After Freshy Canadian, Italy wala..... I found you genuine..... SAhi Roast ਕਰਦੇ ਹੋ ਤੁਸੀਂ......... Keep doing the right things and Shine yourself in this Roasting career on RUclips...... ✔️👏👍
Bhut vdia g khichhhh ke rkho kmmm tuse fulll support jine bztiiii howe ohne he ght a ina se salia ina de hr ik 1 min vddd bztiiii howe fir thkkkk a tuse lgggeee rhooo g bhut vdia g
Bilkul Sach a pata ki a eh kudi control to bahar a apne e. Ghar dya di ta gall e shad deo. Ehne enni bezzati karva layii ehnu pata ni izzat manners ja self respect na boundaries pata ehnu lachar a eh kudi.
Eh aa ji ehde veer bhraa jehre ki ehde naal khare v aa te naal lamme v painde aa. Ajkal rishteya da ghaan aida he karde loki .. bhraa mama chacha taya bana ke
Wah bawa bhoru wah kya baatan ne ki bakwaas krn lagge ne dove bawa te bawi ki yr eh gallan hai koi krn aalia 😂😂😂nale daddy de char pair he aa hun v k do chle gaib ho gaye hun
@@ParamjeetKaur-qw1ne ehna da ilaaz karna paina nhi ta ehna wal vekh vekh hor kidiya ne vi khraab hona te Pinda to maa pyo ne aavdi dhi Chandigarh paroni bandh kar deni. ehna bdiya kudiya da future khraab kar dena
ਜੇ ਬਾਵੇ ਬਾਵੀ ਨੇ ਕਿਸਮਤ ਲਿਖਣੀ ਹੁੰਦੀ ਤਾ ਇਹਨਾਂ ਉਹਦੇ ਚ ਵੀ ਗਲਤੀਆਂ ਹੀ ਕਰਨੀਆਂ ਸੀ😂😂
ਪੰਜਾਬ ਵਿੱਚ ਸਭ ਤੋਂ ਭੈੜੀ ਜ਼ਨਾਨੀ ਲੱਗਦੀ ਆ ਇਹ ਮਨਜੀਤ ਚਵਲ
After Freshy Canadian, Italy wala..... I found you genuine..... SAhi Roast ਕਰਦੇ ਹੋ ਤੁਸੀਂ......... Keep doing the right things and Shine yourself in this Roasting career on RUclips...... ✔️👏👍
