Makhi and mrs bawa funny video

Поделиться
HTML-код
  • Опубликовано: 11 янв 2025

Комментарии • 416

  • @param2756
    @param2756 2 месяца назад +49

    ਹਵਾਈਆਂ ਹੁੰਦਾ ਆ, ਹਲਵਾਈਆਂ ਤੇ ਮਾਝੇ ਵਾਲਿਆਂ ਨੇ ਵੀ ਪਹਿਲੀ ਵਾਰ ਸੁਣਿਆ 😅😅😅😅😅

    • @dimplesharma6120
      @dimplesharma6120 2 месяца назад +7

      Shi kiha es numune to😂 ase bhi mjhe de aa ਹਲਵਾਈਆਂ ਪਹਿਲੀ ਵਾਰ ਸੁਣ ਲਿਆ 😂

    • @moosedrilla8217
      @moosedrilla8217 2 месяца назад +6

      ਹਵਾਈਆਂ ਕਹਿੰਦੇ ਨੇ😅😂

    • @Taskaryt
      @Taskaryt 2 месяца назад +3

      aaho oho mein keha ke mahje wal tan koi ni eda bolda jida A kyi jandi

    • @Lakhvirkaur864
      @Lakhvirkaur864 2 месяца назад +3

      Tahi menu samaj ni c laggi a ki halwai s labdi ya per ishare patake wal kari jandi ya mai puchana c par makhi huna ne comment hi off kote c thanks toda dasan layi hun samaj v aounda hawaiya rocket nu kendi huni 😂pagal janani😂😂😂

    • @param2756
      @param2756 2 месяца назад +1

      @@Lakhvirkaur864 ਅਸੀਂ ਮੋਹਾਲੀ ਰਹਿੰਦੇ ਆ, ਪਰ ਸਾਡੇ ਸਾਰੇ ਰਿਸ਼ਤੇਦਾਰ ਮਾਝੇ ਦੇ ਆ। ਬੱਚੇ ਬੱਚੇ ਨੂੰ ਪਤਾ ਉਧਰ ਹਵਾਈ ਬੋਲਦੇ ਆ rocket ਵਗੈਰਾ ਨੂੰ। ਪਰ ਇਹ ਬੋਤੇ ਜਿੱਡੀ ਹੋ ਗਈ ਇਸਨੂੰ ਹਵਾਈ ਤੇ ਹਲਵਾਈ ਦਾ ਫ਼ਰਕ ਨਹੀਂ ਪਤਾ। ਕੋਈ ਲਫਜ਼ ਨਾ ਪਤਾ ਹੋਵੇ ਤਾਂ ਕੋਈ ਬੰਦਾ ਓਹ ਲਫ਼ਜ਼ ਬੋਲਦਾ ਈ ਨਹੀਂ ਆ, ਇਹ ਬੇਸ਼ਰਮ ਨੂੰ ਪਤਾ ਕੱਖ ਦਾ ਨਹੀਂ ਤੇ ਬੋਲਦੀ ਪੂਰੇ confidence ਨਾਲ ਆ।

  • @harwinderpatma7320
    @harwinderpatma7320 2 месяца назад +31

    Haye ohe rabba jdo ਕੜਾਹੀ ਦੀ ਗੱਲ ਹੁੰਦੀ ਮੇਰਾ ਹਾਸਾ ਨੀ ਰੁਕਦਾ ਜੱਦੀ ਪੁਸ਼ਤੀ ਕੜਾਹੀ 😂😂😂😂 ਤੁਸੀ ਬਹੁਤ ਵਧੀਆ ਬੋਲਦੇ ਆ😂😂😂😂

    • @Harsh-Jaggu
      @Harsh-Jaggu 2 месяца назад

      Sachi yr assi do bro hi ini safai rakhde ha mummy sade bed te ne, Alzheimer a mummy but ehna da te beda garak hoya pya

    • @pamajawadha5325
      @pamajawadha5325 2 месяца назад

      Eh Aurngjab da time di h

  • @gagansharma7161
    @gagansharma7161 2 месяца назад +26

    ਇਹ ਬਾਵੀ ਵੀ ਜਮਾ ਖੱਚ ਆ,,ਇਹ ਪਹਿਲੀ ਆ ਜੀਹਦੇ ਰੋਸਟ ਤੇ ਵੀ ਰੋਸਟ ਹੋ ਰਿਹਾ😂😂😂😂😂Good work Nav❤❤

