ਪ੍ਰਦੇਸੀਆ ਤੇ video ਬਨਾਉਣ ਤੇ ਧੰਨਵਾਦ ਬਾਈ ਜੀ miss you ਪੰਜਾਬ 😭

  • @sukhiduggankaur384
    @sukhiduggankaur384 2 года назад +8

    ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ ਮਨ ਭਰ ਆਇਆ ਮੇਰੇ ਬੇਟੇ ਨੂੰ ਵੀ 4, ਸਾਲ ਹੋ ਗਏ ਕਨੈਡਾ ਵਿੱਚ ਗੲਏ, ਨੂੰ ਬਹੁਤ ਔਖਾਂ ਬੱਚਿਆਂ ਨੂੰ ਬਾਹਰ ਭੇਜਣਾ, ਧੰਨਵਾਦ ਬਾਈ ਜੀ

  • @jagseersinghmaan6153
    @jagseersinghmaan6153 2 года назад +22

    ਬਾਈ ਧਰਨਾਟ ਥੋਡੀ ਹਰੇਕ ਵੀਡੀਓ ਵੇਖਦਾਂ ਬਹੁਤ ਵਧੀਆ ਸੁਨੇਹਾ ਦਿੰਦੇ ਹੋਂ ਪਰ ਐਸ ਵੀਡੀਓ ਵਿੱਚ ਤਾਂ ਬਾਈ ਯਰ ਮੈਨੂੰ ਸੱਚੀ ਸੌਂਹ ਲੱਗੇ ਰੋਣ ਲਿਆਤਾ।

  • @JagtarSingh-ej4wm
    @JagtarSingh-ej4wm 2 года назад +5

    ਬਹੁਤ ਹੀ ਵਧੀਆਂ ਵੀਡੀਓ ਧਰਨਾਟ ਵੀਰ ਬਹੁਤ ਰੋਣਾ ਆਇਆ ਵੀਡੀਓ ਵੇਖ ਕੇ ਕਨੈਡਾ ਗਏ ਪੁੱਤ ਦੀ ਯਾਦ ਆ ਗਈ 🔸ਡਾ ਰੋਗਲਾ 🔹

    • @KINGFF-el3zj
      @KINGFF-el3zj 2 года назад

      ਅਮਨਦੀਪ
      ਖਨਾਲਕਲਾ
      ਬਹੁਤ
      ਹੀ
      ਵਧੀਆ
      ਧਰਨਾਟ
      ਵੀਰ

  • @j.sdhindsasinghsardar523
    @j.sdhindsasinghsardar523 2 года назад +26

    ਬਹੁਤ ਵਧੀਆ ਵੀਡਿਉ ਸੀ।ਧਰਨਾਟ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @jsrecords6296
    @jsrecords6296 2 года назад +2

    ਬਹੁਤ ਵਧੀਆ ਬਾਈ ਜੀ ਵੀਡਿਓ ਰੱਬ ਤਰੱਕੀਆਂ ਬਖਸ਼ੇ ਤੇ ਪਾਰਟ 2 ਜਲਦੀ ਆਵੇ

  • @jaimalsinghjaimalsingh8447
    @jaimalsinghjaimalsingh8447 2 года назад +7

    ਬਹੁਤ ਵਧਿਆ ਜੀ
    ਵਾਹਿਗੁਰੂ ਚੜ੍ਹਦੀਕਲਾ ਕਰੈ ਤੁਹਾਡੀ ਟੀਮ ਦੀ 🥰

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jimmydhanoa4603
    @jimmydhanoa4603 2 года назад +3

    ਧਰਨਾਟ ਵੀਰੇ ਤੁਹਾਡੀਆ ਸਾਰੀਆ ਵੀਡੀਓ ਬਹੁਤ ਵੱਧੀਆ ਹੁੰਦੀਆ ਹਨ। ਵੀਰੇ ਇਸ ਮੂਵੀ ਨੇ ਸਾਰਾ ਪਰਿਵਾਰ ਨੂੰ ਰੋਣਾ ਲਿਆਤਾ ਹੈ।

