100 -100 ਕਰੋੜ ਦਾ ਕਿੱਲਾ, ਕਈ ਲੱਖ ਕਰੋੜ ਦਾ ਪ੍ਰੋਜੈਕਟ,ਡਾ. ਗਰਗ ਤੋਂ ਸੁਣੋ, ਕੁਜ ਵੀ ਹੋਜੇ ਜ਼ਮੀਨ ਨਾ ਵੇਚਿਓ ! Sath

Поделиться
HTML-код
  • Опубликовано: 13 дек 2024

Комментарии • 75

  • @jaspalrai1378
    @jaspalrai1378 5 дней назад +31

    Dr ਸਾਹਿਬ ਇਕ ਦੋ ਗਲਤ ਹੁੰਦੇ ਹਨ ਹਰ ਜਗ੍ਹਾ ਤੇ,, ਕਿਰਪਾ ਕਰਕੇ ਸਾਡੇ ਲਈ ਬੁਹਤ ਔਖਾ ਹੋਇਆ ਪਿਆ,, ਮੇਰੇ ਪਰਿਵਾਰ ਦੇ 70/80 ਜੀਅ ਕੈਨੇਡਾ ਜਾਂ ਹੋਰ ਦੇਸ਼ਾਂ ੱਚ ਸੈੱਟ ਹਨ,, ਪਰ ਮੈਂ ਖੁਦ ਪੰਜਾਬ ਯੂਨੀਵਰਸਿਟੀ ਪੜਿਆ ਹਾਂ,, ਪਰ ਮੈਂ ਖੁਦ ਬਾਬੇ ਨਾਨਕ ਸਾਹਿਬ ਦਾ ਕਿੱਤਾ ਤੇ ਪੰਜਾਬ ਨੂੰ ਛੱਡਣਾ ਨਹੀਂ ਚੁੰਹਦੇ ਹਾਂ,, ਸਾਥ ਦਿਓ ਸਾਡਾ

    • @jaspalrai1378
      @jaspalrai1378 5 дней назад +3

      Dr ਸਾਹਿਬ ਤੁਸੀਂ ਭਲੀ ਭਾਂਤੀ ਜਾਣੂ ਹੋ, ਕੁਛ ਲੋਕ ਸਰਕਾਰਾਂ ਦਾ ਕੰਮ ਕਰ ਹਨ, ਤੁਹਾਡੇ ਵਾਰੇ ਸਾਰੇ ਯੂਨੀਅਨ ਲੀਡਰ ਜਾਣਦੇ ਹਨ, ਤੁਹਾਡੇ ਵਰੋਧ ੱਚ ਕੋਈ ਨਹੀਂ ਬੋਲੇਗਾ

    • @rudra-b3i
      @rudra-b3i 5 дней назад +1

      J tusi sukhi pariwarik jiwan jeeen de icchuk ho ta protest tak theek Hai revolution tuhade Lai possible nai. Waise v jinna de teekay lagge ne unna di jaan nu khatra Hai. 5 Saal kaddo shaanti naal. Asset diversify karlo. Jiddan de agge halaat honge, uss Saab naal agge dekh lio.

  • @jarnailsingh1731
    @jarnailsingh1731 5 дней назад +7

    ਵਧੀਆ ਵਿਚਾਰ ਹਨ ਡਾਕਟਰ ਪਿਆਰਾ ਲਾਲ ਗਰਗ ਜੀ ਦੇ।

  • @anshveersingh532
    @anshveersingh532 5 дней назад +10

    ਜਿਸ ਕਿਸੇ ਨੇ ਵੀ ਕਿਹਾ ਗਲਤ ਕਿਹਾ ਡਾ ਸਾਹਬ ਨੂੰ ਅਲੋਚਨਾ ਕਰਨਾਂ ਸਭ ਦਾ ਹੱਕ ਹੈ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਹੈ

  • @gurpalvirk965
    @gurpalvirk965 5 дней назад +9

    ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਵਿਚਾਰ ਬਹੁਤ ਵਧੀਆ ਹਨ ਸੱਚੀ ਗੱਲ ਹੈ ਡਾਕਟਰ ਸਾਹਿਬ ਸਾਡੇ ਪਰਿਵਾਰਾ ਦੀ ਜਮੀਨ ਵਿੱਚ ਨਹਿਰ ਬਣੀ ਸੀ ਇਕੱਠੇ ਪੈਸੇ ਬੈਕ ਵਿੱਚ ਗਏ ਅੱਜ ਤੱਕ ਨਹੀਂ ਮਿਲੇ ਬਜੁਰਗ ਰੋਦੇ ਮਰ ਗਏ ਨੇ ਪੈਸੇ ਨਹੀਂ ਮਿਲੇ ਡਾਕਟਰ ਸਾਹਿਬ ਸਰਕਾਰ ਦੇ ਸਲਾਹਕਾਰ ਜਾ ਵਿੱਚ ਮੰਤਰੀ ਹੋਣ ਕੁਝ ਭਲਾ ਹੋ ਸਕਦਾ ਹੈ ਉਝ ਮੁਸਕਲ ਹੈ

  • @BaldevSingh-jj1su
    @BaldevSingh-jj1su 19 часов назад

    ਕਈ ਵਾਰ ਸੰਘਰਸ਼ ਸਰਕਾਰ ਖ਼ਿਲਾਫ਼ ਘੱਟ,, ਲੋਕਾਂ ਅਤੇ ਆਮ ਮੁਲਾਜ਼ਮਾਂ ਖਿਲਾਫ ਹੀ ਬਣ ਕੇ ਰਹਿ ਜਾਂਦਾ ਹੈ ਜੀ,,

  • @cheema5056
    @cheema5056 5 дней назад +7

    ਜੇਕਰ ਆਪਣੇ ਸੂਬੇ ਤੇ ਦੇਸ ਲਈ ਡਾਕਟਰ ਪਿਆਰਾ ਲਾਲ ਜੀ ਵਰਗੀ ਸੋਚ ਦਾ ਚੋਥਾ ਹਿਸਾ ਆਵਾਮ ਦੀ ਸੋਚ ਹੋ ਜਾਵੇ ਤਾਂ ਸੂਬਾ ਤੇ ਦੇਸ ਸਵਰਗ ਬਣ ਸਕਦਾ ਮੇਰੇ ਮੁਤਾਬੀਕ

    • @nashatarbrar7535
      @nashatarbrar7535 3 дня назад

      ਸਹੀ ਗੱਲ ਹੈ ਵੀਰ ਜੀ ਜੇ ਡਾਕਟਰ ਸਾਹਿਬ ਪੰਜਾਬ ਦਾ ਮੁੱਖਮੰਤਰੀ ਬਣ ਜਾਣ ਤਾਂ ਪੰਜਾਬ ਦਾ ਹਰੇਕ ਵਿਅਕਤੀ ਕਾਮਯਾਬੀ ਹਾਸਲ ਕਰ ਸਕਦੇ ਹਨ

  • @baljeetsingh3581
    @baljeetsingh3581 5 дней назад +3

    ਬਹੁਤ ਵਧੀਆ ਗੱਲ ਆ ਜੀ

  • @ranjitsingh-gq3gc
    @ranjitsingh-gq3gc 5 дней назад +6

    ਅਸਲ ਗੱਲ ਇਹ ਹੈ ਵੀਰ ਜੀਓ
    ਕਿ ਜਥੇਬੰਦੀਆਂ ,ਬੁੱਧੀਜੀਵੀ ਆਦਿ
    ਏਕਾ ਕਰਕੇ ਲੜਨ ਦਾ ਪ੍ਰੋਗਰਾਮ ਬਣਾਉਣ ਨੂੰ ਕਹਿ ਰਹੇ ਹਨ।ਪਰ ਡੱਲੇਵਾਲ ਸਾਹਿਬ ਹੋਰੀ ਕੋਈ ਗੱਲ ਨਹੀ ਕਰਦੇ

