AAP ਵਿਧਾਇਕਾਂ ਨਾਲ CM Mann ਦੀ ਬੈਠਕ ਹੋਈ ਖਤਮ, ਪੰਚਾਇਤੀ ਚੋਣਾਂ ਨੂੰ ਲੈ ਕੇ ਕੀਤੀ ਚਰਚਾ

Поделиться
HTML-код
  • Опубликовано: 9 сен 2024
  • #CMMeeting #AAP #MLAs
    AAP ਵਿਧਾਇਕਾਂ ਨਾਲ CM Mann ਦੀ ਬੈਠਕ ਹੋਈ ਖਤਮ, ਪੰਚਾਇਤੀ ਚੋਣਾਂ ਨੂੰ ਲੈ ਕੇ ਕੀਤੀ ਚਰਚਾ
    CM Mann's meeting with AAP MLAs ends, discussion regarding Panchayat elections
    #panchayatelections #DelhiPolitics #Government #Discussion #PoliticalStrategy #LocalElections #CommunityLeaders #RuralDevelopment #Village #Empowerment #DemocraticProcess #LocalGovernance #PoliticalAlliance #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 94

  • @KULWANTSINGH-xe7jx
    @KULWANTSINGH-xe7jx 16 дней назад +1

    ਮਾਨ ਸਾਹਿਬ ਜੀ ਸੈਕਟਰੀ ਤੇ ਜੇ ਈ ਨੇ ਪੰਚਾਇਤਾ ਇਹਨਾ 8ਮਹੀਨੇ ਸਾਰਾ ਪੈਸਾ ਖੱਤਮ ਕੀਤਾ ਨੇ ਸਰਪੰਚ ਲਿਖਤੀ ਰੂਪ ਵਿੱਚ ਕੋਈ ਹਿਸਾਬ ਨਹੀ ਕੀਤਾ

  • @gursewaksandhu2651
    @gursewaksandhu2651 28 дней назад +9

    ਬੁੱਧ ਸਿੰਘ ਜੀ ਆਪਣੇ ਪੁਰਾਣੇ ਵਰਕਰਾ ਦੀ ਸਾਰ ਲਈ ਜਾਵੇ ਅਕਾਲੀ ਅਤੇ ਕਾਂਗਰਸੀ ਪਿੰਡਾ ਵਿੱਚ ਚੌਧਰ ਚਲਾ ਰਹੇ ਹਨ ਆਮ ਪਾਰਟੀ ਵਿੱਚ ਸ਼ਾਮਿਲ ਹੋਕੇ

  • @JaswinderSingh-ll3ix
    @JaswinderSingh-ll3ix 28 дней назад +7

    ਕੰਮ ਕੋਈ ਹੋਈਆ ਨੀ ਟੂਟੀਆਂ ਸੜਕਾਂ ਨਾ ਗਲੀਆਂ ਬਣੀਆਂ ਮੈਬਰ

    • @Gurpreetsingh-yl5fx
      @Gurpreetsingh-yl5fx 28 дней назад

      ਬਾਈ ਪਹਿਲਾਂ ਵਾਲਿਆਂ ਨੇ ਕਿੰਨੀਆਂ ਕੁ ਸੜਕਾਂ ਬਣਾਈਆਂ ਇਹ ਵੀ ਦੱਸ ਦਿਓ ਬਾਕੀ ਗੱਲ ਨੌਕਰੀ ਦੀ ਅੱਜ ਤੱਕ ਕਿਸੇ ਸਰਕਾਰ ਨੇ ਇੰਨੇ ਥੋੜ੍ਹੇ ਟਾਈਮ ਵਿੱਚ ਇੰਨੀਆਂ ਨੌਕਰੀਆਂ ਨਹੀਂ ਵੰਡੀਆਂ ਨਾਲੇ ਓਹ ਵੀ ਬਿਨਾਂ ਪੈਸੇ ਤੋਂ।

  • @PREETSINGH-mi6ic
    @PREETSINGH-mi6ic 28 дней назад +4

    ਜੱਟਵਾਦ ਦੀ ਸਰਕਾਰ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਬੰਦ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲਾ ਰਾਸ਼ਨ ਵੇਰਕਾ ਤੋਂ ਲੈ ਕੇ ਕਿਸੇ ਹੋਰ ਕੰਪਨੀ ਨੂੰ ਦਿੱਤਾ ਦਲਿਤ ਉਪ ਮੁੱਖ ਮੰਤਰੀ ਦੇ ਵਾਅਦੇ ਤੋਂ ਮੁੱਕਰੇ ਘਰ ਘਰ ਗੁਰਬਾਣੀ ਪ੍ਰਸਾਰਣ ਲਈ ਚੈਨਲ ਖੋਲਣ ਦੇ ਵਾਅਦੇ ਤੋਂ ਮੁੱਕਰੇ ਦਿੱਲੀ ਵਿੱਚ ਘੱਟੋ ਘੱਟ ਮਜ਼ਦੂਰੀ 18ਹਜਾਰ ਰੁਪਏ ਤੇ ਪੰਜਾਬ ਵਿੱਚ 10 ਹਜਾਰ ਕਿਉਂ

