Marasiyan Di Akal -1ll Kavishr ll Pandit Somnath Rodean Wale ll ਮਰਾਸੀਆਂ ਦੀ ਅਕਲ Punjabi Latest Song

Поделиться
HTML-код
  • Опубликовано: 23 янв 2025

Комментарии • 374

  • @rajwindersingh4962
    @rajwindersingh4962 3 года назад +18

    ਵਾਹ ਜੀ ਸੋਮਨਾਥ ਰੋਡਿਆਂ ਵਾਲ਼ਿਓ! ਤੁਸੀਂ ਕਵੀਸ਼ਰੀ ਤੇ ਹਾਸਰਸ ਦੇ ਲੋਕਰੰਗ ਨੂੰ ਸਾਂਭਿਆ ਰਹਿੰਦੀ ਦੁਨੀਆਂ ਤੱਕ ਤੁਹਾਡਾ ਚਰਚਾ ਰਹੂ ਮਾਂ ਬੋਲੀ ਦੀ ਸੇਵਾ ਦਾ ਇਹੀ ਫਲ ਆ

  • @gurdarshansidhu170
    @gurdarshansidhu170 4 года назад +24

    ਬਹੁਤ ਵਧੀਆ ਕਵੀਸ਼ਰੀ ਪੁਰਾਣਾ ਵਿਰਸਾ ਸੰਭਾਲ ਰੱਖੀਆਂ ਵੀਰਾਂ ਨੇ ਬਹੁਤ ਧੰਨਵਾਦ

  • @lachhmansidhu8429
    @lachhmansidhu8429 3 года назад +8

    ਬਹੁਤ ਵਧੀਆ ਕਵੀਸ਼ਰੀ ਲਿਖੀ ਅਤੇ ਗਾੲੀ ਹੈ। ਧੰਨਵਾਦ ਜੀ

  • @KULWANTSINGH-dc6qo
    @KULWANTSINGH-dc6qo 2 года назад +3

    ਨਹੀਂ ਰੀਸਾਂ ਕਵਿਸ਼ਰੀ ਦੀਆਂ,ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ।

  • @rajwinderhundal8271
    @rajwinderhundal8271 3 года назад +24

    ਮਨ ਕਰਦਾ ਕਿੱਤੇ ਫੇਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ਼ ਹੋਵੇ

  • @narinderbhaperjhabelwali7965
    @narinderbhaperjhabelwali7965 3 года назад +3