  • @TarsemBenipal
    @TarsemBenipal 2 месяца назад +13

    ਮੱਖੀ ਤੇ ਬਾਵੀ ਹੁਣਾ ਦੇ ਰਿਸਤੇਦਾਰਾ ਨੂੰ ਜੇ ਕੋਈ ਪੁਸਦਾ ਹੋਊ ਵੀ ਇਹ ਤੁਹਾਡੇ ਰਿਸਤੇਦਾਰ ਆ ਤਾਂ ਅਗਲਾ ਮੁਕਰ ਜਾਂਦਾ ਹੋਊ ਨਹੀਂ ਸਾਡੇ ਨੀ ਹੈਗੇ 😂😂😂

    • @kuttekhaani1
      @kuttekhaani1 2 месяца назад +3

      😂😂😂😂 ਸਹੀ ਗੱਲ ਆ
      ਬਾਵੀ ਹੁਣਾ ਨੂੰ ਤਾਂ ਵੈਸੇ ਵੀ ਕਦੇ ਨੀ ਵੇਖਿਆ ਕੇ ਕੋਈ ਮਿਲਣ ਆਇਆ ਹੋਵੇ 😂😂 2-3 ਜਣੇ ਹੀ ਬੱਸ ਆਪਸ ਚ ਹੀ ਵੱਜਦੇ ਫਿਰਦੇ ਆ 😂😂

  • @harshdeol5169
    @harshdeol5169 2 месяца назад +10

    ਮੇਰਾ ਕੋਈ mood ਨੀ ਪੁੱਤਰ ਏਹਨਾਂ ਦੇ ਡਰਾਮੇ ਦੇਖਣ ਦਾ.... ਬੇਕਾਰ ਧਰਤੀ ਦੇ... ਬਸ ਵੀਡੀਓ like ਕਰਤਾ 😂

  • @khushicharnjit9801
    @khushicharnjit9801 2 месяца назад +17

    Makhi di acting aaathuuuu😂

  • @Ilovemydog824
    @Ilovemydog824 2 месяца назад +4

    Love the fact u roast makhi and makha😂😂😂 sach eh pure kach log aa. Makhi acts like she deepika and she is that busy😂😂😂

  • @vikramjitsingh8693
    @vikramjitsingh8693 Месяц назад

    Happy your channel is growing sis

  • @Navu-e7i
    @Navu-e7i 2 месяца назад +6

    Saram nhi aayi tanu beta wah Bassi uncle 😂😂😂😂😂😂😂😂

  • @HarmanGill-e9v
    @HarmanGill-e9v 2 месяца назад +6

    Eh saste Vlogger Sare ik duje to vadd k ne..... perfect roast Bhaine 👍🏼👍🏼

  • @komalkaur5767
    @komalkaur5767 2 месяца назад +6

    ਬਾਵੀ ਸੜਦੀ ਪਈ a😂😂 hun kyuki ohnu ਫੈਨ ਮਿਲੀ ਜਾਂਦੇ ਇਹਨਾ ਨੂੰ ਕੋਈ ਦੇਖ k v ਨਹੀਂ ਰਾਜੀ 😂😂

  • @Londonukk
    @Londonukk 2 месяца назад +5

    ਬਾਵੀ ਨੇ ਪੱਕਾ ਕੁੱਟ ਖਾ ਲੈਣੀ ਸਾਰਿਆਂ ਨੂੰ ਪਤਾ ਕਿੱਥੇ ਰਹਿੰਦੇ 😂😂😂😂

    • @punjabiroastergirl5763
      @punjabiroastergirl5763  2 месяца назад +1

      😂😂😂❤️🙏

    • @Londonukk
      @Londonukk 2 месяца назад

      @ ਬਾਵੀ ਨੇ ਫਿਰ ਜਵਾਬ ਦੇ ਦਿੱਤਾ ਇਕ ਹੋਰ ਵਾਂਡਿਉ ਆ ਗੀ ਬਾਵੀ ਦੀ ਮਹਿਕਪੀਤ ਦੀ ਧਮਕੀ 😂😂

  • @AmandeepKaur-zb5tb
    @AmandeepKaur-zb5tb 2 месяца назад +4

    Ajj ta app hi has has ke video banai vadia lgya.