  • @Bsm275
    @Bsm275 16 дней назад +1

    ਸਭ ਤੋਂ ਵੱਧ ਘਪਲਾਂ ਨਰੇਗਾ ਚ ਹੋ ਰਿਹਾ ਪੰਚ ਸਰਪੰਚ ਆਪਣੇ ਪਰਵਾਰ ਦੀਆ ਦਿਹਾੜੀਆਂ ਪਾ ਕੇ ਸਰਕਾਰ ਨੂੰ ਚੂਨਾ ਲਾ ਰਹੇ ਹਨ ਇਧਰ ਧਿਆਨ ਜਰੂਰ ਦਿਓ ਮਾਨ ਸਾਬ 😊

  • @balvirslnghsahokesingh7446
    @balvirslnghsahokesingh7446 28 дней назад +3

    ਅੱਛਾ ਜੀ,,,,
    ਮਾਨ ਸਾਹਿਬ ਜੀ,,, ਬੇਨਤੀ ਹੈ ਕਿ ਵਿਧਾਇਕਾਂ,, ਮੰਤਰੀਆਂ, ਅਤੇ ਬਿਊਰੋਕ੍ਰੇਸੀ ਦੀ ਢਿਬਰੀ ਟਾਇਟ ਕਰਕੇ ਚੂੜੀ ਕੱਸੀ ਜਾਵੇ ਜੀ। ਨੰਬਰ ਦੋ ਤੇ ਅਖੌਤੀ ਪਾਰਟੀਆਂ ਖ਼ਾਸ ਕਰਕੇ ਬਾਦਲ ਦਲ ਨੂੰ ਬੱਚਿਆਂ ਵਾਂਗ ਮਿਹਣੇ ਮਾਰਨ ਦੀ ਲੋੜ ਨਹੀਂ ਹੈ ਜੀ,, ਜਨਤਾ ਸਭ ਜਾਣਦੀ ਹੈ। ਸਿਰਫ਼ ਵਿਕਾਸ ਵਿਕਾਸ,, ਵਿਕਾਸ ਵੱਲ ਹੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਜੀ। ਸਮੇਂ ਦੀ ਕਦਰ ਕਰੋ,, ਕਿਉਂਕਿ ਸਮਾਂ ਕਿਸੇ ਵੇਲੇ ਵੀ ਢਾਹ ਸਕਦਾ ਹੈ ਜੀ।ਸੋ ਪੰਜਾਬ ਪ੍ਰਤੀ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਦੀ ਲੋੜ ਹੈ
    ਨੰਬਰ ਤਿੰਨ ਮੁਲਾਜ਼ਮ ਪੈਨਸ਼ਨਰਜ਼ ਫਰੰਟ ਨੂੰ ਭਰੋਸੇ ਵਿੱਚ ਲੋਕੇ ਆਉਣ ਵਾਲੀ ਮੀਟਿੰਗ ਦੌਰਾਨ ਮੰਗਾਂ ਮੰਨਣ ਦਾ ਜਿਗਰਾ ਦਿਖਾਇਆ ਜਾਵੇ ਨਹੀਂ ਤਾਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਮੂਲਾਜ਼ਮਾ ਪੈਨਸ਼ਨਰਜ਼ ਫਰੰਟ ਦਾ ਰੋਸ ਬਹੁਤ ਮਹਿੰਗਾ ਪੈ ਸਕਦਾ ਹੈ ਜੀ
    ਧਨਵਾਦ ਮਿਹਰਬਾਨੀ।

  • @VijayKumar-vv9ul
    @VijayKumar-vv9ul 18 дней назад +1

    ਮਾਂਨ ਸਾਹਿਬ ਜੀ ਨੂੰ ਇਕ ਬੇਨਤੀ ਆ ਕਿ ਆਪਣੇ ਐਮ ਐਲੇ ਦਿਆਂ ਜਾਇਦਾਦਾਂ ਦੀ ਵੀ ਇਨਕੁਆਰੀ ਕਰਵਾ ਲੋ

  • @BalkarSingh-og4xb
    @BalkarSingh-og4xb 28 дней назад +5

    ਮੁਲਾਜਮਾਂ ਦੀ ਗਲ ਸੁਣਨ ਲਈ ਵੀ ਮੀਟਿੰਗ ਕਰ ਲੈਣੀ ਸੀ, ਮੁਲਾਜਮਾਂ ਨੂੰ ਮੀਟਿੰਗ ਕਿਉਂ ਨਹੀਂ ਦਿੰਦੇ, ਸਰਕਾਰ ਲੋਕਾਂ ਦੇ ਦਵਾਰ ਪਰ ਮੁਲਾਜਮਾਂ ਨੂੰ ਦਰ ਕਰਾਰ।

