Reply To Mehakpreet Nibbi😡| Romanchik Program

Поделиться
HTML-код
  • Опубликовано: 8 ноя 2024

Комментарии • 610

  • @harpinderkaur1469
    @harpinderkaur1469 Месяц назад +25

    ਇਹ ਤਾ ਕਹਿੰਦੀ ਸੀ ਮੈ ਗਰੀਬੀ ਚ ਵੀ ਮੁੰਡੇ ਨਾਲ ਖੜੀ ਆ ਹੁਣ ਗਰੀਬੀ ਝੱਲ ਨੀ ਹੋਈ ਲਗਦੀ 😂

  • @GurpreetKaur-qj2vo
    @GurpreetKaur-qj2vo Месяц назад +55

    Ehnu ta bai freshy Lott karuga😂😂😂😂

  • @Namrata23875
    @Namrata23875 Месяц назад +54

    Who agrees she is trying to speak like Priya and Sid from Australia … RIP her English 😂😂😂

    • @JaswinderKaur-n3o
      @JaswinderKaur-n3o Месяц назад +2

      Mee😅😅😅😅😅

    • @ParminderKaur-vf5fd
      @ParminderKaur-vf5fd Месяц назад +3

      @@JaswinderKaur-n3osaaf pta lagda peya hai overacting krdi payi hai kive boldi hai

    • @sgill2446
      @sgill2446 Месяц назад +2

      ਸਾਈਡ ਤੇ ਲਿੱਖੀਆ ਵੇਖ ਵੇਖ ਬੋਲਣ ਦੀ ਸੀ

    • @errama4228
      @errama4228 Месяц назад +3

      Kinna ganda style aa ede bolan da...aaa thhuuuu

  • @harloveleenkaur6825
    @harloveleenkaur6825 Месяц назад +2

    Bilkul sahi gallan kahiyn ne tuc ne veer ji... Aaj di generation pta ni kidr nu turn lg gyi veer ji...

  • @alishajain6286
    @alishajain6286 Месяц назад +6

    OMG her attitude 😂pta ni kedi feeling ch eh

  • @Keeratdhaliwal03
    @Keeratdhaliwal03 Месяц назад +34

    Sare jmane da guh kha ke ghr mudd ayi durr fitte muh eho jehi chawal jnani de 😂😂😂

  • @SukhdevSingh-w8f6x
    @SukhdevSingh-w8f6x Месяц назад +38

    ਬੋਲਣ ਇਦਾ ਡੲਈ ਜਿਦਾ ਡੀ ਡੀ ਪੰਜਾਬੀ ਖਬਰਾਂ ਦੇਣ ਡੲਈ ਹੁੰਦੀ😂 😅😅

  • @manvirkaur9917
    @manvirkaur9917 Месяц назад +31

    Ah wali kudi , bawa, bugdi wale dekh k mainu angel shivam huni wadia lagan lagg gaye😂😂

    • @dalvirkaur3013
      @dalvirkaur3013 Месяц назад +1

      Schi gl aa😂😂 meinu tn aap vichaare jhe lggn lgge oh🤣

    • @manvirkaur9917
      @manvirkaur9917 Месяц назад

      @@dalvirkaur3013 😂😂

  • @rajinderKaurUppal16
    @rajinderKaurUppal16 Месяц назад +44

    ਇਹ ਜੱਟਾ ਦੀ ਕੁੜੀ ਨਈ ਲੱਗਦੀ , ਜੇ ਜੱਟਾ ਦੀ ਹੁੰਦੀ ਤਾ ਜੱਟਾ ਨੇ ਗਾਟਾ ਲਾ ਦੇਣਾ ਸੀ ਇਹ ਤਾ ਫਿਰ ਫੋਨ ਤੇ ਲੱਗੀ ਆ , ਬਾਕੀ ਇਹ ਮਹਿਕਪ੍ਰੀਤ ਨੀ ਮੁਸ਼ਕੀ ਪ੍ਰੀਤ ਆ 😂😂😂😂

    • @davygrup1717
      @davygrup1717 Месяц назад +9

      @@rajinderKaurUppal16 ਬਿਲਕੁਲ ਸਹੀ ਗੱਲ ਐ, ਹੁਣ ਤੱਕ ਜੁਤੀ ਚੰਗੀ ਤਰਾਂ ਫਿਰੀ ਹੁੰਦੀ ,ਕੁੱਝ ਜੱਟ ਵਿਰੋਧੀਆਂ ਦੇ ਮਿਰਚ ਲੱਗਣੀ ਐ ਕੁਮੈਂਟ ਦੇਖਕੇ ,ਕਿ ਜੱਟ ਕਿਹੜਾ ਜੇਹ ਬੋਹ ਬਲਾ ਬਲਾ ,,,,ਬਾਕੀ ਸਕਲੋਂ ਪਤਾ ਚੱਲ ਜਾਂਦਾ ਕਿ ਚੰਗੇ ਘਰੋਂ ਐ ਜਾਂ ਭੁੱਖੇ ਨੰਗੇ

    • @Sandeep-ud3ug
      @Sandeep-ud3ug Месяц назад +3

      ​@@davygrup1717Sai kha tusi

    • @BrarGurvinder6862
      @BrarGurvinder6862 Месяц назад +2

      ਸਾਡੇ ਨਾਲਦੇ ਪਿੰਡ ਦੀ ਆ ਇਹ।

    • @davygrup1717
      @davygrup1717 Месяц назад +1

      @@BrarGurvinder6862 ਹੈਂ ਸੱਚੀ ਬਾਈ ?? ਫੇਰਦੇ ਜੁਤੀ ਮੇਮਣੀ ਦੇ ਯਰ 🙏 ਉਦਾਂ ਕਿਨਾ ਦੀ ਕੁੜੀ ਐ ਇਹ ਵੀਰ ????

