Ajj tusi ik bahut hi khoobsurat kalakar baare yaadan sanjhian Kitian bahut Chaga lugeya, ik program amar gayak jori the legends Amar Singh Chamkila biba Amar baare v Karo ta k ohna de Chauhan waleyan de v kalje thand pave thanks a lot and salute to your memory Shamsher Sandhu Saheb👏👏👍
Shamsher sandhu ji mainu singer and writter bare koi tajurba nahi par mai tuhadi knowledge to bahut parbhabat hai itni knowledge punjabi singers and writers bare Tuhade to bina kise hore nahi ho sakdi is liya app punjab punjabi and punjabiat de pahredar ho maira salut you sir
ਬਹੁਤ ਹੀ ਮਿੱਠੀ ਅਵਾਜ਼ ਸੀ ਪ੍ਰਮਿੰਦਰ ਸੰਧੂ ਦੀ ਇੱਕ ਬਹੁਤ ਹੀ ਅਣਮੁੱਲਾ ਗੀਤ ਸੀ ਰੰਗ ਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣ ਨੀ।
ਪਰਮਿੰਦਰ ਸੰਧੂ ਦਾ ਸੱਭ ਤੋ ਵਧੀਆ ਤੇ ਸੱਭ ਤੋਂ ਸੋਹਣਾ ਤੇ ਸੁਪਰ ਹਿੱਟ ਅਪੇਰਾ ॥
( ਗੀਤਾ ਭਰੀ ਕਹਾਣੀ )
ਬਹੁਤ ਵਧੀਆ ਕਲਾਕਾਰ ਸੀ ਪਰਮਿੰਦਰ ਸੰਧੂ ਧੰਨਵਾਦ ਸਾਰੀ ਟੀਮ ਦਾ 🎉
ਖੂਬਸੂਰਤ ਆਵਾਜ ਤੇ ਅੰਦਾਜ ਦੀ ਮਲਿਕਾ ਸੀ ਖੂਬਸੂਰਤ ਔਰਤ ਪਰਮਿੰਦਰ ਸੰਧੂ👌🥰😰
ਬਾਈ ਜੀ ਸੰਧੂ ਸਾਬ ਦੀਆਂ ਮੁਲਾਕਾਤਾਂ ਬਹੁਤ ਵਧੀਆ ਲੱਗਦੀਆਂ ਹਨ ਬਾਈ ਜੀ ਨਜ਼ੀਰ ਮੁਹੰਮਦ ਦੇ ਵਾਰੇ ਵੀ ਜ਼ਰੂਰ ਕਰੋ ਜੀ ਗੱਲ
👍👍👍👍ਖੂਬਸੂਰਤ ਆਵਾਜ ਤੇ ਅੰਦਾਜ ਦੀ ਮਲਿਕਾ ਸੀ ਖੂਬਸੂਰਤ ਔਰਤ ਪਰਮਿੰਦਰ ਸੰਧੂ 💪💪💪💪❤🩹❤🩹❤🩹❤🩹💝💝💝💝💕💕💕
ਸੋਹਣੀਆਂ ਤੇ ਮਿੱਠੀਆਂ ਯਾਦਾਂ।
ਬਹੁਤ ਵਧੀਆ ਲੱਗੀ ਜਾਣਕਾਰੀ।
ਪਰਮਿੰਦਰ ਸੰਧੂ ਦੀ ਮੌਤ ਸੁਣ ਕੇ ਬਹੁਤ ਦੁੱਖ ਹੋਇਆ.
Still likes her all songs singing by parminder sandhu.
