ਅੱਜ ਪਿੰਡ ਬੁਰਜ ਢਿਲਵਾਂ (ਮਾਨਸਾ) ਦੇ ਵਿੱਚ ਜੱਟਾ ਦੀ ਅੜੀ ਨੇ ਠੇਕੇ ਵਾਲੇ ਵਾਹਣ ਦਾ ਰੇਟ ਅਸਮਾਨੀ ਚੜਾ ਤਾ

Поделиться
HTML-код
  • Опубликовано: 26 янв 2025

Комментарии • 335

  • @BalkerDhanday
    @BalkerDhanday 14 дней назад +77

    ਜਮੀਨ ਠੇਕੇ ਤੇ ਨਹੀਂ ਇਹ ਤਾਂ ਫਾਹੇ ਵਾਲਾ ਰੱਸਾ ਖਰੀਦ ਕੇ ਰੱਖ ਲਿਆ ਹੈ👌👌👌

    • @RavindersinghDhiman-c3t
      @RavindersinghDhiman-c3t 14 дней назад +8

      Jma shi gall a bai ji

    • @CheerfulLemming-mp8vl
      @CheerfulLemming-mp8vl 14 дней назад +6

      ਜਮਾਂ ਸਹੀ ਕਿਹਾ ਵੀਰ ਜੀ 😂😂

    • @पंराकेशकौशिक
      @पंराकेशकौशिक 14 дней назад +2

      @@BalkerDhanday फाहा थोड़े लेना भाई बाद में सड़क जाम कर देगे क़र्ज़ के कारण मरा है मुवाबजा दो सड़क जाम करेंगे लोगों को परेशान करेगे

  • @KuldeepSingh-eb3gk
    @KuldeepSingh-eb3gk 12 дней назад +9

    ਗੁਰਦੁਆਰਾ ਸਾਹਿਬ ਦੀ ਜ਼ਮੀਨ ਬੇਜ਼ਮੀਨਿਆਂ ਨੂੰ ਘੱਟ ਰੇਟ ਤੇ ਦਿੱਤੀ ਜਾਵੇ।

    • @jagirsingh7683
      @jagirsingh7683 9 дней назад

      Verry verry good ਹੈ ਜੀ ਤੁਹਾਡਾ ਵਿਚਾਰ 🎉

  • @satnamsinghsandhu1001
    @satnamsinghsandhu1001 13 дней назад +13

    ਠੇਕੇ ਵਾਲੇ ਦੀ ਮੌਤ ਤੇ ਪਾਠ ਫ੍ਰੀ ਰੱਸਾ ਜਰੂਰੀ ਦਿੱਤਾ ਜਾਵੇ ਇਨ੍ਹਾਂ ਨੂੰ ਕਹਿੰਦੇ ਪੱਕੇ ਢੀਠ

  • @gurmeetsingh-zb6vv
    @gurmeetsingh-zb6vv 13 дней назад +13

    ਗੁਰੂ ਰੁਪ ਪਿਆਰੀ ਕਮੇਟੀ ਜੀ ਹੱਥ ਜੌੜ ਕੇ ਬੇਨਤੀ ਹੇ ਕਿ ਗੁਰੂ ਘਰ ਦੀ ਕੌਈ ਵੀ ਚੀਜ ਜਾ ਪੇਲੀ ਹੌਵੇ ਬੌਲੀ ਨਹੀ ਕਰਵਾਉਨੀ ਚਾਹੀਦੀ ਇਸ ਤਰਾ ਕਰਨ ਨਾਲ ਆਪਾ ਸਿੱਖ ਕੌਮ ਦੇ ਆਪਸ ਵਿਚ ਲੜਾਈ ਝੱਗੜੇ ਜਿਆਦਾ ਹੋਨ ਲੱਗ ਪੇਦੇ ਹਨ ਤੇ ਆਪਾ ਆਪਸ ਵਾਚ ਪਾਟਨ ਲੱਗ ਪਂਏ ਹਾ ਵੀਰ ਕਮੇਟੀ ਵਾਲਿਔ ਤਹਾਨੁ ਰੱਬ ਦਾ ਵਾਸਤਾ ਜੇ ਪਰਚੀ ਪਾ ਦਿਆ ਕਰੋ ਜੇ ਪਰਚੀ ਨਹੀ ਪੋਨੀ ਤਾ ਟੇਡਰ ਲਂਏ ਜਾਨ ਬਚਾ ਲੰਈਏ ਆਪਨੀ ਸਿੱਖ ਕੋਮ ਨੁ ਸਤਿ ਸੀ ਅਕਾਲ ਜੀ

    • @jagdevbrar6100
      @jagdevbrar6100 12 дней назад +1

      ਵੀਰ ਜੀ ਪੰਜਾਬੀ ਸਹੀ ਲਿਖਿਆ ਕਰੋ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

  • @nav8472
    @nav8472 14 дней назад +60

    ਬਹੁਤ ਵਧੀਆ ਗੱਲ ਹੈ ਹੋਰ ਵਧਾਓ ਠੇਕੇ ਜਦੋਂ ਆਪਣੀ ਵਿਕ ਗ ਈਆਂ ਫਿਰ ਧਰਨੇ ਜ਼ਮੀਨ ਵਾਲਿਆਂ ਵਿਰੁੱਧ ਸ਼ੁਰੂ ਕਰ ਦਿਓ ਠੇਕੇ ਮਾਫ ਕਰਨ ਵਾਸਤੇ

    • @SahibSingh-wf2po
      @SahibSingh-wf2po 14 дней назад +5

      ਸੱਚ ਐ. ਅੱਜ ਜੇਕਰ ਕੋਈ ਜਿਆਦਾ ਭੁੱਖ ਦਿਖਾ ਰਿਹਾ ਤਾਂ ਉਹ ਜੱਟ ਦਿਖਾ ਰਿਹਾ. ਫਿਰ ਇਹ ਗੁਰੂ ਘਰ ਦਾ ਪੈਸਾ ਕਿਥੇ ਜਾ ਰਿਹਾ. ਕੀ ਇਸ ਪੈਸੇ ਨਾਲ ਕਿਸੇ ਗਰੀਬ ਦੀ ਮਦਦ ਕੀਤੀ ਜਾ ਰਹੀ ਐ. ਕੀ ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕੀਤਾ ਜਾ ਰਿਹਾ.

    • @gurboxsingh8276
      @gurboxsingh8276 14 дней назад +1

      ਹੁਣ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਉਤੇ ਜ਼ਿਆਦਾਤਰ ਮਸੰਦਾਂ ਦੇ ਕਬਜ਼ੇ ਹਨ ਜੇ ਅਸਲ ਗੁਰਸਿੱਖ ਹੋਣ ਤਾ ਇਹ ਜ਼ਮੀਨ ਨਾ ਮਾਤਰ ਠੇਕੇ ਉਤੇ ਦੇਕੇ ਹਰ ਸਾਲ ਪਿੰਡ ਦੇ ਦੋ ਗ਼ਰੀਬ ਸਿੱਖ ਪਰਿਵਾਰਾਂ ਨੂੰ ਰੋਟੀ ਪਾ ਸਕਦੇ ਹਨ ਨਾਲੇ ਦੋ ਪਰਿਵਾਰਾਂ ਨੂੰ ਪੂਰਨ ਗੁਰਸਿੱਖ ਬਣਾ ਸਕਦੇ ਹਨ ਪਰ ਇਨ੍ਹਾਂ ਮਸੰਦਾਂ ਨੂੰ ਸਿੱਖੀ ਨਾਲ ਕੋਈ ਵਾਸਤਾ ਨਹੀਂ ਅਸਲ ਵਿੱਚ ਜੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੇ ਇਮਾਨਦਾਰ ਸਿੱਖਾਂ ਦੇ ਹੱਥਾਂ ਵਿੱਚ ਨਹੀ ਦਿੰਦੇ ਉਸ ਟਾਈਮ ਤੱਕ ਕੁੱਝ ਨਹੀ ਹੋਣਾ ਫਿਰ ਕਮੇਟੀ ਵੱਲੋਂ ਹੁਕਮ ਕੀਤਾ ਜਾਵੇ ਜਿਸ ਵੀ ਗੁਰਦੁਆਰੇ ਦੇ ਕੋਲ ਜ਼ਮੀਨ ਹੈ ਉਹ ਗਰੀਬ ਸਿੱਖਾਂ ਦੀ ਪਰਚੀ ਪਾ ਕੇ ਉਨ੍ਹਾਂ ਨੂੰ ਜ਼ਮੀਨਾਂ ਘੱਟ ਤੋਂ ਘੱਟ ਠੇਕੇ ਉਤੇ ਦੇਣ ਉਨ੍ਹਾਂ ਨਾਲ ਸ਼ਰਤ ਪਰਿਵਾਰ ਨੂੰ ਅੰਮਿ੍ਰਤਧਾਰੀ ਹੋਣਾ ਜ਼ਰੂਰੀ ਹੋਵੇਗਾ ਇਸ ਨਾਲ ਦੋ ਗ਼ਰੀਬ ਸਿੱਖ ਪਰਿਵਾਰ ਰੋਟੀ ਖਾਂਦੇ ਹੋ ਜਾਣਗੇ ਨਾਲ਼ੇ ਸਿੰਘ ਸਜ ਜਾਣਗੇ

    • @gurjantsingh2020
      @gurjantsingh2020 14 дней назад

      ​@@gurboxsingh8276bilkul right ,,

    • @paramjit5435
      @paramjit5435 14 дней назад +2

      Bilkul sahi gall

    • @DavinderDhol
      @DavinderDhol 13 дней назад

      Bai ena galla kar k ta hun dharnya ch jan man ni karda

  • @DeolRaghbir
    @DeolRaghbir 14 дней назад +57

    ਮੇਰੀ। 15 ਕੀਲੇ। ਪੱਖੋਵਾਲ। ਰੋੜ ਲੁਧਿਆਣਾ। ਜੀਰੀ। ਬਾਅਦ। ਛੱਡ। ਦਿੱਤੀ। 58 ਹਜ਼ਾਰ। ਨੁੰ। ਦਿੱਤੀ। ਤੀ। ਕਣਕ। ਮੈਂ। ਬੀਜ। ਲੀ। ਦੁੱਖ। ਦੀ। ਗੱਲ। 20 ਦਿਨ। ਬਾਅਦ। ਬੰਦਾ। ਮਰ। ਗਿਆ ਕਦੀ। ਵੀ। ਠੇਕੇ। ਤੇ। ਜ਼ਮੀਨ। ਵਾਹੁਣ। ਵਾਲੇ। ਦਾ। ਮਨ। ਦੁੱਖੀ। ਨਾ ਕਰੋ। ਕਿਸਾਨ। ਕਿਸਾਨ। ਦਾ। ਭਰਾ ਹੈ ਕਿਸਾਨ। ਦੀ। ਮੱਦਦਕਰੋ

  • @jagseersinghmaan6153
    @jagseersinghmaan6153 11 дней назад +13

    ਕਮੇਟੀ ਨੂੰ ਚਾਹੀਦਾ ਸੀ ਕਿ ਇੱਕ ਰੱਸਾ ਪਹਿਲਾਂ ਕੋਲ ਰੱਖਿਆ ਜਾਂਦਾ ਤੇ ਦੱਸਿਆ ਜਾਂਦਾ ਵੀ ਭਾਈ ਆਹ ਨਾਲ ਫਰੀ ਦਿੱਤਾ ਜਾਉਗਾ ਇਹਨੇ ਹੀ ਕੰਮ ਆਉਣਾ ਅਖੀਰ ਵਿੱਚ।

    • @avtarchaudry2851
      @avtarchaudry2851 10 дней назад +1

      Bai oh m de dauga ena tota koi gl ni yr bai me truck chlaunda ena russa ta khra nikal jana kio ki ik sal vad russa khrav ho janda nma lena penda

  • @BaljitChahal16
    @BaljitChahal16 14 дней назад +51

    ਆਹ ਸ਼ੇਖੀਆਂ ਬਰਬਾਦੀ ਕਰਦੀਆਂ.ਫੇਰ ਕਦੇ ਫਾਹੇ ਕਦੇ ਸਲਫਾਸ ਪੀਣ ਵਰਗੀਆਂ ਅਨਹੋਣੀਆਂ ਵਾਪਰਦੀਆਂ..

  • @ManvirSingh-ur4yt
    @ManvirSingh-ur4yt 13 дней назад +6

    ਫਾਹਾ ਵੀ ਜੱਟ ਹੀ ਲੈਦੇ ਨੇ ਹੋਰ ਕੋਈ ਨਹੀਂ ਲੈਦਾ ਫੇਰ ਕਹਿੰਦੇ ਕਰਜ਼ਾ ਮੁਆਫ ਕਰੇ ਸਰਕਾਰ

  • @pardeeppassi8385
    @pardeeppassi8385 14 дней назад +39

    ਜੇ ਐਮ ਐਸ ਪੀ ਗਰੰਟੀ ਕਨੂੰਨ ਬਣ ਗਿਆ ਇਹੀ ਠੇਕਾ ਦੋ ਲਂਖ ਹੇ ਜਾਣਾ ਹੈ .ਇਹ ਛੇਟੇ ਕਿਸਾਨਾਂ ਵਾਸਤੇ ਕੰਡੇ ਬੀਜਦੇ ਹਨ

    • @JagtarmaanMaan
      @JagtarmaanMaan 14 дней назад +1

      ਫੇਰ ਠੇਕੇ ਤੇ ਪੈਲੀ ਵਾਹੁਣ ਦੀ ਲੋੜ ਨਹੀਂ ਪੈਣੀ ਆਪਣੀ ਪੈਲੀ ਨਾਲ ਗੁਜ਼ਾਰਾ ਵਧੀਆ ਚੱਲ ਪੈਣਾ

    • @anshpal170
      @anshpal170 14 дней назад +1

      Sabar hai kise nu Chhota kisan hi tan lainda hai ohnu vadde kisan lain nahi dinde. 20 -20 kile Wale hun nu sabar karde fir ki sabar kar lain ge jad kamai hor vad ju

    • @avtarchaudry2851
      @avtarchaudry2851 10 дней назад

      Bai yr jdo eni kmai ae jmeen vich ta eh ds dio yr loka to ki glti hogi jo roj road band kr dindea bai fr es hisab nal ta 2lakh rupy kmai honi ik kile di bai yr hale jimidar msp mangde​@@JagtarmaanMaan

  • @hakamsingh6861
    @hakamsingh6861 14 дней назад +42

    ਕਮੇਟੀ ਨੂਂ ਇਂਕ ਜਿਸ ਦੇ ਨਾਂ ਬੋਲੀ ਟੁਟੇ ਉਸ.ਨੂੰ ਅਂਠ ਫੁਟ ਦਾ ਰਂਸਾ ਭੀ ਦੇਣਾ ਚਾਹੀਦੈ।ਗੁਰਦੁਆਰਿਆਂ ਦੀ ਜਮੀਨ ਠੇਕਾ ਵਧਾਕੇ ਪਿੰਡ ਦਾ ਕੀ ਫਇਦਾ ਹੌਵੇਗਾ ਇਹ ਕੋੲਈ ਉਪਸ਼ਨ ਨਹੀਂ ਕਮੇਟੀ ਦਾ ਢਿਡ ਭਰਕੇ ਪਿੰਡ ਦਾ ਕੀ ਬਣੇਗਾ।

    • @RamandeepSinghDhillon-rt3sj
      @RamandeepSinghDhillon-rt3sj 13 дней назад

      Jhothe de sirr vargi zameen aa bnda hra hunda

    • @Vehcile_lovers
      @Vehcile_lovers 13 дней назад

      😂😂😂😂😂😂😂😂😂😂😂

    • @Vehcile_lovers
      @Vehcile_lovers 13 дней назад

      Gurughar parch n p sahd say
      Marn aa jat

    • @avtarchaudry2851
      @avtarchaudry2851 10 дней назад

      ​@@RamandeepSinghDhillon-rt3sjveer ji jdo eni kmai ae jmeen vich fer roj dharne lake loka nu kio preshan krde jimidar

    • @RamandeepSinghDhillon-rt3sj
      @RamandeepSinghDhillon-rt3sj 10 дней назад

      @@avtarchaudry2851 pind pind di zameen da ,pani de level,pani khare mithe hon da , pind de lokha di mehnat da frk ni hunda? Sara punjab Eko ja? Chl agle ne ghate da soda v kr liya kise nu ta kus ni akhya one ta ni akha v tuc lyo?