    • @BKK454
      @BKK454 Месяц назад +1

      @@rajinderKaurUppal16 bhenji eh badhinde de koll 10 km durr ik pind jithon da Merra friend a uthe aye c Bihar to 2010 vich , uthe 3 saal rahe fir kite chale gye , hunh merre friend ne video dekh k dassyea k eh tan bhayian di kuri a Te sadde pind to chale gye c buhat time pahlan ..... ..... Pahlan eh appne aap nu Rajput dasde hunde c Pathania kah k .... k assi upper cast wale a bhayian vichon 😆

  • @hemasambyal3713
    @hemasambyal3713 Месяц назад +10

    This girl is out of her mind & behaving like a pyscho( babeyo don)🤣

  • @ManpreetKaur-x9m
    @ManpreetKaur-x9m Месяц назад +18

    Muh ਦੇਖ ਕਿਵੇਂ ਬਣਾਉਂਦੀ aa 😂😂expiration are ਗੱਲਾਂ ta eve KRDI aa ਜਿਵੇਂ ਕੁੰਡੇ ਆਲਾ ਕੱਪ ਜਿੱਤ ਕੇ ਆਈ ਹੋਵੇ 😂 ਐਹੋ jahi ਦੇ ਇਕ ਚੰਡ ਪੈਣੀ ਚਾਹੀਦੀ aa ਕਿਹੋ jahe ਤਾਂ ਘਰ ਦੇ ਹੋਣੇ aa ਜੋ ਐਵੇਂ ਦੀ bakwas ਨੈੱਟ ਤੇ ਮਾਰਨ ਦੇ ਰਹੇ ਆ ye ਪਏ ਹੁੰਦੇ ਛਿੱਤਰ ਏਹਦੇ ਫੇਰ ਏਹ net ਤੇ eve ਦੀ bakwas ਨਾ ਮਾਰਦੀ ਨੈੱਟ ਦੇ ਆਉਣਾ ਗ਼ਲਤ ਨਹੀਂ ਪਰ ਕੋਈ ਚੱਜ ਦੀ ਗੱਲ ਤਾਂ ਕਰੇ ਪੜ੍ਹਾਈ ਪੂਰੀ ਕਰ ਲਈ ਤਾਂ ਐਵੇਂ ਬੋਲਦੀ ਆ ਜਿਵੇਂ phd kr ਲਈ ਆ ਆਧਾਰ ਕਾਰਡ ਬਣ ਗਿਆ ਏਸ ਦਾ ਮਤਲਬ ਏਹ ਨਹੀਂ ਵੀ ਬਹੁਤ kidre ਕਿੰਨੀ ਵੱਡੀ ਹੋ ਗਈ nibbi pro max aa eh ਬਾਬੇ oooo

    • @Sandeep-ud3ug
      @Sandeep-ud3ug Месяц назад

      😂😂😂 Sai kha

    • @vickysonkar5834
      @vickysonkar5834 Месяц назад

      ਭੈਣ ਏ ਨਿਭੀ ਨੀ ਹੈਗੀ ਏ ਹੈ sulfaian pro mex akha dekhi edi

  • @baljot_kaur
    @baljot_kaur Месяц назад +39

    ਜੇ ਜੱਟਾਂ ਦੀ ਕੁੜੀ ਹੁੰਦੀ ਓਹਨਾ ਨੇ ਮੁੜ ਘਰ ਨਹੀਂ ਸੀ ਵੜਨ ਦੇਣਾ ।

    • @Deepmnjidr
      @Deepmnjidr Месяц назад +5

      ਸਕਲ ਤਾਂ ਲਗਦੀ ਨਹੀਂ ਜੱਟਾ ਵਾਲੀ😂😂😂😂😂

    • @Deepmnjidr
      @Deepmnjidr Месяц назад +9

      Baki ji cast koie ve ਹੋਵੇ j ਬੰਦੇ ਚ ਅਣਖ ਆ ਤਾਂ koie ਵੀ ਘਰ ਨਹੀਂ ਆਉਣ ਦਿੰਦਾ

    • @baljot_kaur
      @baljot_kaur Месяц назад +2

      Hnji sahi gal ae bss jatt thode zyada strict hunde iss mamle ch

    • @Official_ziddi
      @Official_ziddi Месяц назад

      Bilkul sahi keha sistr

    • @Iimakshu
      @Iimakshu Месяц назад

      Jatta nu lik loun dyi bhen eh jatta di e aw

  • @vikramsinghvikram474
    @vikramsinghvikram474 Месяц назад +8

    ਵੀਰੇ ਇਹਦੀ ਉਹ ਰੇਲ ਬਣਾ ਜਿਹੜੀ ਬਿੰਨਾ ਇੱਜਣ ਤੋ ਹੁੰਦੀ ਹੈ

  • @Nitesh5230
    @Nitesh5230 24 дня назад

    Brother keep it up. ik cheej bahut vdia lagi veer live example samjha rhe ho youth nu. Bas gall samajhn di aa. Lot's of love and respect to your work brother ❤❤.

