ਮੀਡੀਆ ਸਾਹਮਣੇ ਆਏ Dismissed SHO Navdeep Singh, ਬਿਕਰਮ ਮਜੀਠੀਆ ਨੂੰ ਕਰਤਾ Challenge,

Поделиться
HTML-код
  • Опубликовано: 1 июл 2024
  • ਮੀਡੀਆ ਸਾਹਮਣੇ ਆਏ Dismissed SHO Navdeep Singh, ਬਿਕਰਮ ਮਜੀਠੀਆ ਨੂੰ ਕਰਤਾ Challenge, ਜਾਣੋ ਕੀ ਹੈ ਪੂਰਾ ਮਾਮਲਾ
    #latestnews #punjabinews #punjabi #LatestUpdate #Punjab #Punjabi #UpdateOfficialਮੀਡੀਆ ਸਾਹਮਣੇ ਆਏ Dismissed SHO Navdeep Singh, ਬਿਕਰਮ ਮਜੀਠੀਆ ਨੂੰ ਕਰਤਾ Challenge, ਜਾਣੋ ਕੀ ਹੈ ਪੂਰਾ ਮਾਮਲਾ
    #latestnews #punjabinews #punjabi #LatestUpdate #Punjab #Punjabi #Update website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 148

  • @KartarSingh-es8mo
    @KartarSingh-es8mo Месяц назад +50

    ਸਕਲ ਤੋ ਹੀ ਰਿਸ਼ਵਤਖੋਰ ਲਗਦਾ ਸਕਲ ਦੇਖੋ ਇਸ ਦੀ ਘਟੀਆ ਇਨਸਾਨ

  • @KartarSingh-es8mo
    @KartarSingh-es8mo Месяц назад +55

    ਦੋ ਘਰ ਉਜਾੜ ਦਿੱਤੇ ਸ਼ਰਮ ਨੀ ਆਉਦੀ ਘਟੀਆ ਇਨਸਾਨ ਨੂੰ

  • @balbirgill9961
    @balbirgill9961 Месяц назад +43

    SHO ਨਹੀਂ ਸਗੋਂ ਰੱਬ ਸਮਝਣ ਲੱਗ ਪੈਂਦੇ ਆ ਕੁਰਸੀ ਤੇ ਕਈ ਲੋਕ।

    • @cpgill1988
      @cpgill1988 Месяц назад

      sahi Gall. Goindwal v ayea c. Hankati banda eh bahut.Sports quota ch mili ehnu.

  • @satpalsingh8770
    @satpalsingh8770 Месяц назад +42

    ਸਬਜੀ ਰੇਹੜੀ ਲਾਹ ਹੁਣ ਪੁਲਸ ਭੁਲ ਜਾ ਹੁਣ

    • @pindawale-bi5vi
      @pindawale-bi5vi Месяц назад +4

      Eh esnu ohi sja mil rhi, rehdi nu tudd marn di, or 2 ghar ujarn de..