ਸੰਧੂ ਸਾਬ ਜੀ ਨੂੰ ਸਲਾਮ ਐ ਜੀ🎉🎉
ਬਾਈ ਸ਼ਮਸ਼ੇਰ ਸਿੰਘ ਸੰਧੂ ਜੀ।
ਪਰ ਇਹ ਪੰਜਾਬੀ ਭਾਈਚਾਰੇ ਲਈ ਬਹੁਤ ਦੁੱਖ ਅਤੇ ਘਾਟ ਪੈਣ ਵਾਲੀ ਗੱਲ ਹੋਈ ਹੈ।ਜੋ ਕਿ ਪੰਜਾਬ ਰਾਜ ਦੇ ਬਹੁਤ ਵਧੀਆ ਮਹਾਨ ਕਲਾਕਾਰ ਵੀਰਾਂ ਜਿਵੇਂ ਕਿ ਖਾਸ ਕਰ ਬਾਈ ਦੀਦਾਰ ਸੰਧੂ ਜੀ,ਬਾਈ ਮਾਣਕ ਜੀ ,ਬਾਈ ਸੰਦੀਲਾ ਜੀ ਵਰਗੇ ਹੋਰ ਕਈ ਵੀਰਾਂ ਦੀ ਕੇਵਲ
ਬਹੁਤ ਵੱਧ ਸ਼ਰਾਬ ਪੀਣ ਦੇ ਕਾਰਨ ਕਿਉ ਜਾਨ ਚਲੀ ਗਈ ਹੈ।ਧੰਨਵਾਦ ਜੀ।
❤❤,,,, ਮੈਰੀ ਫੇਵਰੇਟ ਸਿੰਗਰ ਸੀ ਪਰਮਿੰਦਰ ਸੰਧੂ,,,,,, ਹਰ ਕੈਸੇਟ ਹੁੰਦੀ ਸੀ ਮੇਰੇ ਕੋਲ ਪਰਮਿੰਦਰ ਸੰਧੂ ਜੀ ਦੀ ,,
ਸੰਧੂ,ਸਾਹਿਬ ਜੀ,ਸੰਗੋਵਾਲੀਆ,ਮਿਰਜਾ,ਬਾਰੇ,ਵੀ,ਕੁਝ ਚੰਨਣਾ,ਪਾਉ,ਜੀ,ਧੰਨਵਾਦ
ਪਰਮਿੰਦਰ ਤਾਂ ਪਰਮਿੰਦਰ ਹੀ ਸੀ ❤
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
ਭੁੱਲਰ ਸਾਹਿਬ ਜੀਓ,
ਦਵਿੰਦਰ ਖੰਨੇਵਾਲਾ ਸਾਹਿਬ ਨੂੰ ਵੀ ਹਾਜਰ ਕਰੋ!
ਨਿਸ਼ਾਨ ਮਜੀਠਾ
ਸੰਧੂ ਸਾਹਿਬ ਨੇ ਅੱਜ ਪੱਗ ਬਹੁਤ ਠੋਕਕੇ ਬੰਨੀ ਆ !
👉 ਸ਼ਮਸ਼ੇਰ ਸਿੰਘ ਸੰਧੂ ਜੀ 👈
👍👍👍👍👍👍👍👍
ਬਾਈ ਜੀ ਬੂਟਾ ਸਿੰਘ ਸ਼ਾਦ ਜੀ ਦੇ ਸਾਹਿਤਕ ਸਫ਼ਰ ਅਤੇ ਫਿਲਮੀ ਸਫਰ ਤੇ ਜ਼ਰੂਰ ਇੱਕ ਵੀਡੀਓ ਬਣਾਓ ਜੀ ਧੰਨਵਾਦੀ ਹੋਵਾਂਗੇ।
ਸੱਭ ਤੋ ਪਹਿਲਾਂ ਕਰਨੈਲ ਗਿੱਲ ਹੀ ਨਵੀਆਂ ਨਵੀਆਂ ਕੁੜੀਆਂ ਲੈਕੇ ਆਉਂਦਾ ਸੀ । ਫਿਰ ਦੋ ਸਾਲ ਆਪਣੇ ਨਾਲ ਰੱਖਦਾ ਸੀ । ਫਿਰ ਹੋਰ ਨਵੀਂ ਲੱਭ ਕੇ ਲਿਆਉਂਦਾ ਸੀ ।
ਕਰਨੈਲ ਗਿੱਲ ਨੇ ਬਹੁਤ ਨਜ਼ਾਰੇ ਲਏ ਆ । ਜ਼ਨਾਨੀਆਂ ਦਾ ਬਹੁਤ ਜ਼ਿਆਦਾ ਸ਼ੌਕੀਨ ਸੀ ।
ਥੋੜੇ ਦਿਨਾਂ ਬਾਅਦ ਨਵੀ ਜਨਾਨੀ ਹੁੰਦੀ ਸੀ ਉਸ ਨਾਲ ॥ ਪੂਰਾ ਵੈਲੀ ਬੰਦਾ ਸੀ ।
ਭੁੱਲਰ ਵੀਰ ਜੀ ਕੀ ਹਾਲ ਮੇ ਬੰਚੜੈ ਪਿੰਡ ਤੌ ਜਿੰਲਾ ਤਰਨਤਾਰਨ ਸਾਹਿਬ
ਅਹਿਮ ਸ਼ਖਸੀਅਤ ਸੁਰਿੰਦਰ ਕੌਰ ਦਾ ਗੀਤ "ਛੜੇ ਦੀ ਮਾਂ ਰੋਵੇ" ਵਿੱਚ ਇੱਕ ਅੰਤਰੇ--ਜਿਹੜੇ ਬਾਪੂ ਕਹਿੰਦੇ ਨੇ ਸਦਾ ਰਹਿੰਦੇ ਹੱਸਦੇ,ਜਿਹੜੇ ਬਾਪੂ ਬਣ ਗਏ ਉਹ ਦੁੱਖਾ ਵਿੱਚ ਫੱਸ ਗਏ **ਜਿਹੜੇ ਬਾਪੂ ਕਹਿੰਦੇ ਨੇ ਉਹ ਦੁੱਖ ਵਿੱਚ ਫੱਸ ਗਏ।
good program bhular shaib bachan badil nu ve le ke ao god bless sawarn Singh from UK
ਪਹਿਲੀ ਗਾਇਕਾ ਸੀ ਪਰਮਿੰਦਰ ਸੁੰਧੂ, ਜਿਸ ਨੇ ਸੋਲੋ ਗੀਤਾਂ ਦੀ ਸ਼ੁਰੂਆਤ ਕੀਤੀ । ਦੀਦਾਰ ਸੰਧੂ ਨਾਲ ਸਾਡੇ ਪਿੰਡ ਸਿੱਧਵਾਂ ਬੇਟ ਇੱਕ ਅਖਾੜਾ ਲਾਇਆ ਸੀ।
Thanks Akas Veer ji ❤Parminder sandhu ji di yath nu taza kita ji❤
ਜੋ ਵਿਆਹ ਤੋ ਬਾਅਦ ਮਾਰਕੀਟ ਵਿੱਚ ਆਈਆ ਤੇ ਲੋਕਾਂ ਨੇ ਰੱਜਵਾ ਪਿਆਰ ਵੀ ਦਿੱਤੈ...