  • @JagjitSingh_
    @JagjitSingh_ 28 дней назад +11

    ਅੱਜ ਦੀ ਮੀਟੰਗ ਸਿਰਫ਼ ਚੋਣਾਂ ਜਿੱਤਣ ਲਈ ਸੀ ਅਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਪੰਚਾਇਤਾਂ ਪਿੰਡਾਂ ਦਾ ਵਿਕਾਸ ਸਰਕਾਰ ਦੀ ਮਦਦ ਨਾਲ ਹੀ ਕਰਵਾ ਸਕਦੀਆਂ ਹਨ

  • @jaspalsinghlamba8578
    @jaspalsinghlamba8578 28 дней назад +3

    ਪੰਜਾਬ ਸਰਕਾਰ ਕੇਰਲਾ ਸਰਕਾਰ ਦੀ ਤਰਜ ਪਰ 45000 ਰੁਪਏ ਮਹੀਨਾ ਪੰਚਾ ਸਰਪੰਚਾ ਨੂੰ ਭੱਤਾ ਦਿੱਤਾ ਜਾਵੇ

    • @RamandeepKamboj-ww8yz
      @RamandeepKamboj-ww8yz 28 дней назад

      😢😂😂😂

    • @PREETSINGH-mi6ic
      @PREETSINGH-mi6ic 28 дней назад +1

      ਕਿਉਂ ਪੰਚਾਇਤੀ ਫੰਡ ਅਤੇ ਪੰਚਾਇਤੀ ਜਮੀਨਾਂ ਤੇ ਕਬਜੇ ਨਾਲ ਢਿੱਡ ਨਹੀਂ ਭਰਿਆ

  • @JaswinderSingh-ll3ix
    @JaswinderSingh-ll3ix 28 дней назад +6

    ਸਰਪੰਚ ਅਤੇ ਪੰਚਾ ਨਾਲ ਮੀਟਿਗ ਕਰੋ ਲੱਗ ਜਾਉ ਪਤਾ

  • @gurilubana1127
    @gurilubana1127 23 дня назад +1

    Gurudwara sarkari quarter banne duty time bahut dikhti hai

  • @LaskhBabo
    @LaskhBabo 19 дней назад

    Hmm

  • @SawarnSingh-c9j
    @SawarnSingh-c9j 19 дней назад

    ਲੇਬਰ ਕੋਰਟ ਦੀ ਕਾਪੀ ਦੀ ਪੰਜ ਮਹੀਨੇ ਹੋ ਗਿਆ ਕਿ ਲੇਵਰ ਕੋਟ ਦੀ ਕਾਪੀ ਦੀ ਸਾਈਡ ਬੰਦ ਹੈ ਕਾਪੀ ਨਿਊ ਨਹੀਂ ਹੋ ਰਹੀ

  • @HarbansSingh-ci6sp
    @HarbansSingh-ci6sp 19 дней назад

    ਸਰਕਾਰ ਨੂੰ ਬੇਨਤੀ ਹੈ ਕਿ ਪੇਂਡੂ ਚੌਕੀ ਦਾਰਾ ਨੂੰ 1250 ਰੁਪਏ ਦਿੱਤਾ ਜਾਂਦਾ। ਹੈ ਕੀ ਸਰਕਾਰ ਦੀ ਬੇਛਰਮੀ ਨਹੀਂ ਹੈ ਘੱਟੋ ਘੱਟ 10000 ਰੁਪਏ ਹੋਣਾ ਚਾਹੀਦਾ ਹੈ ਇਹ ਤਾਂ ਨਹੀਂ ਹੈ ਕੇ ਜਿਹੜਾ ਬੋਲੇ ਨਾ ਤਾਂ ਓਹਨਾ ਦੀ ਕੋਈ ਸਾਰ ਨਾ ਲਵੇ ਕਰੋਨਾ ਜੋਧੇਆ ਦੀ ਕੋਈ ਸਾਰ ਨਹੀਂ ਲਈ ਗਈ