  • @Ravinderkaur-hk9wm
    @Ravinderkaur-hk9wm 2 месяца назад +4

    ਮੱਖੀ ਦਾ ਕੰਮ ਹੀ ਹੁੰਦਾ ਭਿਣਕਣਾ😂

  • @ParamjitKaur-uq4mj
    @ParamjitKaur-uq4mj 2 месяца назад +3

    Bhaut vadia roast meri bachhi da God bless you bachhe❤❤

  • @officialchana7026
    @officialchana7026 2 месяца назад +5

    Hahahaha ਹਵਾਈਆਂ ਨੂੰ ਹਲਵਾਈਆਂ ਕਹੀ ਜਾਂਦੀ ਆ 😂😂😂😂😂

  • @Londonukk
    @Londonukk 2 месяца назад +4

    ਇਹ ਬਾਵੀ ਰੋਸਟ ਵੀ ਕਿੱਦਾਂ ਕਰਦੀ ਬਾਵੀ ਦੇ ਰੋਸਟ ਤੇ ਰੋਸਟ 😂😂😂😂 ਬਾਵੀ ਪਹਿਲਾ ਬਚ ਗੀ ਹੁਣ ਪੱਕਾ ਕੁੱਟ ਖਾਵੇਗੀ ਬਾਵੀ 😂😂

  • @sukhchainsingh-et3uy
    @sukhchainsingh-et3uy 2 месяца назад

    Tuhada hassa video nu chaar chan la dinda ❤❤❤❤
    Mrs Bawa de waal😂😂

  • @JagdevKaur-t8i
    @JagdevKaur-t8i 2 месяца назад

    You are great I am from canada I enjoy your blogs the most you are great

  • @NishanSingh-gx2yx
    @NishanSingh-gx2yx 2 месяца назад +6

    very good ਭੈਣੇ

  • @SukhnaazKaur-f4v
    @SukhnaazKaur-f4v 2 месяца назад +4

    Hor Galla Diya gallan dedi TUC bolde bhut Shona o

  • @futurerdh9098
    @futurerdh9098 2 месяца назад

    Hahaha... I love your laugh!!

  • @3.pbo6kang27
    @3.pbo6kang27 2 месяца назад

    ਸੋਹਣੀ ਵੀਡੀਓ ਸੀ ❤👌😂

  • @indersangha268
    @indersangha268 2 месяца назад +2

    👍jehre tusi animation clip launde aan hna purane mahol wale te nature naal jurde bohat jayada pyaare jye hunde aa sachi dil khush ho jaanda dekhke 🙏🙏

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ 2 месяца назад +2

    ਮੱਖੀ ਓਵਰਐਕਟਿੰਗ ਦੀ ਦੁਕਾਨ ਆ😂

  • @MannKaur-o2t
    @MannKaur-o2t 2 месяца назад +2

    😂ਸੂਰਤ ਨਾ ਸਕਲ 😅ਸਤਿ ਸ਼੍ਰੀ ਅਕਾਲ ਦੀਦੀ ਜੀ ❤❤

  • @ParminderSingh-jz4uf
    @ParminderSingh-jz4uf 2 месяца назад +4

    Love you ਬਾਬੇ

  • @Craftyera01
    @Craftyera01 2 месяца назад +3

    ਮਾਝੇ ਵਿੱਚ ਕੋਈ ਵੀ ਇਸ ਤਰਾਂ ਨਹੀਂ ਬੋਲਦਾ ਅਸੀਂ ਮਾਝੇ ਤੋਂ ਹਾਂ ਅਸੀਂ ਤਾਂ ਆਪ ਹੈਰਾਂਨ ਹੁੰਦੇ ਹਾਂ ਇਹਨਾਂ ਦੀ ਬੋਲੀ ਤੋਂ