ਬਾਵੇ ਬਾਵੀ ਦਾ ਰੋਸਟ ਸਿਰਾ ਹੀ ਹੁੰਦਾ🤣🤣
Hmm
Love your roasting style xx
9:56 ਜਿਹੜੀ ਚੀਜ ਦਾ ਕੁੜੀਆਂ ਨੂੰ ਡਰ ਹੁੰਦਾ ਉਹ ਤਾਂ ਪਹਿਲਾਂ ਈ ਹੈਨੀ
(ਇੱਜਤ)
Pressed liked 👍button … without watching as i knw it would be epic nd hilarious as usual 😂😂😂watching from Australia 🇦🇺
Australia dsna jorri from ta adda likh de aa jida gory hunde aa
ਯਾਰ ਮੈਂ ਤਾਂ ਵਿਆਹ ਹੀ ਨਹੀਂ ਕਰਾਣਾ ਇਹੋ ਜਿਹੇ ਲੋਕਾਂ ਵੱਲ ਦੇਖ ਕੇ ਦਿਲ ਡਰਦਾ ਇਹੋ ਜਿਹੇ ਲੋਕ ਕਿਸੇ ਦੇ ਘਰ ਨਾ ਜਨਮ ਲੈਣ ਇਹੋ ਜਿਹੀ ਗੱਲ ਤਾਂ ਵਾਈਫ ਨਾਲ ਵੀ ਕਰਨ ਲੱਗਿਆਂ ਸੰਗ ਆਉਂਦੀ ਏ ਬਟ ਇਹ ਲੋਕ ਦੁਨੀਆ ਸਾਹਮਣੇ ਕਰ ਰਹੇ ਨੇ 🤔😇🤫 ਇਹੋ ਜਿਹੇ ਲੋਕ ਸਾਡੇ ਪੰਜਾਬ ਚ ਰਹਿੰਦੇ ਨੇ
ਮਨਜੀਤ ਕੌਰ ਦੀ ਨਿਕਲੀ ਲਾਣਤਾ ਦੀ ਕਮੈਟੀ 😅😅😅😅😂😂😂
😂😂😂😂😂😂🎉🎉🎉🎉
ਬਈ ਜੋ ਆਪਣੇ ਜਵਾਕ ਨੂੰ ਛੱਡ ਕੇ ਆ ਚਵਲਾਂ ਮਾਰੀ ਜਾਂਦੀ ਆ oo ਹੁਣ ਲੋਕਾਂ ਨੂੰ ਸਲਾਹਾਂ ਦਿਉ ਗੀ ਹੁਣ ਵੀ ਕੀ ਸਹੀ ਆ ਤੇ ਕੀ ਗਲਤ😅
ਵੈਰੀ ਗੁੱਡ Punjabi Roaster girl ji ਮੈਨੂੰ ਤੁਹਾਡਾ ਨਾਮ ਨਹੀਂ ਪਤਾ ਇਸ ਲਈ ਤੁਹਾਡੇ ਚੈਨਲ ਦਾ ਨਾਮ ਲੈ ਕੇ ਤੁਹਾਡੇ ਨਾਲ ਗੱਲ ਕਰ ਲਈ ਇਹਦੂ ਜਿਆਦਾ ਐਵੇਂ ਦੇ ਲੋਕਾਂ ਨੂੰ ਨਹੀਂ ਦੇਖੀ ਦਾ ਬਹੁਤ ਵਧੀਆ ਟਾਈਮ ਤੇ ਤੁਸੀਂ ਹੋਰ ਕਿਸੇ ਦਾ ਰੋਸਟ ਕਰਨ ਲੱਗ ਗਏ ਬਲੋਕ ਬਹੁਤ ਅੱਛੇ ਬਹੁਤ ਅੱਛੇ ਬੱਚੇ🐰☆👸🏻☆👾
ਤੁਹਾਡੀ ਅਵਾਜ਼ ਸੁਣ ਕੇ ਬੜਾ ਸਕੂਨ ਮਿਲਦਾ ਜੀ ਜਿਊਦੇ ਵਸਦੇ ਰਹੋ ❤❤❤❤
ਮੈਡਮ ਜੀ ਇਹਨਾਂ ਨੂੰ ਜਿਨ੍ਹਾਂ ਵੀ ਲਾਹਨਤਾਂ ਪਾਈਆਂ ਜਾਣ ਊਹਨੀਂਆ ਘੱਟ ਨੇ
Really nice and very funny all' video's
Congratulations didu for 10k subscribers 🥹🫶love from Himachal ❤❤
ਅੱਤ ਕਰਾ ਦਿਤੀ ਬਿੰਗੇ ਡੰਡਾਂਕ valiye😂😂❤
ਭੈਣੇ ਕਿਸੇ ਚੈਨਲ ਦਾ ਨਾਮ mention ਨਾ ਕਰਿਆ ਕਰੋ , ਫੇਰ ਲੋਕੀ search 🔎 ਕਰਕੇ ਦੇਖਣ ਲੱਗ ਜਾਂਦੇ ਆ ਕਿ ਚਵਲ ਮਾਰੀ ਏਹਨੇ ਅੱਜ, ਓਹਨਾਂ ਨੂੰ views mil jande
jine labna va ohne labb hi laina.