ਸੁਦੇਸ਼ ਕੁਮਾਰੀ, ਗੁਰਲੇਜ ਅਖਤਰ, ਤੇ ਹੋਰ ਵੀ ਕਈ ਐ
Sir ji di memory bhut hai,koi word nhi iss god gift li🙏
Sandhu saab very good 👍
Ajj tusi ik bahut hi khoobsurat kalakar baare yaadan sanjhian Kitian bahut Chaga lugeya, ik program amar gayak jori the legends Amar Singh Chamkila biba Amar baare v Karo ta k ohna de Chauhan waleyan de v kalje thand pave thanks a lot and salute to your memory Shamsher Sandhu Saheb👏👏👍
Bahut khoobsurat Program hai Ji tuhada please chalu Rakho Ji.....
ਭਾਈ ਸਾਹਿਬ ਜੀ ਤੁਸੀਂ ਗਲਤ ਜਾਨਕਾਰੀ ਦੇ ਰਹੇ ਹੋ। ਅਸਲ ਵਿੱਚ ਪਰਵਿੰਦਰ ਸੰਧੂ, ਕੁਲਦੀਪ ਕੌਰ, ਸੁਖਵੰਤ ਕੋਰ ਸੁਖੀ ਜੀ ਨੂੰ ਕਰਨੈਲ ਸਿੰਘ ਨੇ ਨਹੀਂ ਧੰਨਾ ਸਿੰਘ ਰੰਗੀਲਾ ਪੰਜਾਬੀ ਗਾਇਕੀ ਵਿੱਚ ਲੈਕੇ ਆਇਆ ਸੀ। ਗਾਇਕ ਧੰਨਾ ਸਿੰਘ ਰੰਗੀਲਾ ਅਸਲ ਵਿੱਚ ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਪਿੰਡ ਪੁਰਣ ਮਾਜਰਾ ਦਾ ਰਹਿਣ ਵਾਲਾ ਹੈ। ਪਲਵਿੰਦਰ ਸੰਧੂ ਹਿਸਾਰ ਦੇ ਤਹਸੀਲ ਫਤਿਹਾਵਾਦ ਦੇ ਪਿੰਡ ਬੀਘੜ ਦੀ ਰਹਿਣ ਵਾਲੇ ਸੁਰਜੀਤ ਸਿੰਘ ਦੀ ਕੁੜੀ ਸੀ। ਸੁਰਜੀਤ ਸਿੰਘ ਬਿਜਲੀ ਬੋਰਡ ਵਿੱਚ ਹਿਸਾਰ ਵਿੱਚ ਟਰੱਕ ਡਰਾਈਵਰ ਦੀ ਨੌਕਰੀ ਕਰਦਾ ਸੀ। ਕੁਲਦੀਪ ਕੌਰ ਤੇ ਸੁਖਵੰਤ ਕੋਰ ਸੁਖੀ ਦੋਨਾਂ ਭੈਣਾਂ ਹਿਸਾਰ ਦੇ ਲਾਗਲੇ ਪਿੰਡ ਬੀੜ ਦੀ ਰਹਿਣ ਵਾਲਿਆਂ ਸਨ। ਧੰਨਾ ਸਿੰਘ ਰੰਗੀਲਾ ਦੇ ਨਾਲ ਇਨ੍ਹਾਂ ਦਾ ਸੰਪਰਕ ਹਿਸਾਰ ਵਿੱਚ ਹੋਇਆ। ਰੰਗੀਲਾ ਹੀ ਇਨ੍ਹਾਂ ਤਿਨ੍ਹਾਂ ਗਾਇਕਾਂ ਨਾਲ ਗਾਉਂਣਾ ਸ਼ੁਰੂ ਕੀਤਾ ਸੀ। ਰੰਗੀਲੇ ਦੀ ਮਾਰਫਤ ਹੀ ਇਹ ਤਿੰਨੋਂ ਗਾਇਕਾਵਾਂ ਲੁਧਿਆਣਾ ਆਇਆਂ ਸਨ।
