Babu Singh Maan Maraarhan Wala ਮਾਨ ਮਰਾੜਾਂ ਵਾਲੇ ਨਾਲ ਵਿਸ਼ੇਸ਼ ਮੁਲਾਕਾਤ Very old and Special Interview

Поделиться
HTML-код
  • Опубликовано: 24 ноя 2024

Комментарии • 168

  • @bittitalwandisabo5343
    @bittitalwandisabo5343 10 месяцев назад +8

    ਧੰਨਵਾਦ ਹਰਜਿੰਦਰ ਸਿੰਘ ਥਿੰਦ ਜੀ
    ਬਹੁਤ ਵਧੀਆ ਰਹੀ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਿਆਂ ਨਾਲ ਮੁਲਾਕਾਤ

  • @sukhwantlovely3286
    @sukhwantlovely3286 2 года назад +4

    ਬਹੁਤ ਵਧੀਆ ਇੰਟਰਵਿਊ ਥਿੰਦ ਸਾਹਿਬ legend ਬਾਬੂ ਸਿੰਘ ਮਾਨ ਜੀ ਦੀ ਦੇਸ ਪਰਦੇਸ਼ ਰਾਹੀਂ ਜੀ

  • @GurpreetSingh-oz4ez
    @GurpreetSingh-oz4ez 2 года назад +13

    ਅੱਜ ਮਨ ਖੁਸ਼ ਹੋ ਗਿਆ ਦਰਸ਼ਨ ਕਰਕੇ ਮਾਨ ਸਿੰਘ ਮਰਾੜ ਦੇ 🙏

  • @anmolbrar3391
    @anmolbrar3391 2 года назад +5

    ਬਾਈ ਜੀਉ ਦੇ ਬਹੁਤ ਹੀ ਹੋਣਹਾਰ ਸਪੁੱਤਰ ਅਮਿਤੋਜ ਮਾਨ ਜੀ ਨੇ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਹਾਸਲ ਕਰਨ ਵਿੱਚ ਬਹੁਤ ਵਧੀਆ ਢੰਗ ਨਾਲ ਕਿਸਾਨ ਮਸਲੇ ਪੇਸ਼ ਕਰਦਿਆਂ ਆਪ ਜੀ ਦੇ ਨਾਮ ਨੂੰ ਬਹੁਤ ਰੌਸ਼ਨ ਕੀਤਾ ਗਿਆ ਹੈ।ਧੰਨਵਾਦ ਜੀਉ।

  • @gurcharansahotagurcharansa6214
    @gurcharansahotagurcharansa6214 Год назад +2

    ਮਾਨ ਸਾਹਿਬ ਫਰੀਦਕੋਟ ਜ਼ਿਲ੍ਹੇ ਦੀ ਸ਼ਾਨ ਆਆ

  • @JaswantSingh-tu5du
    @JaswantSingh-tu5du 2 года назад +8

    ਜਦੋਂ ਅਸੀਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਤੋਂ ਮਰਾੜਾਂ ਵਾਲ਼ੇ ਦੇ ਗੀਤ ਸੁਣਦੇ ਸੀ ਤਾਂ ਇਉਂ ਲਗਦਾ ਸੀ ਕਿ ਸਾਡੇ
    ਅਪਣੇ ਪਿੰਡ ਦੀ, ਸਾਡੇ ਸ਼ਰੀਕੇ ਦੀ ਅਤੇ ਸਾਡੇ ਭਾਈਚਾਰੀ ਦੀ ਗੱਲ ਹੋ ਰਹੀ ਹੋਵੇ !

