Canada Vs Punjab ਦਾ ਮੁਕਾਬਲਾ ਗ਼ੁੱਸੇ ਚ ਬਾਬੇ ਨੇ ਕਿਹਾ ਨਹੀਂ ਪਸੰਦ ਤਾਂ ਮੁੜ ਜਾਉ ਪੰਜਾਬ| PunjabiPost Amrit

Поделиться
HTML-код
  • Опубликовано: 2 окт 2024
  • ਇਸ ਵੀਡੀਓ ਚ ਕੈਨੇਡਾ ਚ ਰਹਿੰਦੇ ਬਜ਼ੁਰਗਾਂ ਦੇ ਵੱਖੋ ਵੱਖ ਵਿਚਾਰ ਸੁਣੋ ਕਿ ਕਿਉਂ ਕਿਸੇ ਨੂੰ ਕੈਨੇਡਾ ਨਰਕ ਲੱਗਦਾ ਤੇ ਕਿਸੇ ਨੂੰ ਸਵਰਗ।
    In this special interview you will see two different aspects of canada and senior citizens. One who thinks Canada is heaven and other feel like hell .#canada #punjab #punjabipost #senior #citizens #india About Channel:
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ , (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ ) Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    www.youtube.com/ @PunjabiPostPB / punjabipostpb / punjabipostpb

Комментарии • 290

  • @mooslmoosl8389
    @mooslmoosl8389 9 месяцев назад +68

    ਗੁਲਾਬੀ ਪੱਗ ਵਾਲੇ ਨੂੰ ਬੋਲਣ ਦੀ ਤਮੀਜ਼ ਨਹੀਂ। ਨਵੇਂ ਬੰਦੇ ਨੂੰ ਸਮਝਾਉਣਾ ਚਾਹੀਦਾ ਨਾ ਕੇ ਏਦਾਂ ਟੋਕਣਾ

    • @rubykn8030
      @rubykn8030 9 месяцев назад +6

      Pink color man look like self dependent and orange turban man depending on wife he worries about roti but pink turban is right for talk always true talk is bad.

    • @HarmandeepSingh-mv8xd
      @HarmandeepSingh-mv8xd 9 месяцев назад +1

      ​@@rubykn8030true talk 😂😂

    • @MatureTaks
      @MatureTaks 9 месяцев назад +6

      Pink Wala ਜਿਆਦਾ ਔਖ਼ਾ ਲੱਗਦਾ 😂

    • @MrBariana
      @MrBariana 9 месяцев назад +4

      Bai gulabi pagg wala pehla bhukh nang huna tameez ni tahi pind koi mooh ni launda huna ehnu ehnu kitho Punjab changa lgana 😂😂

    • @GurdevSingh-th4yr
      @GurdevSingh-th4yr 9 месяцев назад

      Bad speech pink turban learn how to speak very bad person shamefull

  • @AmarjitKaur-rq2ok
    @AmarjitKaur-rq2ok 9 месяцев назад +4

    ਆ ਗੁਲਾਬੀ ਪੱਗ ਡਬੲਈ ਵਾਲੇ ਬਜ਼ੁਰਗ ਦਾ ਜਾਪਦਾ ਪਿਛੇ ਪੰਜਾਬ ਵਿੱਚ ਕੁਝ ਨਹੀਂ ਹੈਗਾ ਤਾਂ ਹੀ ਲਗਦਾ ਪੰਜਾਬ ਦੇ ਨਾਂ ਤੋਂ ਕਿਨਾਂ ਚਿੜਦਾ

  • @jinderpoohla
    @jinderpoohla 9 месяцев назад +28

    ਬਾਬਾ ਪੰਜਾਬ ਵਰਗੀ ਜਗਾਂ ਧਰਤੀ ਤੇ ਹੋਰ ਕੀਤੇ ਨਹੀ ਮਿਲਣੀ ਇਹ ਸਰਮ ਦੇ ਮਾਰੇ ਕੀ ਦੱਸਣ ਜੋ ਬਾਬਾ ਜੀ ਆਉਣਾ ਚਾਹੁੰਦੇ ਹਨ ਪੰਜਾਬ ਵਿਚ ਦਿਲੋ ਸਵਾਗਤ ਕਰਦੇ ਆ ਜੀ

  • @MatureTaks
    @MatureTaks 9 месяцев назад +13

    ਪਿੰਕ ਪੱਗ ਵਾਲਾ ਔਖਾ ਲੱਗਦਾ ਅੰਦਰੋਂ ਜਿਵੇਂ ਬੋਲਦਾ

  • @jinderpoohla
    @jinderpoohla 9 месяцев назад +8

    ਪੈਸ਼ਨ ਵਾਲੇ ਨੂੰ ਮੇਰੀ ਇਹੀ ਸਲਾਹ ਵੀ ਬਾਬਾ ਇਹੀ ਗੱਲ ਤੇ ਰਿਹੋ ਜੋ ਅੱਜ ਆਖ ਰਹੇ ਹੋ 5 ਸਾਲਾਂ ਤਕ ਤੁਸੀ ਦੁਬਾਰੇ ਆਪਣੇ ਮੂੰਹੋ ਆਖੋਗੇ ਵੀ ਮੈ ਵੀ ਪੰਜਾਬ ਜਾਣਾ

  • @monkeylovver7167
    @monkeylovver7167 9 месяцев назад +37

    Orange pegg is humble person and respectful.

  • @jinderpoohla
    @jinderpoohla 9 месяцев назад +16

    ਜਿਹੜੀ ਗੱਲ ਦਾ ਜਵਾਬ ਨਹੀ ਆਉਂਦਾ ਉੱਥੇ ਬਹਿਸ ਕਰਨਾ ਪੰਜਾਬੀਆਂ ਦੀ ਆਦਤ ਆ 😂

  • @paramjitdhaliwal6541
    @paramjitdhaliwal6541 9 месяцев назад +15

    Gulabi pagg aala Punjab naal khaar pta ni kion khanda

  • @Khalsa-kf3wt
    @Khalsa-kf3wt 9 месяцев назад +2

    ਬਿਲਕੁਲ ਸਹੀ ਗੱਲ ਹੈ ਦਿਲ ਲੱਗਣ ਵਾਲੀ ਕਿਹੜੀ ਗੱਲ ਹੈ ਇੱਥੇ ਮਜਬੂਰੀ ਹੋ ਜਾਂਦੀ ਰਹਿਣ ਦੀ ਬੱਚਿਆਂ ਮਗਰ ਆ ਕੇ ਇੱਥੋਂ ਦਾ ਬਾਅਦ ਵਿੱਚ ਪਤਾ ਲੱਗਦਾ ਜਿਹੜੇ ਬੰਦੇ ਕਿਸੇ ਨਾਲ ਤਿਊ ਨਹੀ ਰੱਖਦੇ ਉਹ ਹੀ ਇੱਥੋਂ ਨੂੰ ਵਧੀਆ ਕਹਿਦੇ

