ਬਾਬੂ ਸਿੰਘ ਮਾਨ।। ਮਰਾੜਾਂ ਵਾਲੇ ਦੇ ਗੀਤ ਤੁਸੀਂ ਸੁਣਦੇ ਹੋ, ਪਰ ਆਹ ਗੱਲਾਂ ਨਹੀਂ|| Babu Singh Maan||
HTML-код
- Опубликовано: 24 ноя 2024
- Courtesy- Punjab Kala Bhawan
The programme 'Geet Darbaar' was organised by Punjab Sahit Academy in collaborations with Punjab kala Parishad. 'Babu Singh Maan' presided over the event as honourable Chief Gust.
Special thanks - Dr. Sarabjeet Sohal ( President Punjab Sahit academy )
Nice
ਬਹੁਤ ਹੀ ਸੱਤਕਰ ਯੋਗ ਬਹੁਤ ਹੀ ਮਹਾਨ ਗੀਤਕਾਰ ਸਰਦਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ
ਵਾਹ ਜੀ ਵਾਹ, ਮਾਨ ਸਾਬ੍ਹ
ਧੰਨਵਾਦ ਬਾਈ ਅਮਰੀਕ ਸਿੰਘ ਸਾਮਾ ਜੀ
💚❤🖤💜💙ਬਾਬੂ ਸਿੰਘ ਮਾਨ ਇਕ ਤੁਰਦੀ ਫਿਰਦੀ ਸੰਸਥਾ ਆ
ਬਹੁਤ ਮਾਨ ਸਤਿਕਾਰ ਮਿਲਿਆ ਜਿੰਦਗੀ ਵਿੱਚ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 💙💜🖤💚❤
ਰੱਬਾ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੀ ਉਮਰ ਲੰਮੀ ਕਰੀਂ,,❤ ਡੀ ਸੀ ਨਾਗੋਕੇ,,❤
ਮਾਨ ਸਾਹਿਬ ਸਾਨੂੰ ਪੰਜਾਹ ਸਾਲ ਹੋਗੇ ਤੁਹਾਡੇ ਲਿਖੇ ਗਾਣੇ ਸਪੀਕਰਾਂ ਤੇ ਵੱਜਦੇ ਸੁਣਦੇ ਸੀ,ਉਹ ਅੱਜ ਤੱਕ ਵੀ ਯਾਦ ਹਨ,ਤੁਹਾਡੀ ਗੱਲ ਚ ਕੋਈ ਮਲ਼ਮਲ਼ਆ ਐ ।
ਮਹਾਨ ਹਸਤੀ ਨੇ ਮਾਨ ਸਾਹਿਬ।
ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ ❤❤❤
ਬਹੁਤ ਹੀ ਸਿਹਤਮੰਦ ਕਲਮ ਦੇ ਧਨੀ ਲੇਖਕ 😮👌💐🌸🌹🌷🪷🌻🌼🙏
ਮਾਨ ਸਾਬ ਤੁਹਾਡੇ ਗ਼ਾਣੇ ਜਿੰਨੇ ਤੁਸੀ ਲਿਖ਼ੇ ਹੁਣ ਤੱਕ ਵੀ ਦਿਮਾਗ ਦਿਲ ਵਿਚ ਖ਼ੁੱਬੇ ਪਏ ਨੇ ਜੀ
ਬਹੁਤ ਹੀ ਵਧੀਆ
ਬਹੁਤ ਖੂਬ। ਬਚਪਨ ਤੋਂ ਹੀ ਇਹਨਾਂ ਦੇ ਗੀਤ ਦੋਗਾਣੇ ਸੁਣਦੇ ਆਏ ਹਾਂ।
Man sahib di kalm nu dilo saloot karda ha jindabad
❤❤❤❤❤❤
Very respectfully person who write Punjabi culture
ਗੀਤਕਾਰੀ ਵਿੱਚ ਕੱਦ ਉੱਚਾ , ਜਿਉਂ ਹੁੰਦਾ ਪਹਾੜਾਂ ਦਾ।
ਗੀਤਾਂ ਦਾ ਵਣਜਾਰਾ ਹੈ , ਜੱਟ ਮਾਨ ਮਰਾੜ੍ਹਾਂ ਦਾ ।
ਰੂਹ ਖੁਸ਼ ਕਰਤੀ ਉਸਤਾਦ ਜੀ ❤❤
ਬਾਬੂ ਸਿੰਘ ਮਾਨ ਦੋ ਹਨ ! ਪਰ ਦੋਹਾਂ ਦਾ ਕਿਆ ਜੋੜ ਹੈ !! ਦੋਨਾਂ ਮਹਾਨ ਬਾਬੂਆਂ ਨੂੰ ਸਲਾਮ ਐ ਜੀ !!!