  • @deepdeol3185
    @deepdeol3185 5 дней назад +4

    Dr sahib bhut vadia vichar

  • @satnamsingh8525
    @satnamsingh8525 4 дня назад +1

    Good advance News
    Thanks Dr. Sahib

  • @jaswantsingh-xj6dk
    @jaswantsingh-xj6dk 5 дней назад +8

    ਗਰਗ ਸਾਹਿਬ ਵਰਗੇ ਬੁੱਧੀ ਜੀਵੀ ਸੀਨੀਅਰ ਸਿਟੀਜਨ ਹੋਣ ਕਰਕੇ ਇਕ ਕਰੋੜ ਤੇ ਐਫਡੀ9 ਪ੍ਰਤੀਸ਼ਤ ਦੀ ਰੇਟਨ ਨਾਲ 9 ਲੱਖ ਸਲਾਨਾ ਕਮਾ ਰਹੇ ਹਨ 30 ਲੱਖ ਪ੍ਰਤੀ ਏਕੜ ਰੇਟ ਦੇ ਹਿਸਾਬ ਨਾਲ ਤਿੰਨ ਕਿੱਲਿਆਂ ਵਿੱਚੋਂ ਠੇਕਾ ਮਿਲ ਰਿਹਾ ਹੈ ਕਰੀਬ ਦੋ ਲੱਖ ਜੇਕਰ ਜਮੀਨ ਇਨੀ ਮਹਿੰਗੀ ਹੋ ਜਾਣੀ ਹੈ ਗਰਗ ਸਾਹਿਬ ਨੂੰ ਚਾਹੀਦਾ ਹੈ ਉਹ ਆਪ ਖੁਦ ਜਮੀਨਾਂ ਲੈ ਕੇ ਰੱਖ ਲੈਣ ਗੁਸਤਾਖੀ ਮਾਫ ਧੰਨਵਾਦ

    • @baldevsidhu7719
      @baldevsidhu7719 5 дней назад +1

      ਜਮੀਨ ਦਾ ਰੇਟ ਹਮੇਸਾ ਵਧਦਾ ਤੇ interest rate ਆਮ ਸਰਕਾਰ ਘਟਾੳਨਾ ਚੁਹਦੇ ਹਨ ਕਿੳ ਕਿ ਸਰਕਾਰ ਹਕੇਸਾ debt ਚ ਹੁਦੀ , Never sell hard assets Like land, gold and homes !

  • @sachdiawaj8952
    @sachdiawaj8952 5 дней назад +2

    Bilkul right gl aa, salute sach bolna ta

  • @rajeshkumar-lc3vp
    @rajeshkumar-lc3vp 5 дней назад +3

    Punjab needs agriculture based and pollution free industries.

  • @nirmalsinghnarain1952
    @nirmalsinghnarain1952 5 дней назад +3

    ਗੂਡ ਡਾਕਟਰ ਗਰਗ ਸਾਹਿਬ ਕੂਝ ਬੰਦੇ ਸਿਰ ਫਿਰੇ ਹੂੰਦੇ ਹਨ ਤੁਸੀ ਪ੍ਰਵਾਹ ਨਾ ਕਰੋ ਜਨਤਾ ਤੁਹਾਡੇ ਨਾਲ ਹੈ ਧੰਨਵਾਦ

  • @grewalgrewal9442
    @grewalgrewal9442 5 дней назад +5

    ਪਾਣੀ ਦਾ ਮੁੱਲ ਆ। ਜ਼ਮੀਨ ਤਾਂ ਕਿਸੇ ਨੇ ਲੱਖ ਨੂੰ ਨੀ ਲੈਣੀ

    • @jujhar25ify
      @jujhar25ify 4 дня назад

      Kihda paani ji? Canal wala, rain water ja zameen dey thalley wala ji? Canal water tey zameen dey thalley wala tau bina kheti ho sakdi hai. Punjab tey Hariana vich tree plant krn naal holi holi rain ziyada hoewgi tey Punjab and Hariana dono rajj k khaa sakde hn. Zameen wala paani kad liya tey paani wali bahut vaddi jgah khalli ho gyee. Shota jiha Bhuchaal aan tey Punjab tey Hariana da vadda hissa garak ho sakda hai kio thalley jgah hai garak hon lyee. Rain wala paani nu store krn lyee km hona chahida hai. Paani ta samunder vich bahut hai pr othey paani da mull nahi hai. Tree la k next 30 saal vich damage reverse ho sakda vaddi matra vich.