  • @KuldeepSingh-nx3lc
    @KuldeepSingh-nx3lc 14 дней назад +37

    ਗੁਰਦਵਾਰੇ ਸਹਿਬ ਦੀ ਜਮੀਨ ਦੀ ਬੋਲੀ ਨਹੀ ਹੋਣੀ ਚਾਹੀਦੀ ਜੀ ਜਿਨਾ ਕਿਸਾਨਾ ਨੇ ਬੋਲੀ ਦੇਣੀ ਆ ਉਹਨਾ ਦੇ ਨਾ ਲਿਖ ਕੇ ਪਰਚੀਆ ਪਾ ਦਿਤੀਆ ਜਾਣ ਪੰਜਾਹ ਹਜ਼ਾਰ ਤੋ ਵੱਧ ਰੇਟ ਨਾਹੋਵੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਹਜੂਰੀ ਵਿਚ ਪਰਚੀਆ ਕਢ ਦਿਤੀਆ ਜਾਣ ਜਿਹਦੀ ਕਿਸਮਤ ਵਿੱਚ ਹੋਈ ਉਹਦਾ ਨਾ ਨਿਕਲ ਆਵੇਗਾ ਜੀ ਨਾ ਹੀ ਕਿਸੇ ਦਾ ਰੋਸ ਨਾ ਕਿਸੇ ਦਾ ਹਰਖ ਜੀ

    • @rajkang69
      @rajkang69 14 дней назад

      ❤👉🏽🙏🤙💪👍❤, 🤕🤯🧐🤷🏽🤦🏽

  • @deepachahal8048
    @deepachahal8048 14 дней назад +11

    ਰੱਸਾ ਰਹਿ ਗਿਆ ਕਮੇਟੀ ਵੱਲੋਂ ਸਰਤਾ ਵਿੱਚ ਟਾਹਲੀ ਵਾਲਾ ਖੇਤ ਫਰੀ ਇੱਕ ਕਿਲ੍ਹਾ

  • @AjitpalSingh-i9f
    @AjitpalSingh-i9f 14 дней назад +30

    ਫਿਰ ਕਿਹਣਾ ਕਰਜਾ ਮਾਫ਼ ਕਰੋ ਵਾਹ ਊ ਜੱਟੋ ਤੁਸੀ ਜੱਟ ਨਹੀਂ ਫੁੱਕਰੀ ਮਾਰ ਰਿਹ ਗਾਏ

  • @BabaBaba-gz4mm
    @BabaBaba-gz4mm 10 дней назад +1

    ਗੁਰਦੁਆਰਾ ਸਾਹਿਬ ਜੀ ਦੀ ਖੇਤੀ ਕਰਨ ਨਾਲ ਨਗਰ ਦੀ ਸਮੁਹ ਸਗਤ ਨੂੰ ਸੇਵਾ ਦਾ ਮੌਕਾ ਮਿਲਦਾ ਤਾਂ ਸੰਗਤ ਵਿੱਚ ਸਰਧਾ ਭਾਵਨਾ ਬੰਨਦੀ ਹੈ ਜੀ

  • @jagjitpal1574
    @jagjitpal1574 12 дней назад +3

    ਬਹੁਤ ਵਧੀਆ ਢੰਗ ਅਤੇ ਸ਼ਾਂਤਮਈ ਤਰੀਕੇ ਨਾਲ ਬੋਲੀ ਕੀਤੀ ਗਈ ਹੈ। ਬਹੁਤ ਹੀ ਵਧੀਆ ਲੱਗਿਆ ਜੀ❤❤❤❤❤

  • @d.s.dhaliwal8209
    @d.s.dhaliwal8209 13 дней назад +8

    ਪਿੰਡ ਵਿੱਚ ਜਿਹੜਾ ਰੇਟ ਚਲਦਾ ਹੈ ਉਸ ਅਨੁਸਾਰ ਹੀ ਗੁਰੂ ਘਰ ਦੀ ਜ਼ਮੀਨ ਠੇਕੇ ਤੇ ਦੇਣੀ ਚਾਹੀਦੀ ਹੈ।ਨੰਬਰ ਅਨੁਸਾਰ ਸਭ ਦੀ ਵਾਰੀ ਲਾ ਦਿਓ। ਗੁਰੂ ਘਰ ਵਿੱਚ ਇੰਝ ਨਹੀਂ ਹੋਣਾ ਚਾਹੀਦਾ। ਕਮੇਟੀਆਂ ਨੂੰ ਇਸਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਠੇਕੇ ਵਾਲੇ ਕਿਸਾਨਾਂ ਨੂੰ ਵੀ ਕੁੱਝ ਬਚਣਾ ਚਾਹੀਦਾ ਹੈ।ਇਹਦੇ ਵਿੱਚੋਂ ਦੱਸੋ ਕੀ ਬਚੂਗਾ ਇਸ ਕਿਸਾਨ ਨੂੰ ਸਿਰਫ਼ ਅੜੀ ਕਰਕੇ ਹੀ ਲਿਆ ਹੈ ਇਸਨੇ ।ਇਸ ਬੰਦੇ ਨੇ ਰੇਟ ਵੀ ਪੰਜ ਪੰਜ ਹਜ਼ਾਰ ਵਧਾਇਆ ਹੈ ਇੱਥੋਂ ਇਸਦੇ ਹੰਕਾਰ ਦਾ ਪਤਾ ਚਲਦਾ ਹੈ।ਕਿ ਕਿਸੇ ਹੋਰ ਨੂੰ ਇਹ ਜ਼ਮੀਨ ਲੈਣ ਨਹੀਂ ਦੇਣੀ।

  • @pammethana5902
    @pammethana5902 14 дней назад +61

    ਫਿਰ ਜਾਨ ਮੋਦੀ ਦੀ ਖਾਈ ਜਾਂਦੇ ਕੇ ਕਰਜੇ ਮਾਫ ਕਰ

  • @varinderrangi4328
    @varinderrangi4328 15 дней назад +48

    ਊ ਬੱਸ ਕਰੋ ਫਿਰ ਥਰਨੇ ਲਾਉਣੇ ਭੈਣੇ ਸਾਡੇ ਜੱਟ ਨੀ ਬੰਦੇ ਬਣਦੇ

  • @hakamsingh6861
    @hakamsingh6861 14 дней назад +14

    ਜੋ ਠੇਕੇ ਦੇ ਪੈਸੇ ਆੳਣਗੇ ਉਸ ਵਿਂਚੋਂ ਛੇ ਫੁਟ ਦਾ ਰਂਸਾ ਲੈ ਆਇੳ ਜੇ ਠੇਕਾ ਨਾ ਦਿਂਤਾਂ ।ਫਿਰ ਇਨਾਮ ਵਜੋਂ ਰਂਸਾ ਤਾਂ ਗਲ ਚ ਪਾ ਲੳਗੇ ।

  • @HappySingh-tm1un
    @HappySingh-tm1un 8 дней назад +1

    ਰੱਸਾ ਜਰੂਰ ਦਿੱਤਾ ਜਾਵੇ ਫਿਰੀ ਹੋਰ ਸਰਤਾ ਦੱਸਦੇ ਦੱਸਦੇ ਰੱਸਾ ਭੁੱਲ ਨਾ ਜਾਇਓ

  • @jogindersingh-p7u
    @jogindersingh-p7u 14 дней назад +38

    ਠੇਕਾ ਵਧਾਓ ਫਾਹਾ ਲੈਣ ਲਈ ਰੱਸਾ ਮਜ਼ਬੂਤ ਲਿਆਓ

    • @DavinderDhol
      @DavinderDhol 13 дней назад +2

      Bai ena nu fahe di date v puch leni c

  • @MohinderRai
    @MohinderRai 14 дней назад +49

    ਜੱਟਾ ਨਾਲ ਦਾ ਬਬੇਖੂਫ ਕੋਈ ਨਹੀਂ

    • @satgursingh7121
      @satgursingh7121 14 дней назад +7

      ਜੇ ਜੱਟਾ ਕੋਲ ਦਿਮਾਗ ਹੁੰਦਾ ਧਰਨੇ ਲੌਣ ਦੀ ਨੌਬਤ ਨਾ ਆਉਦੀ

    • @RaghbirsinghDhaliwal
      @RaghbirsinghDhaliwal 14 дней назад

      ​@@satgursingh7121ਬਿੱਲਕੁੱਲ ਸਹੀ ਫਰਮਾਇਆ ਵੀਰ ਤੁਸੀ,ਮੈ ਵੀ ਕਿਸਾਨ ਹਾਂ ,ਇੱਕ ਲੱਖ ਰੁਪਿਆ ਆਪਣੀ ਜਮੀਨ ਮਸਾ ਛੱਡਦੀ ਉਹ ਵੀ ਜੇਕਰ ਲੈਬਰ ਸਾਰੀ ਆਪ ਕਰਏ ਤਾਂ,ਇਹ ਗਲਤ ਹੋ ਰਹਿਆ ਹੈ,

    • @IqbalSingh-id2ko
      @IqbalSingh-id2ko 14 дней назад +5

      ਬਿਲਕੁਲ

    • @gurdarshansingh7620
      @gurdarshansingh7620 13 дней назад +1

      Bilkul Sahi gal aa

  • @interesting_video-450
    @interesting_video-450 14 дней назад +141

    ਵੀਰ ਜੀ ਗੁਰੂਘਰਾਂ ਦੀਆਂ ਜ਼ਮੀਨਾਂ ਦੀ ਬੋਲੀ ਨੀ ਹੋਣੀ ਨੀ ਚਾਹੀਦੀ ਰੇਟ ਬਣਾ ਕੇ ਪਰਚੀ ਪਾ ਦਿਉ ਕਰੋ ਗੁਰੂਘਰ ਆਪਣੀ ਏਕਤਾ ਵਧਾਉਣ ਲਈ ਇੱਕ ਰਸਤਾ ਹੈ ਨੀ ਕਿ ਆਪਸੀ ਸਾਂਝ ਘਟਾਉਂਦਾ ਹੈ ਵੀਰ ਜੀ ਮੈਂ ਗਲਤ ਹੋਵਾ ਤਾ ਮਾਫ਼ ਕਰ ਦੇਣਾ ਜੀ