ਦੂਸਰਾ ਬਾਬੂ ਰਜਬ ਅਲੀ ਸੀ ਉਹ ਆਜ਼ਾਦੀ ਤੋਂ ਪਹਿਲਾਂ ਮਹਿਕਮਾ ਨਹਿਰ ਵਿਚ ਓਵਰਸੀਅਰ ਸੀ ।
Great man Mr Babu singh Maan.
King of punjab maan sahib
Very nice ji
ਵਾਹ ਜੀ ਵਾਹ ਬਹੁਤ ਖੂਬ
Nice ❤❤❤❤❤
ਮਰਾੜਾਂ ਵਾਲਿਆ ਲੰਬੀ ਉਮਰ ਹੋਵੇ
ਆਪਣੇ ਸਮੇਂ ਦੇ ਹਿੱਟ ਗੀਤ ਕਾਰ 1970 ਵਿੱਚ ਪੂਰੀ ਧੁੰਮ ਸੀ
ਅੱਜ ਵੀ ਓਨੀ ਹੀ ਆ
Babu Singh Mann (great Legend)has been promoting
Punjabi Ma Boli through Folk Songs since, the past fifty five years.
Waheguru bless him.
Wah gg wah the great respected legend baabu singh maan ji 🙏🙏💓💓
Supeir fast ji sab ji
ਗੀਤਕਾਰੀ ਦਾ ਥੰਮ੍ਹ ਗੀਤਕਾਰ ਬਾਬੂ ਸਿੰਘ ਮਾਨ
I love you Maan Saheb
In true essence he is one of them 👌👌....as said by him the writer who writes n forgets what he’s written....n it’s the fans who remember 👍👏😇
Great
nice
Good ji
Good writer
Good
ਜੱਟ ਮਾਨ ਮਰਾੜਾਂ ਦਾ ਜੋੜਦਾ ਮਿੰਟਾਂ ਵਿੱਚ ਸਟੋਰੀ
Bitu singer included mood. Sadiq Ranjit kaur .Narinder baba God bless him long lif
Excellent writer of punjabi songs sung by the then top punja
full sardar hoya pyaa aaaaa
❤️👌👌
Very nice
Thanks
Bhot vdia channel aw bai thuada keep it up🙏 love from Canada
good
may he live long
Mana Mar jana pishon yadan reh janian
Muk gai fim dabi co a geet thoda e si paa ji
ਬਸ ਕਰ ਹੁਨ ਅਰਾਮ ਕਰ ਲੈ
ਤੇਰੀ ਮਾਨ ਮਰਾੜਾਂ ਵਾਲੇ ਬਰਗੀ ਬੂਥੀ ਹੋ ਜੂਗੀ
। ਪਰ ਬੂਥੀ ਤਾਂ ਚੰਗੀ ਹੈ
Very nice ji
P,
ਬਹੁਤ ਖੂਬ। ਬਚਪਨ ਤੋਂ ਹੀ ਇਹਨਾਂ ਦੇ ਗੀਤ ਦੋਗਾਣੇ ਸੁਣਦੇ ਆਏ ਹਾਂ।