ਮੇਰਾ ਪੁਰਾਣਾ ਜਿਲ੍ਹਾ ਵੀ ਹਿਸਾਰ ਹੈ। ਪਲਵਿੰਦਰ ਸੰਧੂ ਦਾ ਬਚਪਨ ਦਾ ਇਤਿਹਾਸ ਵੀ ਕੁੱਝ ਹੋਰ ਵੀ ਦਿਲਚਸਪ ਹੈ, ਇਸ ਬਾਰੇ ਮੈਂ ਪੂਰੀ ਤਰ੍ਹਾਂ ਜਾਣੂ ਹੈਂ। ਜਦੋਂ ਪਲਵਿੰਦਰ ਸੰਧੂ ਜੀ ਇਸ ਜਹਾਨ ਵਿੱਚੋਂ ਚਲੀ ਗਈ ਸੀ। ਉਦੋਂ ਮੈਂ ਹਰਿਆਣਾ ਦੇ ਹਿੰਦੀ ਅਖਬਾਰ ਦੈਨਿਕ ਭਾਸਕਰ ਵਿੱਚ ਉਨ੍ਹਾਂ ਪੂਰੀ ਸਟੋਰੀ ਲਾਈ ਸੀ।
Dhanpat Singh Dharsul 9416132844
ਉਨਾ ਦਾ ਨਾਮ ਪਰਮਿੰਦਰ ਸੰਧੂ ਸੀ ,,ਨਾ ਕਿ ਪਲਵਿੰਦਰ ਸੰਧੂ 😂😂
ਕਿਰਪਾ ਕਰਕੇ ਮੋਰਨੀ ਜੱਟੀ ਕੁਲਦੀਪ ਕੌਰ ਬਾਰੇ ਜਾਣੂ ਕਰਵਾਓ ਜੀ।
ਪ੍ਰਮਿੰਦਰ ਸੰਧੂ ਬਹੁਤ ਵਧੀਆ ਗਾਈਕਾਂ ਸੀ।
Parminder sandhu great singer c...waheguru ji us da swarga vich niwas bakshish kare ji
ਸੰਧੂ ਸਾਹਿਬ ਮਾਨ ਮਰਾੜਾਂ ਵਾਲੇ ਨੇ ਵੀ ਆਪਣੀ ਇੱਕ ਗਲਤੀ ਕੱਢੀ ਸੀ ਵੇ ਸੁਣ ਸਰਦਾਰਾ ਨੰਬਰਦਾਰਾ ਵੱਢਕੇ ਨਰਮਾ ਬੀਜ ਗੁਆਰਾ ਹੋਜੂ ਫਸਲ ਬਥੇਰੀ ਵੇ ਜਦਕਿ ਨਰਮਾ ਤੇ ਗੁਆਰਾ ਇਕੋ ਵੇਲੇ ਦੀਆਂ ਫਸਲਾਂ ਨੇ ਪਰ ਚੱਲਿਆ ਬਹੁਤ ਰਿਕਾਰਡ ਵੀ ਹੋ ਗਿਆ ਐਦਾ ਗਲਤੀਆ ਹੋ ਜਾਂਦੀਆਂ ਹਨ ਦਿਦਾਰ ਸੰਧੂ ਦਾ ਗੀਤ ਬਹੁਤ ਹਿੱਟ ਹੋਇਆ ਜੋੜੀ ਜਦੋਂ ਚੁਬਾਰੇ ਚੜਦੀ ਚ ਸੁਣਿਓ ਪਹਿਲਾਂ ਦਿਦਾਰ ਕਹਿੰਦਾ ਕਿ। ਨੀ ਮੈਂ ਪੁੱਤ ਬੁੜੀ ਦਾ ਕੱਲਾ ਵਹੁਟੀ ਜਿਉਂ ਚਾਂਦੀ ਦਾ ਛੱਲਾ ਬਾਦ ਚਾ ਏਸੇ ਗੀਤ ਚ ਨੂਰੀ ਕਹਿੰਦੀ ਐ ਮੈਨੂੰ ਜੇਠ ਹੰਗੂਰੇ ਮਾਰੇ ਕਹਿੰਦਾ ਦਿਨੇ ਦਿਖਾਦੂ ਤਾਰੇ ਗੱਲਾਂ ਕਰੇ ਦਿਦਾਰ ਦੀਆ ਜਦ ਪੁੱਤ ਬੁੜੀ ਦਾ ਕੱਲਾ ਸੀ ਫਿਰ ਜੇਠ ਕਿੱਥੋਂ ਆ ਗਿਆ
Sat shri akal ji 2no veera nu ardas karda ha vi akal purkh waheguru ji chardikala tandarusti te sarbat da bhla wakshan
Sare,de,ਗੈਕਪਰਮਿੰਦਰ,sandu,rab,da,rup,singar
ਧੰਨਵਾਦ ਵੀਰ
ਸੰਧੂ ਸਾਹਿਬ ਕਰਨੈਲ ਗਿੱਲ ਵਾਰੇ ਵੀ ਦਸੋ ਜਿਹੜਾ ਬਹੁਤ ਵਧਿਆ ਗਾਇਕ ਸੀ