    ਬਹੁਤ ਵਧੀਆ ਡਾਕਟਰ ਨਰਿੰਦਰ ਝਬੇਲਵਾਲੀ

  • @sikandarbrar8146
    @sikandarbrar8146 Год назад +7

    ਬਹੁਤ ਵਧੀਆ ਗਾਇਆ

  • @darshansinghsingh3272
    @darshansinghsingh3272 2 года назад +2

    ਬਹੁਤ ਵਧੀਆ ਜੀ।
    ਪੁਰਾਣੇ ਵਿਰਸੇ ਨੂੰ ਸੰਭਾਲ ਰਖਿਆ ਹੈ।

  • @lakhbirsingh7485
    @lakhbirsingh7485 Год назад +4

    ਬਹੁਤ ਹੀ ਵਧੀਆ ਕਵਿਤਾ ਪੇਸ਼ ਕੀਤੀ ਗਈ ਹੈ ਜੀ ਧੰਨਵਾਦ ਜੀ ❤🎉😂🎉😂❤😂🎉❤

  • @DilshadKhan-nc6zk
    @DilshadKhan-nc6zk 5 лет назад +9

    ਬਾਬੇ ਨਾਨਕ ਦੀ ਬਖਸ਼ੀ ਅਕਲ ਆ ਇਹ 🙏🙏🙏🙏

    • @rajvirkaur4886
      @rajvirkaur4886 5 лет назад

      ਇਸਤਰਾਂ ਕਵੀਸ਼ਰੀ ਗਾਉਣ ਵਾਲੇ ਸ਼ਰਮ ਹਯਾ ਕਰੋ ਕਿ ਤੁਸੀਂ ਦੋਵੇਂ ਸੁਰਮੇਆ ਦਾ ਆਪਮਾਨ ਕਰਦੇ ਹੋ ਗਾਉਣ ਵਾਲੇ ਆ ਦੇ ਨਾਲ ਇਨਾਂ ਮਾੜਾ ਸਲੂਕ ਕਰੋ ਇਹ ਮੁੜ ਗਾਉਣਾ ਭ੍ਹੁਲ ਜਾਣ ਕੰਜਰ

  • @avtarsingh2531
    @avtarsingh2531 2 года назад +22

    ਮਾਂ ਬੋਲੀ ਦੇ ਸੇਵਾਦਾਰਾਂ ਨੇ ਬਹੁਤ ਵਧੀਆ ਢੰਗ ਨਾਲ ਮਹਾਂਰਾਜਾ ਰਣਜੀਤ ਸਿੰਘ ਦਾ ਵੱਡਪਣ ਅਤੇ ਮਰਾਸੀ ਜਮਾਤ ਦੀ ਅਕਲ ਨੂੰ ਵਿਆਨ ਕਰਿਆ ਹੈ। ਹੋਰ ਵੀ ਕਲਮਕਾਰਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

    • @HarbhajanSingh-x6z
      @HarbhajanSingh-x6z Год назад +3

      Bhjnsinghsosudagursingh and Harpreetdavgun

    • @HarbhajanSingh-x6z
      @HarbhajanSingh-x6z Год назад +2

      Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh

    • @AvtarSingh-zp5tp
      @AvtarSingh-zp5tp Год назад

      ​lol❤❤

    • @LakhwinderSingh-ui2ti
      @LakhwinderSingh-ui2ti 9 месяцев назад

    • @HarbhajanSingh-x6z
      @HarbhajanSingh-x6z 5 месяцев назад +1

      GuljarmohmaadVpoNallhLohiankhass

  • @amcorpmall6600
    @amcorpmall6600 2 года назад +1

    ਦੁਨੀਆ ਅੱਜ ਵੀ salma ਕਰਦਿਆਂ ਮਹਾਰਾਜਾ ਰਣਜੀਤ ਸਿੰਘ ਨੂੰ

  • @RoyalMusicPunjab
    @RoyalMusicPunjab  4 года назад +10

    ਇਹ ਕਵਿਤਾ ਆ ਕਵੀਸ਼ਰੀ ਆ ਗੀਤ ਕਿਸੇ ਵੀ ਇਨਸਾਨ ਨੂੰ ਠੇਸ ਪਹੁੰਚਣ ਵਾਸਤੇ ਨਹੀਂ ਪਾਈ ਗਈ ਹੈ...
    ਗੁਜ਼ਾਰਿਸ਼ ਹੈ ਕਿ ਇਸਨੂੰ ਸਿਰਫ ਇਕ ਏੰਟਰਟੇਨਮੇੰਟ ਦੇ ਲਿਹਾਜ਼ ਨਾਲ ਸੁਣਿਆ ਜਾਵੇ ...
    ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ

    • @NarinderSingh-dp6xs
      @NarinderSingh-dp6xs 3 года назад +1

      ਇਹ ਕਿਹੋ ਜਿਹਾ ਏਨਟਰਟੇਨਮੈਂਟ ਐ???

  • @gurdipdehar7070
    @gurdipdehar7070 2 года назад

    ਬਹੁੱਤ ਖੂਬ ਰੰਗ ਬੰਨ੍ਹਿਆ

  • @sukhibajwa3378
    @sukhibajwa3378 2 года назад +2

    ਮਰਾਸੀ ਜਾਤ ਨੂੰ ਕਦੀ ਨੀਂ ਛੇੜਛਾੜ ਕਰਨੀ ਚਾਹੀਦੀ ਇਹ ਮਜਾਕ ਮਜਾਕ ਵਿੱਚ ਹੀ ਮੰਜੀ ਠੋਕ ਦਿੰਦੇ ਹਨ 😄😁

  • @HarpalSingh-uv9ko
    @HarpalSingh-uv9ko 5 лет назад +5

    Bht vadia g. Waheguruji WaheGuru ji chardikala ch rakhe.