  • @BalwinderSingh-jw5ws
    @BalwinderSingh-jw5ws 2 года назад +11

    ਮਾਨ ਮਰਾੜ੍ਹਾਂ ਵਾਲੇ ਵਰਗੇ ਗੀਤਕਾਰ ਵਿਰਲੇ ਵਿਰਲੇ ਹੀ ਹੁੰਦੇ ਨੇ ਐਸੇ ਗੀਤ ਲਿਖੇ ਲੋਕਾਂ ਦੀ ਝੋਲੀ ਵਿੱਚ ਪਾਏ ਅਮਰ ਹੋ ਗਏ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ 🙏🙏

  • @malkitsinghgrewal3067
    @malkitsinghgrewal3067 2 года назад +3

    ਦੇਖ ਕੇ ਲੋਰ ਜਿਹੀ
    ਚੜ ਗਈ ਗੀਤ ਸੁਣ ਕਿ ਤਾਂ ਬੱਸ ਪੈਰ ਧਰਤੀ ਤੋਂ ਆਪਣਾ ਆਪ ਉੱਠ ਲੱਗ ਪੈਂਦੇ ਨੇ🙏🏻

    • @jjsvictor6381
      @jjsvictor6381 2 года назад +2

      ਸੁਣਕੇ ਲਲਕਾਰਾ ਤੇਰਾ ਕੰਬਣੀ ਜਿਹੀ ਚੜਹਗੀ ਵੇ। ਗੁੱਸਾ ਨਾ ਕਰੀਂ ਪਟੋਲਿਆ ਪੀ ਬੈਠਾ ਘਰਦੀ ਨੀ। ਬੈਸਟ ਆਫ ਦਿ ਬੈਸਟ.....ਸ਼ਾਇਦ ਢਿੱਲੋਂ ਦਾ ਲਿਖਿਆ।

  • @malkitghai4314
    @malkitghai4314 2 года назад +11

    ਨਹੀਂ ਜੰਮਦੇ ਘਰ ਘਰ ਮਾਨ ਸਾਹਿਬ ਮਰਾੜ੍ਹਾਂ ਵਾਲੇ ਵਰਗੇ, ਨਾਂ ਹੀ ਦੀਦਾਰ ਸੰਧੂ ਜੀ ਵਰਗੇ,ਤਹਿ ਦਿਲੋਂ ਸਤਿਕਾਰ ਕਰਦਾ ਹਾਂ

  • @Bawarecordsofficial
    @Bawarecordsofficial 2 года назад +10

    ਬਹੁਤ ਸੋਹਣੀ ਗੱਲਬਾਤ । ਮਾਨ ਸਾਹਬ . ਥਿੰਦ ਸਾਹਬ ਸਤਿ ਸ੍ਰੀ ਅਕਾਲ ।

  • @labhsingh5211
    @labhsingh5211 2 года назад +22

    ਬਾਈ ਜੀ ਤੀਹ ਸਾਲਾਂ ਤੋਂ ਨਹੀਂ ਘੱਟੋ ਘੱਟ ਪਿਛਲੇ 60 ਸਾਲਾਂ ਤੋਂ ਗੀਤ ਲਿਖ ਰਹੇ ਨੇ, ਤੁਸੀਂ ਬਾਬੂ ਸਿੰਘ ਜੀ ਨਾਲ ਨਾਲ ਮੁਲਾਕਾਤ ਕਰਾਈ, ਬਹੁਤ ਬਹੁਤ ਧੰਨਵਾਦ।

    • @mukhtiarsinghsandhu7348
      @mukhtiarsinghsandhu7348 2 года назад +2

      Shi gal.

    • @DesPardesTV1
      @DesPardesTV1  Год назад +3

      ਬਾਈ ਜੀ 25 ਸਾਲ ਤਾਂ ਇੰਟਰਵੀਊ ਕੀਤੀ ਨੂੰ ਵੀ ਹੋ ਗਏ |

    • @baldevbhullar2394
      @baldevbhullar2394 Год назад +1

      ਵਾਹਿਗੁਰੂ, ਵਾਕਿਆ ਹੀ, ਅਸੀਂ, ਨਿਕੇ,ਹੁੰਦੇ,ਵੇਖਿਆ,ਅਸੀਂ, ਬੁੱਢੇ, ਹੋ ਗੇ,ਮਾਨ, ਸਹਿਬ, ਉਹੋ,ਜਹਿgood, more