ਸਵਰਨ ਲਤਾ ਬਾਬਤ ਪ੍ਰੋਗਰਾਮ ਜ਼ਰੂਰ ਕਰੋ ਜੀ
Shamsher sandhu ji mainu singer and writter bare koi tajurba nahi par mai tuhadi knowledge to bahut parbhabat hai itni knowledge punjabi singers and writers bare Tuhade to bina kise hore nahi ho sakdi is liya app punjab punjabi and punjabiat de pahredar ho maira salut you sir
ਮੇਰੀ ਮਾਸੀ ਦੇ ਵਿਆਹ ਚ ਅਖਾੜਾ ਲਗਾ ਸੀ ਪਰਮਿੰਦਰ ਸੰਧੂ ਜੀ ਦਾ ਬੁੱਗੀਪੁਰਾ ( ਮੋਗਾ )
ਬਹੁਤ ਵਧੀਆ
Very nice Sandhu j
ਇਹਨਾਂ ਗਾਇਕਾਵਾਂ ਦੇ ਗੀਤ ਤਾਂ ਭਾਵੇ ਪਹਿਲਾ ਵੀ ਆ ਗਏ ਹੋਣ ਪਰ ਜਿਵੇਂ ਰਣਜੀਤ ਕੌਰ ਹੋਣਾ ਦੀ ਪਹਿਚਾਣ ਮੁਹੰਮਦ ਸਦੀਕ ਨਾਲ ਜੋੜੀ ਬਣਨ ਕਾਰਨ ਬਣੀ ਉਸ ਤਰਾਂ ਸਤਿੰਦਰ ਬੀਬਾ,ਗੁਲਸ਼ਨ ਕੋਮਲ,ਪਰਮਿੰਦਰ ਸੰਧੂ ਅਤੇ ਅਮਰਜੋਤ ਦੀ ਪਹਿਚਾਣ ਕੁਲਦੀਪ ਮਾਣਕ ਨਾਲ ਬਣੀ ।ਬਾਅਦ ਵਿੱਚ ਅਮਰਜੋਤ ਚਮਕੀਲਾ ਕਿੰਨੇ ਸੁਪਰ ਹਿੱਟ ਰਹੇ।
ਲਾਲੀ ਲਾਲ ਦੁੱਪਟਾ ਲੈਕੇ ਬਣਗੀ ਲਾਲ ਪਰੀ ਵਰਗੀ ਗੀਤ ਵੀ ਬਾਬੂ ਸਿੰਘ ਮਾਨ ਕਹਿੰਦੇ ਪਰਮਿੰਦਰ ਸੰਧੂ ਉੱਪਰ ਲਿਖਿਆ ਸੀ।
ਸੰਧੂ ਸਾਹਿਬ ਦਾ ਹਰ ਮੁਲਾਕਾਤ ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਨੂੰ ਯਾਦ ਕਰਨਾ ਇੰਨ੍ਹਾਂ ਦਾ ਵੱਡਾਪਣ ਹੈ।
ਨਿਆਗਰਾ ਫਾਲ ਤੋਂ
ਗੁਸਤਾਖੀ ਮੁਆਫ਼ । ਸੰਦੀਲੇ ਨਾਲ 7 ਸਾਲ ਹੀ ਗਾਇਆ । 1988 ਵਿੱਚ ਦੋਵੇ ਕੈਨੇਡਾ ਟੂਰ ਤੋ ਆਏ ਸਨ , ਸੰਧੂ ਵਾਪਸ ਮੁੜ ਗਈ ਸੀ ਕਿਰ ਜਾ ਕੇ ਇਸਨੇ ਸੋਲੋ ਗੀ ਗਾਇਆ । 1980 -1988
ਪਸੀਜ ਭੁੱਲਰ ਸਾਹਿਬ ਇੱਕ ਵਾਰ ਅਮਨ ਰੋਜੀ ਨਾਲ ਵੀ ਗੱਲਬਾਤ ਸੁਣਾਉ ਜੀ Thank you New york
ਹਰਚਰਨ ਗਰੇਵਾਲ ਦੇ ਸੀਮਾ ਗਰੇਵਾਲ ਨਾਲ ਕਾਫੀ ਲੱਚਰ ਗਾਣੇ ਨੇ ਤੇ ਸੁਰਿੰਦਰ ਕੌਰ ਨਾਲ ਵੀ