  • @sukhbatth9089
    @sukhbatth9089 Месяц назад +40

    ਇਹ ਸਾਰਾ ਜਲਾਦ ਆ ਜਲਾਦ

  • @Harjindersingh-mj9lj
    @Harjindersingh-mj9lj Месяц назад +25

    ਪੁਲਸ ਨੇ ਹਮੇਸ਼ਾਂ ਹੀ ਲੋਕਾ ਧੱਕਾ ਕੀਤਾ

  • @user-pw4yb3oh4s
    @user-pw4yb3oh4s Месяц назад +32

    ਇਹ ਐਸ ਐਚ ਓ ਬਹੁਤ ਹੀ ਹਨਕਾਰੀ ਬੰਦਾ

  • @gurdeepsinghgrewal5329
    @gurdeepsinghgrewal5329 Месяц назад +31

    ਇਹਨੂੰ ਬਖਸਨਾ ਨੀ ਚਾਹੀਦਾ

  • @gurdeepsinghgrewal5329
    @gurdeepsinghgrewal5329 Месяц назад +26

    ਫਿਕਟ ਸਾਰੀ ਦੁਨੀਆਂ ਨੂੰ ਪਤਾ ਦੋ ਘਰ ਉਜਾੜ ਕੇ ਕਨੂੰਨ ਸਖਾਉਦਾ

  • @gurjindersingh7202
    @gurjindersingh7202 Месяц назад +28

    ਹੰਕਾਰੀ

  • @sukhbatth9089
    @sukhbatth9089 Месяц назад +23

    ਜਲਾਦ

  • @karanjatt9986
    @karanjatt9986 Месяц назад +18

    CM ਭਗਵੰਤ ਸਿੰਘ ਮਾਨ ਜੀ ਨੂੰ ਚਾਹੀਦਾ ਹੈ ਕਿ ਉਹ ਆਪ ਨਿੱਜੀ ਦਿਲਚਸਪੀ ਲੈ ਕੇ ਕੇਸ ਦੀ ਇਨਕੁਆਰੀ ਸੀ ਬੀ ਆਈ ਤੋਂ ਕਰਵਾਉਣ। ਤਾਂ ਜੋ ਪੰਜਾਬੀਆਂ ਨੂੰ ਸਚਾਈ ਪਤਾ ਲੱਗ ਸਕੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲ ਸਕੇ ਨਹੀਂ ਤਾਂ ਅਜਿਹੇ ਕੇਸ ਵਾਪਰਦੇ ਹੀ ਰਹਿਣਗੇ

  • @punjjaabdesh8659
    @punjjaabdesh8659 Месяц назад +17

    ਬੰਦਾ ਦੁਬਾਰਾ ਹੌਂਸਲੇ ਚ ਆ ਗਿਆ, ਹੋਗੀ ਸੈਟਿੰਗ।

  • @ਚੜਦੀਕਲਾ
    @ਚੜਦੀਕਲਾ Месяц назад +13

    ਬੁਚੜ ਇਸ ਬੁਚੜ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ

  • @gurpreetloham2628
    @gurpreetloham2628 Месяц назад +17

    ਰੱਬ ਦੇ ਘਰ ਦੇਰ ਐ ਪਰ ਅੰਧੇਰ ਨਹੀ ਐ

    • @shivanisharma5562
      @shivanisharma5562 Месяц назад +1

      ਆਪ ਨੇ ਸ਼ਹੀ ਕਿਹਾ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @YadwinderSingh-st6st
    @YadwinderSingh-st6st Месяц назад +10

    ਰੱਬ ਦੇ ਘਰ ਦੇਰ ਆ ਅੰਧੇਰ ਨਹੀਂ ਗ਼ਰੀਬਾਂ ਲਈ ਸਹੀ ਸੋਚ ਨਹੀਂ ਸੀ ਰੇਹੜੀ ਵਾਲੇ ਨਾਲ ਕੀ ਕੀਤਾ ਸੀ ਬਹੁਤ ਧੱਕਾ ਕਰਦਾ ਸੀ ਰੱਬ ਤੋ ਡਰੋ ਰੱਬ ਦੀ ਕਚਹਿਰੀ ਵਿੱਚ ਸਿਰਫ ਤੁਹਾਡੇ ਚੰਗੇ ਬੁਰੇ ਕਰਮ ਨਾਲ ਜਾਣਗੇ