  • @AmandeepSingh-lt3sn
    @AmandeepSingh-lt3sn 9 месяцев назад +18

    Orange pagg wala uncle pure Jatt respect

  • @JattSikh1984
    @JattSikh1984 9 месяцев назад +15

    Pink pag wale uncle nai pension bol rahi hai 😂

  • @balrajdeepsingh615
    @balrajdeepsingh615 9 месяцев назад +14

    ਕਿਦੇ ਚਲੇ ਜਾਓ ਪੰਜਾਬ ਕਿਦੇ ਨਹੀ ਮੈ ਉਸ ਆਦਮੀ ਨੂੰ ਬੇਕੂਫ ਗਿਣ ਦਾ ਜਿਹੜਾ ਇਥੇ ਬਜ਼ੁਰਗ ਇਥੇ ਲਾਲਚ ਨੂੰ ਬੈਠੇ ਆ

  • @kinderjeetkaur7486
    @kinderjeetkaur7486 9 месяцев назад +9

    Orange pugg wale Uncle di soach bahut changi a sachi a ......gulabi pag wala kehda budi to ki lena.....sathi di sab to vadd lod hundi a budape ch....

  • @tanupreetkaur
    @tanupreetkaur 9 месяцев назад +27

    ਆਜੋ ਅੰਕਲ ਜੀ ਪੰਜਾਬ ਨੂੰ ਅਸੀਂ ਵੀ 2 ਸਾਲ ਤੋਂ ਛੱਡ ਆਏ ਆ ਕਨੇਡਾ,,,ਬੱਸ ਹੁਣ ਤਾਂ ਜੀਣਾ ਮਰਨਾ ਸੱਭ ਕੁਝ ਪੰਜਾਬ ਚ

    • @simranjot7793
      @simranjot7793 9 месяцев назад

      Tusi kahto chhaddta Canada othe kii aa ajeha

  • @tajinderguru5557
    @tajinderguru5557 9 месяцев назад +11

    Orange pagh wale Uncle una da dil saaf de man sabar eh te dujhe wale da pata lag he reha

  • @deepboparai5061
    @deepboparai5061 9 месяцев назад +9

    Orange pag wale bapu nu solute a Panjab dil ch vasiya kida kad do koi 🙏

  • @rajwantsingh2523
    @rajwantsingh2523 9 месяцев назад +5

    ਪੰਜਾਬ ਵਿੱਚ ਇੱਕ ਆਦਮੀ ਕੰਮ ਕਰਕੇ ਚਾਰ ਪਰਿਵਾਰਿਕ ਮੈਬਰਾਂ ਨੰ ਪਾਲ ਸਕਦਾ ਹੈ, ਪਰ ਕਨੇਡਾ ਵਿੱਚ ਅਜੇਹਾ ਨਹੀਂ।

  • @FlowerjitSingh
    @FlowerjitSingh 9 месяцев назад +24

    Respect of uncle orange turban. Talking 100 percent truth

  • @arjansingh3400
    @arjansingh3400 9 месяцев назад +9

    ਇਹ ਬਾਬੇ ਜਿਹੜੇ ਕਹਿੰਦੇ ਨੇ ਕੇ ਕੈਨੈਡਾ ਨੂੰ ਮਾੜਾ ਨਾ ਆਖੋ, ਪਰ ਇਹੀ ਬਾਬੇ ਪੰਜਾਬ ਨੂੰ ਮਾੜਾ ਬੋਲਣ ਲੱਗੇ ਭੋਰਾ ਨਹੀਂ ਸੋਚਦੇ। ਪਿਛਲੀ ਵੀਡਿਓ ਚ ਇਹੀ ਬਾਬੇ ਪੰਜਾਬ ਨੂੰ ਮਾੜਾ ਆਖੀ ਜਾਂਦੇ ਸੀ।
    ਜਿੱਥੇ ਜੰਮੇ ਪਲੇ ਉਸਨੂੰ ਮਾੜਾ ਬੋਲਣ ਲੱਗੇ ਕਿਉਂ ਨਹੀਂ ਸੋਚਦੇ। ਆਪਣੀ ਜਨਮ ਭੂਮੀ ਨੂੰ, ਆਪਣੇ ਗੁਰੂਆਂ ਪੀਰਾਂ ਦੇ ਪੰਜਾਬ ਨੂੰ ਭੰਡਣ ਲੱਗੇ ਭੋਰਾ ਨਹੀਂ ਸੋਚਦੇ, ਇਹ ਤਾਂ ਬਹੁਤ ਦੋਗਲੀ ਅਤੇ ਹੋਸ਼ੀ ਸੋਚ ਹੈ।

  • @jinderpoohla
    @jinderpoohla 9 месяцев назад +29

    ਪੰਜਾਬ ਛੱਡ ਕੇ ਜਦੋ ਚੱਲੇ ਜਾਦੇ ਆ 1 ਸਾਲ ਮਗਰੋ ਸਮਝ ਆਉਦੀ ਆ ਵੀ ਪੰਜਾਬ ਚੰਗਾ ਸੀ ਜਾ ਕਨੇਡਾ ਚੰਗਾ

    • @ManinderSingh-qc9db
      @ManinderSingh-qc9db 9 месяцев назад +6

      Shi gl aa eh lok artificial bn chukke aa din raat km kr kr ..mnu v 5 saal hoge canada kakh ni ethe ..tuhanu 4 paise deke bahut kho lauga tuhade to.. tuhada skoon, tuhadi sehat, tuhade rishte, tuhadia roots.. overall:- Tuhade sab sara kuj houga par tuhade kol bachna kuj nahi.. paise v ni jud de ajkal ta ..