  • @All_rounder_Kang
    @All_rounder_Kang 2 месяца назад +1

    Bawi de vaala to ght hssya m thuda hassa sun k zyada😂😂😂😂

  • @Technicianlady
    @Technicianlady 2 месяца назад

    Hahahhahahahaha
    Bhut sohni video
    Last video v bhut sohni c🎉❤

  • @kaurmeet255
    @kaurmeet255 2 месяца назад +2

    Hun fr mrs. Bawa jaan buj k mehakpreet nal pangga laindi firdi a 😂😂

  • @jasveerkaur2887
    @jasveerkaur2887 2 месяца назад +4

    Rimple de romanchic sun sun k ode vang ee bolan lg gyi bavii😂

  • @BAAPJI1987
    @BAAPJI1987 2 месяца назад +3

    ਅਨਪੜ ਲੋਕ ਹਲਵਾਈਆਂ ਨਹੀਂ ਹੁੰਦੀਆਂ ਹਵਾਈਆਂ ਹੁੰਦੀਆਂ ਜਿਹੜੀ ਹਵਾ ਚ ਉੱਡ ਕੇ ਫਾਇਰ ਕਰਦੀ ਆ ਅਸੀਂ ਵੀ ਮਾਝੇ ਚ ਹੀ ਰਹਿੰਦੇ ਆਂ ਅੰਮ੍ਰਿਤਸਰ 😂

  • @MrandMrssidhu07
    @MrandMrssidhu07 Месяц назад

    Mrs bawa 😂😂😂😂😂 yr ki aa roast jma ni krna aounda

  • @KiranSharma-nm5gt
    @KiranSharma-nm5gt 2 месяца назад

    Really appreciate roaster girl❤

  • @gurindersidhu10
    @gurindersidhu10 2 месяца назад

    Mai constantly roasts dekh reha bht zyada improvement hai views vich v te performance vich v…keep the good work up ⬆️ best of luck 😊

    • @punjabiroastergirl5763
      @punjabiroastergirl5763  2 месяца назад +1

      🙏❤️

    • @gurindersidhu10
      @gurindersidhu10 2 месяца назад

      Nyi yaar kadahi ਖਾਨਦਾਨੀ ਆ ਉਨਾਂ ਦੀ ਤੇ ਕਾਲਖ ਵਿਰਾਸਤ 😅

    • @worldpeacelover5417
      @worldpeacelover5417 2 месяца назад

      Sidhu sahib main vi Sidhu ha from Amritsar. Tussi right ho beti vich kafi ziyada improvement hai. But hassa fun part thoda ghat gya, ajh better c. Ek hor feel keeta beta ur English vocabulary is really good even though u live in German somewhere.

  • @BrimDhillon
    @BrimDhillon 2 месяца назад

    Ji bohat vadiya video ya ,
    Tuhada haassa v bohat hi jyada pyara ya,❤❤❤❤❤

  • @Sukh14-u3v
    @Sukh14-u3v 2 дня назад

    Hawyaa hundya😂😂

  • @jaswinderkaur4152
    @jaswinderkaur4152 2 месяца назад +2

    😂😂😂😂😂😂didi😂😂😂kdayi sit ke ayiye😂😂😂😂😂chl enna di 🤣🤣🤣🤣🤣🤣

  • @ParminderSingh-jz4uf
    @ParminderSingh-jz4uf 2 месяца назад +3

    Real fearless roast

  • @davygrup1717
    @davygrup1717 2 месяца назад +5

    ਇਕ ਗੱਲ ਜੋ ਮੇਰੀ ਸਮਝ ਤੋਂ ਬਾਹਰ ਐ ਉਹ ਇਹ ਐ ਕਿ ਭਗਵੰਤ ਮਾਨ ਅਤੇ ਵਲੋਗਰਾਂ ਨੂੰ ਫੋਨ ਕਿਥੇ ਤੇ ਕਿਵੇਂ ਤੇ ਕੋਣ ਕਰਦਾ ਐ ਕੋਈ ਨੰਬਰ ਤਾਂ ਹੈਨੀ

  • @gaggigill8510
    @gaggigill8510 2 месяца назад +6

    ਦੀਵਾਲੀ ਪਰ ਪੁਰਾਣੀ ਦੇਕੇ ਨਵੀਂ ਲੈਕੇ ਆਉਂਦੇ ਕੜ੍ਹਾਈ

  • @harjotsingh3389
    @harjotsingh3389 2 месяца назад +1

    Vdia video killer voice valeyo ❤❤

  • @gurjitdhillon4789
    @gurjitdhillon4789 2 месяца назад

    Sat shri akal ji ,,,,🎉 aa bawi da tan oh hisab aa 900 chuha kha ke billi haj nu chali ha ha haaaa 🎉 tuhadi ajj di video to funny aa maza aa g.e.y.a,,,wowwww 🎉❤😂😂😂😂😂😂😂