  • @GurpreetSingh-m5h
    @GurpreetSingh-m5h Месяц назад +9

    Minu eh nai samz nai aoundi ena kuch krke ...ena ch eni himmat kitho a jndi social media te aoun di...oh v ene confidence naal ...berra garak hoya peya youth da punjab ch

    • @Naa-ni-dassna
      @Naa-ni-dassna Месяц назад +1

      Veer eh besharm hunde aa ena di kehra ijjat hai pehlan hub hub k ashqui das ti hun nakhra dikhandi

  • @Harpreet_Dhaliwal
    @Harpreet_Dhaliwal Месяц назад +5

    ਜਿਹੜੇ ਵੀਰ ਫ਼ੋਨ ਫਾਨ ਖੋ ਲੈਂਦੇ ਐ,ਕਿਰਪਾ ਕਰਕੇ ਏਦਾ ਖੌ ਲੋ,ਨਾਲ਼ੇ ਚਾਰ ਲਿਤਰ ਮਰੋ ਏਦੇ,ਕਰੋ ਕ੍ਰਿਪਾ ਯਾਰ

  • @RamandeepKaur-fr3vg
    @RamandeepKaur-fr3vg Месяц назад +3

    Love you rimple veer ji bhut sohne hunde tuhade romanchik program ❤❤❤❤rab tuhanu te tuhade family nu tandrusti bakshe

  • @Maanlifestyle1805
    @Maanlifestyle1805 Месяц назад +9

    Odo lovestory vlog Ch ta eh kehndi c main ehde halaat smjhe...banda greebi ta ktt skda kise nshedi nal ni reh skda..Hun ohde halaat ni dise...oh v vchara kehnda c loki kehnde bhabi bagg gyi kite ni baggi eh..bhabi ethe e aa mere kol asi ikathe aa😂😂😂😂😂

  • @Dh4liwal_22
    @Dh4liwal_22 Месяц назад +10

    ਬਾਬੇਉ ਇਹਦਾ ਫੋਨ ਖੋਲੋ ਕੋਈ ਬਾਬੇਉ …. 😂😂😂

  • @rashkaur8479
    @rashkaur8479 Месяц назад +1

    ਮੈਂ ਅੱਜ ਪਹਿਲੀ ਵਾਰ ਤੁਹਾਡੀ ਵੀਡਿਓ ਦੇਖ ਰਹੀ ਸੀ ਨਾਲੇ ਮੈਂ breakfast ਕਰ ਰਹੀ ਸੀ,ਜਦੋਂ ਇਹਨੇ ਪਹਾੜ ਦੀ example ਦਿੱਤੀ ਮੇਰੀ ਤਾਂ ਕੌਲੀ ਹੀ ਹੱਥ ਚੋਂ ਛੁੱਟ ਗਈ,ਸਾਰਾ ਭੁਜੀਆ ਖਿੱਲਰ ਗਿਆ 😂😂
    Love from singapore ❤

  • @RupinderKaur-pr6nz
    @RupinderKaur-pr6nz Месяц назад

    Veer ji sachi galla bhoth vadiea krde oo bhoth kujh sikhn nu millda tuhade to❤❤❤

  • @rozy3089
    @rozy3089 Месяц назад +2

    Hlo rimple veer, siraa latta tuc sachi mera stress door hogya sari video dekh k thaku bro

  • @PrabhjotKaur-e3j
    @PrabhjotKaur-e3j Месяц назад +17

    Vdiya kita veer changi tra rail bnaie edhi ... Bhot hwwA kardi ae 😂😂😂😂😂😂 rosttt v kryooo veeer

  • @malkeetsandhu7824
    @malkeetsandhu7824 Месяц назад +1

    ਬਾਂਦਰੀ ਜਹੀ ਹੈ ਕੀ ਇਹ ਅਕਲ ਨਾ ਸ਼ਕਲ ਨਾ ਇਜੱਤ ਨਾ ਘਰਦਿਆਂ ਇਜ਼ਤ ਦਾ ਖਿਆਲ ਰੱਖਿਆ overconfident ਆ ਬੱਸ ਹੈ ਕੁਝ ਵੀ ਨਹੀਂ ਇਹ ਰਿਮਪਲ ਵੀਰ very nice bro 👍👍👍❤❤

  • @AnjliGhalwan
    @AnjliGhalwan Месяц назад

    Very good veer ji bhot vadiya gall kiti aa tuhi👍👍 love from uttrakhand 😊

  • @Sukhpreetsandhu04
    @Sukhpreetsandhu04 Месяц назад +5

    Uthe😂bawe da bike chori ho gya 😂😂waiting for romanchik

  • @davygrup1717
    @davygrup1717 Месяц назад +22

    ਮੇਮਣੀ ਵਰਗੀ ਬੂਥੀ ਵਾਲੀਏ ਕਿਨਾ ਐਟੀਟਿਊਡ ਚੱਕੀਂ ਫਿਰਦੀ ਐ ,ਪਹਿਲਾਂ ਇਹ ਦੇਖ ਕਿ ਤੂੰ ਕਰਤੂਤ ਕੀ ਕੀਤੀ ਐ?