  • @gopalchand6988
    @gopalchand6988 21 день назад

    ਮਸਲਾ ਹੱਲ ਕੋਈ ਨਹੀਂ ਹੋਇਆ

  • @user-te6xd8ro3l
    @user-te6xd8ro3l 22 дня назад

    ਬਿਲਕੁਲ ਕੋਈ ਫਰਕ ਨਹੀਂ ਪਿਆ ਭੇਟਾ ਚਾਰ ਦੇ ਵਿੱਚ ਵੀਡੀਓ ਦਫਤਰ ਦੇ ਵਿੱਚ ਇਨੀ ਪੰਚਾਇਤ ਦਫਤਰ ਚ ਇੰਨਾ ਭਰਿਸ਼ਟਾਚਾਰ ਆ ਕਿ ਜੀਰੋ ਲੈਵਲ ਤੇ ਲੈ ਕੇ ਹਾਈ ਲੈਵਲ ਤੱਕ ਪੰਚਾਇਤ ਮੰਤਰੀ ਤੱਕ ਰਿਸੀ ਜਾਂਦੇ ਕਿਹੜਾ ਪੰਚਾਇਤ ਮੰਤਰੀ ਸਾਰੇ ਜਾਂ ਸਾਰੇ ਨੇ ਪੰਚਾਇਤ ਮੰਤਰੀ ਨੇ ਹਰ ਬਲਾਕ ਦੇ ਵਿੱਚ ਆਪਣਾ ਇੱਕ ਇੱਕ ਬੰਦਾ ਛੱਡਿਆ

  • @faridkotPb.1356
    @faridkotPb.1356 28 дней назад +4

    ਆਮ ਆਦਮੀ ਪਾਰਟੀ ਦੇ 12600 ਪਿੰਡਾਂ ਵਿਚੋਂ 4000 ਸਰਪੰਚ ਨਹੀਂ ਜਿੱਤਦੇ ਦਿਸਦੇ।।।।
    ਲੋਕ ਸਭਾ ਚੋਣਾਂ ਤੋਂ ਵੀ ਹਾਲ ਭੈੜਾ ਹੋਵੇਗਾ ।।।

  • @harjitsingh1787
    @harjitsingh1787 18 дней назад

    ਕਿਤੇ ਠਲ ਨਹੀਂ ਪਈ ਇਹ ਗਲਾਂ ਆ ਨਿਊ ਮੀਡੀਆ ਦੀਆਂ

  • @jaspalsinghnahar8045
    @jaspalsinghnahar8045 28 дней назад

    ਸਾਹਿਬ ਜੀ ਜੇ ਸਰਪੰਚਾਂ ਪੰਚਾਂ ਨੂੰ 45000 ਹਜ਼ਾਰ ਤਨਖਾਹ ਦੇਣ ਦਾ ਫੈਸਲਾ ਕਰਦੀ ਹੈ ਤਾਂ ਤਕਰੀਬਨ ਸਾਰੇ ਪਿੰਡਾਂ ਵਿੱਚ ਪੰਚ ਸਰਪੰਚ ਬਨਣ ਲਈ ਵੋਟਾਂ ਦੇ ਨਾਲ ਨਾਲ ਲੜਾਈਆਂ ਵੀ ਹੋਣਗੀਆਂ

  • @Sukhdev-wd6me
    @Sukhdev-wd6me 28 дней назад

    ਮਾਣਯੋਗ ਸ੍ਰ ਭਗਵੰਤ ਸਿੰਘ ਮਾਨ ਸਾਹਿਬ ਜੀ ਬਹੁਤ ਸਮਾ ਨੋਕਰੀ ਦੇਣ ਦੇ ਸਬੰਧ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਹੁਕਮ ਕੀਤਾ ਹੋਇਆ ਹੈ ਮੈਰਿਟ ਦੇ ਆਧਾਰ ਤੇ ਨੋਕਰੀ ਦੇਣੀ ਹੈ ਹਰ ਟੈਸਟ ਦੀ ਵੀਡੀਓ ਫਿਲਮ ਬਣਾਉਣੀ ਹੈ ਆਪ ਜੀ ਤੋ ਪਹਿਲਾ ਦੇ ਅਦੇਸ ਹਨ

  • @VijayKumar-vv9ul
    @VijayKumar-vv9ul 18 дней назад

    ਸਾਡੇ ਪਿੰਡ ਹਰ ਰੋਜ਼ ਚੋਰੀਆਂ ਹੋ ਰਹੀਆਂ ਨੇ ਕੋਈ ਫਰਕ ਨਹੀਂ ਪੇਆ ਕੋਈ ਕਾਰਵਾਈ ਨਹੀਂ ਹੋਈ ਇਕ ਚੋਰੀ ਤਾਂ ਭਗਵਾਨ ਸ਼ਿਵ ਮੰਦਿਰ ਚ ਹੋਈ ਸੀ