    • @JaswantSingh-qr3hq
      @JaswantSingh-qr3hq 5 месяцев назад

      ਮੈਂ ਵੀ ਇਹੀ ਸੋਚਦਾ ਸੀ ਪਰ ਥਿੰਦ ਸਾਬ ਬਾਰ ਬਾਰ 30ਸਾਲ ਦਾ ਜਿਕਰ ਕਰ ਰਹੇ ਨੇ ।।

  • @kiwi_zepeto-g4u
    @kiwi_zepeto-g4u 4 месяца назад +1

    ਬਹੁਤ ਵਧੀਆ ਜੀ। ਸਮੂਹ ਵਿਰਕ ਪਰਿਵਾਰ।❤

  • @alltypevideos8811
    @alltypevideos8811 Год назад +1

    ਦੇਵ ਥਰੀਕਿਆਂ ਵਾਲਾ ਤੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਪੰਜਾਬ ਦੇ ਸੁਪਰ ਹਿੱਟ ਗੀਤਕਾਰ ਹਨ ਸੀ

  • @JaswinderSingh-vb1us
    @JaswinderSingh-vb1us 2 года назад +4

    ਬਾਬੂ ਸਿੰਘ ਮਾਨ ਜੀ,ਦੇਵ ਥਰੀਕੇ ਵਾਲਾ ਸਭ ਤਕ ਵਧੀਆ ਗੀਤਕਾਰ ਹਨ ।ੲਹਨਾ ਦੀ ਕੋੲੀ ਬਰਾਬਰੀ ਨਹੀਂ ਕਰ ਸਕਦਾ ।

  • @gurdevsingh1847
    @gurdevsingh1847 2 года назад +6

    ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਰਿਕਾਰਡ 1965=66 ਵਿੱਚ ਆਉਣੇ ਸ਼ੁਰੂ ਹੋ ਗਏ ਸਨ, ਆ ਗਿਆ ਵਣਜਾਰਾ ਨੀ ਚੜਾਲਾ ਭਾਬੀ ਚੂੜੀਆਂ, ਬਚਪਨ ਵਿੱਚ 1966 ਵਿੱਚ ਸੁਣਿਆ ਸੀ ,
    ਮੇਰਾ ਲੌਂਗ ਗਵਾਚਾ ਇਹ ਵੀ 1966 ਵਿੱਚ ਸੁਣਿਆ ਸੀ, ਮਾਨ ਸਾਹਿਬ ਜੀ ਬਹੁਤ ਵੱਡੀ ਸਖਸੀਅਤ, ਕਲਾਕਾਰ, ਗੀਤਕਾਰ ਹੈ, ਸਾਡੇ ਜਿਲੇ ਫਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ।

  • @devbhareliwala7627
    @devbhareliwala7627 2 года назад +3

    ਅਸੀਂ ਨਿੱਕੇ ਹੁੰਦੇ ਆਂ ਤੋਂ ਸੁਣਦੇ ਹਾਂ ਮਾਨ ਸਾਹਿਬ ਨੂੰ

  • @baljeetmehra-nk1xe
    @baljeetmehra-nk1xe 2 года назад +2

    ਮੇਰੇ ਰੂਹ ਦੀ ਖੁਰਾਕ ਬਾਬੂ ਸਿੰਘ ਮਾਨ ਲਿਖੇ ਸਦੀਕ ਸਾ੍ਹਬ ਰਣਜੀਤ ਕੌਰ ਜੀ ਦੇ ਗਾਏ ਗੀਤ

  • @randhirsingh8223
    @randhirsingh8223 2 года назад +6

    Saar ki mrarha wale mann nu dila di lggi dil janhde .mann sahib ruh ne punjabi culture di. bahut jiada dughaii vich uttar jande si likhanh vele. Thank you mann sahib . we hear you in your songs .you are soul of punjabi songs sir.words hi ni milde hor jiada ki kahie tuhanu. Sadiq jithe bi aj hei tuhadi kirpa sdka hi hei.Aj bi risa nhi tuhadia .your songs are proveing forever and more popular in day todays time.