  • @babbubabbu9991
    @babbubabbu9991 2 года назад +6

    ਬਹੁਤ ਵਧੀਆ ਵੀਰ ਜੀ ਪਰਮਾਤਮਾ ਆਪ ਜੀ ਨੂੰ ਤਰੱਕੀ ਬਖਸੇ

  • @paraminderbrar5866
    @paraminderbrar5866 2 года назад +14

    ਬਹੁਤ ਵਧਿਆ ਧਰਨਾਟ ਬਾਈ❤️(❣️ਲਵ ਯੂ ਬਾਈ❣️)♥️

  • @balivinderkaur8883
    @balivinderkaur8883 2 года назад +2

    ਬਹੁਤ ਵਧੀਆ ਵੀਡੀਓ ਹੈ ਜੀ ਵਹਿਗੁਰੂ ਮੇਹਰ ਕਰੇ ਪਰਦੇਸੀਂ ਤੇ 🙏🙏

  • @manjindersinghbhullar8221
    @manjindersinghbhullar8221 2 года назад +4

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏🏻👍🏻🙏🏻👍🏻👍🏻👍🏻

  • @Itz_dhillon369
    @Itz_dhillon369 2 года назад +2

    ਜਦੋ ਪਹਿਲੀ ਵੀਡੀਓ ਬਣਾਈ ਸੀ ਤੁਸੀ ਇਸ ਚੈਨਲ ਤੇ ਉਦੋ ਤੋ ਤੁਹਾਨੂੰ ਵੇਖਦੇ ਆ ਰਹੇ ਆ ਗੁਰਪ੍ਰੀਤ ਵੀਰ ਜੀ ਇਕ ਦਿਨ ਤੁਸੀ ਬਹੁਤ ਅੱਗੇ ਜਾਵੋ ਗੇ ਪ੍ਰਮਾਤਮਾ ਮੇਹਰ ਬਣਾਈ ਰੱਖੇ 🙏

  • @SurjeetSingh-yg9kt
    @SurjeetSingh-yg9kt 2 года назад +3

    ਬਹੁਤ ਹੀ ਸਿਰਾ ਮੂਵੀ ਆ ਵੀਰ ਕਹਾਣੀ ਵੀ ਪੂਰੀ ਘੈਂਟ ਆ ਧਰਨਾਟ ਬਾਈ

  • @satveersingh5438
    @satveersingh5438 2 года назад +2

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ

  • @GurpreetSingh-jp7cx
    @GurpreetSingh-jp7cx 2 года назад

    ਬਹੁਤ ਵਧੀਆ ਜੀ ਜੇਕਰ ਪੰਜਾਬ ਦੀ ਸਰਕਾਰ ਸਹੀ ਚੱਲੇ ਤਾਂ ਪੰਜਾਬ ਦੇ ਬਾਹਰ ਕੀਓ ਜਾਵੇਂ ਆਪਣੇ ਪਿੰਡ ਤਾਂ ਪਿੰਡ ਆ

  • @GagandeepSingh-qy9tp
    @GagandeepSingh-qy9tp 2 года назад +5

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯

  • @dilpreetsidhu4492
    @dilpreetsidhu4492 2 года назад

    ਬਹੁਤ ਹੀ ਵਧੀਆ ਵੀਡਿਓ ਹੈ ਵੀਰ ਸੱਚੀ ਹੀ ਸਾਨੂੰ ਰੁਆ ਦਿੱਤਾ

  • @neetugold6136
    @neetugold6136 2 года назад +7

    ਦੇਖ ਕੇ ਰੋਣਾ ਆ ਗਿਆ ।

  • @manpreetgill4576
    @manpreetgill4576 2 года назад +5

    ਬਹੁਤ ਵਧੀਆ ਵੀਡੀਓ ਵੀਰ ਜੀ ਪਰਮਾਤਮਾ ਸਾਰੇ ਪਰਦੇਸੀਆਂ ਨੂੰ ਤੰਦਰੁਸਤ ਰੱਖੇ ਵੀਡੀਓ ਵੇਖ ਕੇ ਰੋਣ ਆਉਂਦਾ 🙏🙏🙏❤❤

  • @kalasgajs5692
    @kalasgajs5692 2 года назад +5

    ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌 ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ🙏🙏