  • @KaranSamra-oj4wt
    @KaranSamra-oj4wt 5 дней назад +1

    ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਰਤ ਵਿਚ ਅਜਿਹਾ ਨਹੀਂ ਹੋ ਸਕਦਾ ,ਜਿਨ ਚਿਰ ਖ਼ਲਕਤ ਦਿਮਾਗੀ ਤੌਰ ਤੇ ਮਨਜ਼ੂਰ ਨ ਕਰੇ

  • @VikramSingh-qm5hc
    @VikramSingh-qm5hc День назад

    🙏👍

  • @KaramjeetSingh-zi3vl
    @KaramjeetSingh-zi3vl 5 дней назад +6

    ਡਾਕਟਰ ਤੁਸੀਂ 92 ਲੱਖ ਦਾ ਕਿੱਲਾ ਬੇਚ ਕੇ ਦਿਖਾਉ ਹਰ ਜਗਾ ਰੇਟ ਇੱਕ ਹੈ

    • @rajansingh-lw3iu
      @rajansingh-lw3iu 4 дня назад

      ਡਾਕਟਰ ਸਾਹਿਬ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਮੀਨ ਅਨਮੋਲ ਹੈ ਪਰ ਇਹ ਗੱਲ ਲੋਕਾਂ ਅਤੇ ਸਰਕਾਰ ਨੂੰ ਸਮਝ ਨਹੀਂ ਆ ਸਕਦੀ 🙏

  • @nashatarbrar7535
    @nashatarbrar7535 3 дня назад

    ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਇਕ ਵਾਰ ਡਾਕਟਰ ਸਾਹਿਬ ਨੂੰ ਮੁਖਮੰਤਰੀ ਬਣਾਇਆ ਜਾਵੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ

  • @jaswinderbrar8954
    @jaswinderbrar8954 3 дня назад

    Salute ji

  • @harjeetsra320
    @harjeetsra320 5 дней назад +1

    ਸਤਿ ਸ੍ਰੀ ਆਕਾਲ ਵੀਰਾਂ ਨੂੰ

  • @gurparvindersinghmann2266
    @gurparvindersinghmann2266 5 дней назад +2

    1972 ਚ ਸਾਡੇ ਪਿੰਡ ਮਹਿਣਾ ਦੀ ਜ਼ਮੀਨ ਬਠਿੰਡਾ ਛਾਉਣੀ ਚ ਆ ਗਈ ,90%ਪਰਿਵਾਰਾਂ ਦੀ ਜ਼ਮੀਨ ਘੱਟ ਗਈ, ਲੋਕ ਰੁਲ ਗਏ

  • @Harjinderbrar-j2e
    @Harjinderbrar-j2e 5 дней назад +1

    ਡਾਕਟਰ ਗਰਗ ਸਾਹਿਬ ਜੀ।
    ਆਪਣੇ ਪੰਜਾਬ ਦੇ ਲੋਕ ਤਾਂ ਜਿਸ ਵੀ ਪਾਰਟੀ ਦੇ ਚੋਣਾਂ ਦੇ ਵਾਅਦਿਆਂ ਦੇ ਉਪਰ ਖੁਦ ਆਪਣੀ ਭਲਾਈ ਦੇ ਕੰਮ ਕਰ ਦੇਣ ਲਈ ਪੂਰੇ ਵਿਸ਼ਵਾਸ ਨਾਲ ਵੋਟਾਂ ਪਾ ਕੇ ਸਰਕਾਰ ਬਣਾ ਦਿੰਦੇ ਹਨ। ਪਰ ਫਿਰ ਉਹੀ ਸਰਕਾਰ ਹਰ ਵਾਰ ਬਾਅਦ ਵਿੱਚ ਪੰਜ ਸਾਲ ਤੱਕ ਰਾਜ ਕਰਨ ਦੌਰਾਨ ਲਗਾਤਾਰ ਉਹ ਆਪਣੇ ਵੋਟਰਾਂ ਨਾਲ ਧੋਖੇ ਕਿਉ ਕਰਨ ਲੱਗ ਪੈਂਦੀ ਹੈ।
    ਧੰਨਵਾਦ ਜੀ।

  • @ranjitgill7432
    @ranjitgill7432 5 дней назад

    ਡਾਕਟਰ ਸਾਹਿਬ ਲੋਕ ਤਾ ਆਪਣੇ ਆਪ ਵਿਦੇਸ਼ਾਂ ਦੀ ਦੋੜ ਵਿਚ ਸ਼ਾਮਿਲ ਹਨ ।ਫਿਰ ਜਮੀਨ ਤਾ ਵਿਕ ਹੀ ਜਾਣੀ।