  • @dhainchand1643
    @dhainchand1643 2 года назад +8

    ਘੈਂਟ ਗੀਤਕਾਰ।

  • @Bahadurpurijagdish
    @Bahadurpurijagdish 2 года назад +10

    ਜੱਟ ਮਾਨ ਮਰਾੜਾਂ ਦਾ ਜੋੜਦਾ ਮਿੰਟਾਂ ਵਿੱਚ ਸਟੋਰੀ । ਮਾਨ ਸਾਹਿਬ ਜਿੰਦਾਬਾਦ ।ਤੁਸੀਂ ਗੀਤਕਾਰੀ ਦੇ ਹਿਮਾਲਿਆ ਹੋ।🙏🙏🙏🎇🎇🙏🙏

  • @khindasurjit5301
    @khindasurjit5301 Год назад +2

    ਲੱਗਭਗ ਕਹਿ ਲਓ ਪਿੱਛਲੇ 60 ਸਾਲਾਂ ਤੋਂ ਇਹ ਗੀਤ ਸੁਣੇ ਜਾ ਰਹੇ ਹਨ 30 ਸਾਲ ਤਾਂ ਬਹੁਤ ਥੋੜ੍ਹਾ ਸਮਾਂ ਦੱਸਿਆ

  • @samralamusicstudio550chann9
    @samralamusicstudio550chann9 2 года назад +14

    ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ ਬਾਬੂ ਸਿੰਘ ਮਾਨ

  • @pritpalsingh7108
    @pritpalsingh7108 2 года назад +3

    ਸਵਾਦ ਆ ਗਿਆ ਜੀ

  • @gsmann9530
    @gsmann9530 2 года назад +2

    ਮਾਨ ਸਾਬ ਦੇਹਾਤੀ ਪ੍ਰੋਗਰਾਮ ਸੁਣਿਆ ਕਰਦੇ ਸੀ ਰੇਡੀਓ ਤੇ ਜਲੰਧਰ ਸਟੇਸ਼ਨ ਤੋਂ ਹਰ ਐਤਵਾਰ ਆਪ ਜੀ ਦਾ ਲਿਖਿਆ ਹੋਇਆ ਗੀਤ ਭਰਮਾਂ ਦਿਆ ਪਟੇਆ ਸਾਗ ਤੋੜਕੇ ਲਿਆਈ ਵੇ

  • @BahadurSingh-ej5ns
    @BahadurSingh-ej5ns 5 месяцев назад +1

    Sir please mann sahab da mobile no jarur display karo

  • @jogasingh4757
    @jogasingh4757 2 года назад +2

    Buhat sandar mulakat babu singh man ji de sab Mulakat cho Beautiful❤❤

  • @AvtarSingh-mc8en
    @AvtarSingh-mc8en 2 года назад

    Dhanwad thanks for mulakat Babu s man ji dekh man bhut khush Hoya ji old song singer very writer good bol no jawab salute to you

  • @GurpreetSingh-ls8jf
    @GurpreetSingh-ls8jf 4 месяца назад

    Very good interview 👍

  • @gurjindersingh3631
    @gurjindersingh3631 Год назад +1

    ਸਿਰ ਝੁਕ ਬਾਈ ਦੀ ਗੀਤ ਕਾਰੀ ਅੱਗੇ

  • @GurpreetSingh-ls8jf
    @GurpreetSingh-ls8jf 4 месяца назад

    ਤੁਹਾਡੇ ਨਾਮ ਨਾਲ ਪਹਿਲਾਂ ਹੀ ਮਾਨ ਲੱਗਿਆ ਇਸ ਤੋਂ ਵੱਡਾ ਕੋਈ ਮਾਨ ਨਹੀਂ ਜੀ

  • @nachhattarsingh3373
    @nachhattarsingh3373 4 месяца назад

    ਬਹੁਤ ਵਧੀਆ ਮਾਨ ਸਾਹਿਬ

  • @pappubrarshimrewala4262
    @pappubrarshimrewala4262 2 года назад +3

    ਮਾਂਨ ਸਾਹਿਬ ਤੁਹਾਡੇ ਤੇ ਮਾਂਨ ਆ ਸਾਨੂੰ ਤੁਸੀ ਸਾਡੇ ਇਲਾਕੇ ਦੀ ਨਹੀਂ ਸਮੁੱਚੇ ਪੰਜਾਬ ਦੀ ਛਾਂਣ ਹੋ।