    • @beantsingh7951
      @beantsingh7951 14 дней назад +18

      @@interesting_video-450 ਘੜਾਮ ਚੌਧਰੀ ਕਿਧਰ ਜਾਣਗੇ ਜਿਨਾਂ ਨੇ ਗੁਰਦੁਆਰਿਆਂ ਚੋਂ ਖਾਣਾ 🥃🥃🍻🍻🍻

    • @paramjitsinghbrar1034
      @paramjitsinghbrar1034 14 дней назад +5

      Bai ji, sadi ego ne Maria g

    • @gurboxsingh8276
      @gurboxsingh8276 14 дней назад +2

      ਭਰਾ ਮੇਰਿਆ ਗੁਰਦੁਆਰਿਆਂ ਦੀਆਂ ਕਮੇਟੀਆਂ ਉਤੇ ਜ਼ਿਆਦਾਤਰ ਮਸੰਦਾਂ ਦਾ ਕਬਜਾ ਹੈ ਜੇ ਅਸਲ ਗੁਰਸਿੱਖ ਹੋਣ ਤਾ ਹਰ ਸਾਲ ਐਨੀ ਜ਼ਮੀਨ ਦੋ ਗ਼ਰੀਬ ਸਿੱਖ ਪਰਿਵਾਰਾਂ ਨੂੰ ਘੱਟ ਤੋਂ ਘੱਟ ਠੇਕੇ ਉਤੇ ਪਰਚੀ ਪਾ ਕੇ ਦਿੱਤੀ ਜਾਵੇ ਉਨ੍ਹਾਂ ਪਰਿਵਾਰ ਨਾਲ ਸ਼ਰਤ ਹੋਵੇ ਪੂਰੇ ਪਰਿਵਾਰ ਨੂੰ ਸਿੰਘ ਸਜਣਾਂ ਜ਼ਰੂਰੀ ਹੋਵੇ ਇਸ ਨਾਲ ਦੋ ਗ਼ਰੀਬ ਪਰਿਵਾਰ ਰੋਟੀ ਖਾਂਦੇ ਹੋ ਜਾਣਗੇ ਨਾਲ਼ੇ ਸਿੰਘ ਸਜ ਜਾਣਗੇ ਕਿਸੇ ਡੇਰੇ ਦਰਗਾਹ ਵੱਲ ਨਹੀ ਜਾਣਗੇ ਪਰ ਇਹ ਕੰਮ ਤਾ ਇਨ੍ਹਾਂ ਮਸੰਦਾਂ ਹੋਣ ਨਹੀਂ ਦੇਣੇ ਇਨ੍ਹਾਂ ਦਾ ਮਕਸਦ ਦਾ ਇਸ ਦੇ ਉਲਟ ਹੈ ਇਹ ਤਾ ਚਾਹੁੰਦੇ ਹਨ ਜਿੰਨੀ ਸਿੱਖਾਂ ਦੀ ਗਿਣਤੀ ਘਟਦੀ ਹੈ ਇਨ੍ਹਾਂ ਨੂੰ ਫਾਇਦਾ ਹੈ ਕੋਈ ਬੋਲਣ ਵਾਲਾ ਨਹੀ ਰਹੇਗਾ

    • @gurjantsingh2020
      @gurjantsingh2020 14 дней назад

      Nazara aa giya ,tuhade vichar sun k ,,kinna jiyada sach bol dita ,,veer sade Guru ghara te eh madanda n kabza kar rakhia h ,,,​@@gurboxsingh8276

    • @bakshishsingh9603
      @bakshishsingh9603 14 дней назад

      ​@@beantsingh7951ਹਿੰਮਤ ਹੋਣੀ ਚਾਹੀਦੀ ਆ ਤੁਸੀਂ ਵੀ ਲਾਉ ਜ਼ੋਰ ਬਣੋ ਘੜੱਮ ਚੋਦਰੀ

  • @BabaBaba-gz4mm
    @BabaBaba-gz4mm 10 дней назад +1

    ਸਾਰੀ ਸੰਗਤ ਮਿਲਕੇ ਗੁਰਦੁਆਰਾ ਸਾਹਿਬ ਜੀ ਦੀ ਜ਼ਮੀਨ ਚ ਸੇਵਾ ਕੀਤੀ ਜਾਵੇ ਤਾਂ ਗੁਰੂ ਸਾਹਿਬ ਜੀ ਦੀ ਫ਼ਸਲ ਤਿਆਰ ਕਰਨ ਤਾ ਵਧੀਆ ਹੈ ਜੀ

  • @SatvirSingh-cz8ij
    @SatvirSingh-cz8ij 14 дней назад +17

    ਹੁਣ ਅੱਖਾਂ ਮੀਚ ਰਿਹਾ ਬੈਠਾ ਬਾਅਦ ਵਿੱਚ ਸੋਚੋਗਾ ਫੁਕਰੀ ਵਿਚ ਕਿਆ ਹੋ ਗਿਆ

  • @KrishanKumar-bz5ui
    @KrishanKumar-bz5ui 14 дней назад +4

    ਇਹ ਤਾਂ ਫਾਹਾ ਲੈਣ ਲਈ ਰੱਸਾ ਖਰੀਦ ਲਿਆ ਬਾਈ ਜੀ ਨੇ। ਹੋ ਸਕਦਾ ਮੈਂ ਗਲਤ ਹੋਵਾਂ। ਪਰ ਗੁਰੂ ਘਰ ਦੀ ਜ਼ਮੀਨ ਦੀ ਕੀਮਤ ਰੱਖ ਕੇ ਠੇਕੇ ਤੇ ਰੱਖਣ ਵਾਲਿਆਂ ਤੋਂ ਸਕਿਉਰਿਟੀ ਲੈ ਕੇ ਪਰਚੀ ਕੱਢਣੀ ਚਾਹੀਦੀ ਐ ਜੀ। ਮਾਫ ਕਰਨਾ।

  • @Gurpreetsingh-sk7gx
    @Gurpreetsingh-sk7gx 14 дней назад +4

    ਵਾਹਿਗੁਰੂ ਜੀ ਵੀਰ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਬਹੁਤ ਵਧੀਆ ਜੀ

  • @LaddiGill-k8f
    @LaddiGill-k8f 14 дней назад +16

    ਖਰਚੇ,ਤਾ ਆਵਦੀ,ਜਮੀਨ ਨੀ,ਪੂਰੇ,ਕਰਦੀ,ਐਨਾ,ਠੇਕਾ ,ਵਧਾ,ਕੇ,ਪਤਾ ਨੀ,ਕਿ,ਸੋਨਾ,ਕੱਢ, ਲੈਣਗੇ, ,ਸਾਡੇ, ਤਾ 55,,ਹਜ਼ਾਰ, ਨੂ,ਲੱਗੀ,ਆ,ਠੇਕੇ,ਤੇ

  • @KulwantSingh-kw2vq
    @KulwantSingh-kw2vq 14 дней назад +11

    ਫਿਰ ਕਹਿਦੇ ਸਰਕਾਰਾ ਗਲਤ ਨੇ।

  • @labhsingh155
    @labhsingh155 10 дней назад

    ਭਰਾ ਜੀ ਨਾਲੇ ਕਿਸਾਨ ਕਹਿੰਦਾ ਬਚਦਾ ਕੁਝ ਨਹੀ ਜਾ ਕਿਸਾਨ ਮੂਰਖ ਬਣਾਉਦਾ ਹੈ ਜੀ 🙏ਪ੍ਰਣਾਮ 101 ਵਾਰ ਜੀ

  • @gursewak22pro93
    @gursewak22pro93 14 дней назад +22

    ਗੁਰਦੁਆਰੇ ਸਿਖਿਆ ਕੇਂਦਰ ਹਨ ਐਪਰ ਸਾਡੇ ਲੋਕਾਂ ਨੇ ਵਾਪਾਰ ਕਰਨ ਦੀ ਜਗਾ ਬਣਾ ਛੱਡੀ ਹੈ ਜੀ ਦੁਕਾਨਾਂ ਬਣਾ ਛੱਡੇ ਹਨ ਜੀ ਕੀ ਸਿਖਿਆ ਮਿਲੇਗੀ ਇਥੋਂ