ਧੰਨਾ ਸਿੰਘ ਰੰਗੀਲਾ ਕਹਿੰਦਾ ਸੀ ਮੈਂ ਲ਼ੈ ਕੇ ਆਂਦਾ
Very nice sunday
ਸੰਧੂ ਜੀ ਚਮਕੀਲੇ ਦੀ ਵੀ ਪੂਰੀ ਗੱਲ ਕਰੋ ਜ਼ਰੂਰ
ਵੀਰੇ ਚਮਕੀਲੇ ਨਾਲ ਸੰਧੂ ਸਾਹਿਬ ਦੀ ਨੇੜਤਾ ਬਸ ਇੱਕ ਆਮ ਆਦਮੀ ਵਰਗੀ ਹੈ ।
Sandu sab te ਝੋਟਾ ਝੋਟਾ
ਬਾਲ ਬੱਚੇ ਸੰਧੂ ਸਾਬ
ਸੰਧੂ ਸਾਬ੍ਹ 1983 ਚ ਪਹਿਲਾ EP ਰਿਕਾਰਡ ਆ ਆਇਆ ਸੰਦੀਲਾ ਤੇ ਪਰਮਿੰਦਰ ਸੰਧੂ ਦਾ ਤੇ 87 ਚ LAST ਕੈਸਟ ਆਈ ਦੋਵਾਂ ਦੀ ਫਿਰ 15, 20 ਸਾਲ ਕਿੱਦਾਂ ਹੋਏ ? ਫਿਰ ਪਰਮਿੰਦਰ ਸੰਧੂ ਨੇ ਸੋਹਲੋ ਸ਼ੁਰੂ ਕਰਤਾ | ਸਭ ਤੋਂ ਪਹਿਲਾਂ ਧੰਨਾ ਸਿੰਘ ਰੰਗੀਲਾ ਨਾਲ਼ ਇੱਕ EP ਰਿਕਾਰਡ ਤੇ ਫਿਰ ਦੂਜਾ ਦੀਦਾਰ ਸੰਧੂ ਨਾਲ਼ ਆਇਆ ਸੀ | ਸੰਦੀਲਾ ਸਾਬ੍ਹ ਦੀ ਗਾਇਕੀ ਦੀ ਸ਼ੁਰੂਆਤ ਨੂੰ ਵੀਹ ਸਾਲ 2003 ਚ ਬਣਦੇ ਆ 2003 ਤੱਕ ਦੋ ਕੈਸਟਾਂ ਕੁਲਦੀਪ ਕੌਰ ਨਾਲ਼, ਇੱਕ ਕੈਸਟ ਸੁਸ਼ਮਾ ਨਾਲ਼, ਦੋ ਕੈਸਟਾਂ ਅੰਮ੍ਰਿਤਾ ਦੀਪਕ ਨਾਲ਼ ਚਾਰ ਕੈਸਟਾਂ ਸੋਹਲੋ ਆ ਚੁੱਕੀਆਂ ਸਨ | ਪਰਮਿੰਦਰ ਸੰਧੂ ਨਾਲ਼ ਦੋ EP ਦੋ LP ਅਤੇ ਤਿੰਨ ਕੈਸਟਾਂ ਦੋਵਾਂ ਦੀਆਂ ਅਤੇ ਇੱਕ ਮਲਟੀ ਕੈਸਟ ਚ ਦੋਗਾਣਾ ਸੀ | ਇਹਨਾਂ ਵਿੱਚ ਵੀ ਤਿੰਨ ਗੀਤ ਸੰਦੀਲਾ ਸਾਬ੍ਹ ਦੇ ਅਤੇ ਤਿੰਨ ਪਰਮਿੰਦਰ ਸੰਧੂ ਦੇ ਸੋਹਲੋ ਨੇ | ਇਸ ਤਰ੍ਹਾਂ ਇਹਨਾਂ ਦੇ ਗਾਏ ਦੋਗਾਣਿਆਂ ਦੀ ਗਿਣਤੀ 50 ਬਣਦੀ ਆ | ਸੰਧੂ ਸਾਬ੍ਹ ਨੇ ਦਿਲਸ਼ਾਦ ਤੇ ਬਿੰਦਰਖੀਆ ਨਾਲ਼ ਗਾਏ ਦੋਗਾਣਿਆਂ ਦਾ ਜ਼ਿਕਰ ਤਾਂ ਕਰ ਦਿੱਤਾ ਇਹਨਾਂ ਤੋਂ ਇਲਾਵਾ ਇੱਕ ਇੱਕ ਗੀਤ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਜੀ ਨਾਲ਼ ਵੀ ਗਾਇਆ ਹੈ | ਜੋੜੀ ਟੁੱਟਣ ਤੋਂ ਬਾਅਦ ਇੱਕ ਕੈਸਟ ਸੋਹਣ ਸਿਕੰਦਰ ਨਾਲ਼ ਇੱਕ ਰਾਜ ਮੁਹੰਮਦ ਨਾਲ਼ ਇੱਕ ਸੋਹਣ ਚੀਮਾ ਨਾਲ਼ ਇੱਕ ਅਵਤਾਰ ਰਾਣਾ ਨਾਲ਼ ਆਈਆਂ ਸਨ ਫਿਰ ਪਹਿਲੀ ਸੋਹਲੋ ਕੈਸਟ ਰੰਗਪੁਰ ਰੰਗ ਲਉਣ ਵਾਲ਼ੀਏ ਆਈ ਸੀ ਉਥੋਂ ਪਰਮਿੰਦਰ ਦੀ ਸੋਹਲੋ ਗਾਇਕੀ ਦੀ ਸ਼ੁਰੂਆਤ ਹੋ ਗਈ |