  • @sarbjitdhillon4893
    @sarbjitdhillon4893 Месяц назад

    Great personality and impressive writer

  • @shamshersandhu9026
    @shamshersandhu9026 Год назад

    Eh programe M kai vaar dekh te sunn lia . Bahut hi pyara .

  • @shamshersandhu9026
    @shamshersandhu9026 Год назад

    Bahut wadhia Galbaat. Kamaaaal .

  • @gurdevsingh7348
    @gurdevsingh7348 Год назад

    Wah g wah Maan Sab

  • @jassadhesi730
    @jassadhesi730 2 года назад +1

    Very good. Maan

  • @SukhwinderSingh-ti1bx
    @SukhwinderSingh-ti1bx 2 года назад +1

    Mann sahib dill khush ho janda thoda geet sunn ka sat siri akal

  • @sukhdevsran6714
    @sukhdevsran6714 2 года назад +3

    Very good writer maan sab

  • @daljeetthind9719
    @daljeetthind9719 Год назад +1

    शानदार लेखक पंजाबी बोली दा ❤️❤️

  • @pardhanbobbybrarmohanpura2373
    @pardhanbobbybrarmohanpura2373 2 года назад +1

    Great likhari 🙏

  • @Raji338
    @Raji338 Год назад

    Very very good Maan sab

  • @Jogindersingh-ji5ki
    @Jogindersingh-ji5ki 2 года назад +1

    Bahut sunder likhari maan mraran wale

  • @baldevmann740
    @baldevmann740 2 месяца назад

    Love you guys

  • @BalbirMaan-se7jb
    @BalbirMaan-se7jb 4 месяца назад

    Punjab.da.Heera.
    Babbu.singh.maan.jio

  • @jasmeenkaur6564
    @jasmeenkaur6564 2 года назад +2

    Very good

  • @AmarjeetSawnaFouji
    @AmarjeetSawnaFouji 8 месяцев назад

    ਬਾਬੂ ਸਿੰਘ ਮਾਨ ਮਰਾੜ੍ਹਾਂ ਨੇੜੇ ਜੰਡ ਸਾਹਿਬ ਜ਼ਿਲ੍ਹਾ ਫ਼ਰੀਦਕੋਟ ਨੇੜੇ ਗੁਰੂ ਹਰ ਸਹਾਏ

  • @sardarmohd2639
    @sardarmohd2639 Год назад

    Salut ji❤

  • @yadwindermaan1103
    @yadwindermaan1103 2 года назад +1

    Babu Singh mann te sadik de jori bhut good aaa ranjit kaur

  • @Karangarg456
    @Karangarg456 Месяц назад

    V good

  • @Bhangujatt3191
    @Bhangujatt3191 2 года назад +1

    Tusi bahut vadhia mulakat kiti ji

  • @kamalchaudhary9654
    @kamalchaudhary9654 2 года назад

    Bahut vadhia ji 🙏

  • @randeepmaan7836
    @randeepmaan7836 2 года назад +4

    ❤️❤️❤️❤️

  • @GurnamSingh-kf8oo
    @GurnamSingh-kf8oo 2 года назад +13

    ਵੀਰ ਜੀ ਮਾਨ ਸਾਹਿਬ ਨੂੰ ਘੱਟੋ ਘੱਟ 65 ਸਾਲ ਤੋਂ ਉੱਤੇ ਹੋ ਗਏ ਲਿਖਦਿਆਂ

  • @jaskarantalwandi4472
    @jaskarantalwandi4472 Год назад

    Bhout vadia ji sir ji solute of ji

  • @jangirsingh6628
    @jangirsingh6628 11 месяцев назад

    Good 👍 inter bue

  • @gurmailkang8372
    @gurmailkang8372 2 года назад +3

    mann jat gohri te swar ho gaya . sucha singh sorma farar ho gays 😁😉👍