    • @Gurpreetkaur-j5r
      @Gurpreetkaur-j5r Месяц назад +1

      😂😂😂😂😂 vere ki nam dita

    • @LifewithSimranKaur
      @LifewithSimranKaur Месяц назад +2

      😂😂😂bilkul sahi
      Mooh kive banaundi a😂😂😂

    • @mikkykawalanand669
      @mikkykawalanand669 Месяц назад

      😂😂😂😂😂😂😂😂😂😂ri8.memniiii😂😂😂😂😂😂😂😂😂

    • @davygrup1717
      @davygrup1717 Месяц назад

      @@Gurpreetkaur-j5r ਮੇਮਣੀ, ਬੱਕਰੀ ਦੀ ਬੱਚੀ 🤣🤣

    • @davygrup1717
      @davygrup1717 Месяц назад

      @@LifewithSimranKaur ਜਿਵੇਂ ਬੱਕਰੀ ਕਿੱਕਰ ਦੇ ਤੁਕੇ ਖਾਣ ਵੇਲੇ ਕਰਦੀ ਹੁੰਦੀ ਐ ਬਿਲਕੁਲ ਉਵੇਂ ਮਹਿਹਿਹਿ ਮਹਿਹਿਹਿ 🤣🤣

  • @malkeetsandhu7824
    @malkeetsandhu7824 Месяц назад

    ਏਦੇਂ ਪੁਰਾਣੇ ਖ਼ਸਮ ਨੇ ਤੇਨੂੰ ਗਾਂਲਾ ਕੱਢੀਆ ਬਾਈ।😊

  • @rashkaur8479
    @rashkaur8479 Месяц назад

    ਅਸੀਂ ਤਾਂ ਪੜ੍ਹਾਈ ਵੀ ਪੂਰੀ ਕਰਲੀ ਸੀ, ਕਾਲਜ ਵੀ,ਮੈਨੂੰ ਫੋਨ ਨਹੀਂ ਦਿੱਤਾ ਸੀ ਮੇਰੇ ਘਰਦਿਆਂ ਨੇ,ਫੋਨ ਮੈਂ singapore ਆ ਕੇ ਆਪਣੀ ਕਮਾਈ ਨਾਲ ਲਿਆ ਸੀ,ਸ਼ਾਇਦ ਤਾਂ ਹੀ ਅਸੀਂ ਏਨੇ ਸਿਆਣੇ ਆ ,,ਅੱਜ ਦੇ ਜਵਾਕ ਤਾਂ ਫੋਨ ਬਿਣਾ ਬਚਦੇ ਹੀ ਨਹੀਂ

  • @BKK454
    @BKK454 Месяц назад +3

    ਪਹਿਲਾ ਗੰਦ ਪਾਉੱਣਾ ਆਪ ਭੱਈਆ ਨੇ ਅਤੇ ਫਿਰ ਕਹਿਣਾ ਬਾਕਵਾਸ krde a loki 🤣🤣🤣🤣🤣

  • @Gurpreetkaur-j5r
    @Gurpreetkaur-j5r Месяц назад +5

    Ehdiyan example sunke lgda apn ta sikhiya kuch ni bs life bnaun vich time waste krta 😂😂😂

  • @sanjudeep573
    @sanjudeep573 Месяц назад +4

    ਚੰਗੀ ਤਰਾਂ ਠੰਡੀ ਨੀਂ ਕੀਤੀ ਲੱਗਦਾ ਏਦੇ ਘਰਵਾਲੇ ਨੇ 😂

  • @JaspreetKaur-e2w
    @JaspreetKaur-e2w Месяц назад +78

    ਵੀਰ ਜੀ ਮੈਂ 26 ਸਾਲ ਦੀ ਹੋ ਗਈ ਆਪਣੇ ਛੋਟੇ ਭਰਾਵਾਂ ਤੋਂ ਬਹੁਤ ਡਰਦੀ ਹ । ਮੈਂ ਵੱਡੀ ਹ। ਮੈਂਨੂੰ ਤੇ ਹੈਰਾਨੀ ਹੁੰਦੀ ਹੈ ਦੇਖ ਕੇ। ਕਿ ਕਰਦਆ ਨੇ। ਰੱਬ ਭਲ‌ਆ ਕਰੇ