ਸਤਿ ਸ੍ੀ ਅਕਾਲ ਜੀ ❤🎉 ਆ ਮਨਜੀਤ ਜਿਦਾ ਮੁੰਡਿਆ ਨਾਲ ਰਾਤ ਨੂੰ ਘੁਮਦੀ ਆ ਇਦਾ ਤਾਂ ਇਥੇ ਇੰਗਲੇਂਡ ਮੈਨੂੰ 20 ਸਾਲ ਹੋ ਗਏ 🎉🎉 ਮੈ ਤਾਂ ਇਥੇ ਕੋਈ ਪੰਜਾਬੀ ਕੁੜੀ ਘੁਮਦੀ ਨਹੀ ਦੇਖੀ 1 ਕੁੜੀ ਤੇ 3-4 ਮੁੰਡੇ ਉਹ ਵੀ ਨਛਾ ਕਰਕੇ 😮😮 ਅਁਜ ਵਿਡਿਉ ਵਿਁਚ ਤੁਹਾਡਾ ਹਸਨਾ ਸੂਨ ਕੇ ਮਜਾ ਹੀ ਆ ਗਿਆ ❤🎉 ਵਿਡਿਉ ਵਧਿਆ ਸੀ ਇਦਾ ਹੀ ਸੋਹਣੀਆ ਵਿਡਿਉ ਬਣਾਉਦੇ ਰਹੋ ਜੀ ❤❤🎉🎉🎉🎉🎉
ਪਿੰਡ ਚ ਕੋਈ ਚਾਰ ਬੰਦਿਆਂ ਚ ਖੜਾ ਹੋਵੇ ਉਹਨੂੰ ਇੱਕ ਬੰਦਾ ਵੀ ਉੱਚੀ ਨੀਵੀ ਕਹਿ ਦਵੇ ਬੰਦਾ ਨੀਵੀਂ ਪਾ ਕੇ ਲੰਘਣ ਲੱਗ ਜਾਂਦਾ ਕੱਲੇ ਕੱਲੇ ਪੰਜਾਬੀ ਨੇ ਗਲਾਂ ਕੱਢੀਆਂ ਇਹਨਾਂ ਨੂੰ ਇਹ ਐਡੇ ਬੇਸ਼ਰਮ ਨੇ ਸਾਰੀ ਮਹਾਲੀ ਨਾਲ ਤੇ ਤੂੰ ਸੌ ਗਈ ਹ ਹਾਲੇ ਤੂੰ ਦਿਲ ਦੀਆਂ ਗੱਲਾਂ ਕਰਨੀਆਂ ਸਾਡੇ ਨਾਲ ਇਹਨਾਂ ਨੂੰ ਪਲੀਜ਼ ਰਿਪੋਰਟ ਮਾਰਿਆ ਕਰੋ ਇਹੋ ਜਿਹੇ ਲੋਕਾਂ ਨੂੰ ਵੇਖਿਆ ਵੀ ਨਾ ਕਰੋ ਵੇਖਣ ਦੇ ਨਾਲ ਇਹਨਾਂ ਨੂੰ ਵਿਊ ਆਉਂਦੇ ਆ ਰੱਬ ਦਾ ਭੈ ਖਾਓ ਯਾਰ ਆਪਾਂ ਸੁਧਰੀਏ ਇਹਨਾਂ ਨੇ ਨਹੀਂ ਸੁਧਰਨਾ ਗੰਦ ਔਰਤ ਜਵਾਗ ਛੱਡਿਆ ਹੀ ਸੀ ਤਿੰਨ ਮਹੀਨਿਆਂ ਦਾ ਬੇਸ਼ਰਮੇ ਦਿਲ ਦੀਆਂ ਗੱਲਾਂ ਕਰਨੀਆਂ ਨੇ ਕੀ ਸੇਧ ਲਉਗੇ ਇਸ ਗੰਦ ਔਰਤ ਤੋਂ ਬਾਕੀ ਕੁੜੀਆਂ ਵੀ ਦਿਮਾਗ ਛੱਡ ਆਉਣਗੀਆਂ ਇਹਦੇ ਵਾਂਗ ਗੰਦੀ ਕਿਸੇ ਥਾਂ ਦੀ ਝਗੜ
ਇਸ ਨੰੂ ਕੋਈ ਨਹੀ ਸੀ ਜਾਣਦਾ ਜੋ ਕੁਝ ਵੀ ਕਰਦੀ ਸੀ ਚੈਨਲਾ ਤੇ ਆ ਕੇ ਸਿਰਫ਼ ਫ਼ੇਮਿਸਹੋਣ ਲਈ ਕਰਦੀ ਸੀ
ਲਓ ਜੀ ਸੁਣ ਲਓ ਆਹ ਤਾਂ ਨਵੀਂ ਗੱਲ ਸੁਣ ਲਈ ਹੁਣ ਕੋਈ ਕਸਰ ਰਹਿ ਗਈ ਸੀ ਲੋਕਾਂ ਦੇ ਜਵਾਕ ਵਿਗਾੜਨ ਵਾਲੀ ਜੋ ਚੈਨਲ ਖੋਲ ਲਿਆ ਜਨਤਾ ਨੇ 🙏🏻ਵਾਹਿਗੁਰੂ ਜੀ☘️ਮਿਹਰ ਕਰੋ ਜੀ ਮੱਤ ਬਖਸ਼ੋ ਮਨਜੀਤ ਕੌਰ ਨੂੰ
ਅੱਤ ਕਰਾ ਦਿਤੀ ਬਿੰਗੇ ਡੰਡਾਂਕ valiye😂😂❤ ਵੀਡੀਓ ਲੰਬੀ ਬਣਾਇਆ ਕਰ ਮੈਂ ਟਰੱਕ ਚਲਾਂਦੇ ਹੋਏ ਤੇਰੀ ਵੀਡੀਓ ਦੇਖਦਾ ਬੋ ਨਜਾਰਾ ਆਂਦਾ ਆ ਯੁਕੇ ਤੋ ਬਹੁਤ ਸਾਰਾ ਪਿਆਰ ਤੇਨੂੰ ਬਾਕੀ ਗੁੱਸਾ ਨਾ ਕਰੀ ❤❤❤❤❤
Best line - tenu nai pta Tera dimag hai nai ga, hahahaah😅
hahaha amazing roast dido
❤💗😂
Waiting for nxt part 🤩
ਬਹੁਤ ਵਧੀਆ sister..