  • @user-bt5us6uc9i
    @user-bt5us6uc9i 27 дней назад

    Halka dera baba Nanak tu s Amarjeet singh udhowali jindabad

  • @HarpreetSinghgavygill
    @HarpreetSinghgavygill 27 дней назад +1

    Bhangwant mann ji tuhada no network to bbhar ja phir switch off hi aoda

  • @jobanjeetsandhu5228
    @jobanjeetsandhu5228 19 дней назад

    Love Patrika Pradeep ji se paidan

  • @Prabhnoor3291
    @Prabhnoor3291 28 дней назад

    Good

  • @user-wm9bk9wg2m
    @user-wm9bk9wg2m 28 дней назад +2

    Hun ni jitna ji

  • @rajdeepsingh6756
    @rajdeepsingh6756 28 дней назад +2

    AP PARTY DE GOVERMENT VADYA NAHI PUNJAB WICH JE

  • @prabalsondhi8439
    @prabalsondhi8439 25 дней назад

    5:54

  • @VijayKumar-vv9ul
    @VijayKumar-vv9ul 18 дней назад

    ਮਾਂਨ ਸਾਹਿਬ ਜੀ ਢਾਈਂ ਸ਼ਾਲ ਤੋਂ ਸਾਡੇ ਪਿੰਡ ਤਾਂ ਕੋਈ ਗ੍ਰਾਂਟ ਨਹੀਂ ਆਈਂ

  • @user-te6xd8ro3l
    @user-te6xd8ro3l 22 дня назад

    ਕੇਸ ਨੂੰ ਤਸੀਏ ਅਸੀਂ ਦੇ ਸੀਐਮ ਸਾਹਿਬ ਲਿਖਤੀ ਐਫੀਡੇਵਿਟ ਦੇ ਦੇ ਧਾਗੇ ਆ ਤੇ ਤੁਹਾਡੇ ਜਿਹੜੇ ਹਲਕਾ ਇੰਚਾਰਜ ਲਾਏ ਹੈਗੇ ਜੀ ਕਿਸੇ ਦੇ ਪੈਰ ਲੱਗਣ ਦਿੰਦੇ ਖਾਸ ਕਰਕੇ ਹਲਕਾ ਮਜੀਠਾ ਚ

  • @kisanmajdurikta6086
    @kisanmajdurikta6086 26 дней назад

    Majduri daddy daddy 800.Rs.🖐️🇭🇺

  • @charanjitbasra4543
    @charanjitbasra4543 28 дней назад

    MLA ਪਿੰਡਾਂ ਞਿਚ ਜਾਣ ਲੋਕਾਂ ਨੂੰ ਪਤਾ ਲੱਗੇ ਕਈ ਲੋਕਾਂ ਹਾਲੇ ਆਪਣੇ MLA ਦੇਖੇ ਨਹੂ ਨਞੇ ਆ ਕੰਮ ਸਿੱਖ ਲਾਣਗੇ ਭਗਞੰਤ ਮਾਨ ਇਮਾਨਦਾਰ ਹੈ

  • @ramsam6169
    @ramsam6169 2 дня назад

    Mehant ka fal nahi mila gh

  • @JassalRam
    @JassalRam 27 дней назад +1

    Bilkul jhooth hal

  • @charanjitbasra4543
    @charanjitbasra4543 28 дней назад

    ਲੋਕਾਂ ਨੂੰ ਕੰਮਾਂ ਞੋਟਾ ਪਾਉਣੀਆਂ ਨਹੀਂ ਆਈਆਂ ਲੋਕਾਂ ਪਾਗਲ ਚੋਰ ਭ੍ਰਿਸ਼ਟ ਬਣਾਤਾ ਪੁਰਾਣੀਆਂ ਸਰਕਾਰਾਂ ਨੇ

  • @HajaraSingh-xv1ff
    @HajaraSingh-xv1ff 28 дней назад

    Babbu Maan manjit kaur maan saab Aarman papa bisan Singh maan Ravi Kumar mannoher lal maan my family mohelly walley vip Hosierpur