  • @krishansingh786
    @krishansingh786 13 дней назад +5

    ਇਹਨਾਂ ਨੂੰ ਪਤਾ ਕਰਜੇ ਮਾਫ ਹੋ ਜਾਣੇ ਨੇ, ਮੋਟਰਾਂ ਦੀ ਬਿਜਲੀ ਫਰੀ ਹੈ, ਆਪ ਫਸਲ ਵੇਚ ਕੇ ਧਰਨੇ ਤੇ ਚਲੇ ਜਾਣਾ,, ਆਮ ਲੋਕਾਂ ਨੂੰ ਕੰਮ ਨਹੀਂ ਕਰਨ ਦੇਣਾ,

  • @majorsingh4297
    @majorsingh4297 14 дней назад +4

    ਪਾਗ਼ਲ ਫੁਕਰੇ ਪਹਿਲਾਂ ਅੜੀਆਂ ਕਰਦੇ ਨੇ, ਫਿਰ ਕਰਜ਼ਾ ਮੁਆਫ਼ ਲਈ ਲੇਲੜੀਆਂ ਕੱਢਦੇ ਨੇ, ਅਖ਼ੀਰ ਵਿੱਚ ਸਲਫ਼ਾਸ ਤੇ ਫਿਰ ਰੱਬ ਰਾਖਾ,,,,,

  • @kaursingh177
    @kaursingh177 14 дней назад +10

    Waheguru ji waheguru ji mahar karan🙏

  • @jagirsingh7683
    @jagirsingh7683 9 дней назад +1

    ਬਾਬਾ ਨਾਨਕ ਜੀ ਦੇ ਨਾਮ ਉੱਤੇ ਸਭ ਪਾਸੇ ਵਪਾਰ ਚੱਲ ਰਿਹਾ ਹੈ ਹੰਕਾਰ ਚੱਲ ਰਿਹਾ ਹੈ "ਸਿੱਖ" ਸ਼ਬਦ ਨੂੰ ਵੀ ਲਾਜ੍ਹ ਲਾ ਛੱਡੀ ਐ ਅਖੌਤੀ ਸਿੱਖਾਂ ਨ੍ਹੇ।

  • @RamaSingh-p1e
    @RamaSingh-p1e 12 дней назад +2

    ਹੁਣ ਇੱਕ ਦੁਜੇ ਦੇ ਉਗਲ ਲਾਕੇ ਫਾਹੇ ਟੰਗ ਰਹੇ ਹਨ ਫਿਰ ਇਹਨਾਂ ਲੋਕਾਂ ਨੇ ਸਰਕਾਰ ਊ ਮਾੜੀ ਕਹਿਣਾ ਹੈ ਸਾਡੇ ਕਰਜ਼ੇ ਮਾਫ਼ ਕਰੋ ਨਹੀਂ ਅਸੀਂ ਫਾਸੀ ਲੈਣ ਲੱਗੇ ਹਾਂ ਆਪ ਕੁਝ ਵੀ ਨਹੀਂ ਸੋਚਣਾ

  • @PargatSingh-c7r
    @PargatSingh-c7r 14 дней назад +34

    ਖਨੋਰੀ ਜਾਦੇ ਨੀ ਸਰਦਰ ਜਗਜੀਤ ਸਿੰਘ ਡੱਲੇਵਾਲ ਜੀ ਸੋਡੇ ਬਾਸਤੇ ਜਿਦਗੀ ਤੇ ਮੌਤ ਨਾਲ ਜੁਝ ਰਿਹਾ ਉਸ ਦਾ ਸਾਥ ਦੳ

    • @beantsingh7951
      @beantsingh7951 14 дней назад +8

      ਕੋਈ ਨਹੀਂ ਮਰਦ ਪੈਸੇ ਬਣਾ ਰਿਹਾ ਪਿਆ ਡਰਾਮੇ ਚੱਲ ਰਹੇ ਨੇ

    • @paramjitsinghbrar1034
      @paramjitsinghbrar1034 14 дней назад

      ​@@beantsingh7951veer media 1 din emandari naal ghar sab kuj shad ke apne app nu swaal pushna ,, comments de kine milde a sare hi native a ??

    • @G_S_brar99
      @G_S_brar99 14 дней назад +1

      ​@@beantsingh7951ਜਮਾਂ ਸਹੀ ਗੱਲ ਆ ਬਾਈ

    • @kuldipgill3194
      @kuldipgill3194 13 дней назад

      ਮੈ ਤਾਂ ਸੁਣਿਆ ਓਹਨੂੰ ਪਹਿਲਾਂ ਹੀ ਕੈਂਸਰ ਆ ਓਹਨੇ ਮਰਨਾ ਤਾਂ ਉਂਜ ਵੀ ਹੈਗਾ ਕਿਸਾਨਾਂ ਦੇ ਕੰਮ ਆ ਕੇ ਰੁਪਏ ਬਣਾ ਕੇ ਮਰਕੇ ਪਰਿਵਾਰ ਨੂੰ ਕਰੋੜਾਂ ਰੁਪਏ ਦੇ ਜਾਣੇ

  • @JagtarmaanMaan
    @JagtarmaanMaan 14 дней назад +8

    ਇਸ ਤਰ੍ਹਾਂ ਬਾਬਾ ਨਾਨਕ ਖੁਸ ਹੋ ਜਾਵੇਗਾ ਜੀ

  • @narbhindersingh8008
    @narbhindersingh8008 12 дней назад +1

    ਪਿੰਡ ਦੇ ਗ਼ਰੀਬ ਤੇ ਲੋੜਵੰਦ ਕਿਸਾਨ ਨੂੰ ਪਿੰਡ ਵਿੱਚ ਪਰਚਲਤ ਠੇਕੇ ਨਾਲੋਂ 25 ਫੀ ਸਦੀ ਘਟਾ ਕੇ ਗੁਰਦੁਆਰਿਆਂ ਦੀ ਜ਼ਮੀਨ ਦੇਣੀ ਚਾਹੀਦੀ ਹੈ।
    ਗੁਰਦੁਆਰੇ ਬਿਜਨੈਸ ਦਾ ਕੇਂਦਰ ਨਹੀਂ ਬਣਨੇ ਚਾਹੀਦੇ ।ਕਿਸਾਨ ਯੂਨੀਅਨਾਂ ਅਤੇ ਸੂਝਵਾਨ ਲੋਕਾਂ ਨੂੰ ਅਜਿਹੇ ਸਮੇਂ ਦਖਲ ਦੇਣਾ ਚਾਹੀਦਾ ਹੈ।

    • @modernkheti426
      @modernkheti426  11 дней назад

      @@narbhindersingh8008 ਧੰਨਵਾਦ ਵੀਰ ਜੀ ਸਲਾਹ ਦੇਣ ਲਈ

  • @TarasinghSamagh-bn2zg
    @TarasinghSamagh-bn2zg 12 дней назад +1

    ਕਮੇਟੀ ਵਾਲਿਓ ਰਹਿਮ ਕਰੋ, ਇਹਨਾਂ ਜੱਟਾਂ ਤੇ।

  • @DaljitSingh-n8k
    @DaljitSingh-n8k 14 дней назад +11

    ਜਮੀਨ ਦੇ ਠੇਕੇ ਅਨੁਸਾਰ ਖੇਤੀ ਉਤਮ ਹੈ ਘਾਟੇ ਦਾ ਸੌਦਾ ਨਹੀ ?

  • @g.boparai8835
    @g.boparai8835 14 дней назад +4

    ਇਸ ਦੇ ਨਾਲ ਦੀ ਜਮੀਨ ਵਾਲਾ ਗਵਾਂਢੀ ਵੀ ਖੁਸ਼ ਹੋਉ ਸ਼ਾਇਦ ਅਵਦੀ ਜਮੀਨ ਦਾ ਇਕ ਅੱਧਾ ਏਕੜ ਉਸ ਨੂੰ ਵੇਚਕੇ ਹੀ ਕੰਮ ਚਲਾਵੇਗਾ

  • @GurmeetSingh-ll5dl
    @GurmeetSingh-ll5dl 14 дней назад +5

    ਮੇਰੀ ਪੈਲੀ ਨਾਲ ਗੁਰੂ ਘਰ ਦੀ ਪੈਲੀ ਹੈ। ਮੈਂ ਗੁਰੂ ਦੀ ਸਾਰੀ ਫਸਲ ਦੀ ਕੀਮਤ ਗੁਰੂ ਘਰ ਦੇ ਦਿੰਦਾ ਹਾਂ

  • @PalveerDhillon98
    @PalveerDhillon98 14 дней назад +15

    ਏ ਗੁਰੂ ਘਰ ਵਾਲੇ ਬਾਦਲ ਦਲ ਨਾਲ ਜੁੜੇ ਲਗਦੇ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕੋਈ ਮਰੇ ਕੋਈ ਜਿਵੇਂ ਕਮੇਟੀ ਘੋਲ ਪਤਾਸੇ ਪਿਵੇ ਪ੍ਰਤਾਪ ਮਹਿਤਾ