  • @ManinderSingh-qc9db
    @ManinderSingh-qc9db 9 месяцев назад +6

    ਗੁਲਾਬੀ ਪੱਗ ਵਾਲੇ ਬਾਬੇ ਨੂੰ ਬੇਨਤੀ ਆ ਮੇਰੇ ਨਾਲ Debate ਕਰ ਲੈਣ ਕਨੇਡਾ ਦਾ system ਕਿੰਨਾ ਕੁ ਚੰਗਾ ਮੈਂ ਪੂਰੇ ਤਰਕ ਤੇ ਤੱਥ ਨਾਲ ਪੇਸ਼ ਕਰਦੂੰ । ਸੰਤਰੀ ਪੱਗ ਵਾਲਾ ਬਾਬਾ ਈ ਭਲਾ ਸੀ ਅਗਿਓ ਜਵਾਬ ਨਹੀਂ ਦਿੱਤੇ । te aah beebi nu v sochna chahida je behas ho rhi aa taan thnda kre avde 4 view piche mike naa tunni jao muha ch

  • @MandeepSingh-fw5ir
    @MandeepSingh-fw5ir 9 месяцев назад +10

    Duje bapu wala aukha lagda ae nu pusho tenu Punjab ne ki ni Dita tenu

  • @talwindersingh8929
    @talwindersingh8929 9 месяцев назад +8

    ਇਕ ਤਾਂ ਬਾਹਲਾ ਹੀ ਕੇਨੈਡਾ ਦਾ ਜਵਾਈ ਬਣਿਆ ਫਿਰਦਾ।

    • @kakasingh1405
      @kakasingh1405 9 месяцев назад

      ਡੁਬਈ ਘਸਾਈ ਕ੍ਹਰਵਾ ਕੇ ਕਨੈਡਾ ਆਇਆ ਹੈ

    • @ASingh1699k
      @ASingh1699k 8 месяцев назад

      Too ma bhartia ta ni?

  • @amankiran9318
    @amankiran9318 9 месяцев назад +12

    ਅਸੀ ਸਾਫ ਦਿਲ ਪੰਜਾਬੀ ਹਾਂ ਜੋ ਕੋਈ ਮਰਜੀ ਕਹੇ ਸਾਡੇ ਦਿਲ ਦੀਆਂ ਭਾਵਨਾਵਾਂ ਨਹੀਂ ਲੁੱਕ ਸਕਦੀਆਂ 🙏😭

  • @gagandeep-yr5cy
    @gagandeep-yr5cy 9 месяцев назад +16

    Light purple pagg wale nu bilkul v Akal nhi gal krn di 😢 ehh orange pagg wale uncle ne keda Tere toh ticket de paise man lye aa jis tra ehh bol rhaga

  • @user-gurdeepsingh
    @user-gurdeepsingh 9 месяцев назад +4

    ਮਾਇਕ ਫੜ ਕੇ ਇਹ ਬੁਢਾ ਓਹਨੂੰ ਕਹਿ ਰਿਹਾ ਨਉ ਕੋ ਜਾ ਕੇ ਰੋਟੀਆਂ ਖਾ ,,, ਇਹਨੂੰ ਭਾਵੇਂ ਨਉ ਚਪੇੜਾ ਮਾਰਦੀ ਹੋਵੇ 🤗🤗

  • @amankiran9318
    @amankiran9318 9 месяцев назад +20

    ਸਾਫ ਦਿਲ ਵਾਲੇ ਦਿਲੋ ਤੇ ਸੱਚੀਆਂ ਗੱਲਾ ਕਰਨ ਵਾਲਿਆਂ ਨੂੰ ਦਿਲੋਂ ਸਤਿਕਾਰ ਆ ਜੀ 🙏ਪੰਜਾਬ ਤਾਂ ਪੰਜਾਬ ਈ ਆ 👍ਦੁਨੀਆਂ ਚ ਜਿਥੇ ਮਰਜੀ ਚਲੇ ਜਾਉ ਆਪਣੇ ਗੁਰੂਆਂ ਦੀ ਧਰਤੀ ਆਪਣੀ ਜਨਮ ਭੂਮੀ ਨੂੰ ਮਾੜਾ ਨਾ ਕਹੋ ❤❤

  • @jinderpoohla
    @jinderpoohla 9 месяцев назад +10

    ਮਾ ਬਾਪ ਪੁੱਤ ਕਨੇਡਾ ਭੇਜ ਕੇ ਪੰਜਾਬ ਵਿੱਚ ਕਹਿੰਦੇ ਆ ਵੀ ਪੰਜਾਬ ਕੁਝ ਨਹੀ ਸਾਡਾ ਪੁੱਤ ਨਸੇ ਆ ਤੋ ਬਚ ਗਿਆ ਮਾੜੀ ਸੰਗਤ ਤੋ ਬਚ ਗਿਆ ਬਹੁਤ ਲੋਕ ਇਹੀ ਕਹਿੰਦੇ ਆ ਪਰ ਇਹ ਵਹਿਮ ਆ ਜੀ ਕਨੇਡਾ ਅਮਰੀਕਾ ਤੋ ਨਸਾ ਸੁਰੂ ਹੋਈਆਂ ਸੀ ਤੇ ਇੱਥੇ ਜਿਹੜੇ ਨਸੇ ਨੇ ਉਹ ਤਾਂ ਪੰਜਾਬ ਦੇ ਲੋਕਾ ਨੂੰ ਨਾਮ ਵੀ ਨਹੀ ਪਤਾ

  • @sakinderboparai3046
    @sakinderboparai3046 9 месяцев назад +4

    ਪਿੰਕ।ਪੱਗ ਵਾਲੇ ਬੋਲਣ ਦੀ ਅਕਲ ਨਹੀ।ਨਵੇ ਬੰਦੇ ਦਾ ਦਿਲ ਨਹੀ ਲਗਦਾ । ਉਹ।ਜਾਵੇ ਭਾਵੇ ਨਾ ਜਾਵੇ।

  • @DaljeetSingh-lk7mz
    @DaljeetSingh-lk7mz 9 месяцев назад +7

    Mare vote orange pagg wale baba g nu , mare 12 saal hoge sachi g nahi lagda😊

    • @AvtarSingh-xd3xh
      @AvtarSingh-xd3xh 9 месяцев назад

      Fir kr ki rahe ho vapis jao jagah khali karo koi hor km kare

  • @ArvinderSingh1111
    @ArvinderSingh1111 9 месяцев назад +8

    ਮਾੜਾ ਤਾਂ ਕਿਹਾ ਨੀ ਬਾਬਾ ਅੇਵੇਂ ਕਹੀ ਜਾਂਦਾ

  • @omeshsharma66
    @omeshsharma66 9 месяцев назад +1

    The fact is that 3rd Generation will not be sikh or Sanatan unless new immigrants are coming , 😮

  • @ieltsbaba8400
    @ieltsbaba8400 9 месяцев назад +2

    orange turnban wale uncle ji bahut wadia subah da aa. gulabi pagg wala evi toki janada.

