'ਸਭ ਤੋਂ ਖ਼ਤਰਨਾਕ' ਪਾਸ਼ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ | TV Punjab
HTML-код
- Опубликовано: 12 сен 2024
- ਅਵਤਾਰ ਸਿੰਘ ਪਾਸ਼ ਪੰਜਾਬੀ ਦਾ ਉਹ ਕਵੀ ਹੈ, ਜਿਸ ਦੀਆਂ ਕਵੀਤਾਵਾਂ ਸੰਘਰਸ਼ਸ਼ੀਲ ਲੋਕਾਂ ਲਈ ਹੁਲਾਰੇ ਦਾ ਕੰਮ ਕਰਦੀਆਂ ਹਨ। ਪਾਸ਼ ਦੇ ਮਿੱਤਰ ਰਹੇ ਡਾ. ਲਖਵਿੰਦਰ ਜੌਹਲ ਨਾਲ ਪਾਸ਼ ਬਾਰੇ ਗੱਲਬਾਤ ਕੀਤੀ ਗਈ ਤਾਂ ਪਾਸ਼ ਦੀ ਦੀ ਜ਼ਿੰਦਗੀ, ਰਚਨਾਤਮਕਤਾ ਅਤੇ ਸ਼ਖਸੀਅਤ ਬਾਰੇ ਕਈ ਅਹਿਮ ਨੁਕਤੇ ਸਾਹਮਣੇ ਆਏ।
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
Avtar Singh Pash, Pash, Lakhwinder Johal, Punjabi Poet, Writer, Punjab Press Club, Samvad,
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#AvtarSinghPash #Pash #LakhwinderJohal #PunjabiPoet #Writer #PunjabPressClub #Samvad #PunjabiNews #TVPunjab
ਇਸ ਇੰਨਟਰਵਿਊ ਨੂੰ ਸੁਣਨ ਵਾਲੇ ਇਨਸਾਨ ਬੰਦੇ ਆਮ ਨਹੀ ਹੁੰਦੇ ✍️✍️
1972 ਦੀ ਕਾਮਯਾਬ ਵਿਦਿਆਰਥੀ ਸ਼ੰਘਰਸ਼ ਚ ਦਾਸ ਨੂੰ ਜਲੰਧਰ ਚੱਕੀਆਂ ਚ ਮਿਲਣ ਦਾ ਵਧੀਆ ਸਮਾਂ ਮਿਲਿਆ,ਡਾ.ਜੌਹਲ ਸਾਹਿਬ ਹੁਰਾਂ ਦਾ ਧੰਨਵਾਦ ਅਤੇ ਜਸਵੀਰ ਜੀ ਤੁਹਾਡਾ ਵੀ,ਤੁਹਾਡੀ ਪੱਤਰਕਾਰੀ ਦੇ ਕਾਇਲ ਹਾਂ।
instagram.com/sharmaology?igshid=12txppndtsz1t
ਇਸ ਪੇਜ ਨੂੰ ਫਾਲੋ ਕਰਨ ਵਾਲ਼ੇ ਵੀ ਆਮ ਨਹੀਂ ਰਹਿਣਗੇ ਮੇਰਾ ਵਿਸ਼ਵਾਸ ਹੈ
instagram.com/sharmaology?igshid=12txppndtsz1t
👈Click this logo ..
Plz ik var meri Poetry jror suno g 😇
J vadia lagi ta ApnA pyar jroor baksna 🙏
Plz support guys
#Wmk
Interview kamaal di aa..