  • @GurdeepSingh-wo2jd
    @GurdeepSingh-wo2jd Год назад

    ਬਹੁਤ ਵਧੀਆ ਵਿਚਾਰ ਦਿੱਤੇ

  • @Sukhbir_22
    @Sukhbir_22 5 лет назад +18

    👌👌👌 ਹਸ ਰਸ ਵਿੱਚ ਬਹੁਤ ਖੂਬ

  • @sonamahal3501
    @sonamahal3501 5 лет назад +2

    Good bhut vdia waheguru g waheguru

  • @aliza767
    @aliza767 5 лет назад +28

    Ik salaam maraasi nu te fateh maharaaja Ranjit singh ji nu

  • @letswatch6296
    @letswatch6296 5 лет назад +3

    Eh chora wali gall mere late ...father sahib sanude ccc mainu nikke hunde eh wali and bura tey bhalle di story realy bachpan yaad a gaya gall suen keeww waheguru ge meerdana tey ise tra mehar bheya hath rakhna.......kush rahoooooooo

  • @Harjot.369
    @Harjot.369 4 года назад +4

    Sirra ਗੱਲਬਾਤ ਬਾਬੇ👌👌🔥

  • @JagtarSingh-ft8ts
    @JagtarSingh-ft8ts 4 года назад +2

    Bohat sohna lakhea c

  • @ParamjitKaur-jg4gz
    @ParamjitKaur-jg4gz 6 лет назад +36

    ਬਹੁਤ ਵਧੀਆ 👍🙏🌹

    • @munishmodgill8025
      @munishmodgill8025 5 лет назад

      Kidda pta laggea

    • @JS-Aidhi
      @JS-Aidhi 5 лет назад

      Marasia'n di Kudi "Marasan"

    • @baljitsingh3277
      @baljitsingh3277 5 лет назад

      Paramjit g vadhia Nhi apmaan as maharaja Ranjit Singh Da .ki tuhanu asa Nhi lagda .fir soch k vekho

  • @PuranSingh-tl7pc
    @PuranSingh-tl7pc 5 лет назад +4

    ਵਾਹਿਗੁਰੂ

  • @ajaysinghbawa7627
    @ajaysinghbawa7627 6 лет назад +37

    ਬਹੁਤ ਵਧੀਆ ਜੀ

  • @lakhbirsingh889
    @lakhbirsingh889 Год назад

    Bohtt hi vadiya ji

  • @ਇੰਦਰਜੀਤਸਿੰਘ-ਠ3ਥ

    👌👌😀😀 ਬਹੁਤ ਵਧੀਆ ਜੀ 🙏🙏

  • @abdulsattar9225
    @abdulsattar9225 5 лет назад +35

    I love my punjabi culture

    • @jass5645
      @jass5645 5 лет назад +1

      Punjabi taa likh dinda

  • @Sahibji-rg6fi
    @Sahibji-rg6fi 5 лет назад +3

    Wah wah kya baat hai

  • @kulvindersingh2329
    @kulvindersingh2329 5 лет назад +13

    Amazing.