  • @moneysharma4558
    @moneysharma4558 Месяц назад +8

    ਇਕ ਘਰ ਖ਼ਤਮ ਹੋ ਗਿਆ ਪਰਿਵਾਰ ਦਾ ਬੁਰਾ ਹਾਲ ਹੈ ਬੁਹਤ ਗ਼ਲਤ ਹੋਇਆ ਰੱਬ ਕਦੀ ਮੁਆਫ ਨਹੀਂ ਕਰੂਗਾ

  • @GurpreetSingh-df4se
    @GurpreetSingh-df4se Месяц назад +14

    Navdeep parmatma kdi maaf ni karega tanu

  • @sonasingh7271
    @sonasingh7271 Месяц назад +4

    ਫਗਵਾਵੜਾ ਰੋਲਾ ਵੀ ਗਲਤ ਸੀ ਜੇਹੜੀ ਰੇਹੜੀ ਵਾਲੇ ਨੂੰ ਲਤਾ ਮਾਰੀਆ ਸੀ

  • @user-gr3qe1hd1u
    @user-gr3qe1hd1u Месяц назад +10

    Pappia.tenu.saja.millu

  • @gurjindersingh7202
    @gurjindersingh7202 Месяц назад +12

    ਕੰਜਰ

  • @RanjitSingh-oq1lq
    @RanjitSingh-oq1lq Месяц назад +9

    Besshram..lucha

  • @gurwindersingh-qv4tu
    @gurwindersingh-qv4tu Месяц назад +13

    Ese ne 2 pra Marwan te

  • @SantokSingh-fj7lp
    @SantokSingh-fj7lp Месяц назад +11

    Dis. Mis. Kro. Ena. Nu. Jeal. Baju. Ji. 2.munda.khtam.kita

    • @cpgill1988
      @cpgill1988 Месяц назад

      Dismiss hi aa Ji eh.

  • @denmarkwale
    @denmarkwale Месяц назад +11

    Chwal aa gyi muhre

  • @sandeepmasih5143
    @sandeepmasih5143 Месяц назад +1

    Always be humble brother all be are brothers and sisters 🇺🇸🇺🇸🇺🇸🇺🇸🇺🇸🇺🇸🦁🦁🙏🙏

  • @bhinderpalsingh2714
    @bhinderpalsingh2714 Месяц назад +5

    Tu v garib nu lata marda c

  • @shivanisharma5562
    @shivanisharma5562 Месяц назад +4

    ਰਿਸ਼ਵਤ ਖੋਰੀ ਬੰਦ ਹੋਣੀ ਚਾਹੀਦੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @gsinghgsingh8393
    @gsinghgsingh8393 Месяц назад +4

    Papp

  • @jinduhappo7767
    @jinduhappo7767 Месяц назад +4

    Rong police man

  • @user-gr3qe1hd1u
    @user-gr3qe1hd1u Месяц назад +6

    Jado.koi
    Apda.marda.fher.pata.lagda

  • @rajivsharma9096
    @rajivsharma9096 Месяц назад +3

    ये मतलब नहीं अगर कोई पुलिस में है तो पुरा परिवार पुलिस में है

  • @kuldeepsabharwal4417
    @kuldeepsabharwal4417 Месяц назад +4

    ਇਹ ਵੀ ਸਾਲਾ ਹੰਕਾਰੀ ਬਹੁਤ ਆ

  • @sandeepmasih5143
    @sandeepmasih5143 Месяц назад +1

    Tusi Greev de lat marry see veer your paying for that’s insult don’t ever do that again may GOD bless you brother 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @tejindersingh2977
    @tejindersingh2977 Месяц назад +2

    Rabb ne tenu sza jaur dio wait kr

  • @graniteworld9116
    @graniteworld9116 Месяц назад +4

    Shakal dekho is banday de

  • @user-jz1mb9vs4q
    @user-jz1mb9vs4q Месяц назад +2

    Sho sahib ji police kinne ku ledy Di izat kardi lok sab jan de

  • @NirmalSingh-lt3pq
    @NirmalSingh-lt3pq Месяц назад +3

    99 police man dog

  • @heerasingh3992
    @heerasingh3992 Месяц назад

    Navdeep.Very.Good.Police.Officer

  • @HarjindersinghSidhu-j8k
    @HarjindersinghSidhu-j8k Месяц назад +3

    Sach kehda aa eh incovery police kol hi aa ehna kol nai police ta police di hi gal karo