ਬਹੁਤ ਵਧੀਆ ਇੰਟਰਵਿਊ ਲੱਗੀ। ਬਹੁਤ ਸਾਰੀਆਂ ਉਹ ਗੱਲਾਂ ਜੋ ਮੈਨੂੰ ਨਹੀਂ ਸੀ ਪਤਾ। ਧੰਨਵਾਦ ਜੀ।
ਅਵਤਾਰ ਪਾਸ਼ ਬਹੁਤ ਮਹਾਨ ਕਰਾਂਤੀਕਾਰੀ ਕਵੀ
ਕਿਸੇ ਮੂਵਮੈਂਟ ਦੀ ਅਗਵਾਈ ਕਰਨ ਵਾਲੇ ਲੇਖਕ ਪਰਚਾਰਕ ਅਾਪ ਕਿਸੇ ਐਕਸ਼ਨ ਵਿਚ ਹਿਸਾ ਨੀ ਲੈਦੇ ਕਿਉ ਕਿ ੳੁਹਨਾ ਦੀ ਅਗਵਾਹੀ ਦੀ ਮੂਵਮੈਟ ਨੂੰ ਲੋੜ ਹੁੰਦੀ ਅਾ
ਬਹੁਤ ਅਣਮੁੱਲੀ ਜਾਣਕਾਰੀ ਮਿਲੀ। ਬਹੁਤ ਬਹੁਤ ਧੰਨਵਾਦ ਜੀਓ।
ਯਾਦ ਆਈ ਇਹ ਰਿਕਾਰਡਿੰਗ-ਧੰਨਵਾਦ।
ਪਾਸ਼ ਇੱਕ ਮਹਾਂਨਾਇਕ ❤️
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੌਹਲ ਸਾਹਿਬ
ਸਤਿ ਸ੍ਰੀ ਅਕਾਲ ਜੋਹਲ ਸਾਹਬ ਕਿਆ ਬਾਤਾਂ ਤੁਸੀ ਜਗਤ ਪ੍ਰਸਿੱਧ ਲੇਖਕ ਕਵੀ ਪਾਸ ਸਾਹਬ ਦੇ ਸਮਕਾਲੀ ਹੋ ਕਿੰਨੇ ਭਾਗਾਂ ਵਾਲੇ ਹੋ ਅਸੀ ਤੁਹਾਡੇ ਵੀ ਬਹੁਤ ਫੈਨ ਹਾਂ ਪਰ ਘਰੇਲੂ ਰੁਝੇਵਿਆਂ ਕਾਰਨ ਹਲੇ ਤੱਕ ਮੈਲ ਨਹੀਂ ਹੋਇਆ ਪਰ ਇਹ ਤਾਘ ਬਰਕਾਰ ਹੈ ਬਾਈ ਜਸਵੀਰ ਸਿੰਘ ਤੁਹਾਡੇ ਨਾਲ ਮੁਲਾਕਾਤ ਕਰ ਰਹੇ ਜੋ ਕਿ ਬਹੁਤ ਹੀ ਸੰਜੀਦਾ ਇਨਸਾਨ ਤੇ ਹਨ ਬਹੁਤ ਵਧੀਆ ਕਾਰਜ ਕਰ ਰਹੇ ਹਨ ਜੋ ਤੁਹਾਨੂੰ ਸਾਰਿਆਂ ਨਾਲ ਗੱਲਬਾਤ ਜਰੀਏ ਮਿਲਾ ਰਹੇ ਸਾਨੂੰ ਬਹੁਤ ਚੰਗਾ ਲੱਗਿਆ ਜੇਕਰ ਕੁਮੈਂਟ ਦਾ ਜਬਾਬ ਦਿਓ ਤਾਂ ਸਾਨੂੰ ਹੋਰ ਵੀ ਖੁਸ਼ੀ ਹੋਵੇਗੀ ਵਾਹਿਗੁਰੂ ਕਰੇ ਤੁਹਾਡੇ ਨਾਲ ਜਲਦੀ ਰਾਬਤਾ ਕਾਇਮ ਹੋਵੇ ਆਪਣਾ ਨੰਬਰ ਜਰੂਰ ਸੈਂਡ ਕਰੋ ਜੀ ਧੰਨਵਾਦ
ਵਲੋ ਗਾਇਕ ਜਗਤਾਰ ਸਿੱਧੂ ਬਠਿੰਡਾ
Veer Ji Laal Salam From Lahore Pakistan
Haha yr lahore ch v laal salam kr den dinde?