    • @Goni318
      @Goni318 Месяц назад +3

      @jaspreetkaur-- Salute 🙏

    • @ManjeetKaur-nr7lc
      @ManjeetKaur-nr7lc Месяц назад +4

      Apna v ahi hal aa sis😂❤27 saal di umer ch v
      Ohh shit m age ds ti😂😂😅

    • @SimarnkaurSimranKaur
      @SimarnkaurSimranKaur Месяц назад +1

      Same here sis

    • @Dhirusandhu
      @Dhirusandhu Месяц назад

      👍

    • @ArdasKaur-k3b
      @ArdasKaur-k3b Месяц назад +1

      😂😂😂koina sis​@@ManjeetKaur-nr7lc

  • @Vickywarval-tc1ny
    @Vickywarval-tc1ny Месяц назад +1

    Rimple 22 ji ਭੋਰਨ ਵਾਲੇ ਭੌਰ ਹੀ ਜਾਂਦੇ ਆ ਪਾੜ੍ਹ ਕੇ ਸੀਨਾ ਪੱਥਰਾ ਦਾ 😂😂 ਏਹੇ ਭੌਰ ਰਹੀ ਆ 😂

  • @deepgrewal4192
    @deepgrewal4192 Месяц назад +3

    Eni felling ta Sonam Bajwa ni chakdi eh ad hi felling lye jandi😂

  • @veerdhillon009
    @veerdhillon009 Месяц назад +4

    ehdi buthi kive di a kise v paseo ni sohni lgdi pta ni ehna nu femose kon kr denda ehna di shakl haigi a femous hon wali yrr ena gusa aunda na eda diya kudiya nu dekh k jo badnam v hundiya ne te hawa v bdi krdiya ne dil krda 3,4 ehde chda buthe te bandri jhi ghatiya 😡😡😡

  • @user-hm6ru5ko4e
    @user-hm6ru5ko4e Месяц назад +14

    Eh muh kida da banaundi aa 🤣

  • @Deepmnjidr
    @Deepmnjidr Месяц назад

    Haha ਵੀਰੇ ਮਨੂੰ ਬਹੁਤ ਸੋਹਣਿਆ ਲੱਗਦੀਆ thodea ਵੀਡਿਓ 😂😂😂

  • @davygrup1717
    @davygrup1717 Месяц назад +18

    ਸਿਧਾ ਕਹਿਦੇ ਕਿ ਮਿੰਨਤ ਵਾਲੀ ਗੱਲ ਐ ਕੋਈ ਤਾਂ ਪ੍ਰਮੋਸ਼ਨ ਕਰਵਾਲੋ,,ਕੋਈ ਗੱਲ ਨਹੀਂ ਆਂਉਦੀ ਇਸ ਲਈ ਘੁੰਮ ਘੁੰਮਾਕੇ ਫਿਰ ਫੇਕ ਆਈਡੀਆਂ ਪ੍ਰਮੋਸ਼ਨ ਬਾਰੇ ਭੌਂਕਣ ਲੱਗ ਜਾਂਦੀ ਐ

  • @davygrup1717
    @davygrup1717 Месяц назад +4

    ਬੇੜਾ ਗਰਕ ਐ 🙏

  • @monunarula6597
    @monunarula6597 Месяц назад +1

    Ihna de पीछे पेट्रोल लगा ke
    पहाड़ा de chadve
    Phir oh पहाड़ गिर jave ihna de uper 😅😅

  • @dimplesharma6120
    @dimplesharma6120 Месяц назад +2

    Shukar aa new update aye old vekh vekh 😢😢

  • @Gurmeetkaur-x7g
    @Gurmeetkaur-x7g Месяц назад +2

    female version of SONU SEETO WALA...🤣

  • @Gurjindersingh-ss7vz
    @Gurjindersingh-ss7vz Месяц назад +2

    Attitude bhut aa ae de ch mooh dekho kiwe krdi aa meimu ta hassi aaundi aa ae de te

  • @pardeepkaurpardeepkaur9131
    @pardeepkaurpardeepkaur9131 Месяц назад

    Laste me Jo bhi kha bilkul sahi kha brother

  • @kamaljaid3878
    @kamaljaid3878 Месяц назад +2

    How much Thik aa Thik aa Thik aa Thik aa… 😅😂

  • @rajinderKaurUppal16
    @rajinderKaurUppal16 Месяц назад +3

    ਇਹਦੇ ਚੰਗੀ ਤਰਾ ਨੀ ਚਾਟੇ ਲੱਗੇ ਜੇ ਲੱਗੇ ਹੁੰਦੇ ਤਾ ਸੁਧਰ ਜਾਦੀ ਤੇ ਦੂਸਰੀ ਗੱਲ ਇਹ ਦੇ ਕਰਦਿਆ ਨੇ ਫੋਨ ਕਿਉ ਨੀ ਖੋਈਆ ??