  • @Hargunbir-p6u
    @Hargunbir-p6u 3 дня назад

    ਗਰਗ ਸਾਹਿਬ ਤੁਸੀਂ ਬਰਸਾਤੀ ਨਦੀਆਂ ਦੀ ਡੀ ਸੀਲਟਿੰਗ ਬਾਰੇ ਵੀ ਕੋਈ ਪ੍ਰੋਗਰਾਮ ਕਰੋ। ਬਰਸਾਤਾਂ ਪੈਣੀਆ ਹੜ ਫਿਰ ਆਉਣੇ। ਸੀਸਵਾ ਨਦੀ ਆ ਰੋਪੜ ਕੋਲੇ ਬਿਲਕੁਲ ਬੰਦ ਆ।

  • @rajsinghrajsingh4011
    @rajsinghrajsingh4011 5 дней назад

    Good job ❤

  • @BinduMavi-rq8zh
    @BinduMavi-rq8zh 5 дней назад +1

    ਨਿਓ ਵਰਲਡ ਆਰਡਰ ਹੈ ਇਕ ਦੇਸ਼ ਇਕ ਸਰਕਾਰ ਤੋਂ ਚੱਲ ਰਿਹਾ ਕੰਮ

  • @kuldipsinghgrover1306
    @kuldipsinghgrover1306 5 дней назад

    Sat siri akal ji

  • @mastansingh1036
    @mastansingh1036 5 дней назад +4

    Lakh lakh da vi ni bikna jdon dharti thale pani muk gia garg sahib

  • @KulwinderSingh-fz3zt
    @KulwinderSingh-fz3zt 5 дней назад +1

    Dr Garg sab sat shri akal ji

  • @sukhchainsinghaulakh6875
    @sukhchainsinghaulakh6875 5 дней назад

    Very nice ji

  • @JasdeepGrewal-s3u
    @JasdeepGrewal-s3u 5 дней назад

    Very good dr sahib

  • @RanjeetSingh-ve7hc
    @RanjeetSingh-ve7hc 5 дней назад

    Good

  • @sadsongandtradingsong6837
    @sadsongandtradingsong6837 5 дней назад

    Good drsahib

  • @harnekmalhans7783
    @harnekmalhans7783 5 дней назад +1

    Dr Pyre Lal Garg Zindabad We cannot please all So many unions of Kisans where is the wisdom United we stand divided we fall is an old story Why Kisans do not see reality

  • @GurmeetSingh-m2c
    @GurmeetSingh-m2c 6 дней назад +2

    ਬਹੁਤ ਵਧੀਆ ਹੈ 🎉🎉

  • @VijayKumar-eu9po
    @VijayKumar-eu9po 2 дня назад

    ਸਾਡੇ ਦੇਸ ਦਾ ਸਿਸਟਮ ਕੁਰੱਪਟ ਹੈ ਆਮ ਲੋਕਾ ਦਾ ਭਲਾ ਹੋਣ ਵਾਲਾ ਨਹੀ

  • @narinderkumar7074
    @narinderkumar7074 5 дней назад +1

    ਡਾਕਟਰ ਸਾਹਿਬ ਹਰੇਕ ਕੰਮ ਦੀ ਵਿਰੋਧਤਾ ਕਰਦੇ ਹਨ ਜੇਕਰ ਕੋਈ ਵੀ ਤਰੱਕੀ ਨਾ ਹੋਵੇ ਤਾ ਪਬਲਿਕ ਨੂੰ ਰੁਜ਼ਗਾਰ ਕਿਥੋ ਮਿਲੂ

  • @parmindersingh144
    @parmindersingh144 5 дней назад +3

    Veer g 100crore kille da rate kithty milya bharat mala project ch 72 Lakh milya jad k rate uthe 8 crore c

  • @ramanmansa4265
    @ramanmansa4265 4 дня назад

    1158 professor da ki sauda hoya ji. Thoda clear kryo

  • @kulvinderkaur5447
    @kulvinderkaur5447 4 дня назад

    Agriculture land da bahut tezi nal conversion ho rhiya ek din ave aawega ki punjab ch saah nhi aauna

  • @kulvinderkaur5447
    @kulvinderkaur5447 4 дня назад

    Canada jana punjab ne ta inna nu ki chahe kuj b ho jawe jake othe brands b ta paune ne

  • @gurdevgill2653
    @gurdevgill2653 5 дней назад +1

    Dr saab kion lokan nu Punjab di muni nal banh ke rakhna ha je change paise melde han tan koi hor vadhia badal tan ki harj ha ethe tan koi nahi koi vi sari umar ik than rehnda ethe koi nahi kehnda sada California sagon maan nal kehnde we American koi kise state di gal nahi karda !