ਭੁੱਲਰ ਨੂੰ ਤੇ ਉੱਕਾ ਈ ਪਤਾ ਨਹੀਂ ਗੀਤ ਸੰਗੀਤ ਬਾਰੇ ਤੇ ਸੰਧੂ ਸਾਬ੍ਹ ਵੀ ਕਈ ਗੱਲਾਂ ਬਿਨਾਂ ਪੱਕੀ ਜਾਣਕਾਰੀ ਤੋਂ ਕਰ ਦੇਂਦੇ ਆ
ਵੀਰ ਸ਼ਮਸ਼ੇਰ ਸੰਧੂ ਹਰ ਕਿਸੇ ਦੀ ਗੱਲ ਕਰਦਾ ਕਦੇ ਆਪਣੀ ਨਹੀਂ ਕਰਦਾ
ਬਾਈ ਜੀ, ਇੱਕ ਮੁਲਾਕਾਤ ਸ਼ਮਸ਼ੇਰ ਸਿੰਘ ਸੰਧੂ ਜੀ ਨਾਲ ਚਮਕੀਲਾ ਸਾਹਿਬ ਦੀ ਕਲਾ ਅਤੇ ਗਾਇਕੀ ਨਾਲ ਸਬੰਧਤ ਵੀ ਪੇਸ਼ ਕਰਨਾ। ਧੰਨਵਾਦ ਸਹਿਤ।।❤❤😂
ਹਾਂ ਜੀ ਜਰੂਰ
ਬਾਈ ਜੀ ਮੈਂ ਵੀ ਤੋਹਾਡੇ ਵਾਂਗੂੰ ਚਮਕੀਲੇ ਵਾਰੇ ਗੱਲਾਂ ਸੁਣਨੀਆਂ ਚੋਹੰਦਾ ਹਾਂ ਪਰ ਬਾਈ ਜੀ ਚਮਕੀਲੇ ਨੂੰ ਐਨਾਂ ਟਾਈਮ ਹੀ ਨਹੀਂ ਮਿਲ ਸਕਿਆ ਕਿ ਉਸ ਨਾਲ ਸੰਧੂ ਸਾਹਿਬ ਯਾ ਕਿਸੇ ਹੋਰ ਨੂੰ ਵੋਹਤਾ ਟਾਈਮ ਵੀਤੋਣ ਦਾ ਮੋਕਾ ਮਿਲਿਆ ਹੋਵੇ।27 ਸਾੱਲ ਦੀ ਉਮਰ ਸੀ ਚਮਕੀਲੇ ਦੀ ਜਦੋਂ ਉਸ ਦਾ ਕੱਤਲ ਹੋ ਗਿਆ।😢😢😢😢😢
Ho sakda eh gal sach hove veray@@chhindasinghaulakh6815
Love you guys
Bahut vadia podcast
ਜਨਾਬ ਤੁਸੀਂ ਪ੍ਰਮਿੰਦਰ ਸੰਧੂ ਦੇ ਅਖੀਰਲੇ ਦਿਨਾਂ ਦਾ ਜ਼ਿਕਰ ਨਹੀਂ ਕੀਤਾ ਕਿ ਅੰਤਲੇ ਸਮੇਂ ਤੇ ਉਹਨਾਂ ਤੇ ਕੀ ਬੀਤੀ ?
ਅਮਰੀਕ ਤੁਫ਼ਾਨ ਨੇ ਚਮਕੀਲੇ ਨਾਲੋ ਵੱਧ ਚਕਮੇ ਗੀਤ ਗਾਏ ਨੇ
ਸੰਧੂ ਸਾਬ ਜਿਦਾਬਾਦ
Nice Sandhu sabb
Samsher sandhu jagtarsingh bhullar g sat shri akal
ਸੰਧੂ ਸਾਬ ਪਰਮਿੰਦਰ ਸੰਧੂ ਬੇਅੰਤ ਸਿੰਘ ਮੁੱਖ ਮੰਤਰੀ ਨਾਲ ਵੀ 5 ਸਾਲ ਜੁੜੀ ਰਹੀ ! ਹਰ ਇਕ ਸਟੇਜ ਤੇ ਹੁੰਦੀ ਸੀ ਮੇਨੂ ਚੇਤਾ ਉਹ ਟਾਈਮ ਤੇ ਕਿ goseasp ਹੁੰਦੀ ਸੀ
The mother and father (Gurnam Singh Gama) of Kuldip Kaur and Sukhwant Kaur were also singers and they had held Akhara in our village Ratia in 1965.
