pr 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ ! PR126 paddy showing Correct Time Detail

Поделиться
HTML-код
  • Опубликовано: 29 окт 2024
  • #paddy #punjab #2022 #supreme #pr126 #rice #field #kissan #farmer #farminglife #farmingland
    educated and cultivated
    #punjab #2023 #agriculture #farminglife #viral #trending #farmer
    PR 126 paddy
    PR 126 paddy details
    PR 126 time period
    PR 126 total yield
    PR 126 seed
    water management
    PR 126 total yield in Punjab
    PR 126 total time period in field
    harvesting PR 126
    PR 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ !
    PR126 paddy showing Correct Time Details
    best paddy Verity in Punjab
    pr 126
    investment management
    field management

Комментарии • 36

  • @Dildeeprandhawa82
    @Dildeeprandhawa82 Год назад +8

    ਸਰ ਪਿਛਲੇ ਸਾਲ ਇੱਕ ਅਗਸਤ ਨੂੰ ਲਾਈ ਸੀ ਮੱਕੀ ਵਾਲੇ ਖੇਤ ਵਿੱਚ।ਸੌ ਗੱਟਾ ਨਿਕਲਿਆ ਸੀ ਏਕੜ ਦਾ

    • @GurcharanSingh-ru7fw
      @GurcharanSingh-ru7fw Год назад +2

      ਬਾਈ ਜੀ ਪਿਛਲੇ ਸਾਲ ਛੇ ਅਗਸਤ ਨੂ ਇਕ ਸੋ ਛਬੀ ਵਰਸਿਟੀ ਲਾਇਆ ਸੀ ਪੂਰਾ ਇਕ ਸੋ ਬੌਰੀਆ ਨਿਕਲਿਆ ਸੀ

    • @punjabilife1701
      @punjabilife1701 Год назад +1

      jhood bolda lagda

    • @ਸਫਲਖੇਤੀ
      @ਸਫਲਖੇਤੀ 6 месяцев назад

      Theek aa gal asi 5 august nu lai c dodi pai gyi c pr fer v 92 mnn ho gyi c 8 knaal cho sadi jiri mrr gyi c pehla es lai eh lonii pai gyi

    • @amandhillon7715
      @amandhillon7715 5 месяцев назад

      27 july nu layi c 98 bori c jehri 13 july nu layi c o 103 bori da c

  • @KakaPardhan-l2q
    @KakaPardhan-l2q 6 месяцев назад +3

    ਬਾੲਈ ਜੀ ਸਿਧਾ ਦਸੋ ਵਲ ਪਾ ਕੇ ਕਿੳ ਦਸ ਰਹੇ ੳ ਕਟਕ ਬੀਜਣੀ ਹੈ ਪਨੀਰੀ ਇਸ ਟਾਈਮ ਤੇ ਬਿਜਾਈ ਇਸ ਟਾਈਮ

  • @sarbjeetgill1735
    @sarbjeetgill1735 Год назад +4

    ਭਾਈ ਸਾਹਿਬ ਜੀ ਝੋਨਾ ਬਜਾਈ ਜੋ ਤੁਸੀਂ ਦੱਸਦੇ ਹੋ ਟਰਾਸ ਪਲਾਟਿਗ ਜਾਂ ਪਨੀਰੀ ਦੀ ਬਿਜਾਈ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਜਾਣਕਾਰੀ ਦਿਆ ਕਰੋ

  • @swagpunjabda
    @swagpunjabda Год назад +8

    20 june nu bijde 2 saal hoge pishle saal bi 90 mn nikli

  • @ravindrakatekhaye9000
    @ravindrakatekhaye9000 Год назад

    PR 130 and PR131 beej kaha milega pleze hame address bejo

  • @JatinderSingh-yn6wj
    @JatinderSingh-yn6wj Год назад +2

    ਯਾਰ ਕੋਈ ਤੁਹਾਡੀ ਸਾਇੰਸ ਨੀ ਹੈਗੀ, ਅਸੀਂ 42 ਦਿਨ ਦੀ ਪਨੀਰੀ ਲਾਈ ਸੀ, ਝਾੜ 34 ਕਇੰਟਲ ਆਇਆ ਸੀ

    • @educatedcultivated
      @educatedcultivated  Год назад

      Ho ni skda vrr ji oh jhona fott ee ni krda

    • @BrarGurpiar-xu5no
      @BrarGurpiar-xu5no Год назад

      @@educatedcultivatedoh brava thoda mn da vhm aa rh asi 50 din di pniri lai aa 26 di agge v loune aa te a k dkh urea v nhi pai 22 tillra kri btha eh aj urea paa k aya 15 din ho ge lgge nu