  • @lifeofanoldmanbyrambakshi4615
    @lifeofanoldmanbyrambakshi4615 5 дней назад +1

    Sorry Dr you are wrong this time..I am 79 years old ex army medical corps soldier and Punjabi I observed in my village eighty percent of kissans were in abroad working and earning lacks only bhaiyas are working on rice that Punjabis are not eating... maximum kissans on dharna are not kissans.. example I was working as a Pro of hospital in Punjab and our owner a surgeon was also there in the dharna and his agriculture land was managed by bhaiyas..thus if government wants land for the development of the country... kissans and you are wrong.

  • @SukhwinderSingh-de9fz
    @SukhwinderSingh-de9fz 5 дней назад

    Punjabi Veeru jag jaoo

  • @ArjunSingh-hy6ir
    @ArjunSingh-hy6ir 5 дней назад +1

    Dr. Saab. Jo sade. Pinda ch. 2 bahia nu paad. Ke. Peo putt nu lda ke. Jameena hdap rhe ne. Ehna lai. Kehda kanun. Aa. Sade peo bina ilaaj to mar rhe aa jihna kol. 10 10 kille jameen c. Adaani anbaani. To eh lok made.ne Sade. Baapu. Kol. 2 40. Vihge. Jameen c. Sabh. Lege. Sade. Nede pinda aale. Lider. Neta . Vpaari. Lai ki kanun. Bht. New. Kanu. Ban ge. Ehna di tafsees. Bi. Kro. Kitho. Bane. Arab pati. Rab hi rakha. Sade mulk da. Ta.
    Mada. Pm modi. Mada Andani. Anbaani. Made Sade. Ber. Pind. Kaun. Aaea. Ehna. Chon Sabh
    Cange pariwaar. Jamina. Wale. Dihadian krde. Aa. Dr saab. And kisaan neta. Jio. Ugraha. Saab.
    Julam ho rha.
    Bht gandi. Kehd. Khdi ja rahi. Aa. Buhl. Cukk maaf krna ji. 😢😢

  • @GurpreetSingh-me4ue
    @GurpreetSingh-me4ue 5 дней назад

    Corrupt system

  • @gurdevgill2653
    @gurdevgill2653 5 дней назад

    Ethe tan safe mosam mahole vadhia vekhde han mint ni launde !

  • @rajeshkumar-lc3vp
    @rajeshkumar-lc3vp 5 дней назад

    Desh vich garibi da mukh karan big corporates hun eh vikas nahi middle te poor class da rozgar te income kha jhandey hun? India needs organic agriculture kutir udyog and small scale industry and pollution free water air soil and good and skill oriented education.

  • @princejaswal2867
    @princejaswal2867 4 дня назад

    100 caror da kila pagal ta ni aa sarkar ini pagal thodi aa 100 caror pta wi aa kina hunda jis nu milega na 100 caror usne kise di ni sun ni kise da gyan kam ni karna fe

  • @priwz1
    @priwz1 4 дня назад

    Pump Naa de baba.

  • @harvinderkumarsharma5168
    @harvinderkumarsharma5168 5 дней назад

    ट्रैक्टर बेचों, बल्द रखो, ओ विकास होवेगा।

  • @sukhdevjugpal9385
    @sukhdevjugpal9385 5 дней назад +3

    He is talking rubish

  • @dilpreetsohi212
    @dilpreetsohi212 5 дней назад

    Saara system hi kharaab hoia pya , aapne loka di hi kami aa jo galat loka nu leader bnonde ne , baaki lok sutte pae ne , aapna desh baia da gulaa m hai

  • @jasvirsinghgrewal8331
    @jasvirsinghgrewal8331 5 дней назад

    Doctor sab koi kuttaa vi ho sakda .Kissan ta je thanedaar naal hath mila lave taa uhh nahi maan Ihh koi hovega ji Tussi apna best to best karde raho

  • @rajeshmoudgil9440
    @rajeshmoudgil9440 5 дней назад +1

    ਹਰ ਥਾਂ ਇਹ ਡਾਕਟਰ ਇੱਕੋ ਬਾਅਨ ਦਿੰਦਾ ਹੈ। ਬਿਲਕੁਲ ਮੂਰਖ.

  • @harjeetsra320
    @harjeetsra320 5 дней назад +2

    ਸਤਿ ਸ੍ਰੀ ਆਕਾਲ ਵੀਰਾਂ ਨੂੰ