    • @G_S_brar99
      @G_S_brar99 14 дней назад +1

      ਗੁੱਸਾ ਤਾਂ ਨਾ ਕਰੀ ਬਾਈ ਨਾ ਆਖੀ ਬਾਦਲ ਦਲ ਦੀ ਸਪੋਰਟ ਕਰ ਰਿਹਾ ਪਰ ਜਿਹੜੀ ਕਿਹੜੀ ਗੱਲ ਹੁੰਦੀ ਹੈ ਆਪਾਂ ਬਾਦਲ ਦੇ ਟੱਟਿਆਂ ਤੇ ਚੜ ਜਾਂਦੇ ਆ ਹੁਣ ਬਾਦਲ ਇਥੇ ਕਹਿਣ ਆਇਆ ਸੀ ਬਈ ਬੋਲੀ ਦਿਓ ਪਿੰਡ ਵਾਲੇ ਨਾ ਬੋਲੀ ਦਿੰਦੇ ਠੇਕਾ ਆਪੇ ਘੱਟ ਹੋ ਜਾਣਾ ਸੀ ਫੇਰ ਲਾਉਣਗੇ ਧਰਨੇ ਕਰਜਾ ਮਾਫ ਕਰੋ ਸਾਡਾ ਹੁਣ ਕਿਸਾਨ ਜਥੇਬੰਦੀਆਂ ਕੁਛ ਨਹੀਂ ਕਰ ਸਕਦੀਆਂ ਪਿੰਡ-ਪਿੰਡ ਮਤੇ ਪਾ ਦੇਣ ਵੀ ਭਾਈ ਠੇਕਾ ਜਿਆਦਾ ਨਹੀਂ ਵਧਾਉਣਾ ਮਾੜੀ ਜਿਹੀ ਗੱਲ ਹੁੰਦੀ ਸਰਕਾਰ ਤੇ ਚੜ ਜਾਂਦੇ

  • @GursewakSingh-cq6cp
    @GursewakSingh-cq6cp 11 дней назад +1

    ਪੈਸੇ ਦੇਕੇ ਜਿੰਮੇਦਾਰ ਨੂੰ ਰੇਹ ਸਪਰੇਹਾਂ ਨੀ ਮਿਲਦੀ ਇਹਨਾ ਨੂੰ ਕਿ ਮੁਨਾਫ਼ਾ ਦਿਸਦਾ ਹਜੇ ਬੀ ਖੇਤੀ ਚ 😊

  • @JaswantSingh-ms3bf
    @JaswantSingh-ms3bf 12 дней назад +1

    ਯਾਰ ਪਿੰਡ ਵਿਚ ਜਿਹੜੇ ਵੀਰ ਕੋਲੇ ਜਮੀਨ ਘਟ ਉਹਨਾ ਨੂੰ ਠੀਕ ਜਿਹਾ ਰੇਟ ਰਖ ਕੇ ਦਿਓ ਉਹ ਵੀ ਰੋਟੀ ਜੋਗਾ ਹੋਜੇ

  • @KuldeepSingh-eb3gk
    @KuldeepSingh-eb3gk 12 дней назад +1

    ਅਜੇ ਵੀ ਕਹਿੰਦੇ ਨੇ ਜ਼ਮੀਨਾਂ ਚੋਂ ਕੁਝ ਬਚਦਾ ਨਹੀਂ ਸ਼ਰਮ ਦਾ ਘਾਟਾ।

  • @harkewalsandhu1815
    @harkewalsandhu1815 14 дней назад +11

    ਕੁੱਝ ਸ਼ਰਮ ਕਰੋ ❤

  • @suchasinghsingh8514
    @suchasinghsingh8514 11 дней назад

    ਇਹ ਤਾਂ ਬੋਲੀ ਦੇਣ ਵਾਲੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਬੋਲੀ ਸੋਚ ਕੇ ਦੇਣ।

  • @jagjeetchahal6890
    @jagjeetchahal6890 9 дней назад

    ਵਧਾਈਆਂ ਬਹੁਤ ਸਿਆਣੇ ਵੀਰ ਜੀ

  • @manidhanoa7663
    @manidhanoa7663 14 дней назад +3

    ਇਹੋ ਜਿਹੇ ਲੋਕ ਫਿਰ ਸਪਰੇਅ ਪੀਂਦੇ ਜਾਂ ਫਾਹੇ ਲੈਂਦੇਂ ਫੇਰ ਕਹਿੰਦੇ ਕਰਜ਼ੇ ਦੀ ਪੰਡ ਸੀ ਸਿਰ ਤੁਸੀਂ ਆਪ ਸੋਚੋ ਘਰ ਲਟਾਉਣੇ ਆਲ਼ਾ ਕੰਮ ਆ ਇਹਦੇ ਨਾਲੋਂ ਤਾਂ ਸੀਰੀ ਰਲ ਜਾਂ ਕਿਸੇ ਨਾਲ ਰੋਟੀ ਤਾਂ ਬੇਫ਼ਿਕਰ ਹੋ ਕੇ ਖਾਵੇਂ???

  • @GurmeetsinghGill-h2l
    @GurmeetsinghGill-h2l 14 дней назад +6

    Bahot vadia gal h j theke vale veer de sir te krja cahruga fer susid kruga 4 din kissan dharna denge k kisaan krje krke mer gia fer 5 lac muavja te bete no sarkari job miljvegi moja hi moja lag jania parvar no Jara sarm kro jar dhanvad ji

  • @ramSingh-dandiwal
    @ramSingh-dandiwal 14 дней назад +6

    ਬਹੁਤ ਗਲਤ ਵੀਰੇ ਠੇਕੇ ਤੇ ਲੈਣੀ ਛੱਡ ਦਿੱਤੀ

  • @RameshKumar-l1q6t
    @RameshKumar-l1q6t 14 дней назад +8

    91 HAJAR KILE DA THEKA HO GIA AJE EH GREEB AA DEKHO

  • @hakamsingh6861
    @hakamsingh6861 14 дней назад +6

    ਇਹਨਾਂ ਦਾ ਦਿਮਾਗ ਦੇਖ ਲੳ।ਪੰਜਾਬ ਬੰਦ ਕਰਕੇ ਕੀ ਸਰਕਾਰ ਨੂੰ ਕੀ ਫਰਕ ਪਿਆ ਨੁਕਸਾਨ ਤਾਂ ਪੰਜਾਬ ਦਾ ਹੋਇਆ ਦੂਜੇ ਸੂਬਿਅਆਂ ਦੇ ਕਿਸਾਨ ਕਿਂਥੇ ਮਰੇ ਉਹ ਤਾਂ
    ਮੋਦੀ ਦੇ ਗਲ ਪੈਦੇ ਨਹੀ। ਪਹਿਲਾਂ ਤਾਂਪੰਜਾਬ ਦੇ ਕਿਸਾਨ ਇਂਕਂਠੇ ਨਹੀਂ ਵਿਚਾਰਾ ਇਕਂਲਾ ਡਂਲੇਵਾਲ ਫਸਾਤਾ।

  • @lakhvirsingh682
    @lakhvirsingh682 14 дней назад +3

    ਕਈਆਂ ਤੋਂ ਤਾਂ ਬੋਲੀ ਤਾਮਤੇਪੂਰਾ ਨਹੀਂ ਆਇਆ ਗਿਆ ਹੋਣਾ ਤੇ ਮਨ ਵਿੱਚ ਕਹਿੰਦੇ ਹੋਣਗੇ ਕਿ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਦ😅😅😅

  • @rajindercheema4985
    @rajindercheema4985 14 дней назад

    ਮੈਂ ਪਹਿਲੇ ਵੀਰ ਨਾਲ ਪੂਰਾ ਸਹਿਮਤ ਹਾਂ ਅੱਠ ਹੱਥ ਦਾ ਰੱਸਾ ਜਰੂਰ ਦੇ ਦੇਵੇ ਕਮੇਟੀ ਬਾਦ ਚ ਐਂਵੇ ਪਰਨੇ ਨਾਲ ਈ ਮੁਕਤੀ ਲੱਭੇ ਵਿਚਾਰਾ। ਸਿਆਣੇ ਸਹੀ ਕਹਿੰਦੇ ਨੇ ਜੱਟ ਨੂੰ ਪੰਦਰਾਂ ਪੜਕੇ ਵੀ ਅਕਲ ਨੀ ਆਉਂਦੀ

  • @amargurdaspuri616
    @amargurdaspuri616 14 дней назад +4

    ਵਾਹਿਗੁਰੂ ਵਾਹਿਗੁਰੂ meri 10 kile jameen mai sahmti naal 4 lakh vich thaeke diti aeh ta kmaal ho gai 1 lakh rs thaeka de k bachna ki aehna nu