  • @SaritaSingh-ys4xh
    @SaritaSingh-ys4xh 2 месяца назад +1

    Eh koi jency hai eh koi jency😂😂😂😂😂

  • @garrydhillon9789
    @garrydhillon9789 2 месяца назад +3

    Main v halvaiyaan chloniyaa vaa 😂😂 ne edi alag hi language a koi jive bihar valiya punjab ch punjabi boldia 😂

  • @reetkaur26267
    @reetkaur26267 2 месяца назад

    Fans ❌
    Cooler ✅
    😂😂😂😂😂

  • @Roselynr
    @Roselynr 2 месяца назад +1

    Bhut funny video se ajj di😂😂

  • @jasveerkaur2887
    @jasveerkaur2887 2 месяца назад +3

    Baviii 😂😂😂 ta roast krr rhi aa jina ne bavi nu roast kita ohna da gussa mehak te kad rhi aa 😂😂

  • @singh9090_
    @singh9090_ 2 месяца назад +2

    Makhii Gill❌❌kadhai Gill✅✅

  • @jaswinderkaur4152
    @jaswinderkaur4152 2 месяца назад

    Ghaint roast 🎉😂meri bhen da ❤gn before watching your video😂❤🎉

  • @sukhdeepsinghbilassingh
    @sukhdeepsinghbilassingh 2 месяца назад +1

    Mam bnaya kro bawi te jive app bhut sachi hundi a hun loka nu roast karn lagi 😂😂😂😂😂

  • @SatnamSingh-i8x
    @SatnamSingh-i8x 2 месяца назад +4

    ਦਿਵਾਲੀ ਵਾਲੇ ਦਿਨ ਮੰਖੀ ਹਲਵੀ ਦੀ ਦੁਕਾਨ ਤੇ ਜਲੇਬੀਆਂ ਦੀ ਚਾਣੀ ਵਿੱਚ ਡਿਗੀ ਪਈ ਸੀ। ਮੈਨੂੰ ਬਹੁਤ ਦੁਖ ਲੱਗਾ 😮

  • @1-minutecrafts201
    @1-minutecrafts201 2 месяца назад

    ਕਿਉ ਦੁੱਖੀ ਹੋਈ ਹੈ Mrs Bawa 😂😂😂😂

  • @dalvirkaur3013
    @dalvirkaur3013 2 месяца назад +2

    M kde kde sochdi hundi c k kise roaster te kde koi roast ni houga, pr bawi nl oh v ho gya. Roaster bngi eh pr fer v ehde roast da roast hoi jnda🤣

  • @gurjitdhanoa3917
    @gurjitdhanoa3917 2 месяца назад +1

    ਕੜਾਹੀ ਸਿਰੋਂ ਤਾਂ ਮੱਖੀ ਦੀ ਰੋਟੀ ਚੱਲਦੀ ਆ
    ਕੜਾਹੀ ਵੀ content ਵਜੋਂ ਵਰਤੀ ਜਾ ਰਹੀ ਆ ਭੈਨਜੀ. 🙏🏼
    ਮੱਖੀ, "The ਕੜਾਹੀ women💪🏼

  • @preet2449
    @preet2449 2 месяца назад +10

    ਮਾਝੇ ਚ ਹਲਵਾਈਆ ਕਹਿੰਦੇ ਨੇ ।।😂😂😂😂

    • @funkymundda3623
      @funkymundda3623 2 месяца назад +5

      kine keha yr? hvaayi hi kehnde aa majhe ch vi, halwayi te mithayi bnaun aale nu kehnde