  • @SukhvinderSingh-jx7bz
    @SukhvinderSingh-jx7bz 2 года назад +1

    I feel he is writer of golden kalam,God bless him

  • @AvtarSingh-mc8en
    @AvtarSingh-mc8en 2 года назад +1

    Asi bhut chote 7 9 sal di a gya wanjara famous great song virsa ji

  • @jaseusihgjaseusihg8413
    @jaseusihgjaseusihg8413 2 года назад

    Sath Shari Akal Ji

  • @kashmirsingh9453
    @kashmirsingh9453 2 года назад +1

    Long. Live

  • @rajinderkumar3549
    @rajinderkumar3549 2 года назад +1

    ThanksnnShsib

  • @sohansingh-sb6cg
    @sohansingh-sb6cg 2 года назад

    God gifftided man ਸਾਹਿਬ

  • @KamalSingh-jg6hv
    @KamalSingh-jg6hv 2 года назад +1

    Babu Singh Maan good luck ji

    • @Raji338
      @Raji338 Год назад

      ❤❤❤❤❤

  • @Jatts25
    @Jatts25 3 месяца назад

    ਬਾਈ ਜਿਹੜਾ ਸ਼ੁਰੂ ਵਿੱਚ ਰਣਜੀਤ ਕੌਰ ਨੇ ਗਾਇਆ ., ਉਸ ਗੀਤ ਦਾ ਕੀ ਨਾਮ ਹੈ ?

  • @ssdhillonsingh8737
    @ssdhillonsingh8737 Год назад

    Sat shri akal man sab li

  • @KuldeepSingh-qq9ds
    @KuldeepSingh-qq9ds Год назад

    👍👍👍🙏🙏🙏
    V Harnola D Kaithal

  • @sufisitara2532
    @sufisitara2532 Год назад

    Guru ji parnam

  • @ladditalwandiwala
    @ladditalwandiwala Месяц назад

    ਮਾਨ ਸਾਬ੍ਹ ❤😇🙏

  • @IqbalSingh-gu7np
    @IqbalSingh-gu7np Год назад

    Kmal da Geet aa Gia Banjara Attraction to Soul

  • @prabhjitsingh6689
    @prabhjitsingh6689 Год назад

    🙏🙏👍👍👌👌❤️

  • @lakhadhaliwal7430
    @lakhadhaliwal7430 9 месяцев назад

    ਬਹੁਤ ਵਧੀਆ

  • @harrydhaliwal4997
    @harrydhaliwal4997 Год назад +1

    ਮਹਾਨ ਗੀਤਕਾਰ

  • @sukhmandersinghsandhu8217
    @sukhmandersinghsandhu8217 2 года назад

    Salute maan sahab thank you

  • @malakbhatti2513
    @malakbhatti2513 2 года назад

    Very nice writer Babu Singh Mann ji

  • @BaldevSingh-qq9pp
    @BaldevSingh-qq9pp Год назад

    The best the best the best.

  • @randhirmann6381
    @randhirmann6381 Год назад

    ਯੁੱਗ ਪੁਰਸ਼

  • @beantsingh1266
    @beantsingh1266 2 года назад +1

    Maan mrara wale ji warga na koi jamna na koi jameya te na hi jamega ...WAHEGURU ji mehar krn

  • @preetmohinder5568
    @preetmohinder5568 Год назад

    Forever young ❤

  • @hardevsingh6468
    @hardevsingh6468 2 года назад +1

    ਮਾਨ ਸਾਹਿਬ ਠੀਕ ਕਿਹਾ

  • @prof.kuldeepsinghhappydhad5939

    Nice 👍

  • @chanichauhan5155
    @chanichauhan5155 Месяц назад

    ਅੱਜ ਵੀ2024 ਵਿੱਚ ਮੇਰੀ ਗੱਡੀ ਸਾਰਾ ਦਿਨ ਸਦੀਕ ਸਾਹਿਬ ਤੇ ਮਰਾੜ੍ਹਾਂ ਆਲ਼ੇ ਦੇ ਗੀਤ ਚੱਲਦੇ ਨੇ,ਮੇਰੀ ਤਾਂ ਮਰਾੜ੍ਹਾਂ ਆਲ਼ੇ ਨਾਲ ਲਾਗਡਾਟ ਪਿਆਰ ਤਾਂ ਅਨੇਕ ਰੂਪ ਧਾਰੇ,,,,,😅😅😅