  • @SwaranSinghsoni
    @SwaranSinghsoni 8 дней назад

    ਇਨਾਂ ਲੋਕਾਂ ਨੂੰ ਪੁੱਛਣ ਵਾਲਾ ਹੁਣ ਬਾਹਲੇ ਨੋਟ ਬੱਚਣ ਗੇ ਬੋਲੀ ਤਾਂ ਇੱਕ ਦੂਜੇ ਤੋਂ ਵੱਧ ਵੱਧ ਡਿਗਦੇ ਇਸ ਜ਼ਮੀਨ ਤੇ ਉਂਜ ਤਾਂ ਰੋਦੇ ਰਹਿੰਦੇ ਹਾਏ ਉਏ ਰੱਬਾ ਖੇਤੀ ਵਿੱਚੋਂ ਤਾਂ ਕੁਝ ਬੱਚਦਾ ਨਹੀਂ

  • @alberteinstein6155
    @alberteinstein6155 10 дней назад

    ਕਾਰ ਨੂੰ ਧਰਨਾ ਵਾਲਾ ਵੇ ਵੀਰ ਮੈਂ ਸਰਕਾਰੀ ਨੌਕਰੀ ਭਾਲੇ ਨਾ ਇਦਾਂ ਲੱਖ ਰੁਪਏ ਘਰਦਿਆ ਨੂੰ ਆਪੇ ਹੀ ਫਾਹਾ ਲੈਂਦਾ

  • @PardeepSingh-z7l7t
    @PardeepSingh-z7l7t 10 дней назад

    Tension kisan union zindabad

  • @ਗੁਰੂਸਹਾਏਇੰਟਰਲੌਕ

    ਫੇਰ ਕਹਿਣ ਗੇ ਜੱਟ ਫਾਹਾ ਲੇਕੇ ਮਰ ਗਿਆ ਸਰਕਾਰ ਇੱੱਕ ਕਰੋੜ ਰੁਪਏ ਦੇ ਦੇਵੇ ਤੇ ਇੱਕ ਨੋਕਰੀ

  • @ManinderGill-t1n
    @ManinderGill-t1n 9 дней назад +1

    😅😅😅😅😅😅😅😅😅😅😅

  • @harjapsingh6337
    @harjapsingh6337 14 дней назад +6

    90000 nu ਥੋਡੀ ਓਏ

  • @narinderpalsingh8487
    @narinderpalsingh8487 12 дней назад

    ਇਹ ਲੋਕ ਪਾਗਲ ਹੋ ਗਏ ਹਨ 😢😢😢😢😢

  • @jagseersinghwahsgurukjibra9890
    @jagseersinghwahsgurukjibra9890 14 дней назад +7

    ਵਾਹਿਗੁਰੂ ਜੀ ਕਿ੍ਪਾ ਕਰਕੇ ਦੱਸਿਉ ਜੀ ਕਿਹੜੇ ਪਿੰਡ ਤੇ ਗੁਰਦੁਆਰਾ ਸਾਹਿਬ ਜੀ ਦੀ ਵੀਡੀਓ ਹੈ ਦੱਸਣ ਦੀ ਕਿ੍ਪਾ ਕਰੋ ਜੀ ਧੰਨਵਾਦ ਵਾਹਿਗੁਰੂ ਜੀ ❤️

  • @manavgarav7991
    @manavgarav7991 14 дней назад

    ਵਾਹਿਗੁਰੂ ਜੀ ਕੇਮਟੀ ਨੂੰ ਚਾਹੀਦਾ ਸੀ ਜ਼ਮੀਨ ਦੀ ਬੋਲੀ ਦੇ ਨਾਲ ਨਾਲ ਗਲ਼ੇ ਦੀ ਰੱਸੀ ਫ੍ਰੀ ਹੋਣੀਂ ਚਾਹੀਦੀ ਹੈ। ਬਾਦ ਵਿੱਚ ਡੰਡੇ ਵਿੱਚ ਝੰਡਾ ਪਾਕੇ ਕਰਜ਼ ਮਾਫ ਕਰਨ ਲਈ ਘਰੋਂ ਨਿਕਲ ਜਾਂਦੇ ਹਨ। ਵਾਹ ਉ ਕਿਸਾਨਾਂ ਉ

  • @hakamsingh6861
    @hakamsingh6861 14 дней назад +2

    ਇਹ ਤਾਂ ਠੇਕੇ ਤੇ ਲੈਕੇ ਬੰਦਾ ਕੀ ਫਾਇਦਾ ਲੳਗਾ ।ਜਿਹਨਾਂ ਦੀਆਂ ਆਪਦੀ ਜਂਦੀ ਜਮੀਨ ਐ ਉਹਨਾਂ ਨੂੰ ਤਾਂ ਬਚਤੀ ਬਚਤ ਐ ।

  • @jaswindersingh9164
    @jaswindersingh9164 14 дней назад +3

    Bilkul parchi pao

  • @hakamsingh6861
    @hakamsingh6861 14 дней назад +4

    ਪਿੰਡ ਦੀ ਜਮੀਨ ਦੇ ਠੇਕਾ ਪਿੰਡ ਚ ਖਰਚ ਹੋਣਾ ਚਾਹੀਦਾ।

  • @DavinderDhol
    @DavinderDhol 13 дней назад +1

    Bai faha len di ki date a eh v Dasya kirpa kar k

  • @gurjant7930
    @gurjant7930 14 дней назад +2

    Agricultural bank of punjab da 8500 crore to jiada loan khada jo kisana val pending a nahi bhar rahe ki maaf ho javega

  • @baljitraikot9334
    @baljitraikot9334 14 дней назад +5

    ਇਹ 10 ਕਿੱਲਿਆਂ ਦੀ ਐਮਐਸਪੀ ਕਿੱਥੋਂ ਲਿਆਉਗੇ ਜਾਂ ਫਿਰ ਲੋਕਾਂ ਨੂੰ ਇਕੱਠੇ ਕਰਕੇ ਧਰਨੇ ਲਗਾਓਗੇ

  • @Harman_singh564
    @Harman_singh564 14 дней назад +4

    Santokh Singh. Good

  • @BalwantSingh-to7nu
    @BalwantSingh-to7nu 12 дней назад +1

    ਕੁੱਝ ਸੋਚ ਹੀ ਲਿਆ ਹੋਵੇਗਾ

  • @MandeepSingh-l1g6h
    @MandeepSingh-l1g6h 14 дней назад +5

    Bilkul galti ada ni changa parchi thek a

  • @nachhattarsingh2122
    @nachhattarsingh2122 14 дней назад

    ਆਪਣਾ ਸਾਰਿਆਂ ਦਾ ਬਾਬਾ ਨਾਨਕ ਤਾਂ ਹਲ ਵਾਹ ਕੇ ਖੇਤੀ ਕਰਕੇ ਸਾਰੀ ਫਸਲ ਵੰਡ ਕੇ ਛਕਦਾ ਸੀ। ਨਨਕਾਣਾ ਸਾਹਿਬ ਮੁਰੱਬਿਆਂ ਦੇ ਮੁਰੱਬੇ ਛੱਡ ਆਇਆ ਸੀ ਸੰਗਤੇ ਭਾਈ। ਕੋਈ ਲੋਭ ਨਹੀਂ ਕੀਤਾ । ਆਪਾਂ ਤਾਂ ਗੁਰੂ ਘਰ ਨੂੰ ਵੀ ਲੋਭ ਕਰਕੇ ਚਲਾਉਣਾ ਚਾਹੁੰਦੇ ਹਾਂ ਜੀ। ਗੁਰੂ ਘਰ ਦੀ ਜਮੀਨ ਚ ਸੇਵਾਦਾਰ ਆਪ ਹੱਥੀਂ ਖੇਤੀ ਕਕਕੇ ਫਸਲ ਲੋੜਵੰਦਾਂ ਚ,ਲੰਗਰ ਚ ਵਰਤਿਆ ਕਰੋ ਭਾਈ। ਬਾਬੇ ਨਾਨਕ ਦੀਆਂ ਸੱਚੀਆਂ ਖੁਸ਼ੀਆਂ ਨਗਰ ਤੇ ਹੋਣਗੀਆਂ। ਤੁਸੀਂ ਤਾਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜ਼ਮੀਨ ਦਾ ਵੀ ਵਿਉਪਾਰ ਬਣਾ ਲਿਆ ਭਲਿਓ। ਵਾਹਿਗੁਰੂ ਗੁਰਮਤਿ ਬੁੱਧੀ ਦੀ ਬਖਸ਼ਿਸ਼ ਕਰੇ ਜੀ।