ਗ❤ਸ❤ਤੀ😂ਆਂ ਦੇ ਬੂਆਏ ❤ਫਰੈਂਡ ❤ ਨਹੀਂ ❤ ਯਾਰ ❤ ਹੂੰਦੇ ❤ਆ❤
Bai kudi da Chanel aw likhn lagia dehk lae ke comment kr rea..koi wadia gal ni eh
ਦੀਦੀ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਤੇ ਇੱਕ ਅਸੀਂ ਸੁਖਰਾਜ ਖੋਸਾ ਵੀਰ ਦੀ ਵੀਡੀਓਜ਼ ਦੇਖ ਕੇ ਸ਼ੇਅਰ ਕਰਦੇ ਹੁੰਦੇ ਆ ਪੰਜਾਬ ਦੇ ਹਾਲਾਤ ਸੁਧਾਰਨ ਲਈ ਤੁਹਾਡੀ ਇਹ ਵੀਡੀਓ ਕਾਫੀ ਹੱਦ ਤੱਕ ਸਹਾਇਕ ਹੋਣਗੀਆਂ ਧੰਨਵਾਦ ਜੀ
Thank you so much ❤️🙏
sukhraj khosa te fosa aa
ਬਾਵਾ ਸੱਚੀ ਮੇਰੇ ਵੱਲ ਦੇਖ ਰਿਹਾ ਸੀ ।😂😂
Good job dear sister ❤❤😊😊
Krna nai rakhna hi rakhna 😂😂 omg , mera mood bht khrab c but video dekh k sachi hass k bura haal ho gya😅
17:45 😂😂😂😂 best one 😂😂😂😂
Bhut vdia g khichhhh ke rkho kmmm tuse fulll support jine bztiiii howe ohne he ght a ina se salia ina de hr ik 1 min vddd bztiiii howe fir thkkkk a tuse lgggeee rhooo g bhut vdia g
Wah kine vadia msg dende aa vloga ch asi v vlog bnonaa hun koi pregnancy de koi SRM ni kise di a glla dsn waliaa hundiaa a sachi panjab de aa
Sirra e cc rostar ghtt funny jyda ccc😂😂
Sachi tadi avaj boht sohni a ♥️♥️♥️♥️I love it . khich k rkho km a full support a🤝🤝👍
Bawa 😂😂😂😂😂😂 funny vlog 😂😂😂😂😂😂😂😂😂😂😂😂😂😂
Gud mrng di ❤
Animation ❤....sakoon jiha dinda🙌......baki ehney ta saram v bech key kha li....mundia naal ghuman nu cool samzdi aa... 😨
ਸਤਿ ਸ਼੍ਰੀ ਅਕਾਲ ਭੈਣ ਜੀ ਬੋਤ ਵਦੀਆਂ ਲਾਹਨਤਾਂ ਪਾਇਆ ਤੁਸੀਂ
Bot vdiya hundiya ney tuhadiyan videos ❤❤❤❤❤❤❤
mera comment pehla ajj 😊
ਲੱਖ ਲੱਖ ਦੀ ਲਾਣਤ ਬਾਵਾ ਤੇ ਬਾਵੀ ਤੇ ਬਸ ਯਾਰ ਆਪਾਂ ਤਾਂ ਚੱਲੇ ਆਪਣੇ ਤੋਂ ਨਹੀਂ ਦੇਖੇ ਜਾਂਦੇ ਇਹੋ ਜਿਹੇ ਲੋਕ
Good morning maim tusi v bas sirra kar ke rakh dinde ho 😂😂😂😂😂
ਬਹੁਤ ਵਧੀਆ ਵੀਡੀਓ, 👍👍👍
❤️🙏
Bhaut Vadiya roast karda ho
First view first comment... Gud luck sis
Bawa Ghussa No9😂😂😂
ਭੈਣੇ ਬਾਵੇ ਦੇ ਤਾਂ ਕਿਆ ਹੀ ਕਹਿਣੇ ਅੱਜ ਵਾਲੇ vlog ਦਾ thumbnail ਦੇਖਿਓ, ਮੇਰਾ ਤਾਂ ਹਾਸਾ ਈ ਨੀਂ ਰੁਕਦਾ ਪਿਆ 😅
ਸਾਡੇ ਘਰ ਦੇ ਤਾਂ ਕੁੜੀਆਂ ਨਾਲ ਵੀ ਨੀ bhej ਦੇ ਕੀਤੇ ਇਹ ਦੇਖੋ ਜਾਂਦੀ ਹੀ ਮੁੰਡਿਆਂ ਦੇ ਨਾਲ
ਲੱਖ ਦੀ ਲਾਹਨਤ ਆ
Bilkul Sach a pata ki a eh kudi control to bahar a apne e. Ghar dya di ta gall e shad deo. Ehne enni bezzati karva layii ehnu pata ni izzat manners ja self respect na boundaries pata ehnu lachar a eh kudi.
Good girl great job well done ❤❤❤❤❤
Thank you! 😃❤️🙏
ਡਫਾਲਟਰ ਜਨਾਨੀ ਆ ਏਹੇ 24 ਘੰਟੇ ਮੰਡੀਰ ਨਾਲ ਰਹਿੰਦੀ ਸੌਂਦੀ
Waiting for the next part
10k hon wala Mubaraka
Thohanu pta ni lgda pra ohda manjeet kaur diya sifta krda piya ji 😂😂😂😂
😂😂😂😂
hasdi eda jive bandri hasdi hove😂
Hahah sachi dekhi jnda yr eh tan sidha hi
ਉ... ਆਸਾ ਜੀ 😉
ਤੈਨੂੰ ਵੀ ਡਰਨਾ ਆਉਂਦਾ ਏ ਬਾਵਾ👳🏻♂ਅੰਕਲ ☜😆😎😉
Very nice video ji ❤❤
Eh aa ji ehde veer bhraa jehre ki ehde naal khare v aa te naal lamme v painde aa. Ajkal rishteya da ghaan aida he karde loki .. bhraa mama chacha taya bana ke
Apna jaloos aap kdd de firde aaa😅😂😂😂
Khich k rakh kudiyeee ehnaa kachaaaaa nuu😂😂😂💪💪💪
Basi sahib Awesome
Good job 👍👌 .