  • @oshex1
    @oshex1 2 года назад +1

    beshak philosophical gallaa.n aithe studio vich baiTh ke kiniya kar lain par purane time de log Babu Singh Maan Marara wale G da eh dogana nahi bhul sakde
    " maana ik kharch chavaaniii
    jaandi hoi mod jawani"
    ohna Dina wich jadon eh record aaya jarde di pudi vi 25 paise di aandi si
    jarde bin marda by Sadiq - Ranjit

  • @buttakang7247
    @buttakang7247 Год назад

    Good. Mann. Sabh. Ji

  • @kulwantsingh1060
    @kulwantsingh1060 Год назад

    Panjabi ma boli d 3star Babu Singh Mohammed Sdiqe and Ranjit kaur God Gift for all panjabi

  • @nishanpawar3764
    @nishanpawar3764 2 года назад

    ਸਾਡੇ ਪਿੰਡ ਦੀਪ ਸਿੰਘ ਵਾ ਲਾ ਦਾ ਨਾਂ ਲਿਆ ਅਪਣੀ ਗਲਬਾਤ ਚ ਚੰਗਾ ਲਗਾ

  • @sukhdevdeepgarh5188
    @sukhdevdeepgarh5188 2 года назад +2

    ਤੀਹ ਨਹੀਂ 55 ਸਾਲ ਹੋ ਗਏ

  • @Tarikhokhar
    @Tarikhokhar 2 года назад +1

    👌👌👌👌

  • @Chahalshingara
    @Chahalshingara 2 года назад

    ਮਾਨ ਸਾਹਿਬ ਬੱਸ ਮਾਨ ਸਾਹਿਬ ਹੀ ਨੇ

  • @GurmailSingh-ds2qy
    @GurmailSingh-ds2qy 2 года назад

    Sadaa bahaar geet ne ji tuhade.

  • @labhsingh5211
    @labhsingh5211 2 года назад

    ਮਾਨ ਸਾਹਿਬ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਸੁਲ੍ਹਾ ਸਫਾਈ ਕਰਾਉ, ਇਕੱਠੇ ਗਾਉਣ ਲਾਉ।

  • @charanjeetsandhu1669
    @charanjeetsandhu1669 2 года назад

    Good writer Maan sahib

  • @harjinderjaura177
    @harjinderjaura177 2 года назад

    Babu Singh maan super hit writer ❤️

  • @sukhmandersinghbrar1716
    @sukhmandersinghbrar1716 4 месяца назад

    best raitar babu Singh maan

  • @rupindersingh3035
    @rupindersingh3035 Год назад

    Living legend

  • @kohinoor2743
    @kohinoor2743 2 года назад

    Jiunde raho mann sab

  • @gurnekkhaira3479
    @gurnekkhaira3479 2 года назад +1

    Mam sahab ji. I beran 62 You sartt 67 sun. 👍🏻👌👌🙏💚

  • @jaljitsingh9977
    @jaljitsingh9977 Год назад

    ਥਿੰਦ ਸਾਬ ਉੰਨੀ ਤੇਰੀ ਉਮਰ ਨਹੀਂ ਜਦੋਂ ਦੇ ਮਾਨ ਸਾਹਿਬ ਲਿਖਾਰੀ ਹੈ

  • @khehrakuku
    @khehrakuku 2 года назад +2

    Salute to Maan sahib for enriching punjabi culture.

  • @desibande7582
    @desibande7582 2 года назад

    Great Maan sahib