  • @ravinderrandhawa2327
    @ravinderrandhawa2327 8 дней назад

    Fix rate karke lottery pao veer ji,a kam ta sade guru ji nu b changa nahi lagna,organic kheti karn wale Veera nu pehl devo(thank you)

  • @d.s.dhaliwal8209
    @d.s.dhaliwal8209 13 дней назад

    ਹੁਣ ਤਾਂ ਗੁਰੂ ਘਰ ਵੀ ਲੱਕੀ ਡਰਾਅ ਕੱਢਕੇ ਬਣਾਉਂਣ ਲੱਗ ਪਏ ਕਮੇਟੀ ਵਾਲੇ ਇਹ ਤਾਂ ਫਿਰ ਵੀ ਜ਼ਮੀਨ ਠੇਕੇ ਤੇ ਦਿੱਤੀ ਹੈ।ਹੋ ਸਕਦੈ ਕਮੇਟੀ ਵਾਲਿਆਂ ਨੇ ਤਿੰਨ ਚਾਰ ਬੰਦਿਆਂ ਨੂੰ ਸਿਖਾਇਆ ਹੋਵੇ ਬੋਲੀ ਉਚੀ ਦੇਣ ਲਈ। ਜਿਸਦੇ ਨਾਲ ਲੱਗਦੀ ਹੈ ਉਸਨੂੰ ਤਾਂ ਇਹ ਮਹਿੰਗੀ ਹੋ ਸਕਦੈ ਮਜ਼ਬੂਰਨ ਲੈਣੀ ਪਈ ਹੋਵੇ ਜਾਂ ਉਸ ਬੰਦੇ ਕੋਲੇ ਪੈਸੇ ਹੀ ਕੁੱਝ ਜ਼ਿਆਦਾ ਬੋਲਦੇ ਲੱਗਦੇ ਐ।

  • @BhjanSingh-o4g
    @BhjanSingh-o4g 14 дней назад +8

    ਬਾਈ ਕੋਲ ਬਾਹਰਲੇ ਡਾਲਰ ਆਉਂਦੇ ਹੋਣਗੇ

  • @GursewakSingh-nr6qr
    @GursewakSingh-nr6qr 14 дней назад +3

    ਅਗਲਾ ਕਮਲਾ ਨਹੀਂ, ਫ਼ਾਇਦਾ ਹੁੰਦਾ ਤਾਂ ਹੀ ਇਹਨੀਂ ਬੋਲੀ ਦਿੱਤੀ ਹੈ

  • @DarshanSingh-qy6ec
    @DarshanSingh-qy6ec 14 дней назад +4

    Fir khanda Sarkar sada karja maff kara
    Hun sarkar na khia c
    Fir khanda karja kar ka mar giya
    Sarkar Munda nu nokeri dava ta karja maff kara kiyo

  • @dandiwalmansawala
    @dandiwalmansawala 6 дней назад

    100000 nu amm lgi jadi aa mansa cho

  • @KulwinderSingh-hw6tx
    @KulwinderSingh-hw6tx 13 дней назад

    ਬਾਈ ਜੀ ਸਰਕਾਰ ਨੂੰ ਖੇਤਾਂ ਵਾਲੀ ਲਾਈਟ ਦਾ ਬਿੱਲ ਲਾਗੂ ਕਰਨਾ ਚਾਹੀਦਾ ਤੇ ਨਹਿਰੀ ਪਾਣੀ ਦਾ ਵੀ ਮੁਆਵਜਾ ਲੈਣਾ ਚਾਹੀਦਾ ਕਿਉਂਕਿ ਇਥੋਂ ਹੀ ਸਰਕਾਰਾਂ ਦੇ ਵਿੱਚ ਫੰਡ ਜਾਂਦੇ ਹਨ ਤੇ ਇਹ ਫੰਡ ਕਾਰਨ ਸਰਕਾਰ ਸਰਕਾਰਾਂ ਦੇ ਕੋਲ ਬਜਟ ਖਤਮ ਹੋ ਚੁੱਕਾ

  • @Darsnjvnda
    @Darsnjvnda 11 дней назад

    ਬੁਰਜ।ਢਿਲਵਾ ਮਾਨਸਾ

  • @MevaSingh-m1w
    @MevaSingh-m1w 8 дней назад

    ਬਾਈ ਜੀ ਕਰਜਾ ਮਾਫ ਕਰਾਉਣ ਵਾਸਤੇ ਕਿਹੜੇ ਚੌਂਕ ਚਲਾਉਗੇ ਧਰਨਾ ਕਿਹੜੀ ਪਾਰਟੀ ਨਾਲ ਆਪਣਾ ਲਾਗਾ ਦੇਗਾ

  • @nav6498
    @nav6498 14 дней назад +4

    RASSA FREE MALAGA 22 JE

  • @IqwalGotia-j8i
    @IqwalGotia-j8i 9 дней назад

    Je किसे गरीब की जमीन बगेर मोटर तो होवे उसदी जमीन मंदी भालदे आ गरीब किसान आपने बच्चे पालदा ई

  • @Sarjeevansingh687-fy9mp
    @Sarjeevansingh687-fy9mp 14 дней назад +3

    Parchi pao. Right. Ji

  • @user-jy6hd4yv1z
    @user-jy6hd4yv1z 14 дней назад +2

    Total kina daso koi kine kile da

  • @BalvinderSingh-fk8nk
    @BalvinderSingh-fk8nk 14 дней назад +4

    Granthi Singh nu rakhana hove ta kameti vale chori rakh de aa 😊

  • @NareshKumar-mv3bn
    @NareshKumar-mv3bn 14 дней назад +1

    Koy Gal Ni KISANA DA KARJa MAF H INA NE Dhana LA Lena

  • @ravneetkang2557
    @ravneetkang2557 13 дней назад

    ਕੀ ਲੋੜ ਹੈ ਧਰਨੇ ਲਾਉਣ ਦੀ ਫੇਰ ਕਰਜ਼ੇ ਵੀ ਮਾਫ ਕਰੋ ਕਹਿੰਦੇ ਨੇ ਕਿ ਇਹ ਅੱਡੀਆਂ ਚੁੱਕ ਕੇ ਫਾਹਾ ਲੈਣਾ ਨਹੀ ਹੈ ਕਿਸ ਦਾ ਦੋਸ ਹੈ ਐਨੇ
    ਲੋਕਾਂ ਵਿੱਚ ਕੋਈ ਵੀ ਸਿਆਣਾ ਆਦਮੀ ਨਹੀ ਹੈ ਇਹ ਬੋਲੀ ਉਹ ਚੁੱਕੇਗਾ ਜਿਸ ਦੇ ਘਰ ਪੇਟੀ ਨੋਟਾ ਨਾਲ ਪਹਿਲਾਂ ਹੀ ਭਰੀ ਹੈ ਪਰ ਕੋਈ ਕਮਾਉ ਗਰੀਬ ਕਿਸਾਨ ਦੇ ਹੱਥ ਚ ਨਹੀ ਆਉਣ ਦੇਣੀ ਬੋਲੀ ਬਾਈ ਜੀ ਬੋਲੀ ਤੋ
    ਬਾਅਦ ਸਿੱਧੇ ਧਰਨੇ ਵਿੱਚ ਪਹੁੰਚੋ
    ਸਰਕਾਰ ਤੋਂ ਲੋਨ ਮਾਫ ਕਰਾਉ ਜੀ

  • @GurmailBhangu-i6l
    @GurmailBhangu-i6l 13 дней назад +1

    ਫੇਰ ਝੰਡੇ ਚੱਕ ਲੈਦੇ ਹਨ

  • @PawanKumar-wx2ml
    @PawanKumar-wx2ml 14 дней назад +1

    Theka rs 80000/to sabhi gaun me hai. Guru ghar di jameen toh 1 lakh fee acre hona chahiye.

  • @BhupinderSingh-l5l
    @BhupinderSingh-l5l 4 дня назад

    Amir Kom hai jatta di theke te Jamin lye hai ari pugon lyi ki fark panda Pr cheeka na maria kro bachda nhi kush ghate wala km hai kheti da

  • @GurpreetSingh-lb7xx
    @GurpreetSingh-lb7xx 14 дней назад +2

    Kamala jit

  • @RavinderKumar-jl7gz
    @RavinderKumar-jl7gz 13 дней назад +2

    Kisaan grabe ho gya karja ho gya sarkaara shai ne tusi galt ho 🙏

  • @Voiceoftruthxf88g
    @Voiceoftruthxf88g 14 дней назад +1

    ਫਾਹਾ ਲੈਣ ਦੀ ਲੋੜ ਹੀ ਨਹੀਂ ਖਨੌਰੀ ਬਾਰਡਰ ਤੇ ਜਾਕੇ ਫੌਜ ਦੀ ਗੋਲੀ ਖਾ ਲਿਓ