  • @jujharsingh6560
    @jujharsingh6560 28 дней назад

    ਸਾਰੀਆਂ ਗੱਲਾਂ ਹੀ ਨੇ ਗਰੋਡ ਕੇਵਲ ਤੇ ਕੁੱਝ ਨਹੀਂ ਹੋਣਾ ਕਾਲੀ ਲੀਡਰ ਤੇ ਕਾਂਗਰਸੀ ਆ ਨੂੰ ਤਾਂ ਤੁਸੀਂ ਅੱਗੇ ਕਰਤਾ ਜਿਨ੍ਹਾਂ ਵਰਕਰਾਂ ਨੇ 10 ਸਾਲ ਤੋਂ ਮਹਿਨਤ ਕੀਤੀ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਇਸ ਦਾ ਨਤੀਜਾ ਸਰਕਾਰ ਨੇ ਵੇਖ ਲਿਆ ਆਮ ਲੋਕਾਂ ਨੇ ਸਰਕਾਰ ਬਣਾਈ ਗ਼ਰੀਬ ਲੋਕਾਂ ਦੇ ਮੁੰਡੇ ਇਨ੍ਹਾਂ ਦੇ ਝੰਡੇ ਚੁੱਕੀ ਫਿਰਦੇ ਰਹੇ ਪਰ ਇਨ੍ਹਾਂ ਨੇ ਉਨ੍ਹਾਂ ਨੂੰ ਪਿਛੇ ਕਰਤਾ ਵੱਡੇ ਲੋਕਾਂ ਅੱਗੇ ਕਰਤੇ ਇਹ ਆਮ ਆਦਮੀ ਸਰਕਾਰ ਨਹੀਂ ਖਾਸ ਆਦਮੀ ਸਰਕਾਰ ਬੱਣ ਗਈ।

  • @onkarsingh5833
    @onkarsingh5833 28 дней назад

    ਸਭ ਡਰਾਮਾ ਸਭ ਡਰਾਮਾ

  • @prabalsondhi8439
    @prabalsondhi8439 25 дней назад

    ਮੁੱਖ ਮੰਤਰੀ ਜੀ ਮੈ ਖ਼ੁਦ ਸਰਪੰਚ ਹਾ9ਮਹਿਨੇ ਪੈਲਾ ਮਤੇ ਪਾਏ ਸੀ ਅਜੇ ਤੱਕ ਪੇਮੈਟ ਨਹੀਂ ਹੋਈ ਜੇਈ ਸੈਕਟਰੀ ਟਾਲ ਮਟੋਲ ਕਰੀ ਜਾਂਦੇ ਐ ਪਿੰਡ ਨੇ ਤਰੱਕੀ ਕੀ ਕਰਨੀ ਏ ?

  • @harmesh6428
    @harmesh6428 28 дней назад

    Mulazama da d a kado deoga

  • @GiansinghJattana
    @GiansinghJattana 28 дней назад

    ਮੁੱਖ ਮੰਤਰੀ ਸਾਹਿਬ ਜੀ ਤੁਸੀਂ ਅਸਲੀ ਮੁੱਖ ਮੰਤਰੀ ਨਹੀਂ ਕਿਉਂਕਿ ਤੁਸੀਂ ਵਾਅਦੇ ਕੀਤੇ ਸਨ ਸੋ ਕਿਸੇ ਵੀ ਵਾਧੇ ਤੇ ਪੂਰੇ ਨਹੀਂ ਉਤਰਦੇ ਤੁਸੀਂ ਪੰਜਾਬ ਹੋਮਗਾਡਜ ਨਾਲ ਵਾਅਦਾ ਕੀਤਾ ਸੀ ਕੇ ਮੇਰੀ ਜਨੀ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇ ਤਾਂ ਮੈਂ ਸਭ ਤੋਂ ਪਹਿਲਾ ਪੰਜਾਬ ਹੋਮਗਾਡਜ ਦੇ ਮੁਲਾਜ਼ਮਾਂ ਨੂੰ ਪੱਕੇ ਕਰੂਗਾ

  • @gurnamsingh7464
    @gurnamsingh7464 28 дней назад +2

    Jumlewaj Sarkar aa

  • @SawarnSingh-c9j
    @SawarnSingh-c9j 19 дней назад

    । ਐਮਐਲਏ ਨੂੰ ਕਿਹਾ ਸੀ ਮੇਰਾ ਰਾਸ਼ਨ ਕਾਰਡ ਵਿੱਚ ਨਾਂ ਨਹੀਂ ਪੈ ਰਿਹਾ ਉਸਨੇ ਇਸਪੈਟਰ ਨੂੰ ਫੋਨ ਕੀਤਾ ਸੀ ਉਸ ਨੇ ਉਸਦੀ ਨਹੀਂ ਮੰਨੀ

  • @SG-do7ig
    @SG-do7ig 28 дней назад

    Mae ik aam aadmi party da cerkal perdhan haan per maery halka dakha blok sidhwan baet da panchait sactory ne sundaa maerae pind aa k daekho pind d phirni gally koi ni sunda