  • @karan.ramgariya1984
    @karan.ramgariya1984 6 лет назад +109

    ਪੰਜਾਬੀ ਕੌਮਾ ਬਹੁਤ ਸੋਹਣੀਆ ਨੇ

  • @nicksingh9948
    @nicksingh9948 4 года назад +19

    🙏🏻ਰੂਹ ਖਿੜਦੀ ਵਾਰ ਵਾਰ ਸੁਣਨ ਨਾਲ
    ਜਿਉਂ 🙏🏻

  • @jaswantkaur9875
    @jaswantkaur9875 2 года назад

    ਬਹੁਤ ਵਧੀਆ😄😄😄😄😄😄😄

  • @prabhdiyalsingh5744
    @prabhdiyalsingh5744 4 года назад +4

    Att heart touching voice message

  • @majorgill7793
    @majorgill7793 6 лет назад +14

    Bahut Khoobsoorat

  • @rinkugill1007
    @rinkugill1007 3 года назад +1

    Buhat hi sohna ji 🙏🙏🙏🙏

  • @niranjansinghjhinjer1370
    @niranjansinghjhinjer1370 2 года назад +1

    Shukriya baai ji 🙏
    Asli Virasat Punjab di

  • @HARJEETSINGH-yv1np
    @HARJEETSINGH-yv1np 3 года назад +1

    Waheguru Waheguru 🙏🙏🙏🙏🌹🌹🌹🌹

  • @lohgarh_dx
    @lohgarh_dx 9 месяцев назад

    ਪਾਰਟ 2 ਵੀ ਪਾਓ ਵੀਰ ਜੀ ਧੰਨਵਾਦ 🙏

  • @vcrbczx6454
    @vcrbczx6454 3 года назад

    ਵਾਹ ਜੀ ਵਾਹ ਬਾ ਕਮਾਲ ਨਹੀ ਰੀਸਾ

  • @Balbir-hn4ed
    @Balbir-hn4ed 6 лет назад +6

    Bhut badhia kavishri😊💓💖💚💛💜💗👍👍👍👌👌👌

  • @ramanrana9892
    @ramanrana9892 4 года назад +5

    Bohat vadiya g 👌👌👌👌😘

  • @bootasinghaulakh3118
    @bootasinghaulakh3118 3 года назад +5

    ਰੋਡਿਆਂ ਵਾਲੇ ਆਪਣੇ ਆਪ ਨੂੰ ਮਰਦਾਨੇ ਦੇ ਪ੍ਰਵਾਰ ਵਿਚੋਂ ਕਹਿੰਦੇ ਹਨ , ਇੰਨਾਂ ਨੂੰ ਇਸ ਤਰਾਂ ਦੀਆਂ ਵਾਰਾਂ ਨਹੀਂ ਪਾਉਣੀਆਂ ਚਾਹੀਦੀਆਂ