    • @pahulpreetkaur12
      @pahulpreetkaur12 2 месяца назад +4

      ਹਵਾਈ ਕਹਿੰਦੇ ਨੇ ਮਾਝੇ ਵਾਲੇ

    • @preet2449
      @preet2449 2 месяца назад +2

      @@funkymundda3623 Gurdaspur majhe ch ਹਲਵਾਈਆਂ hi kehnde nei mai majhe toh hi a

    • @funkymundda3623
      @funkymundda3623 2 месяца назад

      @@preet2449 ho skda fer 👍🏻

    • @preet2449
      @preet2449 2 месяца назад

      @@funkymundda3623 ਮਿਠਾਈ ਬਣਾਉਣ ਵਾਲਾ ਹਲਵਾਈ ਹੀ ਹੁੰਦਾ ਪਤਾ ਮੈਂਨੂੰ ।। ਹਲਵਾਈਆਂ ਥੋੜ੍ਹੀ ਹੁੰਦਾ। । ਅਸੀਂ ਹਲਵਾਈਆਂ ਹੀ ਕਹਿੰਦੇ ਆ ।। ਗੁਰਦਾਸਪੁਰ ਮਾਝਾ ਖੇਤਰ--- ਕਾਦੀਆ , ਬਟਾਲਾ , ਸ਼੍ਰੀ ਹਰਗੋਬਿੰਦਪੁਰ। । ਹੋ ਸਕਦਾ ਤੁਸੀਂ ਹਵਾਈ ਕਹਿੰਦੇ ਹੋਵੋ ।। ਜਿਵੇਂ ਅਸੀਂ ਦਹੀ ਚ ਪਾਉਦੇ ਪਕੋੜੀਆ ਪਰ ਕਈ ਮਾਝੇ ਦੇ ਖੇਤਰ ਵਿਚ ਬੂੰਦੀ ਕਹਿੰਦੇ ਨੇ

  • @vikasbanga4138
    @vikasbanga4138 2 месяца назад +2

    ਕੱਲ ਬਾਵਾ ਮਿਲਿਆ ਸਿ ਬਾਵੀ ਨਾਲ ਨਵੇਂ ਬੁਲਟ ਤੇ ਜਾ ਰਹੇ ਸਿ 😜🤣

  • @manprertjhajjjhajj6890
    @manprertjhajjjhajj6890 13 дней назад

    Very good ❤❤ Ji

  • @Shihzu
    @Shihzu 2 месяца назад +1

    Extremely high level roasting 😂Tuhade to vadia roasting nhi dekhi mein

  • @ballybassi888
    @ballybassi888 2 месяца назад +1

    Roast da Roast krta 😂😂😂😂😂😂😂😂 funny

  • @gurwindersinghgill3288
    @gurwindersinghgill3288 2 месяца назад

    Very good video ji ❤❤

  • @jasveerkaur2887
    @jasveerkaur2887 2 месяца назад +3

    Makhi😂😂😂😂 ta inj krdi jime canada born aaa

  • @jp5215
    @jp5215 2 месяца назад

    Tuhada roast boht vadiya te, tasalli karva dinda 😅😅

  • @ravneetsaini5662
    @ravneetsaini5662 2 месяца назад

    😂😂😂😂😂😂 good job

  • @ssharmabackend-n2z
    @ssharmabackend-n2z 2 месяца назад +2

    chiiiiiiiiiiiiiiiiiiiiiiiiiiiiiiiitar fer k rakh,, ehna chawla de, i like it, keeped up

  • @jaskaur8087
    @jaskaur8087 2 месяца назад

    Very nice video 😊😊😊😊😊

  • @moosedrilla8217
    @moosedrilla8217 2 месяца назад +6

    ਜਯ ਏਨੀ ਬੋਰ ਹੁਣੀ ਅਨ ਮੇਰੇ ਰੋਸਟ ਲਾਲਾ😂😂ਥੋਡੀਆ ਗ਼ਲਾ ਬੀ ਕਮਾਲ ਹੁੰਦੀਆ 😂👌

  • @LuckyBrar-lj1xz
    @LuckyBrar-lj1xz 2 месяца назад +1

    Fan😂😂😂😂😂😂

  • @13_gurmeetsingh
    @13_gurmeetsingh 2 месяца назад +1

    😂😂😂😂🤣🤣🤣👌👌👌💪🏻💪🏻👍👍

  • @samhundal7466
    @samhundal7466 2 месяца назад

    Sirra da fukra valogar 😂😂😂😂😂😂

  • @GurwinderKhaira-w2y
    @GurwinderKhaira-w2y 2 месяца назад +2

    Very good sister eh is tarah di izzat de like nay

  • @Foujanabhi
    @Foujanabhi 2 месяца назад

    Yr sis tuhadi voice ❤

  • @princesandhu1110
    @princesandhu1110 2 месяца назад +2

    05:05 halwai nhi hawai bolde....eh taa even fukri glt bol rhi.... Halwai taa samose pkode bnoun vaalea nu bolde

  • @daljitsingh8650
    @daljitsingh8650 2 месяца назад

    gud job……carry on “dear “

  • @shinc29
    @shinc29 2 месяца назад +1

    14:44 at least Mehak is trying and does something. Preet is lazy and does not like hard work to learn anything.