  • @dilveerchahal2921
    @dilveerchahal2921 2 года назад

    ਤੁਹਾਡੀ ਵਿਡਉ ਨੇ ਪੁੱਤਰ ਦੀ ਯਾਦ ਕਰਾ ਦਿੱਤੀ ਿਮਸ ਯੂ ਪੁੱਤ

  • @HarpreetSingh-fe8dd
    @HarpreetSingh-fe8dd 2 года назад +1

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਪੂਰੀ ਟੀਮ ਨੂੰ

  • @gurpreetsatike
    @gurpreetsatike 2 года назад

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧਰਨਾਟ ਦਾ ਧੰਨਵਾਦ

  • @amajitsingh9840
    @amajitsingh9840 2 года назад +1

    ਬਹੁਤ ਵਧੀਆ ਵੀਡਿਓ। ਲਵ ਯੂ ਸਾਰੀ ਟੀਮ ਨੂੰ (😘😘😘)

  • @JagsirSingh-g3u
    @JagsirSingh-g3u 4 месяца назад +1

    Waheguru ji 😊

  • @jatindersinghmaheyhappysin2976
    @jatindersinghmaheyhappysin2976 2 года назад +2

    Very nice video Vir ji ਬਹੁਤ ਹੀ ਵਧੀਆ ਵੀਡਿਉ ਸੀ ਰੋਣਾ ਆ ਗਿਆ ਆ ਵੀਰ 😭😭😭😭😭 ਸਾਡੇ ਪ੍ਰਦੇਸੀਆ ਤੇ video ਬਣਾਉਣ ਤੇ ਧੰਨਵਾਦ ਵੀਰ ਜੀ Miss you punnjb 😭😭😭

  • @SurjeetSingh-ib2fx
    @SurjeetSingh-ib2fx 2 года назад

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਗ਼ਰੀਬ ਕਿਸਾਨ ਦੇ ਹਾਲਾਤ ਆ ਅੱਜ ਦੇ

  • @Itz_dhillon369
    @Itz_dhillon369 2 года назад

    ਬਹੁਤ ਵਧੀਆ ਵੀਡਿਓ ਬਣਾਈ ਗੁਰਪ੍ਰੀਤ ਵਿਰੇ ਦਿਲੋ ਧੰਨਵਾਦ 🙏💐

  • @arshdeep48678
    @arshdeep48678 Год назад

    bhute sohni vedio dharnat veer jdo jan lge ta family nu dehk mnu ta kuhd rona a gya 🥺🥺🙏🏼👌🏻

  • @reetarani3692
    @reetarani3692 2 года назад

    ਬਹੁਤ ਵਧੀਆ ਲੱਗੀ ਵੀਡੀਓ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ 👍👍👍👍👍👍👍👍👍👍👍👍😭💓

  • @makhankpk3955
    @makhankpk3955 2 года назад +6

    ਕਿਆ ਬਾਤ ਯਾਰ love you veere

  • @gursewaksingh4002
    @gursewaksingh4002 2 года назад

    ਬਾੲੀ ਜੀ ਬਹੁਤ ਵਧੀਅਾ ਵੀਡਿੳੁ ਅੱਖਾ ਚ ਹੱਜੂ ਅਾ ਗੲੇ

  • @parmjeetsinghmks8035
    @parmjeetsinghmks8035 2 года назад +1

    ਬਹੁਤ ਵਧੀਆ ਵੀਡੀਓ ਬਣੀ ਹੈ 👍

  • @bawa_amrit01
    @bawa_amrit01 2 года назад +6

    ਬਹੁਤ ਵਧਿਆ story aa bai dil kush ho gia bai ਧਰਨਾਟ love you ❤❤

  • @GarryHarry0515
    @GarryHarry0515 2 года назад +1

    Vire bhot Sohni video aa bhot yaada sachii ਵੇਖ ke ਰੋਣਾ aa gya
    Heart❤️toch story 😐