  • @jinderpoohla
    @jinderpoohla 9 месяцев назад +9

    ਦੇਖ ਲਿਉ ਬਾਈ ਦੋ ਸਾਲਾਂ ਵਿੱਚ ਟਰੌਡੋ ਨੇ ਕਨੇਡਾ ਵਾਲੇਆਂ ਦੀ ਚੀਕ ਕੱਢਵਾ ਦੇਣਗੇ 🤟

    • @MrBariana
      @MrBariana 9 месяцев назад +1

      Chahidea v sale bhed magar bhed laggi a

  • @jagpalsingh1847
    @jagpalsingh1847 9 месяцев назад +3

    ਆ ਬਾਬੇ ਨੂੰ ਪੁੱਛੋ ਨਾ ਤੇਰਾ ਕੀ ਢਿੱਡ ਦੁੱਖ ਦਾ ਓ ਆਪਣੇ ਦਿਲ ਦਾ ਹਾਲ ਬਿਆਨ ਕਰ ਰਹੇ ਨੇ ਮੈ ਵੀ ਬਾਹਰ ਆ ਨਾਲ਼ੇ ਕੰਮ ਕਰਦਾ ਮੇਰਾ ਨੀ ਜੀਅ ਲੱਗਦਾ ਏ ਸੱਚ ਆ ਆਪਣੇ ਪੰਜਾਬ ਵਰਗਾ ਕੋਈ ਦੇਸ਼ ਨੀ ਹੈਗਾ

  • @ajmerdhillon3013
    @ajmerdhillon3013 9 месяцев назад +9

    ਜੇ ਪਿਨਸ਼ਨ ਬੰਦ ਹੋ ਜਾਵੇ ਤਾਂ ਬਹੁਤ ਭੱਜ ਜਾਣਗੇ।

  • @jinderpoohla
    @jinderpoohla 9 месяцев назад +3

    ਕਨੇਡਾ ਵਿੱਚ ਜੋ ਵੀਰ ਪੱਕੇ ਨੇ ਉਹ ਕਨੇਡਾ ਦੀ ਨਾਗਰਿਕਤਾ ਲੈ ਕੇ ਕਨੇਡਾ ਵਿੱਚ ਖੁਸ ਰਹਿਣ ਤੇ ਹਾ ਜੀ ਜਮੀਨ ਵੇਚ ਕੇ ਪੰਜਾਬ ਤੇ ਘਰ ਵੀ ਪੰਜਾਬ ਦੇ ਵੇਚ ਦਿਉ ਤੇ ਆਪਣੀਆਂ ਕਿਸ਼ਤਾਂ ਹੀ ਲਾਹ ਦਿਉ ਲੱਕੜ ਦੇ ਬਕਸਿਆਂ ਦੀਆਂ ਕਿਸ਼ਤਾਂ ਲਾਹ ਕੇ ਵਧੀਆ ਜਿੰਦਗੀ ਜਿਉਣ ਦੀ ਕੋਸ਼ਿਸ਼ ਕਰੋ ਬਾਈ ਪੰਜਾਬ ਵਿਚ ਤਾ ਤੁਹਾਨੂੰ ਪਤਾ ਹੁਣ ਤੁਹਾਡੇ ਮੁਤਾਬਿਕ ਕੁਝ ਨਹੀ ਤੁਹਾਡੇ ਲਈ ਵੀਰ

  • @Jagjit.Singh21
    @Jagjit.Singh21 9 месяцев назад +3

    ਜਿੱਥੇ ਬੰਦਾ ਜੰਮਿਆ ਪਲਿਆ ਹੋਵੇ ਓਹ ਜਗ੍ਹਾ ਤੋਂ ਕੋਈ ਟੁੱਟ ਨਹੀਂ ਸਕਦਾ,, ਤੇ ਜਿਨ੍ਹਾਂ ਨੂੰ ਓਹ ਜਗ੍ਹਾ ਨਾਲ਼ ਖਿੱਚ ਨਹੀਂ ਸਮਝੋ ਓਹ ਕਿਸੇ ਦਾ ਸਕਾ ਨੀ l ਬਾਕੀ ਨਾਲ ਵਾਲਾ ਅੰਕਲ ਬਿਨਾ ਗੱਲੋਂ ਕਲਪਿਆ ਪਿਆ 😂

  • @balrajdeepsingh615
    @balrajdeepsingh615 9 месяцев назад +9

    ਕਨੇਡਾ ਮਾੜੀ ਨਹੀ ਕੁਛ ਲੋਕ ਮਾੜੇ ਨੇ ਪਰ ਉਸ ਭਾਊ ਨੇ ਸਹੀ ਕਿਹਾ ਦਿਲ ਨਹੀ ਲਗਦਾ ਸਾਡੇ ਕੁਛ ਲੋਕ ਇਹੋ ਜਿਹੇ ਬਜ਼ੁਰਗ ਇਥੇ ਲਾਲਚ ਨੂੰ ਬੈਠੇ ਨੇ ਇਹਨਾ ਆਵਦੀ ਉਮਰ ਨਹੀ ਵੇਖਣੀ ਕੰਮ ਨੂੰ ਟੁਟ ਟੁਟ ਮਰਦੇ ਨੇ ਕ ਈਆ ਦਾ ਘਰ ਸਰਦਾ ਅਰਾਮ ਨਾਲ ਵਾਪਸ ਜਾਓ ਇਸ ਨੂੰ ਚਾਰ ਪੈਸੇ ਬਣਦੇ ਬਾਪੂ ਜੀ ਨੂੰ ਹੁਸਨ ਆ ਜੋ ਆਪਣਾ ਦੇਸ ਕੋਈ ਨਹੀ ਮਵੀ ਅਸਟ੍ਰੇਲੀਆ ਆਇਆ ਮੈਂ ਵੀ ਵਾਪਸ ਚਲੇ ਜਾਣਾ ਜਿਸ ਕਿਸੇ ਦਾ ਪਿਛੇ ਕੰਮ ਆ ਉਹਨੂੰ ਵਾਪਸ ਜਾਣਾ ਚਾਹੀਦਾ ਮੈਂ ਇਥੇ ਵੇਖਿਆ ਪਤਾ ਜਿਨੇ ਚਿਰ ਨੂੰ ਪੈਨਸ਼ਨ ਲਗਦੀ ਅਸੀ ਮਰ ਜਾਣਾ ਪਰ ਲਾਲਚ ਨੂੰ ਬੈਠੇ ਨੰਬੇ ਸਾਲ ਦੀ ਉਮਰ ਪੀਆਰ ਸ਼ੁਰੂ ਕੀਤੀ ਤੁਸੀ ਦੱਸੋ ਕਿ ਪੈਨਸ਼ਨ ਲਗਦੀ ਆ