  • @13TVPUNJABI
    @13TVPUNJABI 28 дней назад +1

    Punjab govt ne kuch nahi kita

  • @SatbirSingh-c8z
    @SatbirSingh-c8z 28 дней назад

    MP Mla sarpanch sode kaonde ne

  • @sukhdev7140
    @sukhdev7140 28 дней назад +1

    ਬਾਬਾ ਬਕਾਲਾ ਚੋ ਸੁਨਵਾਈ ਨਹੀ ਹੋਈ

  • @gurpalsingh4865
    @gurpalsingh4865 28 дней назад

    ਸਾਡੇ ਤਾ ਅਜੈ ਨਾਲੀਅਆ ਗਲੀਆਂ ਦਾ ਮਸਲਾ ਹੱਲ ਨਹੀ ਹੋਇਆ

  • @jaspalsinghnahar8045
    @jaspalsinghnahar8045 28 дней назад

    ਸਾਡੇ ਪਿੰਡ ਵਿੱਚ ਤਾ ਢਾਈ ਸਾਲ ਹੋ ਗਏ ਐਮ ਐਲ ਏ ਸਾਹਿਬ ਵੜਿਆ ਨਹੀਂ ਕਹਿੜਾ ਐਮ ਐਲ ਏ ਤੇ ਕਹਿੜਾ ਦੁਆਰ

  • @sukhdev7140
    @sukhdev7140 28 дней назад

    ਕੋਈ ਸੁਨਵਾਈ ਨਹੀ ਹੋਈ

  • @baljeetcheema-er1nj
    @baljeetcheema-er1nj 19 дней назад

    Paid permotion 😂😂😂 bhagwante di

  • @user-bq7gd9rm4q
    @user-bq7gd9rm4q 28 дней назад

    ਪੁਰਾਣੇ ਮੁਲਾਜ਼ਮਾਂ ਦੇ ਭੱਤੇ ਤੇ ਡੀਏ ਤਾਂ ਦੇ ਦਿਉਂ ਤੇ ਬੁਖੱਡ ਨਾ ਕਰੋ ਜੇ ਕਰੋਂ ਗੇ ਤਾਂ ਅੱਗੇ ਇਕ ਵੀ ਬੋਟ ਵੀ ਨਹੀਂ ਮਿਲਣੀ ਧੰਨਵਾਦ

  • @GurwinderSingh-pz1on
    @GurwinderSingh-pz1on 28 дней назад

    Hun ni vote pauni zindgi wich AAP nu

  • @user-fy6id4hv1u
    @user-fy6id4hv1u 27 дней назад

    sada ML n ta jet to bad kad pinda di saar hi nai lay hai 22 g ki karaga cm

  • @GurwinderSingh-pz1on
    @GurwinderSingh-pz1on 28 дней назад

    1 saal vota taal ke govt.ne grants den da ik saal bachayea hun baki 2 saal reh gye govt.de

  • @harmesh6428
    @harmesh6428 28 дней назад

    Gadkari ka jubab deo

  • @charanjitrandhawa4695
    @charanjitrandhawa4695 28 дней назад

    I have tried 1067 at noof times but could not success.

  • @harmesh6428
    @harmesh6428 28 дней назад

    Minning kis traka nal chaldi

  • @MewaMann-ut9ws
    @MewaMann-ut9ws 28 дней назад +1

    Master cader bare socho 😂

  • @harpreetsinghsran57
    @harpreetsinghsran57 28 дней назад

    Y G Sardulgarh wala mla sab ta milda ne

  • @karnailsinghsaini6844
    @karnailsinghsaini6844 28 дней назад

    DA den bare gal karo

  • @ashokdogra8129
    @ashokdogra8129 28 дней назад

    Taksali workers di andekhi da result Panchayat elections ch dikhai devega 😮😮

  • @LakhmayaSingh
    @LakhmayaSingh 15 дней назад

    Jooth na bolo ji

  • @harmesh6428
    @harmesh6428 28 дней назад

    Gappi sarkar

  • @satindersingh3699
    @satindersingh3699 28 дней назад

    Amritpal da effect paya ha ta loka na ehna nu vota nahi payia ja hun vi amritpal nu na sadia gaya ta 2027 walia vadan saba dia vota da result kuj hor hi hova ga

  • @makhansinghmahey9201
    @makhansinghmahey9201 28 дней назад

    Cm office vale pese lende aa

  • @RajSingh-bh1ej
    @RajSingh-bh1ej 26 дней назад

    😢😢😅😅😅

  • @s.singhchahal9125
    @s.singhchahal9125 28 дней назад

    Bakbas

  • @sukhwantsingh5565
    @sukhwantsingh5565 28 дней назад

    Cm da pariwar kudh Moti Kami kar raha

  • @AishKhurd-mb2sz
    @AishKhurd-mb2sz 28 дней назад

    Aap party malerkotle ton mudke kade vi nahi jit sakdi ,, kioke malerkotle de mla ne koi vi kam ni keeta,,, lok sabha diya vota ch,, mla de ward ch, aap party nu sirf ( 91 ) vota hi paiya ne 😂😂😂😂😂