  • @ls-facts.
    @ls-facts. 5 месяцев назад +2

    ਬਾਈ ਪੀਆਰ 126 ਦੀ ਫੱਕ ਕਦੋ ਬੀਜੀਏ ??

  • @inderchahal460
    @inderchahal460 Год назад +2

    Veer ajj 25 july nu lgai aa jhadh vadia rahu ga veer daseyo

  • @Chahal_dairy
    @Chahal_dairy Год назад +1

    5:30

  • @inderchahal460
    @inderchahal460 Год назад +1

    22-23 dinaa di he paneeri cc.

  • @jagdeepgill5080
    @jagdeepgill5080 Год назад

    Veer 21 april nu makki beezi c..j oh makki pkone aa kina time lejugi nd ohde ch 126 jhona lgju ga late ta ni hunda ?

  • @kuldeepSingh-mw9pi
    @kuldeepSingh-mw9pi Год назад

    Bhai ji halki reatli mitti h ji kya 126 lga skte h ji

  • @mandeepsingh-rj1yc
    @mandeepsingh-rj1yc Год назад

    ਪਿੱਛਲੇ ਸਾਲ ਝਾੜ ਕੇ ਬੀਜ਼ ਰੱਖਿਆ ਸੀ ਓਹ ਲਗਾ ਸਕਦੇ ਆ ਕਿ ਨਹੀਂ ਜ਼ਰੂਰ ਦੱਸਿਓ ਜਾ ਆਪਣਾ ਫੋਨ ਨੰਬਰ ਦੇ ਦਿਓ ਧੰਨਵਾਦ

  • @karambirmalik-xc9fu
    @karambirmalik-xc9fu Год назад

    Urea Kitna use kare

  • @satnamsingh-oh6ws
    @satnamsingh-oh6ws Год назад

    ਵੀਰਜੀ ਮੈ 110 ਬੀਜੀ ਆ
    Ks super 110
    Supreme 110 ਵਧੀਆ ਹੈ ਜਾਂ ks ਸੁਪਰ ਵੀ ਠੀਕ ਹੈ

  • @HarpalSingh-il9om
    @HarpalSingh-il9om Год назад

    Nincbro

  • @randeepsingh2724
    @randeepsingh2724 5 месяцев назад

    Chune to Bach Aalu lone

  • @gillsaab8824
    @gillsaab8824 Год назад

    Shi time kheda

  • @atamjitsingh9565
    @atamjitsingh9565 Год назад +1

    ਮੈਂ ਇਸ ਵਾਰ ਜ਼ਮੀਨ ਤੋਂ ਮਿੱਟੀ ਪੁਟਾਈ ਹੈ ਕੀ ੳਸ ਵਿਚ ਕਾਮਯਾਬ ਹੋ ਜਾਂਦਾ ੧੨੬ ਜੇਕਰ ਲੇਟ ਹੋ ਗਿਆ ਤਾਂ

    • @educatedcultivated
      @educatedcultivated  Год назад

      ਝਾੜ ਚ ਫਰਕ ਪਵੇਗਾ ਵੀਰ ਜੀ ਇਹ ਥੋੜੇ ਟਾਈਮ ਦੀ ਕਿਸਮ ਆ

    • @gurjantsingh3100
      @gurjantsingh3100 5 месяцев назад

      28p67 la do veer best ew 85 MN ho ju 2.5 gate Juria pa do bss

  • @funlifevideos7402
    @funlifevideos7402 Год назад

    Veer ji apna Number send kreo