    • @PreetSingh-mj6vw
      @PreetSingh-mj6vw 9 месяцев назад

      Bro main v mudya c Australia ton

    • @AvtarSingh-xd3xh
      @AvtarSingh-xd3xh 9 месяцев назад

      Lain ki jande ho ghumo firo te vapis aa jao kis ne kiha si PR lai

  • @jinderpoohla
    @jinderpoohla 9 месяцев назад +17

    ਭਕਾਈ ਜਿਹੜੀ ਮਰਜੀ ਕਰੀ ਜਾ ਬਾਬਾ ਪੰਜਾਬ ਸਵਰਗ ਆ ਤੇ ਪੰਜਾਬ ਵਿਚੋਂ ਉਹ ਬੰਦੇ ਨੂੰ ਕਿਸਮਤ ਕਨੇਡਾ ਲੈ ਕੇ ਜਾਦੀ ਆ ਜਿਸਦੇ ਕਰਮ ਮਾੜੇ ਹੋਣ

    • @The_solo_man_.....225
      @The_solo_man_.....225 9 месяцев назад +1

      Sach keha bai g

    • @PreetSingh-mj6vw
      @PreetSingh-mj6vw 9 месяцев назад +1

      Machine ban jo te kishtan bhari jao bus ahi kamm aa uthe

    • @jinderpoohla
      @jinderpoohla 9 месяцев назад

      ਪੰਜਾਬ ਦੀ ਜਿੰਦਗੀ ਵਿੱਚ ਇੱਕ ਸਕੂਨ ਆ ਜੋ ਕਨੇਡਾ ਦੀ ਜਿੰਦਗੀ ਵਿੱਚ ਕਦੇ ਨਹੀ ਮਿਲ ਸਕਦਾ ਸਹਿਮਤ ਹੋਵੋ ਬਾਈ ਤਾ ਜਰੂਰ ਦੱਸੋ

    • @PreetSingh-mj6vw
      @PreetSingh-mj6vw 9 месяцев назад +2

      @@jinderpoohla sahi aa bai main v dekhi a bahr di life nark aa

    • @jinderpoohla
      @jinderpoohla 9 месяцев назад +1

      ਪੰਜਾਬ ਪੰਜਾਬੀ ਤੇ ਮਾਤਾ ਪਿਤਾ ਤੇ ਜਮੀਨ ਜਿਹੜੇ ਲੋਕ ਅੱਜ ਇਹ ਸਭ ਨੂੰ ਸਮਝਦੇ ਆ ਕਦੇ ਪੰਜਾਬ ਨਹੀ ਛੱਡਕੇ ਜਾਣਗੇ🙏

  • @user-gurdeepsingh
    @user-gurdeepsingh 9 месяцев назад +2

    ਕੈਨੇਡਾ ਨੁੰ ਮਾੜਾ ਤੇ ਉਸ ਬੰਦੇ ਨੇ ਬਿੱਲ ਕੁਲ ਨਹੀ ਕਿਆ ਪਰ ਆਹ ਜਿਹੜਾ ਦਾਹੜੀ ਕਟੇ ਵਾਲਾ ਬੁਢਾ ਆਪਣੀਆਂ ਚਵਲਾਂ ਮਾਰੀ ਜਾਦਾਂ ਇਹੋ ਜੇ ਨੁੰ ਮੁੰਡਿਆਂ ਘਰੋਂ ਕੱਢਿਆ ਹੋਂਦਾ

  • @kswahla3860
    @kswahla3860 9 месяцев назад +7

    ਪਿੰਕ ਪਗੜੀ ਵਾਲਾ ਬਾਪੂ. ਜ਼ਿਆਦਾ ਮੁਸਟਾਂਡਾ...