  • @amarjitsingh845
    @amarjitsingh845 28 дней назад

    Bhrashtachar band karo

  • @tarsemsinghrandhawa5083
    @tarsemsinghrandhawa5083 28 дней назад

    Tusi kuchh nahi karna,mauka phir nahi milna

  • @navpreetsandhu1846
    @navpreetsandhu1846 28 дней назад

    Ena ne apne chamchiya nu khull ditti a v tusi kmm krro te sarpanch bnno.. Tahi vota late ho rehya.. App ch kaka prtha chali hoyi a.. Jive akali dal ch jathedari pratha chldi c..

  • @GurlalSingh-bn8xz
    @GurlalSingh-bn8xz 28 дней назад

    app 👎👎👎👎👎😅😅😅😅😅😅

  • @GurlalSingh-bn8xz
    @GurlalSingh-bn8xz 28 дней назад

    😂😂😂😂😂😂

  • @GurdipSingh-nh5gn
    @GurdipSingh-nh5gn 28 дней назад

    ਜੇਕਰ ਸਰਕਾਰ ਚੋਣਾਂ ਜਿਤਨਾ ਚਾਹੁੰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ। ਜਿੰਨਾ ਨੇ ਵੋਟਾਂ ਪਾਉਣੀਆਂ ਵਿਧਾਇਕਾਂ ਦੀ ਮੀਟਿੰਗ ਨਾਲ ਕੋਈ ਫਰਕ ਨਹੀ ਪੈਣਾ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ 22 ਅਗਸਤ ਨੂੰ ਰੱਖੀ ਹੋਈ ਮੀਟਿੰਗ ਕਰਕੇ ਓਹਨਾ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਨਹੀਂ ਤਾਂ ਲੋਕ ਸਭਾ ਦੀਆਂ ਚੋਣਾਂ ਵਾਲਾ ਹੀ ਹਾਲ ਹੋਣਾ ਹੈ।

    • @PREETSINGH-mi6ic
      @PREETSINGH-mi6ic 28 дней назад

      ਮੁਲਾਜਮਾ ਨੂੰ ਲੱਖ ਰੁਪਈਆ ਤਨਖਾਹ ਲੈ ਕੇ ਵੀ ਪੈਨਸ਼ਨ ਦੀ ਲੋੜ ਕਿਉਂ ਹੈ ਉੱਪਰ ਤੋਂ ਰਿਸ਼ਵਤ ਵੀ

    • @GurdipSingh-nh5gn
      @GurdipSingh-nh5gn 27 дней назад

      @@PREETSINGH-mi6ic ਪੈਨਸ਼ਨਰਜ਼ ਕਿੱਥੋਂ ਰਿਸ਼ਵਤ ਲੈਂਦਾ। ਉਹ ਤਾਂ ਬੁਢਾਪੇ ਵਿੱਚ ਖਰਚ ਕਰਨ ਲਈ ਹੈ।

  • @ManjitSingh-hf7xd
    @ManjitSingh-hf7xd 28 дней назад

    O

  • @ManjitSingh-hf7xd
    @ManjitSingh-hf7xd 28 дней назад

    Hal nai

  • @user-oj5px1qk3j
    @user-oj5px1qk3j 19 дней назад

    Soptking company prèwat pand jeda deskt bathinda sir iam company 6.8.Years kam Keith now company mera iljab la iam sir save inkvir karol company watch wala kas sir inkvir karol all kas open company the man. Girls. Nal geber daskrdi h company the Malak massg company the officirs inkvir karol company the all kas open sir

  • @ManojKumar-kx5bh
    @ManojKumar-kx5bh 27 дней назад

    Maan.sab.pehla.ludhiane.nu.tan.vekh.jism.froshi.da.dhanda.shaream.chalda.hai.chita.v.vikada.hai.tibba.raud.halka.est.kude.de.damp.ton.pehalan.inkavari.karvake.vekh.lavo

  • @roshansahijbangar
    @roshansahijbangar 28 дней назад

    Sanu vi phone number deooo cm saab

  • @HarwinderSingh-st7zk
    @HarwinderSingh-st7zk 28 дней назад

    Bhand garmi vich v jacket paae hoe hai

  • @JassalRam
    @JassalRam 27 дней назад

    Bilkul jhooth hal