Sandhu shib nu old singra ty book lekhni chideya ji
ਮੇਰੀ ਪਸੰਦੀਦਾ ਗਾਇਕਾ ਪਰਮਿੰਦਰ ਸੰਧੂ ਚੁੱਲਿਆਂ ਵਿੱਚ ਘਾਹ ਉਗ ਪੈਣੇ ਮੇਰਾ ਪਸੰਦੀਦਾ ਗੀਤ
Sandhu sahib kàrmjeet dhuri the galbat kro
ਭੁੱਲਰ ਸਾਹਿਬ ਰਣਜੀਤ ਕੌਰ ਬਾਰੇ ਕਹਿੰਦੇ ਆ ਕਿ ਆਪਣੀ ਮਾਂ ਦੀ ਮੌਤ ਤੇ ਐਨਾ ਰੋਈ ਕਿ ਉਸਦਾ ਗਲਾ ਖਰਾਬ ਹੋ ਗਿਆ ਜੋ ਸੁਣਨ ਚ ਆਇਆ ਐ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ
Good very nice
ਗਾਇਕਾ ਅਤੇ ਗੀਤਕਾਰਾਂ, ਅਦਾਕਾਰਾ ਅਤੇ ਸਾਹਿਤਕਾਰਾ ਦਾ ਚਲਦਾ ਫਿਰਦਾ ਵਿਕੀਪੀਡੀਆ ਸੰਧੂ ਸਾਹਿਬ
ਹਾਕਮ ਬਖਤੜੀਵਾਲਾ ਤੇ ਵੀ
ਗੱਲਬਾਤ ਕਰੋ
Village Bhigar is near Fatehabad (Hissar).
Sandhu. G
Parminder. Sandhu. Da. Asli. Pind. "Bighar". C
Baad. Vich. Oh. Hissar. Rehn. Lg. Pye. C. G
Baad. Vich
Mare pind Bighar de se painder
OM Puri di gal kerio
M.s.parmidar.sandhu.ji.bahut.kalakar.c
Medicine den vali gal shai hai
Sade pind hai lambara da ਜੀਤਾ 😂😂😅
Pirmder..sandu...dubera..ñe..jamn 24:36
ਘਰ ਆਗੇ ਸੋਹਿਣਿਆ ਵੇ ਚੂੰਨੀ ਨਾਲ ਪਤਾਸੇ
B S SAD Di gal kerio
Gurdas maan de intro duso
Chamkile ware gal kro
ਅਵਤਾਰ ਚੰਮਕ ਨੂ
Didar sandhu nu bada sabhyachar da rakhwala kehnde ne. Per ih te bada hi lachar te gande geet ne
9 ਸਾਲ ਗਾਇਆ ਸੰਦੀਲਾ ਨਾਲ
ਵੀਰੇ ਮੁਛਾਂ ਨੇ ਕੀ ਹੋਗਿਆ
Bathinda N F L Akada Laos se
Mai ve akhada dekhia se Parminder Sandhu te kuldeep manak gana se jutti kare mutiar de chinku chinku 1985
ਕਿਸਾਨ ਅੰਦੋਲਨ ਕਰ ਰਹੇ ਨੇ ਤੇ ਇਹ ਨਵੀਂ ਨਸ਼ੀਲੀ ਦਾਰੂ ਵਰਗੈ ਗੀਤ ਸੁਣਾ ਰਿਹਾ ਏ । ਬਿੰਦਰਖੀਏ ਪਰਿਵਾਰ ਨਾਲ ਖੜ੍ਹਾ ਨੀ ਹੋਇਆ ।
ਦੋ ਅਖਾਰਾ ਦੇਖਿਆ ਸ਼ੀ
दूनीया.हलातीसी.
Nekama. Banda. Dedar
ਮਿੱਤਰੋ ਬਹੁਤ ਕੁੱਝ ਜਾਣਦੇ ਨੇ ਸੰਧੂ ਸਾਹਿਬ,,ਇਨਾ ਦੀ ਉਮਰ ਲੰਮੀ ਹੋਵੇ ,,ਇਨਾ ਨੂੰ ਸਸਅ
This is History both you are created?
Shamsher Sandhu Ji tusi History likh rehe ho RUclips te
ਪਰਮਿੰਦਰ ਸੰਧੂ ਦਾ ਸੱਭ ਤੋ ਵਧੀਆ ਤੇ ਸੱਭ ਤੋਂ ਸੋਹਣਾ ਤੇ ਸੁਪਰ ਹਿੱਟ ਅਪੇਰਾ ॥
( ਗੀਤਾ ਭਰੀ ਕਹਾਣੀ )