ਦਿਲੋਂ ਧੰਨਵਾਦੀ ਆ ਮੈਂ ਪਾਸ਼ ਵਾਰੇ ਇਨੀ ਵਦੀਆਂ ਜਾਣਕਾਰੀ ਦੇਣ ਲਈ ,, ਚਮਚਿਆਂ ਦਾ ਕਾਤਲ ਕਵੀ ਪਾਸ਼ 👌👌👌, Selut aa mera Iss Bekhouf Klm nu ..
ਵਧੀਆ ਇੰਟਰਵਿਊ, ਵਧੀਆ ਗੱਲਾਂ, ਧੰਨਵਾਦ
Very first time i am listning aboutpash
ਬਹੁਤ ਵਧੀਆ ਉਪਰਾਲਾ ਇਹੋ ਜਿਹੇ ਸਾਹਿਤਕਾਰਾਂ ਦੀਆਂ ਇੰਟਰਵਿਊ ਹੋਣੀਆਂ ਚਾਹੀਦੀਆਂ ਹਨ
ਪਾਸ਼ ਬਹੁਤ ਵਧੀਆ ਕਵੀ ਸੀ
ਆਹ ਐਕਰ ਦੇ ਬੋਲਣ ਦਾ ਤਰੀਕਾ ਬਹੁਤ ਵਧੀਆ
ਬਹੁਤ ਵਧੀਆ ਇੰਟਰਵਿਊ
Haa. 80 de dahakey ch ohna ne boht kujh dekhya te ohi likhya.. Sarkara naal aadda lya.. Salute
ਲਵ ਜੂ ਅਵਤਾਰ ਪਾਸ਼.
Great interview
Bahut khoob
ਪਾਸ਼ ਬਹੁਤ ਵਧੀਆ ਲਖਾਰੀ ਤੇ ਕਵੀ ਸੀ 🙏🏽
ਪਾਸ਼ ਦੀ ਕਵਿਤਾ ਸੰਘਰਸਾਂ ਚ ਅੱਜ ਵੀ ਗੂੰਜਦੀ ਹੈ
Very detailed and informative interview. I was also having some doubts about Pash which have been elaborated in this interview. Thank you for providing this interview.
Thanks johal sahib
Very nice interview. Reporter veer bahut changa bolda
ਬਹੁਤ ਵਧੀਆ ਮੁਲਾਕਾਤ
ਬਹੁਤ ਵਧੀਆ ਜੀ।
ਮਹਿਰੂਮ ਇਨਕਲਾਬੀ ਕਵੀ ਸ਼੍ਰੀ ਗੁਰਦਾਸ ਰਾਮ ਆਲਮ ਨੂੰ ਕਿਉਂ ਅਜੇ ਤੱਕ ਨਜ਼ਰਅੰਦਾਜ਼ ਕੀਤਾ ਗਿਆ ਹੈ ?