    • @talwindersingh8929
      @talwindersingh8929 9 месяцев назад +2

      ਐਵੇ ਹੀ ਟਰੂਡੋ ਦਾ ਜਵਾਈ ਬਣਿਆ ਫਿਰਦਾ

    • @Nippy1313
      @Nippy1313 9 месяцев назад +1

      @@talwindersingh8929 😂😂😂

  • @jinderpoohla
    @jinderpoohla 9 месяцев назад +3

    ਸੈਕਸ ਐਜੂਕੇਸ਼ਨ ਦੇ ਰਹੇ ਆ ਕਨੇਡਾ ਵਾਲੇ 😂😂 ਪੰਜਾਬੀਆਂ ਨੂੰ ਇਸ ਚੀਜ ਦੀ ਪੜਾਈ ਵਿਚ ਲੋੜ ਨਹੀ

  • @jinderpoohla
    @jinderpoohla 9 месяцев назад +2

    ਹਰ ਚੀਜ ਦੀ ਇੱਕ ਕੀਮਤ ਆ ਜੋ ਕਨੇਡਾ ਜਾ ਕੇ ਇਹ ਸੋਚਦੇ ਵੀ ਇੱਥੇ ਆਪਾ ਕਰਨਾ ਆਪਾਂ ਖਾਣਾ ਕਿਸੇ ਦੀ ਦਖਲ ਨਹੀ ਇੱਥੇ ਇਸ ਅਜਾਦੀ ਦੀ ਕੀਮਤ ਖੋਤੇਆਂ ਵਾਗੂੰ ਕੰਮ ਕਰਵਾ ਕੇ ਪੁਰੀ ਕਰਦੇ ਆ ਗੋਰੇ ਸ਼ਿਫਟਾਂ ਦੱਬ ਕੇ ਜਦੋਂ ਲੱਗਦੀਆਂ ਉਦੋਂ ਯਾਦ ਆਉਂਦੀ ਆ ਉਸ ਗੀਤ ਦੀ ਨਾ ਪਿੰਡ ਦਿਲ ਚੋ ਨਿਕਲ ਦਾ ਚਹੇ ਪਿੰਡ ਚੋ ਨਿਕਲੇਆਂ ਮੈਂ ਫਿਰ ਯਾਦ ਆਉਦੀ ਆ ਮਾਤਾ ਦੇ ਹੱਥ ਦੀ ਰੋਟੀਆਂ ਦੀ ਤੇ ਬਾਪੂ ਦੀਆਂ ਆਖੀਆਂ ਗੱਲਾਂ ਦਿਮਾਗ ਵਿੱਚ ਘੁੰਮਦੀਆਂ ਵੀ ਪੁੱਤ ਕੰਮ ਕਰਲਾ ਪੰਜਾਬ ਕਿਸੇ ਚੀਜ ਦੀ ਘਾਟ ਨਹੀ ਅਸਲ ਪੰਜਾਬ ਦੀ ਕੀਮਤ ਫਿਰ ਪਤਾ ਲੱਗਦੀ ਆ ਇਹ ਵਿਆਹ ਦੀ ਤਰ੍ਹਾਂ ਸਮਝ ਲਉ ਵੀ ਜਿਹੜੇ ਦਾ ਨਹੀ ਹੁੰਦਾ ਉਹਨੂੰ ਵਿਆਹ ਕਰਵਾਉਣ ਦਾ ਚਾਅ ਬਹੁਤ ਹੁੰਦਾ ਤੇ ਜਿਹਦਾ ਹੋ ਜਾਦਾ ਉਹਨੂੰ ਪਤਾ ਲੱਗ ਜਾਦਾ ਵੀ ਕਿੰਨਾ ਕੁ ਵਧੀਆਂ ਇਸ ਤਰ੍ਹਾਂ ਕਨੇਡਾ ਜਿਹੜੇ ਵਿਚਾਰੇ ਗਏ ਆ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਕਨੇਡਾ ਕੀ ਚੀਜ ਆ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਕਨੇਡਾ ਵੀ ਚੰਦ ਹੀ ਲੱਗਦਾ ਵੀ ਵਾਲਾ ਵਧੀਆ ਹੋਣਾ 😂 ਪਰ ਹੈ ਡੱਕਾ ਨੀ

  • @arshdeep04
    @arshdeep04 9 месяцев назад +1

    Canada bilkul vdia par aapne aap nu punjab nalo torna tabahi ena lokan di bass

  • @saabG4040
    @saabG4040 9 месяцев назад +6

    ❤ ਪੰਜਾਬ ❤

  • @user-gurdeepsingh
    @user-gurdeepsingh 9 месяцев назад +3

    ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਦਿਲ ਪੰਜਾਬ ਚ ਹੀ ਲੱਗਦਾ ਬਾਹਰ ਤੇ ਇਕ ਪੈਸਾ ਏ ਬੱਸ ਮਾੜਾ ਕੌਈ ਨਹੀ ਦੇਸ ਹੋਂਦਾ ਸਰਕਾਰਾਂ ਮਾੜੀਆ ਹੋਂਦੀਆਂ

  • @Bikram-jit64
    @Bikram-jit64 9 месяцев назад +3

    Punjab howe, parivaar kol howe, hor ki chahida

  • @MajheAalle
    @MajheAalle 9 месяцев назад

    Bapu sach bolda Canada bare sach sunna okha hunda am proud punjab ❤️🙌

  • @MandeepSingh-fw5ir
    @MandeepSingh-fw5ir 9 месяцев назад +8

    Tuc nai Jana na Jo Punjab nu mada tuc kuy keh rahe a

  • @kakasingh1405
    @kakasingh1405 9 месяцев назад +1

    ਸਰਦਾਰ ਸਿੰਘ ਜਮੀਨਾ ਵਾਲੇ ਸੀ,,,,, ੲਿੱਥੇ ਲੇਬਰ ਕਰਨ ਆ ਗਏ ਹਨ 😂 ਖੁਸ ਹਾ

  • @sainiamarjeet
    @sainiamarjeet 9 месяцев назад +2

    ek medical emergency aye neahi te bapu nu pata chal jayoga canada ke asliyat

  • @NsButtar-z3w
    @NsButtar-z3w 9 месяцев назад +1

    ਟੱਟੇ ਫੜਦੇ ਆ ਏਥੇ ਸਟੂਂਡੈਟਾ ਦਾ ਵੀ ਕੰਮ ਬੰਦ ਕੀਤਾ ਤੁਸੀ

  • @vikasKumar-to9uy
    @vikasKumar-to9uy 9 месяцев назад +1

    Ana Avo nhi ana na Avo pension mildi ida kida ajo ga punjab vich 😂

  • @user-gurdeepsingh
    @user-gurdeepsingh 9 месяцев назад +1

    ਦਾਹੜੀ ਕਟੇ ਵਾਲੇ ਮਾਸਾ ਵੀ ਸ਼ਰਮ ਨਹੀ ਆ ਰਹੀ ਗੱਲ ਕਰਦੇ ਨੂੰ

  • @darshdeepsingh6259
    @darshdeepsingh6259 9 месяцев назад +3

    Pink pagg walle uncle bahut rude & disrespectful hai …..Ehh bss Pension krke hankarre hun

  • @amarjeetkaur8113
    @amarjeetkaur8113 9 месяцев назад +2

    Orange dastar Vala veerji bhot changa bolda na

  • @bachittersingh9653
    @bachittersingh9653 9 месяцев назад

    Well done appriciate yellow pagri valey sardar ji

  • @bahadersingh5583
    @bahadersingh5583 9 месяцев назад +2

    ਗੁਲਾਬੀ ਪੱਗ ਵਾਲਾ ਫੁਕਰਾ

  • @MajheAalle
    @MajheAalle 9 месяцев назад +1

    Tera Canada kithe Rees Karu sade Punjab de 🙏

  • @6zrtzt
    @6zrtzt 9 месяцев назад +1

    Bekar system canada da

  • @sbhullarsidhu8996
    @sbhullarsidhu8996 9 месяцев назад +1

    Lagda pink pag wala India vichਮਾਹਤੜ ਭਾਈ ਹੋਣਾ jinu Canada changa lagda

  • @preetlyons8018
    @preetlyons8018 9 месяцев назад +1

    The pink turban baba jee so fast to give answers, if person doesn't like to stay here, then nobody can force anyone.