  • @yadwinderpannu7709
    @yadwinderpannu7709 Месяц назад +2

    You killed two brothers

  • @michaeljackson6800
    @michaeljackson6800 Месяц назад

    ਨਵਦੀਪ ਸਿੰਘ, ਬੇਇਨਸਾਫ਼ੀ ਤੂਸੀ ਮੇਰੇ ਨਾਲ ਵੀ ਕੀਤੀ ਸੀ। ਜਦੋ ਤੁਸੀ ਡਿਵੀਜ਼ਨ ਨੰਬਰ 7 ਜਲੰਧਰ ਵਿਖੇ sho si।

  • @vinylRECORDS0522
    @vinylRECORDS0522 Месяц назад

    ਹੰਕਾਰੀ ਚਵਲ ਹੈ ਇਹ ਮਹਿਕਮੇ ਵਿੱਚੋਂ ਕੱਢਿਆ ਵੱਢਿਆ ਬੰਦਾ, ਇਹ ਆਪਣੇ ਆਪ ਨੂੰ ਰੱਬ ਸਮਝਦਾ ਸੀ।

  • @mohanaujlainfotainmentlive7422
    @mohanaujlainfotainmentlive7422 Месяц назад

    Navdeep Singh is gentall Personality and brave Police' officer he says right that media one side Projection

  • @gurjantsingh772
    @gurjantsingh772 Месяц назад +2

    Ih malang banda nu dismiss kar do

  • @KulwinderSingh-ok7wm
    @KulwinderSingh-ok7wm Месяц назад +1

    ਕਿਤੇ ਕਰਮ ਤੇਰੇ ਅਗੈ ਅਨਾ ਗੇ ਚਿੰਤਾ ਨਾ ਕਰ ਪੁਤਰਾ

  • @veerethekedar4283
    @veerethekedar4283 Месяц назад +2

    Hun dimag de garmi ke khinde aa

  • @DaljitSingh-kk9ud
    @DaljitSingh-kk9ud Месяц назад +2

    ਸਰਕਾਰੀ ਗੁਡਾ

  • @KuldeepSingh-cj6ce
    @KuldeepSingh-cj6ce Месяц назад +1

    There is limit to everything

  • @jagtarsinghaujla9489
    @jagtarsinghaujla9489 Месяц назад

    ਸਤਿ ਸ੍ਰੀ ਅਕਾਲ ਵੀਰ ਨਵਦੀਪ ਸਿੰਘ ਜੀ ਮਾਈ ਤੁਹਡੇ ਨਾਲ

  • @BalwinderSingh-tg1to
    @BalwinderSingh-tg1to Месяц назад +1

    ਇਹ ਬਹੁਤ ਘਟੀਆ ਐਸਐਚਓ ਹੈ ਇਸਨੇ ਆਪਣੀ ਵਰਦੀ ਦਾ ਬਹੁਤ ਨਜਾਇਜ ਫਾਇਦਾ ਚੁੱਕਿਆ ਹੈ

  • @user-ok9yu4pi2r
    @user-ok9yu4pi2r Месяц назад

    ਬਿਲਕੁਲ ਗੱਲ ਨਾ ਕਰੋ ਮਜੀਠੀਆ ਸਾਬ। ਇਸ ਤੇ ਹੋਰ ਸਖਤੀ ਕਰੋ।ਅਜੇ ਵੀ ਆਕੜ ਨਹੀਂ ਗਈ। ਤੂੰ ਉਨ੍ਹਾਂ ਨੂੰ ਡੀਫੇਮ ਕੀਤਾ ਤਾਂ ਹੀ ਉਨ੍ਹਾਂ ਨੇ ਖੁਦਕੁਸ਼ੀ ਕਰੀ ਸੀ।

  • @user-jz1mb9vs4q
    @user-jz1mb9vs4q Месяц назад +2

    Tu ghar kraab kita kisses nu ena majboor karna k onaa NE mout nu gal laya

  • @user-qy2ip3ov3s
    @user-qy2ip3ov3s Месяц назад +1

    Yeh.dismissed. theek..aaa

  • @user-uf2qh4vz6t
    @user-uf2qh4vz6t Месяц назад +1

    Tara warga Sho loka da gar ojara Ana police wala nu saja milni chida ha

  • @BaljinderSingh-lq7lt
    @BaljinderSingh-lq7lt Месяц назад +1

    Vekh liya sabzi nu latt maar ke...