  • @bhadarsingh1871
    @bhadarsingh1871 2 года назад

    Dharnat veer thanks N. R. I. Veeran video ਬੈਂਕਾਂ thank ਆਲ teame

  • @Sandeeptoor
    @Sandeeptoor 2 года назад

    ✌️✌️🥰🥰😘❤️❤️ bhut gheant imotional heart touching video ❤️✌️

  • @karanatwal3232
    @karanatwal3232 2 года назад

    ਬਹੁਤ ਸੋਹਣੀ ਵੀਡੀਓ ਆ ਵਾਈ

  • @vickyvicky6000
    @vickyvicky6000 2 года назад

    Vere bhut ਸੋਹਣੀ video

  • @satnamghuman2490
    @satnamghuman2490 2 года назад

    Bahut ਸੋਹਣੀ video ਆ y next part ਕਦੋਂ ਆਉ

  • @SatnamSingh-lw3bc
    @SatnamSingh-lw3bc 2 года назад

    ਧਰਨਾਟ ਬਾਈ ਅੱਜ ਭੁਲਿਆ ਛੱਲਾ ਯਾਦ ਕਰਵਾ ਦਿੱਤਾ ਉਹ ਵੀ ਮੁੜ ਕੇ ਨੀ ਆਇਆ।ਟੀਮ ਦਾ ਧੰਨਵਾਦ ਵੀਡੀਓ ਤੇਰੀਆਂ ਬਹੁਤ ਦੇਖੀਆਂ ਕੋਈ ਛੱਡੀ ਨੀ ਪਰ ਇਹ ਬਹੁਤ ਬਹੁਤ ਵਧੀਆ ਨਹੀਂ ਤਾਂ ਬਾਈ ਤੈਨੂੰ ਪਤਾ ਹੀ ਹੈ ਕਿ ਤੇਰੇ ਨਾਲ ਕਿਵੇਂ ਹੁੰਦੀ ਸੀ।ਬਰਨਾਲਾ।

  • @AmandeepDass
    @AmandeepDass 2 года назад +2

    ਬਹੁਤ ਰੋਣਾ ਆਈਆ ਧਰਨਾਟ ਵੀਰ ਜੀ

  • @mahinderkhalsa6175
    @mahinderkhalsa6175 2 года назад +2

    It's true story of any urab country Dharnat is my favourite hero God bless you all Love you ❣️❣️❣️❣️❣️

  • @LakhwinderSingh-rt4mo
    @LakhwinderSingh-rt4mo 2 года назад +1

    ਨਾਇਸ ਵੀਡੀਓ ਬਾਈ ਜੀ

  • @shaukatbasheer1273
    @shaukatbasheer1273 Год назад

    Very nice story interesting and most emotional by Dharnat ...........💋❤❤❤❤❤

  • @sawaransingh1948
    @sawaransingh1948 2 года назад +1

    ਬਹੁਤ ਵਧੀਆ ਵੀਡੀਓ ਆ ਵੀਰ, ਰੱਬ ਤੁਹਾਨੂੰ ਚੱੜਦੀ ਕਲਾ ਬਖਸ਼ੇ ਕਰੇ,

  • @bitturam3396
    @bitturam3396 2 года назад

    ਬਹੁਤ ਸੋਹਣਾ ਮੈਸੇਜ ਧੰਨਵਾਦ ਧਰਨਾਟ ਦਾ

  • @manshahiajk6135
    @manshahiajk6135 2 года назад

    ਬਹੁਤ ਵਧੀਆ ਵਡਿਓ ਜੀ 👌👌

  • @jagsirmann4426
    @jagsirmann4426 2 года назад

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ

  • @pargatshergill7468
    @pargatshergill7468 2 года назад

    ਬਹੁਤ ਬਹੁਤ ਵਧੀਆ ਵੀਡੀਓ ਬਣਾਈਆਂ ਵੀਰ ਧਰਨਾਟ 👍👍

  • @gursewaksekhon99
    @gursewaksekhon99 2 года назад +1

    Bahut vdia bro. Sachi akhan ch hanju a gye
    Carry on. Gbu all team 👌🏻👌🏻👌🏻

  • @kamaljitwalia4772
    @kamaljitwalia4772 2 года назад +10

    Very interesting story and created the curiosity for next part. And I am waiting excitedly. Dharnaat you are great & all rounder always. God bless all of your team.🙏👍👌♥️♥️👍👌🙏

  • @flopsinger1564
    @flopsinger1564 2 года назад

    ਵਾਹ ਬਾਈ ਨਾਈਸ ਵੀਡੀਓ 🤝🤝

  • @punjabikitchens9043
    @punjabikitchens9043 2 года назад

    ਮੈਨੂੰ ਤਾ ਰਵਾ ਦਿੱਤਾ ਵੀਡੀਓ ਨੋੇ ਬਹੁਤ ਸੋਹਣੀ ਵੀਡੀਓ ਏ😭

  • @gurvinderkullar5431
    @gurvinderkullar5431 2 года назад

    ਬਹੁਤ ਵਧੀਆ ਵੀਡੀਓ ਹੈ ਜੀ

  • @HardeepSingh-ti6hf
    @HardeepSingh-ti6hf 2 года назад

    Bhut vadia video see vr sari all teme da bhut bhut dhanbaad nice video aa ❤️❤️❤️❤️❤️