  • @malkeetsingh248
    @malkeetsingh248 Месяц назад +1

    ਭਾਜੀ ਮੈਨੂੰ ਲੱਗਦਾ ਨਸ਼ਾ ਪੱਤਾ ਕਰਦੀ 😂😂😂😂😂

  • @RajeshKumar-h4i1u
    @RajeshKumar-h4i1u Месяц назад +4

    Dhillon preet bnda v Heera bai❤

  • @GurvinderKingra-vx1wm
    @GurvinderKingra-vx1wm Месяц назад +1

    Veer uk vich kite rehne o tusi

  • @vikasbanga4138
    @vikasbanga4138 Месяц назад +4

    ਹਿਮਾਨੀ ਦੀ ਭੈਣ ਆ ਉਹਨੂੰ ਬੀ 4 ਕਰੋੜ ਰਿਪੋਰਟਾਂ ਬਜ਼ੀਆ ਸੀ. 😃🤣😂😅😃🤣😂😊

  • @Sirjanboutique
    @Sirjanboutique Месяц назад

    ਸਹੀ ਗੱਲ ਆ ਵੀਰੇ ਇਹਨੂੰ ਆਪਦਾ ਘਰ ਵਾਲਾ ਨਹੀਂ ਪਸੰਦ ਆਇਆ ਦੋ ਦਿਨਾਂ ਵਿੱਚ ਛੱਡ ਦਿੱਤਾ😂😂ਕਿੰਨੀ ਫੁਕਰੀ ਤੇ ਅਜੀਬ jee aa pta ਕਿ ਸਮਝਦੀ ਆ ਆਪਣੇ ਆਪ ਨੂੰ ਸਹੀ ਗੱਲ ਆ ਚਿੱਬਾ ਜਿਹਾ ਮੂੰਹ ਹੈ😂😂

  • @Sukhpreetsandhu04
    @Sukhpreetsandhu04 Месяц назад +2

    Bawa hrek video vich aa jnda 😂

  • @Ramandeep_1731
    @Ramandeep_1731 Месяц назад

    comment ਤਾ ਬੰਦ ਕਰੀ ਫਿਰਦੀ ਆ 😂😂😂 ਇਹ ਚਗਲ ਜਿਹੀ 😅😅😂

  • @dhmandeepkaur894
    @dhmandeepkaur894 Месяц назад +2

    Set the reminder already 😎😆

  • @jaiwishrally116
    @jaiwishrally116 Месяц назад +1

    Paji watching from sydney luv ur work

  • @KaurManjit-l5g
    @KaurManjit-l5g Месяц назад +15

    Puri feelinga lendi aa joker jyi😂😂

  • @Maanlifestyle1805
    @Maanlifestyle1805 Месяц назад +1

    Veere jehri apni generation a na apa parents d respect krde brother sister husband wife sare rishtea d kdr krde...aah Hun valea da ta rbb e rakha baahla e bura haal...door tkk ni sochde

  • @Gurjindersingh-ss7vz
    @Gurjindersingh-ss7vz Месяц назад +2

    ਪਹਾੜ wali gl meinu v samjh ni lagi veere 😂😂😂😂😂😂😂😂😂😂😂😂😂jdo mei ehda vlog dekheya odo v ਪਹਾੜ wali gl ni samjh aai

  • @payal.ghuman
    @payal.ghuman Месяц назад

    Essee roast di w8 ch c 😂😂 keep it up brother ❤

  • @AngelPari-d3u
    @AngelPari-d3u Месяц назад

    ਸਹੀ ਗੱਲ ਬਾਈ ਬੇੜਾ ਗਰਕ ਅ😁

  • @kulwinderkaur9620
    @kulwinderkaur9620 Месяц назад

    Vere sardar uncle nu v kho ehde te video bnaoo mzaa agya

  • @kaurharpreet8779
    @kaurharpreet8779 Месяц назад +2

    Edio wait c edi comment off kyu a oh video ta bnao rimple veera 😂😂😂

  • @JasvirSingh-kr4kr
    @JasvirSingh-kr4kr Месяц назад +1

    Congratulation for 69K bro 🎉🎉🎉🎉

  • @ankushthakur2585
    @ankushthakur2585 Месяц назад

    Bai mehakpreet te hor video bna menu v boli c vlog vich sport a bai ❤❤

  • @Fashionfreek-l1o
    @Fashionfreek-l1o Месяц назад +4

    😂😂😂haye tera bhlaa hoje 🤣🤣 ki jloos kadia awda ehne kudi ne

  • @ParminderKaur-vf5fd
    @ParminderKaur-vf5fd Месяц назад +1

    Thodi haar gal sahi hundi hai veere pave tu c roast krde prr sekh jaror dinnhe sarea nu aaj kal te lokka ne viah nu mazak hi bnna rakhya hai. Sehnsahkti kisse ch nai. Viah toh baad kudi munde dova nu khud nu change krna penda rishta neebhon layi. Viah toh baad life sare change ho jandi je saas sora apni nooh toh expect krde ne ki sahnu pyaar krre sadi izzzat krre. Kehnde ne tu tah sade teeya vargi hai. Kehn nal kich nai hunda manna v penda hai. Te ossi tarah saas sohre ju v maa pyo kehn nal kuch nai hunda manna v penda hai. Viah eve hi nebde ne

  • @SatwindersinghSatwinders-qt1op
    @SatwindersinghSatwinders-qt1op Месяц назад +1

    Veer jdo da tu ave bhte k video bnn lga ave lgda jime both week hunda. ..tora ja ain khul k bhteya kr...fir jyda vdiya lgda ....body vlo....❤❤lvu bro