  • @gagansandhu3181
    @gagansandhu3181 2 месяца назад

    Very nice video 😂😂😂💕💕

  • @mandeep-Kaur-93
    @mandeep-Kaur-93 2 месяца назад

    hun ta keerat de piche piche firdi makhi 😂

  • @bakhshinderkaur8021
    @bakhshinderkaur8021 2 месяца назад

    Bawi bichari da double roast ho janda har war 😂😂

  • @khushicharnjit9801
    @khushicharnjit9801 2 месяца назад +3

    Mehak nu insta te ask me anything vich kise ne pucheya di tuhadi ring da price kinna agyo mehak kehndi diamond ring h kise ne gift kiti c 😂😂😂😂haaye rabba innni fukri😂

  • @manveerkaursandhi6237
    @manveerkaursandhi6237 2 месяца назад

    Mrs. Bawa de fan ni coolar he aa 😂😂😂😂😂😂 bavi tan bahut bhordi aa 😂😂😂😂

  • @paramveer2935
    @paramveer2935 2 месяца назад

    Thodia saria hasdia dia clips screen record kr k rakhia 🥂❤️

  • @shilpa99
    @shilpa99 2 месяца назад

    23:11😂😂😂😂

  • @Jasdeep.kaur.dhaliwal.
    @Jasdeep.kaur.dhaliwal. 2 месяца назад

    Didi shi keha tuc bhut drame krdi aa eh pta ni ki samjhdi aa apna App nu 😂😂😂😂😂

  • @gurbhejsingh7519
    @gurbhejsingh7519 2 месяца назад +1

    Editing di video pa do pls bhene

  • @ParminderSingh-jz4uf
    @ParminderSingh-jz4uf 2 месяца назад +3

    ਸਵਾਦ ਲਿਆ ਦਿੱਤਾ ਬਾਬੇ

  • @Raminder9626
    @Raminder9626 2 месяца назад

    Java di kiti ta c per motion 🏍️😂😂

  • @arvindersingh4329
    @arvindersingh4329 2 месяца назад

    This video should be atleast 1 hour long🤣🤣

  • @ranveersidhu1894
    @ranveersidhu1894 2 месяца назад +1

    Didi ena de lgaiya Honia film balya ne ..nai ta eh shoot da vlog jrur paya krde ..htde nai c eh

  • @vicky.singh0012
    @vicky.singh0012 2 месяца назад

    Bahut vdia lgi vieeo

  • @sehajpartap.756
    @sehajpartap.756 2 месяца назад

    Amrish puri sab ji sirra😎🤟🏻

  • @sukhchainsingh-et3uy
    @sukhchainsingh-et3uy 2 месяца назад

    Nice ❤❤❤❤

  • @sukhdeepsinghbilassingh
    @sukhdeepsinghbilassingh 2 месяца назад +1

    Apne lasn khitay dekh di kmal a😂

  • @Taskaryt
    @Taskaryt 2 месяца назад

    ajj bhute khush lgde jo hsi jnde

  • @gurvindersingh3781
    @gurvindersingh3781 2 месяца назад

    Good job Bhaine

  • @khushicharnjit9801
    @khushicharnjit9801 2 месяца назад +1

    Dusre passe mehak ne v reply krta mrs bawa nu😅

  • @RAJMAANA
    @RAJMAANA 2 месяца назад +1

    makhi nu lagda ah neeru bajwa ban gyi a ta normal life ch v acting wadi jandi a

  • @samhundal7466
    @samhundal7466 2 месяца назад

    Karma wale karahe😂😂😂😂😂😂

  • @JALANDERPB-08
    @JALANDERPB-08 2 месяца назад

    ਇਹਨਾ ਦਾ ਉਹ ਡਾਈਲੋਗ ਲਾਈਆ ਕਰੋ ,ਇਹ ਕੋਈ ਅਜੰਸੀ ਆ ਇਹ ਕੋਈ ਅਜੰਸੀ 😂😂😂😂😂

  • @gavysandhu8267
    @gavysandhu8267 2 месяца назад +1

    Mehakpreet angrez bandi aa te ohde to vaddi mrs bawa banan lagii aa