  • @rbrar3859
    @rbrar3859 2 года назад

    ਬਹੁਤ ਵਧੀਆ ਵੀਡੀੳ ਕਮਾਲ ਕਰਤੀ

  • @santokhsingh6343
    @santokhsingh6343 2 года назад

    ਬਹੁਤ ਵਧੀਆ ਵੀਡੀਓ ਲੱਗੀ

  • @gargfamily1254
    @gargfamily1254 2 года назад +1

    So beautiful video👌👌👌

  • @kuljeetrandhawa5259
    @kuljeetrandhawa5259 2 года назад +2

    Baut vdia video veer g, baut rona aya video dkh k, 😭😭Waheguru ji Sare pardeshi aa nu thik rkhe, mehr krn sbb te

  • @satveersingh5438
    @satveersingh5438 2 года назад

    ਵੀਰ ਧਰਨਾਟ ਵੀਡੀਓ ਦੇਖ ਕੇ ਰੋਣਾ ਆ ਗਿਆ

  • @sadamansa2155
    @sadamansa2155 2 года назад

    ਧਰਨਾਟ ਤੇਰਾ ਟਾਇਮ ਹੁਣ ਗਿਆ ਆਉਣ ਵਾਲੀ ਫਿਲਮ ਦੇ ਨਾਮ ਤੇ ਹੀ ਨਾਂ ਰੱਖਣ ਲੱਗ ਪਿਆ। ਇਹੀ ਨਿਸ਼ਾਨੀ ਹੁੰਦੀ ਐ। ਭੇਡਾਂ ਦੀ ਜਦੋਂ ਜੜ ਜਾਣੀ ਹੁੰਦੀ ਐ ਨਾ । ਫਿਰ ਉਹ ਡੱਬੇ ਲੇਲੇ ਦੇਣ ਲੱਗ ਜਾਂਦੀਆਂ ਨੇ,😂