  • @princepb.
    @princepb. Месяц назад

    Ehda yaar ta Kehnde c veham na palo ki chli jaugi chli gai agli😂😂

  • @sgill2446
    @sgill2446 Месяц назад

    ਵੀਡੀਉ ਵਿੱਚ ਬਿਨਾ ਫਿਲਟਰ ਦੇ ਤੇ ਸ਼ੋਰਟਾ ਰੀਲਾਂ ਚ ਫਿਲਟਰ ਦੇ

  • @jaswinderkaur4152
    @jaswinderkaur4152 Месяц назад +1

    Bai bdia kita te😂 captured 😂krlya c moment😂hun dwlete krta ehne😂

  • @PreetMehra45
    @PreetMehra45 Месяц назад +3

    Eha samjdi ki aa apna app nu yr 😅

  • @KaurManjit-l5g
    @KaurManjit-l5g Месяц назад +11

    Menu ta edi shakl dekh ke hassa ayi janda bdi heroin kalooo jyi🤣🤣

  • @amritsandhu4333
    @amritsandhu4333 Месяц назад +2

    Eh ta love story ds de a apne bus stand de back side milde c ase

  • @gagankaur8570
    @gagankaur8570 Месяц назад

    ਬਹੁਤ ਵਧੀਆ ਵੀਰੇ ਇਸਤੇ ਰੌਸਟ ਵੀ ਬਣਦਾ

  • @JaspreetKaur-e9b
    @JaspreetKaur-e9b Месяц назад +2

    ਮੂੰਹ ਨੀ ਦੇਖਦੀ ਆਵਦਾ😂😂😂😂😂😂😂
    ਜਿਵੇਂ ਗਲੇ ਹੋਏ ਆਲੂ ਉਤੋਂ ਟਰੱਕ ਲੰਘਿਆ ਹੋਵੇ 😅😅😅
    Smj ni ondi ki smjdi aa ehh avde ap nu m ta dekhi phli war thodi video ch aa famous swa ehh

  • @Deepmnjidr
    @Deepmnjidr Месяц назад

    Forest ਵਿੱਚ ਸ਼ੇਰ ਨੂੰ ਨਹੀਂ ਹਥੀ ਨੂੰ ਕੁੱਤੇ ਭੋਕ ਦੇ ਆ 😂😂😂 ਵੀਰੇ ਕੁੱਝ ਵੀ ਬੋਲੀ jnde ਆ

  • @davygrup1717
    @davygrup1717 Месяц назад +2

    ਮਰਦੇ ਦਮ ਤੱਕ ਮੇਰਾ ਸਾਥ ਨੀ ਛੱਡਿਆ 😂ਅੰਨੀ ਦੀਏ ਮਰੀ ਤਾਂ ਹੈਨੀ ਤੂੰ ,ਜਦੋਂ ਮਰ ਗਈ ਤਾਂ ਹੀ ਸਾਫ ਪਤਾ ਲੱਗਣਾ ਕਿ ਮਰਦੇ ਦਮ ਤੱਕ ਇਹ ਨਾਲ ਸੀ ਇਹ ਨਹੀਂ 😂😂

    • @SandySharma-e3i
      @SandySharma-e3i Месяц назад +1

      I thought the same 😂

    • @davygrup1717
      @davygrup1717 Месяц назад

      @@SandySharma-e3i ਇਨਾ ਬੂਝੜਾਂ ਨੂੰ ਗੱਲਾਂ ਦਾ ਮਤਲਬ ਵੀ ਨਹੀਂ ਪਤਾ ਕਿ ਮਰਦੇ ਦਮ ਦਾ ਕੀ ਮਤਲਬ ਐ 🤣 ਉਦਾਂ ਕਹਿੰਦੀ ਤੁਹਾਨੂੰ RUclips ਤੇ ਮੈਂ ਮੈਸੇਜ ਦਿਆਂ ਕਰਾਂਗੀ 🤣 ਦੱਸੋਂ ਕਿਹੜੇ ਮੈਸੇਜ ਦੇਣੇ ਨੇ ਮੇਮਣੀ ਨੇ