ਸ਼ਾਇਦ ਵੱਡੇ ਸ਼ੰਘਰਸ਼ਾਂ ਚ ਕਿਧਰੇ ਲਾਪੇਟਿਆ ਗਿਆ,ਜਿਆਦਾ ਗਰੀਬੀ ਵੀ ਇਕ ਕਾਰਣ ਹੋਵੇ ਪਰ ਡਾ.ਜਸਵੰਤ ਸਿੰਘ ਨੇਕੀ ਜੀ ਹੁਰਾਂ ਬੜੀ ਸਿਫਤ ਕੀਤੀ ਹੈ।
ਸੰਤ ਰਾਮ ਉਦਾਸੀ ਵੀ ਅਜਿਹਾ ਹੀ ਕਵੀ ਹੈ ਜਿਸ ਨੂੰ ਅਣਗੌਲਿਆ ਕੀਤਾ ਗਿਆ ਹੈ।
ਪਾਸ਼ ਵੀ ਮਹਾਨ ਕਵੀ ਗੁਰਦਾਸ ਰਾਮ ਆਲਮ ਦੇ ਪ੍ਰਸ਼ੰਸਕ ਸਨ
@@bpsingh5818 nhi udasi sahb da bht naa h
@@bpsingh5818 ਕੀਹਨੇ ਅਣਗੌਲ਼ਿਐ ਉਦਾਸੀ ਨੂੰ ?? ਤੁਸੀਂ ਲੱਗਦਾ ਗੀਤ ਸੁਣੇ ਨੀ ਉਹਦੇ ।
ਮਾਰਚ 1988 ਬਹੁਤ ਭਿਆਨਕ ਸਮਾਂ ਸੀ ਪੰਜਾਬ ਦੇ ਦੋ ਹੀਰੇ ਗੁਆਚ ਗਏ ਅਮਰ ਸਿੰਘ ਚਮਕੀਲਾ ਤੇ ਪਾਸ਼
June 88 vich paash dubara agya .. aj v hai..jldi shyri fer sunan nu milu
chall chamkeele de song tan aje v ne
Avdi kudi nu ja bhain nu sunna ke mahan di chelli bana lai
ਬਕਰੀ ਦੇ
@@KuldeepSingh-hg7yn sahi kiha ki mhaan kita isne lok gand nu sunana jyada pasand karde baki pashu ne v bohot galat likhiya khadko sanhrash bare
mind blowing interview
Very nice
salute paas
real poet paas
ਸਭ ਤੋ ਖ਼ਤਰਨਾਕ ਹੁੰਦਾ ਏ ਘਰ ਤੋ ਕੰਮ ਤੇ ਕੰਮ ਤੋ ਘਰ ਜਾਨਾ
Mere lyi tan Pash bhut vadda activist hai..
He was only simple man I see him first 1970
Great post
Very nice interview 👍
Good sir
Good discussion
salute
ਪਾਸ਼ ਜੀ,ਦੇ ਸਰਕਾਰੀ ਵਿਚਾਰ ਹੁੰਦੇ ਤਾਂ ਦੁਨੀਆਂ ਹੋਰ ਜੀਅ ਲੈਂਦਾ, ਸ਼ਾਇਦ ਸ਼ਰਾਰਤੀ ਦੀ ਡਿਗਰੀ ਦੀ, ਔਨਰੇਬਲ ਡਿਗਰੀਆਂ ਨਾਲ ਜਾਣਿਆ ਜਾਂਦਾ। ਸੰਗਠਨ ਸ਼ਹੀਦ ਵੀ ਨ ਕਹਿੰਦਾ !
Very nice video
Thanks Dr. Lakhwinder Johal ji 🙏
Great poet Avtar Singh Pash and his time mate good human being Dr Lakhwinder Singh Johal Salam your holy personality
Kaimmmm
Legend Punjabi poet.....
Pash . salute
Great poet
ਅੱਜ ਦੇ ਕਵੀਆਂ ਵਾਂਗ ਜੁਗਾੜੂ ਤੇ ਧੋਖੇਬਾਜ਼ ਨਹੀਂ ਸੀ
Great to see the interviewer what I don't see no comment just 2_3
Really pash was great poet
Pash jinda baad
great pash
👍
avtaar singh sandhu paas salute ji
salute ❤❤❤
Passh love you from Delhi
Niiiiiiiiiiic bai ❤❤❤❤❤
Dr.lakhwinder jhoal da contact no plzz
Khoobsoorat.
shiv di kitaab kya h
Right pass saab ne darmik kattadwad de vrodi hage c. Kyuki o bhot samjdar te soojwan insan c
Pash is back in june 1988.
Nd now will present modern writings again. Subscribe if u don't believe this. Yes iam back.
Motor te bethe nu kon maarke gye..ehna nu pucho us bare kuch pta?
Hn pta
@@GurdeepSingh-cf8qe dso
ਪਾਸ਼ ਇਕ ਪਰਕਾਸ਼ ਸੀ
I saulet laal salam...
ਯਾਰ ਮੋਟਰ ਕਾਂਡ ਕੀ ਸੀ?