Shi gal tuhadi ❤😂
bawaa nu kun dakhda 🎉🎉😂😂😂😅❤
ਦੁਨੀਆ ਦੀ ਸਭ ਤੋਂ ਵੱਧ ਕੰਜ਼ਰੀ ਮਨਜੀਤ ਕੌਰ ਅਵਾਰਾ ਪਸ਼ੂਆਂ ਦੀ ਨਸਲ
टेस्ट विचो भूत निकलना सी 😂😂😂
Love you Diii❤️
Nice video first coment 😂😂
Manjeet 😂na hoyi 😂ashiq marke😂😂😂😂😂😂😂😂😂😂😂😂😂😂😂apna nam khrb kita😂😂😂😂
😂😂😂😂😂 Right ji
Meri gal sun bhaine.. pehla ta mai note ni kita pr jd tusi keha😅 aah sachio lucha lucha jhakda camere de vicho haye 🤣🤣
🤣 kudiye tu. Ni bakash de kisse nu 😂😂😂🤣🤣
manjeet kaur dhamake v karn laggi 😂😂pehlan ghat kite aa 😂
Wah bawa bhoru wah kya baatan ne ki bakwaas krn lagge ne dove bawa te bawi ki yr eh gallan hai koi krn aalia 😂😂😂nale daddy de char pair he aa hun v k do chle gaib ho gaye hun
Punjabi singer😂😂😂😂😂😂😂
Blog te Vlog alag alag hunde aa 😮😅
ਸਾਡੇ ਸਮੇਂ ਨਹੀਂ ਸੀ ਹੁੰਦੀਆ ਏਦਾ ਦੀਆਂ ਚੱਮਚੜ੍ਹਿਕਾ ਚੰਡੀਗੜ੍ਹ ਚ, 2010 ਤੋਂ ਤਕਰੀਬਨ 5 ਸਾਲ ਓਥੇ ਰਹੇ ਪਰ ਓਦੋਂ ਕਿੱਥੇ ਸੀ ਇਹੋ ਜਿਹਿਆਂ ਗਸਤੀਆ? ਇਹਨਾਂ ਵਰਗਿਆ ਕਰਕੇ ਹੁਣ ਪਿੰਡਾਂ ਵਾਲੇ ਆਵਦੀਆਂ ਕੁੜੀਆਂ ਨੂੰ ਚੰਡੀਗੜ੍ਹ ਪੜੋਂਣ ਤੋਂ ਡਰਦੇ ਆ
eh parn nhinc ayian , eh dhakke khan ayian c
@@ParamjeetKaur-qw1ne ehna da ilaaz karna paina nhi ta ehna wal vekh vekh hor kidiya ne vi khraab hona te Pinda to maa pyo ne aavdi dhi Chandigarh paroni bandh kar deni. ehna bdiya kudiya da future khraab kar dena
Thodi videos di boot wait hundi a😊
❤❤❤❤❤ ਨੌਂ ਸੌ ਚੂਹੇ ਖਾ ਕੇ ਮਨਜੀਤ ਕੌਰ ਹੱਜ ਨੂੰ ਚੱਲੀ।❤❤❤❤❤
Keep it up
ਛਿੱਤਰਾਂ ਦੀ ਘਾਟ ਇਹਨਾਂ ਨੂੰ
Love you Dii❤
Nice vlog ❤
moorkhan de sardaar😂😂😂😂
Sirraaa hi krata
❤️🙏
Bhout badhi voice haaaa
🎉🎉🎉🎉🎉🎉🎉🎉🎉🎉🎉🎉🎉🎉🎉 very good 👍🏻
V. Nice PRg❤❤❤💯🙏
Sis...sachi sari video ch bawa menu dekh reha c te m bawe nu 😂😂😂😂😂....baki video bht vdiya lgi
Fs na jayeo kite 😂😂😂😂😂
Oh ta mainu v dekh reha c
Sachi gll aw eda di dekh rha k snu hi dekh rha Mnu te hssa ayi jnda eda Muhh dekh ke😂
sukh naal bnauna c vlog 😂😂😊
Jiva tu jhoot Bol de a ova loki Bol day aa 😂😂😂
27:23 😂😂
Nyc yr mood off c teri video dekh ke thida thik hun😢job krke ahimsa 🎉
Well come
ਯਾਰ ਇਹੋ ਜਿਹੇ ਲੋਕਾਂ ਨੂੰ ਇਹਨਾਂ ਦੇ ਘਰ ਦੇ ਵੀ ਨਹੀਂ ਡੱਕਦੇ 🤫 😎 ਜਦੋਂ 15 16 ਸਾਲ ਦੇ ਜਵਾਕਾਂ ਦੀ ਮੈਰਿਜ ਕਰੋਗੇ ਤਾਂ ਇਦਾਂ ਦੇ ਹੀ ਨਤੀਜੇ ਆਉਣਗੇ ji😔
Camra chuko te jo dill krda boli jaao..bnge vlogger..dhmaake ch Bibi kite 3b2 naa uda de
Deep matharu di janani di short video dekhi tusi pink co ord set ch 😂
Dunia kidr nu jan dyi a bahine... Jo lok bhot vdia km krde a ohna da ta chlda ni ga.. Eh lok kive famous hoi jan dye a
Bawa😂😂😂😂😂
ਗੌਰ ਨਾਲ ਵੇਖੋ ਇਹ ਭੈਂਗੀ ਏ ਭੈਂਗੀ ਅੱਖਾਂ ਤੋਂ 😂😂