  • @jass_jawandha_pb13
    @jass_jawandha_pb13 Месяц назад +26

    ਕਬਜਪ੍ਰੀਤ 😂😂😂 ਸੇਵਾ ਕਰਨੀ ਪਉ 😂😂😂

    • @Raveena_Gill
      @Raveena_Gill Месяц назад

      ​@@jaswinderkaur4152 Romanchik prog6 😂dekhlo mehakpreet love story vlog

    • @Raveena_Gill
      @Raveena_Gill Месяц назад

      ​@@jaswinderkaur4152ruclips.net/video/7Ke_x4tsYS8/видео.htmlsi=_n0COhr2VqEgVwy5

    • @rimplerimpslife7197
      @rimplerimpslife7197  Месяц назад +3

      😂

    • @ਇੰਦਰ
      @ਇੰਦਰ Месяц назад

      Kahndi , tuhanu ta draa k video e delete krwa ti ehne😂😂🤣🤣🤣, jwaab deyo bhai😂

    • @Sandeep-ud3ug
      @Sandeep-ud3ug Месяц назад

      Tusi v karo veer ji tanu v reply kardi se fukre

  • @kiranjitkaur9288
    @kiranjitkaur9288 Месяц назад

    Bilkul sahi keha tuc❤

  • @Avreen_Kaur9824
    @Avreen_Kaur9824 Месяц назад

    ਏ ਕੁੜੀ ਸਰਦਾਰਾਂ ਦੀ ਨਈ ਲੱਗਦੀ ਤੇ ਮੁੰਡਾ ਤਾਂ ਬਿਲਕੁਲ ਭਈਆ ਲੱਗਦਾ ਸੀ ।

  • @GurpreetKaur-o8e8k
    @GurpreetKaur-o8e8k Месяц назад

    😂😂😂😂😂sahi gall aa veere

  • @AnjuKesh
    @AnjuKesh Месяц назад +4

    Ajj kl eh chli ki jnda😡😡

  • @simranpreet1318
    @simranpreet1318 Месяц назад +1

    ਮੌਤ ਆ ਗਈ ਪਰ ਸ਼ਰਮ ਨੀ ਆਈ 🤣😂

  • @Sandeep-ud3ug
    @Sandeep-ud3ug Месяц назад +3

    Wah ji wah kal hi soch di se ki as ta Romanchak karo

  • @mnpreetmhi9
    @mnpreetmhi9 Месяц назад

    Bawa mind krey na krey bawi krju Phir reply Aajna veere 😂😂

  • @AmandeepKaur-v4s
    @AmandeepKaur-v4s Месяц назад

    Very good veera ada he videos banana mehak Diya 😂😂😂

  • @mrmrsbhullar8
    @mrmrsbhullar8 Месяц назад

    I think rimple veer ji jive Tuc romanchik program bnade ho ehna de upr ehna nu eh galt femi ho jndi hai k sayd asi bhut vdia instagram star wa te may b ehna nu fame b jyada tar roasters to hi milda hai vase koi dekhe b na ehna wargia nu btw lots of love keep it up ❤❤❤❤

  • @Gurpreetkaur-j5r
    @Gurpreetkaur-j5r Месяц назад

    😂😂😂 punjabi awe v boli jandi a 😂😂😂😂 m aj jine comment kite a kde ni kite aj bhut hasi a m eh kudi nu bolde wakh k attitude e alg level a 😮 smj ni aunda kitheo lake ayi a

  • @karamjitkaur6234
    @karamjitkaur6234 Месяц назад +1

    ਇਹਦੀ ਵੀਡੀਓ ਦੇਖ ਕੇ ਨਾ ਮੈਨੂੰ ਇੰਨਾ ਗੁੱਸਾ ਛੱਡਦਾ ਹਨਾ ਮੇਰਾ ਦਿਲ ਕਰਦਾ ਕਿ ਇਹਨੂੰ ਨੂੰ ਵਾਸ਼ਿੰਗ ਮਸ਼ੀਨ ਚ ਪਾ ਕੇ ਨਾ ਤਿੰਨ ਚਾਰ ਗੇੜੇ ਦਵਾਵਾਂ ਤਾਂ ਕਿ ਇਹਨੂੰ ਹੋਸ਼ ਆਵੇ ਸੁਤੀ ਪਈ ਉੱਠ ਕੇ ਆ

  • @pardeepkaurpardeepkaur9131
    @pardeepkaurpardeepkaur9131 Месяц назад

    Eh kudi ta eda kar rahi hai jive eh bhut vaddi heroine hundi aa bhut feeling le rahi hai 😂😂😂😂😂😂
    Super super program brother 😂😂😂😂

  • @Brar.X
    @Brar.X Месяц назад +2

    Ehna kudiya krke lok kudiyan zamn toh drde ahh😢

  • @sukh_official722
    @sukh_official722 Месяц назад

    Sira bro love from UK ❤

  • @Adabkaur47
    @Adabkaur47 Месяц назад +1

    18 hours pehla ehne video payi aa veere ohde vich tuhade ware boldi aa

  • @ankushgoyal7492
    @ankushgoyal7492 Месяц назад

    ਮੈਨੂੰ ਪਹਾੜ 🗻 ਵਾਲੀ ਗੱਲ ਤੇ ਬਹੁਤ ਹਾਸਾ ਆਇਆ 😅

  • @arunharyanaala
    @arunharyanaala Месяц назад

    Sirrra bai love from Haryana Ambala ❤

  • @InderButter-i2z
    @InderButter-i2z Месяц назад +3

    ਇਹ ਫੇਮਸ ਆ ਪਾਪਾ ਦੀ ਪਰੀ 😂

  • @mannu8995
    @mannu8995 Месяц назад

    Asha me hun dekhiya enu instra te rimple tade li video pai ene song lake😅😅😅😅

  • @preet_kaur_0001
    @preet_kaur_0001 Месяц назад

    Ssa vir jii🙏kal me you tube on kita ta Achanak is kudi di video aa 😅bhut attitude nal boldi aa jida ki bhut mahan kmm kita hove is ne 😂bilkul v bejti mehsoos nhi hoi is nibbi nuu , had to jyada besharm kudi aa ehh 😅fr comment v off kite aa is nibbi ne , bhut bhutt tqq thuda is di rail banai tusi .God bless you vir jii❤ ❤