  • @OmParkash-wf3ht
    @OmParkash-wf3ht 6 лет назад +3

    very good bahut bariya ji

  • @HarjitSingh-xq4ve
    @HarjitSingh-xq4ve 5 лет назад +2

    ਸੋਮ ਨਾਥ ਜੀ ਤੁਸੀਂ ਰੋਡਿਆ ਦੇ ਹੋ ਕੇ ਰੋ

  • @ManpreetSingh-sg2ff
    @ManpreetSingh-sg2ff 3 года назад +1

    Mera pind rode kavishr somnath wala nice banda

  • @RajbirKaur-x2g
    @RajbirKaur-x2g 6 месяцев назад

    Very best 👌 👍 beautiful

  • @ssdਸੁਨਾਮ
    @ssdਸੁਨਾਮ 5 лет назад +2

    ਬਾਬਾ ਨਾਨਕ ਜੀ ਦੇ ਪਿਆਰਾ

  • @gurjeetsinghsingh1914
    @gurjeetsinghsingh1914 6 лет назад +12

    Waheguru ji

  • @satwinderpawar9532
    @satwinderpawar9532 5 лет назад +4

    Bohat Sohna. Zimidara da tay 10-10 de k bura hal ho gia hona

  • @narinderpalsingh3669
    @narinderpalsingh3669 6 лет назад +2

    ਬਹੁਤ ਵਧੀਆਂ ਲ਼ਈਨਾ

  • @InderjeetSingh-dv1zf
    @InderjeetSingh-dv1zf 6 лет назад +22

    Nice ji

  • @Gurpreetmontreal
    @Gurpreetmontreal 6 лет назад +13

    bhut ..nice jii

  • @Aftab.Billas
    @Aftab.Billas 2 года назад

    😂
    ਵਾਹ ਬਈ ਵਾਹ

  • @manjitpadda3076
    @manjitpadda3076 6 лет назад +13

    Nice kavishri

  • @kamalsharma4750
    @kamalsharma4750 5 лет назад +2

    Kaint kavesri yg

  • @atmabrar6719
    @atmabrar6719 Год назад

    Weldone something ji

  • @arsharsh1323
    @arsharsh1323 5 лет назад +3

    Nice video 💖💖

  • @sekhonjatt8888
    @sekhonjatt8888 4 года назад +1

    Bahut vadia 😀

  • @TheHorseHub
    @TheHorseHub 5 лет назад +39

    ਪਹਿਲਾਂ ਹਿਸਟਰੀ ਤੇ ਝਾਤ ਮਾਰੋ। ਫੇਰ ਕਵੀਸ਼ਰੀ ਗਾ ਲਿਆਉ ।ਜੋਧਿਆ ਦੀਆਂ ਤਾ ਵਾਰਾ ਗਾਈਆਂ ਜਾਦੀਆ ਤੁਸੀਂ ਤੇ ਸ਼ੇਰੇ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਜੀ ਦਾ ਅਪਮਾਨ ਕਰਦੇ ਆ ।ਬੇਸ਼ੱਕ ਸ਼ੇਰੇ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਜੀ ਦੇ ਇਕ ਅਖ ਚ ਚੇਚਕ ਕਾਰਣ ਨੁਕਸ ਸੀ ਪਰ ਉਨ੍ਹਾਂ ਦੀਆਂ ਅਖਾਂ ਚ ਜਲਾਲ ਸੀ ।ਕੋਈ ਸ਼ਖਸ਼ ਉਨ੍ਹਾਂ ਫੇਸ ਟੂੰ ਫੇਸ ਚਿਹਰੇ ਵਲ ਤਕਕੇ ਗਲ ਨੀ ਸੀ ਕਰਦਾ ।ਤੇ ਤੁਸੀਂ ਉਹਨਾਂ ਦੀ ਚੰਗੀ ਸੋਭਾ ਕਰਨ ਲਗੇਉ ।ਸ਼ਰਮ ਕਰੋ ਸਾਲੇ ਕਵੀਸ਼ਰੀ ਦੇ ਭੰਡ

  • @bhupindersingh4084
    @bhupindersingh4084 Год назад

    Veery.good

  • @bhaisatnamsinghji.1187
    @bhaisatnamsinghji.1187 4 года назад +2

    Waah ji Waah

  • @nirinderpalgallchaahdinahi9179
    @nirinderpalgallchaahdinahi9179 5 лет назад +3

    balle kavishria tere akal de

  • @rampartap9962
    @rampartap9962 4 года назад +2

    Wah

  • @sonamahal3501
    @sonamahal3501 5 лет назад +1

    Qvisher di awaj bhut top di a

  • @mjeetbhullar3100
    @mjeetbhullar3100 4 года назад +1

    Sirra

  • @ourstars6015
    @ourstars6015 6 лет назад +24

    Babut vadia

  • @sandeepSingh-mx7sz
    @sandeepSingh-mx7sz 6 лет назад +4

    bhut vdhiaa

  • @bawasinghmahrok7838
    @bawasinghmahrok7838 2 года назад +1

    ਬਾ ਕਮਾਲ ਕਵੀਸਰੀ ਕਾਬਿਲੇ ਤਾਰੀਫ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੁਨਿਆਂ ਵਿੱਚ ਹੁੰਦੀ ਹੈ ਤਾਰੀਫ਼। ਮੀਰ ਜਾਦੇ ਨਾਲੇ ਮਖੌਲ ਕਰਗੇ ਨਾਲੇ ਕਰਗੇ ਮਹਾਰਜੇ ਦੀ ਤਾਰੀਫ਼।