  • @harneksingh3845
    @harneksingh3845 Месяц назад +1

    Es de chhitar fero

  • @jagdevsandhu6186
    @jagdevsandhu6186 Месяц назад

    Police officers need to behave as humans not beasts

  • @gurdipsingh2910
    @gurdipsingh2910 Месяц назад

    ਇਸਨੂੰ ਤਾ ਮਿਰਚਾ ਵਾਲੀ ਟੋਕਰੀ ਲੈ ਬੈਠੀ

  • @simarsingh7046
    @simarsingh7046 Месяц назад +3

    Tera Ahunkaar satwe Asmaan te c . Jdo corona caall ch garib d rerhi te lat mari c yaad wa

    • @cpgill1988
      @cpgill1988 Месяц назад

      Eh Singham Samjhda c apne aap nu. Hun eh Sabji di rehri Laau.
      Dismissed aa . Service to

  • @user-lj9mz1rj8d
    @user-lj9mz1rj8d Месяц назад

    Majtthia ki kare

  • @user-lj9mz1rj8d
    @user-lj9mz1rj8d Месяц назад

    Jahli parche kine paye

  • @advocateamritpalsinghgill
    @advocateamritpalsinghgill Месяц назад +1

    is banda nu bada hankar see waheguru nu bhul ga see hon be es di boli which hankar bolda kuta banda

  • @user-jz1mb9vs4q
    @user-jz1mb9vs4q Месяц назад +1

    A ta jail cha hona chaida a bhar ghumda

  • @balwindersinghbhangu1497
    @balwindersinghbhangu1497 Месяц назад +1

    Eh apne ap nu rab sam.jda c

  • @user-jz1mb9vs4q
    @user-jz1mb9vs4q Месяц назад +1

    1 spai homgard wale apne App nu sho wali feling rakhde amm bande nu kuch nai smajde

  • @baldevji5991
    @baldevji5991 Месяц назад +1

    Is kote sho nu baksiya na jave is ne do parivara Diya jidgiya tbha kitiya ne

  • @user-lj9mz1rj8d
    @user-lj9mz1rj8d Месяц назад

    Nale defamassion di dhamki

  • @user-gq5vv8bd4s
    @user-gq5vv8bd4s Месяц назад

    Enu nokri to free kar ditaa jawe ta jo hor gar bach sakhan

  • @user-lj9mz1rj8d
    @user-lj9mz1rj8d Месяц назад

    Court ch ja ke us

  • @PawanGhumman-ft1hp
    @PawanGhumman-ft1hp Месяц назад +3

    Rishwatkhor muh te likhiya

  • @user-be3px9ek8h
    @user-be3px9ek8h Месяц назад +1

    Drpook ensan

  • @paulB77166
    @paulB77166 Месяц назад

    Total corrupt, cop,

  • @parneetsingh389
    @parneetsingh389 Месяц назад

    Aho thodi Sahi deuty da pta sab nu

  • @gurjitsinghgrewal-gl1vf
    @gurjitsinghgrewal-gl1vf Месяц назад +1

    SHO, you should feel shame you killed two sons of aold father, if you are nice why DGP suspended you on phagwara incident you kicked a poor person which sells veg ,Australia episode what you do,Now Govt Dismmised you you not feel shame silly character

    • @cpgill1988
      @cpgill1988 Месяц назад

      rehri wala case te Bahut Chhota c ji
      eh hor Case ch Dismiss aa.
      2 bndea ne Atamhatya kar lyi c Beas Darya Ch Chhaal maar ke . Ehde Jurm to Tang aa ke.