  • @harshtiwana8195
    @harshtiwana8195 9 месяцев назад +2

    Depressed country aa jina mrji km krlo kuch krlo kuch ni hehga bnda apdi life ethe katt da jeonda ni orange pagg wale baba d gallan jma shi ne insteadof pink pagg ethe lok bs ik duje nu dekh dekh rhi jnde aa sari umar km kri jna last te bimar wla leni mud k jina kmaya ohde te lg jna ki aa ethe kud de jwak muhre boln lg jnde aa ohna nu school sikya e eh jnda v jo dil aunda oh kro .. ik din punjabi nu smaj aa jni aa bnda ethe tensions ch e rehnda hmesha kde koi tension kde koi eh ni mukniya ethe hrek bnda dsda b jdo india airport te uthar jnda sariyan tensions gaib ho jndia ne.. love punjab❤️

  • @avtarsinghsandhu9338
    @avtarsinghsandhu9338 4 месяца назад

    ਦੋਵੇ ਤਸਵੀਰਾਂ ਵਿਚ ਬਹੁਤ ਫਰਕ ਆ, ਇਕ ਤਸਵੀਰ ਮਾਲਵੇ ਦੀ ਲੱਗਦੀ ਏ, ਇਕ ਤਸਵੀਰ ਮਾਝੇ ਦੀ ਲੱਗਦੀ ਏ, ਮਾਝੇ ਦੇ ਬੱਚਿਆ ਦੇ ਬੁਜਰਗਾਂ ਵਾਸਤੇ ਰਹਿਣਾ ਬਹੁਤ ਮੁਸ਼ਕਿਲ ਹੈ ਜੀ, ਦੁਆਬੇ, ਅਤੇ ਮਾਲਵੇ ਦੇ ਬੁਜਰਗ ਰਹਿ ਸਕਦੇ ਹਨ ਕਨੇਡਾ ਵਿੱਚ,,,ਹੋਰ ਹਾਲਾਤ ਕਨੇਡਾ ਦੇ ਵਧੀਆ ਨਹੀ ਹਨ,,

  • @Lakhi-c6x
    @Lakhi-c6x 5 месяцев назад

    ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜਿਹਨਾਂ ਨੂੰ ਪੰਜਾਬ ਕੁਸ਼ ਨੀ ਲੱਗਦਾ ਉਹਨਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਕਰਦੇ ਨੇ ਦਿਹੜੀਆ ਕਰਦੇ ਨੇ

  • @Lakhi-c6x
    @Lakhi-c6x 5 месяцев назад

    ਏਂ ਬੁੜ੍ਹਾ ਬਾਹਲ਼ਾ ਬੋਲਦਾ ਏਨਾ ਨੂੰ ਲੱਖਣ ਚਾਹੀਦੀ ਕਿ ਪੰਜਾਬ ਨੇ ਸਾਰਾ ਕੁਝ ਦਿਤਾ ਪਰ ਨੇ ਅੰਗਰੇਜ਼ਾਂ ਦੀਆਂ ਦਿਹਾੜੀਆਂ ਕਰਨੀਆਂ ਨੇ

  • @jagsirsingh7200
    @jagsirsingh7200 9 месяцев назад +1

    Baba ji tusi purane rahnde ho Punjab tau Sara kush vechta hun tuhunu pension mildi hai

  • @jagdeepsingh3590
    @jagdeepsingh3590 9 месяцев назад +2

    Jehna da gurua naal pyaar hunda ohna da Apni dharti naal vi pyaar hunda ,,, Baki eh aanka vala buda ehna nu BS apna sukh disda, ehna nu Apne dharti naal koi pyaar nhi aa lalchi log,,

  • @avneetbrar5913
    @avneetbrar5913 9 месяцев назад

    Orange pagg wala bapu ਚੜਦੀਕਲਾ ਵਾਲਾ

  • @ravinderginotra
    @ravinderginotra 8 месяцев назад

    more "Punjabi's" need to imported by Mr. Trudeau asap

  • @kinderjeetkaur7486
    @kinderjeetkaur7486 9 месяцев назад +2

    Eh gal sachi a ehna mulka de purane lok ohi choria daketia te ne......goili bari gangster ethe vi ne kale punjab ch ni

  • @grewaljarnail8810
    @grewaljarnail8810 8 месяцев назад

    Ohi Gallan vaar vaar
    Mooh chakl ke camera le ke tur pende ne...
    Eh Gallan bout puraniya ho chukiya ne..........

  • @anant5854
    @anant5854 9 месяцев назад +1

    Keep it up Amrit . The journey of 1000 miles starts with a first step , Best wishes for your Channel .

  • @Mr--Boost
    @Mr--Boost 8 месяцев назад

    ਨਾਲ ਆਲਾ ਬਾਬਾ ਪਾਰਕ ਚ ਗੋਰੀਆਂ ਛੇੜਦਾ , ਇਹਦਾ ਦਿਲ ਤਾਂ ਲੱਗਦਾ 🫵🏼🫵🏼🫵🏼 ਲੁੱਚਦੀਲ ਕੋਬਰਾ😂😂😂😂

  • @Bikram-jit64
    @Bikram-jit64 9 месяцев назад +2

    Punjab❤️

  • @manveersingh5923
    @manveersingh5923 9 месяцев назад

    ਪਿੰਕ ਪੱਗ ਵਾਲੇ ਅੰਕਲ ਦੇ ਬਚਿਆ ਨੂੰ ਮਿਲ ਕੇ ਦੇਖੋ ਪਤਾ ਲੱਗ ਜਾਓ ਕਿ ਗਵਾਏ ਆ ਇਸਦੇ ਘਰ ਜਾਕੇ ਦੇਖੋ ਅਸਲੀ . ਅਗਰ ਅੰਕਲ ਦਾ ਜੀ ਕਰੜਾ ਪੰਜਾਬ ਆਉਣ ਦਾ ਤਾ ਕੀ ਗਲਤ ਕਹਿਤਾ

  • @sidhu2.0yt97
    @sidhu2.0yt97 9 месяцев назад

    Eh bajurgan nu tan Sun ke injh lagda jive Punjab ch Halla pyia hove, Baba ji lakh pardesi hoiya par aapna mulk ni bhandi da,menu tan Punjab ch kujh ghata ni dikhda,bas Sara din peesa peesa je na kriya

  • @Manurandhawa007
    @Manurandhawa007 9 месяцев назад +1

    Pink turban wale uncle di kise hadh tak gal sahi ae but ohh kuch zyada e outspoken ne te jo gal orange turban wale uncle ne kahi v nai ohda blame v lagayi ja rahe ne orange turban uncle is very humble by nature but pink turban uncle is very arrogant.