  • @harjindersandhusingh1279
    @harjindersandhusingh1279 2 года назад

    👍 gud

  • @jadishsingh4340
    @jadishsingh4340 4 года назад +2

    Thanks song

  • @happychoudary390
    @happychoudary390 6 лет назад +24

    Mithi awaz. Ji

  • @harjeevansingh4451
    @harjeevansingh4451 5 лет назад +3

    Nice aa

  • @BalvirSingh-ny8nk
    @BalvirSingh-ny8nk Год назад

    God bless u sir😂😂😂😂

  • @ramnathsharma4592
    @ramnathsharma4592 Год назад

    Very nice poet

  • @jugdishmatta1984
    @jugdishmatta1984 6 лет назад +3

    V. Nice

  • @SarojKumari-jj2zp
    @SarojKumari-jj2zp 3 года назад +1

    Nice comedy

  • @deepbrar3518
    @deepbrar3518 4 года назад +2

    Wah wah

  • @hasninderbhutani8956
    @hasninderbhutani8956 6 лет назад +11

    Nice Marasi De Video

  • @Kuldeepsingh-yx8ym
    @Kuldeepsingh-yx8ym 2 года назад +1

    🙏🙏🙏🙏👍

  • @ओमनमोशिवाऐओमनमोशिवाऐ

    चाचा जी कमाल दी कवीशरी चाचा सोम नाथ जी पयार ते अछरु जी चाचा
    बँछा चुगे बशरु

  • @dilmansinghdamdamitaksal1706
    @dilmansinghdamdamitaksal1706 6 лет назад +149

    ਮਰਾਸੀ ਤਾਂ ਭਾਈ ਮਰਦਾਨੇ ਦੇ ਅੰਸ਼ ਹੈ

  • @yadavinderghumaan2396
    @yadavinderghumaan2396 2 года назад

    Lajabaw

  • @omsetia5433
    @omsetia5433 3 года назад

    Good👍👍👍

  • @KuldeepSingh-yn8cx
    @KuldeepSingh-yn8cx 5 лет назад +3

    Nice video

  • @harpalsinghgsp
    @harpalsinghgsp 4 года назад +1

    Mann ghadat story a

  • @gursewakseth1057
    @gursewakseth1057 2 года назад

    Good kavishr pt som nath

  • @jaspreetbrar2091
    @jaspreetbrar2091 6 лет назад +5

    Great Kavishri

  • @gurpartapkhera9332
    @gurpartapkhera9332 6 лет назад +1

    ਬਹੁਤ ਵਧੀਆ

  • @tennygarg2447
    @tennygarg2447 4 года назад +3

    271th comment

  • @princsidhudeep205
    @princsidhudeep205 4 года назад +1

    Niec

  • @aaditithakur.2m
    @aaditithakur.2m 4 года назад +3

    🙏🙏

  • @harindertung4635
    @harindertung4635 6 лет назад +7

    nicee

  • @gursewaksinghg94786
    @gursewaksinghg94786 Год назад

    ❤❤❤

  • @karamjeetsingh8507
    @karamjeetsingh8507 5 лет назад +7

    Kavishari ji udon zimindar v same e hunde c marasi naal. Sagon hor v thalle c.

  • @dharampreetsingh7506
    @dharampreetsingh7506 5 лет назад +1

    Good good good good good

  • @JATINDERSINGH-xh7sh
    @JATINDERSINGH-xh7sh 6 лет назад

    Bahut vadaiya gal

  • @GaganDeep-yo7ki
    @GaganDeep-yo7ki 5 лет назад +24

    10 ਰੁਪਏ.... ਦੀ ਪੋਸਤ.....ੳਹਨਾਂ dinaaa ch..... 😀😀😀😀 kamaal... E....

  • @mandeepseehra3714
    @mandeepseehra3714 5 лет назад

    Kamal.hi karty g.