  • @RajaRani-r7w
    @RajaRani-r7w Месяц назад

    Ajj tok jalad koi bakhsya nahi gya

  • @jugraajsingh486
    @jugraajsingh486 Месяц назад +1

    Aape biji Aape hi khahe.

  • @Mickseghalmika
    @Mickseghalmika Месяц назад +1

    22 g melponene nember

  • @user-lj9mz1rj8d
    @user-lj9mz1rj8d Месяц назад

    Hun bhagwant mann bachau ehnu

  • @user-rq2ks1dl6y
    @user-rq2ks1dl6y Месяц назад +3

    Aiwe marge aidi maa te bhain te chad de

  • @user-lj9mz1rj8d
    @user-lj9mz1rj8d Месяц назад

    Nale kehda bolo

  • @Kuldeepsidhu462insta
    @Kuldeepsidhu462insta Месяц назад +5

    ‍Ehde Nal Chnge Hue Bahut Hankria Huia Se

  • @GurjantSingh-gh7hj
    @GurjantSingh-gh7hj Месяц назад

    Ehdi v odda e pagg lao te andar dao .. ehnu v darya ch dhakka dao

  • @user-lj9mz1rj8d
    @user-lj9mz1rj8d Месяц назад

    Setting ho gai

  • @bhupinderparmar6035
    @bhupinderparmar6035 Месяц назад +1

    Paid chennal

  • @VijaySharma-jh8or
    @VijaySharma-jh8or Месяц назад +3

    Navdeep ji tuhanu kise kol apni safai den di koi jarurat nahi tuhada masala court vich pending hai aur aaj majithia ya kaler kol koi hak nahi ji

  • @jatinderkumar1679
    @jatinderkumar1679 Месяц назад

    Tera nal shi hoeya

  • @Janvi_107
    @Janvi_107 Месяц назад

    He is a third class liar

  • @saabtrucking4391
    @saabtrucking4391 Месяц назад

    Chitte da vapari majithia

  • @baldevji5991
    @baldevji5991 Месяц назад

    Do jidgiya brbad karke ajj vi eh sahi turiya firda huda arab desh ch is di garadan kalam kar dena si

  • @harrykallah4404
    @harrykallah4404 Месяц назад

    Is ਦੇ ਸਕਲ ਹੀ ਗੱਗੂ ਵਰਗੀ ਆ

  • @DharamrajKundlas-ds2dj
    @DharamrajKundlas-ds2dj Месяц назад

    Salia jehra rishvat de pesse naal kothi banai aa je oh dikha diti ki galt kita aa oh v jabat honi chahidi aa

  • @user-gr3qe1hd1u
    @user-gr3qe1hd1u Месяц назад +2

    Eh.adalta.ne.ki.insaf
    .karna...upparli.adalat.to.bachi.pappia...hankaria.so.maria

  • @balbirgill9961
    @balbirgill9961 Месяц назад +2

    Mr. if you are saying right then you put the facts before Hon'ble court.

  • @ranjitbhuller5828
    @ranjitbhuller5828 Месяц назад

    Rehri wale ne tere nal ki dhakka kita c

  • @user-ji2dz4tc8r
    @user-ji2dz4tc8r Месяц назад

    Chor 😂😂😂😂

  • @ArshpreetSingh-qg4zy
    @ArshpreetSingh-qg4zy Месяц назад +1

    Majhteya vota vatorn da. Mara live hoe jada hae hor ke madad kar reha haepar ha hoeya va hae kanun rahe jekar sajja bande hoe ta sajja Mel jawege ja ba ejaet bare ho jawega dova vitcho ek gll however he vota vatorn lae bar bar name lenda majheteya y

  • @SinghPrince-qh1uu
    @SinghPrince-qh1uu Месяц назад

    Chaval banda

  • @USARandhawa
    @USARandhawa Месяц назад +1

    👎👎👎👎

  • @GopalSingh-GS786
    @GopalSingh-GS786 Месяц назад +1

    Navdip ji God bless you... DSP Goraya