    • @shagangaming9499
      @shagangaming9499 2 года назад

      O helo bhrawa film de trailor to pehla rhne apisode KD ta

  • @BaldevSingh-pf2tu
    @BaldevSingh-pf2tu 2 года назад

    ਬਹੁਤ ਵਧੀਆ ਧਰਨਾਟ ਬਾਈ

  • @i.happy_0011
    @i.happy_0011 2 года назад +3

    Very nice and very said 😭😭 story thanks for all team members 🙏🙏

  • @luckypourh3574
    @luckypourh3574 2 года назад

    ਬਹੁਤ ਵਧੀਆ ਹੈ ਵੀਡੀਓ ਬਾਈ

  • @SonuSharma-to6tb
    @SonuSharma-to6tb 2 года назад +5

    Very emotional video 😭😭😭😭😭 dekh ke sachi Rona aa gya

  • @AmanSingh-rg9je
    @AmanSingh-rg9je Год назад

    Bht vdia veer reality a rona agya dekh k😢😢😢😢😢

  • @ਮੇਰਾਪੰਜਾਬ-ਯ5ਢ
    @ਮੇਰਾਪੰਜਾਬ-ਯ5ਢ 2 года назад +4

    ਬਹੁਤ ਵਧੀਆ

  • @sagarraigaming5942
    @sagarraigaming5942 2 года назад +1

    Love you too 💟💟💟 very nice video very heart touching and amoshnel. Shrikal

  • @pachitarsingh9580
    @pachitarsingh9580 2 года назад

    ਬਹੁਤ ਵਧੀਆ ਵੀਰ

  • @paramjitsinghpamma839
    @paramjitsinghpamma839 2 года назад

    ਵਾਈ।ਵੁਹਤ।ਵਧੀਆ।ਲਵ।ਜੂ।ਟਰਾਲੀ।ਭਰ।ਕੇ।ਵਾਈ।ਧਰਨਾਟ

  • @sukhveersingh7541
    @sukhveersingh7541 2 года назад +3

    ਅਗਲਾ ਭਾਗ ਵੀ ਜਲਦੀ ਆਵੇਂ 🙏🙏

  • @deep_studioo
    @deep_studioo 2 года назад

    ਬਹੁਤ ਵਧੀਆ subject aw y

  • @gagandeepkaur6833
    @gagandeepkaur6833 2 года назад +2

    ਬਹੁਤ ਰੋਣਾ ਆਇਆ ਵੀਡੀਓ ਦੇਖ ਕੇ ਵੀਰ

  • @buntypatiala8221
    @buntypatiala8221 2 года назад +1

    Wow nice very very nice bai ji

  • @jassabehbalkalan4985
    @jassabehbalkalan4985 2 года назад

    ਬਹੁਤ ਵਧੀਆ ਵੀਡਿਓ ਬਾਈ ਜੀ

  • @surjeetsinghsurjeet30455
    @surjeetsinghsurjeet30455 2 года назад +1

    sirra karti dharnat

  • @sandhuvlogs219
    @sandhuvlogs219 2 года назад +1

    Bhut bhut bhut vdiya clip aa dharnat bro vary nice bro 💓💓💓💓💓

  • @reetarani3692
    @reetarani3692 2 года назад +1

    Very nice video veer g next part jalde padeo veer 👍💓🥰🥰🥰🥰👍

  • @arvindsaini2716
    @arvindsaini2716 2 года назад

    Very emotional vdo veer ji nxt part jldi lake aao... Sari team nu dilo dhanwadd ji. WMK

  • @prince-hk5hp
    @prince-hk5hp 2 года назад +3

    👌👌

  • @gagandeepkaur6833
    @gagandeepkaur6833 2 года назад

    ਬਹੁਤ ਵਧੀਆ ਵੀਡੀਓ ਵੀਰ

  • @gurpreetSingh-jy7fj
    @gurpreetSingh-jy7fj 2 года назад

    ਧਰਨਾਟ ਵੀਰ ਵੀਡੀਓ ਬਹੁਤ ਵਧੀਆ ਆ

  • @gulshanpreet2016
    @gulshanpreet2016 2 года назад +1

    Wmk ji 🙏🙏🏻 thode sare videos Ncy & kaint

  • @pritpalghuman5026
    @pritpalghuman5026 2 года назад

    Bhut vdia ji ajj kal eda v hunda sunea veer

  • @LakhvirSingh-ju1hd
    @LakhvirSingh-ju1hd 2 года назад

    Bhut vadia movie a vr te a sche v ahi

  • @gurjeetgill1606
    @gurjeetgill1606 2 года назад +2

    very very nice and heart touching video

  • @ashoksingla7924
    @ashoksingla7924 2 года назад

    Very very nice God bless you all team👍👍👍👍👍👍👍

  • @khosa6740
    @khosa6740 2 года назад +1

    V nyc video

  • @SatnamSingh-dl5xj
    @SatnamSingh-dl5xj 2 года назад

    Bhot vidya video dekh ke rona a gya y God bless you all team

  • @jassjass8415
    @jassjass8415 2 года назад +4

    Very nice video g 👌👌👌
    Great teamwork❤❤❤❤❤

  • @jodhbir848
    @jodhbir848 2 года назад

    Sade pardesiya te video bnon lyi bahut bahut taanwaad bai ji jiyunde vasde rho veero❤❤❤❤🙏🙏🙏🙏🙏😊

  • @palkhehra3850
    @palkhehra3850 2 года назад

    Very nice vedio dharnat ਬਾਈ u really great

  • @_harmanx26_
    @_harmanx26_ 2 года назад +1

    Bhut jada vdai video aa dharnat Bhai waiting for the next part

  • @baljeetkaur5366
    @baljeetkaur5366 2 года назад

    Very nice video super duper a dakh ka rona a gya Dharnat

  • @ravnoordailyvlogs3654
    @ravnoordailyvlogs3654 2 года назад

    Bhot vadia video a bai g Ron hi ladineo bai g bilkul sahi a ehe gal Dharnaat di koi Rees ni na Bhole di good job bai g

  • @jasvinder.singhkala4039
    @jasvinder.singhkala4039 2 года назад +1

    Siraa story

  • @buttasingh3223
    @buttasingh3223 2 года назад

    Bhut sohne video verre nyc 🤟