😅😅😅😅😅
Trruu
GreatksviAvtarPsss
Johal Sahib bahut aaram naal gal kar rahay per interview layn valay bahut artificial
Sade pind ton c
World history da nvekla poet aa pass
SANT BABA JARNAIL SINGH KHALSA BHINDRAWALE ZINDABAAD
MALCOM X
Ki Gaddari Babe V COMMUNIST C Ja Ona da Kam karn da Tarika Gurughar cho ho ke nikal da c ????✅✅✅
Communist c par babe te gurus di respect sb krde ne..eh jhuth felaya jnda k nastik etc...tan k log apas ch paad jaan.
Baba nanak g ne tn khud tarak krna sikhaya..te aj kyi tarak krn te mnahi launde te maar dinde.
Es tra ena ne Islam wla haal krwa lena ik din
ਸਿੱਖ ਸਨ, ਰੂਸੀ ਕ੍ਰਾਂਤੀ ਤੋਂ ਪ੍ਰਭਾਵਿਤ ਸਨ । ਸਿਆਸੀ ਝੁਕਾਅ ਖੱਬੇ ਪਾਸੇ ਨੂੰ ਸੀ ।
Pash varga koi write ni hega ❤
Pash
paash ek he c bs...
Tu sarkari nokri lag k sab bhul giya aaksr sab bul jande ne
Lok katha, ud de baaj ,
Congress ne Marva Dita,
Naa la Dita movement da..
congress kyu marvaugi?? Khalistaniya da sab to vadda dusman Camred ne sab nu pata
@@baljeetsangrur sarkar khilaf likhda c sarkar dardi c pash toon kujh nahi pata sach ki hai
Kisne keha si is nu ki tu darbar sahib bare ulta sida bol ..marna hi si sale ne
22g ki hoya oh tusi aap hi dekh sakdey ho,, aaj v kissan agitation kine dey hath vich hai
@@RanjitSingh-pq2df ki putha bolya c?
Kharku singha nu te akal takhat sahib nu galt bolda c tahi ra ehnu mar ta c
Acha?? Fer badl vrge kive jeonde firde te akal takht ohna de hwale kyo kr chddya?
Galt kise nu nhi bs sach bolda c..te sach kise nu psnd ni aunda..jyda tar sbnu he chubb jnda..sarkara nu v chubb rea c
ਹੱਦ ਹੋਈ ਪਈ ਐ ਝੂਠ ਦੀ
kps ਗਿੱਲ ਜਿੰਦਾਬਾਦ।
Na ghar na gat da c
Pash nu kyon mareya gea
Kionki eh singhan de khilaf bolda c .eh guru sahibana de khilaf v bolda c.nexlit movement vele police ehna nu bahut kutdi c.fhir eh gaddar kamred sikh movement de khilaf bolen lag gae .sarkar ehna di support karan lag gai .esdi poem text book vich add ker diti.eh amrica gia othhe esne ek lady by molest kita ohna ne deport ker ditta.
Congress de khilaaf jo v hoya odunya to gya. Eg. Lal bahadur, subhash chander bose, Rajiv dixit, bhindrawala, etc
Ok veer
@@rajdeepsinghcheema2551 guru sahib de khilaf ki likhya c dso plz
Sach boln lyi
Not good man jatto
is anchor nu bolan di tameez nahi hai shayad
Is channel ne hamesha hi negative gal karni
Good information
Te fer naa ayea karo Es channel Te.
Anty ak 47.
Anty Singh?
Anty sikhism.
Kamred Mr chuke ne.
Spelling sikho phla kateedo.. tere vrgya nu es janam ch eh gla smj ni aunia..te agla koi janam hunda ni... mtlb bs tu 🐑 bnya he tur je ga.
KHALISTAN ZINDABAAD AK47 WALE KHALISTANI SINGH SOORME ZINDABAAD
Khalistan zandabad khalistan zandabad khalistan zandabad Raj karega Khalsa aki rahe na koye sant Baba jarnal Singh Khalsa pandrawale zindabad khalistan zindabad ⚔️⚔️💪⚔️⚔️💪⚔️
Bañn