  • @adrees4426
    @adrees4426 9 месяцев назад

    ਅਰਬ ਦੇਸ਼ਾਂ ਵਾਲੇ ਨੀ ਮਾਰ ਖਾਦੇ', ਜਿਥੇ ਮਰਜ਼ੀ ਚਲੇ ਜਾਨ

  • @KaramvirSingh-st3ux
    @KaramvirSingh-st3ux 9 месяцев назад +1

    ਬਾਬਾ ਜੀ ਤੁਸੀਂ dabi ਤੇ ਕਨੇਡਾ ਰਿਹਾ ਪੰਜਾਬ ਦਾ ਪਿਆਰ ਨੀ ਦਿਖਾ ਹੋਣ ਪੰਜਾਬ ਸਵਰਗ ਹੈ ਮੈਂ ਵੀ ਕੈਨੇਡਾ ਚ ਆ ਐੱਸ ਬਾਬਾ ਨੂੰ ਤਾਂ ਪੰਜਾਬ ਦਾ ਪਤਾ ਹੀ ਨਹੀਂ ਪੁੱਤਰ ਤੁਸੀਂ ਤਾਂ ਸਮਝ ਦੇ ਹੋ

  • @MajheAalle
    @MajheAalle 9 месяцев назад +1

    Jithe marji chaljo labnii nhi moj punjab wargi babe am proud punjab ❤️🙌

  • @Maninder_Singh1313
    @Maninder_Singh1313 9 месяцев назад

    Pink ਵਾਲਾ ਸਮਝਦਾਰ ਨਹੀਂ ਲਗਦਾ ਗੱਲ ਨੂੰ ਹੋਰੇ ਪਾਸੇ ਲੈ ਕੇ ਜਾਂਦਾ

  • @anmolsohal3544
    @anmolsohal3544 9 месяцев назад

    Orange turban uncle is right and respectful another uncle just argue on stupid topics and describing fake benefits of canada

  • @chahalkumar9696
    @chahalkumar9696 9 месяцев назад

    Pansana karke vi bhedhe a. Sons Budapest roils pia

  • @kaurmanvir9936
    @kaurmanvir9936 9 месяцев назад +2

    Apne punjab vargi gl nhi kite v

  • @BrownSaini-y6u
    @BrownSaini-y6u 9 месяцев назад +1

    Punjab up Bihar ban Gaya beda garak kar dita Punjab da punjabi loka ne 2 ‘2 hajar rupe lay motar to bedroom tak up Bihari baad laye Punjab de loka ne gunda gardi pag nu hath izaat nu hath pa rahe aa makan kam jameen kothi Sade loka ne ena nu sab kush de dit shram karo Punjab de loko na Canda joge rehna na Punjab joge sari zindgi Punjab di roti khaa ke hun Canda vadiya lag da tuhanu up Bihari loka ne tuhada kush ni rehan dena Murakh loko

  • @varinderkaurverynicebothof1737
    @varinderkaurverynicebothof1737 9 месяцев назад +3

    Mithiya jaila 😂🇬🇧

  • @GurmeetKaur-ld8vt
    @GurmeetKaur-ld8vt 8 месяцев назад +1

    ਪੰਜਾਬ ਨਾਲੋ 20 ਗੁਣਾ ਨੱਸ਼ਾ ਵੱਧ ਹੈ ਪਰ ਬਦਨਾਮ ਪੰਜਾਬ ਨੂੰ ਕੀਤਾ ਹੈ

  • @PargatSingh-001
    @PargatSingh-001 9 месяцев назад

    192 countries gae punjabi koi vaps ni gea even in Saudi or Korea. Oh kitthe hun pind murde jihna de pind puchhdi

  • @akhtiarsingh4554
    @akhtiarsingh4554 3 месяца назад

    Punjab dirty ho gia. Eh sukh leh rhe. Punjab bakvas ho gia

  • @Jagtarsingh-rx6gk
    @Jagtarsingh-rx6gk 9 месяцев назад

    Sare Wapas Onge

  • @sikandersingh3145
    @sikandersingh3145 8 месяцев назад

    One advice to parents going to their children abroad: stay for a month or two and then come back.

  • @Brarlove855
    @Brarlove855 8 месяцев назад +1

    canada te America vich kheda nasha te gangester hani, freedom de naa de jwak v automatic chaki firde aa

  • @amrikatwal2841
    @amrikatwal2841 8 месяцев назад

    Baba jee go back you choose to come and now you can choose to go very simple

  • @avneetbrar5913
    @avneetbrar5913 9 месяцев назад

    Pink pagg rude ਬੁੱਢਾ ਆ ਘਰੇ ਕੋਈ ਬੋਲਣ ਨੀ ਦਿੰਦਾ ਹੋਣਾ ਏਥੇ ਕੈਨੇਡਾ ਦੇ rule ਦਸਦਾ

  • @Khalsa-kf3wt
    @Khalsa-kf3wt 9 месяцев назад +1

    ਹੁਣ ਇਹ ਬਾਈ ਵੀ ਆ ਗਿਆ ਉਸੇ ਗੱਲ ਤੇ ਹੁਣ ਕਹਿੰਦਾ ਪਹਿਲਾਂ ਸਾਡਾ ਵੀ ਨੀ ਸੀ ਲੱਗਦਾ ਦਿਲ ਫੇਰ ਉਦੋਂ ਮੁੜ ਕਿਊ ਨਹੀ ਗਏ

  • @hardeepgrewal3214
    @hardeepgrewal3214 8 месяцев назад

    Most these seniors are very stubborn and also there is fukrapan in them

  • @manpreetkaur7733
    @manpreetkaur7733 9 месяцев назад +1

    Aa dekh lao Canada bhagat sari umer Punjab da kah k Canada de gun gai janda baba gulabi pagg wah ji wah kina rukha banda

  • @vikasKumar-to9uy
    @vikasKumar-to9uy 9 месяцев назад

    Canada vich 10 bardata hogya o bhi tha gangster na hi kiti baba ji Canada vali galt nu gol mol kar rha ho punjab vich apa bohat khush ha TUC punjab nu mada na kho